Humanity ਲਈ ਕੋਈ ਵਿਰਲਾ ਹੀ Stand ਲੈਂਦਾ😱 | MUST WATCH | Dr. Harshinder Kaur | Josh Talks Punjabi

Поділитися
Вставка
  • Опубліковано 14 січ 2025

КОМЕНТАРІ • 440

  • @JoshTalksPunjabi
    @JoshTalksPunjabi  2 роки тому +21

    Dr.Harshinder Kaur ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

  • @CscHelpTrickofficial
    @CscHelpTrickofficial 2 роки тому +99

    ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ🙏🙏

  • @Parmjeet_randhawa
    @Parmjeet_randhawa 2 роки тому +39

    ਵਾਹਿਗੁਰੂ ਜੀ 😭😭🙏🏻🙏🏻ਜਿਸ ਤਨ ਲਾਗੇ ਸੋ ਤਨ ਜਾਣੇ ਮੈਡਮ ਜੀ ਤੁਹਾਡੇ ਵਰਗੇ ਇਨਸਾਨ ਦੁਨੀਆਂ ਤੇ ਵਿਰਲੇ ਹੀ ਪੈਦਾ ਹੁੰਦੇ ਨੇ ਜੋ ਕਿਸੇ ਵਧੀਆ ਮਕਸਦ ਨੂੰ ਪੂਰਾ ਕਰਨ ਲਈ ਆਪਣੀ ਜਿੰਦਗੀ ਹੀ ਦਾਅ ਤੇ ਲਾ ਦੇਣ ਜਿਸ ਕਰਕੇ ਆਉਣ ਵਾਲੀਆਂ ਪੀੜੀਆਂ ਦੀ ਸੋਚ ਬਦਲ ਸਕੇ ਤੇ ਸਮੁੱਚੀ ਲੋਕਾਈ ਦਾ ਪੀੜੀ ਦਰ ਪੀੜੀ ਪੁੱਤਾਂ ਲਈ ਧੀਆਂ ਦੀ ਬਲੀ ਦੇਣ ਦੀ ਇੱਕ ਦੂਜੇ ਦੀ ਦੇਖਾ ਦੇਖੀ ਉਸ ਸੋਚ ਨੂੰ ਅਪਨਾਉਣ ਦਾ ਰਿਵਾਜ ਖਤਮ ਕਰਨਾ ਕਿਸੇ ਆਮ ਤੇ ਇਕੱਲੇ ਇਨਸਾਨ ਦੇ ਵੱਸ ਦੀ ਗੱਲ ਨੀ ਹੁੰਦੀ ਅਹਿਜੇ ਕੰਮਾਂ ਦਾ ਜਜ਼ਬਾ ਰੱਖਣਾ ਵੀ ਕੋਈ ਆਮ ਗੱਲ ਨਹੀਂ ਹੁੰਦੀ ਤੁਹਾਡੇ ਵਰਗੇ ਇਨਸਾਨ ਤਾਂ ਰੱਬ ਦੇ ਭੇਜੇ ਫਰਿਸ਼ਤੇ ਹੀ ਹੁੰਦੇ ਨੇ ਤੇ ਅਸਲੀ ਜਿੰਦਗੀ ਦੇ ਹੀਰੋ ਹੁੰਦੇ ਨੇ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sukhwinderkaurpayal9346
    @sukhwinderkaurpayal9346 2 роки тому +52

    Nice.... Great job Dr. ਹਰਸ਼ਿੰਦਰ ਕੌਰ ਜੀ 🙏... ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ... ਜਿੰਨੀ ਦੇਰ ਏਹ ਪ੍ਰੋਗਰਾਮ ਦੇਖਿਆ ਅੱਖਾਂ ਚੋਂ ਪਾਣੀ ਨਹੀਂ ਰੁਕਿਆ 😭

    • @trend_boutique201
      @trend_boutique201 2 роки тому +1

      👍🏻👍🏻

    • @techofun786
      @techofun786 2 роки тому

      Same here😭

    • @DrPrabhpreetSingh
      @DrPrabhpreetSingh 2 роки тому

      Iron lady nu ta sara hindostani media jaanda,har hindu jaanda, os indira gandhi iron lady nu vi zung lag gya c jo 84 ch enna ghinona kamm kar bethi.....
      Es mata ji nu steel lady da khitab bht hi wajib hai, steel nu kade zung nhi lagda....waheguru ji ka khalsa, sri waheguru ji ki fateh......

  • @amanpreetkaur5051
    @amanpreetkaur5051 2 роки тому +7

    ਬਹੁਤ ਹੀ ਖੂਬਸੂਰਤੀ ਨਾਲ ਅੱਖਰ ਪਰੋਏ ਹਨ ਹਰਸ਼ ਦੀਦੀ। ਵਿਰਾਸਤ ਵਿੱਚ ਮਿਲਿਆ ਹੋਇਆ ਖਜ਼ਾਨਾ ਸੰਭਾਲ਼ ਰੱਖਿਐ।
    ਅੱਜ ਫੇਰ ਤੋਂ ਇੱਕ ਵਾਰ ਤੁਹਾਨੂੰ ਸੁਣਦੇ ਹੋਏ ਪ੍ਰੀਤਮ ਅੰਕਲ ਯਾਦ ਆ ਗਏ।🙏

  • @antieuntie8724
    @antieuntie8724 2 роки тому +23

    Dr harshinder kaur ji I am speechless😭😭ਵਾਹਿਗੁਰੂ ਜੀ ਤੁਹਾਡੇ ਤੇ ਹਮੇਸਾ ਮਿਹਰ ਭਰਿਆ ਹੱਥ ਰੱਖੇ ❤️❤️🙏🙏

  • @kundansingh6441
    @kundansingh6441 2 роки тому +28

    ਤੁਹਾਡੀ ਹਿਮਤ ਨੂੰ ਸਲਾਮ ਹੈ ਭੈਣੇ ਵਾਹਿਗੂਰੂ ਜੀ ਤੁਹਾਡੀ ਲੰਬੀ ਉਮਰ ਕਰਨ ਸਦਾ ਖੁਸ਼ ਰਹੋ 🙏🙏🙏🙏🙏🙏🙏🙏

  • @satnaamkaur9192
    @satnaamkaur9192 2 роки тому +42

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @jsingh419
    @jsingh419 2 роки тому +49

    Thank you sister 🙏🙏🙏 ਇਸੇ ਤਰਾਂ ਰੋਸ਼ਨੀ ਫੈਲਾਉਂਦੇ ਰਹੋ ਅਤੇ ਖੁਸ਼ੀਆਂ ਵੰਡਦੇ ਜਾਓ। God bless you 🌼🌼🌼🌼

  • @balwindersaggu982
    @balwindersaggu982 2 роки тому +17

    ,ਸਤਿ ਸ੍ਰੀ ਆਕਾਲ ਜੀ ਹਰਸ਼ਿੰਦਰ ਕੌਰ ਜੀ ਚੰਗੇ ਬੰਦਿਆਂ ਦੇ ਰਸਤੇ ਵਿੱਚ ਲੋਕ ਅਕਸਰ ਹੀ ਰੋੜੇ ਅਟਕਾਉਂਦੇ ਰਹਿੰਦੇ ਹਨ ਤੁਸੀਂ ਮਹਾਨ ਹੋ ਜ

  • @manjeetdevi543
    @manjeetdevi543 2 роки тому +5

    ਸਲਾਮ 🙏 ਆ ਮਾਂ ਹਰਸ਼ਿੰਦਰ ਕੌਰ ਨੂੰ ਤੇ ਇਹਨਾਂ ਦੇ ਪਤੀ ਨੂੰ ਵੀ ਸਲਾਮ🙏

  • @pindaale7499
    @pindaale7499 2 роки тому +5

    ਡਾਕਟਰ ਸਾਹਿਬ ਜੀ ਬਹੁਤ ਵਧੀਆ ਸੋਚ ਦੇ ਮਾਲਕ ਹਨ ਵਾਹਿਗੁਰੂ ਇਨਾਂ ਨੂੰ ਬਹੁਤ ਤਰੱਕੀ ਬਖਸਣ 🙏🏻🙏🏻

  • @harinderkaur3219
    @harinderkaur3219 2 роки тому +5

    ਵੀਡੀਓ ਦਰਦਨਾਕ ਐ ਸੁਣੀ ਤੇ ਮਨ ਰੋਇਆ ਤੇ ਸਦਕੇ ਜਾਈਏ ਤੁਹਾਡੀ ਮਿਹਨਤ ਦੇ ਭੈਣ ਜੀ 🙏🙏🙏🙏🙏ਤੁਹਾਡਾ ਬਿਖੜੇ ਪੈਂਡੇ ਤੇ ਸਾਥ ਦੇਣ ਵਾਲਾ ਪਤੀ ਵੀ ਧੰਨਤਾ ਯੋਗ ਹੈ ।ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ।ਸਤਿ ਸ਼੍ਰੀ ਅਕਾਲ ਜੀ

  • @kuldipkaur591
    @kuldipkaur591 2 роки тому

    ਅੰਦਰ ਜ਼ਖ਼ਮ ਹੋ ਗਏ ਧਾਹਾਂ ਨਿਕਲ ਗਈਆਂ ਪਰ ਬਲਿਹਾਰੇ ਜਾਂਦੇ ਹਾਂ ਭੈਣੇ ਤੇਰੀ ਸੋਚ ਤੇ ਤੇਰੀ ਮਾਂ ਦੀ ਕੁੱਖ ਦੇ ਬਲਿਹਾਰੇ ਜਾਂਦੇ ਹਾਂ ਤੈਨੂੰ ਸਲਾਮ ਹੈ 🙏🙏👏🙏🙏

  • @reenasidhu9180
    @reenasidhu9180 2 роки тому +22

    We are five sisters my father raised us like a boys , salute my father MISS YOU DAD . RIP 💕🇺🇸

    • @shabadsangeet4196
      @shabadsangeet4196 2 роки тому +1

      ਵਾਹਿਗੁਰੂ ਉਸ ਭਲੇ ਇਨਸਾਨ ਨੂੰ ਸਵਰਗ ਚ ਉੱਤਮ ਸਥਾਨ ਬਖ਼ਸ਼ਣ । Why like boys, he raised u like queens ,every body has their unique place on this earth.. moreover if parents will not stand by the side of their children wheather unborn child or born child then from whom one can expect care and respect in this world. So parents are responsible for the upbringings of their children....and the society as well 🙏😊

  • @bikramjitsingh6817
    @bikramjitsingh6817 2 роки тому +2

    Tuhade vargi lady te jina mann kita jave thora a,kinna vdda kam kar rhe o tusi ,no word for u Dr. Saheba

  • @bhupinderkaurdhaliwal
    @bhupinderkaurdhaliwal 2 роки тому +1

    ਬਹੁਤ ਹੀ ਦਲੇਰੀ ਭਰੀ ਵੀਡੀਓ ਹੈ ਡਾ ਹਰਸ਼ਿੰਦਰ ਕੌਰ ਜੀ ਇਕ ਬਹੁਤ ਹੀ ਸੂਝਵਾਨ ਇਨਸਾਨ ਹਨ ਪ੍ਰਮਾਤਮਾ ਹਮੇਸ਼ਾ ਹੀ ਤੁਹਾਨੂੰ ਤੰਦਰੁਸਤ ਰੱਖੇ ਤੁਸੀਂ ਪੂਰੀ ਤਨਦੇਹੀ ਨਾਲ ਬੱਚੀਆਂ ਦੀ ਸੇਵਾ ਕਰਦੇ ਰਹੋ 👌👌👌👌👌👌👌🌹🌹🌹🌹🌹🌹🌹🤙🤙🤙🤙🤙🤙

  • @JoshTalksPunjabi
    @JoshTalksPunjabi  2 роки тому +14

    ਤੁਹਾਨੂੰ ਇਹ Video ਕਿਸ ਤਰ੍ਹਾਂ ਦੀ ਲੱਗੀ Comment ਕਰਕੇ ਦੱਸੋ
    ਅਤੇ ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ !

  • @Parmjeet_randhawa
    @Parmjeet_randhawa 2 роки тому +10

    ਤੁਸੀਂ ਸਭ ਕੁੱਝ ਸੱਚ ਕਿਹਾ ਹੈ ਉਸ ਸਮੇਂ ਚ ਇਸ ਤਰਾਂ ਦੀ ਸੋਚ ਬਹੁਤਿਆਂ ਲੋਕਾਂ ਦੀ ਸੀ ਤੇ ਉਸ ਸੋਚ ਨੂੰ ਅੱਗੇ ਅੱਗੇ ਅਪਣਾਉਂਦੇ ਰਹਿਣਾ ਹੀ ਸਿਆਣਪ ਮੰਨਿਆ ਜਾਂਦਾ ਸੀ ਅਸੀਂ ਖੁਦ ਵੀ ਇਸੇ ਸੋਚ ਕਰਕੇ ਬਹੁਤ ਦੁੱਖ ਹੰਢਾਏ ਨੇ ਮੇਰੀ ਮਾਂ ਨੂੰ ਵੀ ਕੁੜੀਆਂ ਜੰਮਣ ਦੀ ਸਜਾ ਵਜੋਂ 15 ਸਾਲ ਆਪਣੇ ਪੇਕੇ ਕੱਟਣੇ ਪਏ 1970 ਤੋਂ ਲੈਕੇ 1985 ਤੱਕ ਜਦ ਤੱਕ ਮੇਰੇ ਦੋਨੋ ਭਰਾ ਨੀ ਪੈਦਾ ਹੋ ਗਏ ਅਸੀਂ ਵੀ ਚਾਰ ਧੀਆਂ ਹੀ ਜੰਮੀਆਂ ਸੀ ਸਾਡੀ ਮਾਂ ਦੇ ਤੇ ਸਾਡੀ ਦਾਦੀ ਨਾਨਕੇ ਸਾਨੂੰ ਚਾਰਾਂ ਨੂੰ ਦੇਖਣ ਤੱਕ ਨੀਂ ਸੀ ਆਈ 😭😭ਤੇ ਸਾਡੀ ਮਾਂ ਨੂੰ ਪੱਥਰ ਜੰਮਣ ਵਾਲੀ ਕਹਿਕੇ ਉਦੋਂ ਤੱਕ ਦਾਦੀ ਨੇ ਸਹੁਰੇ ਘਰ ਨਾ ਵੜਨ ਲਈ ਕਿਹਾ ਸੀ ਜਦ ਤੱਕ ਪੁੱਤ ਨਾ ਜੰਮਦੀ 😭😭ਮੈਨੂੰ ਕਦੇ ਤੁਹਾਡਾ ਨੰਬਰ ਮਿਲੇ ਤਾਂ ਦੱਸੂੰਗੀ ਅਸੀਂ ਤੇ ਸਾਡੀ ਮਾਂ ਨੇ ਕਿੰਨੇ ਦੁੱਖ ਸਹੇ ਸੀ 😭😭ਤੇ ਸਾਡੇ ਦੋਨਾ ਭਰਾਵਾਂ ਦਾ ਸੁੱਖ ਮਿਲਿਆ ਸਾਡੇ ਮਾਂ ਪਿਉ ਨੂੰ ਜਾਂ ਨਹੀਂ 😭😭ਅੱਜ ਨਾ ਹੀ ਮਾਂ ਬਾਰ ਰਹੇ ਨੇ ਨਾ ਦੋਨੋ ਵੀਰ ਤੇ ਨਾ ਅੱਗੇ ਕੋਈ ਉਹਨਾ ਦਾ ਵਾਰਿਸ ਹੀ ਹੈ ਸਾਡੇ ਪੇਕੇ ਘਰ ਨੂੰ ਜਿੰਦਰੇ ਵੱਜ ਚੁੱਕੇ ਨੇ ਕੋਈ ਦੁੱਖ ਸੁੱਖ ਵੰਡਾਉਣ ਵਾਲਾ ਵੀ ਨੀ ਰਿਹਾ ਨਾਨੀ ਮਾਮਾ ਵੀ ਨੀ ਰਹੇ ਤੇ ਅੱਜ ਸਿਰਫ ਭੈਣਾ ਹੀ ਬਚੀਆਂ ਦੁਨੀਆਂ ਤੇ 😭😭ਇਸ ਵੀਡੀਓ ਦੇ ਅਖੀਰ ਚ ਤੁਸੀ ਹਰ ਔਕੜ ਚ ਡਟੇ ਰਹਿਣ ਦਾ ਜੋ ਸੁਨੇਹਾ ਦਿੱਤਾ ਹੈ ਉਸਤੋਂ ਇਸ ਤਰਾਂ ਲੱਗਿਆ ਜਿਵੇਂ ਆਪਣੀ ਮਾਂ ਨੇ ਹੀ ਕਿਹਾ ਹੋਵੇ 😭😭 ਤੁਸੀਂ ਬਹੁਤ ਕਿਸਮਤ ਵਾਲੇ ਹੋ ਜੋ ਤੁਹਾਨੂੰ ਐਨੇ ਵਧੀਆ ਇਨਸਾਨ ਪਤੀ ਦੇ ਰੂਪ ਚ ਮਿਲੇ ਜਿਹਨਾ ਨੇ ਤੁਹਾਨੂੰ ਕਦੇ ਟੁੱਟਣ ਨੀ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਜੀ ਜੋ ਹੋਰਨਾ ਲੋਕਾਂ ਨੂੰ ਹਮੇ਼ਾ ਪ੍ਰੇਰਣਾ ਦਿੰਦੇ ਰਹੇ 🙏🏻🙏🏻🙏🏻🙏🏻ਜਿੰਦਗੀ ਨੇ ਜੇ ਕਦੇ ਮੌਕਾ ਦਿੱਤਾ ਤਾਂ ਤੁਹਾਨੂੰ ਇੱਕ ਵਾਰੀ ਤਾਂ ਜਰੂਰ ਮਿਲੂੰਗੀ 🙏🏻🙏🏻

    • @Parmjeet_randhawa
      @Parmjeet_randhawa 2 роки тому

      ਧੰਨਵਾਦ ਜੀ ਜੋ ਸਹਿਮਤ ਹੋਏ ਮੇਰੀ ਗੱਲ ਨਾਲ 🙏🏻🙏🏻

    • @narinderjitkaurkaur2244
      @narinderjitkaurkaur2244 2 роки тому +3

      ਧੀਆਂ ਦੇ ਦੁੱਖ ਤਾਂ ਇਕ ਮਾਂ ਨੂੰ ਹੀ ਪਤਾ ਕਿਵੇ ਜਰਦੀ ਆ ਉਹ.......

    • @SurinderKaur-kw4if
      @SurinderKaur-kw4if 2 роки тому +1

      Your story is v sad You are good soul

    • @amanjalwehra9694
      @amanjalwehra9694 2 роки тому

      💔 hameehan lad de raheyeo jindgi naal
      ਜ਼ਿੰਦਗੀ ਜ਼ਿੰਦਾਬਾਦ

    • @Parmjeet_randhawa
      @Parmjeet_randhawa 2 роки тому +1

      @@SurinderKaur-kw4if thankyou g🙏🏻

  • @satwinderhayer346
    @satwinderhayer346 2 роки тому +2

    ਪਰਮਾਤਮਾ ਹਮੇਸਾ ਚੜਦੀ ਕਲਾ ਬਖਸ਼ੇ ਤੁਹਾਨੂੰ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 🙏😇ਜੀ

  • @ramanwalia6335
    @ramanwalia6335 2 роки тому +24

    Waheguru ji🙏 Respected Dr. Harshinder Kaur ji proud of u ma'am.. May waheguru ji bless u always... stay healthy happy long life ahead❤ lotsss of love u.. As Daughter,Sister & Mother 🌺🙏

    • @DrPrabhpreetSingh
      @DrPrabhpreetSingh 2 роки тому

      Iron lady nu ta sara hindostani media jaanda,har hindu jaanda, os indira gandhi iron lady nu vi zung lag gya c jo 84 ch enna ghinona kamm kar bethi.....
      Es mata ji nu steel lady da khitab bht hi wajib hai, steel nu kade zung nhi lagda....waheguru ji ka khalsa, sri waheguru ji ki fateh......

  • @jasvirkaur1326
    @jasvirkaur1326 2 роки тому +2

    ਵਾਹਿਗੂਰ ਜੀ ਸਦਾ ਮੇਹਰ ਬਣਾਈ ਰੱਖਣ ਤੁਹਾਡੇ ਤੇ ਤੁਹਾਡੇ ਘਰ ਪਰਿਵਾਰ ਤੇ
    ਬਹੁਤ ਵਧੀਆ ਗੱਲਬਾਤ ਮੈਡਮ ਜੀ ਮਾਣ ਏ ਤੁਹਾਡੇ ਤੇ ਤੁਹਾਡੀ ਸੋਚ ਤੇ!!
    ਜਸਵੀਰ ਬਦਰਾ

  • @harjeetsond9328
    @harjeetsond9328 2 роки тому +1

    Guru Fateh parvaan Hovey Dr Sahib such an emotional talk। । couldn't control my emotions while listening ur talk. WHeguru Ji ਤੁਹਾਨੂੰ ਸਦਾ ਚੜਦੀ ਕਲਾ ਚੰਗੀ ਸਿਹਤ ਤੇ ਤੰਦਰੁਸਤੀ ਬਖਸ਼ਣ IRON LADY I'd the best reward for u. ਜੁੱਗ ਜੁੱਗ ਜੀਉ ਡਰ. Sahai ppl

  • @gurpreetkaur_4881
    @gurpreetkaur_4881 2 роки тому

    Dr.harshinder kaur ji tuhade jhi woman hi hai jo beti di importance nu society nu smjun lyi ik appreciable step hai salute aa tuhadi soch tuhade hounsle nu eho jhi kmm vich Sanu v jrur hissa bnouna tnki rll k ik smaj siraj sakiye

  • @JasbirKaur-sq5cq
    @JasbirKaur-sq5cq 2 роки тому +9

    Salute to you Dr Harsharan, I couldn’t stop crying watching this video. God bless you.Lots of love 💕

    • @narinderbedi4553
      @narinderbedi4553 2 роки тому

      Dr ji you are a wonder woman waheguru bless you wish I can join you .

  • @bachaparty4232
    @bachaparty4232 2 роки тому +1

    Luv u mam
    Mein thonu 8th ton jandi aa
    Newspaper de through
    Every Sunday tuhade article read krdi c
    Aj mera beta 1st vich aa
    Salute to u mam

  • @momskitchen111
    @momskitchen111 2 роки тому +9

    May God bless both of you, really emotional n inspirational speech, Hats off to you.

  • @harbanssaini6311
    @harbanssaini6311 2 роки тому +7

    Salute to you Ma'am! From the core of my heart. Waheguru bless you!

  • @daljitkaur5004
    @daljitkaur5004 2 роки тому +1

    Mata ji tuhanu parnaam .Apne lii te hr koi jinde.insaan Ohi h Jo dujeya lii jinde .

  • @ekaskaur7842
    @ekaskaur7842 2 роки тому +16

    Respected Dr. Harshinder kaur panji proud of u my waheguru ji Bless you always stay healthy happy long life ahead🙏🙏🇬🇧🇬🇧🇬🇧💖💖

    • @kauranmol3152
      @kauranmol3152 2 роки тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @jkbhogal
    @jkbhogal 2 роки тому +6

    Dear Dr Harshinder KAUR JI I heard your lecture fastly I admire you for doing commadable work : you words tourched my heart
    I wish wahe guru JI bless you for your braver
    Keep up wahe guru JIs blessings with you 🙏🙏

  • @balwantkaurchahal8382
    @balwantkaurchahal8382 2 роки тому

    Drਹਰਛਿੰਦਰ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜ਼ਿੰਦਗੀ ਜਿਊਣ ਦਾ ਸਲੀਕਾ ਅਪਣਾਕੇ ਤੇ ਹੋਰਨਾਂ ਲਈ ਵੀ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ ਧੰਨਬਾਦ ਜੀ ਤੁਸੀਂ ਬਿਲਕੁਲ ਧੀਆਂ ਲਈ ਇੱਕ ਫ਼ਰਿਸ਼ਤੇ ਦਾ ਕੰਮ ਕੀਤਾ ਹੈ ਤੇ ਕ, ਰਹੇ ਹੋ ਹੋਰਨਾਂ ਲਈ ਵੀ ਮਾਰਗ ਦਰਸ਼ਨ ਕਰਦੇ ਹੋ ਤੇ ਕਰਦੇ ਰਹੋਗੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ ਸਾਹਿਤ ਆਪ ਜੀ ਨੂੰ ਸਲੂਟ ਮਾਰਦੇ ਹਾਂ ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ ਜੀ

  • @narindersodhi5812
    @narindersodhi5812 2 роки тому +1

    Salute to you respected doctor di. Waheguru ji tuhanu hmesha chardikla vich rakhan.

  • @sarassinghjoy9734
    @sarassinghjoy9734 2 роки тому +2

    😭😭 waheguru ji waheguru ji maann hai madam ji tuhade te tuhade husband nu 🙏🙏🙏 Parmatma Mehr bhrea hath rkhn tuhade te..🙏🙏 Tusi jo kmm kitta ehde lei ta.n Shabad hi khatam ho jande aa madam ji..😭😭Dheean nu bchaun lei aini life gujaar ti tusi..ithe ta hr koi apne lei jeeonda hai tusi great personality great Rooha ho dono ehna mhaan bnn na v nseeb naal hi milda🙏🙏🙏

  • @malkitsidhu8098
    @malkitsidhu8098 2 роки тому

    ਬਹੁਤ ਮੁਸ਼ਕਲ ਨਾਲ ਸੁਣਿਆ ਇਹ ਸਭ ਤੇ ਇਹ ਦਾਸਤਾਨ ਸੁਣਕੇ ਸਬਦ ਹੀ ਮੁੱਕ ਗਏ ਕੁਝ ਨੀ ਬਚਿਆ ਲਿਖਣ ਲਈ

  • @rajivbhardwaj9236
    @rajivbhardwaj9236 2 роки тому +5

    Parmatma ne tuhanu aap hi is Punn de kamm lyi chuunea hoya hai...Himmat Honsla naa haareo oh Neeli chhatri wala tuhada pura saath daega 🙏.

  • @harjinderkaur1842
    @harjinderkaur1842 2 роки тому

    Wmk dr. Ji aap ji te parivar te 🙏🏼🙏🏼🙏🏼🙏🏼🙏🏼🙏🏼dan dan guru ramdas ji 🙏🏼🙏🏼🙏🏼🙏🏼

  • @Kaurpabla3495
    @Kaurpabla3495 2 роки тому

    ਸਿਰ ਝੁੱਕਾ ਕੇ ਸਲਾਮ ਡਾ.ਹਰਸ਼ਇੰਦਰ ਕੌਰ ਜੀ 🙏🏻

  • @sarabjeet123
    @sarabjeet123 2 роки тому +1

    ਜਿਉਂਦੇ ਵਸਦੇ ਰਹੋ। ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @PARAMJITKAUR-ky2xi
    @PARAMJITKAUR-ky2xi 2 роки тому +1

    Mam salute u. Tuhada husband da sath c. Eh v bahut farak panda. Nahi ta husband hi kah da. K Tu bah ja aram nal. Fr v lady da hosla ni rahnda. Sir nu v salute.

  • @rinkukour7605
    @rinkukour7605 2 роки тому +10

    We are proud of you mam you are a little light for us ❤️

  • @learnwithadarsh4654
    @learnwithadarsh4654 2 роки тому +10

    💛🙏sachi jamn to bad Da Dard jyada hai

  • @parneetkaur6624
    @parneetkaur6624 2 роки тому +1

    Proud of you mam 🙏🏻
    Waheguru Chardikla bakshe 🙏🏻

  • @panjab5493
    @panjab5493 2 роки тому +7

    Mam i respect you from my heart. I love your way of talk.you are such a pure soul. I also respect your nana ji bhai sahib singh ji.

  • @amarpreetkaur7691
    @amarpreetkaur7691 2 роки тому +4

    Divine soul. May waheguru ji be with you always🙏🏻🙏🏻

  • @paramjitkaurdandiwal5194
    @paramjitkaurdandiwal5194 2 роки тому

    Great mam.good job parmatma ne tuhanu sewa bakhshi hai.koyi virla hi krna.waheguru charhdi kla bakhshe.

  • @rajwindersingh7082
    @rajwindersingh7082 2 роки тому

    Salam e bhene Tere jajbe nu Teri mehnat nu te Teri smaj Seva nu

  • @lordhokage2876
    @lordhokage2876 2 роки тому +2

    Waheguru ji aap ji nu chardi kala ch rakhe mehar bharya haat rakhe 🙏🙏

  • @ManjitKaur-fd1jb
    @ManjitKaur-fd1jb 2 роки тому +13

    Listening to this is unbelievable, bought lot of tears. U r brilliant x

  • @avtarkaur6477
    @avtarkaur6477 2 роки тому +14

    🙏❤️🙏ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾਂ ਬਖਸਣ ।😭😭😭👌👍

  • @GurpreetMithri
    @GurpreetMithri 2 роки тому +3

    Thank you Dr. Harshinder ji.. Mai bhut tym ton tuganu sundi aa rahi aa.. tuhadi inspirationable speech bhut motivational hundi aa... Thanks a lot... God bless you.. Keep it up..👍👍

  • @babbusandhu2587
    @babbusandhu2587 2 роки тому +2

    Salute a thudi himmat nu.waheguru ji mehar rakhna ehna te.

  • @parvinderkaur7524
    @parvinderkaur7524 2 роки тому +6

    Salute to you dr sahib I am very fond of your speeches you both are angels ❤️

  • @AmarjeetKaur-dc4ns
    @AmarjeetKaur-dc4ns 2 роки тому +2

    Great salute for great Dr Harshinder kaur ji

  • @baljinderghuman1272
    @baljinderghuman1272 2 роки тому +4

    Great job Waheguru ji tuhanu long and healthy life den

  • @thenanima2121
    @thenanima2121 2 роки тому +2

    Love you doctor greatest human ever blessed by almighty god to Punjab 🇺🇸🙏🏼🙏🏼👍🇺🇸👍❤️❤️may you your family live for ever

  • @jagdishbahia9162
    @jagdishbahia9162 2 роки тому +9

    Waheguru ji bless Dr Harshinder Kaur and her family🙏🙏🌹🌹❤️❤️ Stay blessed always🙏🙏🥀🥀😍

  • @ramanjaspal9091
    @ramanjaspal9091 2 роки тому +3

    ਮੇਰੇ ਮਾਸੀ ਜੀ ਦੇ ਘਰ ਤਿੰਨ ਧਿਆਂ ਹੋਈਆਂ ਚੋਥੇ ਬਚੇ ਵਾਰੀ ਮਾਸੜ ਜੀ ਨੇ ਕਿਹਾ ਜੇ ਇਸ ਵਾਰ ਕੁੜੀ ਹੋਈ ਤਾਂ ਅਗਲੀਆਂ ਤਿੰਨਾ ਸਮੇਤ ਨਹਿਰ ਚ ਸੁਟ ਦੇਣਾ ਪਰ ਰਬ ਨੇ ਤਰਸ ਕਿਤਾ ਤੇ ਪੁਤ ਹੋਗਿਆ ਪਰ ਅਜ ਧਿਆ ਤਾਂ ਆਪਣੇ ਪੈਰਾ ਸਿਰ ਨੇ ਪਰ ਪੁਤ ਦਾ ਦੁਖ ਬੜਾ

  • @ravisahota3293
    @ravisahota3293 2 роки тому +4

    Tuhaddi soch, jazbe te himmat nu dhur dilo slaam ate tuhannu koti kot parnaam ji 🙏🙏

    • @kauranmol3152
      @kauranmol3152 Рік тому

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai mayus ho gaya ha

  • @SinghDanyalia
    @SinghDanyalia 2 роки тому

    ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ
    ਕੋਈ ਸੇਵਾ ਜਰੂਰ ਬਖਛਣਾ

  • @rashpalkaur7955
    @rashpalkaur7955 2 роки тому +2

    God bless u Dr sahib tuhadi himmt di daad dende ha eda hi sewa krde raho🙏🙏

  • @jagdevgill1406
    @jagdevgill1406 2 роки тому +1

    Tusi Jo kar rahey ho sadey sarian liy or sadian dhian bachian or bhena liy I'm speechless 🙏🙏. We proud of you. ❤️🇨🇦❤️ God bless you for ever 🙏🙏

    • @jyotijot3303
      @jyotijot3303 Рік тому

      @@kauranmol3152 hi

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @gurmukhsingh6126
    @gurmukhsingh6126 2 роки тому

    ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੀ ਪਾਤਰ ਭੈਣ ਹਰਸ਼ਿੰਦਰ ਕੌਰ

  • @saranjitkaur204
    @saranjitkaur204 2 роки тому +1

    Madam g rabb kde sidha jameen te nahi auonda,tuhade jihe insana de roop vich hi ta milda hai.tohanu kot kot parnaam

  • @nimratbrar5228
    @nimratbrar5228 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ 🙏🙏

  • @harmindergill6488
    @harmindergill6488 2 роки тому +2

    She is such a great soul

  • @poonamsingh8441
    @poonamsingh8441 2 роки тому

    Bahut hi vadia ji waheguru sab dhiyan Nu chardikala bakshan Dr sahiba ida hi munukhta di seva karde rehn waheguru ji lambi umar bakshan 🙏🏻

  • @prateetdhillon441
    @prateetdhillon441 2 роки тому +2

    A lot of respect to you ma'am. Bahut dil karda lokan di help karan da but aeh safar bahut mushkil hai. Hats off to you.

  • @sevenriversrummi5763
    @sevenriversrummi5763 2 роки тому

    OMG amazing testimony in Josh channel
    👌👌👌👌👌👌👌👌👌👌👌👌👌

  • @harmansaini6353
    @harmansaini6353 2 роки тому +5

    Rab tuhanu hamesha Chardi kalah ch rakhe Te himmat bakshe 🙏

  • @ramansohpaul4907
    @ramansohpaul4907 2 роки тому +1

    Thanks sister ji mainu bhut khushi hoi tuhdiyn gallan sun k mere ankhaan vicho hanju aa giye k tusi kina pyaar krde a dujiyan nu

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾਂ

  • @sonusamrai
    @sonusamrai 2 роки тому +3

    God bless you dr.harshinder ji🙏🏽

  • @gurdeepkaur395
    @gurdeepkaur395 2 роки тому

    ਤੁਸੀਂ ਕਿੰਨੇ ਸੋਹਣੇ ਬੁਲਾਰੇ ਓ
    ਚੜ੍ਹਦੀ ਕਲਾ ਵਿਚ ਰਹੋ ਤੰਦਰੁਸਤ ਰਹੋ

  • @baljitsingh8394
    @baljitsingh8394 2 роки тому +2

    Waheguru ji 🙏🙏🙏🙏

  • @AmandeepSinghMand-wr8jl
    @AmandeepSinghMand-wr8jl 5 місяців тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @gurmeetkaur9145
    @gurmeetkaur9145 2 роки тому +2

    WAHEGURU mehar kro Suchepatshah baksh low Sano great 👍

  • @manjitkaur4405
    @manjitkaur4405 2 роки тому +2

    Thank you very much Doctor sahib god bless you waheguru mehar karn 🙏🙏

  • @jagdishbahia9162
    @jagdishbahia9162 2 роки тому +8

    Dil Se Salute Dr Harshinder Kaur ji🙏🙏❤️❤️

  • @sahibjotsinghsahibjot5007
    @sahibjotsinghsahibjot5007 2 роки тому +1

    Waheguru ji mehar kro painji te..🙏🙏

  • @archanabehl9617
    @archanabehl9617 2 роки тому

    Speechless mam
    Eyes r full of tears while watching
    Waheguru ji give you strength

  • @allrounder_fateh..
    @allrounder_fateh.. 2 роки тому

    ਬਹੁਤ ਹੀ ਘੱਟ ਲੋਕ ਹੁੰਦੇ ਨੇ ਜੋ ਗੁੱਜਰਾਂ ਦਾ ਦਰਦ ਸਮਝਦੇ ਨੇ ਵਾਹਿਗੁਰੂ ਜੀ ਕਿਰਪਾ ਕਰਨ

  • @JaswinderKaur-iu2vc
    @JaswinderKaur-iu2vc Рік тому

    Salute u mam ek struggel ful life leyi Waheguru ji aap nu chardi kala bakhshan

  • @arvinderkaur6665
    @arvinderkaur6665 2 роки тому +2

    Dear respectable dr harashan kaur g proud of 🙏 salute to ur thinking and big big salute,soch badle tuse samaj de ,,, waheguru g karan subb de soch badley duniya vich 🙏

  • @gagandeepkaurdeep9441
    @gagandeepkaurdeep9441 2 роки тому

    Ykeen mnu my dear ideal main bachpan to e tuhde article prdi ae a t hmesha ehi dua kiti h Waheguru trakki denn tuhde lami umr denn
    Bhut kuj khoya. ...main mhsoos kr skdi a bina pyr stikar de zindgi jeauna kive da lgda mnu pta
    Pr fir v ek aas h Kdi ta waheguru mehar krnge

  • @sharanjeetkaur6151
    @sharanjeetkaur6151 2 роки тому

    Salute to dr.harshinder kaur

  • @hardeepkaur2960
    @hardeepkaur2960 2 роки тому

    Dhiyaan dein te rabba Changi kismat ve de. Very good maam

  • @m.snagra6722
    @m.snagra6722 2 роки тому +5

    ਜੀ ਸੱਚੇ ਸੁੱਚੇ ਲੋਕਾਂ ਨੂੰ ਲੋਕ ਮੂਰਖ ਹੀ ਕਹਿੰਦੇ ਹਨ ਦਰ ਅਸਲ ਲੋਕ ਹੀ ਮੂਰਖ ਹਨ ਪਛਾਣ ਨਹੀਂ ਹੈ

  • @harimeetkaurmarwah1907
    @harimeetkaurmarwah1907 2 роки тому

    Respected madam, proud of you. Waheguru bless you always.... 🙏🙏🙏

  • @dalmavi1379
    @dalmavi1379 2 роки тому +1

    Very encouraging thanks Dr Harsh.

  • @balwinderkaur9740
    @balwinderkaur9740 2 роки тому

    ਧੀਆਂ ਦੀ ਮਾਂ ਨੂੰ ਸਲਾਮ ਕਰਦੇ ਹਾਂ

  • @rajeevkanda8050
    @rajeevkanda8050 2 роки тому +1

    You are inspiration for millions of women like me

  • @amarjitsohi9158
    @amarjitsohi9158 2 роки тому +2

    Dr. Hershander kaur ji, Sluiit to you and your Husband. 🙏

  • @hardeepkaur3425
    @hardeepkaur3425 2 роки тому +2

    U r our inspiration mam.We love u mam

  • @kaurmal8791
    @kaurmal8791 2 роки тому +1

    Very powerful and emotional story.

  • @joginderkaur5531
    @joginderkaur5531 2 роки тому

    ਮੈਡਮ ਜੀ ਦਿਲੋਂ ਸਲਾਮ ਅਸੀਂ ਵੀ ਬਹੁਤ ਕੁਝ ਸਹਿਆ ਹੈ ਮਾਣ ਮਹਿਸੂਸ ਕਰਦੇ ਹਾਂ ਕਿ ਜ਼ੁਲਮ ਅੱਗੇ ਡਟੇ ਹਾਂ। ਤੁਹਾਡੀਆਂ ਗੱਲਾਂ ਤੋਂ ਮੈਨਟਲੀ ਸਟਰੋਗ ਹੁੰਦੇ ਹਾਂ । ਧੰਨਵਾਦ ਜੀ 🙏🙏🙏🌳

  • @Lifemakertips
    @Lifemakertips 2 роки тому +2

    great job maam....stay blessed....
    mein school time ton tuhaade article Ajit news paper ch pdhdi hoyi vaddi hoyi haa....
    now mein ek beti di maa haa....
    te confident v

  • @tarsemjhuty8203
    @tarsemjhuty8203 2 роки тому

    Well done harshinder kaur ji waheguru ji ka Khalsa waheguru ji ki fatha

  • @ravneetkaurjoura1834
    @ravneetkaurjoura1834 2 роки тому +2

    dr harshinder kaur g proud of you 👏rab mehar karan 🙌🙏🙏

  • @surjeetsingh8001
    @surjeetsingh8001 2 роки тому +1

    ਦਿਖਾਵੇ ਨੇ ਮੇਰਾ ਬੱਚਾ ਬਹੁਤ ਭਿਆਨਕ ਬਿਮਾਰੀ ਨਾਲ ਪੀੜਤ ਸੀ। ਮੈਂ ਮੈਡਮ ਨੂੰ ਘਰ ਚੈੱਕ ਕਰਵਾਇਆ ਫੀਸ ਦੇ ਕੇ, ਟੈਸਟ ਲਿਖ ਦਿੱਤੇ। ਟੈਸਟ ਦਿਖਾਉਣ ਗਏ, ਕਹਿੰਦੇ ਕੱਲ੍ਹ ਨੂੰ ਦੇਖੂੰ।80ਕਿਮੀ ਮੇਰਾ ਘਰ ਦੂਰ ਪਟਿਆਲਾ ਤੋਂ। ਬੜੀਆਂ ਮਿੰਨਤਾਂ ਕਰੀਆਂ ਮੰਨੇ ਨੀਂ। ਸਿਰਫ ਟੈਸਟ ਵੇਖ ਕੇ ਦਵਾਈ ਲਿਖਣੀ ਸੀ। ਫੀਸ ਲੈਣ ਚੁੱਕੇ ਸੀ। ਸਿਰਫ ਸੋਸ਼ਲ ਮੀਡੀਆ ਤੇ ਸਮਾਜ ਸੇਵਕ ਨੇ ।ਅਸਲ ਜ਼ਿੰਦਗੀ ਵਿੱਚ ਨਹੀਂ।

  • @ravinderkaur3059
    @ravinderkaur3059 2 роки тому

    ਬਹੁਤ ਹੀ ਭਾਵਾਤਮਕ ਵੀਡੀਓ।