ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਖੁੱਲ੍ਹ ਗਿਆ ਦੁਬਾਰਾ ਕੇਸ ਅਸਲ ਦੋਖੀ ਕੌਣ? ਸੁਣੋ ਚਸ਼ਮਦੀਦ ਗਵਾਹ ਦੀ ਜੁਬਾਨੀ

Поділитися
Вставка
  • Опубліковано 8 вер 2024
  • ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਖੁੱਲ੍ਹ ਗਿਆ ਦੁਬਾਰਾ ਕੇਸ
    ਅਸਲ ਦੋਖੀ ਕੌਣ ਸੁਣੋਂ ਓਸ ਸਮੇਂ ਦੇ ਚਸ਼ਮਦੀਦ ਗਵਾਹ ਦੀ ਜੁਬਾਨੀ
    .
    .
    .
    .
    #duniya #punjab #gurdevsinghkaunke #mandeepduniya #police
    Subscribe to DUNIYA 🌏

КОМЕНТАРІ • 76

  • @user-lv8sy7by1h
    @user-lv8sy7by1h 8 місяців тому +39

    ਬਾਦਲ ਪਰਿਵਾਰ ਤੇ ਬਾਦਲ ਜੂੰਢਲੀ ਞੀ ਇਸਦਾ ਜਿੰਮੇਵਾਰ ਹੇ ਜਿਸਨੇ ਕੇਸ ਦਬਾਇਆ ਗਿਆ

  • @rajpaltiwana9249
    @rajpaltiwana9249 8 місяців тому +24

    ਲੱਖ ਲਾਹਨਤ ਹੈ ਪਗੜੀ ਧਾਰੀ। ਮਸੰਦ ਬਾਦਲੋ ਇਕ ਸਿੱਖ ਕੌਮ ਦੇ ਜਥੇਦਾਰ ਦਾ ਇਨਸਾਫ ਨਹੀਂ ਕਰਾ ਸਕੇ

  • @sahejbrar4700
    @sahejbrar4700 8 місяців тому +5

    ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @Gagandeepg7960
    @Gagandeepg7960 8 місяців тому +20

    100% ਸੱਚ ਲੱਗਦਾ ਹੈ

  • @jaswinderkaurdhillon6832
    @jaswinderkaurdhillon6832 8 місяців тому +11

    ਵਾਹਿਗੁਰੂ ਸਤਿਨਾਮ ਧੰਨਵਾਦ

  • @mohindersingh1713
    @mohindersingh1713 8 місяців тому +13

    ਵਾਹਿਗੁਰੂ ਜੀ

  • @SurinderSingh-if1cg
    @SurinderSingh-if1cg 8 місяців тому +8

    ਲੱਖ ਦੀ ਲਾਹਨਤ ਇਹੋਜਿਹੇ ਪਰਸ਼ਾਸ਼ਨ ਤੇ ਬਾਦਲਾਂ ਦੇ ਸ਼ਰਮਨਾਕ ਕਾਰੇ

  • @bolasach9391
    @bolasach9391 8 місяців тому +21

    ਪੁਲਿਸ ਅਫਸਰ ਜੀਨਾ ਨੇ ਜਥੇਦਾਰ ਸਾਬ ਦਾ ਕਤਲ ਕਿੱਤਾ ਉਨਾ ਦੇ ਪਰਿਵਾਰ ਨੂੰ ਲਾਂਤਾ ਪਾਓ

    • @user-vh3kv4fe9r
      @user-vh3kv4fe9r 8 місяців тому +2

      ਪੁਲਿਸ ਅਫਸਰ ਦਾ ਮੁੰਡਾ ਵੀ ਹੁਣ SSP ਹੈ, ਅਮਰੀ ਗੈਂਗਸਟਰ ਦਾ ਐਨਕਾਉਂਟਰ ਉਸ ਦੀ ਟੀਮ ਨੇ ਹੀ ਕੀਤਾ ਹੈ, ਹਫ਼ਤਾ ਪਹਿਲਾਂ

    • @simranbajwa5852
      @simranbajwa5852 8 місяців тому +1

      Bhai amritpal singh case vala ssp ghotne da hi putt a

    • @SukhrajSingh-dt2mv
      @SukhrajSingh-dt2mv 8 місяців тому

      ​@@user-vh3kv4fe9rtrantran lagaa oh ssp

  • @SukhSahab
    @SukhSahab 8 місяців тому +10

    ਲੋਕ ਤਾਂ ਐਂਵੇਂ ਹਿਟਲਰ ਨੂੰ ਮਾੜਾ ਕਹਿੰਦੇ ਆ, ਇਥੇ ਤਾਂ ਹਿਟਲਰ ਦੇ ਵੀ ਪਿਓ ਹੈਗੇ ਆ

  • @chamkauraulakh8036
    @chamkauraulakh8036 8 місяців тому +16

    ਬਾਦਲ ਜਿੰਮੇਵਾਰ ਨੇ ।ਗੁਰਬਾਣੀ ਵੇਚਣ ਵਾਲੇ ।ਗੱਦਾਰ ਏ ਕੌਮ।

  • @jarnail-jas
    @jarnail-jas 8 місяців тому +7

    ਏਹ ਤਾਂ ਇੱਕ ਅਟੱਲ ਸੱਚਾਈ ਹੈ ਕਿ ਸਿੱਖ ਕੌਮ ਨੂੰ ਕਿਸੇ ਬਾਹਰ ਤੋ ਨਹੀਂ ਗੱਦਾਰਾਂ ਨੇ ਸੱਭ ਤੋਂ ਵੱਧ ਮਾਰਿਆ

  • @ashjkf
    @ashjkf 8 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ 😢😢

  • @Ravi-vj6fm
    @Ravi-vj6fm 8 місяців тому +5

    ਇਨ੍ਹਾਂ ਬੁਰਾ ਹਾਲ ਹੋਇਆ ਹੋਵੇ ਸਿੰਘਾਂ ਦਾ ਤੇ ਕੌਮ ਬਾਦਲ ਵਰਗਿਆਂ ਮਗਰ ਹਜੇ ਵੀ ਖੜੇ ਇਸ ਤੋਂ ਮਾੜਾ ਸਮਾਂ ਨਹੀਂ ਹੋਣਾ

    • @sukhdevsinghsandhu2257
      @sukhdevsinghsandhu2257 8 місяців тому

      Jihre sikh log badal dal mu votan pounde han oh jameeran marian wale log han

  • @Kent12178
    @Kent12178 8 місяців тому +3

    It is heart rendering to hear what Jathedar Saab has undergone.
    Guilty should not spared and legal action be taken.

  • @TarsemSingh-up5pj
    @TarsemSingh-up5pj 8 місяців тому +4

    Waheguru ji

  • @Gagandeepg7960
    @Gagandeepg7960 8 місяців тому +35

    ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੌਮ ਇਨਸਾਫ ਨਹੀਂ ਦਿਵਾ ਸਕੀ, ਗਵਾਹ ਮੌਜੂਦ ਹਨ ਪਰ ਖਾਲਿਸਤਾਨੀ ਸੋਚ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ

    • @gurwindersidhu6542
      @gurwindersidhu6542 8 місяців тому +1

      Khalistani groups be kehda sache a 1984 de naam te kinne dollor ekathe karke kha gye, 1984 ch jinna de ghar jal sad gye ce oh aaj be dharmshala ch reh rhe hai

    • @gurmitsingh4004
      @gurmitsingh4004 8 місяців тому +4

      ਗੱਲ ਲੀਡਰਾਂ ਦੀ ਕਰਕੇ ਲੋਕ ਆਪ ਸੁਰਖ਼ਰੂ ਹੋ ਜਾਂਦੇ ਨੇ।
      ਭਾਰਤੀ ਹਕੂਮਤ ਨਾਲ ਲੜਨ ਲਈ ਕੋਈ ਲੀਡਰ ਬਣ ਕੇ ਤਾਂ ਵੇਖੇ
      ਓਹ ਵੀ ਲੋਕਾਂ ਦੀ ਹਮਾਇਤ ਤੋਂ ਬਿਨਾਂ।

    • @harcharansingh8745
      @harcharansingh8745 8 місяців тому

      ਇਹ ਹੀ ਗੱਲ ਦਰਸਨ ਸਿੰਘ ਹਠੂਰ ਵੀ ਇਹ ਹੀ ਕਹਿੰਦੇ ਹਨ!

    • @Gagandeepg7960
      @Gagandeepg7960 8 місяців тому

      @@harcharansingh8745 ਇਹ ਦਰਸ਼ਨ ਸਿੰਘ ਜੀ ਹੀ ਹਨ

    • @preetgill6466
      @preetgill6466 8 місяців тому

      @@Gagandeepg7960 ਇਹ ਬੰਦੇ ਦੇ ਬਿਆਨਾਂ ਤੋਂ ਮੁਕਰਨ ਕਰਕੇ ਹੀ ਕੇਸ ਖਰਾਬ ਹੋਇਆ ਕਾਰਵਾਈ ਨਹੀਂ ਹੋਈ

  • @SinghSingh-ue1pv
    @SinghSingh-ue1pv 8 місяців тому +14

    ਪੈਸੇ ਤੇ ਸਟਾਰ
    ਸੁਣ ਕੇ ਰੁਹ ਕੰਬਦੀ ਆ

  • @manjitkaur-ok2hw
    @manjitkaur-ok2hw 8 місяців тому

    ਓਦੋਂ ਤਾਂ ਇੱਕ ਨਹੀਂ ਜੀ, ਬਹੁਤ ਨਿਰਦੋਸ਼ ਕਾਂਓਕੇ 😢 ਸ਼ਹੀਦ ਕੀਤੇ ਗਏ ਸੀ😢😢

  • @jacklitt5099
    @jacklitt5099 8 місяців тому +5

    ਮਹਾ ਮਹਾ ਘੋਰ ਪਾਪ
    B P Tiwari report was true : Tiwari Sahib, thank you, Sir: BP Tiwari-you are a great son of your great parents who have been born and raised such B P Tiwari.
    Honest person.
    God is with you. 🎉

  • @bootasidhuboota5664
    @bootasidhuboota5664 8 місяців тому +7

    ਉਹ ਬੁਚੜ ਪੁਲਸੀਏ ਹੁਣ ਹੈਗੈ ਨੇ ਕਿ ਮਰ ਗਏ

    • @lovebeersharma3114
      @lovebeersharma3114 8 місяців тому +2

      ਉਨ੍ਹਾਂ ਦੇ ਬੱਚ ਅਫ਼ਸਰ ਨੇ

  • @user-go9wl1wm9v
    @user-go9wl1wm9v 8 місяців тому +2

    Ajhe.police.offcer.nu.fansee.devo.

  • @mohinderkaur8856
    @mohinderkaur8856 8 місяців тому

    ਬਾਕੀ ਪ੍ਰਮਾਤਮਾ ਦੇ ਹੱਥ ਇਨਸਾਫ ਉਸ ਨੇ ਕਰਨਾ ਇਹਨਾਂ ਲੋਕਾਂ ਤੋ ਆਸ ਨਹੀ

  • @user-gq3sn1ry2r
    @user-gq3sn1ry2r 8 місяців тому +2

    Lahnat aa sadi kom ty.jahna sade shahida dy gvaha di v saar nai lai

  • @KiranjeetKaur-jb3hu
    @KiranjeetKaur-jb3hu 8 місяців тому +4

    With Jathedar Kaunke two more were tortured to death ,they were witness but no more , one from gurreh village Ludhiana.

  • @baliharsingh5558
    @baliharsingh5558 8 місяців тому +3

    🙏🏻🌻🌺🌷🌺🌻🌻🌺🌷🙏🏻

  • @Dilbagsingh-oi9nd
    @Dilbagsingh-oi9nd 8 місяців тому +1

    Waheguru ji 🙏

  • @Kent12178
    @Kent12178 8 місяців тому +3

    It is now fully investigated and conclusions is drawn that Jathedar Saab was killed by Police.
    Now action should be taken against the guilty.

  • @suff2muffins341
    @suff2muffins341 8 місяців тому +2

    O ਲੋਕੋ aajo ਬਾਹਰ sadka ਤੇ ਆਓ ਭਾਈ ਸਾਹਿਬ ਲਈ ਆਪਾਂ ਹੀ ਕੋਈ andolan krie

  • @mohinderkaur8856
    @mohinderkaur8856 8 місяців тому

    ਘੋਟਨੇ ਨੂੰ ਸਜ਼ਾ ਦਿੱਤੀ ਘੋਟਨੇ ਦਾ ਉਪਰ ਅਫਸਰ ਕੋਣ ਸੀ ਅਤੇ ਉਸ ਤੋ ਉਪਰ ਕੋਣ ਸੀ

  • @mohinderkaur8856
    @mohinderkaur8856 8 місяців тому

    ਸਮਝਦਾਰ ਬਣੋ

  • @user-pi9zs8ei6z
    @user-pi9zs8ei6z 8 місяців тому +5

    ਗੱਦਾਰ ਏ ਕੌਮ , ਕਾਂਗਰਸ ਨੇ ਸਰਕਾਰੀ ਤੰਤਰ ਦੀ ਆੜ ਚ ਸਿੰਘਾਂ ਤੇ ਜ਼ੁਲਮ ਕੀਤਾ

    • @Gagandeepg7960
      @Gagandeepg7960 8 місяців тому +3

      ਘੱਟ ਬਾਦਲ ਨੇ ਵੀ ਨਹੀਂ ਕੀਤਾ, ਉਸ ਨੇ ਸਾਰੇ ਪੁਲਿਸ ਮੁਲਾਜ਼ਮਾ ਨੂੰ ਤਰੱਕੀ ਦਿੱਤੀ

    • @gurnamsinghgurnam-hd5ng
      @gurnamsinghgurnam-hd5ng 8 місяців тому +2

      Akalian ne sath dita

    • @hsdhand797
      @hsdhand797 8 місяців тому +2

      Badal gang ne hi karaya sab

  • @kuldeepgill4398
    @kuldeepgill4398 8 місяців тому

    ਹਰਨੇਕ ਸਿੰਘ ਸਰਾਂ ਦਾ ਪਿੰਡ ਮੁਰਾਦਵਾਲਾ ਨੇੜੇ ਅਬੋਹਰ ssp Bathinda vi riha 1999

  • @kuldeepgill4398
    @kuldeepgill4398 8 місяців тому

    ਜਿਉਂਦਾ ਵੀ ਆ

  • @mohinderkaur8856
    @mohinderkaur8856 8 місяців тому

    ਅੱਜ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਪ੍ਤੀ ਪਿਆਰ ਕਿਵੇਂ ਜਾਗਿਆ? ਸੋਚੋ ਕਤਲ ਬੇਅੰਤ ਸਰਕਾਰ ਵੇਲੇ ਹੋਇਆ ਦੋਸ਼ੀ ਹੁਣ ਤੱਕ ਨਹੀਂ ਫੜ ਹੋਇਆ ਜਿਸ ਨੇ ਰਿਪੋਰਟ ਜਨਤਕ ਕੀਤੀ ਪਹਿਲਾਂ ਕਿਉ ਨਹੀਂ ਕੀਤੀ?

  • @Gagandeepg7960
    @Gagandeepg7960 8 місяців тому +1

    ਪੁਰਾਣੇ ਖਾੜਕੂ ਹਰਮੰਦਰ ਸਿੰਘ, ਵਿਰਸਾ ਸਿੰਘ ਵਲਟੋਹਾ ਵਰਗੇ MLA ਬਣ ਕੇ ਚੁੱਪ ਕਰ ਗਏ,ਕਦੇ ਗੱਲ ਵੀ ਨਹੀਂ ਕੀਤੀ ਜਦੋਂ ਉਨ੍ਹਾਂ ਕੋਲ ਕੁਰਸੀ ਸੀ

  • @gurcharansinghkanwar6805
    @gurcharansinghkanwar6805 8 місяців тому +2

    Eh sara kamm congress de raaj vich hoya,Beant,kps gill zimewaar ne.asi congress kolo 1984 to chhittar khake v congress nu vote paake kursi baksh rahe ha. Shame on us.

  • @harbinderparmar790
    @harbinderparmar790 8 місяців тому +2

    ਇਹ ਚਸ਼ਮਦੀਦ ਗਵਾਹ ਜਸਟਿਸ ਕੁਲਦੀਪ ਸਿੰਘ ਮੁਹਰੇ ਆਪਣੇ ਬਿਆਨ ਤੋਂ ਕਿਉਂ ਮੁਕਰ ਗਏ ਸੀ ?

    • @Gagandeepg7960
      @Gagandeepg7960 8 місяців тому

      ਕੌਣ ਕਹਿੰਦਾ ਇਹ ਮੁੱਕਰ ਗਿਆ ਸੀ ? ਜੱਥੇਦਾਰ ਦੇ ਘਰ ਵਾਲਿਆਂ ਨੂੰ ਡਰਾ ਦਿੱਤਾ ਗਿਆ ਸੀ

    • @harbinderparmar790
      @harbinderparmar790 8 місяців тому +1

      @@Gagandeepg7960 Rajwinder Singh Bains ਵਕੀਲ ਨੇ ਕਿਹਾ ਹੈ !

  • @suff2muffins341
    @suff2muffins341 8 місяців тому +2

    ਬਾਦਲ ਨੇ ਬੜੀ scheme ਲਈ security ਦੇ ਕੇ

  • @gurcharanbrar3029
    @gurcharanbrar3029 8 місяців тому +2

    ਘੋਰ ਪਾਪ ‌ਭੁਗਤਕੇ ਜਾਣਗੇ

  • @togasingh1912
    @togasingh1912 8 місяців тому +2

    ਬੁੱਚੜ ਪੁਲੀਸ ਵਾਲੇ

  • @factytop10s45
    @factytop10s45 8 місяців тому +4

    As a sikh lakh lanat a sadai tai asi kuch ni kar sakai

  • @jaseusihgjaseusihg8413
    @jaseusihgjaseusihg8413 8 місяців тому +4

    Us Tiem Jutte mukable Bana kea Mare Nerdosa Nu

  • @preet31683
    @preet31683 8 місяців тому +2

    akal takht de maujooda jathedar kaum te masand ban kar baithe han.

  • @jagdeepsingh3590
    @jagdeepsingh3590 8 місяців тому +2

    Lakh lakh lakh di lanat ehna papiya te... Te sade bhai sahib sade jaan jathedar bhai sahib gurdev singh ji koke de charna vich crore crore vaar namaskaar.

  • @mohinderkaur8856
    @mohinderkaur8856 8 місяців тому

    Eh ta 1992 di gal insaf nahi milya 1984 da insaf milya jira ah baba hun gal kar riha 30 sal phala kithey se eh eyes witness hai dosey eh baba vi hai beant sarkar time

  • @mehaksandhu3552
    @mehaksandhu3552 8 місяців тому +1

    ਵਾਹਿਗੁਰੂ ਜੀ

  • @user-ib8vs1zq1e
    @user-ib8vs1zq1e 8 місяців тому +1

    Waheguru ji

  • @thindmakhu9512
    @thindmakhu9512 8 місяців тому

    ਵਾਹਿਗੁਰੂ ਜੀ

  • @gurdevsingh980
    @gurdevsingh980 8 місяців тому +2

    ਵਾਹਿਗੁਰੂ ਜੀ

  • @AvtarSinghBaidwan-mq2vs
    @AvtarSinghBaidwan-mq2vs 8 місяців тому +2

    ਵਾਹਿਗੁਰੂ ਜੀ

  • @parjeetsingh1396
    @parjeetsingh1396 8 місяців тому +1

    Waheguru ji

  • @jasbirbatth7791
    @jasbirbatth7791 8 місяців тому +1

    Waheguru ji