Dohre Kirdar | Manpreet Kaur Fanni | Malhi Jarnail | New Punjabi Songs 2024 | Latest Punjabi 2024

Поділитися
Вставка
  • Опубліковано 30 гру 2023
  • Presenting the official song " Dohre Kirdar " in the voice of “ Manpreet Kaur Fanni ” , and Lyrics by Malhi Jarnail & Music by Nirvair Singh Aulakh.
    #newpunjabisong #latestpunjabisongs #newpunjabisongs2024 #trending_no_01
    ► Subscribe to us for more updates: youtube.com/@malhijarnail?si=...
    __________________________________________
    Song - Dohre Kirdar
    Singer- Manpreet Kaur Fanni ( Feat. Malhi Jarnail )
    Lyrics/Composer - Malhi Jarnail
    Music Director - Nirvair Singh Aulakh
    Mix & Master - Sunny Seven
    Poster/Video - Inder Singh
    Producer - Mallhi Jarnail
    Label- Malhi Jarnail
    Special Thanks- Jassi rehaan and Jashan Jagdev.
    ____________________________________________
    Enjoy & stay connected with us!
    Contact Us: +919815211192
    E mail: malhijarnail1985@gmail.com
    malhijarnai...
    #dohrekirdar #manpreetkaurfanni #malhijarnail #nirvairsinghaulakh #devotional #devotionalsongs #sikh #punjab #dharmikstatus #trendingvideo #sarkare #turban #turbanators #sikhi #khalsa #yodhe
    #newpunjabisong2023 #newpunjabisong2024 #latestpunjabisongs2023 #latestpunjabisongs2024 #latestpunjabisong

КОМЕНТАРІ • 263

  • @RajwinderSingh-yv9wm
    @RajwinderSingh-yv9wm 5 місяців тому +2

    Thanks so beautiful jionde wasde reho sari teams 🎉🎉🎉

  • @billajatt4704
    @billajatt4704 6 місяців тому +27

    ਵ ਬਾਈ ਮੱਲ੍ਹੀ ਜਰਨੈਲ ਸਿੰਘ ਸਾਬ ,ਵਾਹਿਗੁਰੂ ਤੇਰੀ ਕਲਮ ਨੂੰ ਹੋਰ ਮੌਕਾ ਦੇਣ, ❤❤❤❤

  • @SumitSingh-ck5qn
    @SumitSingh-ck5qn 5 місяців тому +2

    ਕਮਾਲ ਕਰਤੀ ❤❤❤❤❤❤❤

  • @parwindersingh95
    @parwindersingh95 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Pritam_Australia.
    @Pritam_Australia. 5 місяців тому +2

    Bhut vdia

  • @KamalSekhon-mx9sj
    @KamalSekhon-mx9sj 4 місяці тому

    ਮੇਰੀ ਭੈਣ ਦੀ ਅਵਾਜ਼ ਐਨੀਂ ਪਿਆਰੀ ਤੇ ਜੋਸ ਵਾਲੀ ਏ ਗੀਤ ਸੁਣ ਕੇ ਸੁਤੀਆ ਜਮੀਰਾ ਵਾਲਿਆ ਦੀਆ ਵੀ ਜਮੀਰਾ ਜਾਗ ਗਈ ਆ ਵਾਹਿਗੁਰੂ ਜੀ ਮੇਰੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @karamjitkaur4815
    @karamjitkaur4815 5 місяців тому +1

    ਵਾਹ ਵੀਰਾ 🌪️

  • @prettykamboj1650
    @prettykamboj1650 4 місяці тому

    ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕੀ ਲਿਖ ਦਿੱਤਾ
    ਹੈ ਜੀ। ਵਾਹਿਗੁਰੂ ਜੀ ਮਿਹਰ ਕਰਨ 🙏

  • @KaranGaming-m9
    @KaranGaming-m9 5 місяців тому +9

    ਕੇਸਰੀ ਨਿਸ਼ਾਨ ਤੈਨੂੰ ਜਹਿਰ ਵਾਗੂੰ ਜਾਪਦੇ 💯💪,,, Wahh bhene❤

  • @bhangubrothers6302
    @bhangubrothers6302 6 місяців тому +18

    ਵੱਟ ਕੱਢ ਦਿੱਤੇ ਲਿਖਣ ਵਾਲੇ,,ਗੌਣ ਵਾਲੀ ਤਾਂ ਕਮਾਲ ਕਰ ਦਿੱਤੀ ਜੀ

  • @user-ps2om7jv2w
    @user-ps2om7jv2w 6 місяців тому +9

    ਵਾਹ ਮੇਰੀ ਭੈਣੇ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ

  • @Prabhdayalsingh-fl5fc
    @Prabhdayalsingh-fl5fc 5 місяців тому +6

    ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਵੀ ਵਧੀਆ ਹੈ ਚੜ੍ਹਦੀ ਕਲ੍ਹਾ ਵਿੱਚ ਰੱਖਣਾ

  • @gurdevsingh5082
    @gurdevsingh5082 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @jasmeendosanjh6298
    @jasmeendosanjh6298 6 місяців тому +38

    ਵਾਹਿਗੁਰੂ ਜੀ ਭੈਣ ਮੇਰੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੀਂ ❤

  • @mandeepsingh3404
    @mandeepsingh3404 5 місяців тому +8

    ਬਹੁਤ ਵਧੀਆ ਗਾਣਾ ਗਾਇਆ ਜੀ

  • @HoneySingh-xt5os
    @HoneySingh-xt5os 5 місяців тому +1

    ਵਾਹਿਗੁਰੂ ਕਰੋ ਕਿਰਪਾ ਪਾਤਸ਼ਾਹ ਜੀ 👑

  • @kalidenalimixtape
    @kalidenalimixtape 4 місяці тому

    ਵਾਹਿਗੁਰੂ ਹਮੇਸ਼ਾ ਮੇਰੀ ਭੈਣ ਨੂੰ ਚੜ੍ਹਦੀ ਕਲਾ ਚ ਰੱਖਣ ❤❤❤❤💝💝🙏🏿🙏🏿🙏🏿 ਪੰਜਾਬ ਰਾਜ਼ ਕਰੇਗਾ 🎉🎉🎉

  • @gurwindersinghbalu6530
    @gurwindersinghbalu6530 5 місяців тому +6

    ਬਹੁਤ ਵਧੀਆ ਭੈਣ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ

  • @jaspinderaulakh5889
    @jaspinderaulakh5889 6 місяців тому +8

    ਬਹੁਤ ਖ਼ੂਬ 👏

  • @naviopgamer
    @naviopgamer 4 місяці тому +1

    ਬਹੁਤ ਵਧੀਆ ਭੈਣ ਗਾਇਆ ਜੀ ❤❤❤❤❤❤❤❤❤❤

  • @JaspreetSingh-cj6xf
    @JaspreetSingh-cj6xf 5 місяців тому +5

    ਵਹਿਗੂਰੁ ਜੀ ਚੜ੍ਹਦੀਕਲਾ ਰੱਖੇ ਭੈਣ ਨੂੰ 🙏🏼ਸਲੂਟ ਕਲਮ ਨੂੰ ਹੱਕ ਸੱਚ ਐਵੇਂ ਚੱਲਦੀ ਰੱਖੀ

  • @jagdeephundal1078
    @jagdeephundal1078 5 місяців тому +6

    ਵਾਹਿਗੁਰੂ ਜੀ ਚੱੜਦੀਕੱਲਾ ਵਿੱਚ ਰੱਖਣ

  • @user-zs1uw6ns5f
    @user-zs1uw6ns5f 5 місяців тому +7

    ਬਾਕਮਾਲ ਲਿਖ਼ਤ ਤੇ ਬਾਕਮਾਲ ਆਵਾਜ਼ ਰੱਬ ਲੰਮੀਆਂ ਉਮਰਾਂ ਕਰਨ🙏🏻❤

  • @user-ei6er8mq2i
    @user-ei6er8mq2i 5 місяців тому +1

    ਬਹੁਤ ਸੋਣਾ ਭੈਣ ਜੀ

  • @sujalgupta8365
    @sujalgupta8365 5 місяців тому +2

    ❤ from dhanbad ❤.
    Power came from Punjab.🎉⚔️.

  • @harpalsinghdhillon8917
    @harpalsinghdhillon8917 5 місяців тому +1

    Waheguru bl vdhave bchiye,jio

  • @jaswinderrathor
    @jaswinderrathor 5 місяців тому +2

    ❤❤❤❤🙏🙏

  • @sattitaprianwala
    @sattitaprianwala 6 місяців тому +15

    ਫੁੱਲ ਚੜਦੀ ਕਲਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

  • @satnamkahlon8398
    @satnamkahlon8398 5 місяців тому +1

    Waheguru waheguru waheguru ji

  • @harnekdhot6207
    @harnekdhot6207 6 місяців тому +5

    ਭੈਣ ਬਹੁਤ ਵਧੀਆ ਉਪਰਾਲਾ ਹੈ

  • @gurnoorsingh4817
    @gurnoorsingh4817 2 місяці тому

    Bahut vadia Bibba ji. WAHEGURU CHARDIKALA CH RAKKHE.

  • @GurwinderKaur-cx6ox
    @GurwinderKaur-cx6ox Місяць тому +1

    Waah 😊😊 kinna sach bolia 😊😊

  • @user-gh9fk3yf2s
    @user-gh9fk3yf2s 6 місяців тому +4

    ਵਾਹ ਜੀ ਵਾਹ ਬਹੁਤ ਖੂਬ
    ਸੱਚ ਲਿਖਿਆ ਤੇ ਗਾਇਆ

  • @gurnoor3
    @gurnoor3 5 місяців тому +1

    ਸੱਚੀ ਗੱਲ ਐ

  • @pkkaler452
    @pkkaler452 6 місяців тому +5

    ਬਹੁਤ ਖੂਬਸੂਰਤ ਗੀਤ ਮਨਪ੍ਰੀਤ. ਸ਼ਾਬਾਸ਼. Proud of you

  • @searchgrow837
    @searchgrow837 5 місяців тому +1

    ਸਿਰਾ ਗੀਤ

  • @DHIMANDHURI
    @DHIMANDHURI 5 місяців тому +4

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @lakhwinderlakhwinder7459
    @lakhwinderlakhwinder7459 6 місяців тому +1

    ❤❤❤❤

  • @JessasinghBhangu-vl5pe
    @JessasinghBhangu-vl5pe 6 місяців тому +1

    Nice bhain Ji 🙏🙏👌👌

  • @harfatehsingh5396
    @harfatehsingh5396 6 місяців тому +1

    Ghaintt kam❤

  • @jagtarsandhu3806
    @jagtarsandhu3806 5 місяців тому +1

    ਸੱਚ ਦੀ ਗੱਲ

  • @kamalbajwa1934
    @kamalbajwa1934 5 місяців тому +1

    Wah ❤❤❤ dilo salute

  • @amritpalsingh180
    @amritpalsingh180 3 місяці тому

    ਭੋਤ ਵਧੀਆ ਲਿਖਿਆ ਨਾਲੇ ਗਾਯਾ।

  • @JaspreetSingh27november
    @JaspreetSingh27november 5 місяців тому +2

    Best song ever🙏🏻🙏🏻🙏🏻🙏🏻

  • @satinderjee8586
    @satinderjee8586 5 місяців тому +3

    ਰਾਜ ਕਰੇਗਾ ਖਾਲਸਾ ਖੁਸੀ ਦੀ ਗੱਲ ਆ ਸਾਡਾ ਇਕ ਪਰਿਵਾਰ ਫਿਰ ਤੋਂ ਬਣ ਰਿਹਾ

  • @singh_satinder98
    @singh_satinder98 6 місяців тому +2

    ਬਹੁਤ ਖੂਬ ਬਾ ਕਮਾਲ ਲਿਖਤ 👌👌👍👍 ਗਾਇਆ ਵੀ ਬਹੁਤ ਵਧੀਆ

  • @user-hv3ot8ur2h
    @user-hv3ot8ur2h 6 місяців тому +1

    Chak k rakho g ❤❤❤❤

  • @sss-pb2lb
    @sss-pb2lb 6 місяців тому +3

    ਬਹੁਤ ਖੂਬ ਲਿਖਿਆ ਜੀ।ਗਾਇਆ ਵੀ ਬਹੁਤ ਖੂਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @B33263
    @B33263 5 місяців тому +2

    One of the best songs!!Thanks ❤

  • @KamaljitKaur-vp1fh
    @KamaljitKaur-vp1fh 5 місяців тому +2

    Straight to the point 👉👍👍

  • @navdeepsinghsandhu2562
    @navdeepsinghsandhu2562 6 місяців тому +3

    ਬਹੁਤ ਵਧੀਆ 👍👍

  • @montybhagat1717
    @montybhagat1717 5 місяців тому

    Gajj ke jaikare gajawe nihaal ho jave Fateh bulawe Khalsa panth de MN nu paave sat Sri akaaallll 🐊⚔️⛳

  • @SukhwinderSingh-jb2oy
    @SukhwinderSingh-jb2oy 4 місяці тому

    Satnam waheguru khalsa Raj jindabad

  • @sukhmanbuttar3049
    @sukhmanbuttar3049 6 місяців тому +3

    ਬਹੁਤ ਵਧੀਆ 👍

  • @princeaspal2577
    @princeaspal2577 6 місяців тому +3

    ਬਹੁਤ ਵਧੀਆ

  • @user-ud9zz4ss5v
    @user-ud9zz4ss5v 5 місяців тому +1

    Super song
    Malhi Jarnail end ✍️

  • @sukhwindersukhwinder1525
    @sukhwindersukhwinder1525 Місяць тому

    Bahut badia ji waheguru ji mehar karn ji

  • @jashanjagdev62099
    @jashanjagdev62099 6 місяців тому +5

    Bhut khoob likhya, bai malhi Jarnail ne, Gaya v bakmaal manpreet G ne, aulakh saab da music v bhut khoob... good luck team

    • @babbuaulakh2287
      @babbuaulakh2287 6 місяців тому +1

      Thanks Jashan Jagdev Brother ❤❤❤

  • @prince4267
    @prince4267 5 місяців тому +3

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @Narindersingh_25
    @Narindersingh_25 4 місяці тому

    ਬਹੁਤ ਵਧੀਆ ਵਹਿਗੁਰੂ ਜੀ

  • @kuldipsahota7013
    @kuldipsahota7013 5 місяців тому +2

    ਬਹੁਤ ਵਧੀਆ ਭੈਣ ਵਾਹਿਗੁਰੂ ਲੰਮਿਆਂ ਉਮਰਾਂ ਤੈ ਤਰੱਕੀਆਂ ਬਕਛਨ

  • @GurmailSinghBrar1313
    @GurmailSinghBrar1313 6 місяців тому +2

    ਵਾਹਿਗੁਰੂ ਚੜਦੀਕਲਾ ਬਖਸ਼ੇ

  • @angrejsingh4898
    @angrejsingh4898 5 місяців тому +2

    ਬਹੁਤ ਬਹੁਤ ਮੁਬਾਰਕਾਂ ਜੀ ਵਹਿਗੁਰੂ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ

  • @laddimusicbeats
    @laddimusicbeats 6 місяців тому +3

    Bhut vadhya song 🎉

  • @JagdevSingh-nx2jx
    @JagdevSingh-nx2jx 5 місяців тому +4

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬੱਲੇ ਬੱਲੇ ਕਰਵਾ ਤੀਰ🙏

  • @happysinghmann3149
    @happysinghmann3149 4 місяці тому

    ਜਿਆਦਾ ਤੋਂ ਜਿਆਦਾ ਸਹਿਯੋਗ ਦਿਓ ਜੀ

  • @SubhdeepSingh-cr3ix
    @SubhdeepSingh-cr3ix 6 місяців тому +2

    ਵਾਹਿਗੁਰੂ ਚੜ੍ਹਦੀ ਕਲਾ ਕਰਨ, ਬਾਗੀ ਜਾਂ ਬਾਦਸ਼ਾਹ

  • @bayantsingh5871
    @bayantsingh5871 4 місяці тому

    ਬਹੁਤ ਸੋਹਣਾ ਗੀਤ

  • @abhijotsinghjot704
    @abhijotsinghjot704 4 місяці тому

    ਰਾਜ ਕਰੇਗਾ ਖ਼ਾਲਸਾ

  • @Ransingh84
    @Ransingh84 5 місяців тому

    bhut chrdikla wala bol aa bhen daaaa kirpa krn satguru ji

  • @user-bm2oq4uz9x
    @user-bm2oq4uz9x 5 місяців тому +4

    Koi na devage jawab Sarkar nu j mehar keeti Dasmeash pitta ne

  • @sartaaj_web
    @sartaaj_web 6 місяців тому +4

    ਬਹੁਤ ਸੋਹਣਾ ਗਾਇਆ,ਲਿਖ਼ਤ ਕਮਾਲ 💫

  • @GurwinderSingh-ws5dy
    @GurwinderSingh-ws5dy 5 місяців тому

    Waa ji waa

  • @pbmusichit
    @pbmusichit 4 місяці тому

    Bhut vdiyaa song aa🎉🎉🎉🎉🎉

  • @Manpreetkaur-hj7om
    @Manpreetkaur-hj7om 5 місяців тому

    Bhot sohni likhat e gg waheguru g hortarkiya den

  • @user-bv7wv5wl4y
    @user-bv7wv5wl4y 6 місяців тому +3

    ਬਾ-ਕਮਾਲ ਆ ਜੀ ❤❤👌👌🙏🙏

  • @darshansinghnagra9299
    @darshansinghnagra9299 5 місяців тому +2

    ਪਰਮਾਤਮਾ ਤੁਹਾਨੂੰ ਸਧਾ ਖੁਸ਼ ਰੱਖੇ ਮੇਰੀ ਅਰਦਾਸ ਹੈ ਜੀ

  • @jagroopsingh9737
    @jagroopsingh9737 4 місяці тому

    ❤ waheguru Ji tuanu hamesha khush rakhe beta ji hart tacing song

  • @bikramjeetsingh5923
    @bikramjeetsingh5923 5 місяців тому

    Bahut vdia bhen g🙏

  • @user-bu4ir4zu9z
    @user-bu4ir4zu9z 6 місяців тому +3

    ਬਹੁਤ ਖੂਬ

  • @gurlalsandhu1328
    @gurlalsandhu1328 5 місяців тому

    Waheguru chardi kla ch rkhe tuhanu hamesha

  • @PrabhjotSingh-up3ky
    @PrabhjotSingh-up3ky 5 місяців тому +1

    ਕੀ ਕਹਾ ਚੜਦੀਕਲਾਂ

  • @AngrejSingh-se6df
    @AngrejSingh-se6df 6 місяців тому +1

    Nice song ji

  • @karampal28
    @karampal28 6 місяців тому +1

    Bhut ache Jarnail veere

  • @Doaba1313
    @Doaba1313 5 місяців тому +2

    ਕੇਸਰੀ ਨਿਸ਼ਾਨ ਤੈਨੂੰ ਜਹਿਰ ਵਾਂਗੂੰ ਜਾਪਦੇ ਆ 👌👍

  • @sharanjitaulakh2680
    @sharanjitaulakh2680 6 місяців тому +3

    Excellent, wonderful, nirvair singh Aulakh ji. (music director god bless ji)

  • @manpreetjahaj3948
    @manpreetjahaj3948 5 місяців тому +2

    ਬਹੁਤ ਵਧੀਆ ❤❤❤❤

  • @prabhjotkhalsa5318
    @prabhjotkhalsa5318 5 місяців тому +2

    ਬਹੁਤ ਸੋਹਣਾ ਲਿਖਿਆ ਬਾਈ ਜੀ ਤੇ ਬਹੁਤ ਸੋਹਣਾ ਗਾਇਆ ਹੈ ਜੀ

  • @priyakashyap6382
    @priyakashyap6382 5 місяців тому

    Atttttttttttt waheguru mehr krn

  • @BeantSingh-tj7od
    @BeantSingh-tj7od 5 місяців тому

    Waheguru ji Meher karn🙏🙏🙏

  • @prabhjotkhalsa5318
    @prabhjotkhalsa5318 5 місяців тому +3

    ਬਿਲਕੁੱਲ ਸੱਚੀਆਂ ਗੱਲਾਂ ਨੇ ਜੀ ਮੱਲੀ ਸਾਬ

  • @user-gh9fk3yf2s
    @user-gh9fk3yf2s 6 місяців тому +4

    ❤❤❤❤ ਦਲਜੀਤ ਸਿੰਘ ਪੋਹਵਿੰਡੀਆ ਜੀਰਾ ਫਿਰੋਜ਼ਪੁਰ

  • @user-pt4vp1fo1r
    @user-pt4vp1fo1r 5 місяців тому +2

    ਬਹੁਤ ਵਧੀਆ ਭੈਣ ਜੀ ❤❤ ਸਾਰੀਆਂ ਭੈਣਾਂ ਮੇਰੀਆਂ ਇਹੋ ਜਿਹੇ ਗੀਤ ਗਾਏ ਜਾਣ,

  • @sabasingh1856
    @sabasingh1856 6 місяців тому +1

    🙏🙏🥰

  • @manmindejitsingh245singh
    @manmindejitsingh245singh 5 місяців тому

    Waheguru ji ka Khalsa waheguru ji ki Fateh

  • @virenderjangra6810
    @virenderjangra6810 4 місяці тому

    Bhut vadhiya

  • @GurpreetSingh-ek6ib
    @GurpreetSingh-ek6ib 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🦅💪👌

  • @babbuchahal2719
    @babbuchahal2719 5 місяців тому

    Waheguru Ji Ka Khalsa Waheguru Ji Ki Fathe

  • @amarjitgill5848
    @amarjitgill5848 4 місяці тому

    ਵਾਹਿਗੁਰੂ ਜੀ

  • @user-rx1pp5lu4e
    @user-rx1pp5lu4e 6 місяців тому +1

    Bahut Sohna likhia . bahut Sohna Gaya G .waheguru chardikala bakshe G ❤❤