ਤੋਪਿਆ ਵਾਲੀ ਕਮੀਜ਼ - Punjabi Short Movie | H SINGH PRESENT | Jodhpur Pakhar | Ranveer Singh Prince |

Поділитися
Вставка
  • Опубліковано 22 жов 2024

КОМЕНТАРІ • 95

  • @HsinghPresents
    @HsinghPresents  3 місяці тому +14

    ਅਸੀਂ ਤੁਹਾਡੀ ਆਵਾਜ਼, ਤੁਹਾਡੀ ਸੋਚ, ਤੁਹਾਡੀ ਕਹਾਣੀ ਨੂੰ ਦੁਨੀਆਂ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ l ਇਸ ਲਘੂ ਫਿਲਮ ਤੋਪਿਆਂ ਵਾਲ਼ੀ ਕਮੀਜ਼ (ਰਣਬੀਰ ਸਿੰਘ ਪ੍ਰਿੰਸ) ਲੜੀ. ਨੰਬਰ - 1 ਲੈ ਕੇ ਤੁਹਾਡੇ ਸਾਹਮਣੇ ਆਏ ਹਾਂ l ਆਪਣੇ - ਆਪਣੇ ਕੀਮਤੀ ਸਮੇਂ ਵਿੱਚੋ ਸਮਾਂ ਕੱਢ ਕੇ ਇਸ ਫਿਲਮ ਨੂੰ ਜ਼ਰੂਰ ਵੇਖਣਾ ਜੀ ਅਤੇ ਤੁਹਾਡੀਆਂ ਕੀਤੀਆਂ ਗਈਆਂ ਟਿੱਪਣੀਆਂ ਸਾਡੇ ਲਈ ਬਹੁਤ ਅਹਿਮ ਅਤੇ ਹੌਸ਼ਲਾ ਦੇਣਗੀਆਂ ਤਾਂ ਜੋ ਅਸੀਂ ਅਗਲੇ ਕਿਸੇ ਕਹਾਣੀਕਾਰ ਦੀ ਲਘੂ ਫਿਲਮ ਨੂੰ ਤੁਹਾਡੇ ਸਨਮੁੱਖ ਕਰ ਸਕੀਏ l ਹੋ ਸਕਦਾ ਅਗਲੇ ਕਹਾਣੀਕਾਰ ਤੁਸੀਂ ਹੋਵੋ l
    ਚੈੱਨਲ ਨੂੰ ਜ਼ਰੂਰ subscribe ਕਰੋ ਅਤੇ ਕਰਵਾਉ ਜੀ l

  • @kamalsekhon8737
    @kamalsekhon8737 3 місяці тому +3

    ਮਨ ਨੂੰ ਬਹੁਤ ਤੱਸਲੀ ਮਿਲੀ ਅਤੇ ਦੁਜਿਆਂ ਲਈ ਕੁੱਝ ਕਰਨ ਦਾ ਉਤਸ਼ਾਹ…ਬਹੁਤ ਵਧੀਆ ਕੋਸ਼ਿਸ਼…ਰਣਬੀਰ ਜੀ ਬਹੁਤ ਬਹੁਤ ਮੁਬਾਰਕਾਂ

  • @gurichandher
    @gurichandher 3 місяці тому +5

    ਬਹੁਤ ਵਧੀਆ ਉਪਰਾਲਾ ਜੀ।💐
    ਬਹੁਤ ਵਧੀਆ ਸੰਦੇਸ਼।
    ਲੇਖਕ "ਰਣਬੀਰ ਸਿੰਘ ਪ੍ਰਿਸ਼" ਜੀ ਦੀ ਲਿਖੀ ਹੋਈ ਕਿਤਾਬ "ਤੋਪਿਆਂ ਵਾਲ਼ੀ ਕਮੀਜ਼" ਕੁਲਦੀਪ ਸਿੰਘ ਦੀਪ ਸਾਦਿਕ ਪਬਲਿਕਰਿਲੇਸ਼ਨ ਵੱਲੋਂ ਪ੍ਰਕਾਸ਼ਿਤ 'ਤੇ ਅੱਜ ਇੱਕ ਮਿੰਨੀ ਕਹਾਣੀ 'ਤੇ ਵੀਡਿਓ ਦੇਖਣ ਨੂੰ ਵੀ ਮਿਲ਼ੀ।
    ਬਹੁਤ ਖੂਬ💐💐
    ਖੂਬ ਤਰੱਕੀਆਂ ਕਰੋਂ।

  • @manpreetjassal127
    @manpreetjassal127 3 місяці тому +10

    ਬਹੁਤ ਵਧੀਆ ਕਹਾਣੀ ਮੈਂ ਪਹਿਲਾਂ ਪੜ੍ਹੀ ਸੀ ਜੀ ਜਦੋਂ ਦੇਖੀ ਉਸ ਤੋਂ ਵੀ ਵੱਧ ਵਧੀਆ ਲੱਗੀ ਮੁਬਾਰਕਬਾਦ ਰਣਵੀਰ ਸਿੰਘ ਪ੍ਰਿੰਸ ਜੀ ਨੂੰ ਜਿਨ੍ਹਾਂ ਨੇ ਇਹ ਕਹਾਣੀ ਲਿਖੀ ਤੇ ਜਿਨ੍ਹਾਂ ਨੇ ਇਸ ਕਹਾਣੀ ਨੂੰ ਬੋਲ ਪਾਤਰ ਦਿੱਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਜੀ🌹🌹🌹🌹🌹🌹

  • @RomiSingh-im7kp
    @RomiSingh-im7kp 3 місяці тому +2

    ❤❤❤❤

  • @AshokkumarGagat-d6r
    @AshokkumarGagat-d6r 2 місяці тому +1

    Bai ji bahut badiya kahaani aapna time yaad aagiya man moh layaa

  • @RomiSingh-im7kp
    @RomiSingh-im7kp 3 місяці тому +2

    ❤❤❤❤❤❤❤

  • @pakhernpaviter
    @pakhernpaviter 3 місяці тому +2

    ਬਹੁਤ ਖੂਬ ਪੇਸ਼ਕਸ,,
    ਸੋਨੇ ਦੇ ਤਾਜ ਰੂਪੀ ਕਹਾਣੀ ਨੂੰ ਕੋਹਿਨੂਰ ਰੂਪੀ ਵੀਡੀਓ ਨਾਲ ਸਜਾਕੇ ਪੇਸ਼ ਕਰਨਾ ਅਤੇ ਏਵੇ ਦੀਆ ਰਚਨਾਵਾਂ ਲਿਖਣੀਆ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਹਮੇਸ਼ਾ ਹੀ ਸਾਹਿਤਕ ਸਿਰਮੌਰਤਾ ਨਾਲ ਨਿਵਾਜਣਾ ਹੈ,,,
    ਮਾਂ ਬੋਲੀ ਦੇ ਪਿਆਰੇ ਪੁੱਤਰੋ ,ਆਓ ਕਦਮ ਵਧਾਈਏ
    ਸਭ ਮਾਨਣ ਵਿਦਿਆ ਦਾ ਚਾਨਣ,ਐਸੀ ਚਿਣਗ ਚਲਾਈਏ,,
    ਬਹੁਤ ਬਹੁਤ ਪਿਆਰ ਤੇ ਮੁਬਾਰਕ❤❤❤

  • @SinderpalKaur-id3or
    @SinderpalKaur-id3or 3 місяці тому +4

    ਬਹੁਤ ਹੀ ਸੋਹਣੀ ਕਹਾਣੀ ਹੈ ,ਤੋਪਿਆ ਵਾਲੀ ਕਮੀਜ਼ ਕਹਾਣੀ ਸੰਗ੍ਰਹਿ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਬਹੁਤ ਹੀ ਵਧੀਆ ਨੇ ❤❤❤❤💯💯💯👌👌👌👌

  • @arjanmann7371
    @arjanmann7371 3 місяці тому +1

    Bahut vadia ji

  • @indiacricket5452
    @indiacricket5452 3 місяці тому +5

    ਬਹੁਤ ਡੂੰਘਾ meassage ਦਿੱਤਾ
    ਸਾਰੀ ਟੀਮ ਨੇ❤❤❤❤❤

  • @ਕੁਲਦੀਪਦੀਪ
    @ਕੁਲਦੀਪਦੀਪ 3 місяці тому +5

    ਮੁਹੱਬਤਾਂ ਵੀਰ ਪਿਆਰੇ ❤❤

  • @ਜਗਸੀਰਸਿੰਘਰਾਈਂjagsirgujjran

    ਬਹੁਤ ਵਧੀਆ ਕਹਾਣੀ ਲੱਗੀ ਪਹਿਲਾਂ ਪੜੀ ਹੁਣ ਲਘੂ ਫ਼ਿਲਮ ਦੇਖੀ ਰਣਬੀਰ ਸਿੰਘ ਪ੍ਰਿੰਸ ਵੀਰ ਦੀ ਮ

  • @preetghatora8002
    @preetghatora8002 3 місяці тому +1

    Bahut sohni movie Harman bro well done all team

  • @gagandeepsingh2692
    @gagandeepsingh2692 3 місяці тому +3

    ਬਹੁਤ ਵਧੀਆ ਵੀਰ

  • @gharuvlogs6336
    @gharuvlogs6336 3 місяці тому +1

    ਬਹੁਤ ਸੋਹਣੀ ਕਹਾਣੀ ਆ ❤

  • @jaskarnsingh8313
    @jaskarnsingh8313 3 місяці тому +1

    ਬਹੁਤ ਵਧੀਆ ਵੀਰ ❤❤❤ ਬੜਾ ਸਕੂਨ ਮਿਲਿਆ ਦੇਖ ਕੇ ❤❤❤

  • @ਕੁਲਦੀਪਦੀਪ
    @ਕੁਲਦੀਪਦੀਪ 3 місяці тому +4

    ਧੰਨਵਾਦ ਦੋਸਤਾਂ ਦਾ ਜਿੰਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਵੀਡੀਓ ਵੇਖੀ ਅਤੇ ਆਪਣੇ ਆਪਣੇ ਵਿਚਾਰ ਪੇਸ ਕੀਤੇ
    ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨਜ਼

  • @gharuvlogs6336
    @gharuvlogs6336 3 місяці тому +2

    ਦਿਲ ਨੂੰ ਛੂਹਣ ਵਾਲੀ ਕਹਾਣੀ ਆ❤

  • @ParvinderSinghguru
    @ParvinderSinghguru 3 місяці тому +5

    ਬਹੁਤ ਵੱਡੀ ਬਣ ਸਕਦੀ ਆ ਜੀ ਇਹ movie

    • @HsinghPresents
      @HsinghPresents  3 місяці тому +1

      ਅਸੀਂ ਕੋਸ਼ਿਸ਼ ਕਰਾਂਗੇ ਜੀ ਕੇ ਵੱਡੀਆ ਤੇ ਲੋਕਾਂ ਨੂੰ ਸੇਧ ਦੇਣ ਵਾਲੀਆਂ ਫਿਲਮਾਂ ਤੁਹਾਡੇ ਸਨਮੁੱਖ ਕਰਦੇ ਰਹੀ ਏ ❤

  • @pirtpalchandher
    @pirtpalchandher 3 місяці тому +1

    ਬਹੁਤ ਸੋਹਣੀ ਕਹਾਣੀ ਵਾਹਿਗੁਰੂ ਆਪ ਨੂੰ ਤਰੱਕੀਆਂ ਬਖਸ਼ੇ 👑

  • @ParvinderSinghguru
    @ParvinderSinghguru 3 місяці тому +5

    ਆਖਰੀ seen ਬਹੁਤ ਭਾਵੁਕ ਹੈ ਜੀ।
    😢😢😢

  • @mgaggi6140
    @mgaggi6140 3 місяці тому +5

    ❣️❣️❣️❣️

  • @Iqbaldhaliwal0
    @Iqbaldhaliwal0 3 місяці тому +3

    ਬਹੁਤ ਵਧੀਆ ਸਟੋਰੀ ਮੇਰੇ ਵੱਡੇ ਵੀਰ ਨੇ ਬਹੁਤ ਮਿਹਨਤ ਕੀਤੀ ਹੈ ਇਸ ਮੂਵੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਤੁਹਾਡੇ ਹੌਂਸਲੇ ਨਾਲ ਇਸ ਮੂਵੀ ਦਾ ਦੂਜਾ ਭਾਗ ਵੀ ਤੇ ਵੀ ਵਿਚਾਰ ਕੀਤਾ ਜਾ ਸਕੇ ❤

  • @taranveernehal6344
    @taranveernehal6344 3 місяці тому

    ਇਸ ਵੀਡੀਓ ਰਾਹੀਂ ਬਹੁਤ ਵਧੀਆ ਸੰਦੇਸ ਦਿੱਤਾ ਜੀ 👍👍

  • @sandeepsinghdeep8970
    @sandeepsinghdeep8970 3 місяці тому +3

    Bahut khoob❤❤❤❤❤❤❤❤❤❤❤

  • @SukhmeetSingh-k3r
    @SukhmeetSingh-k3r 3 місяці тому +1

    ਬਹੁਤ ਵਧੀਆ ਭਰਾ ❤❤

  • @RameshKulana
    @RameshKulana 3 місяці тому +2

    ਬਹੁਤ ਸੁੰਦਰ 🎉🎉🎉

  • @simerdhillon2193
    @simerdhillon2193 3 місяці тому +1

    ਬਹੁਤ ਵਧੀਆ ਲੱਗਿਆ ਦੇਖ ਕੇ ❤❤

  • @nazimarjana
    @nazimarjana 3 місяці тому +1

    Congratulations and best of luck with good wishes

  • @Jagdeepart
    @Jagdeepart 3 місяці тому +1

    ਬਹੁਤ ਵਧੀਆ ਹੈ ਜੀ😊

  • @nikkum.k.g8809
    @nikkum.k.g8809 3 місяці тому +3

    Bhut khoob sir🎉 prmatma trkkian bkshn

  • @gagan31498
    @gagan31498 3 місяці тому +2

    🎉❤

  • @RomiSingh-im7kp
    @RomiSingh-im7kp 3 місяці тому +1

    Nice brother

  • @sukhpalkaur7737
    @sukhpalkaur7737 3 місяці тому +1

    ਬਹੁਤ ਵਧੀਆ ਕਹਾਣੀ ਜੀ

  • @kritman5635
    @kritman5635 3 місяці тому +2

    ਬਹੁਤ ਵਧੀਆ

  • @harjinderkaur4062
    @harjinderkaur4062 3 місяці тому +1

    Bhut hi vdia vichar ne ji ❤❤❤❤❤👌👌👌👍👍👍💯💯💯💯💯

  • @AshokkumarGagat-d6r
    @AshokkumarGagat-d6r 2 місяці тому +1

    😢😢😢😢😢

  • @SatvirSingh-z2b
    @SatvirSingh-z2b 2 місяці тому

    ਬਹੁਤ ਸੋਹਣੀ ਵੀਡੀਓ ਲੱਗੀ

  • @anju_garg2227
    @anju_garg2227 3 місяці тому +1

    ਬਹੂਤ heart touching story I m becoming fig fan of u sir 👍 good job

  • @gurmeetkaur9865
    @gurmeetkaur9865 3 місяці тому +1

    God bless you 🙏 waheguru trakian bakshe 😊

  • @AkashdeepsinghWalia-ue4he
    @AkashdeepsinghWalia-ue4he 27 днів тому

    ਬਾਈ ਸਿਰਾ ਫਿਲਮ❤

  • @SukhDevi-ll8nx
    @SukhDevi-ll8nx 3 місяці тому +1

    Bahut khoob

  • @parmjeetkaur-q1d
    @parmjeetkaur-q1d 3 місяці тому +1

    Good 🎉🎉 veer ji🎉🎉

  • @Chahal_Goat_Farm
    @Chahal_Goat_Farm 3 місяці тому

    ਬਹੁਤ ਬਧਿਆ ਵਿਡੀਉ ਆ ਜੀ ਸਚਾਈ ਦਖਾਈ ਆ

  • @guribhattian7895
    @guribhattian7895 Місяць тому +1

    Super 👍👍👍

  • @guri_007
    @guri_007 3 місяці тому

    ❤❤bahut sohna kam kita sari team ne

  • @sandeepsinghdeep8970
    @sandeepsinghdeep8970 3 місяці тому

    Bahut vadia ji❤❤❤

  • @iamvickymanku
    @iamvickymanku Місяць тому

    Akhan cha Pani aa Gia v good harman❤

  • @NOT_GARRY_OFFICIAL
    @NOT_GARRY_OFFICIAL 3 місяці тому +1

    Very Very nice video ji ❤❤

  • @gurpremsingh4893
    @gurpremsingh4893 3 місяці тому +2

    ਸ਼ਾਨਦਾਰ ਕਦਮ

  • @UserGURIARMY
    @UserGURIARMY 3 місяці тому +2

    Nice ji

  • @veerpalveerpal4987
    @veerpalveerpal4987 3 місяці тому

    Good job kuldeep singh ji

  • @VeeruSingh-co7gm
    @VeeruSingh-co7gm 3 місяці тому +1

    Nice bro ❤

  • @AshokkumarGagat-d6r
    @AshokkumarGagat-d6r 2 місяці тому +1

    Veer ji aj padlikh ke ralway job karde aa

  • @jsman4638
    @jsman4638 3 місяці тому

    👏👏👏

  • @veerpalveerpal4987
    @veerpalveerpal4987 3 місяці тому +1

    Very nice ji

  • @lovepreetsharma1633
    @lovepreetsharma1633 3 місяці тому

    ❤👌👌👌

  • @GursevakSingh-lc3jp
    @GursevakSingh-lc3jp 3 місяці тому +1

    🙏🙏🙏🙏🙏🙏🥰🥰🥰

  • @sukhvant
    @sukhvant 3 місяці тому

  • @sandeepgrewal7869
    @sandeepgrewal7869 3 місяці тому

    👍👌👌❤️❤️👌👌

  • @Preet_jodhpuria
    @Preet_jodhpuria 2 місяці тому

    ❤ very nice ❤

  • @AshokkumarGagat-d6r
    @AshokkumarGagat-d6r 2 місяці тому +1

    Koi time c bardi taa chhado copy tak nahi c mildi

  • @mgaggi6140
    @mgaggi6140 3 місяці тому

    👍👍👍👍❤❤❤❤

  • @MangaSingh-vq9xh
    @MangaSingh-vq9xh 3 місяці тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SandeepSingh-me9jz
    @SandeepSingh-me9jz 3 місяці тому

    good y ji

  • @gurdeep24287
    @gurdeep24287 3 місяці тому

    🙏🙏🤲🤲🤲🤲👍🖊️

  • @JagjeetSingh-fw4zh
    @JagjeetSingh-fw4zh 3 місяці тому

    Bahi ji bhut jyada shoni story ji

  • @gagan31498
    @gagan31498 3 місяці тому +1

    👍🤍

  • @Gurjant-u4h
    @Gurjant-u4h 3 місяці тому +3

    ❤❤

  • @balkaransingh-jm3ff
    @balkaransingh-jm3ff 3 місяці тому +1

    ❤❤❤❤❤❤❤

  • @ਗੁਰਮੀਤਸਿੰਘਘਣਗਸ

    ਬਹੁਤ ਹੀ ਵਧੀਆ

  • @AshokkumarGagat-d6r
    @AshokkumarGagat-d6r 2 місяці тому +1

    Veer ji aj padlikh ke ralway job karde aa

  • @manjitjelly2914
    @manjitjelly2914 3 місяці тому

    👏👏

  • @harpreetmaan8742
    @harpreetmaan8742 3 місяці тому

  • @gagan31498
    @gagan31498 3 місяці тому +1

    🤍✨

  • @BhinderDhillon-lc8rv
    @BhinderDhillon-lc8rv 3 місяці тому +1

    ❤❤❤❤

  • @BaljeetKaur-ip4qf
    @BaljeetKaur-ip4qf 3 місяці тому

    ❤❤❤

  • @punjabibeat994
    @punjabibeat994 3 місяці тому +3

    ❤❤❤

  • @gurnoorgavy7742
    @gurnoorgavy7742 3 місяці тому +1

    ❤❤

  • @mgaggi6140
    @mgaggi6140 3 місяці тому +4

    ❤❤❤❤

  • @Amarjeetsingh-g8t
    @Amarjeetsingh-g8t 3 місяці тому +3

    ❤❤❤❤❤

  • @sandeepsinghdeep8970
    @sandeepsinghdeep8970 3 місяці тому +1

    ❤❤❤

  • @gavygavy4904
    @gavygavy4904 3 місяці тому +1

    ❤❤❤❤❤

  • @hsinghediting5330
    @hsinghediting5330 3 місяці тому +1

    ❤❤

  • @BaimaanGill
    @BaimaanGill 3 місяці тому +1

    ❤❤

  • @mgaggi6140
    @mgaggi6140 3 місяці тому +1

    ❤❤

  • @sehpusingh8299
    @sehpusingh8299 3 місяці тому +1

    ❤❤❤❤

  • @Sabbisurinder
    @Sabbisurinder 3 місяці тому +1

    ❤❤

  • @parmpreet5371
    @parmpreet5371 3 місяці тому +1

    ❤❤❤

  • @GurwinderSingh-q3g
    @GurwinderSingh-q3g 3 місяці тому +1

    ❤❤

  • @NinderjeetSingh-i9q
    @NinderjeetSingh-i9q 3 місяці тому +1

    ❤❤❤❤❤❤❤

  • @naibghuman9570
    @naibghuman9570 3 місяці тому

    ❤❤❤❤❤❤❤❤