ਸਰਕਾਰ ਖੁਦ ਚਿੱਟਾ ਵੇਚ ਰਹੀ ਹੈ, ਨਸ਼ੇੜੀ ਨੌਜਵਾਨ ਨੇ ਲਾਏ ਦੋਸ਼ | Exclusive Story - Hamdard Tv |

Поділитися
Вставка
  • Опубліковано 6 бер 2020
  • ਸਰਕਾਰ ਖੁਦ ਚਿੱਟਾ ਵੇਚ ਰਹੀ ਹੈ, ਨਸ਼ੇੜੀ ਨੌਜਵਾਨ ਨੇ ਲਾਏ ਦੋਸ਼ | Exclusive Story - Hamdard Tv |
    ਟੀਕੇ ਲਾਉਂਦੇ ਨਸ਼ੇੜੀਆਂ 'ਤੇ ਹਮਦਰਦ ਦੀ ਟੀਮ ਦਾ ਛਾਪਾ
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 832

  • @kulwindersidhubrar7257
    @kulwindersidhubrar7257 4 роки тому +37

    ਸਾਭ ਲਵੋ ਓ ਮੇਰੇ ਪੰਜਾਬ ਨੂੰ

  • @harbanssingh72
    @harbanssingh72 4 роки тому +20

    ਜੇ ਸਰਕਾਰ ਚਾਹੇ ਤਾਂ ਕੀ ਨੀਂ ਕਰ ਸਕਦੀ। ਪਰ ਸਾਰਿਆਂ ਦੀ ਮਿਲੀਭੁਗਤ ਏ

  • @BaljitSingh-tg9vu
    @BaljitSingh-tg9vu 3 роки тому +41

    ਏ ਮੇਰੇ ਬਾਬਾ ਨਾਨਕਾ ਕਰ ਕੋਈ ਮੇਹਰ ਮੇਰੇ ਇਸ ਸੋਹਣੇ ਪੰਜਾਬ ਤੇ😭😭😭🙏

  • @balwindersinghsingh7755
    @balwindersinghsingh7755 4 роки тому +162

    ਜਦੋਂ ਤੱਕ ਲੀਡਰਾਂ ਦੇ ਆਪਣੇ ਬੱਚੇ ਨੀਂ ਲੱਗਦੇ ਉਦੋਂ ਤੱਕ ਬੰਦ ਨੀਂ ਹੋਣਾ

    • @mehreen.7707
      @mehreen.7707 4 роки тому +6

      ਲੀਡਰਾਂ ਦੇ ਪੁੱਤ ਨਸੇ ਲੱਗਣ ਨਾਲ ਕੁਝ ਫਰਕ ਨਹੀਂ ਪੈਣਾ ਕਿਉਂਕਿ ਪੈਸੇ ਇਹਨਾਂ ਕੋਲ ਬਹੁਤ ਹਨ ।ਇਹਨਾਂ ਦੇ ਪੁੱਤ ਨਸੇ ਲੱਗਣ ਤੋਂ ਮਰਨ ਫਿਰ ਪਤਾ ਲਗਦਾ ।

    • @navymaanjaniwal
      @navymaanjaniwal 4 роки тому +1

      leaders ne niane LSD cocain Ecstesy oxycodoein wargia cheeja use karde a.. leader jida modi b oxycodein diya golia kha ke bhasan dinda.. ehe goli khan ale di awaj to pata lag janda menu

    • @RAMU-jd9kl
      @RAMU-jd9kl 4 роки тому

      😚🏀😚😚😚😚😚😚😚😚😚🐺

    • @pindawale3922
      @pindawale3922 4 роки тому

      Bilkul sahi kehaa bilkul 💯% sahi gal aw

    • @virksaab13228
      @virksaab13228 3 роки тому

      @@mehreen.7707 ❤️😎

  • @sawarnsingh2274
    @sawarnsingh2274 4 роки тому +103

    ਬਾਈ ਭੁੱਕੀ ਅਫੀਮ ਦੇ ਠੇਕੇ ਖੋਲ੍ਹਣ ਆਮ ਮਿਲ ਜਾਵੇ ਤਾਂ ਫਿਰ ਇਹ ਹੱਟ ਸਕਦੇ ਨੇ ਭੁੱਕੀ ਅਫੀਮ ਨਾਲ ਲੋਕ ਕੰਮ ਕਰੂ ਪਰ ਸਰਕਾਰ ਨੂੰ ਚਿੱਟਾ ਵੇਚਣ ਨਾਲ ਪੈਸੇ ਇਕੱਠੇ ਕਰਨ ਤੇ ਲੱਗੀ ਹੋਈ ਹੈ

    • @jitveerkhangura9931
      @jitveerkhangura9931 4 роки тому +1

      Bilkol sahi gall aa veere

    • @SandeepSingh-mn3jd
      @SandeepSingh-mn3jd 4 роки тому

      Bas karo yar

    • @981578633
      @981578633 4 роки тому +2

      Veer gallan e ne jisne chadna sb chdya j'da bs gall eh aa v ezy life hr koi bhalda 2000 da pindy aa din ch chd v skdy aa baki hun kehda bhukki afeem ni mildi bs jisne nai chdna one nai chdna kalla ksoor sarkarn da v ni lok v jimywar aa swaad pya hoya aap nu sarkar ki kru duniaa da ik v desh dasdo jithy nasha ni chitta sb ton jyada eurpe usa ch milda bs apny aap swaad len krke hunda koi muh ch ni paunda ji

    • @AmritpalSingh-bo2np
      @AmritpalSingh-bo2np 4 роки тому

      veer ji syaniya gaala kerya kroo chitta v te shreaam milda oh krhda bnd krta loka ne jis din bhooki ya afeem aaam miln dye pi oh v bina vja khyi jani a baki rahi gal bhooki ya afeem khaa k km krn di jis ne km krna oh es too bina v kr e skdi aa syane bno

    • @sukhaulakh713
      @sukhaulakh713 3 роки тому

      @@981578633 hun

  • @ParmpalPal
    @ParmpalPal 4 роки тому +54

    ਇਸ ਗੱਲ ਦਾ ਇੱਕੋ ਹੱਲ ਐ ਸਾਨੂੰ ਪੋਸਤ ਦੀ ਖੇਤੀ ਕਰਨ ਦੀ ਖੁੱਲ ਚਾਹੀਦੀ

    • @sunveerchahal2109
      @sunveerchahal2109 3 роки тому +1

      Kheti na krwon klle theke hi khol den bhuki de punjab ch fer bi bach jana punjab ne nhi taan rab rakha punjab da 😌

    • @RanjeetSinghhanjra
      @RanjeetSinghhanjra 2 роки тому

      Post te vi laado tusi , chite to ta shtan dao.

  • @happylakha5202
    @happylakha5202 4 роки тому +45

    ਕਾਕਾ ਜੀ ਨਸ਼ਾ ਕੋਈ ਵੀ ਹੈ ਇਹਨੂੰ ਛੱਡਣ ਦਾ ਇੱਕ ਹੀ ਸਹੀ ਤਰੀਕਾ ਹੈ ਇਹਨੂੰ ਘੱਟ ਕਰ ਕਰ ਕੇ ਛੱਡਿਆ ਜਾ ਸਕਦਾ ਹੈ ਤੇ ਤੋੜ ਵੀ ਨਹੀ ਲੱਗੇਗੀ

    • @tilesproffesniols492
      @tilesproffesniols492 3 роки тому

      right veer

    • @JagdeepSingh-bg1sl
      @JagdeepSingh-bg1sl 3 роки тому

      @@tilesproffesniols492 pppppppppppppppppppppppppppppppppppppppppppppppppppppppppppppppppppppppppp00p0pp0pp0pppp0pppppp0000 pp pp pp p pp pp 0p0p pp pp0 pp p pp 0p pp 00p pp 0p000ppppppppp0 pp p pp 0 pp pp0ppppppppppppppppppppppppppppp

    • @sonusingh-cn5pr
      @sonusingh-cn5pr 2 роки тому +1

      GHAT T KRTA PR PURI TRA NAI SHUTSKDA 😳JENE MARJI KOSHISH KRLO KOI FEDA NAI NASHE TO BINA JDO TOT VAJDI LGDA ZINDGI KHTM HOGI EH NAI SHOTDA BHRAVO GHTATA PR SHUTEA NAI

    • @palakbirkaur2171
      @palakbirkaur2171 2 роки тому

      @@sonusingh-cn5pr veer g videos dekhoa Kai chd v chuke ne try krn ch ki janda

    • @sonusingh-cn5pr
      @sonusingh-cn5pr 2 роки тому

      @@palakbirkaur2171 HANJI M PELA 25,CAPSUL KHANDA C FER GHTANDA GHANDA AJ 1,T AGIA HA OV SHADNA HE BS SVERE SARER CHLANLI 1,KHANA PENDA OS TO BAD SARA DEN KOI NASHA NAI KRDA HUN M

  • @RaviSingh-pi6jz
    @RaviSingh-pi6jz 4 роки тому +20

    ਨਸ਼ਾ ਬੰਦ ਕਰਨਦਾ ਇਕੋ ਇਕ ਤਰੀਕਾ ਬੱਸ ਰੱਬ ਨੂੰ ਅਰਦਾਸ ਕਰੋ ਬੀ ,ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਦਵਾਰਾ ਪੇਜਦੇ ,ਬੱਸ ਇਹੋ ਤਰੀਕਾ ਇਕ ਨਸ਼ਾ ਬੰਦ ਕਰਨਦਾ ਨਹੀਂ ਨਸ਼ਾ ਨੀ ਬੰਦ ਹੋਣਾ ।

  • @subasingh119
    @subasingh119 2 роки тому +40

    ਸਮਾਨ ਲਾਉਣ ਵਾਲੇ ਮੁੰਡੇ ਹਰ ਇਕ ਗੱਲ ਸਪੱਸ਼ਟ ਤੇ ਸਹੀ ਬੋਲ ਰਹੇ ਨੇ ਇਦਾ ਹੀ ਹੁੰਦਾ ਬਾਈ ਜੀ ਬਚਅ ਲਵੋ ਪੰਜਾਬ ਨੂੰ

  • @kpsingh8323
    @kpsingh8323 4 роки тому +135

    ਮੈਂ ਚਿੱਟਾ ਲਾਇਆ 4 ਸਾਲ । ੨ ਸਾਲ ਟੀਕੇ ਲਾਏ । ਮੈ ਬਹੁਤ ਔਖਾ ਛੱਡਿਆ । ਸ਼ਰਾਬ ਪੀਣ ਬਿਨਾ ਨੀਂਦ ਨੀ ਸੀ ਆਉਂਦੀ। ਸ਼ਰਾਬ ਤੇ ਭੁੱਕੀ ਦੇ ਸਹਾਰੇ ਨਾਲ ਛੱਡਿਆ। ਹੁਣ ਮਹੀਨਾ ਹੋ ਗਿਆ ਮੈ ਸ਼ਰਾਬ ਤੇ ਭੁੱਕੀ ਵੀ ਬੰਦ ਕਰਤੀ

    • @santnamsingh4961
      @santnamsingh4961 4 роки тому +2

      Good veer ji

    • @lavighuman2869
      @lavighuman2869 4 роки тому +2

      bhukki kiwe shaddi frr

    • @sunnykhan6712
      @sunnykhan6712 4 роки тому

      @@lavighuman2869 tu vi khana han booki😂 mere ko hai nuska chadan da.

    • @Heybrohowru
      @Heybrohowru 4 роки тому +4

      @@sunnykhan6712 ਵੀਰੇ ਦੱਸਿਓ ਭੁਕੀ ਕਿਵੇਂ ਛੱਡੀ
      ਮੇਰਾ ਤਾਏ ਦਾ ਮੁੰਡਾ ਖਾਦਾਂ

    • @sunnykhan6712
      @sunnykhan6712 4 роки тому +2

      @@Heybrohowru bhai mein khud nahi khata hu booki mene bhut logo ki churwaye hai aap personal baat karo mujhse is bare mein ok veer ji.

  • @anmolanm9692
    @anmolanm9692 4 роки тому +36

    ਪੋਸਤ ਲਾਗੂ ਕਰਨ

  • @bhaiadlijitv5667
    @bhaiadlijitv5667 4 роки тому +39

    ਏਹ ਚੀਜ ਬੰਦ ਕਰਨ ਦਾ ਇਕੋ ਤਰੀਕਾ ਸਾਰੇ ਪੰਜਾਬ ਦੇ ਨਸੇ ਚ ਬਦਨਾਮ ਜਿਲਿਆਂ ਚੋ 20 ਇਸਪੈਕਟਰ 5 ਆਈ ਪੀ ਅੈਸ 5 ਪੀ ਪੀ ਅੈਸ ਚੱਕੋ ਤੇ ਘਰੇ ਬਿਠਾਦੋ ਪੱਕੇ ਤੋਰ ਤੇ ਮੈ ਦਾਵੇ ਨਾਲ ਕਹਿੰਦਾ ਜੇ ਪੰਜਾਬ ਚ ਨਸਾ ਵਿਕ ਵੀ ਜਾਵੇ ।

    • @harmanmatharu8905
      @harmanmatharu8905 4 роки тому +4

      Eda ni bnd hona bhaji police ta ap pese lendi a....... Border te kini sakhtai hundi a otho a janda chitta

    • @harmanmatharu8905
      @harmanmatharu8905 4 роки тому +2

      Border to ta aonda hi renda a nsha otho kithe kithe bithaonge police vale... Jithon onda otho band howe

    • @chouhansingh4422
      @chouhansingh4422 2 роки тому +1

      Very good ji 🙏🙏🙏

  • @atmasingh5372
    @atmasingh5372 3 роки тому +27

    ਸਾਰਾ ਪੰਜਾਬ ਆਪਣਾ ਖਾਣ ਜੋਗਾ ਪੋਸਤ ਬੀਜੋ ।ਫਿਰ ਆਪਣਾ ਘਰ ਬਚ ਸਕਦਾ ਹੈ।

  • @user-vs7dw8py6k
    @user-vs7dw8py6k 4 роки тому +36

    ਇਕੋ ਇਕ ਹੱਲ ਖਸਖਸ ਦੀ ਖੇਤੀ ਕਿਸਾਨੀ ਜਵਾਨੀ ਪਾਣੀ ਬੱਚ ਜੂ ਨਹੀ ਤਾ ਪੰਜਾਬ ਪੱਜ ਸੱਤ ਸਾਲ ਖੱਤਮ ਆ

  • @vidwaansidhu3053
    @vidwaansidhu3053 4 роки тому +24

    ਕਹੇਂਦਾ ਜਦ ਮਿਲੀ ਜਾਂਦਾ ਫੇਰ ਲਾਉਣਾ ਤਾਂ ਪੈਂਦਾ ਹੀ ਆ🤣🤣🤣ਖਤਮ ਵੀ ਕਰਨਾ ਲਾ ਲਾ ਕੇ ਕਿਉਕੀ ਅਗਲੀ ਪੀੜੀ ਦੇ ਲਾਉਣ ਵਾਸਤੇ ਨਾ ਬਚੇ 🤣🤣🤣

    • @navbop3284
      @navbop3284 3 роки тому +2

      Oh sikhaya a veer patarkar ne . Views lain lai. Thore paise de ditte hune a

  • @AvtarSingh-lq3zp
    @AvtarSingh-lq3zp 4 роки тому +107

    ਵਾਈ੍ ਭੁੱਕੀ ਫੀਮ ਦੇ ਠੇਕੇ ਖਲਵਾੳ ਵਾਲੀ

  • @sukhdevsingh8961
    @sukhdevsingh8961 4 роки тому +44

    ਸਰਕਰੋ ਅਫੀਮ ਭੂਕੀ ਚਾਲੂ ਕਰੋ

  • @Heybrohowru
    @Heybrohowru 4 роки тому +89

    ਬਚਾਲੋ ਮੇਰੇ ਸੁਹਣੇ ਪੰਜਾਬ ਨੂੰ
    ਸੋਹਣੇ ਗੱਭਰੂਆਂ ਤੇ ਮੁਟਿਆਰਾਂ ਨੂੰ
    ਗੰਦੀ ਰਾਜਨੀਤੀ

  • @savethegirlchild1234
    @savethegirlchild1234 4 роки тому +10

    ਦਿਲੋਂ ਧੰਨਵਾਦ ਵੀਰੇ ਇਸ ਇੰਟਰਵਿਊ ਲਈ ਤੁਹਾਡੇ ਇਸ ਕਦਮ ਨਾਲ ਬਹੁਤ ਮਾਪੇ ਸਾਵਧਾਨ ਜਰੂਰ ਹੋ ਜਾਣਗੇ ਉਹ ਗੰਭੀਰਤਾ ਜਰੂਰ ਵਿਖਾਉਣਗੇ

  • @GoogleBTC
    @GoogleBTC 4 роки тому +21

    ਇਹ ਪੰਜਾਬ ਸਰਕਾਰ ਦੀ, ਮੰਤਰੀਆਂ ਦੀ, ਪੁਲਿਸ ਦੀ, ਬਹੁਤ ਤਗੜੀ ਸਕੀਮ ਹੈ ਪੰਜਾਬੀਆਂ ਦੇ ਘਰ ਬਰਬਾਦ ਕਰਨ ਦੀ। ਸਾਰੀ ਦੁਨੀਆਂ ਵਿੱਚ ਮਸ਼ਹੂਰ "ਨਸ਼ੇੜੀ ਪੰਜਾਬ"

  • @kuljinder5251
    @kuljinder5251 4 роки тому +32

    ਬਾਈ ਖਾਜ ਕਰਦੇ ਆ ਸਮਾਨ ਖਰਾ ਮਿਲ ਗਿਆ 👌
    ਪੱਤਰਕਾਰ ਵਿਚਾਰਾ ਡਰੀ ਵੀ ਜਾਂਦਾ ਕਿਤੇ ਮੈਨੂੰ ਵੀ ਨਾ ਲੁੱਟ ਲੈਣ 😜

    • @garyjattana9277
      @garyjattana9277 3 роки тому +7

      Paise dite bro ohne ehna nu evi nai oh pola kholi jande.

    • @kamaldeeprani7145
      @kamaldeeprani7145 3 роки тому +2

      ehne .entrviw fre ni lya sman de k liya ..chitte vala bnda ina chir gl krke khush ni hunda

    • @sidhugurdyal3979
      @sidhugurdyal3979 3 роки тому +2

      ਤੂੰ ਵੀ ਲਾਉਦਾ ਏ ਵੀਰ, ਤਾ ਹੀ ਤੈਨੂੰ ਪਤਾ ਖਾਰਿਸ਼ ਕਿਉ ਕਦੋ ਹੁੰਦੀ ਆ

  • @ManpreetSingh-pm9mn
    @ManpreetSingh-pm9mn 4 роки тому +46

    ਪੰਜਾਬ ਸਰਕਾਰ ਨੂੰ ਦੁਨੀਆਂ ਦੀ ਸਭ ਤੋਂ ਘਟਿਆ ਸਰਕਾਰ ਦਾ ਖ਼ਿਤਾਬ ਦਿੱਤਾ ਜਾਵੇ

    • @rameshkumae8621
      @rameshkumae8621 4 роки тому

      Yes

    • @karamsingh8828
      @karamsingh8828 3 роки тому +2

      ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਘਰ ਘਰ ਨੌਕਰੀ ਦੇਵੇਗਾ ਹੁਣ ਦੇਵੇ ਘਰ ਘਰ ਨੌਕਰੀ

  • @pushwinderchahal2214
    @pushwinderchahal2214 4 роки тому +33

    ਭੁੱਕੀ ਚੂਰਾ ਪੋਸਤ ਦੇ ਠੇਕੇ ਖੋਲੋ ਨਹੀਂ ਤਾਂ ਪੰਜਾਬ ਖਤਮ ਆ

  • @mahinderpal9404
    @mahinderpal9404 4 роки тому +9

    Efforts made by Hamdard Channel is appreciable.

  • @mandersukh1051
    @mandersukh1051 4 роки тому +82

    ਸਰਕਾਰ ਚਾਹੇ ਤਾ ਕੀ ਨਹੀ ਕਰ ਸਕਦੀ

    • @manisekha4936
      @manisekha4936 2 роки тому

      Sarkar kera peun aunde aa ap nu dekhna pena

  • @princeghuman8008
    @princeghuman8008 4 роки тому +13

    U right , u 3 of you God bless you ver Ji

  • @prathamsahota3575
    @prathamsahota3575 4 роки тому +4

    ਬੰਦ ਨਹੀ ਕਰਦੀ ਸਰਕਾਰ ਮੇਂਹਗਾ ਜਰੂਰ ਕਰਤਾ ਸਰਕਾਰ

  • @amanpreet4065
    @amanpreet4065 4 роки тому +8

    ਆਵਦੇ ਤੇ ਕੰਟਰੋਲ ਹੋਣਾ ਚਾਹੀਦਾ 22

  • @amritajlodjaffikabbadijaff3653
    @amritajlodjaffikabbadijaff3653 4 роки тому +14

    ਜਿਸ ਘਰ ਵਿੱਚ ਨਸ਼ਾ ਹੈ ਉਸ ਘਰ ਨੂੰ ਅੱਗ ਲੱਗੀ ਹੈ ਮੈਨੂੰ ਤਾਂ ਪੁਛ ਕੇ ਵੇਖੋ

    • @jugrajsandhu3070
      @jugrajsandhu3070 3 роки тому +2

      ਸਹੀ ਗੱਲ ਏ ਬਈ ਜੀ, ਮੈ ਵੀ ਚਿੱਟਾ ਦਾ ਟਿਕਾ ਲੁਦਾ ਸੀ ,,ਮੇਰੇ ਘਰ ਧੀ ਨੇ ਜਨਮ ਲਿਆ ਤਾਂ ਮੇਰੇ ਤੇ ਰੱਬ ਦੀ ਮੇਹਰ ਹੋਗੀ 1ਸਾਲ ਹੋ ਗਿਆ ਨਸਾਂ ਨਹੀਂ ਕੀਤਾ, ਧੰਨਵਾਦ

    • @kabooterbazz3648
      @kabooterbazz3648 3 роки тому +1

      @@jugrajsandhu3070 nice bhai

  • @shivrajsingh1516
    @shivrajsingh1516 4 роки тому +16

    ਪਰਮਾਤਮਾ ਇਹ ‌ਰਸਤੇ ਕਿ ਸੇ ਵੀ ਦੁਸ਼ਮਣ ਨੂੰ ਵੀ ਨਾ ਪਾਵੇ

  • @galaxygamer734
    @galaxygamer734 4 роки тому +10

    Waheguru ji mehar kari Punjab ta Waheguru ji Waheguru ji 👏👏👏👏👏👏👏👏👏👏👏👏

  • @rajindersharmaneetu2245
    @rajindersharmaneetu2245 4 роки тому +8

    ਕਿੰਨੀ ਬੇਸਰਮ ਹੈ ਸਰਕਾਰ

  • @bainsjatt2221
    @bainsjatt2221 4 роки тому +6

    Waheguru ji es veera nu es vichooo kadd deooo ji

  • @raviathwal6710
    @raviathwal6710 3 роки тому +15

    ਜੇ ਅਸਲੀ ਡੋਜੀ ਹੁੰਂਦੇ ਤੁਹਾਡੇ ਕੈਮਰੇ ਖੋ ਕੇ ਲੈ ਜਾਦੇ ਦਿੰਦੇ ਐਟਰਵਿਉ ਤੈਨੂੰ 😂

  • @mandersukh1051
    @mandersukh1051 4 роки тому +50

    ਪਤਾ ਨਹੀ ਕੀ ਮਾੜੇ ਕਰਮ ਕਿਤੇ ਹੋਣੇ ਇਹਨਾ ਨੇ ਹਰ ਪਿੰਡ ਪਿੰਡ ਦਵਾਈ ਜਾ ਅਲਾਜ ਹੋਣਾ ਚਾਹੀਦਾ ਇਹਨਾ ਦਾ

  • @sonnyputt6463
    @sonnyputt6463 4 роки тому +12

    Malka mehar krien mere Punjab te waheguru g

  • @gagandeepsingh6695
    @gagandeepsingh6695 4 роки тому +3

    ਸਰਕਾਰਾਂ ਹੀ ਵਕਾਉਦਿਆ ਨਸਾ

  • @sndhu2003
    @sndhu2003 3 роки тому +7

    Bai mera v chitte ale phone kdd ke laige. C 😭 prr rab ehna Nashya to punjabi naujawaan nu bachave 🙏🙏🙏🙏

  • @BalwinderSingh-zh5cn
    @BalwinderSingh-zh5cn 4 роки тому +11

    ਨੋਜੁਅਾਨੀ ਮੁਕਤ ਪੰਜਾਬ ਛੇਤੀ ਹੋ ਜਾੲੇਗਾ ਸਾਮ ਨੁੰ ਠੂਠਗੜ ਗੇੜਾ ਕॅਢ ਕੇ ਦੇਖੋ ਅਮਲੀ िਵਚ ਅਮਲੀ ਵॅਜਦਾ

  • @harmansingh960
    @harmansingh960 4 роки тому +10

    Waheguru ji

  • @fatehbir7590
    @fatehbir7590 3 роки тому +7

    Kinne shreef aaveer Guru Ramdas ji mehar kro

  • @AllInOne-bz6vw
    @AllInOne-bz6vw 4 роки тому +4

    22 patrkar ta sade Pind Gholia da... bhut vadia lagia 🙏🏻🙏🏻

  • @punbjbnews571
    @punbjbnews571 4 роки тому +5

    ਸਾਡੇ ਪੰਜਾਬੀ ਹੀ ਬਚ ਸਕਦੇ ਸਾਡੇ ਪੰਜਾਬੀ ਸਾਡੇ ਪੰਜਾਬੀ ਨੂੰ ਮਰ ਰਹੇ ਹੈ ਮੈ ਵੀ ਕਰ ਦਾ ਸੀ ਟੀਕਾ ਲਉਦਾ ਸੀ ਅਬ ਨਹੀਂ ਹੈ

  • @Yogesh_Kumar444
    @Yogesh_Kumar444 4 роки тому +3

    ਰਬ ਖੈੜ ਕਰੇ

  • @avtarsingh2531
    @avtarsingh2531 2 роки тому +4

    ਰੁੱਖ ਲਗਾਓ, ਪਾਣੀ ਬਚਾਓ,
    ਚਿੱਟੇ ਰਾਖ਼ਸ਼ ਤੋਂ ਆਪਣੇ ਪੁੱਤਾਂ ਨੂੰ ਬਚਾਓ,
    ਅਤੇ ਖਸ ਦੀ ਖੇਤੀ ਲਈ ਅੱਗੇ ਆਓ।

  • @sukhakalsi4320
    @sukhakalsi4320 4 роки тому +24

    ਵੀਰ ਜੀ ਬਾਕੀ ਤੁਸੀਂ ਆਪ ਹੀ ਦੇਖ ਲਿਆ ਹੋਣਾ ਕਿ ਗੱਲ ਜਿੰਦਰ ਤੁਸੀਂ ਪਹੁੰਚ ਸਕਦੇ ਹੋ ਉਦਰ ਪੁਲਸ ਨਹੀਂ ਪਹੁੰਚ ਸਕਦੀ ਸੀ ਸਰਕਾਰਾ ਹੀ ਵਕੋਂਦੀਅਾ ਨੇ ਚਿੱਟਾ

  • @preetains1171
    @preetains1171 4 роки тому +6

    Very good job 22g

  • @punjabistatus7688
    @punjabistatus7688 4 роки тому +7

    ਵਾਹਿਗੁਰੂ

  • @kakajhandukewala4579
    @kakajhandukewala4579 4 роки тому +3

    ਪੰਜਾਬ ਸਰਕਾਰ ਦਾ ਬੇੜਾ ਗਰਕ

  • @sahilanand2646
    @sahilanand2646 4 роки тому +4

    Waheguru......mat baksh de afsra te leadra nu.....

  • @ParmpalPal
    @ParmpalPal 4 роки тому +10

    ਸਰਕਾਰਾਂ ਨਹੀਂ ਕੁੱਝ ਕਰਦੀਆਂ ਤੁਸੀਂ ਆਪਣੇ ਆਪ ਛੱਡੋ ਵੀਰ

  • @MandeepKumar-xm9rx
    @MandeepKumar-xm9rx 3 роки тому +1

    22 g ਰੇਤਾ ਦੀ ਸਪਲਾਈ ਬੰਦ ਹੋ ਸਕਦੀ ਆ ਨਸ਼ਾ ਨੀ ਸਿਸਟਮ ਮਾੜਾ ਹੈ

  • @Malerkotlapigeoncloft
    @Malerkotlapigeoncloft 3 роки тому +1

    Bht vdiya patarkari aa veer di..

  • @nscnimmabuggi7230
    @nscnimmabuggi7230 4 роки тому +2

    Thanks friends
    Tv repoter sshib
    .

  • @rje7639
    @rje7639 4 роки тому +3

    Waheguru ji mehar kari ji sab te

  • @gurpalgill5522
    @gurpalgill5522 4 роки тому +4

    Good job 22 g

  • @shagandeep8772
    @shagandeep8772 4 роки тому +4

    Waheguru ji charde kala bhaksha ehna verra nu

  • @rajinderkaur6545
    @rajinderkaur6545 2 роки тому +3

    Waheguru ji 🙏

  • @CRAZYXYZHpreetgopi
    @CRAZYXYZHpreetgopi 4 роки тому +1

    God bless you jar hamdar

  • @dalvirgill5601
    @dalvirgill5601 4 роки тому +2

    ਵਾਹਿਗੁਰੂ ਜੀ

  • @user-oy4sm2yk1s
    @user-oy4sm2yk1s 4 роки тому +5

    ਯਾਰ ਵੀਰ ਜੀ ਤੁਸੀ ਬਾਰ ਬਾਰ ਉਨਾਂ ਨੂੰ ਕਹਿ ਜਾਂਦੇ ਅਾ ਸਰਕਾਰ ਤੂਹਾਡੇ ਮੂੰਹ ਵਿੱਚ ਨਹੀਂ ਪਉਂਦੀ ਤੁਸੀ ਆਪ ਦਸੋ ਕਿੱਥੋਂ ਅਾ ਰਿਹਾ ਹੋਰ ਇਨਾ ਮੈਂਗਾ ਨਸ਼ਾ ਕੌਣ ਬਣਾ ਰਿਹਾ ਅਾ ਵੀਰ ਜੀ ਸਰਕਾਰ ਚਾਹੇ ਤਾਂ 24 ਘੰਟਿਆ ਵਿਚ ਬੰਦ ਕਰਵਾ ਸਕਦੀ ਅਾ ਪਰ ਸਰਕਾਰ ਨੂੰ ਪਤਾ ਅਾ ਚਿੱਟਾ ਬੰਦ ਕਰਵਾ ਤਾਂ ਸਰਕਾਰ ਬੰਦ ਹੋ ਜਾਣੀ ਅਾ ਵੀਰ ਜੀ ਪੰਜਾਬ ਵਿੱਚ ਅਕਾਲੀ ਸਰਕਾਰ ਆਉਂਦੀ ਅਾ ਤਾਂ ਕਾਂਗਰਸ ਸਰਕਾਰ ਵੇਚ ਦੀ ਅਾ ਕਾਂਗਰਸ ਆਉਂਦੀ ਤਾਂ ਅਕਾਲੀ ਸਰਕਾਰ ਵੇਚ ਦੀ ਅਾ ,,,,,ਵੀਰ ਜੀ ਓ ਵੀ ਸਮਾਂ ਸੀ ਜਦ ਪੰਜਾਬ ਵਿੱਚ ਭੁੱਕੀ ਪੋਸਤ ਦੇਸੀ ਸਰਾਬ ਸੀ,,,, ਕੋਈ ਪੰਜਾਬ ਵਿਚ ਨਸ਼ੇ ਕਰਕੇ ਮੋਤ ਨਹੀਂ ਹੁੰਦੀ ਸੀ ,,,,ਕੋਈ ਲੁੱਟ ਖੋ ਕੇ ਨਸ਼ੇ ਦੀ ਪੂਰਤੀ ਨਹੀਂ ਸੀ ਕਰਦਾ,,,, ਕੋਈ ਨਹੀਂ ਨਸ਼ੇ ਕਰਕੇ ਆਪਣੇ ਮਾ ਬਾਪ ਨੂੰ ਮਾਰ ਦਿੰਦਾ ,,ਕੋਈ ਨਹੀਂ ਲੋਕਾਂ ਦੀਆ ਗਲੀਆ ਕਨਾ ਨੂੰ ਕਾਟ ਦਾ ,,,ਵੀਰ ਜੀ ਓ ਦੇਸੀ ਨਸ਼ੇ ਸੀ ਜੇਕਰ ਇੱਕ ਪਿੰਡ ਵਿੱਚ 5=7= ਜਾਣੇ ਕਰਦੇ ਵੀ ਸੀ ਤਾਂ ਓ ਆਪਣੇ ਪਰਿਵਾਰ ਨੂੰ ਪਾਲ ਦੇ ਸੀ ਨਾ ਕਿ ਚਿੱਟੇ ਵਾਂਗੂੰ ਮਾਰ ਦਿੰਦੇ ਸੀ,,, ਪਰ ਜਾਦ ਦਾ ਵੀਰ ਜੀ ਸਰਕਾਰ ਨੇ ਭੂਕੀ ਪੋਸਤ ਬੰਦ ਕਰਵਾ ਚਿੱਟਾ ਚਾਲੂ ਕਰਵਾ ਤਾਂ ਸਰਕਾਰ ਮਾਲਾ ਮਾਲ ਹੋ ਗਈ,,, ਪਰ ਵੀਰ ਜੀ ਪੰਜਾਬ ਦੀ ਜਵਾਨੀ ,ਕਿਸਾਨੀ, ਪਾਣੀ, ਨਸਟ ਹੋ ਗਏ, ਗ਼ਰੀਬੀ ਹੋਰ ਵੱਧ ਦੀ ਵੱਧ ਗਈ,,, ਵੀਰ ਜੀ ਜੇਕਰ ਸਰਕਾਰ ਚਾਹੇ ਤਾਂ ਨਸ਼ੇ ਤੋਂ ਮਰਦੇ ਇਨਾ ਲੋਕਾਂ ਦਾ ਇਲਾਜ਼ ਕਰਵਾ ਕੇ ਮੁੜ ਇਨਾ ਲੋਕਾਂ ਦੇ ਭੁੱਕੀ ਦੇ ਕਾਰਡ ਬਣਵਾ ਕੇ,, ਪੰਜਾਬ ਦੀ ਏਸ ਜਵਾਨੀ ਨੂੰ ਚਿੱਟੇ ਵਰਗੇ ਨਸ਼ੇ ਤੋ ਬਚਾ ਸਕਦੀ ਅਾ ,, ਜੌ ਵੀ ਨਸ਼ਾ। ਨਹੀ ਕਰਦਾ ਉਸ ਦਾ ਕਾਰਡ ਨਹੀਂ ਬਣੇ ਗਾ ਏਸ ਤਰਾ ਏ ਲੋਕ ਵੀ ਆਪਣਾ ਖੂਸ਼ੀ ਨਾਲ ਆਪਣੀ ਜਿੰਨੀ ਵੀ ਉਮਰ ਹੈ ਕਾਡ ਸਕਣ,,, ਆਉਣ ਵਾਲਿਆ ਸਾਡੀਆਂ ਨਸਲਾਂ ਬੱਚ ਜਾਣ ਗੀਆ ,,, ਪੰਜਾਬ ਨੂੰ ਵੀ ਖਾਸ ਖਾਸ ਦੀ ਖੇਤੀ ਕਰਨ ਲਈ ਲਾਇਸੰਸ ਦਿੱਤਾ ਜਾਣਾ ਚਾਹੀਦਾ ਅਾ ,,, ਇਸ ਨਾਲ ਸਾਡੀ ਕਿਸਾਨੀ ਬੱਚ ਜਾਵੇ ਗੀ ,, ਨਾਲੇ ਜੌ ਪੈਸਾ ਸਾਡਾ ਬਾਹਰ ਲਿਆ ਸਟੈਟਾ ਵਿੱਚ ਜਾ ਰਿਹਾ ਅਾ ਇਨਾ ਗੰਦੀਆ ਨਸ਼ਿਆਂ ਲਈ ਓ ਵੀ ਬੱਚ ਜਾਵੇ ਗਾ ,, ਪੰਜਾਬ ਸਰਕਾਰ ਅਫੀਮ ਹੋਰ ਲਿਆ ਸਟੇਟਾਂ ਨੂੰ ਵੀ ਵੇਚ ਸਕਦੀ ਅਪਣੇ ਵੀ ਮੈਡੀਕਲ ਲਾਇਨ ਵਾਰਤ ਸਕਦੀ,,, ਇਸ ਤਰ੍ਹਾਂ ਸਾਡੀ ਝੌਨੇ ਦੀ ਮਾਰ ਹੇਠਾਂ ਅਾਈ ਜਮੀਨ ਤੇ ਪਾਣੀ ਕਿਸਾਨੀ ਵੀ ਬੱਚ ਜਾਣ ਗੇ ,, ਇਸ ਤਰ੍ਹਾ ਸਾਡਾ, ਆਉਣ ਵਾਲ਼ਾ ਪੰਜਾਬ ਪਿਹਲਾ ਵਾਂਗ ਇੱਕ ਖੁੱਸ਼ ਹਾਲ ਪੰਜਾਬ ਹੋਵੇ ਗਾ ,, ਪਰ ਹੁਣ ਸਾਡੇ ਪੰਜਾਬ ਨੂੰ ਸਿਰਫ ਤਾਂ ਸਿਰਫ ਖਾਸ ਖਾਸ ਦੀ ਖੇਤੀ ਹੀ ਬਚਾ ਸਕਦੀ ਅਾ,, ਸਾਡੀਆਂ ਸੱਸਥਵਾ ਨੂੰ ਤੇ ਸਾਨੂੰ ਇਕ ਜੁਟ ਹੋ ਕੇ ਸਾਡੀ ਆਉਣ ਵਾਲੀਆਂ ਨਸਲਾਂ ਲਈ ਖਾਸ ਖਾਸ ਦੀ ਖੇਤੀ ਲਈ ਲਾਇਸੰਸ ਦੇ ਉਪਰਾਲੇ ਕਰਨ ,, ਏ ਲੜ੍ਹਾਈ ਏ ਉਪਰਾਲੇ ਏ ਹੱਕ ਸਾਡੇ ਸਭ ਦੇ ਅਾ ਕੋਈ ਜਾਤੀ ਵਾਦ ਨਹੀਂ ਹੈ ,,ਕਿਉ ਕਿ ਏ ਨਸ਼ੇ ਨੇ ਕਿਸੇ ਦੀ ਵੀ ਜਾਤ ਨਹੀਂ ਪੁਸ਼ੀ ਸਭ ਨੂੰ ਲੱਗਾ

    • @user-oy4sm2yk1s
      @user-oy4sm2yk1s 4 роки тому

      ਹੱਕ ਸੱਚ ਦੀ ਆਵਾਜ਼ ਬੁਲੰਦ ਕਰੋ

  • @TarsemSingh-lz2by
    @TarsemSingh-lz2by Рік тому +1

    ਖਸਖਸ ਦੀ ਖੇਤੀ ਬਹਾਲ ਸਰਦਾਰੀ ਅਣਖ ਤੰਦਰੁਸਤੀ

  • @Surjitsingh-zm3wf
    @Surjitsingh-zm3wf 3 роки тому +2

    ਨਸ਼ੇੜੀ ਵੀ ਚੌਂਦੇ ਆ ਨਸ਼ਾ ਬੰਦ ਹੋਵੇ ,
    ਪਰ ਪਤਾ ਨੀਂ ਕਿਊ ਨੀਂ ਬੰਦ ਹੋ ਰਿਹਾ ,
    ਮੈਨੂੰ ਲੱਗਦਾ ਮੰਤਰੀਆਂ ਨੂੰ ਵੱਡਾ ਫਾਇਦਾ ਹੋ ਰਿਹਾ !!

  • @khushidhaliwal9569
    @khushidhaliwal9569 2 роки тому +1

    Mareaa rba bcha la dunya nu 😢🙏🙏🙏🙏

  • @manpreetsinghmanpreetsingh380
    @manpreetsinghmanpreetsingh380 2 роки тому +1

    Waheguru g 🙏 mhar Kari duniya te

  • @GurvinderSingh-si3fx
    @GurvinderSingh-si3fx 4 роки тому +3

    Waheguru ji mehar kareo sarean te baba ji

  • @karanaujla1867
    @karanaujla1867 3 роки тому +3

    Aa channel da bahot vdiya moral concept aa amliyan v acting vdiya kiti

  • @sukhakalsi4320
    @sukhakalsi4320 4 роки тому +2

    ਵੀਰ ਜੀ ਸ਼ੱਡ ਦੀਓੂ ਕੁਜ ਨਹੀਂ ਰੱਖੀਆ ਇਸ ਵਿਚ ਮੈ 8 ਸਾਲ ਕੀਤਾ ਕੁਜ ਨਹੀਂ ਹੂੰਦਾ ਇਸ ਨੂੰ ਸ਼ੱਡ ਕੇ ਮੇਨੂ ਵੀ ਵਹਿਮ ਸੀ ਸ਼ੱਡ ਪਤਾ ਨਹੀਂ ਕੀ ਹੋ ਜਾਨਾ ਇਸ ਨੂੰ ਸ਼ੱਡ ਗੋਲੀ ਵੀ ਬੁਹਤ ਖਤੱਰਨਾਖ ਹੈ ਹੁਣ ਚਿੱਟਾ ਵੀ ਦੋ ਤਰਾਂ ਦਾ ਆਉਣ ਲੱਗ ਗਿਆ 1 ਪਾਰ ਦਾ 1 ਦਿਲੀ ਵੀਰ ਜੀ ਆ ਇਦਾ ਨਹੀਂ ਛੁਟਣਾ ਕਿਓੂ ਕਿ ਜੱਦ ਤੱਕ ਇਹ ਮਿਲਣਾ ਨਹੀਂ ਬੰਦ ਹਉ ਗਾ ਜੇ ਪੁਲਿਸ ਚਾਵੇ ਤਾ ਕੋਈ ਮੰਦਰ ਦੇ ਬਾਹਰੋਂ ਕੋਈ ਚੱਪਲ ਵੀ ਚੋਰੀ ਨਹੀਂ ਕਰ ਸਕਦਾ ਬਾਕੀ ਚਿੱਟਾ ਤਾ ਦੂਰ ਦੀ ਗੱਲ ਆ ਬਾਕੀ ਪੁਲਸ ਦਾ ਵੀ ਕੋਈ ਕਸੂਰ ਨਹੀਂ ਜੇ ਸਾਡੀ ਸਰਕਾਰ ਹੀ ਇਦਾ ਦੀ ਆ ਮੈ ਆ ਨਹੀਂ ਕਹਿੰਦਾ ਕਿ ਆ ਹੀ ਸਰਕਾਰ ਮਾੜੀ ਆ ਮੈ ਤਾ ਆ ਕਹਿੰਦਾ ਜਿਹੜੀਅਾ ਵੇ ਸਰਕਾਰਾ ਆਇਆ ਜਾ ਗਿੲੀਆ ਉਹ ਸਾਰੀਆਂ ਹੀ ਇਦਾ ਦੀਆ ਸੀ ਜੇ ਚੰਗੀਆਂ ਹੁੰਦੀਆਂ ਤਾ ਅੱਜ ਤਕ ਇਕ ਹੀ ਸਰਕਾਰ ਹੋਣੀ ਸੀ ਵੀਰ ਜੀ ਆ ਤਾ ਆਪਣਾ ਹੀ ਮਨ ਬਦਲਣਾ ਪੈਣਾ ਵੀਰ ਜੀ ਬਾਕੀ ਜੇ ਕੁਜ ਗ਼ਲਤ ਲਿਖ ਦਿੱਤਾ ਹੋਵੇ ਧੰਨਵਾਦ

  • @mandeepchahal4664
    @mandeepchahal4664 4 роки тому +5

    ਮੋਗਾ ਜਿਲ੍ਹੇ ਦੇ ਬਦਨਾਮ ਪਿੰਡ.. ਦੋਲੇਵਾਲ. ਸ਼ੇਰਪੁਰਾ.. ਨੂਰਪੁਰ ਹਕੀਮਾਂ..

  • @simranjitsingh5137
    @simranjitsingh5137 3 роки тому +1

    22 ji jive marji a boleya 22 sach hi

  • @jagroopsingh9415
    @jagroopsingh9415 2 роки тому +2

    ਮਿਲਦੀ ਤਾ ਵੀਰ ਜਹਰ ਵੀ ਐ ਉਹ ਨੀ ਖਾ ਦਾ

  • @kabaddiekamfan7922
    @kabaddiekamfan7922 3 роки тому +2

    Sada pind raisar babe nank di kirpa naal thek hai 💪💪💪💪😎😎 sade airiea ch ni bai chita pb 19

    • @nav.k5215
      @nav.k5215 3 роки тому

      👍🏻👍🏻👍🏻❤💪🏻

  • @ilmummypapa3061
    @ilmummypapa3061 2 роки тому +1

    WAHEGURU ji SAB thik hojave KIRPA karo ji Kirpa karo ji NASHE BAND HOJAN

  • @kulvirdhillon7903
    @kulvirdhillon7903 3 роки тому +3

    ਖਸਖਸ ਖੇਤੀ ਲਾਗੂ ਕਰੋ

  • @ppgill1744
    @ppgill1744 3 роки тому +1

    rabb bachawe sbb de putra no wsheguru mehar kre sbb te

  • @GurmeetKaur-ff5wp
    @GurmeetKaur-ff5wp 6 днів тому

    Cogras da kam hai Bhai ji 🙏

  • @JagdeepSingh-vd4zm
    @JagdeepSingh-vd4zm 4 роки тому +1

    WAHEGURU. JI

  • @partapsingh27
    @partapsingh27 3 роки тому +2

    Great job 👌👍 vir ji

  • @Records302
    @Records302 3 роки тому +4

    Y sir te muh ta bane hoye ne panni hath vich aa sman magar che lone oh tuc 🤣😂🤣😂🤣😂🤣😂🤣

  • @harjinderkumar1111
    @harjinderkumar1111 3 роки тому +1

    Waheguru g

  • @kawaldeepsingh5111
    @kawaldeepsingh5111 4 роки тому +1

    Bhuat wadiya gal karda veer bilkul sach koi vi jhuth ni boleya

  • @jagandeepsingh4885
    @jagandeepsingh4885 2 роки тому

    Bilkul sehi keh rahe eda hi huda rab mehra kr punjab t

  • @SunnyKashyap-bw8ll
    @SunnyKashyap-bw8ll 4 роки тому +26

    Mai khud drug addict c per mere hisab nal duniya di koi takt Nasha nhi chuda sakdi sirf ek satguru di Bani hi ya jo Nasha chada sakdi aa..Mai Hun Bani padna VA te jdo menu Tod lagdi c Mai odo rakhya de sabd (Tati vav na lagi) shbd pad Da c te Tod hat jandi c Hun Mai 5months to bilkul thik ha...

    • @ashkhara4689
      @ashkhara4689 3 роки тому

      Good bro

    • @kawaldeepsingh9329
      @kawaldeepsingh9329 3 роки тому

      Main vi tere varga wa addict

    • @navdeepsian9443
      @navdeepsian9443 3 роки тому

      Zindagi mubarak bro👍🏻

    • @jobanvirk3597
      @jobanvirk3597 3 роки тому

      Me ve ਸਾਮਾਨ ਲੌਂਦਾ ਸੀ ਹੁਣ ਪਾਠ ਕਰਦਾ ਹੁੰਦਾ 2 ਮਹੀਨੇ ਹੋ ਗਏ ਸਬ ਕੁਛ ਸਡ ਦਿਤਾ

    • @jobanvirk3597
      @jobanvirk3597 3 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਜਦੋ ਤੋਟ ਲੱਗਦੀ

  • @sahilsharma-gy5co
    @sahilsharma-gy5co 4 роки тому +1

    Waheguru

  • @user-ii7vu8un3d
    @user-ii7vu8un3d 4 роки тому +62

    ਓਹਨਾ ਦੇ ਗਾਂਡ ਫੱਟੀ ਪਯੀ ਆ, ਤੁਸੀਂ ਸਵਾਲ ਤੇ ਸਵਾਲ ਕਰੀ ਜਾਂਦੇ ਹੋ 😀😀😀

    • @gurpreetsingh-ly9up
      @gurpreetsingh-ly9up 4 роки тому

      Narinder Yuvi 🤣🤣🤣

    • @sunnykhan6712
      @sunnykhan6712 4 роки тому +2

      TENU SARI KNOWLEDGE HAN😂 PAKA PATAKA LAUDA HOVEGA TU.

    • @vidwaansidhu3053
      @vidwaansidhu3053 4 роки тому +2

      Shi gll aa ... ik vaar laa lainde fr delhi kidda updesh dinde aa ....🤣🤣🤣 baki off camera lga lya houga nhi ta ena di magar v pai skde c ki penchodo sadi gaand fati pai aa tusi hor laini kiti aa 🤣🤣

    • @navymaanjaniwal
      @navymaanjaniwal 4 роки тому +2

      sahi gall a bnchode ne laan e ni ditta pela sala fuddu sawaal kari janda c.. lawa ke interview lenda fir pata lagda velliya de jor da

    • @gavinkatariat5898
      @gavinkatariat5898 4 роки тому +2

      @@navymaanjaniwal bus ajj kal valia da joor chitta nal he rai geya veer apne maa baap barre socho jehna thanu chote hunde khuraka khva khva paleya sara joor ta tusi chitte ch kadta hun joor nai khalli shreer rai gaye ne punjab de sonne varge gabru mitti karte eh chitte ne aj tu 20 saal pehla jado punjabh da munda kite out sida janda c te lokki dekh ke das dinde c v munda punjabh da lagda te hun dekh lo punjabh di shakal be shakal karti sarkara ne ghar ujad te loka de put marte

  • @Preet_ambala
    @Preet_ambala 4 роки тому +3

    Waheguru mehar Kera burahaL😥

  • @roshani8425
    @roshani8425 4 роки тому +1

    Good sir

  • @happylakha5202
    @happylakha5202 4 роки тому +23

    ਨਾਲੇ ਭਾਜੀ ਇਹ ਵੀ ਦੱਸੀ ਆਪਣੀ ਅਗਲੀ ਵੀਡੀਓ ਵਿਚ ਇਹਨਾ ਨੂੰ ਪੁੱਛ ਕੇ ਕੀ ਜੇ ਸਮਨ ਵਧੀਆ ਹੈ ਤੇ ਸਮਾਨ ਵਾਲੇ ਦਾ ਨੰਬਰ ਵੀ ਮੈਨੂੰ ਲੈ ਕੇ ਦੇਵੀ ਮੇਰਾ ਵੀਰ 😂😂😂😂😂😂😂

    • @navymaanjaniwal
      @navymaanjaniwal 4 роки тому

      Happy Lakha manu lada 500 ali bit ena de sahi de dinde a.. bambu ch b pa lia thoda jia melt b karlia bharava ..

    • @sandeepsingh22
      @sandeepsingh22 4 роки тому +4

      😂😂😂 apne aja bai. jina marji le leo. sirre cheez aa nale.

    • @navymaanjaniwal
      @navymaanjaniwal 4 роки тому +2

      sandeep singh amli video aale kinne sareef lagde..bechaare kinne sacche a dil de.. mera dil karda ena nu grami lawawa papar te

    • @gurlabhbrar6521
      @gurlabhbrar6521 3 роки тому +2

      Aishaan bai moge jilhe ch vadhu ghaint cheej mildi .birty rab nal lag jandi laa k

    • @sentysaab7332
      @sentysaab7332 3 роки тому

      @@gurlabhbrar6521 bai k rate a grami da

  • @sukhisingh-jx3fe
    @sukhisingh-jx3fe 3 роки тому

    Bht vdya km kitta.patarkar veer ne

  • @utikahunny7461
    @utikahunny7461 4 роки тому +6

    Afeem kholo pehn dyo lno

  • @DeepakRajput-tk5qt
    @DeepakRajput-tk5qt 4 роки тому +1

    Sahi gal aa bai

  • @kulwindersidhubrar7257
    @kulwindersidhubrar7257 4 роки тому +15

    ਬੁਰਾ ਹਾਲ ਆ ਵੀਰ ਇਹ ਸੱਚੀ ਗੱਲ ਆ ਕੇ ਲੋਕ ਚਿੱਟਾ ਛੱਡ ਕੇ ਗੋਲੀਆ ਪਸ਼ੂਆ ਵਾਲੇ ਏਵਲ ਵਿੱਚ ਘੋਲ ਕੇ ਲਾਈ ਜਾਂਦੇ ਆ ਮੈਂ ਆਪ ਲਾਉਂਦਾ ਰਿਹਾ. ਜਿਹੜਾ ਬੰਦਾ ਗੋਲੀ ਲਾਉਣ ਲੱਗ ਗਿਆ ਫਿਰ ਉਸ ਨੂੰ ਚਿੱਟਾ ਵੀ ਨਸ਼ਾ ਨਹੀਂ ਕਰਦਾ ਉਹੋ ਗੋਲੀ ਹੀ ਲਾਊ ਫਿਰ ਟੀਕੇ ਵਿੱਚ. ਗੋਲੀ ਦੀ ਭਲ ਤਾ ਚਿੱਟੇ ਤੋ ਵੀ ਜਾਦਾ

  • @merasafaruae
    @merasafaruae 4 роки тому

    wmk

  • @happyvirk7409
    @happyvirk7409 4 роки тому +1

    Repoter veer very gud plzz eh video captain tk pujdi krdo kehnde nasha da lak tod dita . ho sake te G Hariyana news channel te v dikha devo

  • @jagdeepsidhu6850
    @jagdeepsidhu6850 4 роки тому +6

    Koi Faida ni veer nase ton bacho zindgi bar bar ni mildi

  • @shonkilovely590
    @shonkilovely590 3 роки тому +2

    Waheguru g mehar kroo ....🙏🙏🙏🙏🙏jhde nsahe krde ne ..ohna layi bhuki afeem de theke khol den ...card banan ..limit rakhan month da kilo ....jini sakhti lockdwn ch kiti c ...oni nashe vechan te kr Len ....Punjab de nojwan sudhar jauga .

  • @HoneySingh-vl9sn
    @HoneySingh-vl9sn 4 роки тому +18

    mundie ta interview de lai le ke aya repoter mainu lagda

  • @kamalkaur6227
    @kamalkaur6227 2 роки тому

    say no to drugs.

  • @VirkaProductions
    @VirkaProductions 4 роки тому +7

    Loki taa maran tao baad shamshaan aundey hun per eh taa maran tao pehla hee shamshaan aa gaye ne..

  • @SatnamSingh-bh8nq
    @SatnamSingh-bh8nq 3 роки тому +1

    ਨਸ਼ੇ ਦਾ ਚਸਕਾ ਬੋਹੋਤ ਮਾੜਾ ਹੁੰਦਾ ਜਿਨੂੰ ਲੱਗਿਆ ਹੁੰਦਾ ਉਹੀ ਜਾਣਦਾ