ਲਾਹੌਰ ਦੀਆਂ ਪੁਰਾਣੀਆਂ ਗਲੀਆਂ ਦਾ ਗੇੜਾ Lahore Old City | Punjabi Travel Couple | Ripan Khushi Pakistan

Поділитися
Вставка
  • Опубліковано 5 гру 2023

КОМЕНТАРІ • 1 тис.

  • @harnekmalla8416
    @harnekmalla8416 6 місяців тому +50

    ਚੱਲੋਂ ਫ਼ੇਰ ਅੱਜ ਘਰ ਬੈਠੇ ਲਹੌਰ ਵੇਖਕੇ ਅਸੀਂ ਵੀ ਦੁਵਾਰਾ ਜੰਮ ਪਏ ਬਹੁਤ ਹੀ ਸੋਹਣਾ ਸ਼ਹਿਰ ਲੱਗਾ ਲਹੌਰ ਛੱਜੂ ਦੇ ਚੁਬਾਰੇ ਵਾਲੀ ਬਹੁਤ ਕਹਾਵਤ ਸੁਣੀ ਸੀ ਪਰ ਚੁਬਾਰਾ ਹੁਣ ਦੇਖੀਆਂ ਬਾਕੀ ਵੀ ਇਤਹਾਸਕ ਸਥਾਨ ਦਿਖਾਉਣ ਲਈ ਧੰਨਵਾਦ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

    • @Pakistan03
      @Pakistan03 5 місяців тому +1

      Satsari aakal sardar g

  • @narindersingh5255
    @narindersingh5255 6 місяців тому +28

    My God the streets are so clean. Unlike charda punjab. ਚੜਦੇ ਪੰਜਾਬ ਨਾਲੋ ਲਹੋਰ ਦੀਆਂ ਗਲੀਆਂ ਬਹੁਤ ਸਾਫ਼ ਹਨ.

  • @JagtarSingh-wg1wy
    @JagtarSingh-wg1wy 6 місяців тому +42

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪ ਤਾਂ ਲਹੌਰ ਸ਼ਹਿਰ ਘੁਮ ਰਹੇ ਹੋ ਜੀ ਤੁਸੀਂ ਸਾਨੂੰ ਵੀ ਲਹੌਰ ਸ਼ਹਿਰ ਦੀ ਸੈਰ ਕਰਵਾ ਦਿੱਤੀ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਜੀ ਵਿਕਾਸ ਭਾਈ ਅਤੇ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @user-rm1wn1ul3h
    @user-rm1wn1ul3h Місяць тому +4

    LAHORE LAHORE ay, WelCome to PAKISTAN, Gee Ayan Noo, Sat Sari AKaaL, ASSLAM From, PESHAWAR City, PAKISTAN

  • @rajaashqannaaledanhihundia9355
    @rajaashqannaaledanhihundia9355 6 місяців тому +59

    ਖੂਬਸੂਰਤ ਇਮਾਰਤਾਂ ਤੇ ਪਾਕਿਸਤਾਨ ਵਿੱਚ ਹੀ ਰਹਿ ਗਈਆਂ

  • @Harpreet14159
    @Harpreet14159 6 місяців тому +72

    ਹਾਏ ਵਾਹਿਗੁਰੂ ਜੀ ਸਾਡਾ ਤਾਂ ਸਭ ਕੁੱਝ ਲਹਿੰਦੇ ਪੰਜਾਬ ਵਿੱਚ ਰਹਿ ਗਿਆ ਗੁਰੂਦਵਾਰਾ ਸਾਹਿਬ, ਵਿਰਾਸਤਾਂ, ਇਤਿਹਾਸ ਕਿ ਮਿਲਿਆ ਇਸ ਵੰਡ ਨਾਲ ਬਾਕੀ ਸਿਆਸਤ ਨੇ ਪੰਜਾਬ ਲੁੱਟ ਲਿਆ 😢😢😢😢😢😢😢😢

    • @vickyusasingh1726
      @vickyusasingh1726 6 місяців тому +2

      Sahi kiha..

    • @ManjitKaur-cl7su
      @ManjitKaur-cl7su 6 місяців тому +1

      😢😢

    • @GurpreetSandhu-ig9nb
      @GurpreetSandhu-ig9nb 6 місяців тому

      Kara Sewa wale ni haige othe, tan karke bach gya purana itehas

    • @Pakistan03
      @Pakistan03 5 місяців тому +1

      Satsari aakal sardar g
      Ki haaal aa?
      I'm from west Punjab District Okara

    • @usmanqureshi08
      @usmanqureshi08 5 місяців тому +1

      It was not take from you
      It was already ours
      Muslim Punjabi were/are majority

  • @jarnailbenipal5668
    @jarnailbenipal5668 6 місяців тому +141

    ਰਿਪਨ ਪੁੱਤਰ ਬਹੁਤ ਬਹੁਤ ਧੰਨਵਾਦ ਤੁਸੀ ਆਪ ਤਾ ਲਹੌਰ ਦੇਖ ਰਹੇ ਹੋ ਸਾਨੂੰ ਵੀ ਲਹੌਰ ਦਿਖਾਤਾ ਬਹੁਤ ਮਨ ਖੁਸ ਹੋਇਆ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤

  • @SumanSachdeva-be3xb
    @SumanSachdeva-be3xb 6 місяців тому +15

    ਭਾਰਤ ਦਾ ਕੋਈ ਵੀ ਸ਼ਾਇਦ ਲਾਹੋਰ ਦਾ ਮੁਕਾਬਲਾ ਨਹੀਂ ਕਰ ਸਕਦਾ, ਬਹੁਤ ਅਮੀਰ ਤੇ ਖੂਬਸੂਰਤ ਸ਼ਹਿਰ ਹੈ

    • @PRODIGITS23
      @PRODIGITS23 4 місяці тому

      Lahore banaya kisne si 😂

    • @RitikKumar-zh8fm
      @RitikKumar-zh8fm Місяць тому

      Janab kyon ni bharat ch chhado lahore nu gaya hunn

    • @trendycafe6854
      @trendycafe6854 24 дні тому

      Khubsurat hovega pr jaisalmer, bikaner, Amritsar, Lucknow hor v kyii hongye india ch.. Lahore toh aagye v duniya bsdi hai..

  • @jashanpreetsingh1521
    @jashanpreetsingh1521 6 місяців тому +13

    ਵੰਡ ਤਾਂ ਸਿਰਫ ਲਾਹੌਰ ਤੇ ਪੰਜਾਬ ਦੀ ਹੋਈ ਆ ਭਾਰਤ ਤੇ ਪਾਕਿਸਤਾਨ ਐਵੇਂ ਹੀ ਬਦਨਾਮ ਆ ਕਿਉਂਕਿ ਚੜ੍ਹਦੇ ਪੰਜਾਬ ਦਾ ਦਿਲ ਤਾਂ ਲਹਿੰਦੇ ਪੰਜਾਬ ਕੋਲ ਹੀ ਰਹਿ ਗਿਆ 😢😢😢😢😢😢 ਬਹੁਤ ਦੁਖ ਹੁੰਦਾ ਕਿ ਸਾਡਾ ਸਾਰਾ ਇਤਿਹਾਸ ਹੀ ਲਹਿੰਦੇ ਪੰਜਾਬ ਨਾਲ ਸਬੰਧ ਰੱਖਦਾ । ਫਿਰ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਘਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੀਏ

    • @John_O_Connor
      @John_O_Connor 6 місяців тому

      Sikhs were misled by Tara Singh and Nehru 💔 They should have joined Pakistan and stayed in their holy places.

    • @lolololllll
      @lolololllll 4 місяці тому

      People were afraid of the power of a united Panjab, and thus destroyed us. I am still hopeful that Panjab will be back one day.

  • @harpreetgill7215
    @harpreetgill7215 6 місяців тому +4

    ਐਦਾਂ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਨਾਲ ਹੀ ਲਾਹੌਰ ਦੀਆਂ ਗਲੀਆਂ ਵਿਚ ਘੁੰਮਦੇ ਫਿਰਦੇ ਹੋਈਏ I ਘਰੇ ਬੈਠਿਆਂ ਨੂੰ ਹੀ ਇਹ ਫੀਲਿੰਗ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ I

  • @inderdeeptoor4447
    @inderdeeptoor4447 13 днів тому

    ਬਹੁਤ ਵਧੀਆ ਲੱਗਦਾ ਲਾਹੌਰ ਵੀਰ ਬਿਨਾਂ ਪਾਸਪੋਰਟ ਦਿਖਾਈ ਜਾਂਦਾ ਬਹੁਤ ਧੰਨਵਾਦ

  • @bhindajand3960
    @bhindajand3960 6 місяців тому +11

    ਅੱਜ ਦਾ ਬਲੌਗ ਬਹੁਤ ਵਧੀਆ ਲੌਹਰ ਦਰਸ਼ਨ ਸਵੀਲ ਵਾਲੀ ਗਲ਼ੀ ਤੌ ਲੈਕੇ ਸੱਜੂ ਦੇ ਚੋਵਾਰੇ ਕਿਲ੍ਹੇ ਤੱਕ ਦਾ ਸਫਰ ਵੇਖਣ ਵਾਲ਼ੇ ਸਾਰੇ ਜੰਮ ਪਏ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੂਹਾਨੂੰ ਤੇ ਵੀਕਾਸ ਵੀਰ ਨੂੰ ਜਿਸਨੇ ਸਾਰਾ ਲਹੋਰ ਘੁਮਾਇਆ ਜਿੰਦਗੀ ਜਿੰਦਾਵਾਦ

  • @Rupinderkaur-on4zl
    @Rupinderkaur-on4zl 6 місяців тому +21

    ਕਿਰਪਾ ਕਰਕੇ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਵੀ ਜਰੂਰ ਜਾ ਕੇ ਆਉ ,🙏 ਲਾਹੌਰ ਵਿੱਚ ਵੀ ੳਹਨਾਂ ਨਾਲ ਜੁੜੀਆਂ ਥਾਵਾਂ ਵਿਖਾਉਣਾ❤

    • @Nasirjani5556
      @Nasirjani5556 6 місяців тому +2

      Waha allow nahi 2 saal pehley kisi ne bhagt sing k dummy ghorey horse 🐎 ko tor deya tha is leye

  • @tanveersainisaini4348
    @tanveersainisaini4348 6 місяців тому +16

    ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੈਂ ਲਾਹੌਰ ਜਾਵਾਂ ਵਾਹਿਗੁਰੂ ਕਦੀ ਤਾਂ ਸੁਣੇਗਾ ਸਾਡੀ ਵੀ

  • @HarpreetKaur-ul9eg
    @HarpreetKaur-ul9eg 6 місяців тому +11

    ਲਾਹੌਰ ਲਈ ਬਹੁਤ ਬਹੁਤ ਪਿਆਰ ਤੇ ਸਤਿਕਾਰ ❤

  • @rajumasih2540
    @rajumasih2540 5 місяців тому +2

    ਬਹੁਤ ਖਾਹਸ਼ ਸੀ ਲਾਹੌਰ ਦੇਖਣ ਦੀ ਜੋ ਤੁਸੀਂ ਪੂਰੀ ਕਰਤੀ ਬਹੁਤ ਬਹੁਤ ਧੰਨਵਾਦ ਵੀਰ ਜੀ।ਬਹੁਤ ਹੀ ਖੂਬਸੂਰਤ ਹੈ

  • @bharatsidhu1879
    @bharatsidhu1879 6 місяців тому +10

    ਤੁਹਾਡਾ ਬਹੁਤ ਬਹੁਤ ਧੰਨ ਇਕ ਵਾਰ ਫੇਰ ਲਹੌਰ ਸ਼ਹਿਰ ਦੀ ਸੈਰ ਕਰਾਉਣ ਲਈ , ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @pavittarsingh6311
    @pavittarsingh6311 6 місяців тому +7

    ਸ਼ੁਕਰ ਦਿੱਲੀ ਵਾਲੇ ਬਾਬੇ ਨਹੀ ਪਹੁੰਚੇ ਸਭ ਕੁਝ ਢਾਹ ਦੇਣਾ ਸੀ

  • @SukhpalSingh-ze4tp
    @SukhpalSingh-ze4tp 6 місяців тому +10

    ਲਹੌਰ ਸਹਿਰ ਦੇ ਬਹੁਤ ਹੀ ਸੁੰਦਰ ਨਜਾਰੇ ਦੇਖਣ ਨੂੰ ਮਿਲੇ
    ਰਿੱਪਨ ਖੁਸੀ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻

  • @BalwinderKaur-dk4xl
    @BalwinderKaur-dk4xl 6 місяців тому +19

    Beautiful places and Best wishes for Lahore city Pakistan 🇵🇰 Thanks ji 🙏🙏♥️♥️

    • @Pakistan03
      @Pakistan03 5 місяців тому

      Satsari aakal sardar g
      Ki haaal aa?
      I'm from west Punjab District Okara

    • @varunsingh3308
      @varunsingh3308 5 місяців тому +1

      ​@@Pakistan03accha toh ajmal kasab ke shehr se ho??

  • @GurjitKaur-nm4ed
    @GurjitKaur-nm4ed 5 місяців тому +5

    Eve lg riha jive sada sb kuj lahore ch reh gya masoomiat,pyar sada itihas sb kuj,enni trkki krke v punjab kol aj kuj nhi riha, vnd Pakistan bharat di nhi punjab di ho gyi,lehnda chrda punjab ek ho jave waheguru ji

  • @chahal-pbmte
    @chahal-pbmte 6 місяців тому +15

    ਅੱਜ ਦਾ ਵਲੌਗ ਇੰਨਾ ਸੋਹਣਾ ਹੈ ਕਿ ਬਿਆਨ ਨਹੀਂ ਕਰ ਸਕਦੇ।

  • @amrindersinghmander6458
    @amrindersinghmander6458 4 місяці тому +1

    ਬਹੁਤ-ਬਹੁਤ ਧੰਨਵਾਦ ਵੀਰੇ
    ਪੰਜਾਬ ਦੇਸ ਦੀ ਰਾਜਧਾਨੀ ਦੇ ਦੀਦਾਰ ਕਰਵਾਉਣ ਲਈ

  • @nargischaudry7916
    @nargischaudry7916 Місяць тому +1

    Im from Lahore living in London my childhood memories very pleased to see all this

  • @Lakhwinder1443
    @Lakhwinder1443 6 місяців тому +17

    ਅਸਲ ਵਿੱਚ ਸਾਡਾ ਸਾਰਾ ਵਿਰਸਾ ਪਾਕਿਸਤਾਨ ਵਿੱਚ ਰਹਿ ਗਿਆ।ਬਹੁਤ ਖੂਬਸੂਰਤ ਹੈ।ਬੇੜਾ ਬੈਠਾ ਸਰਕਾਰਾਂ ਦਾ ਹੋ ਸਾਨੂੰ ਵਿਛੋੜ ਦਿੱਤਾ ਗਿਆ। ਲੋਕ ਵੀ ਬਹੁਤ ਸਤਿਕਾਰ ਕਰਦੇ ਨੇ। ਬਾਕੀ ਚੋਰ ਤਾਂ ਭਾਰਤ ਵਿਚ 90/ ਪਰਸੈਂਟ ਨੇ।

    • @John_O_Connor
      @John_O_Connor 6 місяців тому

      Sikhs were misled by Tara Singh and Nehru 💔 Punjabis should have stayed united.

    • @Pakistan03
      @Pakistan03 5 місяців тому

      Satsari aakal sardar g

  • @SatnamSingh-bc5zm
    @SatnamSingh-bc5zm 6 місяців тому +4

    ਲਾਹੌਰ ਵਾਕਿਆ ਹੀ ਕਾਬਲੇ ਗੌਰ ਸ਼ਹਿਰ ਹੈ।ਉਹ ਦੁਨੀਆਂ 'ਤੇ ਕਾਹਦਾ ਆਇਆ ਭੌਰ ਜਿਹਨੇ ਦੇਖਿਆ ਨਹੀਂ ਸ਼ਹਿਰ ਲਾਹੌਰ।😮😢

  • @mankirtsingh2585
    @mankirtsingh2585 6 місяців тому +7

    ਸੜਕਾ ਜਾਂਦੀਆਂ ਜਿ ਹੁੰਦੀਆ ਲਾਹੋਰ ਨੂੰ ,
    ਫਿਰ ਚੰਡੀਗੜ ਗੇੜੀਆ ਕਿਊ ਮਾਰਦੇ ।

  • @user-xf7jx5wv8n
    @user-xf7jx5wv8n 6 місяців тому +6

    ਸਤਿ ਸ੍ਰੀ ਅਕਾਲ ਲਹੋਰ ਇਥੋ ਦੇ ਲੋਕਾਂ ਨੂੰ ਤੇ ਬਲੋਕ ਦੇਖਦੇ ਸਰੋਤਿਆਂ ਨੂੰ 🙏🙏🙏❤

  • @HarpreetSingh-ux1ex
    @HarpreetSingh-ux1ex 6 місяців тому +13

    ਛੋਟੇ ਵੀਰ ਵਿਕਾਸ ਦੇ ❤️ ਤੁਹਾਡਾ ਦਿਲੋਂ ਧੰਨਵਾਦ ਜੀ ਦੋ ਸਾਨੂੰ ਲਹਿੰਦੇ ਪੰਜਾਬ ਦਖਾਉਣ ਦੇ ਨਾਲ ਨਾਲ ਇਮਾਰਤਾਂ ਦੇ ਇਤਿਹਾਸ ਦੀ ਪੂਰੀ ਜਾਣਕਾਰੀ ਸਾਂਝੀ ਕਰ ਰਹੇ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

    • @Pakistan03
      @Pakistan03 5 місяців тому +1

      Satsari aakal sardar g

  • @vipankumar-kw8ts
    @vipankumar-kw8ts 6 місяців тому +6

    ਲਾਹੌਰ ਚੜਦੇ ਪੰਜਾਬ ਦੇ ਹਿੱਸੇ ਆ ਜਾਂਦਾ ਤੇ ਬਹੁਤ ਵਧੀਆ ਹੁੰਦਾ 🤲🤲

    • @harlalsingh1117
      @harlalsingh1117 6 місяців тому +1

      ਪੰਜ ਆਬ ਦੀ ਵੰਡ ਹੀ ਕਿਓਂ ਹੋਈ?😢

    • @army_recruitment
      @army_recruitment 6 місяців тому

      @@harlalsingh1117 hnji bai iko mulk hai dono kina bada raj c sada kina kuj guwa dita ashi 🥺

    • @John_O_Connor
      @John_O_Connor 6 місяців тому

      Lahore is the heart of Pakistan. So kindly come back to reality and stop advocating land theft.

  • @harbhajansingh8872
    @harbhajansingh8872 6 місяців тому +31

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @satinderkaur4184
    @satinderkaur4184 6 місяців тому +3

    Beautiful 👌very nice Pakistan thanks ਤੁਹਾਡਾ ਦੀਖਾਨ ਦਾ and vikas paji ko hello 👋 I’m uk 🇬🇧

  • @ParminderSingh-yg1qh
    @ParminderSingh-yg1qh 6 місяців тому +12

    🚩 ਰਾਜੇ ਰਣਜੀਤ ਸਿੰਘ ਦਾ ਸ਼ਹਿਰ ਸਾਡੇ ਬਾਬੇ ਦਾਦੇਆ ਦਾ ਅਤੇ ਸਿੱਖ਼ਾਂ ਦਾ ਮਾਣਮੱਤਾ ਵਿਰਸਾ ਹੈ 🌹🙏

  • @gurvindersinghbawasran3336
    @gurvindersinghbawasran3336 6 місяців тому +10

    Bahut sohna Saher hai lahor ❤❤dekhia ta nahi bhla,,,,par dekhna jarur hai agar jindgi diti waheguru ji ne,,,,,,sada sikha da ta rista hi pakistan nal hai ❤️❤️❤️🙏

  • @Funny_friend_Show
    @Funny_friend_Show Місяць тому +1

    ਜੇਕਰ ਸਰਕਾਰ ਚਾਹੇ ਤਾਂ ਅੱਜ ਵੀ ਚੜ੍ਹਦਾ ਪੰਜਾਬ ਤੇ ਲਿਹਦਾ ਪੰਜਾਬ ਇੱਕ ਹੋ ਸਕਦਾ

  • @user-bj8dr4fp1d
    @user-bj8dr4fp1d 2 місяці тому +2

    مغلیہ دور کی بلڈنگ دیکھ کے دل پہ ھیبت سی ھوتی ھء

  • @kamaldeepkooner8809
    @kamaldeepkooner8809 6 місяців тому +7

    Same to same Europe. 🎉it is amazing. Zindabad maharaja ranjit singh empire.

  • @rajvirbrar3112
    @rajvirbrar3112 6 місяців тому +6

    ਬਹੁਤ ਸੋਹਣਾ ਲਹੌਰ ਸਫਾਈ ਵੀ ਕਿੰਨੀ ਆ ਤੁਹਾਡਾ ਵੀ ਬਹੁਤ ਧੰਨਵਾਦ ਵੀਰ ਜੀ🙏

  • @akashsidhu289
    @akashsidhu289 4 місяці тому +1

    ਵੋਤ ਵਧੀਆ ਜੀ ਪਰਾਣੀਆ ਚੀਜਾ ਤਾ ਲਹਿਦੇ ਪੰਜਾਬ ਚ ਰੇਗੀਆ ਵੜਾ ਸਕੁਨ ਓਦਾ ਵੇਖ ਕੇ ਮਣ ਨਹੀ ਭਰਦਾ ਵੇਖ ਵੇਖ ਧੰਨਵਾਦ ਖੁਸੀ ਭੇਣ ਦਖੋਨ ਵਾਸਤੇ🎉😍

  • @majorsingh7474
    @majorsingh7474 5 місяців тому +1

    ਰਿਪਨ ਖੁਸ਼ੀ ਅਤੇ ਵਿਕਾਸ ਵੀਰ ਦਾ ਆਸੀ ਬਹੁਤਧੰਨਵਾਦੀ ਹਾ ਜੋ ਸਾਨੂੰ ਘਰ ਬੈਠਿਆ ਹੀ ਲਾਹੌਰ ਘੁਮਾਅ ਰਹੇ ਹੋ 👍👍👍👍👍👍🙏🙏🙏🙏

  • @JatinSharma-do4nc
    @JatinSharma-do4nc 6 місяців тому +5

    Kash j eh wand na hundi asi 1 ghnte ch lahore pujj jana krna c.te ghumm fir k sham nu wapis aa jana c.😢😢😢😢

  • @sushilgarggarg1478
    @sushilgarggarg1478 6 місяців тому +18

    Best wishes for Lahore city Pakistan 🇵🇰.....@

    • @bilalbutt7561
      @bilalbutt7561 6 місяців тому

      Thanks brother love you from pakistan ☺️☺️🥰🥰💚💚🇵🇰🇵🇰😘😘♥️♥️

    • @MuhammadIlyas-le3gd
      @MuhammadIlyas-le3gd 6 місяців тому

      Thanks love from lahnda Punjab

  • @saqibzia197
    @saqibzia197 6 місяців тому +6

    Love my City Lahore ❤🥰😍🙏 welcome to my city ✋

  • @mangakakru1861
    @mangakakru1861 6 місяців тому +5

    Sat shiri Akal g sareya nu g Bohat badiya vlog g
    Pakistan jindabad Pakistan jindabad Pakistan jindabad Pakistan jindabad gg

    • @mangakakru1861
      @mangakakru1861 6 місяців тому

      Tanbad 🙏🙏🤗

    • @williamgeorge5860
      @williamgeorge5860 5 місяців тому

      Love our Sikhs brothers and sisters ❤❤ from Pakistan we are punjabi one nation ❤❤ Sam e

  • @bawaldh122
    @bawaldh122 6 місяців тому +8

    ਬਹੁਤ ਸੋਹਣਾ ਬਾਈ ਜੀ .. ਮੈਨੂੰ ਲੱਗਦਾ ਅਸੀਂ ਪੂਰੀ ਜ਼ਿੰਦਗੀ ਪਾਕਿਸਤਾਨ ਤਾ ਨਾਹ ਜਾ ਸਕਦੇ .. ਪਾਰ ਤੁਸੀਂ ਸਾਨੂ ਘੁਮਾ ਰਹੇ ਆ .. ❤❤❤🫡🫡 luv u aa bai ji te behan ji.

  • @brarsukh4916
    @brarsukh4916 6 місяців тому +3

    ਰਿਪਨ ਖੁਸ਼ੀ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕਰਦਿਆਂ ਲਾਹੌਰ ਦਿਖਾ ਦਿੱਤਾ, ਮਜ਼ਾ ਆ ਗਿਆ ਦੇਖ ਕੇ।।❤🌹🙏🥰

  • @punjabloveskitchen7226
    @punjabloveskitchen7226 5 місяців тому +2

    ਬਹੁਤ ਸੋਹਣਾ ਲਹੋਰ ਲਹੋਰ ਸ਼ਹਿਰ ਵੇਖ ਕੇ ਮਨ ਕਰਦਾ ਅਸੀ ਵੀ ਵੇਖੇਈ ਸਾਡੇ ਪੰਜਾਬ ਵਿੱਚ ਕੁਝ ਪੁਰਾਣਾ ਨਹੀ ਦੇਖਣ ਨੂੰ ਪੂਰੀ ਸਫ਼ਾਈ ਵੀ ਦੇਖਣ ਨੂੰ ਮਿਲੀ ਸਾਡੇ ਸ਼ਹਿਰਾਂ ਵਿੱਚ ਦੇਖਣ ਮਿਲਦਾ ਗਾਂਵਾਂ ਤੇ ਕੁੱਤੇ ਜਿਸ ਤਾਂ ਸੁਨਾਇਆ ਸੀ ਪਾਕਿਸਤਾਨ ਬਾਰੇ ਇਸ ਤਰਾਂ ਕੁਝ ਨਹੀ ਪਾਕਿਸਤਾਨ ਬਹੁਤ ਵਧੀਆ

  • @amritdhillon5313
    @amritdhillon5313 6 місяців тому +2

    ਰਿਪਨ ਬੇਟੇ ਲਾਹੌਰ ਵਾਂਗ ਸਾਡਾ ਸੁਲਤਾਨਪੁਰ ਲੋਧੀ ਸ਼ਹਿਰ ਵੀ ਬਹੁਤ ਪੁਰਾਣਾ ਹੈ ਮੈਂ ਆਪਣੇ ਬਚਪਨ ਵਿੱਚ ਲਹੌਰ ਵਰਗੀਆਂ ਗਲੀਆਂ, ਦੁਕਾਨਾਂ ਅਤੇ ਮਕਾਨ ਵੇਖੇ ਨੇ ਪਰ ਹੁਣ ਸਭ ਕੁਝ ਬਦਲ ਗਿਆ ਹੈ ਪਰ ਅਜੇ ਵੀ ਇਹ ਚੀਜ਼ਾਂ ਹੈਣ।

  • @SatnamSingh-fe3tg
    @SatnamSingh-fe3tg 6 місяців тому +16

    Dhan Guru Nanak Dev g Chadhadi Kala rakhna 🙏🙏

  • @gurpalsingh221
    @gurpalsingh221 6 місяців тому +3

    ਵੰਡ ਨੇ ਲਾਹੌਰ ਦਾ ਬਹੁਤ ਨੁਕਸਾਨ ਕੀਤਾ। ਨਹੀਂ ਤਾਂ ਪੰਜਾਬ ਦਾ ਲਾਹੌਰ ਹੱਦ ਨਾਲ ਵੱਧ ਵਧੀਆ ਹੋਣਾ ਸੀ

  • @monikasharma-uy9ek
    @monikasharma-uy9ek 5 місяців тому +1

    ਮੇਰਾ ਸੁਪਨਾ ਹੈ ਕਿ ਮੈਂ ਲਾਹੌਰ ਘੁੰਮਣਾ,I love lahor ,ਸਾਨੂੰ ਫੇਰ ਦੋਬਾਰਾ ਬਾਪੂ ਗਲਾ ਦਾਸ ਲਾਹੌਰ ਦੀਆਂ 😊, ਅੱਜ ਲੋਹਾਰ ਭੀ ਦੇਖ ਲਿਆ 😊

  • @KamalSingh-dl6yc
    @KamalSingh-dl6yc 6 місяців тому +1

    bhout hi sunder lahor ji chajju da chubara ji sabi pak veera da thanks ji

  • @sukhdevkhan4430
    @sukhdevkhan4430 6 місяців тому +3

    ਹਿਲੋ ਰਿਪਨ ਐਂਡ ਖੁਸ਼ੀ ਤੇ ਵਿਕਾਸ ਭਾਈ ਜਾਂਨ ਸੱਤ ਸ਼੍ਰੀ ਆਕਾਲ ਜੀ ਇਹ ਸੱਭ ਕੁਝ ਦੇਖ ਕੇ ਲੱਗਦਾ ਸਾਡੇ ਪੰਜਾਬ ਵਿੱਚ ਤਾਂ ਕੁੱਝ ਵੀ ਨਹੀਂ ਰਿਹਾ ਬਹੁਤ ਹੀ ਮਨ ਖੁਸ਼ ਹੋ ਗਿਆ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

    • @John_O_Connor
      @John_O_Connor 6 місяців тому

      Sikhs were misled by Tara Singh and Nehru 💔 Should have stayed in united Punjab by joining Pakistan.

  • @gurbhejshing4223
    @gurbhejshing4223 6 місяців тому +5

    Vikas veere di language bhot vadia aaa 🌸🌸

  • @janakkumar3275
    @janakkumar3275 6 місяців тому +2

    ਲੈ ਮਿਤਰਾ ਰਿਪਨ ਬਾਈ ਅਜੱ ਅਸੀ ਵੀ੍ ਜੰਮ ਪਏ ਸਾਨੂਵੀ ਲਾਹੋਰ ਦਿਖ਼ਾ ਦਿਤਾ ਬਹੁਤ ਹੀ ੍੍੍੍੍੍੍ਮਿਹਰਬਾਨੀ

  • @user-cn3xb3fj1e
    @user-cn3xb3fj1e 6 місяців тому +2

    ਬਹੁਤ ਵਧੀਆ ਲਗਾ ਲਾਹੌਰ ਸ਼ਹਿਰ ਦੇਖ ਕੇ।ਸਾਡਾ ਅਮਿੰਰਤਸਰ ਵੀ ਏਵੇ ਦਾ ਏ ਸੇਮ।ਏਥੇ ਵੀ ਛੱਤੀ ਖੂਹੀ ਹੇਗੀ ਬਾਜ਼ਾਰ ਵਿੱਚ। ਵਲੋਗ ਵੇਖਦੇ ਇਵੇ ਲਗਾ ਜਿਵੇ ਅਮਿੰਰਤਸਰ ਦੀਆ ਗਲੀਆ ਘੁੰਮ ਰਹੇ ਹਾ ਧੰਨਵਾਦ ❤

  • @sushilgarggarg1478
    @sushilgarggarg1478 6 місяців тому +13

    Enjoy a tour of Lahore city 🇵🇰 ❤❤❤❤Pakistan 🇵🇰.....@

  • @SumanSachdeva-be3xb
    @SumanSachdeva-be3xb 6 місяців тому +3

    ਪਾਕਿਸਤਾਨ ਵਿੱਚ ਬਿਲਕੁਲ ਵੀ ਗਰੀਬੀ ਨਹੀਂ ਹੈ, ਸਾਰੇ ਲੋਕ ਖੁਸ਼ਹਾਲ ਹੈ

    • @moodwithfood5
      @moodwithfood5 5 місяців тому

      Yup.... Hamarigovernment kangli hy hmari awam mn itni ghuebat nhe

  • @Funny_friend_Show
    @Funny_friend_Show Місяць тому

    ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਬੇਠੈ ਨੂੰ ਸਾਰਾ ਲਾਹੋਰ ਦਿਖਾ ਦਿੱਤਾ ਜੀ ਅੱਲਾ ਪਾਕ ਚੜ੍ਹਦੀ ਕਲਾ ਵਿੱਚ ਰੱਖੇ ❤❤
    ❤❤❤

  • @X._gagan9990
    @X._gagan9990 6 місяців тому +2

    Vikaas ji da ve thx sab dasan layi ek var vikaas ji naal gal ho Jaye ta bahut kushi hovgi so nice of u vikaas ❤❤❤❤❤

  • @manjindersinghbhullar8221
    @manjindersinghbhullar8221 6 місяців тому +14

    ਸਤਿ ਸ੍ਰੀ ਆਕਾਲ ਜੀ 🙏🏻🙏🏻 ਵਿਪਨ ਸਿੰਘ ਜੀ ਤੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਤੰਦਰੁਸਤੀਆਂ ਬਖਸ਼ਣ

  • @JasbirSingh-ek2br
    @JasbirSingh-ek2br 6 місяців тому +4

    ਬਹੁਤ ਬਹੁਤ ਲਹੌਰ ਵਿੱਚ ਬਹੁਤ ਵਧੀਆ ਸ਼ਿਹਰ ❤❤❤❤

  • @satwinderkaur5209
    @satwinderkaur5209 5 місяців тому

    ਪੁੱਤਰ ਤੁਹਾਨੂੰ ਤੇ ਤੁਹਾਡੇ ਨਾਲ ਚਲਦੇ ਪੁੱਤਰਾਂ ਨੂੰ ਰਬ ਤੰਦਰੁਸਤੀ ਬਖਸ਼ੇ

  • @BePostive29
    @BePostive29 5 місяців тому

    🇮🇳 ਇਸ ਤਰਾਂ ਦੀ ਮਾਰਕਿਟ ਤੇ ਗਲੀਆਂ ਸਾਨੂੰ ਰਾਜਸਥਾਨ ਦੇ ਸ਼ਹਿਰਾਂ ਵਿੱਚ ਵੀ ਬਹੁਤ ਹੈ।

  • @Searchboy77
    @Searchboy77 6 місяців тому +9

    Waheguru ji 🙏 tuhanu hamesha kush rakhe ❤😊👩‍❤️‍👨🥰

  • @syedalinaqvi6254
    @syedalinaqvi6254 6 місяців тому +22

    After seeing Khusi api in such a happy mood we also feel internal "Khushi" 😂❤❤

  • @palpatrewala
    @palpatrewala 5 місяців тому

    ਕਾਸ਼ ਸਾਡੇ ਬਜੁਰਗ ਅੱਜ ਤੱਕ ਜਿੰਦਾ ਹੁੰਦੇ ਤਾਂ ਇਹ ਸਬ ਦੇਖ ਕੇ ਈ ਖੁਸ਼ ਹੁੰਦੇ,ਤੇ ਆਪਣਾ ਗੁਆਚ ਗਿਆ ਅਕਸ ਵੇਖਦੇ,ਜਿਹੜੇ ਆਖਰੀ ਸਾਹਾਂ ਤੱਕ ਲਾਹੌਰ ਤੇ ਆਪਣੇ ਘਰਾਂ ਦੀਆਂ ਕਹਾਣੀਆਂ ਤਵਾਰੀਖਾਂ ਸੁਣਾਉਦੇ ਏਸ ਜਹਾਨ ਤੋਂ ਕੂਚ ਕਰ ਗਏ ਲੀਡਰਾਂ ਦੀਆਂ ਕੋਝੀਆਂ ਚਾਲਾਂ ਕੁਰਸੀ ਭੁੱਖ ਦੀਆਂ ਨੂੰ ਨਿੰਦ ਦੇ ਕੋਸਦੇ ਗਏ,,,,

  • @hardeepkaurgill6633
    @hardeepkaurgill6633 6 місяців тому +1

    ਤੁਹਾਡਾ ਬਹੁਤ ਬਹੁਤ ਧੰਨਵਾਦ ਰਿਪਨ ਵੀਰੇ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਲਹੋਰ ਦਿਖਾਇਆ ਸਾਡੇ ਦਾਦੇ ਪੜਦਾਦੇ ਇੱਥੇ ਰਹਿਦੇ ਸੀ

  • @user-rajinderhammerthrower
    @user-rajinderhammerthrower 6 місяців тому +6

    ✌✌✌✌ਖੂਬਸੂਰਤ ਇਮਾਰਤਾਂ ਤੇ ਪਾਕਿਸਤਾਨ ਵਿੱਚ ਹੀ ਰਹਿ ਗਈਆਂ✌✌✌✌👍👍👍

  • @ZulfiqarAliVlogs
    @ZulfiqarAliVlogs 6 місяців тому +3

    LOVE FROM ❤ HEER RANJHA CITY ❤ DISTRICT JHANG PUNJAB PAKISTAN

  • @armansandhu6504
    @armansandhu6504 6 місяців тому +1

    ਅੰਗਰੇਜਾਂ ਬਾਰੇ ਇੰਡਆ ਵਿੱਚ ਇਤਿਹਾਸ ਚਾਹੇ ਬਹੁਤ ਵਧੀਆ ਨਹੀਂ ਆ ਪਰ ਇਹ ਵੀ ਬਹੁਤ ਉਹਨਾਂ ਦੀ ਤਰੀਫ਼ ਕਰਨੀ ਬਣਦੀ ਆ ਕਿ ਉਨ੍ਹਾਂ ਸਿਹਤ ਅਤੇ ਸਿੱਖਿਆ ਨੂੰ ਪਹਿਲ ਦਿੱਤੀ

  • @JasbirsinghDhaliwal-zd6nn
    @JasbirsinghDhaliwal-zd6nn 6 місяців тому +1

    Thodda thanks❤❤ me bi shayed next year2024 nu kartarpur aama thodde sare bllog dekhde aa❤❤👍❤❤🙏🙏

  • @ARTSTATION2783
    @ARTSTATION2783 6 місяців тому +4

    Sasrikaal Sardar Jee Bohat Hushi Hoi Tusi Pakistan Aye 😊😊😊

  • @Uppal-ny5le
    @Uppal-ny5le 6 місяців тому +10

    I love Punjab ❤️❤️❤️❤️❤️❤️❤️❤️❤️

  • @GurmeetSingh-sc1od
    @GurmeetSingh-sc1od 6 місяців тому +1

    gurmeet ROMANIEI kurali PB G00D ❤ ❤ ❤ ❤ ❤ ❤ ❤

  • @kanwarjeetsingh3495
    @kanwarjeetsingh3495 6 місяців тому +2

    ਸਤਿ ਸ੍ਰੀ ਅਕਾਲ । ਧੰਨਵਾਦ ਲਹੌਰ ਦੇ ਦਰਸ਼ਨ ਕਰਆਉਣ ਲਈ। ਪਿਛਲੇ ਸਾਲ ਖੁਸ਼ੀ ਨੇ ਲਹੌਰ ਕਾਫੀ ਦਿਖਾਇਆ ਸੀ ਤੇ ਹੁਣ ਤੁਸੀ ਹੋਰ ਵਧੀਆ ਦਿਖਾ ਰਹੇ ਹੋ ।

  • @muhammadmudassar6685
    @muhammadmudassar6685 6 місяців тому +9

    Shahi Hamam is also worth watching historical building near Wazir khan mosque... You must visit there.

  • @iyi4322
    @iyi4322 6 місяців тому +11

    We are seeing our Lahore through your eyes and sitting in Lahore 😊❤❤

  • @jagsirsingh471
    @jagsirsingh471 6 місяців тому +2

    ਕਰੀ ਰੱਬਾ ਮੈਲ ਕਦੇ ਦਿੱਲੀ ਤੇ ਲਾਹੌਰ ਦਾ

  • @parminderkaur-tl6rw
    @parminderkaur-tl6rw 6 місяців тому +1

    ਵੀਰ ਰਿਪਨ, ਠੀਕ ਲਾਹੌਰ ਵਾਂਗ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਡੇ ਅੰਮਿ੍ਤਸਰ ਸ਼ਹਿਰ ਵਿੱਚ ਵੀ ਬਾਰਾ ਗੇਟ ਬਣਵਾਏ ਸੀ। 🥰🙏🙏

  • @gogavirk3403
    @gogavirk3403 6 місяців тому +4

    Very nice blog god blessed special thanks for nasir dhillo sahib ji vikas seme jat ripan and khushi keep going on god blessed again ❤❤❤❤❤❤❤❤❤❤❤❤❤❤❤❤

  • @deepsandhu334
    @deepsandhu334 6 місяців тому +3

    Kehna ta nhi chahida par rha ne gya y kuria bhut sohnia Pakistan 😮

    • @williamgeorge5860
      @williamgeorge5860 5 місяців тому +1

      Wasy ya kaha jata h Pakistan mein k Lahore diyan kurian tay faislabad day munday boht sohnay hundy nay ❤❤😂😂

    • @Ashi-bi8gk
      @Ashi-bi8gk 3 місяці тому +1

      wasy v bhot soni hu

    • @deepsandhu334
      @deepsandhu334 3 місяці тому

      @@Ashi-bi8gk kha se ho app

  • @simranbawa2460
    @simranbawa2460 6 місяців тому +1

    ਵੀਰ ਜੀ ਲਾਹੌਰ ਦਾ ਇੱਛਰਾ ਵੀ ਜਰੂਰ ਦਿਖਾਇਓ ਮੇਰੇ ਦਾਦਾ ਜੀ ਲਾਹੋਰ ਦੇ ਜੰਮਪਲ ਸੀ ਵੰਡ ਮਗਰੋ ਅੰਮਿਰਤਸਰ ਆਏ ਸੀ ਪਰ ਸਾਰੀ ਉਮਰ ਲਾਹੋਰ ਦੀਆ ਗੱਲਾ ਬਹੁਤ ਸੁਣਾਇਆ ਕਰਦੇ ਸੀ

  • @mysontyson627
    @mysontyson627 6 місяців тому +2

    ਲਾਹੋਰ ਦੀਆਂ ਇਹਨਾਂ ਗਲੀਆਂ ਦੇ ਵਿੱਚ ਕਿਜੇ ਸਮੇਂ ਸਾਡੇ ਹੀਰੋ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਘੁਮਦੇ ਹੋਣਗੇ।
    ਇਹ ਗਲੀਆਂ ਦੇਖ ਲੱਗਦਾ ਜਿਵੇਂ ਮੈਂ ਇਹਨਾਂ ਗਲੀਆਂ ਵਿੱਚ ਘੁਮਾਇਆ ਲੱਗਦਾ ਪਿਛਲੇ ਜਨਮ ਵਿੱਚ ਮੈਂ ਲਾਹੌਰ ਚ ਹੋਵਾ

  • @surjeetsighsonu7896
    @surjeetsighsonu7896 5 місяців тому +3

    ਖੁਸ਼ੀ ਪੁੱਤਰ ਜੀ ਜਿਥੇ ਜਾਨੈ ਆ ਖੂਸੀ ਲਓ 16:26 ਆਊਣੈ ਆ ਪੁਤਰ ਐਵੈ ਲੱਗੇ ਰਹੋ ਵੀਰ ਦੀ ਤਰੀਫ ਤਾਂ ਲੋਕ ਬਹੁਤ ਕਰਦੇ ਹਨ ਭੈਣ ਮੇਰੀ ਦਾ ਬਹੁਤ ਯੋਗਦਾਨ ਹੈ ਤਾਲਿਬਾਨ ਤੇ ਹੋਰ ਖਤਰਨਾਕ ਦੇਸ਼ਾਂ ਵਿੱਚ ਜਾਨਾਂ ਇੱਕ ਔਰਤ ਲਈ ਸੌਖਾ ਨਹੀਂ ਬਹੁਤ ਬਹਾਦਰ ਆ ਭੈਣ ਮੇਰੀਏ ਧੰਨਵਾਦ 🙏🏽 ਵੀਰ

  • @aksohi
    @aksohi 6 місяців тому +22

    Ssa Ripan bhaji and khushi bhenji … thank you first of all for these Pakistan yatra vlogs.. I am watching from USA and Sorry for late comments. Ok let me start….your Nankana saheb, Kartarpur saheb and Sacha Sauda Gurdwara saheb vlogs made me emotional. I was literally crying while I was watching those videos and was just praying ke Guru saheb Bas ek mauka de do ihna asthana de darshan deedare karan da and I trust Waheguru ji that I will visit one day . Thank you so very much for sharing your experience and the knowledge and the information for all the places. I haven’t miss any of your videos from day one yet since you guys are in Pakistan. I am watching all the videos with my mom and she is also enjoying. Waheguru ji tuhanu lamiya umaran te tandrusati bakhshan ji . Waiting for the next vlog😊
    P.S. - jo tuhade Guide and friend ne jo ke Pakistan ton ne Vikaas or Waqas sorry don’t know how to spell his name he is very sweet I really want to say thanks to him too and please Tell him that he should try in the films or TV 😅.

    • @maheenkhan4649
      @maheenkhan4649 6 місяців тому +2

      Thanks for your best wishes and regards for Lahore and Lahoreians😊❤❤❤
      Love from Lahore Pakistan 🇵🇰 ❤❤❤🥰😍

  • @janakkumar3275
    @janakkumar3275 6 місяців тому +1

    ਗਲੀ ਸੁਰਜਨ ਸਿਘ ਦੈਖ਼ ਕੇ ਮਜਾ ਆ ਗਿਆ

  • @Hammayt007
    @Hammayt007 6 місяців тому +2

    Vikas Bai Da Nature Bhut gaint aa bda nice banda yr jma kaala ni pnda na khij da maasa v

  • @qaproductions8893
    @qaproductions8893 6 місяців тому +4

    I am your fan from last two years. Never missed ur log.please please show my college GC Lahore and New Hoste in next volog. Love from London 🇬🇧. Thank you

  • @jagirsandhu6356
    @jagirsandhu6356 6 місяців тому +15

    Waheguruji ❤❤❤❤❤

  • @DeeepmaanMaan
    @DeeepmaanMaan 5 місяців тому

    ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ,,,,,,,,,,,,,
    ਵੈਸੇ ਦੱਸਿਆ ਸੁਣਿਆ ਤਾ ਬਹੁਤ ਸੀ ਵੀਰੇ ਲਾਹੌਰ ਬਾਰੇ ਪਰ ਅੱਜ ਤੁਹਾਡੇ ਕਰਕੇ ਅਸੀਂ ਵੀ ਲਹੌਰ ਦੀਆਂ ਗਲੀਆਂ ਘੁੰਮ ਸਕੇ ਵੀਰੇ ਜੇ ਅਸੀਂ ਤੁਹਾਡੀ ਤਰੀਫ ਕਰਨ ਲੱਗੇ ਤਾ ਸ਼ਾਇਦ ਸਾਡੇ ਕੋਲ ਅਲਫਾਜ ਵੀ ਥੁੜ ਜਾਣ ਸੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਵੀਰੇ ਸਾਡੀ ਵੀ ਉਮਰ ਤੁਹਾਨੂੰ ਲੱਗ ਜਾਵੇ 🙏🙏

  • @pardeepchakwala3233
    @pardeepchakwala3233 6 місяців тому +2

    Kaash Lahor vakh na hunda 😢

  • @baljindersingh7802
    @baljindersingh7802 6 місяців тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @surjitgrewal
    @surjitgrewal 6 місяців тому +14

    Beautiful presentation of Lahore City. Curse to them who divided our beautiful country before partition.

    • @imranyousaf5389
      @imranyousaf5389 5 місяців тому

      True enemies destroy Punjab

    • @usmanqureshi08
      @usmanqureshi08 5 місяців тому

      It was sikh/hindu Punjabis who demanded partition of Punjab

  • @GurlalSingh-ms4ci
    @GurlalSingh-ms4ci 6 місяців тому +1

    ਚੜਦੇ ਪੰਜਾਬ ਦੇ ਲੋਕਾਂ ਦੇ ਵੱਡ ਵਡੇਰਿਆਂ ਦਾ ਸ਼ਹਿਰ ਲਾਹੌਰ ਕਾਸ਼ ਦੋਵਾਂ ਦੇਸ਼ਾਂ ਨੂੰ ਰਾਜਨੀਤੀ ਨੇ ਨਾ ਵੰਡਿਆ ਹੁੰਦਾ

  • @user-us6mh4mv3o
    @user-us6mh4mv3o 5 місяців тому +1

    ਖੁਸ਼ੀ ਪੁੱਤ ਤੁਸੀਂ ਤਾਂ ਸਾਨੂੰ ਘਰ ਬੈਠੇ ਆ ਨੂੰ ਸਾਰਾ ਲਹੋਰ ਦਿਖਾ ਦਿੱਤਾ

  • @Xyz-vi3jf
    @Xyz-vi3jf 6 місяців тому +3

    Jera Eathe faddu oh lohare ve faddu😂😂❤ All time nyc velog ❤❤❤

  • @RoyalStitch1
    @RoyalStitch1 6 місяців тому +6

    Lahore antique art❤

  • @anugill8265
    @anugill8265 6 місяців тому +1

    ਵੀਰ ਜੀ ਅਸੀਂ ਤਾਂ 1994 ਵਿੱਚ ਲਹੋਰ ਦੇਖ ਚੁੱਕੇ ਹਾਂ ਪੂਰੇ ਪਰਿਵਾਰ ਨਾਲ।

  • @aksohi
    @aksohi 6 місяців тому +2

    Tuhada ih Lahore aala vlog dekh ke sach ch hi lagda v jihne Lahore ni dekhiya uh jamiya hi ni 🙏🙏 thank you so very much Once again Lahore ghumaon de layi 🙏🙏🙏🥺