Roti Nu Tarshdiya Maavan (1) ਰੋਟੀ ਨੂੰ ਤਰਸਦੀਆਂ ਮਾਵਾਂ New Punjabi Short Movie

Поділитися
Вставка
  • Опубліковано 1 лют 2025

КОМЕНТАРІ • 63

  • @happyjoshi5426
    @happyjoshi5426 6 місяців тому +1

    Bahut hi emotional video hai 🎉🎉

  • @banturampurawala-rq7kg
    @banturampurawala-rq7kg 6 місяців тому +30

    ਹਾਜੀ ਦੋਸਤੋ ਆਪਣੀ ਨਵੀਂ ਫ਼ਿਲਮ ਆ ਗਈ ਹੈ ਜੀ ਪਲੀਜ਼ ਵਿਡੀਉ ਨੂੰ ਧਿਆਨ ਨਾਲ ਪੁਰਾ ਦੇਖਣਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਧੰਨਵਾਦ ਜੀ

    • @manseratkaur5597
      @manseratkaur5597 5 місяців тому +4

      Q000⁰09😅😅😅0😅0😅0😅😅00😅😅00😅😅😅00😅😅00😅😅00😅00😅😅😊😊😊😊😊😅

    • @opsinger2563
      @opsinger2563 5 місяців тому

      ​@B😊😢Gmgmanseratkaur5597

  • @gurdevkaur1209
    @gurdevkaur1209 5 місяців тому +1

    ❤❤ ਵਾਹਿਗੁਰੂ ਜੀ ਨ ਕਿਰਪ ਕਰੈ

  • @RANA__ARTS_001
    @RANA__ARTS_001 6 місяців тому +4

    Good story 🎉

  • @NihalSandhu-w3z
    @NihalSandhu-w3z 5 місяців тому +1

    ਆਹ ਜਿਹੜੀਆਂ ਲੋਕਾਂ ਨੂੰ ਸਮਝਾਉਂਦੀਆਂ ਹਨ ਪਰ ਜੁੱਤੀਆਂ ਇਹਨਾਂ ਨੂੰ ਫਿਰਦੀਆਂ ਚਾਹੀਦੀਆਂ

  • @lovepreetsinghsokhi7732
    @lovepreetsinghsokhi7732 3 місяці тому +1

    Ehda di nooh nalo putt kuwara changa

  • @KhalidMehmood-ev6kn
    @KhalidMehmood-ev6kn 5 місяців тому

    So sad and emotional video love you sweet mom live you long time with the better health and wealth happiness and goodness with you all the time stay safe happy and blessed good luck

  • @HARPREET5812
    @HARPREET5812 6 місяців тому

    Very very nice ❤❤❤

  • @Harpreetbhullar-i9j
    @Harpreetbhullar-i9j 6 місяців тому

    Good work all team members

  • @gagandeepmehra
    @gagandeepmehra 6 місяців тому +1

    😢😢😢😢😮 maa bechari ke kare Thanda Pani pina

  • @Apnisochchhanel62395
    @Apnisochchhanel62395 6 місяців тому

    🎉🎉 nice video

  • @PreetDhaliwal-mj3ou
    @PreetDhaliwal-mj3ou 6 місяців тому +4

    ਮੀਤ ਸੱਸ ਦੀ ਸੇਵਾ ਕਰ

  • @NihalSandhu-w3z
    @NihalSandhu-w3z 5 місяців тому +1

    ਇਹ ਅਸਰ ਮਾੜਾ ਪਾਉਂਦੀਆਂ ਲੋਕਾਂ ਤੇ

    • @banturampura
      @banturampura  5 місяців тому

      ਵੀਰ ਵਿਡੀਉ ਦਾ ਦੂਸਰਾ ਭਾਗ ਵੇਖੋ ਫੇਰ ਦੱਸੇਂਓ ਧੰਨਵਾਦ ਜੀ 🙏

  • @BaljeetKaur-fs5hg
    @BaljeetKaur-fs5hg 5 місяців тому

    ❤❤❤❤

  • @ParmjitKaur-pr5yl
    @ParmjitKaur-pr5yl 4 місяці тому

    Very nice 👍🏼 video

  • @Swarn1772
    @Swarn1772 6 місяців тому

    ❤❤

  • @daljitpandher9096
    @daljitpandher9096 5 місяців тому

    Daljit. Kaur. Usa. Shaina. Very. Very.
    Very. Very. Good. Nice. Video.

  • @satnamsingh-mx9du
    @satnamsingh-mx9du 5 місяців тому +2

    Aaj kal tan kalyug pehla hi hai baki tusi kors kava y janio vadhiya sansakar deo ji hun lok vedio ton hi kors kardiean ne aaj kal dean kudiean

    • @banturampura
      @banturampura  5 місяців тому

      ਵੀਰ ਜੀ ਵਿਡੀਉ ਦਾ ਦੂਜਾ ਭਾਗ ਤਾਂ ਵੇਖੋ ਬਾਕੀ ਸਾਡੇ ਵੱਲੋਂ ਤਾਂ ਪੁਰੀ ਕੋਸ਼ਿਸ਼ ਹੁੰਦੀ ਆ ਲੋਕਾਂ ਨੂੰ ਚੰਗੀ ਕਹਾਣੀ ਵੇਖਾਂਗੇ ਬਾਕੀ ਵੀਰ ਵਿਡੀਉ ਦੇ ਦੁਜੇ ਭਾਗ ਵਿਚ ਵੇਖਲੋ ਮੈਂ ਚੇਨਲ ਤੇ ਕਦੇ ਵੀ ਕੋਈ ਗਲਤ ਵਿਡੀਉ ਨਹੀਂ ਮਿਲੂ ਗੀ ਇਕ ਵਾਰ ਦੂਜਾ ਭਾਗ ਜ਼ਰੂਰ ਵੇਖੋ ਧੰਨਵਾਦ ਜੀ 🙏

  • @AmandeepSingh-tn7dd
    @AmandeepSingh-tn7dd 6 місяців тому

    Nice🎉🎉

  • @tanukaur10
    @tanukaur10 6 місяців тому

    ❤😊Very Very nice video ji😊❤

  • @jagrajsingh509
    @jagrajsingh509 Місяць тому +1

    My dear,such a daughter-in-law perhaps in my view, doesn't exist in the society now prevailing

  • @sukhbeerkaur1703
    @sukhbeerkaur1703 6 місяців тому +1

    ਨੂੰ ਸੱਸ ਦੀ ਸੇਵਾ ਕਰਦੀ ਹੈ

  • @ranbir2670
    @ranbir2670 4 місяці тому

    Koi chaj de video v bana leya karo hr vela klash and root language

  • @GurmeetKour-kh6un
    @GurmeetKour-kh6un 5 місяців тому +2

    Eho jenya video bnake na loka nu emotional kro eda da slook ajj kal koi bi ni karda hona mere kolu nhi dekhi gye eh video addi chhad diti ha

    • @banturampura
      @banturampura  5 місяців тому

      ਸੋਨੂੰ ਦੁੱਖ ਲੱਗਾ ਓਹਦੇ ਲਈ ਮਾਫ਼ੀ ਚਾਹੁੰਦਾ ਹਾਂ ਜੀ ਪਰ ਇਸਦਾ ਦਾ ਦੂਸਰਾ ਭਾਗ ਜ਼ਰੂਰ ਵੇਖੋ ਉਸ ਵਿਚ ਵਿਖਾਇਆ ਗਿਆ ਹੈ ਕਿ ਤੁਸੀਂ ਜੈਸਾ ਕਰੋ ਗੇ ਵੈਸਾ ਹੀ ਭਰੋ ਗੇ ਧੰਨਵਾਦ ਜੀ 🙏

  • @happybaby3817
    @happybaby3817 5 місяців тому

    😭😭😭😭🇵🇰🇩🇰

  • @SwarnaRam-m8s
    @SwarnaRam-m8s 5 місяців тому

    Natak banan lae demag chahida is Nayak to Samaj nu ki sade hai

    • @banturampura
      @banturampura  5 місяців тому

      ਵੀਰ ਸਹੀ ਗੱਲ ਤਾਂ ਸਾਰੀ ਦਿਮਾਗ ਦੀ ਗੱਲ ਹੈ ਦੁਸਰਾ ਭਾਗ ਵੀ ਵੇਖੋ

  • @dmann9072
    @dmann9072 5 місяців тому +1

    Positive video paio

    • @banturampura
      @banturampura  5 місяців тому

      ਵੀਰ ਵਿਡੀਉ ਤਾਂ ਪੋਜਟਿਵ ਹੀ ਆ ਪਰ ਇਕ ਭਾਗ ਵੇਖ ਕੇ ਤੁਸੀਂ ਜਲਦੀ ਫੇਸਲਾ ਲੈਣ ਲਿਆ ਇਸ ਵਿਡੀਉ ਦਾ ਦੁਜਾ ਭਾਗ ਵੀ ਵੇਖੋ ਧੰਨਵਾਦ ਜੀ 🙏

  • @yadwinderwarring7004
    @yadwinderwarring7004 5 місяців тому +2

    As tar di video galt ha ji na bano

    • @banturampura
      @banturampura  5 місяців тому

      ਵੀਰ ਵਿਡੀਉ ਦਾ ਦੂਸਰਾ ਭਾਗ ਵੀ ਵੇਖੋ ਫਿਰ ਦੱਸ ਏਓ ਧੰਨਵਾਦ ਜੀ 🙏🙏

    • @ranbir2670
      @ranbir2670 4 місяці тому

      Bilkul galat hai ah video

  • @gurdarshankaur4185
    @gurdarshankaur4185 5 місяців тому

    Kapti nuo kise nu na mila very badnuo

  • @jagraajsingh3597
    @jagraajsingh3597 5 місяців тому +2

    ੲੇਸ ਤਰਾ ਦੀ ਵੀਡੀਓ ਨਾਬਣਾੲਿਅਾ ਕਰੋ ਬਜੁਰਗਾ ਦਾ ਸਤਿਕਾਰ ਕਰਨਾਚਾਹੀਦਾ ਹੈੲੇਹ ਚੀਜਾ ਵੇਖ ਕੇ ਲੋਕਾ ਤੇ ਮਾੜਾ ਅਸਰ ਪੈਦਾ ਹੈ

    • @banturampura
      @banturampura  5 місяців тому

      ਵੀਰ ਜੀ ਵਿਡੀਉ ਦਾ ਦੂਸਰਾ ਭਾਗ ਵੀ ਵੇਖੋ ਫਿਰ ਪਤਾ ਲੱਗਾ ਜੂ ਗਾ ਮੈਂ ਕਦੇ ਵੀ ਇਦਾਂ ਦੀ ਵਿਡੀਉ ਨਹੀਂ ਬਣਦਾ ਦੋ ਗਲਤ ਹੋਵੇ ਇਸ ਵਿਡੀਉ ਵਿਚ ਵਿਖਾਇਆ ਗਿਆ ਜੈਸਾ ਕਰੋ ਗੇ ਵੈਸਾ ਭਰੋ ਗੇ ਧੰਨਵਾਦ ਜੀ 🙏

  • @Aaravxfootball
    @Aaravxfootball 4 місяці тому

    Don't make such type reels.

  • @surendra7543
    @surendra7543 5 місяців тому +2

    I don’t like the video 😅

  • @gulabsinghrai7443
    @gulabsinghrai7443 4 місяці тому +1

    Very bad

  • @Khushwinderkaur-yo6rd
    @Khushwinderkaur-yo6rd 3 місяці тому

    We don't like this video

    • @banturampura
      @banturampura  3 місяці тому

      ਚਲੋ ਕੋਈ ਨਾ ਜੀ ਪਰ ਇਕ ਵਾਰੀ ਤੁਸੀਂ ਇਸ ਵੀਡੀਓ ਦਾ ਦੂਜਾ ਭਾਗ ਜ਼ਰੂਰ ਵੇਖਲੋ ਧੰਨਵਾਦ ਜੀ 🙏

  • @PreetDhaliwal-mj3ou
    @PreetDhaliwal-mj3ou 6 місяців тому

    Good work all team members