Velly Laane Full Album Review | Babbu Maan | Param khela | Velly Laane Reaction Video

Поділитися
Вставка
  • Опубліковано 2 кві 2024
  • Attention⚠️
    You can contact me on Instagram for any kind of question, promotion and copyright discussion. Thank you ♥️🙏
    ⚠️ ਕਿਸੇ ਵੀ ਪ੍ਰਕਾਰ ਦਾ ਪ੍ਰਸ਼ਨ, ਪ੍ਰਮੋਸ਼ਨ ਅਤੇ ਕੋਪੀ ਰਾਈਟ ਸਬੰਧੀ ਕੋਈ ਵੀ ਗੱਲਬਾਤ ਕਰਨ ਵਾਸਤੇ ਤੁਸੀਂ ਮੇਰੇ ਨਾਲ ਇੰਸਟਾਗਰਾਮ ਉੱਤੇ ਸੰਪਰਕ ਕਰ ਸਕਦੇ ਹੋ ਧੰਨਵਾਦ ♥️🙏
    Instagram: paramkhela?...
    Email: paramkhela3@gmail.com
    📣 for new UA-camr👉 training & classes 👇
    Join this channel
    / @paramkhela
    babbu maan velly lane
    babbu maan velly song
    babbu maan valley lane
    babbu maan velly lane album
    babbu maan video
    babbu maan viral video
    babbu maan vancouver live
    babbu maan vs dhadrian wale babbu
    babbu maan new album
    babbu maan new album 2024
    babbu maan new all song
    babbu maan new album song
    babbu maan new album 2023
    babbu maan new all
    babbu maan new album 2022
    babbu maan velly lane album
    babbu maan velly song
    babbu maan velly
    babbu maan velly laane aa
    babbu maan velly lane live
    babbu maan velly ne song
    babbu maan velly laane album
    babbu maan velly lene aa
    babbu maan
    babbu maan reply
    babbu maan reply to haters babbu
    babbu maan song reaction
    babbu maan new song reaction
    babbu maan velly lane
    babbu maan song reaction
    punjabi song new / punjabi song 2024 / punjabi song dj / punjabi song dance / punjabi song new 2024 / punjabi song new 2023 / punjabi song sad / punjabi song ringtone / punjabi song dj remix / punjabi song sidhu moose wala / punjabi song old / punjabi song remix / punjabi song 4k / punjabi song 8d / spunjabi song 0001 / punjabi song all/ punjabi song gana/ punjabi song hit / punjabi song video / punjabi song yaar / punjabi song chamkila / punjabi song evergreen / punjabi song latest / punjabi song mashup / punjabi song qismat / punjabi song trending / punjabi song udariya / punjabi song wedding / punjabi song zindagi /
  • Розваги

КОМЕНТАРІ • 489

  • @princepabla9272
    @princepabla9272 Місяць тому +22

    ਮੈ ਬੱਬੂ ਮਾਨ ਨੂੰ ਗ਼ਲਤ ਨਹੀਂ ਬੋਲਦਾ ਪਰ ਸਿੱਧੂ ਵੀ ਸਾਫ਼ ਦਿਲ ਦਾ ਬੰਦਾ ਸੀ ਜਿਸ ਨੇ ਬਲਵਿੰਦਰ ਜਟਾਨਾ ਪਾਣੀ ਦੀ ਗੱਲ ਕਰੀ,ਆਪਣੇ ਲਾਨਾ ਪੂਰੇ ਪੰਜਾਬ ਦੀ ਗੱਲ ਕਰੀ, ਡਿਪਟੀ ਭਾਨ ਦੀ ਗੱਲ ਕਰੀ ,ਬਾਬਾ ਦੀਪ ਸਿੰਘ ਦੀ ਵਾਰ ,ਹਰਿ ਸਿੰਘ ਨਲੂਆ ਹੋਰ ਵੀ ਕਈ ਗੀਤਾ ਵਿਚ ਸੂਰਮਿਆਂ ਦੀ ਯਾਦ ਕਰਾਈ ਜਿਸ ਨੂੰ ਨਵੀਂ ਪੀੜੀ ਨੂੰ ਨਹੀਂ ਪਤਾ ਸਰਕਾਰ ਨਾਲ ਵੀ ਖਿਆ ਪੰਜਾਬ ਲਈ ਆਪਣੇ ਬੰਦੇ ਆ ਲਈ ਸਿੱਧੂ ,ਬੱਬੂ ਮਾਨ ਅਤੇ ਸਿੱਧੂ ਮੂਸੇ ਵਾਲਾ ਦੋਨੇ ਪੰਜਾਬ ਦੇ ਪੁੱਤ ਏ ਫੇਰ ਵੀ ਲੋਕਾਂ ਨੂੰ ਅਕਲ ਨਹੀਂ ਆਦਿ,ਦੋਨੇ ਸਿੰਗਰ ਪੰਜਾਬ ਲਈ ਗਾਂਓਦੇ,ਰਖੀ ਗੱਲ ਸਿੱਧੂ ਦੇ ਗੀਤ ਦੀ ਬੁੜੇ ਹੋ ਕੇ ਮੇਰਾ ਕਿ ਮੁਕਾਮ ਪਾਦੇ ਨੇ ਇਹ ਗੀਤ ਸਿੱਧੂ ਨੇ ਪ੍ਰੀਤ ਹਰਪਾਲ ਨੂੰ ਕਹਿ ਸੀ,ਲੋਕਾਂ ਨੇ ਬੱਬੂ ਮਾਨ ਤੇ ਗੱਲ ਸੁਟ ਤੀ,ਸਿੱਧੂ ਆਪਣੇ ਮਾ ਬਾਪ ਨੂੰ ਪਿਆਰ ਕਰਦਾ ਅਤੇ ਆਪਣੀ ਮਿੱਟੀ ਨੂੰ ਵੀ ਤਾਹੀਂ ਫੋਰਨ ਤੋਂ ਪੰਜਾਬ ਆਪਣੇ ਪਿੰਡ ਰੇਹ ਰਿਹਾ ਸੀ,।ਪਿਆਰ ਨਾਲ ਰਹੋ ਕਿਉੰ ਤੁਸੀ ਸਿੱਧੂ ਅਤੇ ਮਾਨ ਨੂੰ ਬਦਨਾਮ ਕਰਦੇ ਔ,ਮੇ ਬੇਸ਼ਕ ਫੈਨ ਸਿੱਧੂ ਮੂਸੇ ਵਾਲੇ ਦਾ ਹਾ ਅਤੇ ਉਸ ਦੇ ਹੀ ਗੀਤ ਸੁਣਦਾ ਹਾ ,ਪਰ ਬੱਬੂ ਮਾਨ ਵੀ ਮੇਰੇ ਪਿੰਡ ਵੱਲ ਦਾ ਹੀ ਹੈ , ।

  • @sukh_gill.
    @sukh_gill. Місяць тому +59

    ਹੋਮਿਉਪੈਥੀ❌️ਮਾਨ ਸਾਬ ਦੇ ਗਾਣੇ ✅️

  • @Amardeep45416
    @Amardeep45416 Місяць тому +19

    ਮੈਂ ਵੀ ਪੰਜਾਬੀ ਗਾਣਾ ਵੰਡ ਹੋਏ ਪੰਜਾਬ ਦੇ ਇਕੱਠੇ ਹੋਣ ਦੀ ਇੱਕ ਕਾਮਨਾ ਹੈ। ਜੋ ਕੇ ਜਲਦੀ ਪੂਰੀ ਹੋ ਜਾਵੇ। ਵਹਿਗੁਰੂ ਜੀ ਮੇਹਰ ਕਰੇ।❤

  • @user-qs7xs3vs8w
    @user-qs7xs3vs8w Місяць тому +17

    ਅੱਤ ਅੱਤ ਅੱਤ ਕਰੀੲੇ ਮਾਨ ਸਾਬ ਨੇ ❤❤❤❤❤

  • @Ustaad11196
    @Ustaad11196 Місяць тому +10

    Ustaad ne Instragram pe bina koi post dale he album release kardi.........still on trending
    Isiliye ustaad kehte hai 😎

  • @cdoboyboycdo2127
    @cdoboyboycdo2127 Місяць тому +42

    ਬੱਬੂ maan ਦੇ ਗੀਤ ਤੇ ਔਲੇ ਦਾ ਮੁਰੱਬਾ ਅਸਰ ਥੋੜਾ ਦੇਰ ਬਾਅਦ ਈ ਕਰਦੇ ਆ....
    Babbu maan forever..❤️

  • @ankursiwag
    @ankursiwag Місяць тому +11

    TRENDING #1 TE CHAL RHI AA ITUNE TE✅💪🏻

  • @harvinder76133
    @harvinder76133 Місяць тому +34

    Without Promotion Velly Laane Trending on Itunes top album charts India no.1 🫡

  • @sukh_gill.
    @sukh_gill. Місяць тому +12

    ਤੇਰੇ ਜਿੰਨਾ ਕੋਣ ਵਧਾ ਦਊ ਮਾਣ ਪੰਜਾਬੀ ਦਾ ਸਿਰ ਤੇਰੇ ਤੇ ਟਿਕਦਾ ਸੁਨਹਿਰੀ ਖਿਤਾਬ ਪੰਜਾਬੀ ਦਾ ਉਸਤਾਦ ਆਖਦੇ ਸਾਰੇ ਮਾਨਾ ਦਿਲਾ ਤੇ ਰਾਜ ਤੂੰ ਕਰਦਾ ਏ ਗੀਤਾ ਦੇ ਵਿੱਚ ਅੱਖਰ ਜੱਟਾ ਤੁੰਨ ਤੁੰਨ ਕੇ ਭਰਦਾ ਏ ਵਗਦੇ ਪਾਣੀ ਨੂੰ ਨਹੀ ਰੋਕ ਸਕੇ ਕਈ ਪੁਲ ਤੇ ਕਿਨਾਰੇ ਖੁਰਗੇ ਦਬਿਆ ਨਾ ਬੇਈਮਾਨ ਦਬਾਉਣ ਵਾਲੇ ਤੁਰਗੇ

  • @rockshankumar9511
    @rockshankumar9511 Місяць тому +8

    Lb u maan saab ❤❤❤❤❤

  • @arshdhillon1211
    @arshdhillon1211 Місяць тому +7

    Favourite 1-velly lane
    2- shounk da geda
    3- na badli car
    4- hunter
    5-main v punjabi

  • @user-by4sp1bz6p
    @user-by4sp1bz6p Місяць тому +8

    ਬਾਈ ਇਕ ਪਾਸੇ ਬਾਈ ਬੱਬੂ ਦੀ ਤਾਰੀਫ਼ ਕਰੀ ਜਾਨਾ,ਦੂਜੇ ਪਾਸੇ ਪ੍ਰੋਫਾਈਲ,ਤੇ ਐਲਬਮ flop , ਕਰਾਰਤੀ ,,???
    ਕੋਈ ਸ਼ੱਕ ਆ repeat ਤੇ ਚਲਦਾ , ਵੈਲੀ ਲਾਣੇ 🔥🔥✌️✌️✌️
    😅😅😅😂😂

  • @BatthSandhuaWala723
    @BatthSandhuaWala723 Місяць тому +5

    ਬੱਬੂ ਮਾਨ ਵਰਗਾ ਕੋਈ ਲਿਖ ਨੀ ਸਕਦਾ ਨਾਂ ਹੀ ਗਾ ਸਕਦਾ 👑👌💪

  • @deeppannu100
    @deeppannu100 Місяць тому +44

    ਵਕਤ ਦੇ ਹਿਸਾਬ ਨਾਲ ਨਹੀਂ ਚੱਲਦਾ...ਵਕਤ ਉਹਦੇ ਹਿਸਾਬ ਨਾਲ ਚੱਲਦਾ...#ਗੀਤਾਂ_ਦੀ_ਦੁਨੀਆਂ 'ਚ

  • @BAJWA96
    @BAJWA96 Місяць тому +33

    Not flop.. not many with good music taste left.
    Babbu Maan is King of Punjabi music

  • @kakaji1566
    @kakaji1566 Місяць тому +2

    Love you ustad Babbu Maan

  • @kakaji1566
    @kakaji1566 Місяць тому +2

    All hit soge love you ustad Babbu Maan ❤

  • @Beimaan_love784
    @Beimaan_love784 Місяць тому +8

    Bai babbu Maan ♥️ flop ni hunda kde⚡❤️‍🔥😍🥰

  • @user-kw7fr9zg2w
    @user-kw7fr9zg2w Місяць тому +5

    ਬੱਬੂ ਮਾਨ ਤਾ ਫੈਨ ਇਸ ਕਰਕੇ ਤਹਾੜੀ ਆ ਗੱਲ ਤੋ ਖੂਸ ਆ ਬਾਈ ਨੂੰ ਸਮਝ ਦਾ ਤੁੰ

  • @AmmandeepSingh-ru4gn
    @AmmandeepSingh-ru4gn Місяць тому +5

    Thumbnail bahut ghatiya he❌bai galt he ..World-wide charts te #37Trending te rhi 3din or india you tube te 2songs chal rhe ne velly Laane🎵- 32lak🎵

  • @fatehbabbu8211
    @fatehbabbu8211 Місяць тому +6

    Tu meri miss india toh la ke hun tak sunde a or sunde rahage maan saab nu ❤

  • @Kirat231
    @Kirat231 Місяць тому +54

    ਅਜੇ folop ਤੇ hitt ਦਾ ਕੋਈ ਅੰਦਾਜ਼ਾ ਨਹੀ ਕਰ ਸਕਦੇ,, ਬੱਬੂ ਮਾਨ ਦੇ ਗੀਤ time ਪਿੱਛੋਂ ਸਮਜ ਆਉਂਦੇ ਨੇਂ ❤❤❤❤❤

  • @vipansharma4555
    @vipansharma4555 Місяць тому +2

    Maan Saab❤❤

  • @Harjit0364
    @Harjit0364 Місяць тому +2

    ਊਰਜਾ ਚੰਗੀ ਹੈ ਜੀ ਆਪ ਜੀ ਦੀ ਮਾਨ ਸਾਬ ਦੇ ਗਾਣੇ ਤਾਂ ਸਦਾਬਹਾਰ ਨੇ ਜੀ

  • @jaskarankubbe2960
    @jaskarankubbe2960 Місяць тому +121

    ਰਪੀਟ ਚਲਦੇ ਆ ਬਾਈ ਸਾਰੇ ਗਾਣੇ ਜਦੋਂ ਦੀ ਐਲਬਮ ਆਈ, ਰੀਝ ਲਾਈ ਹੋਈ ਆ ਬਾਈ ਨੇ ਪੂਰੀ ਐਲਬਮ ਤੇ🔥❤️

    • @SamnKhiva-ob9ux
      @SamnKhiva-ob9ux Місяць тому +2

      Repeat 😂😂😂😂

    • @jaskarankubbe2960
      @jaskarankubbe2960 Місяць тому +7

      @@SamnKhiva-ob9ux ਤੈਨੂੰ ਕੋਈ ਵਹਿਮ ਆ ਭਾਈ

    • @SamnKhiva-ob9ux
      @SamnKhiva-ob9ux Місяць тому +3

      ​@@jaskarankubbe2960pta eh aa sav nu kine k repeat te chlda ,chlo koi gul ni mnn nu tsali de loo , 😂

    • @jaskarankubbe2960
      @jaskarankubbe2960 Місяць тому

      @@SamnKhiva-ob9ux ਰਾਤ ਆ ਜਾਂਦਾ ਬਾਈ 26 ਸੈਕਟਰ ਖੁੱਲ੍ਹਾ ਅਖਾੜਾ ਸੀ, ਦੇਖ ਕੇ ਪਤਾ ਚੱਲ ਜਾਣਾ ਸੀ ਕਿ ਬੱਬੂ ਮਾਨ ਹੈ ਕੀ ਤਹਿਲਕਾ ਮਚਾਇਆ ਪਿਆ ਸੀ,,, ਨਿਰਾ ਇਸ਼ਕ ਸਾਡਾ ਖੰਟ ਵਾਲ਼ਾ ਮਾਨ 🔥❤️

    • @user-ll6qi4xw2r
      @user-ll6qi4xw2r Місяць тому +3

      Veere songs te kinne ku views ho gye suneya shubh de song te 32 lakh te Babbu de 4 lakh hi view hooye aa phir repeat kithhe chalda 😂😂😂😂

  • @harrygrewalvlogs1620
    @harrygrewalvlogs1620 Місяць тому +3

    Bai ji hun views chk kar Leo hun assi aa gya thoda tnx ji tusi vadiya kam krde ho ver ji kise nu galat nahi bolde sub ton vadiya gal aa ver ji comment jror karo tusi babbu maan ji love you ta Sade sare Punjab de singer ne jo sub vadiya ne ❤❤❤❤

  • @Param1984punjab
    @Param1984punjab Місяць тому +3

    Babbu maan ❤

  • @satgursingh9108
    @satgursingh9108 Місяць тому +15

    ਬਾਈ ਬੱਬੂ ਮਾਨ ਕਰਕੇ ਹੀ ਤੇਰੀ video ਦੇਖਦੇ ਆ
    ਬੱਬੂ ਮਾਨ ਫੈਨ ਜਿਦਾਬਾਦ *

  • @chumbernishu3226
    @chumbernishu3226 Місяць тому +1

    babbu maan❤❤❤

  • @ravinderwarring01
    @ravinderwarring01 Місяць тому +3

    ਬੱਬੂ ਮਾਨ ਦੇ ਫੈਨ ਨਹੀ ਅਸੀ ਨਾ ਹੀ ਕੱਟੜ ਫੈਨ ਆ .. ਅਸੀ ਮਾਨ ਸਾਬ ਨੂੰ ਭਰਾਵਾਂ ਵਾਗੂ ਮੰਨਦੇ ਆ ,, ਅੱਗੇ ਤੁਸੀ ਸਮਝ ਸਕਦੇ ਹੋ ਜਦੋ ਕੋਈ ਤੁਹਾਡੇ ਭਰਾ ਵੱਲ ਕੋਈ ਅੱਖ ਚੱਕ ਕੇ ਦੇਖਦਾ ਤਾ ,, ਤੁਸੀ ਕੀ ਕਰ ਦੇਵੋਗੇ ,, ਬੱਬੂ ਮਾਨ ਜਾਨ ਆ ਸਾਡੀ ❤

  • @balwinderbehman2247
    @balwinderbehman2247 Місяць тому +1

    Babbu Maan jindabad Maan Saab de fen jindabad

  • @sanjugumti5107
    @sanjugumti5107 Місяць тому +11

    Kehda behan da veer aa jehda kainda aa album flop Aa..... Ohnu aakho madaa-motta aapne baapu de naal vi time spend kare.....
    Eh song ohnaa di soch toh pare aaa

  • @Dreamers928
    @Dreamers928 Місяць тому +4

    Jithe gal babbu Maan di aa bus othe hi gal khatam aa mtlb SUPERHIT 🎉🎉❤❤

  • @chumbernishu3226
    @chumbernishu3226 Місяць тому +1

    babbu maan💪💪💪💪

  • @sukhbal7131
    @sukhbal7131 Місяць тому +4

    ਰੀਪਟ ਤੇ ਰੀਪਟ ਚੱਲਦੇ ਆ ਬਾਈ ❤

  • @user-zs6pc9id6y
    @user-zs6pc9id6y Місяць тому +2

    ਵੈਲੀ.ਲਾਣੇ.❤❤❤❤❤

  • @Harman220
    @Harman220 Місяць тому +5

    46 var sun li y ❤Maan❤

  • @Gurpreet.Maan34
    @Gurpreet.Maan34 Місяць тому +2

    Love you babbu maan

  • @PrabhSohal-uk4qg
    @PrabhSohal-uk4qg Місяць тому +2

    ਇਕੱਲਾ ਇਕੱਲਾ ਗਾਣਾ ਸੁਣਨ ਵਾਲਾ ਐਲਬਮ ਦਾ bakia ਦੇ ਬੱਸ ੨,੩ songs ਹੀ ਵਧੀਆ ਹੁੰਦੇ ਐਲਬਮ ਚ ਪ੍ਰ ਬੱਬੂ ਮਾਨ ਦਾ ਹਰ ਇਕ ਗੀਤ ਸਿਰਾ ਇਸ ਐਲਬਮ ਦਾ & iTunes India ch No1 trend kar rahi Album ❤️

  • @lakhwindersinghkalyansingh4647
    @lakhwindersinghkalyansingh4647 Місяць тому +4

    ਬਾਈ ਜਿਸ ਦਿਨ ਦੀ ਐਲਬਮ ਆਈ ਰਪੀਟ ਚਲਦੇ ਨੇ ❤❤❤❤❤❤❤❤❤❤❤❤❤❤❤❤❤❤❤❤❤❤

  • @inderjitsinghPB32
    @inderjitsinghPB32 Місяць тому +4

    💪💪💪💪 Babbu Maan 🔥🔥🔥🔥

  • @kakabasra6595
    @kakabasra6595 Місяць тому +2

    ਬੱਬੂ ਮਾਨ ❤❤❤❤❤❤❤❤

  • @AmritSingh-po7vk
    @AmritSingh-po7vk Місяць тому +4

    My favourite song Hunter

  • @goldyrai6356
    @goldyrai6356 Місяць тому +1

    ❤ maaaaansaaaaab ❤️

  • @AjayKumar-hm2jm
    @AjayKumar-hm2jm Місяць тому +1

    Very good mann sir

  • @SinderKaran
    @SinderKaran Місяць тому +3

    iTunes chat te trending# 01 te chal rahi aa❤❤❤

  • @chumbernishu3226
    @chumbernishu3226 Місяць тому +1

    maan saab👌🙏❤💪

  • @ishq.babbumaan
    @ishq.babbumaan Місяць тому +3

    One and only Babbu Maan saab ❤️

  • @choudharypradeepbhakar1387
    @choudharypradeepbhakar1387 Місяць тому +3

    Banna to har kio chionda prr bnn nhi hunda.... Long Live Maana ❤
    Super hit album for fans... No promtion... No ads... Still on top ❤❤

  • @AnkajChoudhary-ie8py
    @AnkajChoudhary-ie8py Місяць тому

    Luv you maan saab

  • @user-ek1hh2jn2f
    @user-ek1hh2jn2f Місяць тому +2

    All song beautyful maansaab❤❤

  • @babbumaanfaneclub2281
    @babbumaanfaneclub2281 Місяць тому +2

    Babbu maan jinda baad

  • @maansaab4058
    @maansaab4058 Місяць тому +4

    Maan saab all time hit lgi smj

  • @Navdhaliwal0013
    @Navdhaliwal0013 Місяць тому

    Love you maan saab ❤

  • @Dogar_4
    @Dogar_4 Місяць тому +1

    ਇਧਰ repeat ਚਲਦੀ ਬਾਬੇ album ❤❤❤❤❤❤

  • @user-cy2nm4qk2w
    @user-cy2nm4qk2w Місяць тому +2

    I love babbu maan 😍😍

  • @sukhnagra912
    @sukhnagra912 Місяць тому

    Meri jid meri jaan mana da Maan Bai babbu maan ji 🎉🎉🎉🎉❤❤❤❤❤

  • @RamanPadda-kp6cy
    @RamanPadda-kp6cy Місяць тому +1

    End ਐਲਬਮ 🎉

  • @Bishnoi_07146
    @Bishnoi_07146 Місяць тому +3

    ਉਸਤਾਦ ਜ਼ਿੰਦਾਬਾਦ

  • @Lovepreetsingh000
    @Lovepreetsingh000 Місяць тому +22

    Babbu maan saab 💪love you meri jaan ❤

  • @Beimaan558
    @Beimaan558 Місяць тому +2

    Love you bai tenu piyar karn waleya nu vi ❤❤ ustad babbu Maan saab

  • @Sunnykumar-yc3nm
    @Sunnykumar-yc3nm Місяць тому +2

    universal king and super star only babbu maan Saab. Samajh gaya?

  • @gagansiber
    @gagansiber Місяць тому +1

    LEGEND BABBU MAAN 🔥

  • @sukhpreetsingh4280
    @sukhpreetsingh4280 Місяць тому +2

    Bai. Babbu ❤❤

  • @gagansiber
    @gagansiber Місяць тому +1

    BABBU MAAN USTAAD ❤

  • @YadwinderSingh0001
    @YadwinderSingh0001 Місяць тому +3

    Repeat te chlde a,,❤❤❤ we love babbu maan,,,

  • @jasmeetsingh3247
    @jasmeetsingh3247 Місяць тому +2

    Babbu Maan 💥👌👌❤✍️✍️

  • @Baljinderfarm
    @Baljinderfarm Місяць тому +3

    Hun tan repeat te chaldi aa apne tractor te tan

  • @kakaji1566
    @kakaji1566 21 день тому

    Love you ustad Babbu Maan ❤

  • @sainlibra6478
    @sainlibra6478 Місяць тому +2

    Bai thum nail ni bdia rkhea tu kyoki maan ta ohi aa fan vi ohi aa nwea di soch tecnology naal change ho rhi aa auto tune nu pasand krde ne

  • @OnkarSingh-hm8zb
    @OnkarSingh-hm8zb Місяць тому +1

    Maan❤

  • @SarbjeetKaur-fe7us
    @SarbjeetKaur-fe7us Місяць тому +5

    Maan saab de song time baad smjh aunde

  • @maansaab4058
    @maansaab4058 Місяць тому +3

    Maan saab legend

  • @Ustaad11196
    @Ustaad11196 Місяць тому +15

    Blockbuster hit album

  • @SharpMinded93
    @SharpMinded93 Місяць тому +1

    ਕੋਈ ਸਾਲਾ ਅੰਨਾ ਬੋਲਾ ਹੋਣਾ ਜੀਹਨੂੰ ਐਲਬਮ flop ਲੱਗੀ ਹੋਣੀ
    ਹਿੱਟ ਸੀ ਹਿੱਟ ਹੈ ਹਿੱਟ ਰਹੂ
    ਬੱਬੂ ਮਾਨ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ

  • @manojgill4194
    @manojgill4194 Місяць тому +4

    Babbu Maan

  • @singhkamal4159
    @singhkamal4159 Місяць тому +3

    Babbu Maan ❤

  • @Bishnoi_07146
    @Bishnoi_07146 Місяць тому +2

    Legend 0:44

  • @banzara_bm5402
    @banzara_bm5402 Місяць тому +4

    Giant reaction ❤

  • @bmeditz07
    @bmeditz07 Місяць тому +1

    Sanu sada ae pyara babbu maan

  • @Sethi22
    @Sethi22 Місяць тому +2

    Babbu Maan jindabad jindabad 🔥

  • @balveersingh87910
    @balveersingh87910 Місяць тому +1

    Sada ustad hi sade lyi favrait a ❤❤❤

  • @aman.editor2312
    @aman.editor2312 Місяць тому +1

    Babbu Bai ❤

  • @KarnGill-we1sg
    @KarnGill-we1sg Місяць тому +3

    Babbu maan 💪💪

  • @Ustaad11196
    @Ustaad11196 Місяць тому +4

    Thaudi ek gal bhot madi a
    Ithee gal baat ho reya n maan sab ware ithee sidhu kive aagya

  • @AtoZTraveler-qw4mv
    @AtoZTraveler-qw4mv Місяць тому +1

    Love you Maan Saab ❤

  • @BabbuMaanfans-zq9yy
    @BabbuMaanfans-zq9yy Місяць тому +2

    Blockbuster velly ਲਾਣੇ album ❤️🔥🔥💥

  • @buntybajwa67
    @buntybajwa67 Місяць тому +2

    Ustad Babbu Mann

  • @sprainakela
    @sprainakela Місяць тому +1

    Only and always ustaad babbu maan g zindabad ❤❤❤❤❤

  • @SatishKumar-ti1nh
    @SatishKumar-ti1nh Місяць тому +2

    All songs ❤❤❤❤❤❤❤❤❤❤

  • @AmarjitSaingh-cl1vh
    @AmarjitSaingh-cl1vh Місяць тому +1

    ਬੁੱਬੂ ਮਾਨ ਉਸਦਾਤ ਜਿੰਦਾਬਾਦ ਜੀ ਅਪਣੀ ਜਿੰਦ ਯਾਨ ਜੀ ਸਾਨੂੰ ਕੋਈ ਟੇਸ਼ਨਣ ਨਹੀ ਗਾਣੇ ਚਾਹੇ ਹਿੱਟ ਹੋਵੇ ਚਾਹੇ ਫਲੋਪ ਅਜ ਤਕ ਨਹੀ ਹੋਇਆ ਅਪਣੇ ਬੁੱਬੂ ਮਾਨ ਜੀ ਦਾ ਜਦੋਂ ਤੱਕ ਤਾਂ ਰੱਬ ਜੀ ਸਾਨੂੰ ਜਿੰਦਗੀ ਬਕਸਵੀ ਜੀ ਅਸੀ ਉਦੋਂ ਤੱਕ ਫੈਨ ਬੁੱਬੂ ਮਾਨ ਜੀ ਦੇ

  • @Maanvlogs577
    @Maanvlogs577 Місяць тому +2

    Super 👌 nice hit album by maan saab

  • @MohitSharma-to3bx
    @MohitSharma-to3bx Місяць тому +3

    Mann sahab ❤

  • @Beimaan00076
    @Beimaan00076 Місяць тому +2

    Bro flop album hundi tan trend ni ci karni
    #kisan mazdoor ekta jindabaad 🌾

  • @bhagsingh7496
    @bhagsingh7496 Місяць тому

    Love you Maan sahb ❤❤❤❤❤

  • @Babbumaanbabbu794
    @Babbumaanbabbu794 Місяць тому +1

    ਮਾਨ ਸਾਬ ਜੀ ਨੂੰ ਸਮਝਣ ਦੇ ਲਈ ਥੋੜਾ time ਲਗਦਾ.... ਜਦੋ ਗੀਤ ਤੇ ਬੋਲ ਸਮਝਦੇ ਹਾਂ ਫਿਰ ਅਕਲ ਆਉਂਦੀ ਆ ਵੀਰ🙏🙏🙏🙏

  • @deepusialka6440
    @deepusialka6440 Місяць тому +4

    Hunter❤❤❤

  • @Lovepreetsingh000
    @Lovepreetsingh000 Місяць тому +4

    All songs 💪👌🏻

  • @amandaawarapan7892
    @amandaawarapan7892 Місяць тому +2

    ਗੇੜਾ, velli ਲਾਣੇ, ਗਲਾਸੀ, ਪੰਜਾਬੀ, ਹੰਟਰ ਬੈਸਟ song❤❤❤❤❤❤❤

  • @baljinder_singh1122
    @baljinder_singh1122 Місяць тому +15

    Babbu maan all time hit❤