ਢਾਈ ਸਾਲ Maa nhi Dekhan Aayea, Par ਮ ਰੀ ਮਾਂ ਦੀ ਲਾਸ਼ ਲੈਣ ਆਏ | Punjab News

Поділитися
Вставка
  • Опубліковано 6 жов 2024
  • ਢਾਈ ਸਾਲ ਮਾਂ ਨਹੀਂ ਦੇਖਣ ਆਇਆ
    ਪਰ ਮਰੀ ਮਾਂ ਦੀ ਲਾਸ਼ ਲੈਣ ਆਏ
    ਪੁੱਤ ਨੂੰ ਗੁਰਪ੍ਰੀਤ ਨੇ ਆਖੀਆਂ
    ਲਾਸ਼ ਕੋਲ ਖੜੋ ਇਹ ਗੱਲ੍ਹਾਂ
    Mother did not come to see her for two and a half years but came to get her dead body
    Gurpreet told his son to stand by the corpse
    Finally, after the death of Mata Tej Kaur ji, Mata ji's youngest son Chamkaur Singh came to collect the body of his mother.
    Please pray for the peace of souls of our mother Tej Kaur Ji
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #ManukhtadiSewa #PunjabNGO #Gurpreet #PunjabNews
    Music Credits-
    tinyurl.com/mu...

КОМЕНТАРІ • 1,2 тис.

  • @jasminekaur1640
    @jasminekaur1640 2 місяці тому +36

    ਇਸ ਨੂੰ ਤਾਂ ਧਰਮਰਾਜ ਵੀ ਦੇਖਣਾ ਪਸੰਦ ਨਹੀਂ ਕਰੇਗਾ ਜੋ ਆਪਣੀ ਮਾਂ ਦਾ ਹੀ ਖਿਆਲ ਨਹੀਂ ਰੱਖ ਸਕਿਆ

  • @karamjeetkaur5153
    @karamjeetkaur5153 2 місяці тому +43

    ਮਾ ਪੇ ਰੁੱਸ ਜਾਣ ਤੇ ਖ਼ੁਦਾਈਆਂ ਰੁੱਸ ਜਾਂਦੀਆਂ

  • @bhupinderkaurdhaliwal
    @bhupinderkaurdhaliwal 2 роки тому +406

    ਲੱਖ ਲਾਹਨਤ ਇਹੋ ਜਿਹੇ ਪੁੱਤਾਂ ਨੂੰ ਹੁਣ ਲਾਸ਼ ਨਹੀਂ ਦੇਣੀ ਚਾਹੀਦੀ ਹੈ ਹੁਣ ਵੀਰੇ ਸਸਕਾਰ ਤੁਸੀ ਹੀ ਕਰ ਦਿਓ ਮਿੱਟੀ ਲਜਾਣ ਦਾ ਕੀ ਮਤਲਵ ਸਿਰਫ ਲੋਕ ਲਾਜ ਰੱਖਣ ਲਈ ਆਏ ਹਨ

  • @haricurry6574
    @haricurry6574 2 роки тому +212

    ਹੁਣ ਪੁੱਤ ਨੂੰ ਸ਼ਰਮ ਆਉਣੀ ਚਾਹੀਦੀ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਸੰਸਕਾਰ ਵੀ ਤੁਸੀਂ ਕਰੋ

  • @kanwaljeetsingh708
    @kanwaljeetsingh708 2 роки тому +158

    ਗੁਰਪ੍ਰੀਤ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ, ਅਕਸਰ ਮਾਂ ਤਾਂ ਮਾਂ ਹੁੰਦੀ ਏ, ਜੋ ਆਪਾ ਨੂੰ 9ਮਹੀਨੇ ਪੇਟ ਵਿੱਚ ਪਾਲਦੀ ਹੈ ਤੇ ਮਾਂ ਦਾ ਆਹ ਹਾਲ, ਕੁਦਰਤ ਦੇ ਰੰਗ ਨੇ, ਪੱਤਾ ਨੀ ਦਿੱਲ ਐਨੇ ਪੱਥਰ ਕਿਉਂ ?

    • @haricurry6574
      @haricurry6574 2 роки тому +2

      ਕਲਜੁਗ ਜੀ ਰੱਬ ਨੂੰ ਕੋਈ ਨਹੀਂ ਮੰਨਦਾ ਜੇ ਰੱਬ ਨੂੰ ਮੰਨਣ ਨਾਂ ਫਿਰ ਮਾਂ ਨੂੰ ਮੰਨਣ 🙏

    • @luckymaan9928
      @luckymaan9928 Рік тому +3

      ਜ਼ਨਾਨੀ ਥੱਲੇ ਲੱਗੇਂ ਐ ਜਿਹੜੇ ਮਾਂ ਨੂੰ ਮਿਲ਼ਣ ਨੀ ਆਏਂ

    • @godgamingyt3294
      @godgamingyt3294 Рік тому

      bilkul ji

  • @sukhiduggankaur384
    @sukhiduggankaur384 2 роки тому +237

    ਲਾਸ਼ ਨਾਂ ਦਿਉਂ ਬਾਈ ਜੀ, ਜਦੋਂ ਇਹ ਸੜਕਾਂ ਤੇ ਰੁਲੇ ਫਿਰ ਮਾਂ ਯਾਦ ਆਉ,ਸਾਰੀ ਉਮਰ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ,

    • @grewalsahib001
      @grewalsahib001 2 роки тому +2

      Right g

    • @arshdeep5526
      @arshdeep5526 2 роки тому +1

      Right

    • @simrankaur8946
      @simrankaur8946 Рік тому

      ਹੁਣ ਤੂੰ ਕਿ ਕਰਨ ਆਇਆ ਜੱਦ ਮਾ ਨੂੰ ਦੇਖਣ ਨਹੀਂ ਆਇਆ ਬੇਸ਼ਰਮ ਕਿਸੇ ਥਾ ਦਾ ਕਜਰਾ ਤੈਨੂੰ ਜਨਮ ਦਿੱਤਾ ਪਾਲਿਆ ਵੜਿਆ ਕੀਤਾ ਕੋਈ ਨਹੀਂ ਤੂੰ ਬੀ ਬੁੱਢਾ ਹੋ ਗਿਆ ਤੇਰੇ ਬੀ ਬਚੇ ਦੇਖ ਰਹੇ ਹੋਣ ਗੇ ਵਾਰੀ ਲਗੇ ਹੀ ਆ ਰਹੀ ਆ ਫ਼ਿਕਰ ਨਾ ਕਰ

    • @luckymaan9928
      @luckymaan9928 Рік тому +1

      ਸਹੀ ਗੱਲ ਐ ਵੀਰ

    • @AmarjitKaur-q4d
      @AmarjitKaur-q4d Рік тому +1

      Right

  • @SandhuSaab-xd3kv
    @SandhuSaab-xd3kv Рік тому +47

    ਲੱਖ ਦੀ ਲਾਨੈਤ ਜੋ ਮਾਂ ਦੀ ਸੇਵਾ ਨੀ ਕਰ ਸਕਦੇ ਵਾਹਿਗੁਰੂ ਭਲੀ ਕਰੇ

  • @chamkaurdhaliwal588
    @chamkaurdhaliwal588 2 роки тому +59

    ਸਾਡੇ ਵਰਗਾ ਬੇਅਕਲਾ ਨਹੀਂ ਗੁਰਪਰੀਤ ਉਹਨੇ ਮਾਂ ਦੀ ਸੇਵਾ ਵੀ ਕਰਲੀ ਤੇ ਉਹਨਾਂ ਦੀ ਸੁਰਤ ਵੀ ਠਿਕਾਣੇ ਲਿਆਤੀ ! ਉਹਨਾਂ ਦੀ ਮਾਂ ਦੀ ਮਿਟੀ ਵੀ ਉਹਨਾਂ ਹੀ ਸੌਅੰਪਤੀ ! ਬਹੁਤ ਬੜੀ ਸਿਆਣਪ ਕੀਤੀ ਹੈ ਗੁਰਪਰੀਤ ਜੀ ਨੇ ! ਇਸ ਸਾਰੀ ਸੇਵਾ ਲਈ ਤੁਸਾਂ ਦਾ ਤੇ ਸੰਸਥਾ ਦਾ ਦਿਲੋ ਧੰਨਵਾਦ ਜੀ !

  • @gurseeratkaur9040
    @gurseeratkaur9040 2 роки тому +133

    ਏਨੀ ਨਿਰਮਾਣਤਾ ਗੁਰਪ੍ਰੀਤ ਵੀਰ ਜੀ ਤੁਸੀਂ ਸੱਚਮੁੱਚ ਕੋਈ ਰੱਬੀ ਰੂਪ ਹੋ।ਸਲੈਊਟ ਹੈ ਤਹਾਨੂੰ।

  • @jagdevbawa6577
    @jagdevbawa6577 2 роки тому +354

    ਵੀਰੇ ਮੇਰੀ ਸੱਸ ਨੂੰ ਮੈਂ ਅਪਣੇ ਘਰ ਰੱਖ ਰਿਹਾ ਹਾਂ ਦੋ ਸਾਲੇ ਸੀ ਦੋਵੇਂ ਭਰ ਜਵਾਨੀ ਵਿੱਚ ਇਸ ਦੁਨੀਆਂ ਤੋਂ ਤੁਰ ਗਏ ਸਾਲੇਹਾਰਾ ਕੋਲ ਵਧੇਰੀ ਜਮੀਨ ਐ ਕਹਿੰਦੇ ਇਹਨੂੰ ਨਹੀਂ ਰੋਟੀ ਨਹੀਂ ਦੇ ਸਕਦੇ ਉਸ ਨੂੰ ਦਿਮਾਗ਼ ਪ੍ਰਬਲ ਹੈ ਦਵਾਈ ਚਲਦੀ ਹੈ ਬਹੁਤ ਬੁਰਾ ਹਾਲ ਐ ਲੋਕਾਂ ਦਾ ਪੈਸਾ ਮੁੱਖ ਹੋ ਗਿਆ ਵੀਰ ਜੀ

    • @ParamjitSingh-ug3lc
      @ParamjitSingh-ug3lc 2 роки тому +26

      ਸਲੂਟ ਐ ਤੈਨੂੰ

    • @ramankaur470
      @ramankaur470 2 роки тому +13

      veere maa bna ke rakhna , waheguru ji thonu chardi Kla vich rakhe 🙏🙏🙏🙏

    • @jagdevbawa6577
      @jagdevbawa6577 2 роки тому

      @@ramankaur470 ਭੈਣੇ ਮੇਰੇ ਅਪਣੇ ਮਾਂ ਬਾਪ ਇਸ ਦੁਨੀਆਂ ਤੋਂ ਚਲੇ ਗਏ ਮਾਂ ਬਣਾ ਕੇ ਹੀ ਰੱਖ ਰਹੇ ਹਾਂ ਉਹ ਫੇਰ ਵੀ ਪੋਤਿਆਂ ਦਾ ਮੋਹ ਨਹੀਂ ਛੱਡਦੀ ਜਦੋਂ ਕਿ ਇਕ ਪੋਤਾ ਤਾਂ ਕਹਿੰਦਾ ਮੈਂ ਤੇਰੀ ਮਰੀ ਦਾ ਮੁੰਹ ਵੀ ਨਹੀਂ ਦੇਖਦਾ

    • @chamkaurdhaliwal588
      @chamkaurdhaliwal588 2 роки тому +12

      Jagdev Bawa Ji. ਇਹ ਤਾਂ ਸ਼ਾਖ਼ਸ਼ਾਤ ਰਬ ਦੀ ਸੇਵਾ ਮਿਲਗੀ ਤੁਸਾਂ ਨੂੰ ਵਡਭਾਗੇ ਹੋ ਜੀ

    • @harjsingh6993
      @harjsingh6993 2 роки тому +3

      Vdia bai g oh vi maa hi aa sadi nani sade kol hi rahi bht tym dadi meri di death ho gyi c bht sal phla fer nani bimar hoyi 3 mame a ohna ne ni sambya fe mumy sadi nani nu sade kol le ayi sade kol hi rahi mata te last year puri ho gyi c syane bndia nu sambna chaida na k rulna

  • @BalwinderSingh-yu4tq
    @BalwinderSingh-yu4tq 2 роки тому +64

    ਮਾਂ ਨੂੰ ਰੋਣ ਦੀ ਬਿਜਾਏ ਬਹਿਸ ਰਿਹਾ

  • @daljeet376
    @daljeet376 2 роки тому +72

    ਹਾਲੇ ਉਂਗਲਾਂ ਖੜੀਆਂ ਕਰਕੇ ਦਲੀਲਾਂ ਦਿੰਦੇ ਨੇ ਹੁਣ ਆਉਣ ਦਾ ਕੀ ਫਾਇਦਾ ਜਦੋਂ ਇੰਨਾਂ ਸਮਾਂ ਇਹਨਾਂ ਨੇ ਸਾਂਭਿਆ ਹੁਣ ਸੰਸਕਾਰ ਵੀ ਕਰ ਦੇਣਗੇ ਹੁਣ ਜ਼ਿਆਦਾ ਪਿਆਰ ਜਾਗ ਪਿਆ

  • @harjinderkaurdhillon7789
    @harjinderkaurdhillon7789 2 роки тому +114

    ਗੁਰਪ੍ਰੀਤ ਵੀਰ ਜੀ ਤੁਹਾਡੀਆਂ ਗਲਾ ਬਹੁਤ ਖਰੀਆਂ ਤੇ ਸੱਚੀਆਂ ਨੇ ਬਹੁਤ ਵਧੀਆ ਝਾੜ ਪਾਈ ਉਂਗਲੀਆਂ ਖੜੀਆਂ ਕਰ ਗੱਲਾ ਇਸ ਤਰਾਂ ਪੁੱਤ ਗੱਲਾ ਕਰਦਾ ਜਿਸ ਤਰਾਂ ਗੁਰ ਪ੍ਰੀਤ ਨੇ ਕੋਈ ਕਰਜਾ ਦੇਣਾ ਹੋਵੇ ਸ਼ਰਮਿਦੇ ਨਹੀ ਹੁੰਦੇ

  • @sidhusaab588
    @sidhusaab588 Рік тому +28

    ਪੁੱਤ ਨੂੰ ਮਾਵਾਂ ਤਰਸ ਦੀਆਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਸਾਡੇ ਬੱਚੇ ਵੀ ਇਦਾਂ ਹੀ ਕਰਨ ਗਏ ਵੀਰ ਜੀ ਗੁਰਪ੍ਰੀਤ ਤਹਾਨੂੰ ਵਹਿਗੁਰੂ ਹਿੰਮਤ ਦੇਵੇ

  • @Bawarecordsofficial
    @Bawarecordsofficial 2 роки тому +172

    ਗੁਰਪ੍ਰੀਤ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।

  • @bantychahal4677
    @bantychahal4677 2 роки тому +32

    ਵੀਰ ਗੁਰਪ੍ਰੀਤ ਸਿੰਘ ਤੁਹਾਡੇ ਵਰਗੇ ਵੀਰ ਪੁੱਤ ਭਰਾ ਪਰਮਾਤਮਾ ਹਰ ਜਗ੍ਹਾ ਪੈਦਾ ਕਰੇ

  • @sidhusaab588
    @sidhusaab588 2 роки тому +25

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਇਹ ਲੋਕ ਨੀ ਸਮਝ ਸਕਦੇ ਮਾਂ ਬਾਪ ਕਿਤੋ ਨੀ ਲਭਦੇ ਮਰੀ ਪਈ ਵੀ ਪੁੱਤ ਨੂੰ ਮਾਅਫ ਨੀ ਕਰਦੀ ਮਾਂ ਨੂੰ ਘਰੋਂ ਕੱਢ ਕੇ ਸੁਖ ਕਿਥੋਂ ਭਾਲਦੇ ਓ ਲੋਕਾਂ ਕਿਸੇ ਦੇ ਭੋਗ ਤੇ ਕਿਵੇਂ ਜਾਂਦੇ ਉ

  • @gurinderbrar1538
    @gurinderbrar1538 Місяць тому +3

    ਗੁਰਪ੍ਰੀਤ ਮਨੁੱਖਤਾ ਦੀ ਭਲਾਈ ਤੇ ਸਾਂਭ ਸੰਭਾਲ ਦੀ ਸੇਵਾ ਜੋ ਸ਼੍ਰੀ ਵਾਹਿਗੁਰੂ ਜੀ ਨੇ ਤੈਨੂੰ ਸੌਂਪੀ ਹੈ ਓਹ ਕਰਮਾਂ ਵਾਲੇ ਕਿਸੇ ਵਿਰਲੇ ਨੂੰ ਹੀ ਮਿਲ਼ਦੀ ਹੈ ਪਰਮਾਤਮਾ ਤੈਨੂੰ ਹੋਰ ਬਰਕਤ ਤੇ ਹੋਸਲਾ ਦੇਵੇ

  • @labhasingh4379
    @labhasingh4379 2 роки тому +60

    ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @sukhpalsingh8732
    @sukhpalsingh8732 Рік тому +23

    ਵਾਹਿਗੂਰ।ਜੀ।
    ਅਜਿਹ।ਪੁਤਾਂ।ਨਾਲੋ।ਮਾਤਾ।ਬਾਂਝ।ਚੰਗੀ

  • @guranshpreetsinghsidhu3549
    @guranshpreetsinghsidhu3549 2 роки тому +110

    ਲੱਖ ਦੀ ਲਾਹਨਤ। ਇਹੋ ਜਿਹੇ ੳਲਾਦ ਤੇ

  • @SahilSahil-th7kl
    @SahilSahil-th7kl Рік тому +15

    ਪਰਮਾਤਮਾ ਤਹਾਨੂੰ ਚੜੵਦੀ ਕਲਾ ਵਿੱਚ ਰੱਖੇ

  • @sarabjitkaur85
    @sarabjitkaur85 2 роки тому +57

    ਵੀਰੇ ਇਹਨਾਂ ਦਾ ਕੋਈ ਹੱਕ ਨਹੀਂ ਮਾਤਾ ਦਾ ਸੰਸਕਾਰ ਕਰਨ ਦਾ ਅੱਜ ਕਿਹੜੇ ਮੂੰਹ ਨਾਲ ਆਏ

  • @jagsirjassi9402
    @jagsirjassi9402 2 роки тому +90

    ਸਾਬਾਸ਼ ਜੱਟ ਭਰਾਵੋ ਤੁਸੀਂ ਸਾਡੀ ਲੰਗਰ ਲਾਉਣ ਵਾਲੀ ਕੌਮ ਦਾ ਨਾਮ ਵਰਲਡ ਲੈਵਲ ਤੇ ਰੋਸ਼ਨ ਕੀਤਾ .ਰਾਸ਼ਟਰਪਤੀ ਜੀ ਨੂੰ ਸਿਫਾਰਸ਼ ਕਰ ਕੇ ਕੋਈ ਸ਼ਰਮ ਚੱਕਰ ਜਾ ਕਲੰਕ ਚੱਕਰ ਨਾਲ ਸਨਮਾਨਤ ਕਰਾਵਾਂਗੇ .

  • @paramjeetsingh7646
    @paramjeetsingh7646 2 роки тому +169

    ਵਾਹਿਗੁਰੂ ਥੋਡੇ ਤੇ ਮਿਹਰਾਂ ਕਰੇ ਗੁਰਪ੍ਰੀਤ ਵੀਰੇ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਉ

    • @parveensahota8652
      @parveensahota8652 2 роки тому +4

      Very good 22 ji saleya nu dafa kro

    • @AkAk-yd9qf
      @AkAk-yd9qf Рік тому +1

      ​​@@parveensahota8652ਬਾਈ ਇਹ ਵੀ ਮੈਂਟਲ ਨੇ ਸਾਰੇ ਐਵੇਂ ਚਿੱਟੇ ਕਪੜੇ ਹੀ ਦਿਸਦੇ ਨੇ ਇਹਨਾਂ ਦੇ ਚੌਦਾ ਬਣਦਾ ਜੱਜ ਸਾਹਿਬ ਦਾ

    • @nz_broz
      @nz_broz Рік тому

      ​@@parveensahota8652qd

    • @maninderaab5889
      @maninderaab5889 Рік тому

      @@parveensahota8652 798

  • @karanveerkaranveer1434
    @karanveerkaranveer1434 Рік тому +17

    By ਜੀ ਤੁਸੀਂ ਅਸਲੀ ਸੇਵਾ ਕਰ ਰਹੇ ਹੋ ਮਨੁੱਖ ਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਪ੍ਰਮਾਤਮਾ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰੱਖਣਾ

  • @mandarsingh5363
    @mandarsingh5363 2 роки тому +154

    ਮਾਂ ਤੋਂ ਪਿਆਰੀ ਜਮੀਨ ਹੋ ਗਈ ਜੱਟ ਨੂੰ

    • @renubala4464
      @renubala4464 2 роки тому +5

      Shi yr kive de lok aaa khoon hi cheta hoya aa

    • @kulwindesingh8519
      @kulwindesingh8519 2 роки тому

      Bay jehre jatt kool zameen nahi hundi ki gall oh maa nahi sambaal de.eh kihri gall karte sare ek jahe nahi hunde

    • @ramankaur470
      @ramankaur470 2 роки тому +1

      kahde jatt sab to murk hi jatt aa , even mai v jatt family nu belong kardi aa

    • @HarjeetSingh-sr9cf
      @HarjeetSingh-sr9cf 2 місяці тому

      ​@@kulwindesingh8519ਸਾਰਿਆਂ ਨੂੰ ਤੇ ਵੀਰ ਜੀ ਇਹਨਾਂ ਨੇ ਵੀ ਨਹੀਂ ਕਿਹਾ ਇਸ ਨੂੰ ਹੀ ਕਿਹਾ ਜਿਹੜਾ ਉਂਗਲਾਂ ਚੱਕ ਚੱਕ ਕੇ ਗੱਲ ਕਰ ਰਿਹਾ ਸ਼ਰਮ ਨੀ ਆਉਂਦੀ ਬਾਕੀ ਪਤਾ ਇਸ ਨੂੰ ਫਿਰ ਲੱਗੂਗਾ ਜਦੋਂ ਬਾਅਦ ਵਿੱਚ ਵੀਡੀਓ ਦੇਖੂਗਾ

  • @GurmeetSingh-hs4xs
    @GurmeetSingh-hs4xs 2 роки тому +23

    ਇਹ ਬੰਦੇ ਹੁਣ ਕਿਉਂ ਆਏ ਨੇ ਇਨਾਂ ਨੇ ਆਪਣਾ ਹੱਕ ਗਵਾ ਲਿਆ ਹੈ ਲੋਕਾਂ ਵਿੱਚ ਆਪਣਾ ਵਿਕਾਰ ਬਨਾਉਣਾ ਚਾਹੁੰਦੇ ਹਨ ਵੀਰ ਜੀ ਹੁਣ ਤੁਸੀਂ ਸਸਕਾਰ ਕਰ ਦਿਉ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @kiranpreetkaur1370
    @kiranpreetkaur1370 2 роки тому +27

    ਅਪਣੇ ਬਜੁਰਗਾਂ ਨੂੰ ਸੰਭਾਲੋ ਏਕ ਦਿਨ ਸਭ ਤੇ
    ਬੁਢਾਪਾ ਆਉਣਾ ਅਪਣੇ ਬਜੁਰਗਾਂ ਨੂੰ ਸਮਝਣ
    ਦੀ ਕੋਸ਼ਿਸ਼ ਕੀਤੀ ਜਾਵੇ

  • @jasveersidhu9407
    @jasveersidhu9407 2 роки тому +23

    ਵਾਹਿਗੁਰੂ ਜੀ ਬੇਬੇ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ

  • @massasingh8820
    @massasingh8820 2 роки тому +32

    ਮਾਂ ਲਾਸ਼ ਨਾ ਦਿੱਤੀ ਜਾਵੇ ਇਥੇ ਸੰਸਕਾਰ ਕਰ ਦਿੱਤਾ ਜਾਵੇ

  • @vickydauniya8021
    @vickydauniya8021 3 місяці тому +8

    ਮਾਂ ਹੁੰਦੀ ਆ ਮਾਂ ਵੇਂ ਦੁਨੀਆਂ ਵਾਲੀਉ ਮਾਂ ਠੰਢੀ ਛਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਮਾਤਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ 🙏🙏

  • @karamsingh2224
    @karamsingh2224 2 роки тому +37

    ਮਰ ਜਾਣ ਨੱਕ ਡੋਬ ਕੇ ਇਹੋ ਜਿਹੇ ਲੋਕ ਜਿਹੜੇ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ

  • @manpreetsinghbhullar4417
    @manpreetsinghbhullar4417 2 роки тому +24

    ਵੀਰ ਜੀ ਬਹੁਤ ਵਧੀਆ ਗੱਲ ਕੀਤੀ ਜੇ ਪੁਤ ਪਾਗਲ ਹੁੰਦਾ ਤਾਂ ਮਾਂ ਕਦੇ ਨਹੀਂ ਛੱਡ ਸਕਦੀ ਉਹ ਪਾਗਲ ਪੁਤ ਕਿਉਂ ਨਹੀਂ ਕਿ ਮਾਂ ਪੁਤ ਨੂੰ ਬਹੁਤ ਪਿਆਰ ਕਰਦੀ ਮਾਂ ਦੀ ਜਮੀਨ ਤੇ ਹੱਕਦਾਰ ਹੋ ਜਾਂਦੇ ਪੁਤ ਕਿਉਂ ਜਮੀਨ ਦਾ ਹੱਕ ਵੀ ਨਹੀਂ ਚਾਹੁੰਦਾ ਹੁਣ ਪੁਤ ਲੈਣ ਲੋਕਾਂ ਦੇ ਤਨਿਆ ਕਰਕੇ

    • @ParamjitSingh-ug3lc
      @ParamjitSingh-ug3lc 2 роки тому +1

      ਕੀ ਹੁਣ ਤਾਹਨੇ ਨਾ ਮਿਲਣਗੇ, ਲੋਕਾਂ ਦੀਆਂ ਜੁੱਤੀਆਂ ਤਾਂ ਹੁਣ ਵੀ ਪੈਣਗੀਆਂ

    • @godgamingyt3294
      @godgamingyt3294 Рік тому +1

      jaan vl chl gai miln ni aaya koi, hoon jlebiaa paaniaa putta ne😢😢

  • @rajsahni2
    @rajsahni2 2 роки тому +91

    ਹਰ ਇੱਕ ਮਾਂ ਨੂੰ ਬੇਨਤੀ ਹੈ ਜਿਨ੍ਹਾਂ ਮਾਵਾਂ ਦੀ ਘਰ ਵਿੱਚ ਬੱਚੇ ਇਜ਼ਤ ਜਾਂ ਫਿਰ ਰੋਟੀ ਨਹੀਂ ਦਿੰਦੇ ਉਹ ਆਪਣੀ ਜ਼ਮੀਨ ਜਾਇਦਾਦ ਕਿਸੇ ਸੰਸਥਾ ਜਾਂ ਗੁਰੂਘਰ ਦੇ ਨਾਂ ਤੇ ਜਿਉਂਦੇ ਜੀ ਲਾਉਣ

    • @chamkauraulakh8036
      @chamkauraulakh8036 2 роки тому +3

      ਤੈਨੂੰ ਦੇ ਦੇਣੀ ਚਾਹੀਦਾ ।ਜਮੀਨ ।

    • @kaurbrar4101
      @kaurbrar4101 Рік тому +2

      ਇੱਕ "ਮਾਂ" ਨਾਂ ਹੀ ਬਹੁਤ ਸਤਿਕਾਰਯੋਗ ਹੈ ਤੇ ਰੱਬ ਦੇ ਬਰਾਬਰ ਦਰਜਾ ਦੇ ਦਿੱਤਾ ਗਿਆ ਪਰ ਕੁਝ ਔਰਤਾਂ "ਮਾਂ" ਅਖਵਾਉਣ ਦੇ ਲਾਇਕ ਨਹੀਂ ਹਨ। ਅੱਖੀਂ ਦੇਖਿਆ ਹੈ ਸਭ ਆਪਣੇ ਬੱਚਿਆਂ ਨਾਲ ਵਿਤਕਰੇ ਕਰਦੀਆਂ ਹੋਈਆਂ।।😢

    • @manjindersingh3310
      @manjindersingh3310 Рік тому

      Fir v maa haaa

    • @SunilKumar-hl8wb
      @SunilKumar-hl8wb 3 місяці тому

      Bilkul. Thiak. Batt. Hai. Veer. Ji❤❤❤❤❤

    • @harwinder_singh567
      @harwinder_singh567 3 місяці тому +1

      You are Right

  • @kamalphotographybhainimian7989
    @kamalphotographybhainimian7989 3 місяці тому +5

    ਗੁਰਪ੍ਰੀਤ ਪਾਜੀ ਤੁਸੀਂ gret ho ਇਹਨਾਂ ਲੋਕਾਂ ਨੂੰ ਮਾਤਾ ਪਿਤਾ ਤੋਂ ਬਿਨਾਂ ਨੀਂਦ ਕਿਸਤਰਾਂ ਆ ਜਾਂਦੀ ਆ ਜੈ ਸ਼੍ਰੀ ਰਾਮ ਜੀ

  • @parminderjattana7350
    @parminderjattana7350 Рік тому +9

    ਗੁਰਪ੍ਰੀਤ ਸਿੰਘ ਜੀ ਬਹੁਤ ਸਿਖਿਆ ਬਾਲੀ ਗੱਲ ਪਰਿਵਾਰ ਬਾਲਿਆ ਨੂੰ ਸਮਝ ਜ਼ਈ ਪ੍ਰਮਾਤਮਾ ਮਾਤਾ ਤੇਜ ਕੌਰ ਦੀ ਆਤਮਾ ਨੂੰ ਆਪਣੇ ਚਾਰਨਾ ਚਿ ਜੱਗਾ ਬਖਸ਼ਣ,ਮਾਂ ਦਾ ਦੇਣ ਕੋਈ ਔਲਾਦ ਕਦੇ ਨਈ ਦੇ ਸ਼ੱਕਦੀ ਰੱਬ ਪਰਿਵਾਰ ਨੂੰ ਸੁਮੱਤ ਬਖਸ਼ਣ

  • @sarapannu2792
    @sarapannu2792 2 роки тому +25

    ਬਹੁਤ ਗਲਤੀ ਕੀਤੀ ਮਾਂ ਮਿਲਣ ਨੂੰ ਤਰਸਦੀ ਰਹੀ ਪਰ ਆਗਾਹ ਤੋਂ ਕੋਈ ਆਪਣੇ ਮਾਂ ਪਿਉ ਨਾਲ ਇਸ ਤਰਾਂ ਨਾ ਕਰੇ ਵੀਰ ਜੀ ਕਿੰਨੇ ਲੋਕਾਂ ਦੀ ਸੇਵਾ ਕਰਦੇ ਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ

  • @karmjitkaur5515
    @karmjitkaur5515 2 роки тому +20

    ਵੀਰ ਜੀ ਇਹ ਮਾਂ ਸਾਨੂੰ ਜਨਮ ਦਿੱਤਾ ਫਿਰ ਮਾਵਾਂ ਠੰਡੀਆਂ ਛਾਵਾਂ ਰੁਲ਼ ਰਹੇ ਰਹੀ ਬਹੁਤ ਬਹੁਤ ਮਾੜੀ ਗੱਲ ਗੱਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਮੇਹਰ ਭਰਿਆ ਹੱਥ ਸਦਾ ਬਣਾਈਆਂ ਰੱਖਣ ਜੀ

  • @balbirsinghvirk6713
    @balbirsinghvirk6713 Рік тому +28

    ਜਿਹੜਾ ਅਪਣੀ ਮਾਂ ਨੂੰ ਦੇਖ ਨਹੀਂ ਸਕਦੇ ਪਰ ਉਹ ਬੰਦਾਂ ਨਹੀਂ ਅਖਵਾ ਸਕਦਾ ਗੁਰੂ ਪ੍ਰਤੀ ਸਿੰਘ ਵੀਰ ਜੀ ਸਲਾਮ ਕਰਦਾ ਹਾਂ

  • @atmasingh5372
    @atmasingh5372 2 роки тому +62

    ਇਹਨੂੰ ਕੁਹੋ ਮਰਜਾ ਚਪਣੀ ਵਿੱਚ ਨੱਕ ਡੋਬ ਕੇ।ਸਰਮ ਨਹੀ ਆਈ ਇਸ ਬੰਦੇ ਨੂੰ ਉਗਲਾ ਖੜਿਆ ਕਰ ਕੇ ਗਲਾ ਕਰਦਾ ਸਰਮ ਤਾਂ ਕੋਲੋ ਵੀ ਨਹੀਂ ਲੰਘਦੀ ਬੇ ਸਰਮ ਬੰਦੇ ਤੋ।

  • @sardarasingh8866
    @sardarasingh8866 3 місяці тому +12

    ਹੁਣ ਭੋਗ ਪਾਉਣ ਲਈ ਤਿਆਰ ਨੇ,ਵੱਡੇ ਵੱਡੇ ਟੈਂਟ ਲਾਉਣਗੇ। ਛੱਤੀ ਪ੍ਰਕਾਰ ਦੇ ਭੋਜਨ ਲੋਕਾਂ ਨੂੰ ਖਵਾਉਣਗੇ। ਪਰ ਮਾਂ ਨੂੰ ਦੋ ਰੋਟੀਆਂ ਨਹੀਂ ਦੇ ਸਕਦੇ।

  • @ਕਮਲਜੀਤਸਿੰਘ-ਚ4ਹ

    ਵਾਹਿਗੁਰੂ ਵਾਹਿਗੁਰੂ
    ਸਾਡਾ ਲਹੂ ਹੀ ਚਿੱਟਾ ਹੋ ਗਿਆ ਵਾਹਿਗੁਰੂ ਜੀ ਸਾਨੂੰ ਸਦਬੁੱਧੀ ਬਖਸ਼ੋ । ਭਲਾ ਹੋਵੇ ਗੁਰਪ੍ਰੀਤ ਵੀਰ ਜੀ ਦਾ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ

  • @gurpartapdhillon4264
    @gurpartapdhillon4264 2 роки тому +61

    ਜਦ ਕੋਈ ਮੰਦ ਬੁੱਧੀ ਬੱਚਾ ਪੈਦਾ ਹੁੰਦਾ ਉਦੋਂ ਮਾ ਬਾਪ ਕੀ ਬੱਚੇ ਨੂੰ ਘਰੋ ਕੱਢ ਦੇਂਦੇ ਆ? ਬੇਸ਼ਕ ਬਹੁਤ ਔਖਾ ਐ ਕਿਸੇ ਦਿਮਾਗੀ ਤੌਰ ਤੇ ਬਿਮਾਰ ਬੰਦੇ ਜਾ ਬੁੱਢੀ ਨੂੰ ਸਾਂਭਣਾ ਪ੍ਰ ਕੀ ਆਪਣੇ ਵਿਚ ਏਨੀ ਕੇ ਹੀ ਇਨਸਾਨੀਅਤ ਆ। ਲਾਹਨਤ ਵਾ ਤੁਹਾਡੇ ਤੇ । ਪਰ ਕੋਈ ਗੱਲ ਨਹੀਂ ਬਾਈ ਤੁਹਾਡੇ ਨਾਲ ਵੀ ਆਹੀ ਕੁਝ ਹੋਣਾ ਐ। ਜੋ ਬੀਜਿਆ ਓਹ ਵੱਡਣਾ ਪੈਣਾ

  • @amritpalkaur1822
    @amritpalkaur1822 Рік тому +11

    ਜੇ ਪੁੱਤ ਧੀ ਪਾਗਲ ਹੋ ਜਾਵੇਂ ਮਾਂ ਤਾਂ ਘਰੋਂ ਨਹੀਂ ਕੱਢ ਦੀ ਪਰ ਮਾਂ ਨੂੰ ਕੱਢ ਦਿੱਤਾ ਜੇ ਗਾਲਾਂ ਕੱਢਦੀ ਸੀ ਤਾਂ ਦਵਾਈ ਦਿਵਾ ਦਿੰਦੇ 😢

  • @vickydauniya8021
    @vickydauniya8021 3 місяці тому +4

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਪ੍ਰੀਤ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @PreetoBathindaJagoGroup
    @PreetoBathindaJagoGroup 2 роки тому +14

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @blackdeerhd8440
    @blackdeerhd8440 2 роки тому +68

    ਗੁਰਪ੍ਰੀਤ ਸਿੰਘ ਰੱਬ ਮੇਹਰ ਰੱਖੇ ਤੇਰੇ ਤੇ ਹਮੇਸ਼ਾ ,,, ਚੜ੍ਹਦੀ ਕਲਾ ਰੱਖੇ ਬਾਈ ਤੇਰੇ ਤੇ 🙏🙏

  • @baldeepkaur1178
    @baldeepkaur1178 2 роки тому +5

    ਏਸ ਗੱਲੋਂ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਮੇਰੇ ਮੁੰਡਾ ਹੈ ਨੀਂ

  • @reerpazi9935
    @reerpazi9935 Рік тому +29

    ਇਨ੍ਹਾਂ ਦੇ ਸਮੇਤ ਪਿੰਡ ਆਲਿਆਂ ਦੇ ਛਿਤਰ ਫੇਰੋ ਕੰਜਰੋ ਸੁਣਨ ਨੂੰ ਤਿਆਰ ਈ ਨਹੀਂ ਬੇਸ਼ਰਮੋਂ ਥੋਡੀਆਂ ਚਿਟੁਈਆ ਦਾੜੀਆਂ ਹਦ ਹੋ ਗਈ ਯਾਰ

  • @ManmeetSandhu-Music
    @ManmeetSandhu-Music 2 роки тому +11

    ਮਾ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ 🙏😭

    • @yashinder3946
      @yashinder3946 Рік тому +1

      A v kmle ho Jan fer pta lge ana de put ena nu na smjn

  • @shivanisharma5562
    @shivanisharma5562 5 місяців тому +3

    ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ

  • @Gtgaming864
    @Gtgaming864 2 роки тому +25

    💐 ਗੁਰਪ੍ਰੀਤ ਵੀਰ ਜੀ ਜੇਕਰ ਸਹੀ ਨੀਅਤ ਨਾਲ ਸਰਪੰਚ ਮੈਂਬਰ ਸਟੈਂਡ ਲੈਣ ਤਾਂ ਇਹ ਜ਼ੁਰਮ ਰੋਕਿਆ ਜਾ ਸਕਦਾ ਪਰ ਉਹ ਤਾਂ ਆਪ ਸਾਰੇ ਇੱਕ ਦੂਜੇ ਦੇ ਚੋਰ ਹੁੰਦੇ ਨੇ

  • @kulwantkaur5444
    @kulwantkaur5444 2 роки тому +4

    ਸਤਿ ਸ੍ਰੀ ਅਕਾਲ ਗੁਰੂਪ੍ਰੀਤ ਵੀਰ ਜੀ ਜੇਹੜੇ ਲੋਕ ਆਪਣੇ ਮਾ ਬਾਪੂ ਦੀ ਸੇਵਾ ਨਈ ਕਰਦੇ ਮੈਂ ਉਨ੍ਹਾਂ ਲੋਕਾਂ ਨੂੰ ਇਨਸਾਨ ਨੀ ਸਮਝਦੀ

  • @daljitsingh7996
    @daljitsingh7996 2 роки тому +8

    Gurpreet veer ji mai ik foji aa ty mai Tuhanu dil to salute krda tuc bhut mahan kam kr re o bhut vadi sewa a tuhadi🙏waheguru ji tuhanu chardikala vich rakhn hmesha🙏

  • @kulvindersarao5221
    @kulvindersarao5221 3 місяці тому +16

    ਮਾਂ ਬਾਪ ਅਪਣੇ ਹਿੱਸੇ ਦੀ ਜਮੀਨ ਜਰੂਰ ਰੱਖੋ ਜੀ

  • @sukhiduggankaur384
    @sukhiduggankaur384 2 роки тому +50

    ਹੁਣ ਜਹਿੜਾ ਕੁਝ ਕਹੋ, ਹੁਣ ਸਾਰੀ ਉਮਰ ਪਛਤਾਵਾ ਕਰੋਂ, ਕਦੇ ਮਾਂ ਨਾਲ ਗੱਲ ਨਹੀਂ ਹੋਂਣੀ, ਕਦੋਂ ਜ਼ਨਮ ਲਵੋਗੇ, ਕਦੋਂ ਮਾਂ ਮਿਲੋਗੇ, ਲਾਸ਼ ਨਹੀਂ ਦੇਣੀ ਚਾਹੀਦੀ ਜਿਥੇ ਤੁਸੀਂ ਐਨੀ ਸੇਵਾ ਕੀਤੀ ਸਸਕਾਰ ਵੀ ਕਰ ਦਿਉਂ ਬਾਈ ਜੀ, ਫਿਰ ਅਕਲ ਆਉ, ਅੱਜ ਆ ਵੜੇ ਮਾਂ ਨੂੰ ਲੈਣ , ਜ਼ਮੀਨ ਹੋਣੀਂ ਬੇਬੇ ਕੋਲ ਕਿ ਧੀਆਂ ਨਾ ਲੈਣ ਜਾਣ

    • @jasbirsingh6798
      @jasbirsingh6798 2 роки тому +1

      ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਤੁਸੀਂ ਕੋਈ ਦੇਵਤੇ ਆਏ ਹੋ ਤੁਹਾਡੀ ਡਿਊਟੀ ਆਪ ਅਕਾਲਪੁਰਖ ਜੀ ਲਾਈ ਹੈ ਜੀ ਸਾਹਿਬ ਕਿਰਪਾ ਕਰਨ ਕਲ ਯੁਗ ਵਿਚ ਹੈਣ ਵਿਰਲੇ ਨਹੀਂ ਘਨੇਰੇ ਉਨ੍ਹਾਂ ਵਿੱਚੳ ਤੁਸੀਂ ਪੂਜੜ ਯੋਗ ਹੋ

  • @FREE-FIRE300
    @FREE-FIRE300 4 дні тому +1

    ਹੁਣ ਮਾਂ ਦੀ ਲਾਸ਼ ਕਿਉਂ ਲੈਣ ਆਏ ਓਲਾਸ ਕਿਵੇਂ ਮਾਂ ਦੀ ਚੰਗੀ ਲੱਗਦੀ ਆ ਗੁਰਪ੍ਰੀਤ ਬਾਈ ਜੀ ਲਾਸ਼ ਨਾ ਦਿਓ ਸਸਕਾਰ ਵੀ ਤੁਸੀਂ ਕਰੋ ਮਾਂ ਦਾ ਇਹਨਾਂ ਨੂੰ ਕੋਈ ਹੱਕ ਨਹੀਂ ਆ ਜਿਹੜਾ ਬੰਦਾ ਮਾ ਦੀ ਸੰਭਾਲ ਨਹੀਂ ਕਰ ਸਕਦਾ ਹੁਣ ਇਹਨਾਂ ਦੇ ਘਰਵਾਲੀ ਕਿਵੇਂ ਘਰ ਲਿਆਨ ਦੇਊਗੀ 😢😢

  • @BaljinderSingh-gr9ck
    @BaljinderSingh-gr9ck 2 роки тому +31

    ਜਿਆਦਾ ਸਮਾਂ ਨਹੀਂ ਲੱਗਣਾ ਇਹ ਵੀ ਛੇਤੀ ਬਾਈ ਜੀ ਕਿਸੇ ਡੇਰੇ ਵਿੱਚੋ ਮਿਲੋ ਇਸ ਦਾ ਹਾਲ ਵੀ ਮਾਂ ਵਾਲਾ ਹੋਣਾ।

    • @AshokjunejaAshok
      @AshokjunejaAshok 4 місяці тому

      अब्ब पछताए होत किआ जब्ब चिड़िया चुग है खेत

  • @inderjitgill7800
    @inderjitgill7800 2 роки тому +7

    ਮਾਂ ਕਦੇ ਵੀ ਮਾੜੀ ਨਹੀਂ ਹੁੰਦੀ ਉਸ ਦੇ ਹਾਲਤ ਮਜਬੂਰ ਕਰਦੇ ਹਨ ਬੋਲਣ ਲਈ ਜਿਹੜਾ ਘੜਾ ਖਾਲੀ ਹੁੰਦਾ ਉਹ ਤੇ ਖੜਕੇ ਗਾ ਹੀ ਭਰਿਆ ਕਦੇ ਨਹੀਂ ਖੜਕਦਾ ਅੱਜ ਪੁੱਤਰ ਮਾ ਨੂੰ ਮਾ ਸਮਝੋ ਕਦੇ ਕੋਲ ਬੈਠ ਸੁਣ ਲਿਆ ਕਰੇ ਕਮਲ਼ੀ ਹੀ ਹੋਣਾ ਜਦੋਂ ਕੁਝ ਦੇਣਾ ਹੀ ਨਹੀਂ ਕੁਝ ਜਾ ਜਾ ਕਦੇ ਟੋਕ ਦਿੰਦੀ ਹੋਵੇਗੀ ਅੱਜ ਤਾਂ ਪੈਸਾ ਹੀ ਚੰਗਾ ਲੱਗਦਾ ਧੀਆਂ ਪੁੱਤ ਪੈਸੇ ਤੇ ਜੋ ਵੀ ਮਾਂ ਬਾਪ ਦਾ ਉਹ ਲੈ ਕੇ ਕਹਿੰਦੇ ਅਕਲ ਨਹੀਂ ਵੀਰ ਜੀ ਤੁਸੀਂ ਕਿਸੇ ਦੇ ਭਰਾ ਕਿਸੇ ਦੇ ਪੁੱਤ ਸਭ ਰਿਸ਼ਤੇ ਨਿਭਾਉਂਦੇ ਵਾਹਿਗੁਰੂ ਜੀ ਤੁਹਾਨੂੰ ਵੱਲ ਬਕਸ਼ਣ ਜੀ ਧੰਨਵਾਦ ਸਮਝਦੇ ਸਭ ਕੁਝ ਹਨ ਇਹ ਨਾ ਇੰਨਾਂ ਸਮਝਣਾ ਆਪਣੇ ਐਸ਼ ਹੀ ਵੇਖਣੇ

  • @sushiltaneja5527
    @sushiltaneja5527 2 роки тому +20

    ਬਹੁਤ ਹੀ ਵਡਮੁੱਲੇ ਵਿਚਾਰ ਹਨ ਵੀਰ ਜੀ। ਤੁਹਾਡੀ ਨਿਮਰਤਾ, ਸਹਿਣਸ਼ੀਲਤਾ ਦੇਖ ਕੇ ਲਗਦਾ ਪਰਮਾਤਮਾ ਖੁਦ ਤੁਹਾਡੇ ਵਿਚ ਵਿਚਰ ਰਿਹਾ ਹੈ। ਤੁਹਾਡੀ ਬਹੁਤ ਲੰਮੀ ਉਮਰ ਹੋਵੇ ਤੇ ਸਦਾ ਚੜ੍ਹਦੀ ਕਲਾ ਚ ਰਹੋਂ

  • @BhawansinghAulakh
    @BhawansinghAulakh Місяць тому +1

    ਲੱਖਾਂ ਲਾਣਤਾ ਇਹੋ ਜਿਹੇ ਚਵਲਾ ਨੂੰ

  • @charanjitsingh4388
    @charanjitsingh4388 2 роки тому +26

    ਵਹਿਗੁਰੂ ਜੀ ਮੇਹਰ ਕਰੋ ਜੀ। ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਦੀ ਵੀ ਵਾਰੀ ਆਉਣ ਵਾਲੀ ਹੈ। ਮਾਂ ਤਾ ਮਾਂ ਹੁੰਦੀ ਹੈ ਜਮੀਨ ਜੈ ਦਾਤ ਨਾਲ ਲੈ ਗਈ ਬੇਟਿਆਂ ਨੇ ਦੁਧ ਦਾ ਮੁਲ ਵੀ ਨਹੀਂ ਮੋੜਿਆ । ਮਾਤਾ ਦਾ ਸਸਕਾਰ ਆਪ ਕਰੋ ਜੀ।

    • @bhupinderkaurdhaliwal
      @bhupinderkaurdhaliwal 2 роки тому +3

      ਚਰਨਜੀਤ ਸਿੰਘ ਜੀ ਸੰਸਕਾਰ ) ਨਹੀਂ ਹੁੰਦਾ ਹੈ ( ਸਸਕਾਰ ) ਹੁੰਦਾ ਹੈ ਸੰਸਕਾਰ ਦਾ ਮਤਲਵ ਹੁੰਦਾ ਹੈ ਮਾਤਾ ਪਿਤਾ ਨੇ ਬਚਿਆ ਨੂੰ ਚੰਗੇ ਸੰਸਕਾਰ ਦਿੱਤੇ ਹਨ ਬਹੁਤ ਸਸਕਾਰ ਨੂੰ ਸੰਸਕਾਰ ਹੀ ਕਹਿੰਦੇ ਹਨ ਪੰਜਾਬੀ ਭਾਸ਼ਾ ਦਾ ਬੇੜਾ ਗਰਕ ਕੀਤਾ ਹੋਇਆ ਹੈ ਲੋਕਾ ਨੇ ਮਤਲਵ ਹੀ ਨਹੀਂ ਪਤਾ ਕੀ ਹੁੰਦਾ ਹੈ ਜਿੰਨੇ ਵੀ ਰਿਪੋਰਟਰ ਹਨ ਉਹ ਵੀ ਸੰਸਕਾਰ ਹੀ ਕਹਿੰਦੇ ਹਨ ਪਤਾ ਨਹੀਂ ਕਿਹੜੇ ਅਧਿਆਪਕਾਂ ਨੇ ਇਹਨਾਂ ਨੂੰ ਭੜਾਇਆ ਹੈ ਕਿਹੜੇ ਸਕੂਲਾਂ ਵਿੱਚੋ ਪੜ ਕੇ ਆਏ ਹਨ ਇੱਥੇ ਕਮਜ਼ੋਰੀ ਅਧਿਆਪਕਾ ਦੀ ਦੂਜੀ ਸਾਡੇ ਮਾਤਾ ਪਿਤਾ ਦੀ ਹੈ ਜੋ ਬੱਚੇ ਨੂੰ ਟੋਕਦੇ ਨਹੀਂ ਹਨ ਗਲਤ ਸ਼ਬਦਾਂ ਦੀ ਵਰਤੋ ਕਰਦੇ ਸਮੇ ਵੀਰੇ ਤੁਹਾਡਾ ਕਸੂਰ ਨਹੀਂ ਅੱਜ ਕਲ ਦੇ ਬੱਚਿਆਂ ਨੂੰ ਸਹੀ ਪੰਜਾਬੀ ਭੜਾਈ ਨਹੀਂ ਜਾਂਦੀ ਹੈ u s a ਤੋ ਕੌਰ ਧਾਲੀਵਾਲ

    • @chamkaurdhaliwal588
      @chamkaurdhaliwal588 2 роки тому +3

      @@bhupinderkaurdhaliwal ਧੰਨਵਾਦ !ਤੁਸਾਂ ਦੀ ਸਿਆਣਪ ਮੈਂ ਦਾਦ ਦੇਂਦਾਂ ਜੀ ! ਬੜੀ ਮੇਹਰ ਐ ਰਬ ਦੀ ਤੁਸਾਂ ਪਰ !

    • @bhupinderkaurdhaliwal
      @bhupinderkaurdhaliwal 2 роки тому +1

      @@chamkaurdhaliwal588 ਜੀ ਵੀਰੇ ਤੁਸੀ ਠੀਕ ਕਿਹਾ ਹੈ ਇਹ ਲੋਕ ਮਾ ਪਿਓ ਦੀ ਕਦਰ ਨਹੀਂ ਕਰਦੇ ਹਨ ਮਾਪੇ ਆਪਣੀਆਂ ਹੱਡੀਆਂ ਦਾ ਵੀ ਮੁੱਲ ਦੇ ਕੇ ਜਾਂਦੇ ਹਨ ਮੇਰੇ ਮਾ ਪਿਓ ਦੋਨੋ ਨਹੀਂ ਹਨ ਮੈਨੂੰ ਪੁੱਛ ਕੇ ਦੇਖੋ ਕੀ ਕੀਮਤ ਹੈ ਮਾਪਿਆ ਦੀ ਕਰੋੜਾਂ ਦੀਆ ਜਾਇਦਾਦਾਂ ਪਿੱਛੇ ਛੱਡ ਕੇ ਜਾਂਦੇ ਹਨ ਬਚਿਆ ਦੇ ਲਈ ਇਹ ਸੜਕਾਂ ਤੇ ਰੋਲ ਦਿੰਦੇ ਹਨ ਲਾਹਨਤ ਹੈ ਇਹੋ ਜਿਹੇ ਬੱਚਿਆਂ ਦੇ ਜੋ ਮਾ ਬਾਪ ਨਹੀਂ ਸਾਂਭ ਸਕਦੇ ਹਨ ਬਾਰੀ ਇਹਨਾਂ ਦੀ ਵੀ ਖੜੀ ਹੈ ਦੇਰ ਨਹੀਂ ਹੈ 🫶🏻🫶🏻🫶🏻🫶🏻🫶🏻👌👌👌👌👌🌳

    • @tejinderpalsingh9609
      @tejinderpalsingh9609 2 роки тому

      Thanx dhaliwal mam usa vale , bohot vadea jaankari diti

    • @charanjitsingh4388
      @charanjitsingh4388 2 роки тому

      @@bhupinderkaurdhaliwal ਧੰਨਵਾਦ ਤੁਸੀਂ ਸਾਡੀ ਗ਼ਲਤੀ ਦੱਸੀ। ਸਾਡੀ ਤਾ ਗਲਤੀ ਦੱਸਤੀ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਨਾ ਪਤਾ ਲੱਗਾ ਤੁਸੀਂ ਕੌਰ ਜਾ ਸਿੰਘ ਹੋ। ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਵਾਰ ਕਿ ਸਾਨੂੰ ਸਿੰਘ ਤੇ ਕੌਰ ਦਾ ਨਾਮ ਦਿੱਤਾ ਤੁਸੀਂ ਕਿਉ ਡਰਦੇ ਓ ਸਿੰਘ ਤੇ ਕੌਰ । ਸਿਰਫ ਆਪਣਾ ਗੋਤ ਹੀ ਦੱਸਣਾ ਚਾਹੌਦੇ ਹੋ ਸਮਝਣ ਦੀ ਲੋੜ ਸਿੰਘ ਤੇ ਕੌਰ ਲਾਉ ਜੀ। ਧੰਨਵਾਦ ਜੀ

  • @shantakamboj5220
    @shantakamboj5220 2 місяці тому +4

    Manukhta di seva karn wale veerr nu🙏dilo salute h

  • @harkeshkaur9669
    @harkeshkaur9669 2 роки тому +22

    , ਕਿੰਨੀ ਬਹਿਸ ਕਰਦੇ ਨੇ ਮੂਰਖ ਲੋਕ ਸਰਮ ਨੀ ਆਉਦੀ ਬਿਲਕੁਲ ਵੀ ਇਹਨਾਂ ਨੂੰ ਧੰਨ ਤੂੰ ਗੁਰਪ੍ਰੀਤ ਸਿੰਘ ਬੇਟਾ ਧੰਨ ਹੋ ਤੁਸੀ

  • @harbanskaurtoor5270
    @harbanskaurtoor5270 2 роки тому +20

    ਸਦੀਆਂ ਤੱਕ ਸਾਰਾਪ ਲੱਗਦਾ ਜੇ ਨੂੰਹ ਪੁੱਤ ਕਰਕੇ ਮਾਂ ਰੋਵੇ

  • @MANJOT_SINGH_KAHLON
    @MANJOT_SINGH_KAHLON 2 роки тому +9

    ਰੋਣਾ ਆ ਗਿਆ ਵੀਡੀਓ ਦੇਖ 🥺🥺

  • @rajwinder.dhillon2075
    @rajwinder.dhillon2075 2 роки тому +14

    ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ

  • @daljitsingh8832
    @daljitsingh8832 Рік тому +4

    ਮਨੁੱਖਤਾ ਦੀ ਸੇਵਾ ਵਾਲੇ ਵੀਰ ਜੀ ਇਹਨਾਂ ਬੰਦਿਆਂ ਨੂੰ ਜ਼ਲੀਲ ਕਰਨ ਦਾ ਕੋਈ ਲਾਭ ਨਹੀਂ ਹੈ ਇਹ ਜੋਰੂਆਂ ਦੇ ਗੁਲਾਮ ਹਨ ਇਹ ਔਰਤਾਂ ਦੀ ਜੁੱਤੀ ਦੇ ਨਾਲ ਚੱਲਣ ਵਾਲੇ ਹਨ ਇਹ ਔਰਤਾਂ ਦੇ ਰਿਮੋਟ ਨਾਲ ਚੱਲਣ ਵਾਲੇ ਲੋਕ ਹਨ ਇਹਨਾਂ ਨੂੰ ਮਾਂ ਦੀ ਤੇ ਬਾਪ ਦੀ ਕੋਈ ਕਦਰ ਨਹੀਂ ਹੋਇਆ ਕਰਦੀ ਟੈਮ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਹਦੇ ਨਾਲ ਤੁਹਾਨੂੰ ਵੀ ਲੋਕ ਥੋੜ੍ਹਾ ਜਾਂ ਗ਼ਲਤ ਸਮਝਣਗੇ

  • @jaswindersingh74
    @jaswindersingh74 2 роки тому +11

    ਵਾਹਿਗੁਰੂ ਜੀ ਆਹ ਜਿਹੜਾ ਨਾਲ ਟੋਲਾ ਆਇਆ ਹੋਇਆ ਹੈ ਇਹ ਵੀ ਸਭ ਕੰਜਰ ਹੀ ਹਨ

  • @chamkaursingh3990
    @chamkaursingh3990 2 роки тому +34

    ਲੱਖ ਲਹਨਤਾ ਇਹਨਾ ਲੋਕਾਂ ਦੇ

  • @paramehak7555
    @paramehak7555 2 роки тому +71

    ਦਸ ਸਾਲ ਖੜੋ ਇਹਨਾਂ ਦੀ ਵਾਰੀ ਵੀ ਆਈ ਲਾਓ
    ਜਿਹੜੇ ਹੱਥ ਬੰਨੀਂ ਖੜੇ ਨੇ।

  • @tarsemsingh2038
    @tarsemsingh2038 2 місяці тому +4

    Gurpreet Singh Veer ji ekk Rabi ruh insan hai. Wehguru bhala kareb Veer da.

  • @ParmjitKaur-Gill
    @ParmjitKaur-Gill 2 місяці тому +2

    ਲੱਖ ਲਾਹਨਤਾਂ ਇਹੋ ਜਿਹੇ ਪੁੱਤਾਂ ਨੂੰ ਵੀਰ ਜੀ ਸੰਸਕਾਰ ਤੁਸੀ ਹੀ ਕਰ ਦਿਓ ਦੁਨੀਆਂਦਾਰੀ ਲਈ ਭੱਜੇ ਆਏ ਮੈਂਟਲ ਕਿਸੇ ਥਾਂ ਦੇ

  • @zimidarveer996
    @zimidarveer996 2 роки тому +54

    ਲੱਖ ਦੀ ਲਾਹਨਤ ਵਾਹਿਗੁਰੂ ਇਨ੍ਹਾਂ ਨੂੰ ਵੀ ਆਹੀ ਦਿਨ ਦਿਖਾਏ ਜਰੂਰ 🙏🙏

    • @simranpreet4288
      @simranpreet4288 Рік тому

      ਬਿਲਕੁਲ ਸਹੀ ਬੋਲਿਆ ਵੀਰ ਜੀ

    • @harmanjotsingh4707
      @harmanjotsingh4707 Рік тому

      Ohna nu vi pusho jina dia dhian nu dukhi krdian ne jvani ch

  • @VarinderSingh-jr6dc
    @VarinderSingh-jr6dc 2 роки тому +7

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਮੇਹਰ ਕਰੇ 🙏🙏🙏🙏🙏

  • @karmjitkaur7736
    @karmjitkaur7736 2 роки тому +7

    God bless you gurpreet veerg waheguru g kerpa karo ji sab ta ji 🙏🙏

  • @PrabhSingh-j3u
    @PrabhSingh-j3u Рік тому +7

    Waheguru waheguru waheguru waheguru waheguru ji WMK 🌱

  • @amarjeetkour1723
    @amarjeetkour1723 2 роки тому +18

    🙏🙏🙏🙏🙏👌ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

    • @mewasingh4065
      @mewasingh4065 2 роки тому

      Lakh Lahnat Putan De Ajj Maa Nu Layen Agee Nahi Deni Cahide Did Bodey Lok Laj Nu Aye Ne Gurpreet Bai Ji Parmaatma Tuhnu Lami Umar Bakshe Wahegur Ji

  • @lakhwindergrewal4999
    @lakhwindergrewal4999 Рік тому +6

    ਵਾਹਿਗੁਰੂ ਜੀ🙏🏻

  • @RamjeetSingh-mr8ys
    @RamjeetSingh-mr8ys Рік тому +3

    ਵਾਈ ਜੀ ਹੁਣ ਵੀ ਬੇਬੇ ਨੂੰ ਜਮੀਨ ਦੇ ਮਾਰੇ ਫਿਰਦੇ ਹਨ । ਗੁਰਪ੍ਰੀਤ ਤੁਹਾਡੀ ਸੇਵਾ ਨੂੰ ਸਲੂਟ ਵਾਈ ਜੀ

  • @BalwantSingh-rz4ch
    @BalwantSingh-rz4ch Рік тому +6

    ਵਾਹਿਗੁਰੂ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਚੜਦੀਕਲਾ ਬਖਸ਼ੇ ਅਤੇ ਵਾਹਿਗੁਰੂ ਮਨੁੱਖਤਾ ਦੀ ਸੇਵਾ ਬਖ਼ਸ਼ਦਾ ਰਹੇ ਜੀ

  • @ParamjitSingh-vx4xn
    @ParamjitSingh-vx4xn 2 роки тому +15

    Veer ji app ji nu Salute you are great and God bless you 🙏 🌹🌹🌹🌹🌹🙏

  • @sukhdevhans2553
    @sukhdevhans2553 2 роки тому +8

    Gurpreet veer. Ji. Salute tuhanu te tuhadi puri team nu god bless you

  • @kakadhillondhillon1486
    @kakadhillondhillon1486 2 роки тому +23

    Gurpreet ji you are great man god bless you tuhade jinni sewa koi ne kar sakda 🙏

  • @SukhiDeol-r1h
    @SukhiDeol-r1h Місяць тому

    ਅੱਜ ਸਰਮ ਨੀ ਆਈ ਆਉਂਦਿਆਂ ਨੂੰ ਡੁਬ ਕੇ ਮਰ ਜੋ ਜਿਉਦੀ ਨੂੰ ਪੁਛਿਆ ਨੀ ਮਰੀ ਤੋ ਆ ਗਏ ਜੀ ਲਾਸ ਨਾ ਦਿਉ 🙏🙏🙏🙏

  • @RavinderKaur-cq5cx
    @RavinderKaur-cq5cx Рік тому +5

    ਵਾਹਿਗੁਰੂ ਜੀ 🙏

  • @gagndeepsingh4262
    @gagndeepsingh4262 2 місяці тому +1

    ਕੀ ਮਾਂ ਹੀ ਪਾਗ਼ਲ ਕਿ ਉਹ ਹੁਂਦੀ ਹੈ ਲੱਖ ਲਾਹਨਤ ਅਜਿਹੇ ਪੁੱਤ ਤੇ ਕਿਉਂ ਮਾਵਾਂ ਦੀ ਕਦਰ ਨਹੀਂ ਕਰਦੇ।

  • @swarankaur1899
    @swarankaur1899 2 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @jagseersidhu6226
    @jagseersidhu6226 2 роки тому

    ਵੀਰ ਗੁਰਪ੍ਰੀਤ ਜੀ ਧੰਨਵਾਦ ਮਰ ਜਾਣ ਸ਼ਰਮ ਨਾਲ਼ ਕੰਜਰ ਹੋਉ ਇਹਨਾਂ ਨਾਲ਼ ਵੀ ਇਸ ਤਰ੍ਹਾਂ ਹੀ ਇਹਨਾਂ ਦੀ ਬੇਇਜ਼ਤੀ ਤਾਂ ਸਾਰੇ ਮੁਲਕ ਵਿਚ ਹੋਗੀ

  • @baljitkaur6940
    @baljitkaur6940 2 роки тому +6

    Waheguru ji bless u Gurpreet veere.no doubt Manukhta di sewa sab ton vaddi sewa .

  • @ਸਤਨਾਮਸਿੰਘਅਣਖੀਮਰਹਾਣਾ

    ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ਣ ਜੀ

  • @ParamjitKaur-hy7pt
    @ParamjitKaur-hy7pt 2 роки тому +6

    God bless you veer ji

  • @GlPUNJABdi
    @GlPUNJABdi Місяць тому

    ਬਾਈ ਦੀ ਆਖਰੀ ਗੱਲ ਸੁਣ ਕੇ ਮਨ ਭਰ ਆਇਆ

  • @sarabjeetkaur7226
    @sarabjeetkaur7226 2 роки тому +6

    Maa hundi aa maa dunia walio

  • @paramjeetsinghbuttar1026
    @paramjeetsinghbuttar1026 Рік тому +1

    ਵੀਰ ਜੀ ਮੰਨ ਲਓ ਮਾਤਾ ਚੰਗੀ ਨਹੀਂ ਸੀ ਪਰ ਇਹਨਾਂ ਤੋਂ ਇਹ ਤਾਂ ਪੁਛ ਲਓ ਵੀ ਤੁਹਾਨੂੰ ਜੰਮ ਕੇ ਵਧੀਆ ਜਨਮ ਦਿੱਤਾ ਜਿਹੜੇ ਜਿਉਂਦੀ ਨੂੰ ਮਿਲਣ ਨਹੀਂ ਆਏ ਅਜੇ ਵੀ ਮਾਂ ਚੰਗੀ ਨੀ ਮੰਨਦੇ ਨਹੀਂ ਬਸ ਮਰੀ ਇਸ ਲੈਣ ਆਏ ਵੀ ਮਾਂ ਦਾ ਕੀ ਪਰ ਲੋਕ ਨਾਂ ਸਾਨੂੰ ਮਾੜਾ ਕਹਿਣ

  • @gurpreetsinghjohal2231
    @gurpreetsinghjohal2231 2 роки тому +19

    😭 ਵਾਹਿਗੁਰੂ ਜੀ 🙏

  • @jogasingh2698
    @jogasingh2698 Місяць тому

    ਬਾਈ ਕਿਸੇ ਨੇ ਰੱਬ ਦੇਖੀਆ ਜੇ ਨਹੀਂ ਤਾਂ ਬਾਈ ਸ਼ਾਇਦ ਆ ਗੁਰਮੀਤ ਨੂੰ ਜਰੂਰ ਮਿਲਿਆ ਹੋਊ ਇਸ ਬਾਈ ਤੇ ਰੱਬ ਦੀ ਬਹੁਤ ਮੇਹਰ ਆ

  • @kanwarboys9149
    @kanwarboys9149 2 роки тому +3

    ਅੱਜ ਦੇ ਮਹਿੰਗਾਈ ਦੇ ਸਮੇ ਹਰ ਵਿਅਕਤੀ ਦੀ ਆਰਥਿਕ ਸਥਿਤੀ ਡਾਵਾਂ-ਡੋਲ ਹੈ ਤੇ ਸੋਚੋ ਜਿਸ ਵਿਅਕਤੀ ਕੋਲ ਰੁਜ਼ਗਾਰ ਹੀ ਨਹੀਂ ਹੈ ਉਸ ਦੇ ਹਲਾਤ ਕਿਸ ਤਰਾਂ ਦੇ ਹੋਣਗੇ ? ਸਰਕਾਰਾਂ ਹਲਾਤ ਤੇ ਕਾਬੂ ਪਾਉਣ ਦਾ ਯਤਨ ਵੀ ਕਰ ਰਹੀਆਂ ਹਨ ਪਰ ਬੇਰੁਜਗਾਰੀ ਦੀ ਸਮੱਸਿਆ ਦਿਨ-ਬ ਦਿਨ ਜ਼ਿਆਦਾ ਹੀ ਵਧ ਰਹੀ ਹੈ ਜਿਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਬਹੁਤੇ ਲੋਕ ਕੋਈ ਨਾ ਕੋਈ ਜੁਗਾੜ ਕਰਕੇ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਯਤਨ ਕਰ ਰਹੇ ਹਨ। ਨਵੀਂ ਪੀੜੀ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ ਚਾਹੇ ਉੱਥੇ ਵੀ ਬਹੁਤ ਸੰਘਰਸ਼ ਕਰਨਾ ਪੈਦਾ ਹੈ ਪਰ ਸੋਚਣ ਵਾਲੀ ਗੱਲ ਹੈ ਜਿੰਨਾ ਕੋਲ ਵਿਦੇਸ਼ ਜਾਣ ਲਈ ਪੈਸਾ ਹੀ ਨਹੀਂ ਹੈ ਉਹ ਤਾਂ ਇੱਥੇ ਉਹਨਾਂ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਰਹੇ ਹਨ ਪ੍ਰਾਈਵੇਟ ਸੈਕਟਰ ਵਿੱਚ ਲੜਕੇ ਲੜਕੀਆਂ ਇਹਨਾਂ ਨੂੰ ਲੱਖਾਂ ਰੁਪਏ ਦਾ ਕੰਮ ਕਰਕੇ ਦੇ ਰਹੇ ਹਨ ਕਿਉਂਕਿ ਇਹਨਾ ਉੱਪਰ ਬਹੁਤ ਜ਼ਿਆਦਾ ਪਰੈਸ਼ਰ ਹੁੰਦਾ ਹੈ। ਇਹਨਾਂ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਲਈ ਕੋਈ ਸਕਿਉਰਟੀ ਨਹੀਂ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ ?????????
    ਸਭ ਤੋਂ ਪਹਿਲਾ ਸਾਡਾ ਸਭ ਦਾ ਇੱਕ ਜੁੱਟ ਹੋਣਾ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਸਾਡੇ ਮਹਾਂਪੁਰਸ਼ਾਂ ਦੇ ਦੱਸੇ ਰਾਹ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਹਮੇਸ਼ਾ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਪੜਾਈ ਦੇ ਦੌਰਾਨ ਵੀ ਅਸੀਂ ਕਿਤਾਬਾਂ ਵਿੱਚ ਏਕਤਾ ਦੀ ਸ਼ਕਤੀ ਬਾਰੇ ਹਮੇਸਾ ਪੜਦੇ ਆਏ ਹਾਂ ਪਰ ਸ਼ਾਇਦ ਕਦੇ ਇਸ ਰਾਹ ਤੇ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਮੇਰੀ ਇਸ ਗੱਲ ਦਾ ਗ਼ੁੱਸਾ ਲੱਗੇ ਕਿ ਅਸੀਂ ਇੱਕ ਜੁੱਟ ਹੋ ਕੇ ਧਾਰਮਿਕ ਸਥਾਨਾਂ ਤੇ ਨੋਟਾਂ ਦੇ ਢੇਰ ਲਗਾ ਦਿੱਤੇ ਜਿੰਨਾ ਨੋਟਾਂ ਦੀ ਜ਼ਿਆਦਾਤਰ ਦੁਰਵਰਤੋਂ ਹੀ ਹੋ ਰਹੀ ਹੈ ਪਰ ਅਸੀਂ ਲੋਕ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਪਾਏ। ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਲਈ ਕਸੂਰਵਾਰ ਅਸੀਂ ਲੋਕ ਖ਼ੁਦ ਵੀ ਹਾਂ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਮਿਸ਼ਨ ਦੀ ਸੁਰੂਆਤ ਕੀਤੀ ਹੈ ਜਿਸ ਵਿੱਚ ਬਹੁਤ ਲੋਕਾਂ ਦੀ ਇੱਕ ਬਹੁਤ ਵੱਡੀ ਕਮਿਉਨਿਟੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੁਆਰਾ ਬੇਰੁਜ਼ਗਾਰੀ ਦਾ ਹੱਲ ਕੀਤਾ ਜਾ ਸਕੇਗਾ ਪਰ ਇਸ ਲਈ ਸਭ ਨੂੰ ਇਸ ਮਿਸ਼ਨ ਨਾਲ ਜੁੜਨਾ ਹੋਵੇਗਾ। ਜਿਸ ਨੂੰ ਪੂਰਾ ਕਰਨ ਲਈ ਸਾਨੂੰ ਆਪਣਾ ਇੱਕ ਨੈਟਵਰਕ ਬਣਾਉਣਾ ਪਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਉਮੇਸ਼ ਸ਼ੁਕਲਾ ਜੀ ਨੇ ਇਸ ਕੰਮ ਲਈ ਇਕ ਅਜਿਹਾ ਸਾਫਟਵੇਅਰ ਡਿਜਾਇਨ ਕੀਤਾ ਹੈ ਜਿਸ ਸਾਫਟਵੇਅਰ ਦੁਆਰਾ ਬਹੁਤ ਵੱਡੀ ਕਮਿਉਨਿਟੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਹਨਾ ਲਈ ਬਹੁਤ ਉਪਰਾਲੇ ਕੀਤੇ ਜਾਣਗੇ। ਹੁਣ ਕਮਿਉਨਿਟੀ ਇਕੱਠੀ ਕਰਨ ਦੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦੀ ਆਮਦਨ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਲਈ 200 ਰੁਪਏ ਫ਼ੀਸ ਵੀ ਰੱਖੀ ਹੋਈ ਹੈ ਜੋ ਕੋਈ ਜ਼ਿਆਦਾ ਰਕਮ ਨਹੀਂ ਹੈ ਇਹ ਪੈਸਾ ਹੀ ਸਭ ਵਿੱਚ ਵੰਡਿਆ ਜਾਵੇਗਾ ਕਿਉਕਿ 200 ਰੁਪਏ ਨਾਲ ਕਿਸੇ ਦਾ ਘਰ ਦਾ ਬਜਟ ਨਹੀਂ ਖ਼ਰਾਬ ਹੋਵੇਗਾ। ਜਦੋਂ ਅਸੀਂ ਕੋਈ ਨੌਕਰੀਆ ਲਈ ਫ਼ਾਰਮ ਭਰਦੇ ਹਾਂ ਤਾਂ ਸਰਕਾਰੀ ਫ਼ੀਸ ਭਰਦੇ ਹਾਂ ਜ਼ਿਆਦਾਤਰ ਸਾਡੇ ਉਹ ਪੈਸੇ ਵਿਅਰਥ ਚਲੇ ਜਾਂਦੇ ਹਨ ਜਿਹੜੀ ਸਾਡੇ ਦੁਆਰਾ ਰਜਿਸਟ੍ਰੇਸ਼ਨ ਫੀਸ ਲਈ ਜਾ ਰਹੀ ਹੈ ਉਹ ਪੈਸੇ ਤਾਂ ਸਾਡੀ online services app ਹੀ cash back ਰਾਹੀ ਵਾਪਿਸ ਕਰ ਰਹੀ ਹੈ ਇੱਕ ਮੋਕਾਂ ਇਸ ਮਿਸ਼ਨ ਨੂੰ ਦੇ ਕੇ ਦੇਖੋ। ਇੱਕ ਵਿਅਕਤੀ ਲਈ ਪੂਰੇ ਭਾਰਤ ਵਿੱਚੋਂ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਜੋੜਨਾ ਜ਼ਰੂਰੀ ਹੈ ਵੱਧ ਤੋਂ ਵੱਧ ਜਿੰਨੇ ਮਰਜ਼ੀ ਜੋੜ ਸਕਦੇ ਹੋ। ਭਾਰਤ ਸਰਕਾਰ ਦੁਆਰਾ ਇਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਡੇ ਇਸ ਮਿਸ਼ਨ ਦਾ ਨਾਮ 👇 (ਮਿਸ਼ਨ ਕਨਕਧਾਰਾ)
    ਵਧੇਰੇ ਜਾਣਕਾਰੀ ਲਈ ਮੇਰੇ ਇਸ ਲਿੰਕ ਨਾਲ ਜੁੜੋ
    kanakdharaworld.com/ref/KW0595727

  • @gurcharansingh7653
    @gurcharansingh7653 Місяць тому

    ਸਭ ਕੁਝ ਸਮਝ ਹੈ ਵੀਰਾ ਪਰ ਆਪਣੇ ਪੁੱਤਰ ਪਿਆਰੇ ਹੋ ਗਏ। ਵਾਹਿਗੁਰੂ ਹੋ ਸਕਦਾ ਸਜ਼ਾ ਜਲਦੀ ਦੇਵੇ।