ਮੁੰਡੇ ਕੁੜੀਆ ਕਿਵੇਂ ਰਹੰਦੇ ਨੇ ਕੈਨੇਡਾ ਚ | Shocking Story | Nawab Dhaliwal | Josh Talks Punjabi

Поділитися
Вставка
  • Опубліковано 29 сер 2024
  • ਅੱਜ ਕੱਲ ਪੰਜਾਬ ਦੇ ਨੌਜਵਾਨਾਂ ਵਿੱਚ ਬਾਹਰਲੇ ਮੁਲਕ ਜਿਵੇਂ Canada America ਜਾਣ ਦਾ ਬਹੁਤ ਦੌੜ ਲੱਗੀ ਹੋਈ ਹੈ
    ਪਰ ਸਹੀ ਤਰੀਕੇ ਨਾਲ ਜਾਣਾ ਤੇ ਓਥੇ ਰਹਿੰਦਾ ਇਹ ਬਹੁਤ ਜਰੂਰੀ ਹੈ।
    ਸਾਡੇ ਅੱਜ ਦੇ Speaker ਨਵਾਬ ਧਾਲੀਵਾਲ ਕੁਝ ਸਾਲ ਪਹਿਲਾ ਇਹਦਾ ਹੀ ਕੈਨੇਡਾ ਗਏ ਸਨ ਤੇ ਉਨ੍ਹਾਂ ਨੇ ਆਪਣੀ ਪੜ੍ਹਾਈ Canada Study ਤੋਂ ਲੈਕੇ Job ਤੱਕ ਦਾ ਸਫਰ ਤੇ ਕੈਨੇਡਾ ਰਹਿਕੇ ਆਪਣੀ ਕਮਾਈ ਅਤੇ ਸਾਰੇ ਜੀਵਨ ਬਾਰੇ ਦੱਸਿਆ ਕੇ ਉਹ ਕਿਹੋ ਜੇਹਿਆ ਦੁੱਖ - ਤਕਲੀਫਾਂ ਚੋ ਨਿਕਲ ਕੇ ਆਪਣੇ ਆਪ ਨੂੰ ਕੈਨੇਡਾ ਵਿੱਚ Settle ਕੀਤਾ, ਤੇ ਆਪਣਾ ਭੰਗੜਾ Club ਕਿਵੇਂ ਬਣਾ ਲਿਆ।
    ਆਓ ਸੁਣੀਏ ਉਨ੍ਹਾਂ ਦੀ ਪੂਰੀ ਕਹਾਣੀ।
    Nowadays, many Punjab youth are going to foreign countries like Canada and America, but it is very important to go and live there in the right way.
    Our today's speaker Nawab Dhaliwal went to Canada a few years ago and he told us about his journey from his studies to his job and his earnings while living in Canada. And how he Settled himself and get PR in Canada, and also how he Establisher his own Bhangra Club.
    Let's hear their full story.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, so many people are already doing extraordinary work that you might not even know. But Josh Talks Punjabi’s best motivational video, which is inspirational, and motivational will surely inspire you to never give up. The saying never gives up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi Quotes, Punjabi Motivation, also motivation in Punjabi, all these aspects in every story you’ll find here only in our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    ► Subscribe to our Incredible Stories, press the red button ⬆️
    ► Say hello on FB: / joshtalkspunjabi
    ► Tweet with us: / joshtalkslive
    ► Instagrammers: www.instagram....
    Important Keywords :
    nawab new song,gurlez akhtar new song,new punjabi songs,josh talks,josh talks punjabi,nawab dhaliwal,Nawab dhaliwal canada,canadian punjabi,canada visa,study visa,canada pr,america pr,sifat bhangra club,canada based punjabi songs,nawab dhaliwal josh talks,josh talks nawab dhaliwal,canada struggle stories,uk embassy news,canada embassy,american embassy,josh talk nawab dhaliwal,nawab dhaliwal josh talk,nawab josh talks,nawab canada josh talks
    #JoshTalksPunjabi #failuretosuccess #struggletosuccess #nawabdhaliwal #strugglestory #zerotohero #canadalife #bhangra #canadaimmigration #canadavisa #canadavisaapproval #canadianlifestyle #canadianlife #canadastudyvisa #canadianpunjabi

КОМЕНТАРІ • 310

  • @jashanjotsingh7499
    @jashanjotsingh7499 Рік тому +24

    ਲੋਕਾ ਚ ਇਕ ਕਰੇਜ ਬਣ ਗਿਆ ਪਰ ਜੋ ਮਿੱਠੀ ਜੇਲ ਚ ਹਨ ਉਹ ਪੰਜਾਬ ਦਾ ਆਪਣੇ ਬਚਪਨ ਦੀਆ ਯਾਦਾ ਮਾਂ-ਬਾਪ ਤੋ ਦੂਰ ਪ੍ਰਵਾਰ ਤੋ ਦੂਰ ਕਿਵੇ ਰੋਦੇਆ ਉਹੀ ਜਾਣਦੇਆ, ,ਲੋਕਾ ਨੂੰ ਕੁਝ ਸਮੇ ਬਾਅਦ ਪਤਾ ਲਗਣਾ ਜਦੋ ਮੂਲ ਨਾਲੋ ਟੁੱਟਕੇ ਬਹੁਤ ਦੂਰ ਜਾ ਵੜੇ ਫਿਰ ਪਤਾ ਲਗਣਾ ਕੇ ਅਸੀ ਆਪ ਜੜਾ ਪੁਟੀਆ ਨੇ , ਸਭ ਵਹਿਮ ਹੈ ਕੇ ਪੰਜਾਬ ਵਿਚ ਨਸ਼ਾ ਵਿਦੇਸ਼ ਵਿਚ ਨਹੀ ਮੈ ਖੁਦ ਦੇਖਿਆ ਜੋ ਬੱਚੇ ਪੰਜਾਬ ਵਿਚ ਸਹੀ ਸਨ ਅਜ ਕੈਨੇਡਾ ਅਸਟ੍ਰੇਲੀਆ ਚ ਚਿੱਟੇ ਚ ਲੀਨ ਹੋ ਜਿੰਦਗੀ ਬਰਬਾਦ ਕਰ ਚੁੱਕੇ ਹਨ, ਕਿਨੇ ਪੰਜਾਬੀਆ ਦੀ ਮੌਤ ਹੋਈ ਕੋਈ ਇਨਸਾਫ ਮਿਲਿਆ ਕਨੇਡਾ ਵਿੱਚ ਨਹੀ, ਜੋ ਪੰਜਾਬ ਵਿਚ ਹੋ ਰਿਹਾ ਉਹ ਸਭ ਥਾਂ ਤੇ ਹੈ

  • @SukhSahab
    @SukhSahab Рік тому +31

    ਸ਼ੁਕਰ ਐ ਰੱਬ ਦਾ ਮੈਂ ਕੈਨੇਡਾ ਨੀ ਗਿਆ

  • @shamshersandhu7670
    @shamshersandhu7670 Рік тому +26

    Im an international student in Canada right now and can relate to everything he said about feeling loneliness, depression and negativity but in the end of thought there’s hope and dream for what we have came here for

    • @upscaspirantdelhi9561
      @upscaspirantdelhi9561 Рік тому +14

      8-10 sal paise kamao te vapis aauuooo.......
      Nhi ta 30 sal baad sochoge ke paise ta kama laye but sbbb kuj kho ditaa

    • @stevenson68478
      @stevenson68478 Рік тому +1

      ​@@upscaspirantdelhi9561ਬਿਲਕੁਲ ਠੀਕ ਭਾਜੀ

    • @hridaysharma7862
      @hridaysharma7862 Рік тому +1

      ​@@upscaspirantdelhi9561brother oh paise di value india ch hai... Othe ta onne ee ne... Sb khrche kdd k kuch ni bachda...

    • @upscaspirantdelhi9561
      @upscaspirantdelhi9561 Рік тому +1

      @@hridaysharma7862 aje ta fr v kamai ho jandi but jis tra dunia bahr ja rhii uddar v kmmm khtmm ho janne ..........

    • @hridaysharma7862
      @hridaysharma7862 Рік тому +2

      @@upscaspirantdelhi9561 right👍 bro... Lok aloo, pyaaz vangu bahr ja rhe ne,.

  • @sarapannu2792
    @sarapannu2792 Рік тому +6

    ਵਾਹ ਜੀ ਵਾਹ ਸੰਘਰਸ਼ ਕਿੰਨਾ ਕੀਤਾ ਸਾਰਿਆ ਨੂੰ ਇਨਾ ਦੀਆ ਗੱਲਾ ਤੋ ਸਿੱਖਣਾ ਚਾਹੀਦਾ ਹੈ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @theoutsider8239
    @theoutsider8239 Рік тому +3

    ਕੈਨੇਡਾ ਤੋਂ ਵੇਖ ਰੀਆਂ ਅਤੇ ਆ ਗੱਲਾਂ ਸਭ ਸੱਚ ਆ ਘਟ ਲੋਕ ਈ ਦੱਸਦੇ ਆ ਕਿਉਂਕਿ ਓਨਾ ਦੀ ਪੰਜਾਬ ਚ reputation ਖਰਾਬ ਨਾ ਹੋ ਜਾਵੇ ਪਰ ਪੰਜਾਬ ਮੁੜਨਾ ਖੁਵਾਬ ਬਣ ਗਿਆ ਸੱਚੀ😢

  • @jaswindersingh1432
    @jaswindersingh1432 Рік тому +25

    Struggle ਕੀ ਹੁੰਦੀ ਆ ਉਹ ਬਿਨਾਂ ਮਾਂ ਬਾਪ ਦੇ ਬਚੇ ਨੂੰ ਪੁੱਛੋਂ,

    • @ranbirrandhawa7863
      @ranbirrandhawa7863 Рік тому +4

      Veere main bina maa pyo to time ktya. main changi tarah janda ki ki bitdi ha
      i. 7th wich papa te 10th wich mother.te Struggle be,hisaab

    • @guribhangu7810
      @guribhangu7810 Рік тому +2

      veer mere husband ne katyea bhut aukha a ohna de mom d death ho gyi c dad ne dooja viah krwa layea

    • @punjabgroup
      @punjabgroup Рік тому +1

      @@ranbirrandhawa7863 bahut aukha bro Bina maa pyo to struggle krna 💔

    • @majorsingh662
      @majorsingh662 Рік тому +1

      Very real experience of life

    • @majorsingh662
      @majorsingh662 Рік тому

      Very real experience of life

  • @sahilbaisal7374
    @sahilbaisal7374 Рік тому +9

    ਬਿਲਕੁਲ ਸਹੀ ਕਿਹਾ ਬਹੁਤ ਬੱਚੇ ਮੈਂ ਰੋਂਦੇ ਦੇਖੇਂ ਕਨੇਡਾ ਵਿੱਚ

  • @gurdishkaurgrewal9660
    @gurdishkaurgrewal9660 Рік тому +6

    ਜਿੰਦਗੀ ਦੇ ਸੰਘਰਸ਼ ਦੀ ਕਹਾਣੀ ਭਾਵੁਕ ਕਰ ਗਈ! But it is very motivating story for new comers! God bless you bete with more charhdi kala in life! ਢੇਰ ਸਾਰੀਆਂ ਦੁਆਵਾਂ!

  • @user-ls5yz7xu8x
    @user-ls5yz7xu8x Рік тому +1

    ਪੰਜਾਬੀਆਂ ਦਾ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਸਭ ਤੋਂ ਵੱਡੀ ਗਲਤੀ ਹੈ। ਏਥੇ ਹੀ ਕੋਈ ਰੇਹੜੀ ਲਾ ਲਓ ਪਰ ਬਾਹਰ ਜਾਣ ਵਾਲੀ ਗਲਤੀ ਨਾ ਕਰੋ। ਆਪਣੇ ਬੱਚਿਆਂ ਦੀ ਜਿੰਦਗੀ ਖਰਾਬ ਨਾ ਕਰੋ

  • @punjjaabdesh8659
    @punjjaabdesh8659 Рік тому +19

    ਜੇ ਇੰਡੀਆ ਚ ਹੁੰਦਾ, ਪ੍ਰਾਈਵੇਟ ਨੌਕਰੀ ਕਰਨੀ ਪੈਂਦੀ, ਵੱਧ ਤੋਂ ਵੱਧ ਦਸ ਹਜਾਰ ਤਨਖਾਹ ਹੁੰਦੀ । ਕਾਰ , ਘਰ ,ਸ਼ੌਕ, ਬਰੈਂਡ ਸਭ ਕੁਝ ਭੁੱਲ ਜਾਣਾ ਸੀ । ਬੱਚਿਆਂ ਨੂੰ ਕਿਵੇਂ ਪਾਲਦਾ , ਜਨਾਨੀ ਦੇ ਸ਼ੌਂਕ ਰੁਲ ਜਾਂਦੇ ।ਮਾਪਿਆਂ ਨਾਲ ਲੜਾਈ ਵੱਖਰੀ ।
    ਸੰਘਰਸ਼ ਤਾਂ ਹਰ ਥਾਂ ਕਰਨਾ ਪੈਂਦਾ,ਇੰਡੀਆ ਦੇ ਸੰਘਰਸ਼ ਚ ਕਮਾਈ ਦੀ ਗਾਰੰਟੀ ਵੀ ਨੀ । ਸਭ ਕੁਝ ਭੁੱਲ ਜਾਣਾ ਸੀ ।
    ਬਹੁਤੀ ਗੱਲ ਆ, ਦਸ ਸਾਲ ਲਾ ਕੇ ਵਾਪਸ ਆਜੋ ।

    • @user-ko7lv2sr2r
      @user-ko7lv2sr2r Рік тому +1

      Othe klla jana kma k ghrvali dei shonk poore kr k dikhave tei ghr khreed k dikhave 2 jwak paal k dikhave fr mna gei odr lakh v 10,000 vrga hi aa

    • @ItsGagandeepSingh
      @ItsGagandeepSingh Рік тому

      @@user-ko7lv2sr2rkiddi k gall aa mai krdan aaha saariyan cheezan bai jo tu boliyan. Winnipeg rehna mil lwi aake..hisaab puchhna ohbi dss dinna.

    • @user-ko7lv2sr2r
      @user-ko7lv2sr2r Рік тому +2

      @@ItsGagandeepSingh mere naal dei jinne gye aa koi success ni hoya mainu miln ali aa job bs hun fr koi kishta ni denia aish sari umar ☺️☺️greeb ameer hrek desh ch hunde aa ene made ni Punjab dei halat jinne dse jande aa

    • @user-ko7lv2sr2r
      @user-ko7lv2sr2r Рік тому

      Ha vapis aun Ali gll sahi aa I agree

    • @ItsGagandeepSingh
      @ItsGagandeepSingh Рік тому +3

      @@user-ko7lv2sr2r depend krda bharawa apniyan priorities ki ne. Job ration Punjab ch ghatt aa bohat. Mildi aa job government mehnat naal prr sbnu nii te private naal kakhh ni ban da!! Jihne kol tan haige 5-10 kille yaa business set aa ohntan theek aa prr bakiyan da kush ni watt da Punjab ch. Ohna lyi 100 percent better aa Canada. Saala loan c 10 lakh da mere ton tan ohi ni bhar hoeya ithe saari umar kishta dinde margye. Canada jaake saal ch loan nil krta mai. Hun India aayea hoeya geda maaran account ch 50 lac aa nzaare ne poore

  • @simarjitgarcha3873
    @simarjitgarcha3873 Рік тому +6

    ਬੱਚੇ ਕੈਨੇਡਾ ਹੈ ਤਾਂ ਇਹੋ ਜਿਹਾ ਹੀ ਜਿਵੇੰ ਤੂੰ ਦੱਸਦਾਂ ਪਰ ਇਸਦੀ ਲਤ ਨਸ਼ੇ ਵਰਗੀ ਆ, ਬੰਦਾ ਔਖਾ ਵੀ ਹੁੰਦਾ ਤੇ ਛੱਡ ਵੀ ਨਹੀਂ ਸਕਦਾ

  • @ginderkaur6274
    @ginderkaur6274 Рік тому +4

    ਬਹੁਤ ਮੇਹਨਤੀ ਬੱਚਾ ਵਾਹਿਗੁਰੂ ਮਿਹਰ ਕਰੇ ਤੈਨੂੰ ਹਰ ਖੁਸ਼ੀ ਮਿਲੇ

  • @factspk373
    @factspk373 Рік тому +6

    ਇਹ ਕਿਹੜਾ ਸੰਘਰਸ਼ ਆ ਤੂੰ ਘੁੰਮਣ ਬੰਬੇ ਚਲੇ ਜਾਂਦਾ ਸੀ। ਅਸੀ ਤਾਂ ਕਦੇ ਘੁੰਮਣ ਗਏ ਨੀ ਕਦੇ। ਆਮ ਗੱਲਾਂ ਨੇ ਰਹੇ struggle ਦੱਸੀ ਜਾਂਦਾ bread ਆ ਜਮਾ

  • @shaktisingh2045
    @shaktisingh2045 Рік тому +5

    Enjoy life wd parents friends near n dear. Money is needed bt happiness is also important

  • @bobby197180
    @bobby197180 Рік тому +1

    ਸਾਰੇ ਹੀ ਸਘਰਸ਼ ਕਰਦੇ ਨੇ ਪਰਦੇਸ ਜਾ ਕੇ। ਵੀਰ ਦੀ ਕੋਈ different story ਨਹੀਂ।

  • @088surjit
    @088surjit Рік тому +5

    Jindgi dian Norml ਗੱਲਾਂ ਨੂੰ ਸੰਘਰਸ਼ ਦੱਸ ਰਿਹਾ ।

  • @princepram
    @princepram Рік тому +56

    ਕਦੇ ਅਰਬ ਦੇਸ਼ਾਂ ਦੇ ਪਰਦੇਸੀਆ ਦੀ struggle ਵੱਲ ਝਾਤ ਮਾਰਿਓ 🇦🇪🇸🇦🇴🇲💪💪

    • @user-gc1uh7en2k
      @user-gc1uh7en2k Рік тому +1

      Garmi dekh ki moot nikal jana 😂😂😂

    • @user-gc1uh7en2k
      @user-gc1uh7en2k Рік тому +2

      @@jaskiratsingh4657 apni maa nu puchi asli kahsam kehda Tera ..ji bhull gye huve Mera naam yaad dvade tepoya 😂😂

    • @narindersaini2504
      @narindersaini2504 Рік тому +2

      @@jaskiratsingh4657 tu roj vajda hona 🤣😂

    • @Nikkusarao34
      @Nikkusarao34 Рік тому

      O 1 gal das lun tera ghanta aa jehra baje unaa ki galat comment kita jehra tu prince nu avina da reply kita o yr mature ban yr akal kar thodi jehi

    • @profarmer9087
      @profarmer9087 Рік тому +5

      ਉਹ ਨਹੀਂ ਦੇਖਣਾ ਕਿਸੇ ਨੇ ਇਹਨਾਂ ਨੂੰ ਵਿਚਾਰੇ ਬਣਨ ਦੀ ਤਲਾਸ਼ ਹੈ

  • @kuldipnandchahal8994
    @kuldipnandchahal8994 Рік тому +5

    Tuhdian gallan sun ke rona bhi aa reha per sari dunian dian pareshanian bhi nazar aondian han. Eh zindgi bahut mushkil hai eni sokhi ni hai.

  • @Ramanjot-creativity
    @Ramanjot-creativity Рік тому +27

    ਬਹੁਤ ਵਧੀਆ ਵੀਰ ਜੀ ਜਿਉਂਦੇ ਵਸਦੇ ਰਹੋ

  • @sarbjitkaur7814
    @sarbjitkaur7814 Рік тому +10

    Salute for your hardship
    Better than india ਗਰੀਬੀ

  • @JOTKHAIRA
    @JOTKHAIRA Рік тому +48

    ਨਾ ਵੀਰ ਮੈਂ ਤਾਂ ਿਇਡਿਆ ਹੀ ਰਖੂ ਬਚਿਆਂ ਨੂੰ ਧੰਨ ਵਾਦ ਵੀਰੇ

    • @Aman-cc9pe
      @Aman-cc9pe Рік тому

      ​@@JOTKHAIRA ਨਾ ਨਾ 🤣👍

    • @Jmeet63310
      @Jmeet63310 Рік тому

      ​@@JOTKHAIRA Dhadi Varaan gaun la dyo es vloging de kanjarkhane naalo😊

    • @YuvrajSingh-fg8sc
      @YuvrajSingh-fg8sc Рік тому

      Koi fayda nahi India ch tuhanu vi sheti akal aa jayegi mai vi ehhi sochda sii parr hunn samaz aa gayi ki India ch koi fayda nahi hunn

    • @jasdevsingh4152
      @jasdevsingh4152 Рік тому

      ​@@YuvrajSingh-fg8sc veer ji appa India ki kam karde si

  • @komalsworld8608
    @komalsworld8608 Рік тому +5

    I also came to canada in 2011 but fire alarm te police wale kade nhi aaye !! Sare de sare edan hi rehnde mere ik waar shoes snow pighlan naal hille ho gye si sare pair socks shoes nuchqd rahe si edan hi two hours da bus da suffer kita class vh nange pair baothi te aun takk v shoes gille hi si inni thand ch ohi shoes paake two ch ghar pahunchi !! Kahani sabh di same hai !!

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਆਮਦਨ ਦਾ ਸਰੋਤ ਨਹੀਂ ਹੈ ਮੱਦਦ ਕੋਈ ਨਹੀਂ ਕਰ ਰਿਹਾਂ

    • @harjinderkaur103
      @harjinderkaur103 Рік тому

      Waheguru ji

  • @TejinderSingh-tj5fw
    @TejinderSingh-tj5fw Рік тому +4

    Being immigrants ,we all go through lot of struggle and pain

  • @kulwindergill7483
    @kulwindergill7483 Рік тому +8

    ਵਧੀਆ ਜਾਣਕਾਰੀ ਦਿੱਤੀ ਵੀਰ ਨੇ ਕਨੇਡਾ ਆਉਣ ਵਾਲਿਆਂ ਨੂੰ

  • @sarbjitsinghmangatsingh822
    @sarbjitsinghmangatsingh822 Рік тому +8

    GOD BLESS YOU MY SON YOU SHARING THE TRUTH OF LIFE

  • @harshpinderkaur4339
    @harshpinderkaur4339 Рік тому +26

    Its beautiful country, if you work hard you can achieve anything. Canada can give you opportunity to fulfill any dream. Please stop blaming this beautiful country. I came to this country with no money n no support from family but had to work hard everyday n I achieved all my goals. When you go to new country you have to keep in mind that you have to struggle if you cant then dont come stop blaming this beautiful country.

    • @ushamadan3576
      @ushamadan3576 Рік тому

      Right said

    • @babburabbontiwana7896
      @babburabbontiwana7896 Рік тому

      Right 💯

    • @surbhirajrana7642
      @surbhirajrana7642 Рік тому

      Absolutely right

    • @rubygill9637
      @rubygill9637 Рік тому +5

      Different people have different thinking... someone think positive.. someone think negative

    • @stevenson68478
      @stevenson68478 Рік тому +4

      Living here long term is a tragedy though, you will lose touch with family back home, your children will be disconnected from their roots and I've seen in old age people get really really lonely

  • @poonambrar9482
    @poonambrar9482 Рік тому +15

    Very nice beta, Sanu tah India hi vadhiyah ha....bhai ghat kha lavoh per Shanti di zindagi jeeyoh....apna lokha nu aware karna zaruri hai....

    • @niteshaggarwal3845
      @niteshaggarwal3845 Рік тому +1

      Eh sahi keh re. Canada Australia d branding kri hoi . Jiwe brands d add hundi uda e eh mulk apni add krde te nale loka d paise v l jande nale jawak v

  • @gurneetsingh7730
    @gurneetsingh7730 Рік тому +4

    Waheguru Ji Tuuhanu hameshan khush rakhani 🙏🏻🙏🏻❤

  • @pranavofficial2244
    @pranavofficial2244 Рік тому +7

    Bahar paise kman jao par settle apni country ch hovo mere according kioki our country has great culture

  • @NarinderSingh-kt8qq
    @NarinderSingh-kt8qq Рік тому +3

    Waheguru ji god bless you and everybody beta ji ❤️🙏🙏❤️

  • @jangsingh9119
    @jangsingh9119 Рік тому +6

    Mera Desh Punjab 🙏

  • @ekambajwa5310
    @ekambajwa5310 Рік тому +8

    Eh ta Brother STRUGGLE da S v nai Ohna nu pusho jina di school di fees pending rehndi c .Tusi ta trip te BOMBAY na jaana struggle dss re . Bhr ja k jina chir study Ohna time jyada struggle taa haa ee aa

  • @simsim8865
    @simsim8865 Рік тому +7

    Positive motivation is the most important thing....!!!!

  • @harwinderkaur5295
    @harwinderkaur5295 Рік тому +1

    Waheguru ji 🙏🏻🤲 mera bacha Gagan Singh nu himmat bakshna ji tera bacha hai ji waheguru ji 🙏🏻🤲 sda Ang sang Shai rho ji 🙏🏻🙏🏻🙏🏻🙏🏻🙏🏻🙏🏻

  • @simsim8865
    @simsim8865 Рік тому +6

    Without pain...there is gain.!!!

  • @rupinderbrar888
    @rupinderbrar888 Рік тому +7

    Proud of you son

  • @BalwinderKaur-up3wz
    @BalwinderKaur-up3wz Рік тому +15

    ਬੁਹਤ ਵਧੀਆ

  • @BaljeetKaur-tb1xb
    @BaljeetKaur-tb1xb Рік тому +11

    ਸਦਕੇ ਪੁੱਤਰ ਤੇਰੇ ਇਰਾਦੇ ਦੇ ਜੀਂਦੇ ਰਹੋ

  • @factss34856
    @factss34856 Рік тому +6

    Struggle ta yr part a life da. India vich v tai krde he a . Har chij de pros and cons ta hunde hee ne. Hnji sb chij kuch na kuch sikhdi he aa . Rabb tai Brosa tai sabar he kr skde aa. Love you all pardeshio♥️

    • @satinderdeepsingh72
      @satinderdeepsingh72 10 місяців тому

      Othe kehdi struggle vkhri krni , jo ethe ni ho skdi ???, ethe kitaba jwaka to pad ni hundia , ethe kitaba pad k officer bn k struggle kro na ?? Odo kyu dar lgda neanea nu ?? Ethe topper bn k scholorship len , study v muft milu , kyu ni topper bnde glla marnia aundia

  • @parmjitclair3467
    @parmjitclair3467 Рік тому +1

    God bless you, done very hard job another hand inspiaring other peoples too.

  • @harjeetaulakh8990
    @harjeetaulakh8990 Рік тому +4

    Hun Punjab hi khali ho riha hai je othe kujh na hunda ta ine jahaj bhar bhar na jande jine muhh onaya galla

  • @gavydoaba8796
    @gavydoaba8796 Рік тому +1

    bai sare pase struggle hi a sari zindgi yaran dostan ja rishtedaran de ni ghum hunda wmk

  • @gurdishkaurgrewal9660
    @gurdishkaurgrewal9660 Рік тому +1

    ਮੈਨੂੰ ਲਗਦਾ ਕਿ ਮੇਰੀ ਸੰਘਰਸ਼ਮਈ ਜੀਵਨ ਕਹਾਣੀ ਵੀ ਕਈ ਔਰਤਾਂ ਲਈ ਪ੍ਰੇਰਣਾ ਸਰੋਤ ਬਣ ਸਕਦੀ ਹੈ ਜੀ!

  • @Feeltheuniverse.earthbeauty
    @Feeltheuniverse.earthbeauty Рік тому +10

    True story💯

  • @nutritionmindset
    @nutritionmindset Рік тому +6

    Asi chhoti umre bohta dard hunda baithe ....

  • @sheramavi4738
    @sheramavi4738 Рік тому +4

    God bless u beta good job done by u

  • @jaspalminhas6145
    @jaspalminhas6145 Рік тому +3

    Very inspiring

  • @sarikaaggarwal7152
    @sarikaaggarwal7152 Рік тому +1

    God bless you beta mere baache vi u s a vich ne bhut mehnat kar rahe hain
    ain

  • @arjansingh2798
    @arjansingh2798 Рік тому +5

    Ek ek gal sach hai tuhadi ji 🙏🙏🙏🙏

  • @moneetbhandal-nn5tq
    @moneetbhandal-nn5tq Рік тому +2

    Proud of you beta

  • @ThePreeti86
    @ThePreeti86 Рік тому +4

    Pls veer make videos to motivate Punjabi students to work hard and try to crack UPSC, SSc, Army exams..
    We have lost hold in Central agencies.. everyone is just promoting Canada Canada ..
    We want real heroes in Punjab who will be IPS/IAS/IRS/Army officers.. not labour class or just middle class(as only 5-10 Percent rarely achieve something big) in Canada

    • @jasbirkaur3828
      @jasbirkaur3828 Рік тому +1

      VERY WELL SAID ...THIS IS WHAT PUNJAB NEEDS NOW EXACTLY......

    • @SSingh-ok6dn
      @SSingh-ok6dn Рік тому +1

      Menu lagda eh sab kismat diyaa gallaan ne, baaki menat karo, dhyan naal zindagi jeoni, ghato ghat paise jroor save karo mitro 🙏

    • @mikesheth5370
      @mikesheth5370 Рік тому +2

      Same true about Gujaratis. They all want to go abroad! You can't find them even in local low level police constables. Few in military( yes few are there as Jawans) very few in IAS ! IPS, IFS or even low level clerks in Delhi. Even in gujarat govt they are not well represented. Every one wants to go to US etc.

    • @ThePreeti86
      @ThePreeti86 Рік тому +2

      @@mikesheth5370 saddest thing is.. abroad people are ready to do even labour for the whole life but here in India always complaining about not having enough opportunities blah blah blah..
      Whenever they come back to India they flaunt as if they are president thr in abroad

    • @manjeetsingh-ep6qw
      @manjeetsingh-ep6qw Рік тому

      Govt job di preparation v barbaadi da ghar hai...

  • @kamaljitsandhu5489
    @kamaljitsandhu5489 Рік тому +6

    Tu khud gya baki bachya nu discourage nah karo.tu ker sukda tah baki kyo nahe.dont underestimate others.

  • @Rajveer-zr9sp
    @Rajveer-zr9sp Рік тому

    M is time canada bich second sem ch haa. Dec2022 ch mere knee injury hoi aw hun surgery hai next month. Mnu 3 mhine ghre baithi nu ho chuke mere fees de paise bhang de paane udhi jande ne. Par honsla ni haarna aje b kuj hope baaki hai

  • @satinderpalsingh649
    @satinderpalsingh649 19 днів тому +1

    ਤਾ ਹੀ ਲੋਕੀ ਕੈਨੇਡਾ ਜਾ ਕੇ ਚੁੱਪੀ ਸਾਧ ਲੈਂਦੇ ਨੇ। ਜਿਸਨੂੰ ਛੋਟਾ ਕੰਮ ਸਮਝਦੇ ਨੇ।

  • @mottayoutubersabhra
    @mottayoutubersabhra Рік тому +2

    Boht inspirational story veer de

  • @gursharansingh9498
    @gursharansingh9498 Рік тому +1

    Everything is possible but need hard work & patience.

  • @shvetatalwar5320
    @shvetatalwar5320 9 місяців тому +1

    Dark Reality of canada

  • @simarmanhalpuri1263
    @simarmanhalpuri1263 Рік тому +3

    Ehe awareness bot jroori. Reality sahmne rkhni….

  • @harmeetverygoodthankstocha7744

    God bless you

  • @feetnessboy786
    @feetnessboy786 Рік тому +7

    ਬਾਹਰ ਜਾਕੇ ਹਰ ਇਕ ਨੂੰ ਸੰਘਰਸ਼ ਤਾਂ ਕਰਨਾ ਹੀ ਪੈਂਦਾ ਬਾਈ
    ਮੈ ਵੀ ਇਕ ਸਾਲ ਰੋ ਰੋ ਕੇ ਕੱਟਿਆ ਸੀ washrooms ਚ ਜਾਕੇ 🙏🙏

    • @parampalkaur6052
      @parampalkaur6052 Рік тому +2

      Sada Punjab mara nahi .panjabio na jau Canada

    • @Crypto_Guides
      @Crypto_Guides Рік тому

      ​@@parampalkaur6052 bhene jinna te bimari krke karja haiga oh Canada na jan ta ithhe reh ke kitho karja utaar lain ge

  • @satvirdevgan95
    @satvirdevgan95 Рік тому +6

    Sahi gal a bai ji mai 2017 ch ayea c 2-3 sal bhout mehnt kiti vdya car job sab c but 2020 ton chitta lona shuru karta c ajj barbadi de rah te sab kuj khoo leA. Car,job izaat, aj na paper nay kol bhout aukhi life lang rahia koi help v nahi ethe kuj k agent nay barbad krta paise khaa k. Jis krke ajj out of status aa a sudrna chona par support koi ni na kharcha kol bs chita poora karn tak puthe sidhe kam karne painde. Help me koi sunla rabba

    • @Aman-cc9pe
      @Aman-cc9pe Рік тому

      Daily ਜਿੰਦਗੀ ਦੇ 1440 ਮਿੰਟਾਂ ਚੋ 2 ਮਿੰਟ ਕੱਢ ਕੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ

    • @ManpreetKaur-qi2sn
      @ManpreetKaur-qi2sn Рік тому +2

      Vere guru Ghar Jake help mango jrur . Milege

    • @paramandeepsandhu154
      @paramandeepsandhu154 Рік тому

      do akhand paath, drugs and alcohol lead to paap and poverty and sadness

    • @factspk373
      @factspk373 Рік тому

      bai mai chitta bahut laya 5saal par hun clean aa mai... ahi age aa nikal ja ... baad ch ni nikal hona... ik wari 40 din kadh bina chitte ton.. te aapde ton thalle wale dekhea kar

    • @jasbirkaur3828
      @jasbirkaur3828 Рік тому +1

      Sohnne mohnne putar jii...Apne aap pass gurudwara lbbo....te jaake othhe help mango...koi na koi RBB da pyara help jaruur karuga.....
      Is waqt kitthe rehnde payo ho....daaso
      Ya phir Pendhu Canadian toh jaake help lavvo...

  • @damansingh4529
    @damansingh4529 Рік тому +3

    ਬਹੁਤ ਦਰਦ ਭਰੀ story aa 😁😁😁

  • @RahulKumar-pj7ch
    @RahulKumar-pj7ch Рік тому +2

    God bless us

  • @malvinpinder1108
    @malvinpinder1108 Рік тому +2

    In the entire video he blames Canada and everything else except himself. All students coming from Punjab share one thing and that is, a desire for a white collar job. We have interviewed hundreds for our businesses and all of them want to be SUPERVISORS! This
    is Canada and there is no dearth of jobs for skilled labour and wages are much better than CLERICAL. The only thing going against all newcomers is the false sense of status and no respect for the dignity of labour. All of us who landed here before 1990 struggled and did all kinds of jobs to reach where we are today. I came here with a gold medal in engineering but with my good friend Johal cleaned tar trucks and made up-to 100 dollars a day in 1980. I have much more respect for our boys who have taken to truck driving and other such jobs and one day they will own their own transport companies. Our Children have a much better hope for future in Canada so please stop advocating the case of losers and wannabe IPS officers.

  • @paramjit901
    @paramjit901 Рік тому

    ਸਾਰੇ ਪੰਜਾਬੀਅਾ ਨੰੂ ਬੇਨਤੀ ਹੈ ਕਿ ਅਾਪਾ ਕਿਸੇ ਬਾਹਰਲੀ ਕਟਰੀ ਵਿਚ ਨਹੀ ਜਾਣਾ ਪੰਜਾਬ ਵਿਚ ਸਭ ਕੁੱਝ ਹੈ ਜਿਥੇ ਮਾਤਾ ਪਿਤਾ ਹਨ ੳੁਥੇ ਸਭ ਕੁੱਝ ਹੈ ਜੇ ਕੁਝ ਕਰ ਕੇ ਦਿਖੋਣਾ ਹੈ ਤਾ ਮਾ ਬਾਪ ਦੇ ਕੋਲ ਰਹੀ ਕੇ ਕਰੋ ਕਿੳੁ ਕੇ ਮਾਤਾ ਪਿਤਾ ਨੂੰ ਵੀ ਬੱਚੇ ਦੇ ਸਹਾਰੇ ਦੀ ਲੋੜ ਹੈ ਅਸੀ ਅਾਪਦੇ ਬੇਟੇ ਨੂੰ ਕਦੇ ਬਾਹਰ ਨਹੀ ਭੇਜਦੇ ਨਾ ਅਾਪ ਜਾੲੀੲੇ

  • @daljeetkaur6729
    @daljeetkaur6729 Рік тому +1

    Bhut vdia nawab dhaliwal.

  • @KARANSINGH-vf1oc
    @KARANSINGH-vf1oc Рік тому

    Je changi sangat mil jave ta sab kuch theek ho janda

  • @inderjitsingh5086
    @inderjitsingh5086 Рік тому +1

    ਆਹ ਹੁੰਦੀ ਆ struggle

  • @RajinderSingh-
    @RajinderSingh- Рік тому +2

    Wah aji putar Howe thode varga mehanati good. Excellent beta rab chd di kla ch rakhe

  • @sahibpreetsinghnagra9651
    @sahibpreetsinghnagra9651 Рік тому +1

    Fix your thumbnail, this is called hard work not NARAK.

  • @harbindermann9503
    @harbindermann9503 Рік тому +2

    Very hard worker you are proud of you beta ji🌹🌹🌹🌹❤️❤️❤️❤️👍👍👍👍

  • @renukaahuja664
    @renukaahuja664 Рік тому +2

    Good experience 👌

  • @vivaan5star777
    @vivaan5star777 6 місяців тому

    Gud luck👍👍👍👍

  • @puneetpal6539
    @puneetpal6539 Рік тому

    Fact : Please learn how to make meal for yourself . Its what many youngsters are doing away from home

  • @MandeepKaur-cp2vr
    @MandeepKaur-cp2vr Рік тому +1

    Waheguru ji

  • @psgames4355
    @psgames4355 Рік тому +1

    Sahi kaha aukha ta bhut aa ghar to dur rehna but othe mehnat da paisa ta milda Sade india ch mehnat krke v 10 15 hajar milda

  • @rubygill9637
    @rubygill9637 Рік тому

    Very good bro... best of luck

  • @ushamadan3576
    @ushamadan3576 Рік тому +1

    Very hard work life

  • @baljitsingh-ru3id
    @baljitsingh-ru3id Рік тому +1

    very nice video..

  • @FUTURE-IS-U
    @FUTURE-IS-U Рік тому +2

    Bs schedule bnake lage rehna chahida bo vdiya sarda

  • @sandeepsingh-xl9sk
    @sandeepsingh-xl9sk Рік тому

    Same story canada waale sab ewe e mehntt krde aa sab equal ne

  • @RajinderSingh-fd2qi
    @RajinderSingh-fd2qi Рік тому +2

    Tusi Greab c but Ghare ta fir daka nhi torea hona ta e loka nu dasda ke m bra aouka app to v bri hard to hard story ne

  • @ushamadan3576
    @ushamadan3576 Рік тому

    Nice beta nice real life

  • @harwinderkaur5295
    @harwinderkaur5295 Рік тому

    Es beta nu v himat bakshna Ji

  • @kamaljitsingh2257
    @kamaljitsingh2257 Рік тому

    True story thanks

  • @parveensharma1883
    @parveensharma1883 Рік тому

    Shabash puttar👍🏼👏🏼👏🏼

  • @harmanmonga9168
    @harmanmonga9168 Рік тому +1

    Nice story

  • @JattGarage
    @JattGarage Рік тому +2

    ❤️🙏

  • @parminderbrar888
    @parminderbrar888 Рік тому +4

    Do not discourage intelligent Students

    • @sukhdeeps1
      @sukhdeeps1 Рік тому +1

      N u dnt discourage intellignt ppl to stay in punjab

  • @salindersharma3009
    @salindersharma3009 12 днів тому

    Dua Diya Galla sun ke akhand Jyoti Ave

  • @vijaykumar-el7bg
    @vijaykumar-el7bg Рік тому

    Ha ji mehant nal hi sabkus ha

  • @narinderrcm
    @narinderrcm Рік тому +2

    Mehnat marad da singar hunda hai

  • @jugni0019
    @jugni0019 Рік тому +1

    Eh normal cheeja ne, jihda budi de hatho pronthe khaan gijiya hove, ohnu bhot aukha hunda, Asli Umer Bahr jaan de 25 Saal tu start hundi aa, jihda 18 Saal di Umer wich janda, usnu ta hlle chittad ne dhone onde, ohna nu aukha ho janda. Baki soch apo apni.

  • @deol0161
    @deol0161 Рік тому +1

    Nothing against this guy or his story but this is the most RANDOM video I have seen on this channel. je eh channel koi topic ley ke chaleya tan ohdi hi video te kam karna chahida , kuch vi chak ke nahi upload karna chahida...

  • @scoobydoo3592
    @scoobydoo3592 Рік тому

    Bilkul shi kiha aa beta g. ......

  • @RajwinderKaur-kk1db
    @RajwinderKaur-kk1db Рік тому +1

    Tusi fer India de vich jo lok cities ch job krde a family to door reh k ohh v cover kro.. same struggle a.. youth nu mehnat krn to draao na .. ghre comfort ch reh k ki krna .. life a experience hona zruri a

  • @SukhwinderSingh-gh3sb
    @SukhwinderSingh-gh3sb Рік тому +3

    India reh ke v stragle karni pendi a y g

  • @HappyHappy-um9ii
    @HappyHappy-um9ii Рік тому

    Bai struggle naal e bndaa vddaa aggey jithe mrji hovo struggle krnaaa..painaa... Canada amrkiaa jaa k v koi vddi gall ni....

  • @Vipanpreet_Kaur_V.K._
    @Vipanpreet_Kaur_V.K._ Рік тому

    Very nice

  • @rehmankhanrandhawa4887
    @rehmankhanrandhawa4887 2 місяці тому

    ❤ wmk