Kavishar Manpreet Kaur । Kavishar & writer। Zindagi de Naam-05 | THE KHALAS TV

Поділитися
Вставка
  • Опубліковано 28 лис 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

КОМЕНТАРІ • 134

  • @gurmejsingh280
    @gurmejsingh280 7 місяців тому +17

    ਬਹਾਦਰ ਦਿਲ ਵਾਲੇ ਹੀ ਆਪਣੇ ਗੁਰ ਇਤਹਾਸ ਨੂੰ ਗਾਉਣ ਦਾ ਸ਼ੋਂਕ ਰੱਖਦੇ ਹਨ ਵਾਹਿਗੁਰੂ ਜੀ ਦੀ ਕਿਰਪਾ ਨਾਲ

  • @BalkarSingh-bg8oi
    @BalkarSingh-bg8oi 7 місяців тому +10

    ਦੋਵਾਂ ਹੀ ਭੈਣਾਂ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ,ਤੇ ਆਪਣੇ ਆਪਣੇ ਖੇਤਰ ਵਿੱਚ ਤਰੱਕੀਆਂ ਬਖਸ਼ਣ।

  • @bachittersinghaulakh4162
    @bachittersinghaulakh4162 7 місяців тому +20

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ
    ਬੇਟਾ ਜੀ ਦੀ ਮਿਹਨਤ ਤੇ ਵਾਹਿਗੁਰੂ ਜੀ ਬੂਰ ਪਾਉਣ।

  • @Karmjitkaur-gk1xq
    @Karmjitkaur-gk1xq 7 місяців тому +9

    ਬਹੁਤ ਵਧੀਆ ਪ੍ਰੋਗਰਾਮ ਹਰਸ਼ਰਨ ਕੌਰ ਜੀ 🙏🙏✌️✌️

  • @karajsingh9718
    @karajsingh9718 7 місяців тому +8

    ਬਹੁਤ ਵਧੀਆ ਪੁੱਤਰ ਗੁਰੂ ਨਾਨਕ ਸੱਚੇ patshah ਕਿਰਪਾ ਕਰਨ ਤੁਹਾਡੇ ਤੇ

  • @HarjitSingh-mb1ej
    @HarjitSingh-mb1ej 7 місяців тому +25

    🙏 ਸਤਿਗੁਰੂ ਜੀ ਦੋਵਾਂ ਸਿੰਘਣੀਅਾ ਦੇ ਸਿਰ ੳੁਪਰ ਅਾਪਣਾ ਮੇਹਰਾ ਤੇ ਸੁੱਖਾ ਭਰਿਅਾ ਹੱਥ ਰੱਖਣਾ ਜੀ । 🙏

  • @JaswantSingh-uu5us
    @JaswantSingh-uu5us 7 місяців тому +14

    ਵਾਹਿਗੁਰੂ ਜੀ ਮੇਹਰ ਕਰੇ ਦੋਨਾ ਖਾਲਸਾ ਜੀ ਦਾ

  • @TarsemSingh-py9pc
    @TarsemSingh-py9pc 7 місяців тому +2

    ਬਹੁਤ ਵਧੀਆ ਇਤਿਹਾਸਿਕ ਨਗਰ Dehra ਸਾਹਿਬ ਦੀ ਧੀ ਮਨਪ੍ਰੀਤ ਕੌਰ।

  • @manpreetkaurfanni2004
    @manpreetkaurfanni2004 7 місяців тому +7

    ਬਹੁਤ ਬਹੁਤ ਧੰਨਵਾਦ ਖ਼ਾਲਸ ਟੀ,ਵੀ ਦੇ ਸਾਰੇ ਮੈਂਬਰਾਂ ਦਾ ❤

  • @ParamjeetKour-wh1tx
    @ParamjeetKour-wh1tx 7 місяців тому +3

    ਧੀਏ ਤੇਰਾ ਪ੍ਰੋਗਰਾਮ ਖ਼ਾਲਸਾ ਚੈਨਲ ਅਸੀਂ ਦੇਖਦੇ ਹਾਂ ਬਹੁਤ ਵਧੀਆ ਲੱਗਦਾ

  • @gobindrasingh3862
    @gobindrasingh3862 7 місяців тому +5

    ਬਹੁਤ ਬਹੁਤ ਵਧੀਆ
    ਬਹੁਤ ਬਹੁਤ ਵਧਾਈ ਹੋਵੇ

  • @GurdevSingh-kx1hf
    @GurdevSingh-kx1hf 7 місяців тому +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @user-lx3nh4rt6t
    @user-lx3nh4rt6t 7 місяців тому +5

    Bibi manpreet kaur ni di kavishiri likhna nd gai na bahut wadhia lagga God bibi ji nu chardikala bakshan. Harsharn beti ji Aap ji v bahut dhanwad.

  • @satnamsingh5353
    @satnamsingh5353 7 місяців тому +8

    ਬਹੁਤ ਵਧੀਆ

  • @randhirsingh-pm6lk
    @randhirsingh-pm6lk 7 місяців тому +8

    ਵਾਹਿਗੁਰੂ ਜੀ 🙏

  • @ujagarsingh2240
    @ujagarsingh2240 7 місяців тому +26

    ਬਾ ਨੀ ਧੀਏ ਤੂ ਬਾਹੂਤ ਬਾਦੀਈਆ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ

    • @khalsaji8448
      @khalsaji8448 7 місяців тому +1

      ਵਾ ਨੀ ਧੀਏ ਤੂੰ ਬਹੁਤ ਵਧੀਆ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ੁੱਧ ਪੰਜਾਬੀ ਲਿਖਿਆ ਕਰੋ ਵੀਰ ਜੀ🙏🙏

  • @gurnamsingh5961
    @gurnamsingh5961 7 місяців тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sukhigrewal413
    @sukhigrewal413 7 місяців тому +14

    ਵਾਹ ਬੇਟਾ ਜੀ ਬਹੁਤ ਸੁੰਦਰ ਵਧੀਆ ਢੰਗ ਨਾਲ ਤੁਸੀਂ ਕਵੀਸ਼ਰੀ ਗਾ ਕੇ ਲੋਕਾਂ ਨੂੰ ਸੁਣਾਇਆ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਜੁੜੇ ਰਹਿੳ ਤਰੱਕੀ ਜ਼ਰੂਰ ਮਿਲੇਗੀ ਸ਼ੁਭ ਕਾਮਨਾਵਾਂ

    • @naibsingh7269
      @naibsingh7269 7 місяців тому +1

      Very very good 🎉❤❤❤

  • @jeetsingh4775
    @jeetsingh4775 7 місяців тому +5

    ਬੇਟਾ ਜੀ ਵਾਹਿਗੁਰੂ ਖੁਸ਼ੀਆਂ ਦੇਵੇ ਜੀ।

  • @balwindersidhu5713
    @balwindersidhu5713 7 місяців тому +3

    ਹਰਸ਼ਰਨ ਕੋਰ ਦਾ ਧੰਨਵਾਦ ਜੀ

  • @Sukhi12345
    @Sukhi12345 7 місяців тому +7

    Waheguru bless you both 🎉

  • @gurwantsingh3572
    @gurwantsingh3572 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭੈਣ ਹਰਸ਼ਰਨ ਕੌਰ ਜੀ ਵਾਹਿਗੁਰੂ ਤੁਹਾਨੂੰ ਏਸੇ ਸਰੂਪ ਵਿੱਚ ਭੇਜਦਾ, ਰਹੇ

  • @vickysinghvicky2618
    @vickysinghvicky2618 7 місяців тому +4

    ਬਹੁਤ ਵਧੀਆ ਭੈਣ ਜੀ

  • @karamjeetkaur8240
    @karamjeetkaur8240 7 місяців тому +3

    ਸਹੀ ਗੱਲ ਆ ਬੇਟਾ ਜੋ ਮਾਂ ਸਿਖਾਏਗੀ ਬੱਚਾ੍ ਉਸੇ੍ ਤਰ੍ਹਾਂ ਦਾ ਹੀ ਸਿੱਖੇਗਾ ਜਿਉਦੀ੍ ਰਹਿ੍ ਧੀਏ

  • @JasbirSingh-rw4ds
    @JasbirSingh-rw4ds 7 місяців тому +3

    ਵਾਹਿਗੁਰੂ ਜੀ

  • @tirathsingh2701
    @tirathsingh2701 7 місяців тому +8

    Waheguru ji ka khalsa waheguru ji ki Fateh

  • @buttarpreet7979
    @buttarpreet7979 7 місяців тому +2

    ਬਹੁਤ ਵਧੀਆ ਕਵਿਤਾ ਪੁੱਤਰ ਜੀ

  • @balbirsingh175
    @balbirsingh175 7 місяців тому +3

    waheguru ji Mehar karni bhena te

  • @gurnamsinghvirk2469
    @gurnamsinghvirk2469 7 місяців тому +3

    Dono piyaria Bhena 🙇🏻‍♂️🙇🏻‍♂️🙏🙏

  • @ManinderSingh-ph5sp
    @ManinderSingh-ph5sp 7 місяців тому +5

    ❤waheguru ji ❤

  • @devindersingh5902
    @devindersingh5902 7 місяців тому +1

    ਬਹੁਤ ਹੀ ਵਧੀਆ ਬੇਟੀ ਦਾ ਨਿਸ਼ਾਨਾ ਹੈ ਗੁਰੂ ਸਾਹਿਬ ਹੋਰ ਚੜ੍ਹਦੀ ਕਲਾ ਬਖਸ਼ਣ ।

  • @khalsaji8448
    @khalsaji8448 7 місяців тому +1

    ਬਹੁਤ ਵਧੀਆ ਅਵਾਜ਼ ਭੈਣ ਦੀ ਦੋਵੇਂ ਭੈਣਾ ਸਿੱਖੀ ਬਾਣੇ ਵਿੱਚ ਬਹੁਤ ਵਧੀਆ ਲੱਗ ਰਹੀਆਂ ਮਨਪ੍ਰੀਤ ਕੌਰ ਜੀ ਭੈਣ ਸ਼ਬਦ ਦੀ ਵਰਤੋਂ ਕਰਿਆ ਕਰੋ

  • @sukhpalsingh1207
    @sukhpalsingh1207 7 місяців тому +1

    ਪਾਤਿਸ਼ਾਹ ਜੀ ਆਪ ਦੋਵਾਂ ਭੈਣਾਂ ਤੇ ਰਹਿਮਤ ਕਰਨ

  • @sewakral5167
    @sewakral5167 7 місяців тому +1

    ❤️❤️Nice ਭੈਣ ਮਨਪ੍ਰੀਤ ji🙏🙏

  • @mohanjeetkaur8006
    @mohanjeetkaur8006 7 місяців тому +4

    Very
    Good

  • @KuldipKaur-kn8iv
    @KuldipKaur-kn8iv 7 місяців тому +5

    Waheguru ji good voice 👌

  • @nirbsaisings2015
    @nirbsaisings2015 7 місяців тому +3

    ਪੁਤਰ ਤਹਾਨੂੰ ਦਿਲੋਂ ਸਲਾਮ

  • @majorsingh4247
    @majorsingh4247 7 місяців тому +1

    ਵਾਹ ਵਾਹ ਵਾਹ ਵਾਹ ਵਾਹ ਜੀ ਭੈਣ ਜੀ

  • @BalwinderSingh-oc7zd
    @BalwinderSingh-oc7zd 7 місяців тому +1

    ਬਹੁਤ ਵਧੀਆ ਵਧੀਆ ੳਉਪਰਾਲਾ ਭੈਣ ਜੀ

  • @suchasinghgillmothanwala2155
    @suchasinghgillmothanwala2155 7 місяців тому +2

    V Nice

  • @pritamsingh5049
    @pritamsingh5049 7 місяців тому +3

    Whaguru Ji Maharaj Ji markaran Ji 🙏🙏🚩🚩🚩🙏🙏 Khalstan Zindabad Ji 🙏🙏

  • @SewaSingh-rn3ll
    @SewaSingh-rn3ll 7 місяців тому +1

    ਸ਼ਾਬਾਸ਼ ਮਨਪ੍ਰੀਤ ਕੌਰ ਵਾਹਿਗੁਰੂ ਤੁਹਾਨੂੰ ਗੁਰਸਿੱਖੀ ਦੇ ਵਿਰਤਾਂਤ ਨੂੰ ਸਿਰਜਣਾਤਮਕ ਸੂਝ ਦਾ ਪ੍ਰਗਟਾਵਾ ਕਰਨ ਦੀ ਕਲਾ ਅਤੇ ਕਲ਼ਮ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਦੀ ਤਾਕਤ ਅਤੇ ਚੜ੍ਹਦੀ ਕਲਾ ਵਿੱਚ ਵਿਚਰਨ ਦਾ ਬੱਲ ਬਖਸ਼ਿਸ਼ ਕਰਨ ਤੁਹਾਡਾ ਆਓਣ ਵਾਲਾ ਭਵਿੱਖ ਉੱਜਵਲ ਹੋਵੇ ਸਤਿਗੁਰੂ ਤੇਰੀ ਸਹਾਇਤਾ ਕਰਨ ਅਵਾਜ਼ ਬਹੁਤ ਵਧੀਆ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਧੰਨਵਾਦ ਹਰਸ਼ਰਨ ਕੌਰ ਜੀ ❤❤❤❤ ਸੇਵਾ ਸਿੰਘ ਅੰਮ੍ਰਿਤਸਰ ਤੋਂ

  • @ksjproductions4611
    @ksjproductions4611 7 місяців тому +1

    ਜਿਨ੍ਹਾਂ ਨੇ ਉਗਣਾ ਉਹ ਉੱਗ ਪੈਂਦੇ ਪੱਥਰਾਂ ਦੀ ਹਿੱਕ ਪਾੜਕੇl ਇਹ ਬੇਟੀ ਮੇਰੇ ਗੁਆਂਡ ਰਹਿੰਦੀ ਹੈl ਛੋਟੀ ਉਮਰੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ l ਘਰ ਦੀ ਬਹੁਤ ਹੀ ਕਮਜ਼ੋਰ ਆਰਥਿਕਤਾ ਦੇ ਬਾਵਜੂਦ ਬੇਟੀ ਇਸ ਮੁਕਾਮ ਤਕ ਪਹੁੰਚੀ ਹੈl ਦਾਸ ਦਾ ਪਰਿਵਾਰ ਬਹੁਤ ਪਹਿਲਾਂ ਤੋਂ ਇਸ ਪਰਿਵਾਰ ਦੀ ਸਹਾਇਤਾ ਕਰਦਾ ਰਿਹਾ ਹੈl ਹੁਣ ਤੁਸੀਂ ਸਮੂਹ ਸਾਧ ਸੰਗਤ ਇਸ ਬੇਟੀ ਦੀ ਮਿਹਨਤ ਨੂੰ ਪਰਵਾਨ ਕਰੋ ਤੇ ਇਸਨੂ ਬਣਦਾ ਹੱਕ ਦੇਣਾ ਚਾਹੀਦਾ l ਵਾਹਿਗੁਰੂ ਮੇਹਰ ਕਰਨ

  • @jotgill4665
    @jotgill4665 7 місяців тому +3

    V good bata ji

  • @user-zh3yf9cn2v
    @user-zh3yf9cn2v 7 місяців тому +2

    Waheguruji

  • @balwindersingh-nz2hm
    @balwindersingh-nz2hm 7 місяців тому +3

    ਬਹੁਤ ਵਧੀਆ ਜੀ ❤

  • @GurcharanSingh-jx5eu
    @GurcharanSingh-jx5eu 7 місяців тому +2

    ਵਾਹੁ ਵਾਹੁ ਜੀਓ। ਪ੍ਰੇਰਣਾਦਾਇਕ ਕਾਵਿ ਰਚਨਾ।

  • @sahibsingh5864
    @sahibsingh5864 7 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AvtarSingh-dp6uw
    @AvtarSingh-dp6uw 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baldevsinghsingh5927
    @baldevsinghsingh5927 7 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GulabSingh-sy9yc
    @GulabSingh-sy9yc 7 місяців тому +4

    Harsharan Kaur je very nice discussion Manpreet Kaur je God bless you

  • @TarsemSingh-oo6bv
    @TarsemSingh-oo6bv 7 місяців тому +2

    Dono.Betian.nu.Bahut.Bahut.piar.bhari.waheguru.ji.ka.khalsa.waheguru.ji.ki.Fateh.ji.Sun.ke.man.khush.hoya.ji.

  • @KulwinderSingh-zv1tx
    @KulwinderSingh-zv1tx 7 місяців тому +3

    Waheguru.g....good.job.sister.g.🙏🌹🌹😊

  • @bhindersingh2382
    @bhindersingh2382 7 місяців тому +2

    Very good job thank you both of you

  • @harmanjot753
    @harmanjot753 7 місяців тому +1

    ਵਾਹਿਗੁਰੂ ਜੀ ਦੋਨਾਂ ਭੈਣਾਂ ਤੇ ਮੇਹਰ ਕਰਨ

  • @jashanwarring968
    @jashanwarring968 7 місяців тому +3

    Waheguru ji bhayna nu chardikla vich rakhan bahut wadiya ji

  • @kuljeetkaur8094
    @kuljeetkaur8094 7 місяців тому +1

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ

  • @tarasingh7402
    @tarasingh7402 7 місяців тому +1

    ਵਾਹਿਗੁਰੂ ਸਾਹਿਬ ਜੀ

  • @Ranjitsinghbhai_9232
    @Ranjitsinghbhai_9232 7 місяців тому +2

    Wahe guru ji

    • @ravinderpalsingh3622
      @ravinderpalsingh3622 7 місяців тому

      ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਨ ਦੋਵਾਂ ਸਿੰਘਣੀਆਂ ਤੇ ਆਪੋ ਆਪਣੇ ਕਿਤੇ ਚ ਦਿਨ ਦੁਗਣੀ ਤਰੱਕੀ ਕਰਨ ਗੁਰੂ ਰਾਖਾ

  • @user-hw6yq4it5u
    @user-hw6yq4it5u 7 місяців тому +2

    Beta manpreet bahut vadhia vichar Han waheguru àap nu chardi kala bàkshe

  • @RanjitSingh-lz3jz
    @RanjitSingh-lz3jz 7 місяців тому +1

    Waheguru waheguru waheguru waheguru waheguru ji 👋

  • @satinderkaurbatth863
    @satinderkaurbatth863 7 місяців тому +2

    Bahut vadhia

  • @JoginderSingh-hq3nz
    @JoginderSingh-hq3nz 7 місяців тому +1

    ਹਰੂਵਾਲ ਬਹੁਤ ਹੀ ਵਧੀਆ ਵਾਹਿਗੁਰੂ ਕ੍ਰਿਪਾ ਕਰੇ

  • @bholanehal4234
    @bholanehal4234 7 місяців тому +1

    Wah je wah

  • @tasbirsingh3498
    @tasbirsingh3498 7 місяців тому +1

    Excellent, bahut changa laga ji🙏🙏

  • @swaransinghvirdee978
    @swaransinghvirdee978 7 місяців тому +2

    ਬੇਟੀਓ ਆਪਸ ਵਿੱਚ ਭੈਣ ਜੀ ਬੋਲਿਆ ਕਰੋ ਪਰ ਦੀਦੀ ਸ਼ਬਦ ਸਾਡੇ ਪੰਜਾਬ ਕੋਈ ਨਹੀਂ ਹੈ ਧਨਵਾਦ

  • @jotgill4665
    @jotgill4665 7 місяців тому +2

    Vvvvvvv good put g

  • @balrajdeepsingh615
    @balrajdeepsingh615 7 місяців тому +1

    ਬਹੁਤ ਵਧੀਆ ਲੜਕੀ ਵਿਚਾਰ

  • @devindersingh5902
    @devindersingh5902 7 місяців тому +2

    ਅਜ ਕੂੜ ਦਾ ਪਸਾਰਾ ਜਿਆਦਾ ਹੈ ਇਸ ਲਈ ਮਨਮੁੱਖਾ ਨੂੰ ਕੂੜ ਚੰਗਾ ਲੱਗਦਾ ਹੈ ।ਪਰ ਗੁਰੂ ਦੀ ਬਖਸ਼ਿਸ ਸਭਿ ਤੋ ਉਪਰ ਹੈ।ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ।

  • @balvirgrewal154
    @balvirgrewal154 7 місяців тому +1

    Manpreet Kaur WAHEGUR ji 🙏

  • @maninderchandi4420
    @maninderchandi4420 7 місяців тому +1

    ਵਾਹ, ਵਾਹ ਜੀ.😃

  • @DavinderSingh-gr4no
    @DavinderSingh-gr4no 7 місяців тому +2

    WaheGuru Ji ka Khalsa WaheGuru

  • @AvtarSingh-kw9xv
    @AvtarSingh-kw9xv 7 місяців тому +1

    Waheguru.ji.good.voice

  • @BaldevSingh-dk8qe
    @BaldevSingh-dk8qe 7 місяців тому +1

    Beta ji Bahut hi vadiya uprala kar Rahi h so salute h

  • @roopgillgill6279
    @roopgillgill6279 7 місяців тому +1

    Khalsa ji bahut hi badhiya vichar

  • @user-mn8bw3dy3v
    @user-mn8bw3dy3v 7 місяців тому +1

    👍🔥🙌🏻Chardikala ji

  • @sikhsingh5822
    @sikhsingh5822 7 місяців тому +3

    🙏👍🙏

  • @TejGorayaViewsPB06
    @TejGorayaViewsPB06 7 місяців тому +1

    ❤ waheguru ❤️

  • @amritpal9p74
    @amritpal9p74 7 місяців тому +1

    Jug jug jio

  • @MandeepSingh-td8ef
    @MandeepSingh-td8ef 7 місяців тому +2

    Waheguru ji ka khalsa waheguru ji ki fateh 🙏🙏🙏 mandeep singh Dhudike (Army)

  • @balwindersidhu5713
    @balwindersidhu5713 7 місяців тому +9

    ਸਾਰਿਆ ਨੂੰ ਇਸ ਬੱਚੀ ਦੀ ਮੱਦਦ ਕਰਨੀ ਚਾਹੀਦੀ ਹੈ

  • @HarjitKaur-ps5qm
    @HarjitKaur-ps5qm 7 місяців тому +1

    Waheguru mehar karan tuhade te

  • @balvirkaur6835
    @balvirkaur6835 7 місяців тому +1

    Waheguru ji 🙏🙏🙏

  • @saravjitkaur7580
    @saravjitkaur7580 7 місяців тому +1

    Waheguru ji mehar kro ji

  • @gurdipsingh6709
    @gurdipsingh6709 7 місяців тому +1

    ਜਿਉਂਦੀਆਂ ਵੱਸਦੀਆਂ ਰਹੋ ਬੇਟੀਓ ਤੁਸੀਂ ਹੀ ਸਿੱਖੀ ਦੀ ਸੇਵਾ ਕਰਕੇ ਆਪਣਾ ਹੀ ਜੀਵਨ ਨਹੀਂ ਸਵਾਰ ਰਹੀਆਂ ਬਲਕੇ ਹਜਾਰਾਂ ਹੀ ਸਿੱਖੀ ਤੋਂ ਦੂਰ ਹੋ ਚੁੱਕੇ ਸਿੱਖਾਂ ਦੇ ਬੱਚਿਆਂ ਨੂੰ ਆਪਣੇ ਘਰ ਸ਼੍ਰੀ ਅਨੰਦਪੁਰ ਸਾਹਿਬ ਵਾਪਸ ਲੈ ਕੇ ਆਉਣਾ ਹੈ । ਗੁਰੂ ਪੰਥ ਤੁਹਾਡਾ ਰਿਣੀ ਹੈ। ਬੀਬਾ ਇੱਕ ਕਵਿਤਾ ਸਾਡੇ ਜਨਮ ਅਸਥਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ , ਸ਼੍ਰੀ ਅਨੰਦਪੁਰ ਸਾਹਿਬ ਬਾਰੇ ਜਰੂਰ ਲਿਖਿਓ ।। ਦਾਸ :- ਗੁਰਦੀਪ ਸਿੰਘ ਪਟਿਆਲਾ ਵਾਲੇ , ਲੰਡਨ, ਉਨਟਾਰੀਓ , ਕੈਨੇਡਾ ।।✍️ ✍️✍️✍️✍️

  • @HarpalSingh-mb5hn
    @HarpalSingh-mb5hn 7 місяців тому +1

    Bauhat vadhia beta ji vaheguru ji tahanu chardi kla bakhshan ji🌷🌷🌷🌷🌷🌷🌷🌷💯💯🙏🙏🙏vaheguru te bharosa karke mehnat karo beta ji guru ji bakhshisha kange

  • @BalwinderSingh-xd2sx
    @BalwinderSingh-xd2sx 7 місяців тому +1

    Very sweet voice beta god bless both from balwinder singh model town phase 3 bathinda

  • @dyalsingh9461
    @dyalsingh9461 7 місяців тому +1

    Bahut khub Beta g

  • @harveerdhillonsingh8286
    @harveerdhillonsingh8286 7 місяців тому +1

    ਭੈਣ ਜੀ ਵਾਹ ਵਾਹ ਹੋ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-pn1cs2os9m
    @user-pn1cs2os9m 7 місяців тому +1

    Very very good thanks

  • @jotgill4665
    @jotgill4665 7 місяців тому +2

    Right bata g

  • @balvirgrewal154
    @balvirgrewal154 7 місяців тому +1

    WAHEGUR ji ❤🇨🇦

  • @redflagegaming4854
    @redflagegaming4854 7 місяців тому +1

    ❤bhut sohna bhene

  • @user-lv9ym9fe4i
    @user-lv9ym9fe4i 7 місяців тому +1

    ਬਾਬੇ ਸਹੀਦ ਕਿਰਪਾ ਕਰਨ ਬੇਟੀ ਤੇ ਮੋਹਨਪੁਰ

  • @ManjitSingh-tj7ug
    @ManjitSingh-tj7ug 7 місяців тому +1

    Very nice Punjab wersa Manpreet ji

  • @singh46928
    @singh46928 7 місяців тому +1

    baut vadia uprala khalas tv walo

  • @harbanskaur2442
    @harbanskaur2442 7 місяців тому +1

    Very good put ji🙏🏿🙏🏿🙏🏿🙏🏿🙏🏿🙏🏿

  • @baldevsinghbajwa4493
    @baldevsinghbajwa4493 7 місяців тому +1

    Beta God Bless you very good

  • @balwinderbhatti5498
    @balwinderbhatti5498 7 місяців тому

    Veery.good.manpreet.kaur.
    Veery.good.derss.both

  • @user-uc2jn2oe7l
    @user-uc2jn2oe7l 7 місяців тому

    ਸ਼ਾਬਾਸ਼ ਬੇਟਾ