Gurchait chitrkar sade porone

Поділитися
Вставка
  • Опубліковано 20 січ 2025

КОМЕНТАРІ • 218

  • @kulwantbehniwal2315
    @kulwantbehniwal2315 Рік тому +33

    ਲਹਿੰਦੇ ਪੰਜਾਬ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਚੜਦੇ ਪੰਜਾਬ ਵਾਲਿਆਂ ਨੂੰ ਬਹੁਤ ਸਤਿਕਾਰ ਦਿੰਦੇ ਹੋਂ, ਜੁੱਗ ਜੁੱਗ ਜੀਓ।

  • @ManjeetSingh-ll9io
    @ManjeetSingh-ll9io Рік тому +1

    Sda khus rho Pakistan wale veero nasar dhillo punjab panjwar wale da bhut wda sahog he

  • @satishrattanvlogs1992
    @satishrattanvlogs1992 Рік тому +5

    Jeonda vasda rahe sada Bhra Saroya saab
    Satish Jalandhar chadhda Punjab

  • @kakabasra6595
    @kakabasra6595 Рік тому +9

    ਨਾਸਰ ਢਿਲੋ ਭਰਾ ਨੂੰ ਵੀ ਬਹੁਤ ਸਾਰਾ ਪਿਆਰ ਇਹ ਭਰਾ ਜਦੋਂ ਵੀ ਕੋਈ ਪੰਜਾਬ ਤੋਂ ਪਾਕਿਸਤਾਨ ਬਾਬਾ ਨਾਨਕ ਦੇ ਘਰ ਜਾਂਦਾ ਬਹੁਤ ਸਾਰਾ ਇਹ ਪਿਆਰ ਕਰਦੇ ਆ ਇੱਜਤ ਕਰਦੇ ਆ ਬਹੁਤ ਜਿਆਦਾ ❤❤❤❤❤❤❤❤

  • @irfansipra2870
    @irfansipra2870 Рік тому +9

    سرویا ذندہ دل بندہ اے ،گورچیت چترکار نوں دل دی گہرائیاں نال ویل کم❤

  • @bpeo9578
    @bpeo9578 Рік тому +12

    ਸਦਾ ਇੰਝ ਹੀ ਖੁਸ਼ ਰਹੋ ਅੰਜੁਮ ਬੇਟਾ ਜੀ। 16 ਦਰੀ ਤੇ ਆਈ ਫੋਨ 15 ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਵੀ ਜਦੋ ਸਿਆਲਕੋਟ ਆਪਣੇ ਪਿਓ ਦਾਦੇ ਦੀ ਧਰਤੀ ਤੇ ਆਇਆ ਤੁਹਾਡੇ ਕੋਲ ਜ਼ਰੂਰ ਆਵਾਂਗਾ। ਨਾਸਿਰ ਪੁਤਰ ਤੇ ਸ਼ਹਿਜ਼ਾਦੇ ਬੇਟਾ ਗੁਰਚੇਤ ਨੂੰ ਵੀ ਪਿਆਰ ❤❤❤

  • @Nx1gamer904
    @Nx1gamer904 Рік тому +1

    ਕਿਆ ਬਾਤ ਬਾਈ ਜੀ ਇਹ ਆ ਸਾਡਾ ਪੁਰਾਣਾ ਪੰਜਾਬ ਜਿਊਦੇ ਰਹੋ ਬਾਈ ਜੀ ਜਿਹਨਾ ਨੇ ਸਾਡਾ ਪੁਰਾਣਾ ਪੰਜਾਬ ਦਿਖਾ ਤਾ ਸਦਰ ਤਾ ਸਾਡੇ ਕਹਿਦੇ ਤਰੱਕੀ ਕਰ ਲੀ ਪਰ ਤਰੱਕੀ ਸਵਾ ਕਰ ਲੀ ਬਾਈ ਜੀ ਸਾਡਾ ਪੁਰਾਣਾ ਵਿਰਸਾ ਖਤਮ ਕਰਤਾ ਸਾਡੇ ਤਾ ਬਾਈ ਜੀ ਸਾਰਾ ਕੁਝ ਇਹ ਖਤਮ ਹੋ ਗਿਆ ਜੀ ਸਰਕਾਰਾ ਨੇ ਤੇ ਪੰਜਾਬ ਦੇ ਲੋਕਾ ਨੇ ਰੇਹਾ ਸਪਰੇਹਾ ਜਮੀਨ ਚ ਪਾ ਲੋਕਾ ਦੀ ਜਿੰਦਗੀ ਬਰਬਾਦ ਕਰ ਤੀ ਤੇ ਪੁਰਾਣਾ ਵਿਰਸਾ ਤੇ ਚਿੜੀਆ. ਕਾ ਤੋਤੇ ਜਨਵਰ ਮੋਰ ਪਸ਼ੂ ਸਬ ਕੁਝ ਲਹਿੰਦੇ ਪੰਜਾਬ ਚ ਚਲਾ ਗਿਆ ਪਰ ਬਾਈ ਜੀ ਸਲਾਮ ਆ ਵੀਰ ਜੀ ਜੋ ਸਬ ਕੁਝ ਲਹਿੰਦੇ ਪੰਜਾਬ ਚ ਵਿਖਣ ਨੂੰ ਮਿਲਦਾ ਜੀ ਮਨ ਕਰਦਾ ਕੇ ਸਾਨੂੰ ਕੱਚੇ ਘਰ ਹੀ ਚੰਗੇ ਸੀ ਮਨ ਕਰਦਾ ਲਹਿੰਦੇ ਪੰਜਾਬ ਚ ਵਸਣ ਲਗ ਪਠੇ ਜਿਉਦੇ ਰਹੋ ਵਸਦੇ ਰਹੋ ਬਾਈ ਜੀ

  • @mahersaif507
    @mahersaif507 Рік тому

    Anjum bhai Allah pak khush rakhy ap ko

  • @Jaspreet-me7ul
    @Jaspreet-me7ul Рік тому +6

    Bhut Khushi hoi.......gurchet g anjum g dhillon g kathe hoye.....ob ene vdiya view te

  • @vipherobalahakam8316
    @vipherobalahakam8316 Рік тому +4

    ਲਹਿਦੋਂ ਪੰਜਾਬ ਵਾਲੀਆਂ ਓ ਤੁਹਾਡਾ ਬਹੁਤ ਧੰਨਵਾਦ ਵਾਦ ਸਾਰੇ ਵੀਰ ਨੂੰ ਤੁਸੀਂ ਇੱਕ ਸੁਖ ਸੁਖੋ ਵੀਰ ਜੀ ਆਪ ਇਕੱਠੇ ਹੋ ਜਾਇਆ ਏ ਵੀਰ ਜੀ ਨਾਸਰ ਵੀਰ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਵੇਖੋ ਕੇ ਵੀਰ ਜੀ
    ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ

  • @Gognamona
    @Gognamona Рік тому

    Ghaint kya ronak laayi by anjum ne

  • @tejinderahuja7095
    @tejinderahuja7095 Рік тому +5

    Tuhanu sab nu ikatha dekh ke bahut khushi hoyee, bahut vadia lag reha, lagda he nahi ki vakh desh tou ha

  • @Bollywood_shorts_top
    @Bollywood_shorts_top 5 місяців тому

    ਬਹੁਤ ਸਾਰਾ ਪਿਆਰ ਤੇ ਸਤਿਕਾਰ ਚੜਦੇ ਪੰਜਾਬ ਵੱਲੋਂ। ਬਾਬੇ ਨਾਨਕ ਨੇ ਚਾਹਿਆ ਤਾਂ ਤੁਹਾਨੂੰ ਜ਼ਰੂਰ ਮਿਲਣ ਆਵੇਗਾ

  • @Buntyahujasukhna
    @Buntyahujasukhna Рік тому +1

    Nasar and anjum veer bhut kush dil bande ne vase taa sare

  • @NavdeepSinghpannu-j7u
    @NavdeepSinghpannu-j7u Рік тому

    ਸਰੋਆ ਸਾਹਿਬ ਦੀ ਮਿੱਠੀ ਠੇਠ ਪੰਜਾਬੀ ਬੋਲੀ ਬਹੁਤ ਵਧੀਆ ਏ। ਸਦਾ ਖੁਸ਼ੀਆਂ ਮਾਣੋ।

  • @AsifAli-ty2hk
    @AsifAli-ty2hk Рік тому

    Saroya a gia te cha gia. Saroya sb sada has was de rawo buhet khushi hondi ae dekh ke tohano

  • @PakVillageFamily
    @PakVillageFamily Рік тому +2

    Masha Allah 🥰 Allah pak khosh rakhe

  • @r.psinghdhindsa1685
    @r.psinghdhindsa1685 Рік тому

    ਜਿੰਓਦਾ ਵੱਸਦਾ ਰਹਿ ਸਰੋਆ ਵੀਰ, ਵਾਹਿਗੁਰੂ ਥੌਨੂੰ ਸਦਾ ਚੜ੍ਹਦੀਆੰ ਕਲਾੰ ਚ ਰੱਖੇ 🙏🏻

  • @navparmar7274
    @navparmar7274 Рік тому +4

    Mera dhidd😂😂😂😂 dukhan lag gya hass hass k😂😂

  • @tochinono78
    @tochinono78 Рік тому +1

    شالا وسدے رہو ہمیشہ ❤

  • @jaibhagwan123
    @jaibhagwan123 Рік тому +1

    Saroya sahab tuhadi awaz bahut hi methi te lahze dar hai ,love from haryana India

  • @baldevsidhu7719
    @baldevsidhu7719 Рік тому +3

    Saroya ji di baithk bhut sohni ❤️🇨🇦🙏

  • @GurmeetBhatti-t7z
    @GurmeetBhatti-t7z Рік тому +1

    Very beautiful vaaraderri. ਸਾਨੂੰ ਬਹੁਤ ਮਜ਼ਾ ਆਂਦਾ ਦੇਖ ਕੇ . ਅੱਲਾ ਮੀਆਂ ਸਭ ਨੂੰ ਖੁਸ਼ ਰੱਖੇ
    ਅਸੀਂ ਸਭ ਭਾਈ ਭਾਈ
    From USA Canada 🇨🇦

  • @InderjitSingh-hl6qk
    @InderjitSingh-hl6qk Рік тому +3

    ਏਸ ਤਰ੍ਹਾਂ ਦਾ ਪਿਆਰ ਮੁਹੱਬਤ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦਾ,ਪ੍ਰਓਹਣਾਚਾਰੀ ਰੱਬ ਵਲੋਂ ਪੰਜਾਬ ਪੰਜਾਬੀਆਂ ਦੇ ਹਿੱਸੇ ਆਈ ਹੈ, ਮੰਜੇ ਡਾ ਕੇ ਬੈਠਣ ਦਾ ਪ੍ਰਬੰਧ, ਇਹ ਪੰਜ ਤਾਰਾ ਹੋਟਲਾਂ ਵਿਚ ਵੀ ਨਹੀਂ ਮਿਲ ਸਕਦਾ, ਪਿਆਰ ਤੇ ਹਾਸੇ ਠੱਠੇ ਵਾਲਾ ਮਾਹੌਲ, ਬੱਲੇ ਬੱਲੇ ਆ,

  • @inderjitsingh1996
    @inderjitsingh1996 Рік тому +5

    Very nice 👍 brother keep it up 👍 from London good luck 🤞 ❤

  • @kakabasra6595
    @kakabasra6595 Рік тому +5

    ਅੰਜਮ ਸਰੋਆ ਸਾਹਿਬ ਨੂੰ ਬਹੁਤ ਸਾਰਾ ਦਿਲ ਤੋਂ ਪਿਆਰ ਸਤਿਕਾਰ ਸਾਰਾ ਪੰਜਾਬ ਤੁਹਾਨੂੰ ਬਹੁਤ ਪਸੰਦ ਕਰਦਾ ਤੁਹਾਨੂੰ ਬਹੁਤ ਪਿਆਰ ਕਰਦਾ

  • @_netscapenavigator
    @_netscapenavigator 9 місяців тому

    Baut khushi hundi aa punjabi bhravan nu katheyan hasde dekh ke.. jeonde vasde raho

  • @waleedgamerz7577
    @waleedgamerz7577 Рік тому +5

    Love from Kot Radha Kishen.
    Kasur Punjab Pakistan ..

  • @punjabiludhiana332
    @punjabiludhiana332 5 місяців тому

    ਬਹੁਤ ਵਧੀਆ । ਸਾਡੇ ਤਾਂ ਦੇਹ ਭੈਣ ਦੀ ਝੋਨਾ ਹੀ ਝੋਨਾ । ਨਾਲੇ ਸਾਰਾ ਪਾਣੀ ਖਤਮ ਕਰ ਲਿਆ ।ਹਜ਼ਾਰਾਂ ਬੀਮਾਰੀਆਂ ਨਵੀਆਂ ਲਿਆਂਦੀਆਂ ।
    ਪੰਜਾਬ ਵਿੱਚ ਤਾਂ ਚੌਲਾਂ ਦਾ ਜੱਗ ਹੁੰਦਾ ਸੀ ਸਾਲ ਬਾਅਦ ।ਜਾਂ ਫਿਰ ਦਸਮੀ ਨੂੰ ਖੀਰ ਬਣਾਉਂਦੇ ਸੀ । 🙏🙏

  • @tochinono78
    @tochinono78 Рік тому +1

    بہت اعلیٰ ❤

  • @varindergrewal5113
    @varindergrewal5113 Рік тому +1

    Saroya veerji rooh khush ho jandi aa tuhadi videos dekh ke, Rab tuhanu humesha tandrust rakhe❤❤

  • @amardeepsinghbhattikala189
    @amardeepsinghbhattikala189 7 місяців тому

    Soraya veer asi tuhade pyar da mull kiwa mora ge ardas karde ha akal purkh waheguru ji tuhanu chardikla tandrusti wakshan te hamesha kush rakhn

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਸਾਡੇ ਵੱਲੋਂ ਬੁਹਤ ਵਧਾਈ ਹੋ ਜੀ ਸਾਡੇ ਪਿੰਡ ਵੀ ਪਾਕਿਸਤਾਨ ਵਿੱਚ ਹੇ ਬਾਪੂ ਜੀ ਦਾ ਪਿੰਡ ਸਾਬਆਣ ਬੁੰਡਾਲਾ ਹੇ ਜਿਲਾ ਲਾਇਲਪੁਰ ਹੈ ਕਿਰਪਾ ਸਾਡੇ ਵੀ ਵੀਜਾ ਲਵਾ ਜੀ ਆਪਣੇ ਪਿੰਡ ਜਾਣ ਜੀ

  • @ArslanAli-xy3zu
    @ArslanAli-xy3zu Рік тому

    yaar anjum bhi maza a gya

  • @varindergrewal5113
    @varindergrewal5113 Рік тому +1

    Aj bahut der baad chidiya di chehak suni aa, veerji Toronto to tuhanu bahut sara pyar bhej rahe aa🙏♥️♥️

  • @kulwindermann5975
    @kulwindermann5975 Рік тому

    Wah ji wah bahut vdia laga full respect and pyar😊😊

  • @deepdeepdeep8148
    @deepdeepdeep8148 Рік тому

    Rooh khush ho gaee dekh ke waheguru ji tandrusti te chardi kla bakhshn ji mere veera nu

  • @gujjarggujjarg9547
    @gujjarggujjarg9547 Рік тому +3

    ❤اسلام علیکم انجم بھائی اللہ آپ کو تندرستی والی لمبی زندگی عطا فرمائیں آمین ❤نصیر گجر ❤

  • @AmmarAurKhalid
    @AmmarAurKhalid Рік тому +3

    بہت ودیا انجم بھائی ❤😊

  • @abidjatoi5481
    @abidjatoi5481 Рік тому +3

    So lovely bro nice vlog

  • @dhaliwal5485
    @dhaliwal5485 Рік тому +6

    ਪਿਆਰ ਦਾ ਟਰਾਲਾ ਭਰਕੇ ਚੜ੍ਹੇ ਲਹਿੰਦੇ ਪੰਜਾਬ ਵਾਲਿਆਂ ਨੂੰ ❤❤❤❤❤

    • @bpeo9578
      @bpeo9578 Рік тому

      ਲੱਗਦਾ ਸਰੋਆ ਪੁੱਤਰ ਆਈ ਫੋਨ 15 ਲੈ ਕੇ ਸਭ ਤੋਂ ਵੱਧ ਖੁਸ਼ ਹੈ। ਜਵਾਨੀਆਂ ਮਾਣੋ ਚੜ੍ਹਦੀ ਕਲਾ ਚ ਰਹੋ ਪੁੱਤਰੋ 🙏🙏🙏

  • @foodtechnologist838
    @foodtechnologist838 Рік тому +2

    Apnay sikh bhion ko daikh k lagta hi nahi k hum alag alag country main rehtay hain..😊

  • @bageechasingh6048
    @bageechasingh6048 Рік тому +1

    ਬਹੁਤ ਵਧੀਆ ਵੀਰੇ ਮਹਿਮਾਨ ਨਵਾਜੀ

  • @HarjeetKaur-m1c
    @HarjeetKaur-m1c Рік тому +2

    Saroya saab naser veer g slam dek lo pyar kya hundA gurcheet 22. G 2var tuhanu milan aye ne. Veer tusi ta. Majey mande o. Veer g tuhanu. 2 punjab wale bohat pyar karde ne slam g❤ rinku ludhiana too chade punjab ind❤❤❤❤❤

  • @navparmar7274
    @navparmar7274 Рік тому +2

    Oh balle balle ❤❤❤❤❤ please vlog daily payeo.. Punjabi lehar b tuci please🙏🙏🙏🙏🙏🙏🙏

  • @paramjitsingh1392
    @paramjitsingh1392 Рік тому +2

    ਬਹੁਤ ਵਧੀਆਂ ਬਾਈ ਜੀ

  • @Dosanjh84
    @Dosanjh84 Рік тому

    Branda bohat vadya bnaea saroya veer, 16 dri. love you

  • @kiranvirbrar7460
    @kiranvirbrar7460 Рік тому

    Sada v dil krda vir thonu miln nu ,Pakistan aoun nu dil krda pta ni rab kdo mihar kru

  • @Passssdddddd
    @Passssdddddd Рік тому

    *ਦਿਲੋਂ ਹੱਸਦੇ ਚਿਹਰੇ,,ਸਦਾ ਸਦਾ ਵੱਸਦੇ ਚਿਹਰੇ,,ਖੁਸ਼ ਰਹੋ ਆਬਾਦ ਰਹੋ ਪੰਜਾਬੀਓ*

  • @r.psinghdhindsa1685
    @r.psinghdhindsa1685 Рік тому

    ਅੰਜੁੱਮ ਸਰੋਆ ਵੀਰ ਇੱਕ ਬੇਨਤੀ ਆ ਪੈਸੇ ਜਿਨੇ ਮਰਜੀ ਹੋ ਜਾਣ ਪਰ ਸੋਲ੍ਹਾੰਦਰੀ ਤੇ ਮੰਜੇ ਇਹੋ ਜਿਹੇ ਹੀ ਰੱਖਿਓ, ਜਿਨ੍ਹਾੰ ਦਿਆੰ ਦੌਣਾੰ ਢਿੱਲੀਆੰ ਕਦੇ ਕੱਸ ਲਿਓ। ਇਹੋ ਹੀ ਹਿਸਾਬ ਬੋਲਣ ਦਾ ਰੱਖੀੰ ਵੀਰ 👍🏻

  • @baljindersingh7802
    @baljindersingh7802 Рік тому +2

    Waheguru ji Waheguru ji Waheguru ji Waheguru ji Waheguru ji

  • @malakdeol2249
    @malakdeol2249 Рік тому

    Bahut pyaar sareya veera nu nasir bai anjum veer.waqar bai vikas.sareya de vlog dekhde aa asi

  • @billagrala9624
    @billagrala9624 Рік тому +1

    ਵਾਹ ਬਹੁਤ ਵਧੀਆ ਲੱਗ ਰਿਹਾਅ ਪੰਜਾਬੀ ਪਾਕਿਸਤਾਨ ਜਾਦੇ ਤਾ ਪਾਕਿਸਤਾਨ ਵਾਲੇ ਵੀਰ ਬਹੁਤ ਪਿਆਰ ਕਰਦੇ ਨੇ ਭਾਰਤ ਸਰਕਾਰ ਨੂੰ ਚਹੀਦਾ ਕੇ ਪਾਕਿਸਤਾਨੀ ਵੀਰ ਨੁੰ ਭਾਰਤ ਦਾ ਵੀਜਾ ਦੇਵੇ

  • @harinderpreethani8147
    @harinderpreethani8147 10 місяців тому

    Buhut Sara pyaar charde panjab toh anjum bai

  • @chamkaur_sher_gill
    @chamkaur_sher_gill Рік тому +3

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤

  • @NarinderKumar-pp7zf
    @NarinderKumar-pp7zf Рік тому

    Very good Anjum thanks Come to 🇬🇧. UK. Narinder Kumar

  • @Shani.470
    @Shani.470 Рік тому

    Big fan from gojra bae g love u ho gaya

  • @malakdeol2249
    @malakdeol2249 Рік тому

    Saade naal hi aa chnaarthal

  • @RajinderSingh-gf3kf
    @RajinderSingh-gf3kf Рік тому

    Mera pind aa ji chanarthal kalan jisda pind da tusi jikr kita aa🙏🙏🙏🙏

  • @parmbhatt9135
    @parmbhatt9135 Рік тому +1

    ਘੈਟ ਸਰੋਇਆ ਸਾਹਿਬ ਤੁਸੀ

  • @surinderpalsingh485
    @surinderpalsingh485 Рік тому +2

    Beautiful vlog g❤❤

  • @safdargujjar2623
    @safdargujjar2623 Рік тому +1

    Masha Allah very nice Bai

  • @AvtarSinghvirk-1ux
    @AvtarSinghvirk-1ux Рік тому +1

    Tusi paji great ho charde Punjab to virk saab😂😂

  • @faryadsunny5433
    @faryadsunny5433 Рік тому +1

    Beutiful 💕 Vedio bhai

  • @buntisingh7350
    @buntisingh7350 Рік тому +3

    ਰੂਹ ਖੁਸ਼ ਹੋ ਗਈ ਲਹਿੰਦੇ ਤੇ ਚੱੜਦੇ ਭਰਾਵਾ ਨੂੰ ਦੇਖ ਕੇ❤❤❤❤❤❤

  • @raghvirsinghsidhu1333
    @raghvirsinghsidhu1333 Рік тому

    Bhut vadiya lagya veer 🙏❤👍

  • @karantkadmehkma775
    @karantkadmehkma775 Рік тому

    Charanthal dist patiale wich ni ji fatehgarh sahib ch painda ...asi fatehgarh Saab to hi aa ji

  • @NirmalSingh-df1wb
    @NirmalSingh-df1wb Рік тому

    Bahut Vadiya ji 🙏🙏

  • @Allrounders002
    @Allrounders002 Рік тому +5

    Love from lahore ❤

  • @imranshafique1153
    @imranshafique1153 Рік тому

    ست بسملہ جی آیاں نوں ❤❤❤

  • @VickyBhardwajvlogs
    @VickyBhardwajvlogs Рік тому

    25:43 anjum da ishara bada kaint aa ..love from India ❤

  • @gurbhejsingh-jd7no
    @gurbhejsingh-jd7no Рік тому +3

    Nice video ❤❤❤

  • @hargopalsharma6601
    @hargopalsharma6601 Рік тому

    Saroa sahib good person l u Bai from india

  • @gamdoorbrar3417
    @gamdoorbrar3417 Рік тому +1

    ਦਰਿਆ ਦਿਲ ਪੰਜਾਬੀ,, ਲਹਿੰਦੇ ਅਤੇ ਚੜਦੇ ਵਾਲੇ,,

  • @ranaabduljabbar6058
    @ranaabduljabbar6058 Рік тому +1

    Buhat vadia, 22 g

  • @Karmjitalika
    @Karmjitalika Рік тому +2

    ਅੰਜੁਮ ਸਰੋਇਆ ਸਾਹਿਬ ਸਾਡੀ ਵੀ ਹਾਜ਼ਰੀ ਕਬੂਲ ਕਰੋ ਫਤਿਹਾਬਾਦ ਹਰਿਆਣਾ ਇੰਡੀਆ❤❤

  • @shahrozsroya1292
    @shahrozsroya1292 Рік тому

    Hassddy Wassdy 😊 Rawooo SROYA Saab❤

  • @ranahusnainiqbal75
    @ranahusnainiqbal75 10 місяців тому

    Kiya bat he Bhai Ki❤

  • @g-randhawa8581
    @g-randhawa8581 Рік тому

    Charnathal pind bai tiwane bhut aa mera zilla fatehgarh sahib aa atte charnathal pind nede hi aa apne.

  • @MuslimRamzan112
    @MuslimRamzan112 Рік тому +3

    Beautiful vlog ❤

  • @pinderthathgaria
    @pinderthathgaria Рік тому +2

    MAJHE Ale ❤tarn Taran

  • @avtarsaroya9031
    @avtarsaroya9031 Рік тому +1

    ਸਰੋਆ ਸਾਹਿਬ ਆਪਾਂ ਗੋਤੀ ਆ ਚੜਦੇ ਪੰਜਾਬ ਤੋਂ ਪਰ ਹੁਣ ਅਮਰੀਕਾ ਤੋਂ

  • @kakadhillondhillon1486
    @kakadhillondhillon1486 Рік тому

    saroya ji sirra karwa ta

  • @abassamara5724
    @abassamara5724 Рік тому

    بہت خوب جناب

  • @hargopalsharma6601
    @hargopalsharma6601 Рік тому

    Nashar Dhillon u re great person love u from punjab

  • @luckybhinder9179
    @luckybhinder9179 Рік тому +3

    Love you bro 😘

  • @AliShanNaqshbandi
    @AliShanNaqshbandi Рік тому +1

    Rao Ali Shan chichwatni Bhai anjum lagda hai AJ ty majbor ho Gaya hon ap k pas jald aa Raha hon

  • @malikmoazamhaider-ul4fw
    @malikmoazamhaider-ul4fw Рік тому

    ❤❤ good job to serve these people...

  • @bantidakala6075
    @bantidakala6075 Рік тому

    Y sada pind kol a dharmadi Patiala dakala kol

  • @navparmar7274
    @navparmar7274 Рік тому +1

    😂😂😂😂😂😂😂 mera mooh dukhan lag gya bhrawo 😂😂😂😂😂😂😂😂 haye rabba😂😂😂😂

  • @sandeepaprabanger2943
    @sandeepaprabanger2943 Рік тому +1

    ਸਰੋਆ ਸਾਬ੍ਹ ਜੀ ਕੱਲ ਦਾ ਹਾਸਾ ਆਈ ਜਾਂਦਾ ਰੇਲ ਗੱਡੀ ਨੂੰ ਪੱਠੇ ਪਾਉਣੇ ਵਾਲੀ ਗੱਲ ਸੁਣ ਕੇ 😅😅 ਸੱਚੀ ਪਹਿਲਾ ਦੇ ਲੋਕ ਸਿੱਧੇ ਸਾਦੇ ਸਨ

  • @asghargujjar8323
    @asghargujjar8323 Рік тому

    زبردست جناب

  • @Harpreet0sekhon
    @Harpreet0sekhon 5 місяців тому

    Tarmehri pind hai jila patiala samana to balbehra road te

  • @rajwindersingh4962
    @rajwindersingh4962 Рік тому

    Wah Gurchet fer pahunch gia wah ji

  • @faizansahi3066
    @faizansahi3066 Рік тому

    Zabrdast

  • @toogoodakid
    @toogoodakid Рік тому +1

    Anjum ji apna 🎤 bhi lagao aur vlog aik jesa hogya dhillon jesa. Mujkhtalif karo. Sense of humor bohat acha 👏👏

  • @mrbharat696
    @mrbharat696 Рік тому

    Aik baar Malerkotla search zaror kroo anjum saab jii Gurtaz saab nai sach hii kehha hai

  • @gurdeepsingh5499
    @gurdeepsingh5499 4 місяці тому

    Dharmheri pind mere pind mavi sappan,dhanouri to lagbhag 7 km door hai zila patiala, samana

  • @HarpreetSingh-wc8zd
    @HarpreetSingh-wc8zd Рік тому

    Anjum veer g DHARMERHI PIND PATIALA TO KAITHAL NU JANDIA HOE RASTE VICH AAUNDA HAI.

  • @Karmjitalika
    @Karmjitalika Рік тому +1

    ਅੰਜਮ ਸਰੋਇਆ ਜੀ ਸੋਡੇ ਪਰਿਵਾਰ ਤੇ ਘਰ ਦੀ ਵੀਡੀਓ ਬਣਾਓ❤❤