Es Desi Te Sidhe Sadhe Bande Ne Kite Tarakseel Te Jadugar Fail | Magic Tricks | Nri Punjabi Tv

Поділитися
Вставка
  • Опубліковано 14 жов 2024
  • Es Desi Te Sidhe Sadhe Bande Ne Kite Tarakseel Te Jadugar Fail | Magic Tricks | Nri Punjabi Tv
    Magic Tricks Revealed | ਇਸ ਦੇਸੀ ਤੇ ਸਿੱਧੇ ਸਾਦੇ ਬੰਦੇ ਨੇ ਕੀਤੇ ਤਰਕਸ਼ੀਲ ਤੇ ਜਾਦੂਗਰ ਫੇਲ | Nri Punjabi Tv
    #Magictricksrevealed #jaadugarbhana #nripunjabitv

КОМЕНТАРІ • 356

  • @karampalsingh3794
    @karampalsingh3794 2 роки тому +48

    ਗੱਲਾਂ ਦਾ ਜਾਦੂਗਰ ਬਾਈ ਭਾਨਾ। ਵਾਹਿਗੁਰੂ ਜੀ ਭਾਨੇ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। 👌👌👍👍🙏🙏🙏

  • @inderjeetsingh2561
    @inderjeetsingh2561 2 роки тому +68

    ਬਹੁਤ ਸਾਫ ਦਿਲ ਬੰਦਾ ਜੀ and ਇਹ ਇਕ ਵਾਰ ਮੇਰੇ ਸਕੂਲ ਵਿੱਚ ਵੀ ਆਏ ਸੀ 🙏🙏🙏

  • @jassdeep1342
    @jassdeep1342 2 роки тому +72

    ਬਾਈ ਇੱਕ ਸਾਫ ਦਿਲ ਇਨਸਾਨ ਆ ਬਾਈ ਦੀ ਕਲਾ ਨੂੰ ਸਲਾਮ 👍👍

  • @randhirsingh8047
    @randhirsingh8047 2 роки тому +17

    ਬਹੁਤ ਚੰਗਾ ਲੱਗੀਆ ਬਾਈ ਜੀ ਦਾ ਜਾਦੂ ਦੇਖਕੇ ਬਹੁਤ ਵੱਧੀਆ ਬੰਦਾ ਬਾਈ ਜੀ ਇੱਨਾ ਦੋ ਕੁੱਤਾਆ ਨੂੰ ਵੇਖਲੋ ਆਬਾਨੀ ਆਡਾਨੀ ਇੱਨਾ ਕੁੱਝ ਹੋਣ ਤੇ ਵੀ ਹਰਾਮਜਾਦੀਆ ਨੇ ਕਿਸ਼ਾਨਾ ਦੇ ਪੈਟ ਤੇ ਵੀ ਲੱਤ ਮਾਰਨ ਨੂੰ ਫਿਰਦੇ ਨੇ ਇਹ ਗੱਦੇ ਬੰਦੇ ਕੱਦੇ ਵੀ ਖੁੱਸ਼ਨੀ ਰਹੀ ਸ਼ਕਦੇ ਦੇਸ਼ ਉਜਾੜ ਕੇ ਪੈਟ ਭੱਰੀਆ ਤਾ ਕੀ ਭੱਰੀਆ ਕਿੱੜੇ ਵੀ ਗਾਡਾ ਵਿੱਚੋ ਨਿੱਕਲੇ ਜੈ ਕਿਸ਼ਾਨ ਏਕਤਾ ਜਿੱਦਾਬਾਦ

  • @gskkulrian6893
    @gskkulrian6893 3 роки тому +51

    ਬਹੁਤ ਵਧੀਆ ਧਨਵਾਦ

  • @rupyoyejhaa1530
    @rupyoyejhaa1530 2 роки тому +34

    ਛੋਟੇ ਹੁੰਦੇ ਸਾਡੇ ਸਕੂਲ ਚ ਆਉਂਦਾ ਹੁੰਦਾ ਸੀ ਓਦੋਂ ਵੀ ਏਹੋਜਾ ਸੀ ਹੁਣ ਵੀ ਓਦੋਂ ਵਰਗਾ 😍

  • @bholanangalwala3687
    @bholanangalwala3687 2 роки тому +32

    ਭਾਨਾ ਵੀਰ ਬਹੁਤ ਵਧੀਆ ਇਨਸਾਨ ਹੈ ਜੀ

  • @rajindersidhu728
    @rajindersidhu728 2 роки тому +42

    ਸਾਡੇ ਸਕੂਲ ਵਿੱਚ ਵੀ ਵਾਈ ਜੀ ਨੇ ਜਾਦੂ ਦਿਖਾਇਆ ਸੀ ਬਹੁਤ ਵਧੀਆ ਬੰਦਾ ਵਾਈ

  • @rbrar3859
    @rbrar3859 2 роки тому +9

    ਬਹੁਤ ਵਧੀਆ ਲੱਗਿਆ ਜੀ

  • @gillsukhithiraj6184
    @gillsukhithiraj6184 2 роки тому +13

    ਮੇਰੇ ਸਕੂਲ ਵਿੱਚ ਬੀ ਆਕੇ ਗਿਆ ਵੀਰ ਬਹੁਤ ਵਧੀਆ ਬੰਦਾ,,, ,, ਪਿੰਡ ਥਿਰਾਜ ਹਰਿਆਣਾ

  • @sarvjitsingh1369
    @sarvjitsingh1369 2 роки тому +14

    ਬਾਈ ਭਾਨੇ ਤੇਰੇ ਤੇ ਵਾਹਿਗੁਰੂ ਦੀ ਕਿਰਪਾ ਹੈ ਜੀ।।।

    • @rupinderpalsinghgill7199
      @rupinderpalsinghgill7199 Рік тому

      Bai i aggry with you bhana vaqe hi rab d mehr da pura fayeda lai reha kyuki ajj da bhana kl da star v bn skda

  • @YG22G
    @YG22G 2 роки тому +26

    ਸਚਾਈ ਦਾ ਹਮੇਸ਼ਾ ਇਹ ਹੀ ਹਾਲ ਹੁੰਦਾ ਹੈ। ਦੁੱਕੀ ਦੋ ਨੰਬਰ ਵਾਲੇ ਹਮੇਸ਼ਾ ਅਮੀਰ ਹੁੰਦੇ ਹਨ, ਹਾਲ ਹਮੇਸ਼ਾ ਬੁਰਾ ਹੁੰਦਾ ਹੈ। ਬੀਰਪਾਲ ਤੁਸੀਂ ਮਹਾਨ ਹੋਂ।

  • @laddikotra9714
    @laddikotra9714 2 роки тому +18

    🙏🙏 ਬਹੁਤ ਬਹੁਤ ਧੰਨਵਾਦ ਜੀ 🙏🙏🙏

  • @preetbarouli1300
    @preetbarouli1300 2 роки тому +14

    Bhut Sacha Banda aa Ji Thanku very much Sir ji 🙏🙏

  • @GurwinderSingh-yf8gq
    @GurwinderSingh-yf8gq 2 роки тому +10

    ਬਹੁਤ ਵਧੀਆ ਵੀਰ ਜੀ ਬਾਬਾ ਤਰੱਕੀ ਬਖਸ਼ੇ🙏🙏

    • @punjabnepal6110
      @punjabnepal6110 2 роки тому

      22 oh tea bolda baba hai nhi tuse fr bolda baba taraki baksa 😃

  • @SandeepSingh-by5jc
    @SandeepSingh-by5jc 2 роки тому +7

    Very good bahne Bai jeonda rehh veere waheguru ji mehr tere te loka nu samjna chahi da ewe change bande nal thagi na maru rab sub nu wekhda lekha dena pena

  • @Jhunirtimez
    @Jhunirtimez 2 роки тому +14

    ਸਾਡੇ ਪਿੰਡ ਝੁਨੀਰ ਬਹੁਤ ਆਏ ਨੇ

  • @onlytrue7990
    @onlytrue7990 2 роки тому +7

    ਗੋਲਕਾਂ ਭਰਨ ਨਾਲੋਂ ਇਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰ ਦੇਣੀ ਚਾਹੀਦੀ ਹੈ ਤੇ ਰੱਬ ਨੇ ਇਸਦੇ ਵਿੱਚ ਆ ਕੇ ਹੀ ਸਾਨੂੰ ਸੀਸਾਂ ਦੇ ਦੇਣੀਆਂ ਨੇ।ਇਹੋ ਜਿਹਾ ਬੰਦਾ ਸੀਸ ਵੀ ਦੇਊ। ਗੋਲਕਾਂ ਦੇ ਪੈਸੇ ਕਿੱਥੇ ਜਾਣੇ ਆ ਸਭਨੂੰ ਪਤਾ ਹੈ ਉਹਨਾਂ ਨੇ ਕੀ ਕਿਸੇ ਨੂੰ ਸੀਸ ਦੇਣੀ ਆ ਹਾਂ ਪੁੱਠਾ ਸਿੱਧਾ ਜਿੰਨਾਂ ਮਰਜੀ ਇਹਨਾਂ ਤੋਂ ਕਿਸੇ ਨੂੰ ਬੁਲਾ ਲਵੋ ।

  • @billasidhu6565
    @billasidhu6565 2 роки тому +11

    ਬਹੁਤ ਵਧੀਆ ਗੱਲਾਂ ਕਰਦਾ

  • @jagdeepkaur8855
    @jagdeepkaur8855 Місяць тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ, ਧੰਨਵਾਦ ਤੁਹਾਡਾ ਵੀਰ ਜੀ 🎉🎉🎉

  • @PreetgobindPreetgobind
    @PreetgobindPreetgobind 2 роки тому +8

    Bahut vdiya insan ne ji eh y sade pind bi aaye c bhaini bagha mansa ji

  • @harvindersinghrurki1046
    @harvindersinghrurki1046 2 роки тому +9

    ਬਹੁਤ ਵਧੀਆ ਵੀਰ

  • @hardeepsinghgoldypakho7725
    @hardeepsinghgoldypakho7725 2 роки тому +1

    ਭਾਨਾ ਜਾਦੂਗਰ 😍 ਬਹੁਤ ਘੈਂਟ ਬੰਦਾ 👍 ਸਾਡੇ ਸਕੂਲ ਚ ਵੀ ਆਉਂਦਾ ਰਿਹਾ

  • @baljindersinghsekhonbaljin2695
    @baljindersinghsekhonbaljin2695 3 роки тому +14

    Very good information

  • @preetbarouli1300
    @preetbarouli1300 2 роки тому +11

    Ap bhut Bhut True bol rhe ho ji🥰🙏

  • @lovisingh3615
    @lovisingh3615 2 роки тому

    ਇਹ ਭਾਨਾ ਬਾਈ ਜੀ ਤਾਂ ਸਾਡੇ ਸਕੂਲ ਚ ਵੀ ਆਏ ਜੀ ।।ਬਹੁਤ ਵਧੀਆ ਗੱਲਾ ਦਸਦੇ ਤੇ ਕਰਦੇ ਆ ਜੀ।।ਏਨਾ ਨੇ ਸਾਨੂੰ ਸਭ ਕੁਝ ਦਸਿਆ ਸੀ ਜੀ ਵੀ ਹੁੰਦਾ ਨੀ ਗਾ ਜੀ।

  • @ashwanipandit3343
    @ashwanipandit3343 2 роки тому +8

    Bai tusi great ho guru dev ji aapka Naam kere ji 🙏🙏🙏🙏🙏

  • @dahiyasardarji5286
    @dahiyasardarji5286 2 роки тому +11

    ਬਹੁਤ ਵਧੀਆ

  • @RupinderKaur-wq4rc
    @RupinderKaur-wq4rc Рік тому +2

    Veera sach das da thanks prmatma kirpa rakhy waheguru ji

  • @JagsirSingh-qc6tt
    @JagsirSingh-qc6tt 2 роки тому +2

    waah ji waah keya baat aa bahut vadhia soch aa veer di parmatama charhdi kala bakhshe

  • @gurnaivsingh8697
    @gurnaivsingh8697 Місяць тому

    ਸਰਦਾਰ ਜੀ ਧੰਨਵਾਦ ਲੋਕਾਂ ਨੂੰ ਵਹਿਮਾਂ ਭਰਮਾ ਤੋ ਕਾਡ ਦੇ ਹੈ ਪਰ ਲੋਕ ਆਪ ਖੁੱਦ ਫ਼ਸਦੇ ਹਨ ਅਖੌਤੀ ਸਾਧਾਂ ਬਾਬਿਆਂ ਕੋਲ

  • @HARJEETSINGH-yv1np
    @HARJEETSINGH-yv1np 2 роки тому +4

    Veer Ji Bahut Wadhiya ji

  • @subhashsharma2933
    @subhashsharma2933 2 роки тому +7

    Super loka nu jagruk kita 🙏🙏

  • @gurpreetsingh-nt5hh
    @gurpreetsingh-nt5hh 2 роки тому +3

    Mreyan Bhana tusi bhout vadiaa insan di interview lnda ho good take care

  • @Official_lakhwinder__007
    @Official_lakhwinder__007 Місяць тому

    ਬਹੁਤ ਵਧੀਆ ਧੰਨਵਾਦ

  • @JagjeetSingh-op7ey
    @JagjeetSingh-op7ey 2 роки тому +3

    Salam wa ji rab ehnu bohat wada admi bana we veer ji kudian walea nu ta tenshan hundi wa bai ta koi tenshan ni lenda

  • @krishankumar-of1lj
    @krishankumar-of1lj 2 роки тому +4

    ਬਹੁਤ ਵਧੀਆ ਬੰਦਾ ਇਹ

  • @BaldevSingh-je2ry
    @BaldevSingh-je2ry 2 роки тому +1

    ਏ।ਬੰਦਾ॥ਸੱਚ।ਬੋਲਦਾ॥ਬੋਹਤ॥ਵਦੀਆ।ਭਲੇ॥ਭਲਾ।ਵਾਈ॥ਫਿਕਰ।ਕਰ।ਭਲੰ।ਦਿਨ।ਆਉਣਗੇ।ਜੀ

  • @amrindersinghmander6458
    @amrindersinghmander6458 Місяць тому

    20 ਸਾਲ ਪਹਿਲਾਂ ਸਾਡੇ ਸਕੂਲ ਵਿੱਚ ਆਇਆ ਸੀ ਭਾਨਾ ਜਾਦੂਗਰ
    ਹੁਣ ਵੀ ਓਹੋ ਜਿਹਾ ਹੀ ਦਿਖਦਾ ਹੈ, ਸਦਾਬਹਾਰ ਭਾਨਾ

  • @lifejingalala5446
    @lifejingalala5446 2 роки тому +1

    Shergill saab tuhadi dunia fan hogyi... Hope tusi eve hi apna pyar bnau rkho ge

  • @parmjit4824
    @parmjit4824 2 роки тому +2

    ਬਹੁਤ ਵਧੀਆ ਵਿਚਾਰ ਬਾਈ ਜੀ 🙏

  • @gurminderjuneja1567
    @gurminderjuneja1567 Місяць тому

    Very nice person , full of talent. God bless him

  • @bholanangalwala3687
    @bholanangalwala3687 2 роки тому +9

    ਸਾਡੇ ਕੋਲ ਕਈ ਵਾਰ ਦੁਕਾਨ ਤੇ ਆਕੇ ਵੀ ਇਹ ਸਭ ਸਮਜਾਕੇ ਗਿਆ ਸੀ

  • @Punjabi-j8b
    @Punjabi-j8b 3 роки тому +7

    ਬਹੁਤ ਵਧੀਆ ਜੀ

  • @CharanSingh-xq9ep
    @CharanSingh-xq9ep 2 роки тому +4

    Bahut wadhiaa

  • @parmitsingh9473
    @parmitsingh9473 2 роки тому +7

    Very good vir ji..

  • @gurjantsingh921
    @gurjantsingh921 2 роки тому +2

    Bahut vadya parsen ne 22

  • @JattSauda_Dxxx
    @JattSauda_Dxxx Місяць тому

    ਪਹਿਲੀ ਵੀਡਿਓ ਆ ਜਿਸਤੇ ਕੋਈ ਗ਼ਲਤ ਕਮੇਂਟ ਨਹੀਂ ਆਇਆ❤

  • @brarjagwindersingh3900
    @brarjagwindersingh3900 2 роки тому +5

    Madam ji bahut khoob

  • @govermentsingh5665
    @govermentsingh5665 2 роки тому +7

    👍👍👍👌👌👌

  • @BALWANTSINGH-np7uj
    @BALWANTSINGH-np7uj 2 роки тому +4

    Banna jadugar is great very very good job bro , 👌👌👌👋

  • @dharampalyadav2389
    @dharampalyadav2389 Місяць тому

    ਭਾਨਾ ਬਾਈ ਬਹੁਤ ਹੀ ਅਗਾਂਹ ਵਧੂ ਸੋਚ ਦਾ ਧਨੀ ਹੈ।

  • @ashoksethi9023
    @ashoksethi9023 2 роки тому +7

    Bhaana,ik jadugar (by profession) hon de naal naal ik achcha (nek) insaan vi hai .Te gallan da jadugar vi . Veerpal ji, tuhaadi peshkaari vi laajwaab hai .Gallbaat dauraan tuhaada reaction ,haasa naa rok sakna ,sab kuch bada natural hai.BaakamaaL peshkaari ! Sachmuch maza aa gaya !!

  • @punjabramgariya5178
    @punjabramgariya5178 2 роки тому +6

    good veer ji

  • @amritpalkaur7798
    @amritpalkaur7798 2 роки тому

    Ghaint banda Bhana. Thag lokan de pardafash Karn de naal majakiya v hai.

  • @sukhdeepsingh5822
    @sukhdeepsingh5822 2 роки тому +10

    Boht wadia insan aa vichara

  • @jagroopuddat5746
    @jagroopuddat5746 3 роки тому +11

    ਇਮਾਨਦਾਰ ਜਾਦੂਗਰ

  • @baljindersinghsekhonbaljin2695
    @baljindersinghsekhonbaljin2695 3 роки тому +9

    Very good job

  • @lyricssp435
    @lyricssp435 2 роки тому +7

    👌👌👌👍👍

  • @sarabjitsingh6666
    @sarabjitsingh6666 2 роки тому +4

    Very nice g

  • @AliBaba0087
    @AliBaba0087 2 роки тому +2

    Waheguru ji chardi cla ch rakhan y no hmesha waheguru ji de charna ch ahi benti hai

  • @ManjitSingh-sj5ku
    @ManjitSingh-sj5ku 2 роки тому +1

    ਧੰਨਵਾਦ ਜੀ

  • @SandeepSingh-td5tr
    @SandeepSingh-td5tr 2 роки тому +1

    ਬਾਈ ਮੱਟ ਸੇਰੋਂ ਵਾਲੇ ਨੇ ਦਿਖਾਇਆ ਸੀ ਸਿਰਾ ਬੰਦਾ ਬਾਈ ਗੁਰਜੰਟ ਸਿੰਘ

  • @bahadursingh9718
    @bahadursingh9718 2 роки тому +2

    Bai.ji.de.kam.nu.sada.salam.dhnbad.

  • @navrajdeol5314
    @navrajdeol5314 2 роки тому +2

    Scha bnda,salute veer nu

  • @harmeshkharmeshk8095
    @harmeshkharmeshk8095 2 роки тому +2

    Bahut badhiya bhai ji

  • @HarpalSingh-uv9ko
    @HarpalSingh-uv9ko 2 роки тому +5

    Nice bro God bless you.

  • @gurditsingh8049
    @gurditsingh8049 Рік тому

    Bai Dil kush krta ❤❤❤ jonda reh o bai

  • @mohonshen9184
    @mohonshen9184 2 роки тому +3

    Mohan malaysia
    V nic 👌💯

  • @kohinoor2743
    @kohinoor2743 2 роки тому +1

    Bhana saharanpur ji bahut wadhiya ji

  • @fakirsaida786
    @fakirsaida786 Рік тому

    Very nice ji so good bhane veer👌👌🙏

  • @Narindersingh_25
    @Narindersingh_25 2 роки тому +4

    Bhut badia g 🙏

  • @lifejingalala5446
    @lifejingalala5446 2 роки тому

    Veere tenu v te reporter kuri nu dona d e dil saaf aa dona nu dilo love you aa veer dil saaf aa tuhade warge tan chide punjab nu

  • @anmolthind8037
    @anmolthind8037 Рік тому

    Sirra banda ❤❤
    Dil jit liya mere ❤

  • @Jagsir-q4d
    @Jagsir-q4d 2 роки тому +7

    Weldone

  • @inderjitsingh2411
    @inderjitsingh2411 2 роки тому +2

    Sangat ji sach koi o bolda but sach de jitt hunde a ji

  • @hardeepsran451
    @hardeepsran451 2 роки тому +8

    ਇਹ ਬੰਦੇ ਕੋਈ ਵੀ ਵੀਰ ਮਦਤ ਕਰੇ ਵਾਹਿਗੁਰੂ ਮੇਹਰ ਕਰੇ ਵੀਰ ਤੇ

  • @gurjeetsingh2072
    @gurjeetsingh2072 Рік тому

    ਬਹੁਤ ਵਧੀਆ ਇਨਸਾਨ ਏ ਸੱਚਾ ਸੁੱਚਾ

  • @jaswindrabrar4090
    @jaswindrabrar4090 2 роки тому +4

    Good information👍

  • @jotkang1310
    @jotkang1310 Рік тому

    ਇਹ ਆ ਰੱਬ ਦਾ ਬੰਦਾ 👌👌👌👌❤️

  • @gurindersingh3245
    @gurindersingh3245 11 днів тому

    ਬੰਦਾ ਬਹੁਤ ਵਧੀਆ ਲੱਗਾ ਜੀ ਕਿਉਂਕਿ ਹਰ ਗੱਲ ਬਹੁਤ ਸਤਿਕਾਰ ਨਾਲ ਕਰਦਾ, ਜੀ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ

  • @goragora4821
    @goragora4821 2 роки тому +1

    ਸਾਡੇ ਪਿੰਡ ਵੀਰ ਸਕੂਲ ਵਿੱਚ ਆਇਆਂ ਸੀ ਲਹਿਰਾ ਧੂਰਕੋਟ ਬਠਿੰਡਾ ਜਿਲਾ

  • @harpreetsinghbhullar8338
    @harpreetsinghbhullar8338 2 роки тому +4

    Bhot vdia

  • @salmankhankhan2973
    @salmankhankhan2973 2 роки тому +1

    Very nice 👍

  • @haunteddunyia8815
    @haunteddunyia8815 2 роки тому

    Bauht saf Dil Da Banda entertainment bauht kita veer g ne pind jharon. Sarkari school ch aye c veer g bauht good banda vr Jadu kive krda vad ch Sara kujh daske gya

  • @satnamshergill5578
    @satnamshergill5578 2 роки тому +2

    Bohat ghaint Banda waheguru mehar kare

  • @gurnaivsingh8697
    @gurnaivsingh8697 Місяць тому

    ਰੋਪੜ, ਨੂਰਪਰ, ਅਨੰਦਪੁਰ ਸਾਹਿਬ ਵਿਖੇ ਵੀ ਦਰਸ਼ਣ ਦੇ ਦੋ ਸਰ ਜੀ ਧੰਨਵਾਦ

  • @jarnailsigh8643
    @jarnailsigh8643 2 роки тому

    ਭਾਨਾ ਵੀਰ ਜਿਊਂਦਾ ਰਹਿ

  • @guru3198
    @guru3198 2 роки тому +4

    🙏🙏🙏🙏🙏🙏🙏 Waheguru Ji Mehar krna Ehna te

  • @amritsingh5481
    @amritsingh5481 10 місяців тому

    Bhana y bhuet vadia banda saf dil insan a

  • @Binder-he2ck
    @Binder-he2ck 2 роки тому

    So nyc y ji👍🙏👍👍

  • @jagmohansarao5273
    @jagmohansarao5273 3 роки тому +7

    Very good bro ❤️🙏🌍🌍

  • @HarwinderSingh-so2dm
    @HarwinderSingh-so2dm 2 роки тому +2

    Very good veer🙏

  • @sukhindersingh2334
    @sukhindersingh2334 2 роки тому +3

    Thanks By Bhaine

  • @AvtarSingh-fr7vh
    @AvtarSingh-fr7vh 2 роки тому +1

    Waah aaj di duniya vich edda de v log aa saaf Dil wale waheguru ji kirpa karn

  • @ਪ੍ਰਸ਼ੋਤਮਪੱਤੋ

    ਭਾਨੇ ਦੀ ਮਿਹਨਤ ਨੂੰ ਸਲਾਮ ਜੀ

  • @askvlogs5792
    @askvlogs5792 Рік тому

    Good thought veer de

  • @namdevballuana1299
    @namdevballuana1299 2 роки тому +5

    Buht vdiya banda y

  • @vickyabab1200
    @vickyabab1200 Рік тому

    Good job 👍

  • @Gsinfo-fb2oz
    @Gsinfo-fb2oz 2 роки тому

    Bhuth wadya banda ha 22 g