@@Sam-wt1cx ਆਮੀਨ vadde veer ... jdo tk tuhade varge pyaar krn wale bhara lehnde punjab vich vasde rehange ik na ik din veeje wali mushkal vi zaroor sokhi ho jani,,,,,,,,,,alah tala tuhanu te poore lehnde punjab nu barkataa te khush rakhe ❤😍😍🙏🙏🙏 waheguru ji
Thanks dear Khushi and Ripan bete to show us Lahor and Gurudwaras v nice lots of thanks from the bottom of my heart otherwise I could not Darshan it is due to you God bless you both
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Thanks once again for showing this Gurudwara, I had never ever heard about the existence of this particular Gurudwara Sahib, obliged once again 🙏😊 Baba ji bless you guys always
Dear Sukhi & Ripin Thank you very much for the detailed tour of old Lahore. You may be interested to know that I was born in Krishan Nagar Lahore, was only five years old when we had to flee for our life & ended up as refugees in Delhi. In fact I never forgot Lahore as my mother used to tell all the stories about Lahore & the happy & prosperous life we lived there. I can re-ollect the names of areas like Chuna Mandi, Deraa Bhaba Gurdwara, No Lakha Bazar,...Thank you very much for the revival of old fond memories. It was nice tour to Guru Ram Das Temple of 1534. It shows old Punjab is & well looked after in Pakistan.The N-S Indians are so ignorant about the ancient history of Punjab. They think Punjab was born after 1947 like the Hindu States Himachal & Haryana created after 1947. Their history is only 77 years old & have no history like the Hindu-Sikh unity in Punjab & Sindh over centuries, now Part of Pakistan. It is very heartening to see that Muslim people of Punjab & Sindh respect our history of the Indus Valley lands where our ancient civilizations lived & thrived for thousands of years. The N-S Hindu India separated the E-W as Islamic only in 1947 to avoid the civil war in their homes & let it happen in the E-W & saved their lives at our cost. It is not surprising because one can not forget the Jai Chand Hindu King of UP in 1300 who invited Mohammad Gowrie to kill Prithviraj of Delhi & that was the beginning of Islamic occupation of India in which the Punjab & Sindh were the victims & the N-S did not want to know anything about it in 1947, made us the victims & got independence at our cost. How coward.
ਅੱਜ ਤਾਂ ਕਮਾਲ ਹੀ ਕਰ ਦਿੱਤੀ ਰਿਪਨ ਅਤੇ ਖੁਸ਼ੀ, ਮੈਨੂੰ 1983,84ਦੀ ਯਾਦ ਕਰਵਾ ਦਿੱਤੀ ਆਪਣੀ ਯਾਤਰਾ ਦੀ, ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਉਤੇ ਕਿਰਪਾ ਕਰੀ ਰੱਖਣ ਜੀ
@@Sam-wt1cx ਆਮੀਨ vadde veer ... jdo tk tuhade varge pyaar krn wale bhara lehnde punjab vich vasde rehange ik na ik din veeje wali mushkal vi zaroor sokhi ho jani,,,,,,,,,,alah tala tuhanu te poore lehnde punjab nu barkataa te khush rakhe ❤😍😍🙏🙏🙏 waheguru ji
29:00 29:00
❤❤❤❤❤❤❤❤
pp
ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਜੋ ਆਪ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਹੋਰ ਜਗਾਵਾਂ ਦੇ ਦਰਸ਼ਨ ਕਰਵਾ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ।
ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਦੇਣ ਆ ਸਿੱਖ ਧਰਮ ਨੂੰ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰੀ ਰੱਖਣਾ ਜੀ ਆਪਣੇ ਪਿਆਰ ਕਰਨ ਵਾਲੇ ੳਤੇ
ਜਾਣਕਾਰੀ ਲਈ ਧੰਨਵਾਦ ਖੁਸ਼ ਰਹੋ
Jo Kam aa Punjabi couple Kr reha kable tarif hai... Ehi ik sewa hai ਵਾਹਿਗੁਰੂ hamesha chardikalan vich rakhe...
ਮਾਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਕਰਾਤੇ ਵੀਰ ਸਾਰਾ ਬਲੌਗ ਬਹੁਤ ਵਧੀਆ ਲੱਗਿਆ ਜੀ
Vikas veer tera bhut Dhanvad bro,tenu Punjabi Sikh history di bhut knowledge a, thnk u dasan layi
I am from Lahore, but never visited historical religious sites. Thanks for showing me or us with running commentary. Respect from Connecticut USA ❤.
ਹਰ ਪੰਜਾਬੀ ਦੀ ਲਹੌਰ ਨਾਲ ਸਾਂਝ ਹੈ ਅੱਜ ਤੁਸੀ ਲਹੌਰ ਦੇ ਗੁਰਦਵਾਰਾ ਸਾਹਿਬਾਨ ਦੇ ਦਰਸ਼ਨ ਕਰਵਾ ਦਿੱਤੇ ਧੰਨਵਾਦ ।
ਗੰਦੀ ਸਿਆਸਤ ਨੇ ਸਾਡਾ ਪੰਜਾਬ ਵੰਡ ਦਿੱਤਾ ਵਾਹਿਗੁਰੂ ਕਿਤੇ ਇਕੱਠਾ ਕਰਦੇ ਪੰਜਾਬ ਬਸ ਸਾਨੂੰ ਹੋਰ ਕੁੱਝ ਨਹੀ ਚਾਹੀ ਦਾ
ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
ਪਾਕਿਸਤਾਨ ਵਿੱਚ ਜਿਨ੍ਹਾਂ ਵੀ ਰਿਪਨ ਅਤੇ ਖੂਸ਼ੀ ਦਾ ਸਾਥ ਦਿੱਤਾ ਧੰਨਵਾਦ ਜੀ ਜਸਬੀਰ ਸਿੰਘ ਡੈਰਾ ਬਾਬਾ ਨਾਨਕ ਗੁਰਦਾਸਪੁਰ ਪੰਜਾਬ ਇੰਡੀਆ
Sardar g Lahore Punjabi loga da h.. Jam jam ago... G ayan nou
@@saleemkashif9642dhanyawad ji ❤
ਰਿਪਨ ਖੁਸ਼ੀ ਜੋੜੀ ਚਿਰੰਜੀਵ ਰਹੇ ਤੁਸੀਂ ਯਾਤਰਾ ਸਾਨੂੰ ਵੀ ਚੇਤੇ ਕਰਵਾ ਰਹੇ ਹੋ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ਗੁਰੁਪੁਰਵ ਦੀਆਂ ਲੱਖ ਲੱਖ ਲੱਖ ਮੁਬਾਰਕਾਂਮੈ ਵੀ 1904 ਵਿਸਾਖੀ ਸਮੇਂ ਦਰਸ਼ਨ ਦਿਦਾਰੇ ਕੀਤੇ ਸਨ❤
Tusi 1904 year bich visit kita c?
ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਤੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ
ਲਾਹੌਰ ਦੇ ਸਾਰੇ ਗੁਰਧਾਮਾਂ ਦੀ ਯਾਤਰਾ ਕਰਵਾਉਣ ਲਈ ਆਪ ਦੋਨਾਂ ਦਾ ਬੌਹਤ-2 ਧੰਨਵਾਦ। ਬੜੀ ਵਧੀਆ explanation ਕਰਦੇ ਹੋ ਤੁਸੀ ਦੋਨੋ ਕਿ ਖੋ ਜਾਈਦਾ video ਦੇਖਦੇ -2 ਬੜਾ ਮਜ਼ਾ ਆਇਆ। Thank you Ripan N Khushi. Waheguru bless you guys. 🙏
Thanks for sharing, Lahore is so amazing,full of historical places , rightly ❤ heart of DESH PUNJAB.
Dhan Guru Ramdas ji Mharaj es zor I Ripan Te Khushi te.apni kirpa.bnayi rakhan.,Mharaj A Ranjeet Singh ji di amad dikha diti ae
ਧੰਨਵਾਦ ਵੀਰ ਅੱਜ ਮੈਂ ਭਾਗਾਂ ਵਾਲਾ ਹੋ ਗਿਆ ਤੁਹਾਡੇ ਕਰਕੇ ਦਰਸ਼ਨ ਹੋ ਗਏ ਗੁਰਧਾਮਾਂ ਦੇ। ਬਾਬਾ ਜੀ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ
ਸਕ੍ਰਾਈਵਰ ਵੀ ਜੰਮ ਗਏ ਲਹੌਰ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ
Thinks
Sat sari Akal khushi Ripen bhut bhut Thnx sb da Ene jaga de darshan kra rahe Tnx
ਬਹੁਤ ਬਹੁਤ ਧੰਨਬਾਦ ਵੀਰ,, ਐਨੇ ਵਧੀਆ ਦਰਸ਼ਨ ਕਰਵਾਉਣ ਲਈ 🙏🏼🙏🏼🙏🏼ਪਾਪੀਆਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਖਾਨਦਾਨ ਹੀ ਖਤਮ ਕਰ ਦਿੱਤਾ
ਬਹੁਤ ਬਹੁਤ ਧੰਨਵਾਦ ਪਾਕਿਸਤਾਨ ਸਰਕਾਰ ਦਾ ਜਿਨਾ ਨੇ ਸਾਰਾ ਇਤਿਹਾਸ ਸੰਭਾਲ ਕੇ ਰਖਿਆ
ਰਿਪਨ ਬਾਈ ਦਿਲ ਬਾਗੋ ਬਾਗ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇਖ ਕੇ।
ਖੁਸ਼ੀ ਅਤੇ ਰਿਪਨ ਬੇਟਾ ਬਹੁਤ ਬਹੁਤ ਧੰਨਵਾਦ ❤ਸਿੱਖ ਧਰਮ ਨਾਲ ਸਬੰਧਤ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਜਨੀਤਕ ਯਾਦਾਂ ਤਾਜ਼ਾ ਕਰਵਾਉਣ ਤੇ ਚੜਦੀ ਕਲਾ 🎉🎉
ਤੇ ਪੇਪਰ ਦੇ ਉੱਤੇ ਖੁਸ਼ੀ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਅੱਜ ਦਾ ਵਲਾਉਗ ਬਹੁਤ ਵਧੀਆ ਸੀ
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ
ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਜੋ ਆਪ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਹੋਰ ਜਗਾਵਾਂ ਦੇ ਦਰਸ਼ਨ ਕਰਵਾ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ
Very nice khusi and ripn ji god bless you bhut darsan krva dite
ਕਿਸੇ ਵੇਲੇ ਸਾਡੇ ਵੱਡੇ ਵੱਡੇਰੇ ਲਾਹੋਰ ਦੀਆ ਗਲੀਆਂ ਵਿਚੋਂ ਲੰਗਦੇ ਹੋਣਗਏ ਇਹਨਾਂ ਦੇਸ਼ਾਂ ਦੇ ਲੀਡਰਾ ਤਹਿ ਰਾਜਨੀਤੀਆਂ ਨੇ ਸਾਡੇ ਪੁਰਖਾਂ ਦੀਆ ਯਾਦਾਂ ਵਿਰਾਸਤਾਂ ਸਾਡੇ ਤੋਹ ਖੋਂਹ ਲਾਈਆਂ ਸਾਡਾ ਵੀਂ ਦਿਲ ਕਰਦਾ ਹੈਂ ਕੇ ਅਸੀਂ ਆਪਣੇ ਪੁਰਖਾਂ ਦੀਆ ਯਾਦਾਂ ਨੂੰ ਦੇਖ਼ ਕੇ ਐਈਏ.
Bhut bhut thnx veer ji tuhda sanu sari lehnda punjab (Pakistan) dekhon li rabb tuhanu tarkiya bakshe te khush rekhe
ਰਿਪਨ ਤੈਰੈ ਨਾਲੌ ਖੁਸ਼ੀ ਬਹੁਤ ਸਮਜ ਦਾਰ ਹੈ ਅਤੈ ਬਹੁਤ ਚੰਗੀ ਕੁੜੀ ਹੈ ਇਸ ਦਾ ਖਿਆਲ ਰੱਖਣਾ ਜੀ
menu lgda Ripan Gusse na hoje 😥
ਲ਼ਹੋਰ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ ਤਹਿ ਦਿਲੋਂ ਧੰਨਵਾਦ ਜੀ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
ਧੰਨਵਾਦ ਜੀ ਆਪ ਦੋਨਾਂ ਦਾ ਸਾਨੂੰ ਦੇਸਾਂ ਪਰਦੇਸਾਂ ਵਿੱਚ ਵੱਸਦਿਆਂ ਨੂੰ ਸਾਡੇ ਗੁਰਧਾਮਾਂ ਤੇ ਸਾਡੇ ਮਹਾਨ ਰਾਜੇ ਦੀਆਂ ਯਾਦਗਾਰਾਂ ਦੇ ਦਰਸ਼ਨ ਕਰਵਾਉਣ ਲਈ 🙏🙏
ਸੁੱਖ ਗਰੇਵਾਲ ਆਸਟਰੇਲਿਆ
ਆਪਣੇ ਤਾ ਪੁਰਾਣੀ ਇੱਕ ਵੀ ਇਮਾਰਤ ਨੀ ਛੱਡੀ ਸਾਰਾ ਪੁਰਾਣਾ ਇਤਿਹਾਸ ਹੀ ਖਤਮ ਕਰਤਾ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
ਧੰਨਵਾਦ ਰਿਪਨ ਤੇ ਖੁਸ਼ੀ।ਤੁਸੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਗੁਰੂਘਰ ਦੇ ਦਰਸ਼ਨ ਕਰਵਾਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਬਹੁਤ ਵਧੀਆ ਤੇ ਵਡਮੁੱਲੀ ਜਾਣਕਾਰੀ ਦਿੱਤੀ ❤
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤੇ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟੀ ਪ੍ਰਣਾਮ ਜੀ 🙏🙏
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਗੁਰੂ ਸਾਹਿਬ ਜੀ ਦੇ ਇਤਿਹਾਸ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਦੇਂਦੇ ਰਹਿੰਦੇ ਹੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏
ਪੰਜਾਬ ਤੇ ਦੁਨੀਆਂ ਦੇ ਸਾਰਿਆਂ ਨੂੰ ਵਧੀਆ ਬਲੋਗਰ ਖੁਸ਼ੀ ਤੇਰੀ ਰਿਪਨ ਮੇਰਾ ਵੀਰਾ ਬਹੁਤ ਬਹੁਤ ਧੰਨਵਾਦ ਬਾਈ ਇਨਾਂ ਕੁਝ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ
ਤੁਹਾਡੀ ਵੀਡੀਓ ਬਹੁਤ ਵਧੀਆ ਹੈ, ਅੱਜ ਮੈਨੂੰ ਆਜ਼ਾਦੀ ਤੋਂ ਪਹਿਲਾਂ ਦਾ ਭਾਰਤ ਯਾਦ ਆ ਰਿਹਾ ਹੈ, ਬਹੁਤ ਵਧੀਆ ਵੀਡੀਓ ਹੈ।❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ || ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਪ੍ਰੀਥਮ ਭਗੌਤੀ ਸਿਮਰ ਕਿ ਗੁਰੂ ਨਾਨਕ ਲਈਂ ਧਿਆਏ ਫਿਰ ਅੰਗਦ ਗੁਰੁ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸੁ ਡਿਠੇ ਸੱਭ ਦੁਖ ਜਾਇ ਤੇਗ ਬਹਾਦੁਰ ਸਿਮਰਿਐ ਘਰ ਨੌਂ ਨਿਧੱ ਆਬੈ ਧਾਇ ਸਭ ਥਾਂਈ ਹੋਇ ਸਹਾਇ ਦਸਮੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਭ ਥਾਂਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਭ ਥਾਂਈ ਹੋਇ ਸਹਾਇ ਸੱਭ ਥਾਂਈ ਹੋਇ ਸਹਾਇ ਅਕਾਲ ਪੁਰਖ ਵਾਹਿਗੁਰੂ ਜੀ ਕੀ ਫਤਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਜੀ ਨੇਂ ਧਰਮਂ ਲਈ ਕੁਰਬਾਨੀਆਂ ਕੀਤੀਆਂ ਤਿਨ੍ਹਾਂ ਦੀ ਪਵਿੱਤਰ ਸ਼ਹਾਦਤ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ|| ਬਾਈ ਰਿਪਨ ਸਿੰਘ ਜੀ ਭੈਣ ਖੁਸ਼ੀ ਕੌਰ ਜੀ ਆਪਜੀ ਬੌਹਤ ਬਡੀ ਸੇਵਾ ਕਾਰ ਰਹੇ ਹੋ ਜੋ ਸਾਨੂੰ ਘਰ ਬੈਠਿਆਂ ਨੂੰ ਇਤਿਹਾਸਕ ਗੁਰੂਦੁਆਰਾ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਾ ਰਹੇ ਹੋ ਅਕਾਲ ਪੁਰਖ ਵਾਹਿਗੁਰੂ ਜੀ ਆਪ ਦੋਨਾਂ ਜਿਆਂ ਨੂੰ ਆਪ ਜੀ ਬਚੇਆਂ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਦੰਦਰੁਸਤ ਰੱਖੋ ਸਿਹਮੰਦ ਰਹੋ ਚੜ੍ਹਦੀ ਕਲਾ ਵਿੱਚ ਰਹੋਂ ਵਾਹਿਗੁਰੂ ਨਾਂਮ ਸਿਮਰਣੁ ਮੁੱਲ ਮੰਤ੍ਰ ਸਾਹਿਬ ਜੀ ਦਾ ਦਾਨ ਬਖਸ਼ੋ ਪੰਜ ਕੰਕਾਰੀ ਤਿਆਰ ਬਰ ਤਿਆਰ ਸਿੰਘ ਸਜੋ ਦੋਨੋਂ ਜੀ ਅਤੇ ਬੱਚੇ ਅਕਾਲ ਪੁਰਖ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤🌹🌎⛳🌎💐⚔️🗡️🦅🦁❤️🙏🏻
ਬਹੁਤ ਬਹੁਤ ਧੰਨਵਾਦ ਜੀ ਸਾਨੂੰ ਘਰ ਬੈਠਿਆ ਗੁਰੂਘਰਾਂ ਦੇ ਦਰਸ਼ਨ ਕਰਵਾਏ । ਵਾਹਿਗੁਰੂ ਜੀ ਮੇਹਰ ਰੱਖਣ।
ਅਜਾਇਬ ਸਿੰਘ ਧਾਲੀਵਾਲ ਮਾਨਸਾ
❤🙏🏻ਵਾਹਿਗੁਰੂ ਜੀ 🙏🏻❤️ ਹਮੇਸ਼ਾਂ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ 🙏🏻🙏🏻
Waheguru ji 🙏 tuhanu hamesha kush rakhe ❤😊👩❤️👨🥰
Waheguruji 🙏🏻 🙏🏻 Bohat bohat Dhanbaad Ripan veer & Khushi bhainji.
Sat shiri Akal g sareya nu g Bohat Bohat badiya g
Pakistan jindabad Pakistan jindabad Pakistan jindabad
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ 🙏🙏
Ripn veer khush raho
Waqar bhinder mere veerrrr Nasir Pahji ripan lub ju prawo
ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਜੋ ਆਪ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਹੋਰ ਜਗਾਵਾਂ ਦੇ ਦਰਸ਼ਨ ਕਰਵਾ ਰਹੇ ਹੋ
Ripan Khushi tusi guru sahebn de darsn kartey dil nu sakun mil Gaya
Waheguru Ji 🙏🏻🙏🏻 Stay blessed always 😊😊❤
ਸਿੱਖ ਇਤਿਹਾਸ ਬਾਰੇ ਬੁਹਤ ਵਧੀਆਂ ਜਾਣਕਾਰੀ ਦੇ ਰਹੇ ਹੋ 👌
ਪਾਕਿਸਤਾਨ ਵਿੱਚ ਜਿਨ੍ਹਾਂ ਵੀ ਰਿਪਨ ਅਤੇ ਖੂਸ਼ੀ ਦਾ ਸਾਥ ਦਿੱਤਾ ਧੰਨਵਾਦ ਜੀ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ,ਚੜ੍ਹਦੀ ਕਲਾ ਰਹੇ।
ਪਿੰਡ ਜ਼ਰੂਰ ਵਿਖਾਓ ਵੀਰ ਕਿਉਂਕਿ ਪੰਜਾਬ ਦੇ ਬਜੁਰਗਾਂ ਦੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਹਨ
Waheguru ji sonu veer chardikala vich rakhn best of luck RIPAN and KUSHI JI
Thanks dear Khushi and Ripan bete to show us Lahor and Gurudwaras v nice lots of thanks from the bottom of my heart otherwise I could not Darshan it is due to you God bless you both
ਸਵਾਦ ਆ ਗਿਆ ਗੁਰਦੁਆਰਾ ਸਾਹਿਬ ਦੇਖ ਕੇ। ਧਨਵਾਦ ਜੀ।
Bahut Bahut Dhanwaad, Khushi-Ripan, Gurdhama de darshan karaun lai
Dhan-Dhan shri gurdwara All Lahore city....@
Ripan nd khushi de vlogs dekhan di habbit hi ho gyi 😊 travel blogger ta boht dekhe bt ena di gall hi vakhri ae 🙏🏻 love from Canada 🇨🇦
ਖੁਸ਼ ਰਹੋ ਬਾਈ ਸਾਰੇ ਪਾਕਿਸਤਾਨੀ ਵੀਰ ਦਾ ਵੀ ਸਾਰੇ ਪਰਿਵਾਰ ❤ ਅੱਲ੍ਹਾ ਖੁਸ਼ ਰੱਖੇ ਦੀ
ਪਰਮਾਤਮਾ ਅਜਿਹੀ ਮਿਹਰ ਕਰੇ ਕੇ ਬਾਰਡਰ ਹੀ ਨਾ ਹੋਵੇ 🙏🙏🙏🙏🙏🙏
ਵਾਹਿਗੁਰੂ ਜੀ, ਸਾਨੂੰ ਵੀ ਦਰਸ਼ਨ ਕਰਨ ਦਾ ਬਲ ਬਖਸ਼ਣ
Dhan-Dhan guru Nanak dev ji pehli patshahi....@
Waheguru ji bhut kushi mili ❤❤ ramdas ji de ghrde darshan karke🙏🙏🙏🙏🙏🙏
sher e punjab Maharaja Ranjit Singh ji 🦁🙏🙏
ਧੰਨਵਾਦ ਦਰਸ਼ਨ ਕਰਾਉਣ ਲਈ from Canada 🙏🙏
Dhanbad khushi Ripan ji Sikh related ithasak thava Dey darshan da
Love to see Punjabi sikh veer in pak sanjha Punjab❤
ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਭਾਈ ਜਾਂਨ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਹੀ ਮਨ ਨੂੰ ਸਕੂਨ ਮਿਲਦਾ ਇਸ ਸਭ ਕੁਝ ਦੇਖ ਕੇ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
ਧੰਨ ਧੰਨ ਮਹਾਰਾਜਾ ਰਣਜੀਤ ਸਿੰਘ ਜੀ ਮਹਾਂਰਾਜ 🙏
ਹਾਏ ਓਏ ਰੱਬਾ
ਬੇੜਾ ਗ਼ਰਕ ਹੋਵੇ ਅੰਗਰੇਜ਼ਾਂ ਦਾ ਜਿਹਨਾਂ ਨੇ ਸਾਡੇ ਤੋਂ ਏਨਾ ਕੁਝ ਖੋਹ ਲਿਆ 😢
Dhan Guru Nanak Dev g Chadhadi Kala rakhna 🙏🙏
waheguru ji 🙏🏻 ripan khushi ohna upper mehar bhria hath bnai rakhna 🙏🏻🙏🏻
Thx pazi Pakistan dikan layi bahut bahut thx ❤ vikaas ji bahut nice aa❤
Me khas lahori ho k first time singh history dekh rya tuhade vlog di waja nal bohat khoob ❤
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਧੰਨ ਧੰਨ ਸਤਿ ਗੁਰੂ ਰਾਮਦਾਸ ਜੀ ਮਹਾਰਾਜ ਤੇਰਾ ਹੀ ਆਸਰਾ ਹੈ ਵਾਹਿਗੁਰੂ ਜੀ 🙏🙏🌹🌹🙏🙏
ਵਾਹਿਗੁਰੂ ਜੀ
Pakistan veera da thanks
Interesting ❤❤
ਸਤਿ ਸ੍ਰੀ ਆਕਾਲ ਜੀ ਰਿਪਨ ਤੇ ਖੁਸ਼ੀ ਜੀ ਤੇ ਸਾਰੀ ਸੰਗਤ ਨੂੰ 🙏🏻🙏🏻🙏🏻 ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਬਹੁਤ ਬਹੁਤ ਤਰੱਕੀਆਂ ਬਖਸ਼ਣ
ਅਬੀਰਾ ਖਾਨ ਨੂੰ ਜਰੂਰ ਮਿਲੋ ਜੀ plzzz
ਸੰਪੂਰਨ ਅਰਦਾਸ ਦੇ ਦਰਸ਼ਨ ਕਰਵਾਉਣ ਲਈ 🙏
Thanks once again for showing this Gurudwara, I had never ever heard about the existence of this particular Gurudwara Sahib, obliged once again 🙏😊 Baba ji bless you guys always
ਡੋਗਰਿਆ ਨੂੰ ਵੰਡੀਆਂ ਉੱਚ ਪਦਵੀਆ ਹੀ ਮਹਾਰਾਜਾ ਰਣਜੀਤ ਸਿੰਘ ਦੇ ਰਾਜਭਾਗ ਦੇ ਅੰਤ ਦਾ ਕਾਰਨ ਬਣਿਆ!!
Waheguru Ji bless 🙏❤️☺️🧿
Superb historical exploring by you brother.. waheguru ji bless you 🙏
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ 🙏🏻😊
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੱਰਡੀ ਯਾਤਰਾ ਸਫਲ ਹੋਵੇ ❤🇮🇳🙏
Kye baat he Puttar Ripan khusi
Puttar Vikas Piar
Very Nice Very Beautiful
Rab Sukhrakhe
ਧੰਨ ਗੁਰੂ ਰਾਮ ਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ। ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ। ਵਾਹਿਗੁਰੂ ਜੀ ਚੜਦੀ ਕਲਾ।ਚ ਰੱਖਣ🙏
ਰਿਪਨ ਵੀਰੇ ਜੋ ਵੀ ਸਿੱਖ ਪੰਜਾਬੀ ਪਾਕਿਸਤਾਨ ਜਾਂਦਾ ਹੈ ਲਾਇਦੇ ਪੰਜਾਬ ਦੇ ਲੋਕ ਸਿੱਧੂ ਮੂਸੇ ਵਾਲੇ ਬਾਰੇ ਪੁੱਛਿਆ ਜਾਂਦਾ ਹੈ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਪਾਕਿਸਤਾਨ ਵਿੱਚ ਇਕ ਗੱਲ ਵੀ ਗੱਲਬਾਤ ਨਹੀਂ ਕੀਤੀ
ਜੁਗ ਜੁਗ ਜੀਵੋ ਵੀਰ,
ਪ੍ਰਮਾਤਮਾ ਲੰਬੀ ਉਮਰ ਬਖਸ਼ੇ.....!
Dear Sukhi & Ripin
Thank you very much for the detailed tour of old Lahore. You may be interested to know that I was born in Krishan Nagar Lahore, was only five years old when we had to flee for our life & ended up as refugees in Delhi. In fact I never forgot Lahore as my mother used to tell all the stories about Lahore & the happy & prosperous life we lived there. I can re-ollect the names of areas like Chuna Mandi, Deraa Bhaba Gurdwara, No Lakha Bazar,...Thank you very much for the revival of old fond memories. It was nice tour to Guru Ram Das Temple of 1534. It shows old Punjab is & well looked after in Pakistan.The N-S Indians are so ignorant about the ancient history of Punjab. They think Punjab was born after 1947 like the Hindu States Himachal & Haryana created after 1947. Their history is only 77 years old & have no history like the Hindu-Sikh unity in Punjab & Sindh over centuries, now Part of Pakistan. It is very heartening to see that Muslim people of Punjab & Sindh respect our history of the Indus Valley lands where our ancient civilizations lived & thrived for thousands of years. The N-S Hindu India separated the E-W as Islamic only in 1947 to avoid the civil war in their homes & let it happen in the E-W & saved their lives at our cost. It is not surprising because one can not forget the Jai Chand Hindu King of UP in 1300 who invited Mohammad Gowrie to kill Prithviraj of Delhi & that was the beginning of Islamic occupation of India in which the Punjab & Sindh were the victims & the N-S did not want to know anything about it in 1947, made us the victims & got independence at our cost. How coward.
Waheguru ji 🙏 mehar kare ❤😊🥰👩❤️👨
Very nice 👍
Dhan Dhan shri guru Ram das ji 🙏
Waheguru ji mehar krn 🙏