KHALAS KHANA-08| Benefits of GHEE | ਘਿਉ ਦੇ ਫਾਇਦੇ ਤੇ ਨੁਕਸਾਨ | Dr Harshindar Kaur | KHALAS TV

Поділитися
Вставка
  • Опубліковано 12 гру 2024

КОМЕНТАРІ • 375

  • @gurbanianhadnad
    @gurbanianhadnad Рік тому +8

    ਸੱਭ ਤੋਂ ਵੱਡੀ ਸੇਵਾ ਕਰ ਰਹੇ ਹੋ ਡਾ਼ ਹਰਸ਼ਿੰਦਰ ਕੌਰ ਜੀ
    ਹਰਸ਼ਰਨ ਕੌਰ ਜੀ ਦੀ ਸੇਵਾ ਵਰਨਣਯੋਗ ਰਹੇਗੀ

  • @dalveersandhu7010
    @dalveersandhu7010 4 роки тому +13

    ਡਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @charanjitgill215
    @charanjitgill215 4 роки тому +29

    Thank you so much very valuable
    Information about desi ghee.
    ਅਤੇ ਧੜੱਲੇਦਾਰ ਸ਼ੇਰਨੀਆਂ ਜ਼ਿੰਦਾਬਾਦ

  • @bahadursingh5896
    @bahadursingh5896 2 роки тому +21

    ਪੂਰੀ ਦੁਨੀਆ ਵਿਚ dr ਹਰਸ਼ਿੰਦਰ ਕੌਰ ਵਰਗੀ ਔਰਤ ਨਹੀ ਸ਼ੇਰਨੀ ਆ ਸੱਚੀ ਸੁੱਚੀ ਸੋਚ ਵਧੀਆ

  • @waheguru8825
    @waheguru8825 24 дні тому

    ਧੰਨਵਾਦ ਸਹਿਤ ਵਾਹਿਗੁਰੂ ਜੀ 🙏🙏

  • @JaspalSingh-tq8fh
    @JaspalSingh-tq8fh Рік тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਤਰ੍ਹਾਂ ਦੇ ਪ੍ਰਯੋਗਾਂ ਨੂੰ।

  • @paramjitkaur2735
    @paramjitkaur2735 2 роки тому +1

    ਬਹੁਤ ਬਹੁਤ ਸ਼ੁਕਰੀਆ ਜੀ, ਜਾਣਕਾਰੀ ਦਿੱਤੀ,🙏

  • @BaljitSingh-do9zs
    @BaljitSingh-do9zs 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ ਤੇ ਬੇਟੀ ਜੀ

  • @bhanajatt6239
    @bhanajatt6239 4 роки тому +15

    ਭੈਣ ਹਰਸ਼ਿਂਦਰ ਬਹੁਤ ਧਂਨਵਾਦ ।ਤੁਹਾਡੇਵਿਚਾਰਾ ਨੇਅਖਾਂ ਖੋਲ ਦਿਤੀਆਂ ।

  • @ParamjitSingh-hh2di
    @ParamjitSingh-hh2di 2 роки тому +2

    ਬਹੁਤ ਚੰਗਾ ਸੰਦੇਸ ਹੈ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਜੀ ਆਪ ਜੀ ਧੰਨਵਾਦ ਜੀ ਪਰਮਜੀਤ ਸਿੰਘ ਸਹੋਲੀ ਪਟਿਆਲਾ

  • @sidhuanoop
    @sidhuanoop 3 роки тому +4

    ਬਹੁਤ ਵਧੀਆ ਪ੍ਰੋਗ੍ਰਾਮ । ਬਹੁਤ ਵਧੀਆ ਜਾਣਕਾਰੀ । ਬਹੁਤ ਬਹੁਤ ਧੰਨਵਾਦ ਜੀ

  • @bjsingh9358
    @bjsingh9358 3 роки тому +9

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @kanikasehgal1252
    @kanikasehgal1252 Рік тому +2

    Dr harshinder kaur very nice motivation lesson this Ji🙏🏻🙏🏻

  • @BaljinderSingh-fj7kh
    @BaljinderSingh-fj7kh 2 роки тому +4

    ਸੱਤ ਸ਼੍ਰੀ ਅਕਾਲ ਜੀ
    ਹਰਸ਼ਰਨ ਜੀ ਅਤੇ ਡਕਟਰ ਸਾਹਿਬਾਨ

  • @VijayKumar-dg9uh
    @VijayKumar-dg9uh Рік тому +2

    I have no words for thanks but i say you dr. sahib millions millions thxs may God bless you.

  • @SurinderSingh-kf6rr
    @SurinderSingh-kf6rr 3 роки тому +3

    ਬਿਲਕੁਲ ਸਹੀ ਕਿਹਾ ਜੀ

  • @ishersingh9446
    @ishersingh9446 4 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @lakhvirsingh1556
    @lakhvirsingh1556 2 роки тому +1

    Thanks Khalsa Tv and Dr Harshinder Kaur ji

  • @ARSENALS-cn8mv
    @ARSENALS-cn8mv 3 роки тому +3

    ਅਕਾਲ ਪੁਰਖ ਚੜ੍ਹ ਦੀ ਕਲਾ ਚ ਰੱਖਣ ਸਾਰੀਆ ਨੂੰ।

  • @sukhwindersukhi3900
    @sukhwindersukhi3900 4 роки тому +19

    Opened my eyes

  • @jagtarmaan2653
    @jagtarmaan2653 4 роки тому +4

    ਬਹੁਤ ਵਧੀਆ ਜਾਣਕਾਰੀ ਜੀ

  • @harpalsinghcheema5136
    @harpalsinghcheema5136 Рік тому

    ਡਾਕਟਰ ਭੈਣ ਜੀ ਦਾ ਧੰਨਵਾਦ । ਤੁਹਾਡੀ ਬੋਲੀ ਅਤੇ ਭਾਸ਼ਾ ਤੇ ਪਕੜ ਪ੍ਰਸ਼ੰਸਾ ਯੋਗ ਹੈ

  • @gurvindersinghsran5729
    @gurvindersinghsran5729 4 роки тому +14

    ਸਤਿਕਾਰ ਜੋਗ ਭੋਣ ਜੀ ਬਹੁਤ 2 ਧੰਨਵਾਦ

  • @AmandeepSingh-wp6fe
    @AmandeepSingh-wp6fe 3 роки тому +2

    Bohat changa show

  • @sukhsandhu837
    @sukhsandhu837 2 роки тому

    ਬਹੁਤ ਧੰਨਵਾਦ ਸਾਡੀ ਪਿਆਰੀ ਭੈਣ ਜੀ

  • @rbrar3859
    @rbrar3859 4 роки тому +4

    ਬਹੁਤ ਵਧੀਆ ਲੱਗਿਆ ਜੀ

  • @baghailsingh6634
    @baghailsingh6634 Рік тому +1

    Waheguru ji ka 🙏 khalsa waheguru ji ki 🙏 Fathe JI.SSA.JI.

  • @JagdevSingh-vc6yj
    @JagdevSingh-vc6yj Рік тому +2

    Waheguru.waheguru ji good 👍 🙏🏻

  • @karamjitkaur9186
    @karamjitkaur9186 Рік тому

    Bahut knowledge gain kiti Thanx ji

  • @sarabjeetkaurlotey4345
    @sarabjeetkaurlotey4345 3 роки тому +4

    ਡਾ. ਸਾਹਿਬ ਸਤਿ ਸ੍ਰੀ ਅਕਾਲ ਜੀ । ਸ਼ੁਕਰੀਅਾ ਜੀ । ਮਿੱਠੇ ਦੀ ਥਾਂ ਕੀ ਵਰਤਿਅਾ ਜਾਵੇ?

  • @jagrajsingh1489
    @jagrajsingh1489 2 роки тому +7

    Proper utilisation of. Desi Ghee with exercise or hard work is advisable thanks Dr sahib God bless you with long life

  • @Gurwindersingh-ch3vj
    @Gurwindersingh-ch3vj 2 роки тому

    ਬਹੁਤ ਵਧੀਅਾ ਵਿਚਾਰ ਜੀ

  • @JasvirSingh-rz9xz
    @JasvirSingh-rz9xz 4 роки тому +4

    sister ji sehat bara gal bat jari rakho ji bhot vadia ji

  • @sukhvindergrewal1233
    @sukhvindergrewal1233 3 роки тому +4

    ਬਹੁਤ ਵਧੀਆ ਜੀ। ਡਾ ਸਾਹਿਬ ਜੀ। ਅਸੀਂ ਤੁਹਾਡੇ ਨਾਲ ਹਾਂ। ਪੀਏਯੂ ਵਿੱਚ ਸਾਰੀਆਂ ਚੀਜ਼ਾਂ ਤੇ ਖੋਜ ਹੁੰਦੀ ਹੈ। ਸਕੂਲ ਅੋਫ ਅੋਰਗੇਨਿਕ ਵਿੱਚ ਸਾਡੀ ਬਹਿਸ ਹੁੰਦੀ ਰਹਿੰਦੀ ਹੈ ਜੀ।

  • @simarjeetkhangura3146
    @simarjeetkhangura3146 Рік тому

    Boht vdiya medm ji

  • @jatindersinghnihang9987
    @jatindersinghnihang9987 4 роки тому +4

    Bhut Vadia Ji

  • @iqbalsingh2863
    @iqbalsingh2863 3 роки тому +2

    Very very good

  • @jasveetkaurbrar3618
    @jasveetkaurbrar3618 2 роки тому +1

    Thanks ji for your hard workDr sahib bohut vadia

  • @santokhsingh4122
    @santokhsingh4122 3 роки тому +2

    Dr harshinder kaur ji thanks for advice .

  • @narinderkour317
    @narinderkour317 Рік тому +1

    Waheguru ji chrdikla vich rakhn aap g nu

  • @gurwinderhanjra9455
    @gurwinderhanjra9455 3 роки тому +3

    ਬਹੁਤ ਖੂਬ🙏

  • @rajinderkaur-bz8gs
    @rajinderkaur-bz8gs 2 роки тому +1

    ਵਾਹਿਗੁਰੂ ਜੀ

  • @rachhpalkaur7635
    @rachhpalkaur7635 2 роки тому

    ਭੈਣ ਜੀ ਬਹੁਤ ਵਧੀਆ ਵਿਚਾਰ ਹੈ

  • @ਗੁਰਮੀਤਕੌਰਮਾਵੀ

    Nice

  • @bsingh1310
    @bsingh1310 4 роки тому +87

    ਡਾ ਹਰਸਿੰਦਰ ਕੋਰ ਜੀ ਦੀ ਇੰਟਰਵਿਊ ਦਸਤਾਰਧਾਰੀ ਬੀਬੀ ਹਰਸਰਨ ਕੋਰ ਕਰਨ ਸਾਰੇ ਕਿਉ ਨਾ ਸੁਨਣ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @dr.rameshsingh2321
      @dr.rameshsingh2321 4 роки тому +2

      Waheguru ji

    • @bsingh1310
      @bsingh1310 4 роки тому +1

      @@dr.rameshsingh2321 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾ ਸਾਹਿਬ

    • @jagdishbahia9162
      @jagdishbahia9162 4 роки тому +1

      Satnam Shri waheguru ji 🙏🙏🙏🙏

    • @bsingh1310
      @bsingh1310 4 роки тому +1

      @@jagdishbahia9162 wehguru ji

    • @hshsghwwggw
      @hshsghwwggw Рік тому

      P

  • @drkapurthala711
    @drkapurthala711 4 роки тому +8

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ

  • @rajindermatharu7617
    @rajindermatharu7617 3 роки тому +1

    Bahut vadhia ji

  • @parmjitsingh5995
    @parmjitsingh5995 2 роки тому

    SSa Dr saab ji Bahot vadhyia jankari Parmatma chardi kla rakhe ji

  • @ChanniSingh-yo4xr
    @ChanniSingh-yo4xr Рік тому +1

    Waheguru ji give you LongLife

  • @gurmeettiwana3952
    @gurmeettiwana3952 Рік тому

    Thanks mamaji❤❤

  • @deepasingh1455
    @deepasingh1455 2 роки тому

    ੯੪੬੫੦੫੫੨੭੩,ਇਹ ਨੰਬਰ ਸਹੀ ਹੈ। ਮੇਰੀ ਮਾਂ ੯੫ ਸਾਲ ਦੀ ਦੇਸੀ ਘਿਉ ਦਾਲ ਸਬਜੀ ਚ ਪਾ ਕੇ ਰੋਟੀ ਚੋਪੜ ਕੇ ਖਾਦੀ ਹੈ । ਤੰਦਰੁਸਤ ਚੜਦੀ ਕਲਾ ਵਿੱਚ ਵਿਚਰ ਰਹੀ ਹੈ।

  • @ParamjitKaur-vf3vz
    @ParamjitKaur-vf3vz 2 роки тому +1

    Thanku ji🙏🙏

  • @BaljeetKaur-jw2ks
    @BaljeetKaur-jw2ks Рік тому

    Bahut vadia kankari diti bhainji ne.

  • @MeraJogiNath-gv1su
    @MeraJogiNath-gv1su 4 роки тому +4

    Thx Bhanji Nice Antervew

  • @paramjitbhatti406
    @paramjitbhatti406 4 роки тому +4

    Very nice

  • @gurwantsingh9132
    @gurwantsingh9132 3 роки тому +3

    Extremely useful ìnformation Thx.

  • @BhupinderSingh-ee4yt
    @BhupinderSingh-ee4yt 2 роки тому +2

    ਡਾਕਟਰ ਸਾਹਿਬਾ ਘੀ ਖਾਣ ਦਾ ਸਭ ਤੋਂ ਬਦੀਆ ਤਰੀਕਾ ਕੀ ਹੈ ਜੀ ਦੱਸਿਓ ਜੀ

  • @JeetSingh-kx4zu
    @JeetSingh-kx4zu 2 місяці тому

    ਭੈਣ ਹਰਸ਼ਿੰਦਰ ਕੌਰ ਪਟਿਆਲਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਪਰਿਵਾਰ ਦੇ ਮੈਂਬਰ ਆਮ ਕਰਕੇ ਹੀ ਘਰਾਂ ਵਿੱਚ ਕਿਹਾ ਜਾਂਦਾ ਹੈ ਕਿ ਬਜ਼ੁਰਗਾਂ ਨੂੰ ਘਿਉ ਨਾ ਦਿਓ ਬਜ਼ੁਰਗਾਂ ਨੂੰ ਘਿਉ ਹਜ਼ਮ ਨਹੀਂ ਹੁੰਦਾ ਆਪ ਜੀ ਦਾ ਧੰਨਵਾਦ ਮੈਂ ਤਾਂ ਹੁਣ ਜ਼ਰੂਰ ਘਿਓ ਖਾਣ ਲਈ ਤਿਆਰ ਹਾਂ ਤੁਹਡਾ ਬਹੁਤ ਬਹੁਤ ਧੰਨਵਾਦ ਜੀ।।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @karamjeetsingh319
    @karamjeetsingh319 Рік тому

    Dr Harsider kour ji Ssakal ji your argument for dasi ghee are priciouses for peoples all world thanks

  • @narinderpalsingh5461
    @narinderpalsingh5461 2 роки тому +1

    Prof.Ram singh ji mere mamaji san.main Tarn Taran ton han ji.

  • @makhansingh2002
    @makhansingh2002 4 роки тому +4

    Dr very good sapech

  • @GurpreetKaur-lx9tp
    @GurpreetKaur-lx9tp 2 роки тому +1

    Good information. Thanks ji 🙏🇩🇪

  • @pammigill7538
    @pammigill7538 3 роки тому +2

    Very nice video

  • @avtarsinghhundal7830
    @avtarsinghhundal7830 2 роки тому +2

    VERY GOOD performance

  • @jasvirkaur7484
    @jasvirkaur7484 Рік тому

    Waheguru ji ka khlasa waheguru ji ka fathe 🙏🙏🙏🙏🙏buth vadia viedo ji🙏

  • @manjinderkaur8357
    @manjinderkaur8357 3 роки тому +2

    Thanks for nice Information

  • @rajwantkaur9167
    @rajwantkaur9167 Рік тому

    tuci Great dr ji👍❤️

  • @Triptani.233
    @Triptani.233 Рік тому

    Dr.saab.bahut zabardast jaankari mili g.thanks...prrsaanu U.S.rehende hoe kihra desi ghee use kariye.hath jor k benti h k zaroor dasso ji bari meharbani jeeo

  • @karmjeetsingh7436
    @karmjeetsingh7436 3 роки тому +1

    Nice a ji 🥀🥀

  • @nawalkalia2200
    @nawalkalia2200 3 роки тому +2

    Very good nice

  • @AnilKumar-bl7wx
    @AnilKumar-bl7wx 4 роки тому +2

    Bahut achi jankari di apne
    Aaj ka generation ko samjana bahut bahut muskil
    Wo zindgi ko apna hisab se jeena chahta he
    Hum he old is gold

  • @rajinderkaur8112
    @rajinderkaur8112 Рік тому

    Bhut bhut dhanwaad ji

  • @taranpreetkaur10f14
    @taranpreetkaur10f14 3 роки тому +2

    God god madm ji

  • @deepasingh1455
    @deepasingh1455 2 роки тому +4

    ਦੇਸੀ ਘਿਉ ਵਾਰੇ, ਮੇਰੀ ਮਾਂ ੯੫ ਸਾਲ ਦੀ ਹੁਣ ਵੀ ਰੋਟੀ ਦੇਸੀ ਘਿਉ ਦੇ ਨਾਲ ਚੋਪੜ ਕੇ ਤੇ ਦਾਲ, ਸਬਜੀ ਵਿੱਚ ਹੁਣ ਵੀ ਪਾ ਕੇ ਖਾ ਰਹੀ ਹੈ ਤੇ ੩ ਵਜੇ ਅੰਮਿ੍ਤ ਵੇਲੇ ਇੱਕ ਘੰਟਾ ਵਾਹਿਗੁਰੂ ਨਾਮ ਸਿਮਰਨ ਫ਼ਿਰ ਗੁਰਬਾਣੀ ਪੜਦੀ ਹੈ। ਐਸ ਸਮੇ ਚੜਦੀਕਲਾ ਹੈ ਤੇ ਦੇਸੀ ਘਿਉ ਬਿਨਾ ਰਹਿ ਨਹੀਂ ਸਕਦੀ
    ਜੀ। ੯੪੬੫੦੫੫੨੭੪,

    • @baldevsinghgill6557
      @baldevsinghgill6557 2 роки тому

      ਲਾਜਵਾਬ!!
      ਮਾਤਾ ਜੀ ਨੂੰ ਰੱਬ ਦੀਆਂ ਰੱਖਾਂ

  • @amannagra8579
    @amannagra8579 3 роки тому +31

    ਗਾ: ਸਾਹਿਬ! ਦੇਸੀ ਘਿਓ ਤਾ ਜੇ ਜੰਮਿਆ ਤਾਂ ਤਾਂ ਤੁਸੀਂ ਅੱਧਾ ਕੁ ਚਮਚ ਤਲੀ ਤੇ ਰੱਖੋ ਤਾਂ ਉਹ ਮਨੁੱਖੀ ਸਰੀਰ ਦੀ ਗਰਮੀ ਨਾਲ ਪਿਗਲ ਜਾਂਦਾ ਹੈ। ਫਿਰ ਉਹ ਸਰੀਰ ਵਿੱਚ ਕਿਵੇਂ ਜੰਮ ਸਕਦਾ ਹੈ?

  • @satveendersinghkala
    @satveendersinghkala 3 роки тому +1

    Good ji

  • @GurmeetSingh-se3ct
    @GurmeetSingh-se3ct 4 роки тому +6

    Good viedo👍👍👍 thank you dr sahib ik viedo protion intake bare v bna do dr sab mentiness lyi kinni chidi aa and musal gain lyi kinni kha sakde aa ede bare dasso plzzzzz bhut meharbani hovegi

  • @gurjotsingh8thb78
    @gurjotsingh8thb78 2 роки тому

    ਧਨਵਾਦ ਜੀ ।

  • @anoopsingh-ms1xs
    @anoopsingh-ms1xs 3 роки тому +1

    Good dr sahab ji

  • @SatpalSingh-yi4iw
    @SatpalSingh-yi4iw 4 роки тому +5

    Dr mam you are great great great

  • @supportfarmers4332
    @supportfarmers4332 3 роки тому +1

    Thank you dr harshinder Kaur Ji

  • @ਪੰਜਾਬਗੁਰੂਆਂਦੀਧਰਤੀ

    ਸਤਿ ਸ਼੍ਰੀ ਅਕਾਲ ਜੀ ਦਾ, ਖ਼ਾਲਸ ਟੀਵੀ ਦੇਖਣ ਵਾਲਿਆਂ ਨੂੰ .......ਦੀ ਥਾਂ ਭੈਣਜੀ
    ਸਤਿ ਸ੍ਰੀ ਅਕਾਲ ਜੀ, ''ਦਾ ਖ਼ਾਲਸ ਟੀਵੀ'' ਦੇਖਣ ਵਾਲਿਆਂ ਨੂੰ .....ਕਿਹਾ ਕਰੋ ਜੀ

  • @khatrabahadursingh4781
    @khatrabahadursingh4781 Рік тому

    100/ਠੀਕ ਹੈ

  • @hoshiarsingh7743
    @hoshiarsingh7743 2 роки тому +1

    ਭੈਣ ਜੀ ਸਤਿਸ੍ਈ ਅਕਾਲ
    ਬੜੀ ਚੰਗੀ ਜਾਣਕਾਰੀ ਦੇ ਰਹੇ ਹੌ!

  • @balwindersingh-uc1mi
    @balwindersingh-uc1mi 4 роки тому +2

    ਸੱਚ

  • @binderjitkaur1129
    @binderjitkaur1129 Рік тому

    Vary good doctor ji thank you so much ❤

  • @ishersingh9446
    @ishersingh9446 4 роки тому +3

    ਧੰਨ ਹੋ ਵਾਹਿਗੁਰੂ ਜੀ

  • @ajaibsingh3548
    @ajaibsingh3548 2 роки тому +1

    Great

  • @mangatsingh9454
    @mangatsingh9454 4 роки тому +3

    So nice message

  • @surinderklair1726
    @surinderklair1726 4 роки тому +4

    Thanks both mdm g

  • @gurjitsingh7139
    @gurjitsingh7139 2 роки тому

    Thanks mam ji🙏💞🙏💞🙏💞

  • @preetmaarman7872
    @preetmaarman7872 4 роки тому +4

    Very good information 👍

  • @aneetarani6562
    @aneetarani6562 4 роки тому +6

    Thanks dono sister

  • @navkirankaur5498
    @navkirankaur5498 4 роки тому +4

    Really desi ghee no risk wow we will start cow ghee just now. Thnx dr mam tells so many goodthings regarding food quality

  • @chamkaursidhu464
    @chamkaursidhu464 Рік тому

    May God bless you

  • @pindadalifestyle682
    @pindadalifestyle682 2 роки тому

    ਬਹੁਤ ਵਧੀਆ ਭੈਣ ਜੀ ਮੈਨੂੰ ਤਾਂ ਪਤਾ ਲੱਗ ਗਿਆ

  • @JagdishSingh-nd6ee
    @JagdishSingh-nd6ee 4 роки тому +3

    Good information

  • @avtarsaini5271
    @avtarsaini5271 3 роки тому +1

    Thanks g

  • @waheguruji5273
    @waheguruji5273 Рік тому +7

    I really appreciate your hard work and making people aware of the myths. You are not from those who become puppet of West and advise incorrectly about our panjabi food; like, dal and roti should not be eaten together. Surprisingly, people are accepting it as a correct information . We need to be really critical, what we are watching. I have just started to watch your videos, I am completely with you. Thanks for critically analysing all the research studies and telling us the credibility of those researches.

  • @MeraJogiNath-gv1su
    @MeraJogiNath-gv1su 4 роки тому +3

    Very nice Adieo G Good Infarmaction