Babbu Maan - Na Badli Car Teaser | Album (Velly Laane) Coming Soon | Latest Punjabi Songs 2024

Поділитися
Вставка
  • Опубліковано 24 січ 2024
  • Album - Velly Laane
    Title - Na Badli Car
    Singer/Lyrics/Music - Babbu Maan
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 2,6 тис.

  • @Preet_bajheri
    @Preet_bajheri 3 місяці тому +212

    ਇੱਕ ਲਾਈਕ ਬੱਬੂ ਮਾਨ ਦੀ ਯਾਰੀ ਦੀ ਮਿਸਾਲ ਤੇ ਬਾਕੀ ਓਹੀ ਐ ਪਜੈਰੋ ਜੱਟੀਏ ✔

  • @virkmadeinpunjab4018
    @virkmadeinpunjab4018 3 місяці тому +29

    ਕਈਆਂ ਨੇ ਜੋਰ ਲਾਇਆ ਪਰ ਡਿੱਗਿਆ ਨੀਂ।ਹੁਣ ਕੱਡੂ ਗਾਣਿਆਂ ਨਾਲ਼ ਬਦਨਾਂ ਚੋ ਠੰਡ ਕੁੜੇ.ਸਾਡਾ ਬੇਈਮਾਨ ਪਰਮਾਣੂ💣ਕੁੜੇ❤❤❤❤❤❤ਜਿਉਂਦਾ ਵੱਸਦਾ ਰਹੇ ਮਾਨਾ ਤੇਰੇ ਨਾਲ਼ ਦੀ ਸਾਰੀ ਟੀਮ ਵੀ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ❤❤❤❤❤❤❤❤❤❤❤❤❤❤❤❤❤

  • @seepakurar9613
    @seepakurar9613 3 місяці тому +42

    ਨਾ ਬਦਲੀ ਕਾਰ ਕੁੜੇ ਨਾ ਬਦਲੇ ਯਾਰ ਕੁੜੇ
    ਅਸਲੇ ਦੀ ਲੋੜ ਨਹੀਂ ਸਾਡੇ ਹੱਥ ਹਥਿਆਰ ਕੁੜੇ❤

  • @Bishnoi_07146
    @Bishnoi_07146 3 місяці тому +19

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @ammyjalandhriya2730
    @ammyjalandhriya2730 3 місяці тому +20

    ਨਾ ਬਦਲੀ ਕਾਰ ਕੁੜੇ
    ਨਾ ਬਦਲੇ ਯਾਰ ਕੁੜੇ
    ਨਾ ਬਦਲੇ ਫੈਨ ਕੁੜੇ
    ਓਹੀ ਹਥਿਆਰ ਕੁੜੇ ⚔️🔥
    #babbumaan ⛳️

  • @j.k.virklyrics2490
    @j.k.virklyrics2490 3 місяці тому +7

    Tti vah na lage maana tainu koi dukh na hove
    Tere sare dukh main apne te Laila tenu koi dukh na chuhe.I love My Maan Saab god bless u. Rab rakha.J.k..

  • @ustaadbabbumannzindabad4074
    @ustaadbabbumannzindabad4074 3 місяці тому +9

    ਨਾ ਕਿਸੇ ਦੀ ਸੁਣਦੇ ਆ ਤੇ ਨਾ ਹੀ ਕਹਿੰਨੇ ਆ ,
    ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜ਼ਾਰੇ ਲੈਨੇਂ ਆ ।

  • @harman0sandhu
    @harman0sandhu 3 місяці тому +30

    ਓਹੀ ਆ ਪੰਜ਼ੈਰੋ ਜੱਟੀਏ, ਆਏ ਸਾਲ ਰੰਗ ਲਾਲ ਕਰਾਈਏ 😍

  • @sunnysingh-hf3jo
    @sunnysingh-hf3jo 3 місяці тому +6

    Ustaad babbu maan nu sunan wale like kro❤❤❤
    25 saal ton dhakk paa rakhi

  • @Bishnoi_07146
    @Bishnoi_07146 3 місяці тому +18

    ਜਾਨ ਲੱਗੀ ਉਹ ਕਹਿ ਗਈ ਸੀ ਮੇਰਾ ਨਾਮ ਇਬਾਦਤ ਹੈ। ਓਸੇ ਦਿਨ ਤੋ ਨਾਮ ਓਸਦਾ ਜਪਦੇ ਹਾਂ। ਨਾ ਕੋਈ ਗਿਲਾ ਨਾ ਕੋਈ ਸ਼ਿਕਵਾ, ਬਾਹਰੋ ਹੋ ਗਏ ਠੰਡੇ ਅੰਦਰੋ ਤਪਦੇ ਹਾਂ।🙌🙌 ✍✍

  • @ajaycharan7181
    @ajaycharan7181 3 місяці тому +1

    Waheguru chrhdi kala vich rakhe Sade maan bai Babbu Maan sab nu

  • @gursimrankumar336
    @gursimrankumar336 3 місяці тому +156

    ਆ ਗਿਆ ਪੁਰਾਣਾ ਖੁੰਡ ਵਾਪਸ ਜਿੰਦ ਜਾਨ ਸਾਡਾ ਉਸਤਾਦ ਬੂੱਬ ਮਾਨ 🔥🔥🔥 babbu maan Ustaad g zindabaad 🙏♥️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ waheguru maher kre 🙏

    • @AmmandeepSingh-ru4gn
      @AmmandeepSingh-ru4gn 3 місяці тому +9

      No add, no promotions, always hitt always On top trending 👉 24saal to hitt 💪 one nd only legend babbu maan👑🦅

    • @ssp7105
      @ssp7105 3 місяці тому

      🤞🏻✊🏻👏👏👏👏🙌

    • @kpbrar4485
      @kpbrar4485 3 місяці тому +1

      Eh vapsi ala natak ja ta kyi vaar kita..pr hun ta puthe hoke dekhlo..jehda kuch oho saahn jatt krgya,Sari umar lgge rho,kakh ni hona...

    • @KARANPARWAAZ-sf6oe
      @KARANPARWAAZ-sf6oe 3 місяці тому +1

      ​@@kpbrar4485koi chakkar ni j Sunny leone nangi nach k mashoor hogi o OHDI SOCH aaleya lyi hi kaint hougi ...kde hema Malini ni ban skdi

    • @KARANPARWAAZ-sf6oe
      @KARANPARWAAZ-sf6oe 3 місяці тому +3

      ​@@kpbrar4485nale babbu maan bheda nu khush krn nu ni gaa reha bai .. te tu jinu mrji sun ..asi betukkiya gla aaleya nu kde na suneya na sanu jachde ne .. mashoor ta RAM RAHIM v aa eda ehe mtlb thodi o sab da PITA JI hogeya... Sirf andh bhagta da hi aa ..25 saal har vaar alag tra da gaana gaana .. khaala ji da vada ni ..ehe BHEDA nu khus krn aala banda ni kr skda jeda iko tra de lyrics nu gede de k hrek geet ch ghum ghuma k mai mai kri janda ...BABBU MAAN ne hr var different kita jo kita ..nale babbu maan ne PUNJAB d gal kri aa 84 d kri aa .. aam bande to le k kisana d gal kri aa apniya tareefa kr kr naam ni bnaya kise to music len nu Net te beth k kuttekhani krwa k dubara os naal hi kam ni kreya ...agla asoola da pakka aa .. mashoor ta SUNNY LEONE v turi firdi aa ... gal fer othi aagi bai teri jedi soch tu os tra soch ..pr compare krn d jrurt ni kise naal

  • @Amardeep45416
    @Amardeep45416 3 місяці тому +38

    ਹਜੇ ਤਕ ਤੇ ਸ਼ੁਰਲੀਆਂ ਸੀ,
    ਪਟਾਕੇ ਤਾਂ ਹੁਣ ਪੈਣਗੇ 🔥💯🦅

  • @aman.editor2312
    @aman.editor2312 3 місяці тому +11

    ਪੁਰਾਣਾ ਬੱਬੂ ਬਾਈ ਵਾਪਿਸ ਆ ਗਿਆ ❤

  • @sukhjitsukhjitdhaliwal
    @sukhjitsukhjitdhaliwal 3 місяці тому +9

    God father of punjabi music 🎶 industry babbu Maan Saab ji 🙏 🙌 ❤️

  • @ChanaliaSk-gl5vi
    @ChanaliaSk-gl5vi 3 місяці тому +51

    Babbu maan ਜ਼ਿੰਦਾਬਾਦ ❤
    Love you maan saab
    ਭੇਡਾਂ ਦੂਰ ਰਹਿਣ etho

  • @gurmeet643
    @gurmeet643 3 місяці тому +19

    ਪਿੱਠ ਨੀ ਦਖਾਈ ਕਦੇ ਬਬਲਾ ਖੜ੍ਹਕੇ ਪੁਗਾਈਆਂ ਸਦਾ ਯਾਰੀਆਂ

  • @user-ir1lz6xf9z
    @user-ir1lz6xf9z 3 місяці тому

    Love u bai waheguru chardikala rkhe tai nu always be hppy 😍ustaad bai babbu maan

  • @sukhdevgrewal978
    @sukhdevgrewal978 3 місяці тому +5

    Aun Deo 22 hor Kini wait karunge❤

  • @allpunjabistatus8670
    @allpunjabistatus8670 3 місяці тому +21

    ਓਹੀ ਆ ਪਜੈਰੋ ਵੱਲੀਏ, ਆਏ ਸਾਲ ਰੰਗ ਲਾਲ ਕਰਾਈਏ❤

  • @GovindKumar-yw9sc
    @GovindKumar-yw9sc 3 місяці тому +12

    28 ਤਰੀਕ ਨੂੰ ਆਉ ਗੀਤ ਮਾਨ ਸਾਹਿਬ❤ ਦਾ

  • @gurinderpreetsingh712
    @gurinderpreetsingh712 3 місяці тому +1

    Waheguru chardikla bakhse har vele sab nu

  • @swaranjeetsingh3527
    @swaranjeetsingh3527 3 місяці тому +11

    ਆ ਬੰਦੇ ਦਾ ਕਦੇ ਦੌਰ ਨੀ ਜਾ ਸਕਦਾ ❤❤

  • @Buntyvirk798
    @Buntyvirk798 3 місяці тому +25

    ਯਾਰਾ ਦਾ ਯਾਰ ਪੰਜਾਬੀਆਂ ਦਾ ਮਨ ❤️ਬੱਬੂ mann❤❤❤

  • @ChanaliaSk-gl5vi
    @ChanaliaSk-gl5vi 3 місяці тому +61

    ਪੂਰੀ ਖੁਤੀ ਪਾਣੀ ਗੀਤਾ ਨੇ❤

  • @navisinghghataurey5365
    @navisinghghataurey5365 3 місяці тому +7

    Teaser trending at no 3 without any kind of promotion ❤

  • @Bishnoi_07146
    @Bishnoi_07146 3 місяці тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਪੰਜਾਬ ਪੰਜਾਬੀਅਤ ਜਿੰਦਾਬਾਦ।
    😍💓 ਬੱਬੂ ਮਾਨ ਸਾਬ।

  • @bachhalsaab5585
    @bachhalsaab5585 3 місяці тому +50

    ਲਵ ਯੂ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਨੂੰ ❤❤

  • @user-ms7tw9el3y
    @user-ms7tw9el3y 3 місяці тому +17

    Love you Maan Saab waheguru mehar kre thunde te 🙏

  • @j.k.virklyrics2490
    @j.k.virklyrics2490 3 місяці тому +5

    ਤੂੰ ਮਾਨਾ ਚੜਦਾ ਸੁਰਜ ਪੰਜਾਬ ਦਾ
    ਤੂੰ ਹੀਰਾ ਹੈਂ ਪੰਜਾਬ ਦੇ ਸਿਰ ਦੇ ਤਾਜ ਦਾ
    ਤੇਰੀ ਮੈਹਕ ਪੰਜਾਬ ਦੇ
    ਫੁੱਲਾਂ ਦੇ ਬਾਗਾਂ ਦੀ
    ਤੇਰੀ ਚਾਲ ਚ ਰਵਾਨੀ
    ਪੰਜਾਬ ਦੇ ਪੰਜ ਦਰਿਆਵਾਂ ਦੀ
    ਤੇਰੀ ਅਵਾਜ ਪੰਜਾਬ ਦੇ ਮੰਦਿਰਾ ਚ
    ਵੱਜਦੇ ਸਜਾਂ ਜਹੀ
    ਤੂੰ ਅਸਲੀ ਪੁੱਤ ਪੰਜਾਬ ਦਾ
    ਮਲਾਵਟ ਨਹੀਂ ਭੋਰਾ ਵੀ
    ਗਰਵ ਹੈ ਸਾਨੂ ਤੇਰੇ ਫਨ ਹੋਣ ਤੇ
    ਜਿਸ ਮਾਂ ਦੀ ਕੁੱਖੋਂ ਜਨਮ ਲਿਆ
    ਉਸ ਦੇਵੀ ਨੂੰ ਸਲਾਮ ਹੈ
    ਮੇਰਾ ਸੱਜਦਾ ਸੌ ਸੌ ਵਾਰ ਹੈ
    ਜਿੰਨੇ ਬਖਸ਼ਿਆ ਪੰਜਬ ਨੁ
    ਅਨਮੋਲ ਰਤਨ ਬੇਮਿਸਲ ਹੈ .Jk.I love my Maan sahab God bless u❤

  • @babbumaanlovers2370
    @babbumaanlovers2370 3 місяці тому +4

    ਨਾਂ ਬਦਲਿਆ ਮਾਨ ਕੁੜੇ ਨਾ ਬਦਲੇ ਫੇਨ ਕੁੜੇ❤❤❤

  • @user-qg8ir2xu1o
    @user-qg8ir2xu1o 3 місяці тому +8

    ਓਹੀ ਐ ਪਜੈਰੋ ਜੱਟੀਏ ਰੰਗ ਆਏ ਸਾਲ ਲਾਲ ਕਰਵਾਈਏ ❤

  • @sukhjitsukhjitdhaliwal
    @sukhjitsukhjitdhaliwal 3 місяці тому +4

    Real Legend of punjabi music 🎶 industry babbu Maan Saab ji 🙏 🙌 ❤️

  • @arshgill7608
    @arshgill7608 3 місяці тому +2

    Ehh nahi dabda
    Dabaun aale tur gaye
    Jatt nazare lehnda zindgi de.

  • @goldymahal9144
    @goldymahal9144 3 місяці тому +14

    Facebook ਵਿੱਦਵਾਨ ਦੂਰ ਰਹਿਨ ❤ ਮਾਨ ਸਾਡੀ ਜਾਨ ❤❤

  • @babbumanfanclub7434
    @babbumanfanclub7434 3 місяці тому +20

    ਬੱਬੂ ਮਾਨ ਸਾਬ ਥੋਡਾ ਇੰਤਜ਼ਾਰ ਕਰ ਰਹੇ ਆ ਅਜਯੋ ਜਲਦੀ ਬਲੋ ਮਾਜਰਾ

  • @ustaad0075
    @ustaad0075 3 місяці тому +3

    hun mauka a dasan da k kakattad fans ki ne... nehri ban dyo bas #vellylaane #babbumaan

  • @user-tz8lx5um8v
    @user-tz8lx5um8v 3 місяці тому +1

    Koey lave ni Maan sab da love 💖 ousted ji

  • @PB_officail_Beimaan
    @PB_officail_Beimaan 3 місяці тому +11

    ਬੱਬੂ ਮਾਨ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ustad ji love u ustad ji

  • @satgursingh2453
    @satgursingh2453 3 місяці тому +7

    ਕਰਦਾ ਕਿਸਾਨਾ ਦੀ ਗੱਲ ਬੱਲੀਏ
    ਐਵੇ ਤਾ ਨੀ ਲੋਕ ਉਸਤਾਦ ਆਖਦੇ❤❤❤❤

  • @ustaad0075
    @ustaad0075 3 місяці тому +3

    #vellylaane spotify te stream karni a dabb k bas repeat te chali jawe bas

  • @JeevanSingh-ln2sb
    @JeevanSingh-ln2sb 3 місяці тому +1

    Babbu Maan zindabad amazing and seera song album Valli laane

  • @dograsaab327
    @dograsaab327 3 місяці тому +27

    One and Only Living Legend of Punjabi Industry of Ustaad Babbu Maan Saab ji ❤❤

  • @Satwinder.bhangu04
    @Satwinder.bhangu04 3 місяці тому +6

    Khund Ageya Purane Roop Vich Siraa lgna Hun ♥️♥️👍🏻👍🏻

  • @sukhjitsukhjitdhaliwal
    @sukhjitsukhjitdhaliwal 3 місяці тому +3

    Jiyoo babbu Maan Saab ji 🙏 🙌 ❤️

  • @Bishnoi_07146
    @Bishnoi_07146 3 місяці тому +2

    28 jan 2024 vibgyor ਬਠਿੰਡਾ ਬਾਬਾ ਫਰੀਦ ਯੂਨੀਵਰਸਿਟੀ ਦਿਉਣ Aaajo ਸਾਰੇ ਕੱਟੜ laayie ronka ਖੁੱਲ੍ਹਾ ਅਖਾੜਾ ❤️❤️🙌

  • @AmarjeetSingh-lr6gs
    @AmarjeetSingh-lr6gs 3 місяці тому +9

    Love you Maan saab ❤❤❤rooh di khurak ❤❤❤❤❤

  • @jassasandhujassasandhuja-iu4um
    @jassasandhujassasandhuja-iu4um 3 місяці тому +3

    Siraaaaaaaa poora Kam Bai ji Jassa Sandhu jagraon tu bai da katad fann dhak pao

  • @hargunhargun2753
    @hargunhargun2753 3 місяці тому +1

    Gal baat a bai Babbu maan ji di 👍

  • @karmjeetkuar
    @karmjeetkuar 3 місяці тому +1

    ਉਹੀ ਏਂ ਪੰਜਏਰਓ ਜੱਟੀਏ ਆਏਂ ਸਾਲ ਰੰਗ ਲਾਲ ਕਰਾਈਏ ❤

  • @AmmandeepSingh-ru4gn
    @AmmandeepSingh-ru4gn 3 місяці тому +23

    A real gem 💎of music industry the great living legend babbu maan

  • @navjotpal3012
    @navjotpal3012 3 місяці тому +22

    ਸਾਨ ਭੂਸਰਿਆ 💥💥💥💥

  • @jatinderpalsingh-ro2io
    @jatinderpalsingh-ro2io 3 місяці тому +1

    ਜਿਹੜੇ ਕਿਹਦੇ ਸੀ ਬੱਬੂ ਕਿੱਥੇ ਆ ਏ?🚩🔥🔥 ਲਓ ਆ ਗਿਆ ਬੱਬੂ❤❤

  • @nimivlog-hv8yz
    @nimivlog-hv8yz 2 місяці тому +2

    ਉਸਤਾਦ ਜੀ ਹੱਥ 🙏 ਜੋੜ ਕੇ ਬੇਨਤੀ ਆ ਕੀ ਐਲਬਮ ਜਲਦੀ release ਕਰੋ ਹੋਰ wait ਕਰਨਾ ਬਹੁਤ ਔਖਾ ਹੋ ਰਿਹਾ

  • @dadhahoorians1
    @dadhahoorians1 3 місяці тому +5

    ਉਹੀ ਏ ਪਜੈਰੋ ਜੱਟੀਏ, 👍👍
    ਰੰਗ ਆਏ ਸਾਲ ਲਾਲ ਕਰਵਾਈਏ ❤❤❤

  • @hharjiderhharjider4676
    @hharjiderhharjider4676 3 місяці тому +25

    ਪੰਜਾਬੀ ਮਿਊਜ਼ਿਕ ਇੰਡਸਟਰੀ 👑❤

  • @user-ie8cl9fq3y
    @user-ie8cl9fq3y 3 місяці тому +2

    ਮਾਨ ਸਾਬ੍ਹ ਅਪਣੇ ਗੀਤਾਂ ਨੂੰ ਇਓਂ ਉਡੀਕਦਿਆਂ,
    ਜਿਵੇਂ ਕੋਈ ਵੱਡਾ ਅਮਲੀ ਭੁੱਕੀ ਨੂੰ ਉਡੀਕਦਾ ਹੁੰਦੈ।

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    Love 💕 you Maan Saab ji ❤️

  • @deepudhaliwal7919
    @deepudhaliwal7919 3 місяці тому +25

    God father off punjabi industry ❤

  • @tanveersohal1393
    @tanveersohal1393 3 місяці тому +7

    Love you Maan Bai jindabad ❤❤❤❤❤❤❤

  • @BalrajSingh-os1ck
    @BalrajSingh-os1ck 3 місяці тому +1

    Are ਵਾਹ ਰੇ ਐਨੀ ਸੋਹਣੀ ਲਾਲ ਪਜੈਰੋ
    ਜੱਟ ਦੀ ਸ਼ਾਨ ਕੁੜੇ ਤਕੜੇ ਹੋਜੋ 22 ਆ ਰਿਹਾ ਸਾਡਾ ਬੱਬੂ ਮਾਨ ਕੁੜੇ❤️❤️❤️❤️❤️love you ustad ji
    ਬੱਲਾ ਸਿੰਘ ਮਿਆਂਣਾ

  • @arshgill7608
    @arshgill7608 3 місяці тому +1

    Ehi roop ch dekhna chaunde c jatta tnu 🔥🔥🔥🔥

  • @simranjatt1749
    @simranjatt1749 3 місяці тому +27

    I love babbu maan all time always favourite so cute ❤❤❤❤

  • @fanbabbumaandi8629
    @fanbabbumaandi8629 3 місяці тому +5

    ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ….🙏🏻❤️

  • @Unafraid46
    @Unafraid46 3 місяці тому +1

    Baba mehar kare

  • @gurmitladi1992
    @gurmitladi1992 3 місяці тому +1

    Love you maan shab ji

  • @princegaming2319
    @princegaming2319 3 місяці тому +11

    Love you maan Saab ji ❤

  • @rohitpaul9112
    @rohitpaul9112 3 місяці тому +4

    ਓਹੀ ਏ ਪਜੈਰੋ(PAJERO) ਜੱਟੀਏ ਆਏ ਸਾਲ ਰੰਗ ਲਾਲ ਕਰਾਈ ਏ.....🔥

  • @user-vl5km9hc5n
    @user-vl5km9hc5n 3 місяці тому +1

    Maan saab forever' 👍👍

  • @manavkahlon5073
    @manavkahlon5073 3 місяці тому +2

    Es banda di kisi naal koi cantroversy ni ohi purana rutba 70 percent song gaaye sirf kisana layi kya baat hai♥️♥️♥️♥️♥️♥️♥️♥️♥️♥️♥️♥️♥️

  • @anmolmaanmaan7864
    @anmolmaanmaan7864 3 місяці тому +15

    Father of industry
    Love you ustaad g forever ♥️

  • @RajpalParihar-jf8vr
    @RajpalParihar-jf8vr 3 місяці тому +61

    ਸਾਡੀ ਜਿੰਦ ਜਾਨ ❤
    ਸਾਡਾ ਉਸਤਾਦ ਬੱਬੂ ਮਾਨ ਸਾਬ 😊😊 ਲਵ ਯੂ ਉਸਤਾਦ ਜੀ ❤❤❤
    ਜਿਉਂਦਾ ਵਸਦਾ ਰਹਿ ਓਏ ਮਾਨਾ ❤❤

  • @harmandermann1055
    @harmandermann1055 3 місяці тому

    Main vi ni badal sakda Babbu Mann di tha kise hor nu saanu vi maaan ke asi vi maana de ghare jamme a jeeyo Meri Jaan

  • @arshgill7608
    @arshgill7608 3 місяці тому +3

    Eh aa asli Maan sada ❤

  • @babbumaanbabbumaan9429
    @babbumaanbabbumaan9429 3 місяці тому +6

    Jind Jann Babbu Maan ji

  • @official_pb_53___
    @official_pb_53___ 3 місяці тому +4

    ਇਕ like babala khant ਲਈ ਯਾਰੀ ਦੀ ਮਿਸਾਲ ❣️🫡👍

  • @Maanvlogs577
    @Maanvlogs577 3 місяці тому +1

    Maan Saab ❤❤❤

  • @sukhjitsukhjitdhaliwal
    @sukhjitsukhjitdhaliwal 3 місяці тому +1

    Love 💕 you babbu Maan Saab ji ❤

  • @lakhbirgill5590
    @lakhbirgill5590 3 місяці тому +18

    ❤❤❤❤ ਆ ਗਿਆ ਉਸਤਾਦ

  • @official_pb_53___
    @official_pb_53___ 3 місяці тому +2

    Ohi aa pajero jattiye aaie saal rang lal kariyaa ❤

  • @rajamehmiraja4191
    @rajamehmiraja4191 3 місяці тому +3

    Sirra ustad ji ❤❤❤ Agg Lagaado Purri Please eh Sean jaroor payeo song di video ch please request aa ustad ji

  • @nirvairdhillon9017
    @nirvairdhillon9017 3 місяці тому +3

    Maan saab❤❤

  • @nikhilmehra835
    @nikhilmehra835 3 місяці тому +13

    OLD BABBBU MAAN IS BACK🔥🔥🔥🔥

  • @JeevanSingh-ln2sb
    @JeevanSingh-ln2sb 3 місяці тому +1

    Maan Saab ji ❤❤

  • @baljitpandyar2082
    @baljitpandyar2082 3 місяці тому +1

    ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਹੀ ਸੁਣਦੇ ਆ ਰਹੇ ਹਾਂ ਬਸ ਇੱਕ ਤੁਹਾਨੂੰ ਮਿਲਣ ਦੀ ਚਾਹਤ ਹੈ ਮਨ ਵਿੱਚ

  • @Music_label_9786
    @Music_label_9786 3 місяці тому +41

    Babbu Maan is not a channel, it is an emotion 💫💫

    • @AmmandeepSingh-ru4gn
      @AmmandeepSingh-ru4gn 3 місяці тому +3

      World best 💪 The legendary channe babbu maan👑❤️🦅

  • @VikrantSingh-xn3nk
    @VikrantSingh-xn3nk 3 місяці тому +11

    One and only ਕੱਟੜ fan of babbumaan saab ji❤❤

  • @RanjitSingh-ec6ib
    @RanjitSingh-ec6ib 3 місяці тому +3

    Living legend babbu maan saab ji respect always ❤❤❤❤❤❤❤❤❤❤❤❤

  • @AmmandeepSingh-ru4gn
    @AmmandeepSingh-ru4gn 3 місяці тому +11

    Masterpiece music 🎶 means king the legend babbu maan❤️👑💥

  • @Amandeep_bachhal
    @Amandeep_bachhal 3 місяці тому +28

    ਇਹਤੋਂ ਅੱਗੇ ਦੁਨੀਆ ਖਤਮ ਬੱਸ ਮਾਨਾਂ ਖਿੱਚਦੇ ਕੰਮ ਧੂਕੀ ਕੱਢ ਦੇਣੀ ਅੈਤਕੀ❤ ਦਿਲੋਂ ਪਿਆਰ ਉਸਤਾਦ ਜੀ

  • @sukhjitsukhjitdhaliwal
    @sukhjitsukhjitdhaliwal 3 місяці тому +1

    God bless you babbu Maan Saab ji 🙏 🙌 ❤️

  • @MahinderDarshan
    @MahinderDarshan 3 місяці тому

    Ohi Aa Pajero Snorkal Wali Mai Tera Raja To Meri Rani
    Love You Maan Saab❤
    Gullu Shera

  • @sukhdevgrewal978
    @sukhdevgrewal978 3 місяці тому +14

    Eagerly waiting for full album ❤

  • @user-vu2od7dm1f
    @user-vu2od7dm1f 3 місяці тому +5

    Love you ustad maan shaib ji ghaint teaser🚘🚘🚘

  • @Lovedeep6358
    @Lovedeep6358 3 місяці тому +1

    Babbu maan shab ❤❤❤❤

  • @navdeepsingh-to9ip
    @navdeepsingh-to9ip 3 місяці тому +51

    ਸਾਡਾ ਮਾਨ, ਸਾਡੀ ਜਾਨ ❤️

  • @MandhanKritik
    @MandhanKritik 3 місяці тому +9

    Laina Billboard Mitron Maaro Halla....🔥🎶 #VellyLaane #ComingSoon

  • @parvinderdhaliwal1505
    @parvinderdhaliwal1505 3 місяці тому +1

    ❤❤❤❤ maan Saab ❤❤❤❤❤❤❤

  • @arshgill7608
    @arshgill7608 3 місяці тому +2

    Maan sahab kirpa kar k music chakma beat aala rakheo
    Fans di behnti aa bss iko thonu.❤

  • @DEEP_PBX07
    @DEEP_PBX07 3 місяці тому +4

    Babbu maan zindabaad ❤