lyrics Sonu Kiralgarh Sonu veere tenu khushi hoyi menu v boht khushi hoyi jehre shabad tuc likhe ne oh me te tu jande sache dilo likhe ne apna phone te address jroor pejyo menu kalam te kalam valeya nal boht pyar hai kyo ki tu sachi shabashi bakshi hai Thank you From Rana Madhojhanda
Bittu veer dil khush ho gya ajj rane veer di interview dekh ke mai kehde lafja nall thoda tnvd kra jo tusi ene vdia insan nu dekhn sunn da mauka dita bs ik request a veer tere aghe baki singer a dia ta hor bhut interview le lende ne tusi verr ji sanu eh jaye veera de darshan karvunda rahi jo loka samhne nhi haige te ohna ch ena tailent a dilo tnvd a veer ji thoda salute a thonu mai waeguru aghe ardass krda v tenu hor tarki bakshe te hamesha chardikla ch rakhe 🙏
Best interview ever seen in my life.. Kya baat hai 22g. Dillon salute Rane Veer nu. Thanks bittu chakwala Paji nu. rane Veer De interview lai.. Punjabi maa boli da heera sher putt..
Suker aa waheguru Aj b mere punjab di Miti ch Rane bai barge Heere haige ne salute Rane bai nu Bittu chak wala veer thuda b bahut bahut sukriya aise Heere de Rubru karaan lyi Jug Jug Jioooooo
ਵੀਰ ਤੂੰ 99%ਗਾੲਿਕਾਂ ਨਾਲੋਂ ਵਧੀਆ ਅਵਾਜ਼ ਦਾ ਮਾਲਕ ਏ ਅੱਜ ਤੋਂ ਬਾਅਦ ਵੀਰ ਗੀਤ ਲਿਖਕੇ ਕਿਸੇ ਨੂੰ ਨਾਂ ਦੇਵੀਂ ਸਾਰੇ ਆਪ ਗਾਵੀਂ, ਅਸੀਂ ਸਾਰੇ ਗੀਤ ਤੇਰੀ ਅਵਾਜ਼ ਸੁਣਨੇ ਚਾਹੁੰਦੇ ਹਾਂ ਤੇ ਬੇਸਬਰੀ ਨਾਲ ੲਿੰਤਜ਼ਾਰ ਕਰਾਂਗੇ।
ਰੂਹ ਖ਼ੁਸ਼ ਹੋ ਰਹੀ , ਇਹਨਾਂ ਰੱਬੀ ਰੂਹਾਂ ਨੂੰ ਦੇਖ ਸੁਣ ਕੇ
ਇਹ ਤਾਂ ਰੱਜੀ ਰੂਹ ਆ ਬਾਈ । ਇੰਨੀ ਸਹਜਤਾ , ਇੰਨਾ ਵੀ ਕੋਈ ਮਤਲਬ ਰਜ਼ਾ ਚ ਖੁਸ਼ ਹੋ ਸਕਦਾ ?
ਕੱਲਾ ਕਲਮ ਦਾ ਧਨੀ ਨੀ , ਪਤਾ ਨੀ ਕੀ ਕੀ ਰੱਖੀ ਫਿਰਦਾ ਅੰਦਰ ।
ਧੰਨਵਾਦ ਬਾਈ ਤੁਹਾਡਾ ਦਰਸ਼ਨ ਕਰਾਉਣ ਲਈ ।
Sahi gall aa bai teri. ........
101% right hai veer ji
Good luck
ਰਾਣਾ ਬਾਈ ਅੰਦਰੋ ਬਾਹਰੋ ਇੱਕੋ ਜਿਹਾ ਹੈ ਫਕਰ ਦਿਲ ਬੰਦਾ ਹੈ ਰੱਬ ਦੀ ਮੇਹਰ ਪੁਰੀ ਹੈ ਬਾਈ ਜੀ ਤੇ
ਬਿੱਟੂ ਬਾਈ ਜੀ interview ਤਾਂ ਬਹੁਤ ਸੁਣੀਆਂ ਪਰ ਇਨਾ ਅਨਾਂਦ ਕਦੇ ਵੀ ਨਹੀਂ ਆਇਆ ਜਿਨਾਂ ਰਾਣਾ ਬਾਈ ਜੀ ਨੂੰ ਸੁਣ ਕੇ ਆਇਆ
Sach keya
Hanji ver thik likha tusi
Bai g gal Sai a g
Bilkul sahi veere
Chachi keha y
ਪਹਿਲੀ ਵਾਰ 36 ਮਿੰਟ ਕਿਸੇ ਵਿਅਕਤੀ ਦੀ ਇੰਟਰਵਿਊ ਦੇਖੀ 👌👌
Ryt
Sahi gal aa yr
Sachi veere full dekhi video pehli var
ਅੱਜ you tube ਦੇਖਣ ਦਾ ਅਸਲੀ ਅਨੰਦ ਆਇਆ
ਇੱਕ ਚਰਨ ਲਿਖਾਰੀ
ਦੂਜਾ ਰਾਣਾ ਵੀਰ ਤੇ ਬਿੱਟੂ ਚੱਕ ਵਾਲਾ
ਇਹਨਾਂ ਨੂੰ ਮਿਲਣ ਦੀ ਤਮੰਨਾ ਏ,
ਜ਼ਿੰਦਗੀ ਰਹੀ ਤਾਂ ਜ਼ਰੂਰ ਮਿਲਾਂਗੇ।
Jassvir Singh sade pind 22 je charn likhri .Bhucher khurd..
Right
@@gurbirgorabhucher1748 veere ohna da contact nmr mil skda
Sab...v ..a ..pr charan lekhari....bhut gaint bnda
ਬਹੁਤ ਵਧੀਆ ਵੀਰ ਏਦਾ ਦੇ ਸ਼ਬਦ ਕੋਈ ਵਿਰਲਾ ਹੀ ਲਿਖਦਾ ਬਿੱਟੂ ਵੀਰ ਬਹੁਤ ਧੰਨਵਾਦ ਤੁਹਾਡਾ
ਬਹੁਤ ਹੀ ਵਧੀਆ ਜੀ ਗੁਰੂ ਨਾਨਕ ਦੇਵ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਬਹੁਤ ਹੀ ਵਧੀਆ ਲਿਖਿਆ ਧਾਰਮਿਕ ਸੋਚ ਸਲਾਮ ਹੈ ਜੀ ਤੁਹਾਨੂੰ ਦੋਵਾਂ ਨੂੰ ਹੀ
ਚਰਨ ਲਿਖਾਰੀ ਤੇ ਰਾਣਾ ਮਾਧੋ ਝੰਡੀਆ
ਗੀਤਕਾਰ ਹੀ ਅਜਿਹੇ ਨੇ ਜੋ ਅਸਲੀ ਗੀਤਕਾਰਾ ਚ ਆਉਦੇ ਨੇ
ਨਹੀ ਤੁੱਕਾਂ ਜੋੜਨੀਆਂ ਤਾ ਮੇਰੇ ਵਰਗਿਆ ਨੂੰ ਵੀ ਬਥੇਰੀਆ ਆਉਦੀਆ ਹੋਣਗੀਆਂ
ਸਲਾਮ ਆ ਜੀ ਰੱਬੀ ਰੂਹਾਂ ਨੂੰ
Rko
Sahi gall aa bai teri. ........
Right
ਬਿੱਟੂ ਚੱਕ ਵਾਲੇ ਵੀਰ ਤਹਿ ਦਿਲੋਂ ਧੰਨਵਾਦ ਤੁਹਾਡਾ ਏਹੋ ਜਿਹੇ ਹੀਰਿਆਂ ਦੇ ਰੂਬੂਰੂ ਕਰਵਾਉਣ ਲਈ ।
I proud of you br
My distik kapurthla
ਵੀਰੋ ਸ਼ਲਾਗਾ ਤਾਂ ਕਰੀ ਜਾਂਦੇ ੳੁਸਦਾ ਸਾਥ ਵੀ ਦਿੳੁ
ਕਮਾਲ ਕਰ ਦਿੱਤੀ ਲਿਖਣ ਵਾਲੀ ਗੁਰੂ ਨਾਨਕ ਸਾਹਿਬ ਬਾਰੇ ਤੇ ਛੋਟ ਸਾਹਿਬਜ਼ਾਦਿਆਂ ਬਾਰੇ
ਰਾਣੇ ਭਾਜੀ ਤੁਹਾਡੀ ਕਲਮ ਨੂੰ ਸਲਾਮ ਕਰਦਾ ਹਾਂ ਤੇ ਤੁਹਾਨੂੰ ਵੀ, ਤੁਸੀਂ ਖੁਦ ਗਾਉਣਾ ਸ਼ੁਰੂ ਕਰ ਦਿਓ ਤਾਂ ਬਹੁਤ ਵਧੀਆ ਹੋਵੇਗਾ। ਸੱਚ ਦੱਸਾਂ ਤਾਂ ਤੁਹਾਡੇ ਲਿਖੇ ਗੀਤਾਂ ਨੂੰ ਗਾਉਣ ਵਾਲੀ ਅਵਾਜ ਹੀ ਨਹੀਂ ਹੈ। ਖੁਸ਼ ਰਹੋ ਜੀ
ਬਾਈ ਆ ਅੱਗੇ ਯਾਰ ਤੂੰ ਆਪ ਹੀ ਗਾ ਅਨੰਦ ਲਿਆ ਤਾ
ਅੱਖਾਂ ਧੱਕੇ ਨਾਲ ਗਿੱਲੀਆਂ ਹੋਗੀਆਂ ਜਦੋਂ ਸਾਹਿਬਜ਼ਾਦਿਆਂ ਵਾਲਾ ਗੀਤ ਗਾ ਰਿਹਾ ਸੀ ਵੀਰ । ਬਹੁਤ ਹੀ ਸੋਹਣੇ ਤੇ ਬੁਲੰਦ ਲਫ਼ਜਾਂ ਵਾਲੇ ਗੀਤ ਆਏ ਆ ਅੱਜ-ਤੱਕ ਇਹਨਾਂ ਦੇ, ਜਿੰਨ੍ਹਾਂ ‘ਚੋਂ ਕਈਆਂ ਦਾ ਤਾਂ ਅੱਜ ਈ ਪਤਾ ਲੱਗਿਆ ਕਿ ਇਹਨਾਂ ਦੇ ਸੀ । ਮਹਾਨ ਲੋਕਾਂ ‘ਚ ਗਿਣਤੀ ਵੀਰ ਦੀ । ਰੱਬ ਇਹਨਾਂ ਦੀ ਲੇਖਣੀ ਨੂੰ ਚੰਗੀਆਂ ਅਵਾਜਾਂ ਦੇਵੇ ਤੇ ਲੋਕਾਂ ਦੇ ਸਾਹਮਣੇ ਲਿਆਵੇ । ਬਿੱਟੂ ਵੀਰ ਦੀ ਬੜੀ ਮਿਹਰਬਾਨੀ । ਜਿਉਂਦੇ ਰਹੋ ।
Apa lok kah dena aw shoote sahibjada par kam ta koi bda v nahi kar sakhda baba zorawar Singh baba fateh Singhji warga satnam shri waheguru ji
Bittu bhai thoda hosala
Ok on
"
"
P
"0
Lq
ਅੱਜ ਪਹਿਲੀ ਵਾਰ Life ਚ ਰੱਬੀ ਰੂਹ ਦੇ ਦਰਸ਼ਨ ਹੋਏ ਆਂ thanks bitu chak wale veer
ਐਨਾ ਵਧੀਆ ਕਲਾਕਾਰ ਹੋਣ ਤੇ ਜਿੰਦਗੀ ਵਿੱਚ ਸਾਦਗੀ।ਬਹੁਤ ਵਧੀਆ।ਅਜਕਲ ਤਾਂ ਹਵਾ ਵਿੱਚ ਹੀ ਜਿਉਂਦੇ ਨੇ ਕਲਾਕਾਰ।
Oh bai tera boht boht thnks eh ta sachi hi rabbi rooh aaa kalam v saaf te sucche
ਬਹੁਤ ਵਧੀਆ ਲੱਗਿਆ ਸੁਣ ਕੇ । ਬਹੁਤ ਸਾਰਾ ਪਿਆਰ ਰਾਣੇ ਬਾਈ ਨੂ
ਸਚੀ ਬਾੲੀ ਅਖਾਂ ਚ ਪਾਣੀ ਅਾਗਿਅਾ //
ਅਸਲੀ ਰਬੀ ਰੂਹ ਅਾ //
ਵਾਹਿਗੁਰੁ ਜੀ ਲ਼ੰਮੀ ੳੁਮਰ ਕਰਨੀ 🙏🙏
ਰਾਣਾ ਵੀਰ ਤੁਹਾਡੀ ਕਲਮ ਨੂੰ ਸਲਾਮ
ਇਹ ਅੱਜ ਦਾ ਪ੍ਰੋਗਰਾਮ ਸਭ ਤੋਂ ਚੰਗਾ ਪ੍ਰੋਗਰਾਮ ਲੱਗਿਆ ਮੇਨੂ ਬਿੱਟੂ ਬਾਈ ਜੀ
God bless you
ਬਿੱਟੂ ਭਾਜੀ ਬੁਹਤ ਵਧੀਆ ਰੂਹ ਨਾਲ ਮੁਲਾਕਾਤ ਕਰਾਈ ਧੰਨਵਾਦ ਆਪਦਾ
ਬਹੁਤ ਵੱਡੀ ਰੱਬੀ ਰੂਹ ਦੇ ਮਾਲਕ ਨੇ ਰੱਬਾ ਰਾਜੀ ਰੱਖ ਵੀਰ ਨੂੰ
ਬਾਈ ਰਾਣਾ ਮਾਧੋ ਝਡੀਆ ਫੱਕਰ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਵੀਰ ਅਤੇ ਬਿਟੁ ਬਾਈ ਜੀ ਆਪ ਜੀ ਨੂੰ ਵੀ ਖੁਸ਼ ਰਹੋ ਜੀ ਧੰਨਵਾਦ ਜੀ
ਵੀਰੋ ਕਿਹੜੇ ਲਫਜਾਂ ਨਾਲ ਸਤਿਕਾਰ ਕਰੀਏ ਰਾਣੇ ਵੀਰ ਦਾ .ਵਾਹਿਗੁਰੂ ਲੰਮੀਅਾਂ ੳੁਮਰਾਂ ਬਖਸਣ ਤੇ ਕਲਮ .ਏਦਾਂ ਹੀ ਚਲਦੀ ਰਹੇ .ਬਿੱਟੂ ਚੱਕ ਵਾਲਾ ਵੀਰ ਤੇਰੀ ਬਦੋਲਤ ਚੰਗੇ ਲੋਕਾਂ ਦਾ ਮੇਲ ਹੋ ਗਿਅਾ
*ਰੂਹ ਖੁਸ਼ ਹੋ ਜਾਂਦੀ ਹੈ ਇਹੋ ਜਿਹੇ ਬੰਦੇ ਨੂੰ ਮਿਲ ਕੇ*
Newsnumber di team da bahut dhanwaad
Meri ta rooh sun k khush ho jndi .Ma dilo ardas krda rab sari life is nu happy rakhe...
ਸਾਦਾ ਜੀਵਨ ਜੀਉਣ ਵਾਲਾ ਬਹੁਤ ਵਧੀਆ ਇਨਸਾਨ ਤੇ ਸਾਫ ਦਿਲ ਦਾ ਰਾਣਾ ਵੀਰ
ਮਨ ਵਿੱਚ ਸਹਿਬਜਾਦਿਆ ਬਾਰੇ ਤੇ ਪੰਜਾਬੀ ਬਾਰੇ ਵਿਜੋਗ ਪੈਦਾ ਕਰਕੇ ਇੱਕ ਅਰਸ਼ੋ ਉੱਤਰੀ ਰੂਹ ਵੀਰ ਚੱਕ ਵਾਲੇ ਨਾਲ ਵਲਵਲੇ ਸਾਂਝੇ ਕਰਕੇ ਗ੍ਰਹਿਸਥੀ ਕੰਮਾਂ ਵਿੱਚ ਲਿਪਟ ਗੀ। ਬਿੱਟੂ ਵੀਰ ਨੂੰ ਬੇਨਤੀ ਹੈ ਕਿ ਇੱਕ ਵਾਰ ਸਿਰਫ ਪੰਜਾਬ ਲੲੀ ਰਾਣਾ ਮਾਧੋ ਦੀ ਦਿੱਲੋ ਮੱਦਦ ਕਰਦੋ,ਧੀਆਂ ਭੈਣਾਂ ਬਾਰੇ ਗੰਦ ਬੋਲਣ ਵਾਲੇ ਗਾਇਕ ਤੇ ਗੀਤਕਾਰ ਦੋਵੇਂ ਲੋਕਾਂ ਕੋਲੋਂ ਲੁੱਕਣ ਲਈ ਮਜਬੂਰ ਹੋ ਜਾਣਗੇ।ਪ੍ਮਾਤਮਾ ਭਲੀ ਕਰੇ।
ਵਾਹ ਬੲੀ ਵਾਹ ਰੱਬ ਨਾਲ ਚੰਗਾ ੲਿਸਕ ਰੱਬ ਦੀ ਸੁਚੀ ਰੂਹ ਬਾੲੀ ਸਾਬ ਧੰਨ ਵਾਦ ਬਿੱਟੂ ਵੀਰ ਜੀ
ਬਹੁਤ ਹੀ ਵਧੀਆ ਰਾਣਾ ਵੀਰ .ਵਾਹਿਗੁਰੂ ਤੁਹਾਡੀ ਕਲਮ ਨੂੰ ਮਾਂ ਬੋਲੀ ਦੀ ਸੇਵਾ ਕਰਨ ਦਾ ਲੰਮਾ ਅਰਸਾ ਬਖਸ਼ੇ.
ਪੰਜਾਬੀ ਮਾਂ ਬੋਲੀ ਦਾ ਸਚਾ ਸ਼ੁਚਾ ਆਸ਼ਿਕ ਦਿਲੋਂ ਸਲੂਟ ਆ ਬਾਈ ਜੀ ਨੂੰ ਇਹੋ ਜਿਹੇ ਬੰਦਿਆਂ ਚੋ ਫਕੀਰੀ ਦੀ ਞਲਕ ਦਿਖਾਈ ਦਿੰਦੀ ਆ
Bai tenu ruqest a tu markit ch a bai tenu salam a a sahi tu markit ch dekh la tu sha jana
ਬਹੁਤ ਬਹੁਤ ਮਿਹਰਬਾਨੀ ਬਿੱਟੂ ਵੀਰੇ..ਸੱਚੀ ਵੀਰੇ ਹੀਰਾ ਹੀ ਸਾਹਮਣੇ ਲੈ ਆਏ..ਆ ਹੁੰਦੀਂ ਏ ਕਲਾਕਾਰੀ ਸੱਚੀ ਸਾਦਗੀ ਨਿਮਰਤਾ ਲਿਖਤਾਂ ਕਮਾਲ ਕਮਾਲ ਹੀ ਨੇ..ਰੂਹ ਦੀਆਂ ਗੱਲਾਂ ਨੇ..ਖੁਸ਼ਕਿਸਮਤੀ ਏ ਵੀਰ ਤੇਰੀ ਜੋ ਤੂੰ ਦਰਸ਼ਨ ਕਰ ਆਇਆ ਉਸਤਾਦ ਜੀ ਦੇ..ਦਿਲੋਂ ਦੁਆਵਾਂ ਇਸ ਕਲਮਕਾਰ ਦੀ ਕਲਮ ਲਈ..
Nice
ਵਾਅ ਵਾਅ ਵਾਅ ਜੀ ਮਜ਼ਾ ਆ ਗਿਆ ਬੱਲੇ ਸ਼ੇਰਾ
ਰਾਣਾ ਵੀਰ ਤਾਂ ਫਕਰ ਰਬੀ ਰੂਹ ਆ ਜਿਸਨੂੰ ਪੈਸੇ ਨਾਲ ਕੋਈ ਪਿਆਰ ਰਬ ਜੀ ਨੇ ਪੂਰਾ ਗਿਆਨ ਬਖਸਿਆ ਦਸਾਂ ਨੂੰਹਾ ਦੀ ਕਿਰਤ ਕਰਨ ਵਾਲਾ ਇਨਸਾਨ ਹੈ ,ਵਾਹਿਗੁਰੂ ਇਨ੍ਹਾਂ ਤੇ ਮੇਹਰ ਬਣਾਈ ਰਖੇ
ਇੱਕ ਅਸਲ ਮਨੁੱਖੀ ਆਤਮਾ , ਸਹਿਜ਼ ,ਕੋਰੇ ਕਾਗਜ਼ ਵਰਗੀ ਰੂਹ ਬਾਈ ਜੀ
Rabb roop banda jini v video dekho ihna di dil ni bharda.rabb tuhanu hamesha jeonda vasda rakhe.
rooh kush ho gai veer di gal bat sunn kaaa........waheguru kipra kra is uper
ਬਿਟੂ ਵੀਰ ਜੀ ਦਿਲੋਂ ਸਤਿਕਾਰ ਹੈ ਤੁਹਾਡਾ ਤੇ ਵੀਰ ਰਾਣੇ ਲਈ ਤਾਂ ਕੋਈ ਸ਼ਬਦ ਹੈ ਨਹੀਂ ਸਾਡੇ ਕੋਲ
Gavvy Bajwa bhut bhut meharbani bai ji
Gavvy Bajwa jee bilkul sachi gall hai thoudi
Ok y g
ਰਾਣੇ ਬਾਈ ਤੇਰੇ ਜਹੇ ਕਲਾਕਾਰ ਦੀ ਬਹੁਤ ਜਿਆਦਾ ਜਰੂਰਤ ਹੈ ਸਾਡੇ ਪੰਜਾਬੀ ਵਿਰਸੇ ਨੂੰ , ਮਾਂ ਬੋਲੀ ਦੀ ਸੇਵਾ ਕਰਨ ਵਾਲਾ ਇਨਸਾਨ!ਐਨਾ ਹੁਨਰ ਹੋਣ ਦੇ ਬਾਦ ਵੀ ਬੰਦਾ down to earth ਸਲੂਟ ਆ ਬਾਈ ਤੈਨੂੰ ਦਿਲ ਦੀਆਂ ਗਹਿਰਾਈਆਂ ਤੋਂ
ਨਿਊਜ਼ ਨੰਬਰ ਡੌਟ ਕੌਮ ਦੀ ਟੀਮ ਦਾ ਤੇ ਬਿੱਟੂ ਚੱਕ ਵਾਲੇ ਵੀਰ ਦਾ ਦਿਲੋ ਧੰਨਵਾਦ
ਤੁਸੀ ਅੱਜ ਉਸ ਹੀਰੇ ਨੂੰ ਮਿਲਾਇਆਂ ਜਿਸਨੂੰ ਦੇਖ ਕੇ ਤੇ ਉਸਦੀਆਂ ਗੱਲਾਂ ਸੁਣ ਕੇ ਮਨ ਭਾਵੁਕ ਤੇ ਹੈਰਾਨ ਹੋ ਗਿਆ।ਸਲਾਮ ਆ ਰਾਣੇ ਵੀਰ ਨੂੰ
Mahendarpal Singh Sukriya vire
Mahendarpal Singh
Sardaar mahendarpal singh kehri gallo dil bharya
Oh jroor dasyo intzaar kraga
From Rana Madhojhanda
Balwinder Chak hello brother main veer rana g da contact lena chana ha tajo asi song record kr skie please dso je ha ta +14313370483 msg krna pls
ਬਾਈ ਤਾ ਰੱਜੀ ਹੋਈ ਰੂਹ ਇੱਕ ਹੀਰਾ ਬੰਦਾ ਰੱਬ ਲੰਮੀਆਂ ਉਮਰਾਂ ਬਖਸ਼ੇ
ਜਿਉਂਦਾ ਵੱਸਦਾ ਰਹਿ ਬਾਬੇ ਰੱਬ ਤੈਨੂੰ ਤੰਦਰੁਸਤੀ ਬਕਸ਼ੇ ਰੱਬ ਦਾ ਬੰਦਾ 22
ਜਿਓਂਦਾ ਵਸਦਾ ਰਹਿ ਵੱਡੇ ਵੀਰ ਮਾਧੋਝੰਡੀਆ ..... ਮਾਂ ਬੋਲੀ ਪੰਜਾਬੀ ਦਿਆ ਸਰਵਣ ਪੁੱਤਰਾ .... ਮਾਣ ਹੈ ਪੰਜਾਬੀਅਤ ਨੂੰ ਤੇਰੇ ਤੇ ... ਹਮੇਸ਼ਾ ਰਹਿਣਾ .... ਆਓ ਵੀਰ ਗਾਣਾ ਸ਼ੁਰੂ ਕਰੋ ..... ਉਡੀਕਾਂ ਤੇਰੀਆਂ
Nice
ਰਾਣਾ ਬਾਈ ਜੀ ਰੱਬ ਤਹਾਨੂੰ ਲੰਬੀ ਉਮਰ ਬਖਸ਼ੀ
ਇਹ ਇਨਸਾਨ ਵਾਕਿਆ ਹੀ ਦਰਵੇਸ਼ ਫ਼ਕੀਰ ਫ਼ਕਰ ਰਜ਼ੀ ਹੋਈ ਰੂਹ ਦਾ ਮਾਲਕ ਹੈ
ਵਧੀਅਾ ਪੇਸ਼ਕਸ਼ ੲੇ ਵੀਰਾ
ਰਾਣੇ ਵੀਰ ਜੇਕਰ ਕਲਾਕਾਰ ਚਲ ਕੇ ਨੀ ਆ ਸਕੇ ਉਹ ਵੀ ਆਵਦੇ ਲਈ ਗੀਤ ਲੈਣ ਇਕ ਗੀਤਕਾਰ ਕੋਲੋਂ ਫਿਰ ਤਹਾਨੂੰ ਵੀ ਕੋਈ ਜਰੂਰਤ ਨਹੀਂ ਕਿਸੇ ਨੂੰ ਆਵਦੇ ਗੀਤ ਦੇਣ ਦੀ ਆਵਦੇ ਗੀਤ ਆਪ ਗਾਓ ਬੱਸ ਜਿਹੜਾ ਤੁਹਾਡੀ ਇੱਜਤ ਕਰਦੋ ਉਸ ਦੀ ਕਰੋ ਤੁਸੀਂ ਬਹੁਤ ਵਧੀਆ ਇਨਸਾਨ ਉ god bless you
ਜਿੰਨੀ ਤਾਰੀਫ਼ ਕਰੀਏ ਉਨੀ ਘਟ ਆ ਰਾਣਾ ਵੀਰ ਦੀ, ਬਾਕਮਾਲ ਲਿਖਤ ਆ ਬਾਈ ਰਾਣੇ ਦੀ,
ਬਹੁਤ ਸੋਹਣਾ ਲਿਖਿਆ ਵੀਰ
ਕਲਮ ਦਾ ਧਨੀ ਹੈ ਰਾਣਾ ਬਾਈ ਅਨੰਦ ਆ ਗਿਆ ਸੁਣ ਕੇ। ਬਿੱਟੂ ਵੀਰ ਤੇਰੀ ਪੰਜਾਬੀ ਬੋਲਣੀ ਦਾ ਮੁਰੀਦ ਹੋ ਗਿਆ।
Rana veer rabbi ruh hai bhut he saaf dil da banda sachi ehde ch raab vasda parmatma kre ehdi kalm punjabi ma boli d sewa karda rhe
ਸਲਾਮ ਐ ਬਾਈ ਮਾਧੋ ਝੌਡੀਆ ਮਹਾਨ ਰਾਇਟਰ ਬਣੇਗਾ ਇਕ ਦਿਨ
ਅਸਲ ਗੱਲ ਇਹ ਹੈ ਰਾਣਾ ਵੀਰ ਕਿ ਅੱਜ ਦੇ ਗਾਇਕਾਂ ਕੋਲ ਉਸ ਲੇਵਲ ਦੀ ਆਵਾਜ਼ ਹੀ ਨਹੀਂ ਜੋ ਤੁਹਾਡੇ ਗੀਤਾਂ ਨੂੰ ਮਾਣ ਦੇ ਸਕਣ
Gopy virk
Attt
Sahi kiha bro
Bilkul sahi gal AA karam bro
Sahi keha bro
ਰਾਣੇ ਵੀਰ ਨੂੰ ਗਾਉਣਾ ਚਾਹੀਦਾ ਹੈ ਸੰਗੀਤ ਵਿੱਚ ਏਹੋ ਜਿਹੇ ਬੰਦੇ ਦੀ ਲੋੜ ਹੈ plz ਆਪਣੀ ਟੇਪ ਰਲੀਜ ਕਰਵਾਉ plz
ਬਿੱਟੂ ਵੀਰ ਜੀ ਰਾਣੇ ਦੀ ਸਿਫਟ ਕਰਨ ਲਈ ਤਾਂ ਸੌ ਜਨਮ ਵੀ ਘੱਟ ਲੱਗਦਾ ਇਸ ਲਈ ਸੌ ਗੱਲ ਦੀ ਇੱਕ ਕਰਾਂ ਤਾਂ ਅੱਜ ਤੁਸੀਂ ਅਤੇ ਤੁਹਾਡੀ ਟੀਮ ਨੇ ਰਾਣੇ ਦੇ ਨਹੀਂ ਸਗੋਂ ਰੱਬ ਦੇ ਦਰਸ਼ਨ ਕਰਵਾਏ ਇੰਟਰਵਿਊ ਤਾਂ ਤੁਸੀਂ ਬਹੁਤ ਕੀਤੇ ਤੇ ਅੱਗੇ ਵੀ ਕਰੋਗੇ ਪਰ ਆਹ ਇੱਕ ਉਹ ਇੰਟਰਵਿਊ ਜੋ ਹਮੇਸ਼ਾਂ ਲਈ ਇੱਕ ਯਾਦਗਾਰ ਰਹੇਗੀ ਸੋ ਮੇਰੇ ਕੋਲ ਸ਼ਬਦ ਹੈ ਨਹੀਂ ਜਿੰਨਾਂ ਨਾਲ ਮੈਂ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਕਰਾਂ !!
lyrics Sonu Kiralgarh thank you Sonu bai
lyrics Sonu Kiralgarh
Sonu veere tenu khushi hoyi menu v boht khushi hoyi jehre shabad tuc likhe ne oh me te tu jande sache dilo likhe ne apna phone te address jroor pejyo menu kalam te kalam valeya nal boht pyar hai kyo ki tu sachi shabashi bakshi hai
Thank you
From Rana Madhojhanda
9876917300 sonu kiralgarh
pind kiralgarh dist amritsar
NAv Dolorain 9876917300
sonu kiralgarh
ਬਹੁਤ ਖੂਬਸੂਰਤ ਗੱਲਾਂ।
❤❤❤❤❤ਸੱਚੀਆਂ ਰੂਹਾਂ ਵਾਲੇ ਚੇਹਰੇਆ, ਦੇ ਦਰਸ਼ਨ ਕਰਕੇ ਸੱਚਮੁੱਚ ਰੂਹ ਨਿਹਾਲ ਹੋ ਗਈ ਵਾਹਿਗੁਰੂ ਸਾਹਿਬ ਜੀ ਵੀਰ ਰਾਣੇ ਲਿਖਣ ਗਾਉਣ ਬਹੁਤ ਬਹੁਤ ਜ਼ਜਬਾ ਬਖਸ਼ਣ ਜੇ ਕੁਝ ਗ਼ਲਤ ਲਿਖਿਆ ਹੋਵੇ ਤਾਂ ਵੀਰ ਰਾਣੇ ਮਾਫ਼ ਕਰਨਾ ਵਾਹਿਗੁਰੂ ਸਾਹਿਬ ਜੀ ਭਲਾ ਕਰਨਗੇ
ਸਲਾਮ ਆ ਬਾਈ ਜੀ ਦੀ ਕਲਮ ਅਤੇ ਸੋਚ ਨੂੰ
ਵਾਹਿਗੁਰੂ ਜੀ ਮਿਹਰਾਂ ਅਤੇ ਲੰਮੀਆਂ ਉਮਰਾਂ ਬਖਸ਼ਣ ਵੀਰ ਜੀ ਨੂੰ
ਰਾਣੇ ਦੀਆਂ ਗੱਲਾਂ ਬਹੁਤ ਹੀ ਵਧੀਆ ਲੱਗਿਆ
ਪੰਜਾਬੀ ਗਾਇਕਾ ਨੂੰ ਵੀ ਇਦਾ ਦੇ ਗੀਤਕਾਰਾਂ
ਨੂੰ ਅੱਗੇ ਲੈਕੇ ਆਉਣਾ ਚਾਹੀਦਾ ਹੈ।
ਬਿੱਟੂ ਵੀਰ ਰੱਬ ਤੈਨੂੰ ਵੀ ਖੁਸ਼ ਰੱਖੇ
Harpreet Singh veer bhut meharbani
1st time puri video dekhi 👌🏻👌🏻👌🏻👌🏻👌🏻
Bittu veer dil khush ho gya ajj rane veer di interview dekh ke mai kehde lafja nall thoda tnvd kra jo tusi ene vdia insan nu dekhn sunn da mauka dita bs ik request a veer tere aghe baki singer a dia ta hor bhut interview le lende ne tusi verr ji sanu eh jaye veera de darshan karvunda rahi jo loka samhne nhi haige te ohna ch ena tailent a dilo tnvd a veer ji thoda salute a thonu mai waeguru aghe ardass krda v tenu hor tarki bakshe te hamesha chardikla ch rakhe 🙏
ਬਿੱਟੂ ਵੀਰੇ ਮੇਹਰਬਾਨੀ &ਮੇਹਰਬਾਨੀ ਸੁਖਜਿੰਦਰ ਲੋਪੋ ਵਾਲੇ ਬਾਈ ਦੀ ਜਿਸ ਨੇ ਆਪ ਜੀ ਨੂੰ ਸਬ ਤੋਂ ਪਹਿਲਾ ਬੇਨਤੀ ਕੀਤੀ ਮੈਂ ਬੁਹਤ ਗੀਤਕਾਰਾਂ ਦੀ ਇੰਟਰਵਊ ਦੇਖੀ ਆ ਅੱਜ ਤੱਕ ਕਿਸੇ ਨੇ ਏਦਾਂ ਦੀਆ ਗੱਲਾਂ ਨਹੀਂ ਕਹੀਆਂ ਸਚੀ.....
ਮੇਹਰਬਾਨੀ ਬਿੱਟੂ ਬਾਈ. ਤੇ ਰਾਣੇ ਵੀਰੇ ਨੂੰ ਸਤਿ ਸ਼੍ਰੀ ਅਕਾਲ
Lakhveer Singh bhut bhut mubarkan bai ji
Lakhveer Singh
Sat sri akal ji
From Rana Madhojhanda
Buth shone awaj e veer di
ਵਾ 22 ਵਾ ਰੱਬ ਦੇ ਦਰਸ਼ਨ ਹੁੰਦੇ ਐ ਇਸ ਰੱਬੀ ਰੂਹ ਵਿੱਚੋਂ
your great man &GREAT COMENT
A true human as God created the humanity should be
ਰਵਾ ਦਿੱਤਾ ਵੀਰ ਨੇ
ਸਲੂਟ ਆ ਵੀਰ ਨੂੰ 😢🙏🏻
Ranna sadhu subha banda, rabbi rooh dill khus ho giya y diya gala sun k
ਕਿਆ ਬਾਤ ਐ ਬਿੱਟੂ ਵੀਰ ਸਿਰਾ ਈ ਲੱਭਿਆ
ਵਾ ਵਾ ਵਾ ਵਾਹ ਵਾਹ ਬਾਈ ਜੀ ਅੱਜ ਤਾ ਰੱਬ ਦੇ ਸੱਚੇ ਬੰਦੇ ਨੂੰ ਮਿਲਾਂ ਤਾਂ ਰੂਹ ਖੁੱਸ ਹੋ ਗਈ ਆ ਹੇ ਬਾਈ ਜੀ ਸੱਚਾ ਲਿਖਾਰੀ ਕੁਦਰਤ ਨੂੰ ਮੰਨਣ ਵਾਲਾ ਬੰਦਾ ਇਸ ਬਾਈ ਦੇ ਇਕ ਇਕ ਸ਼ਬਦ ਮਨ ਨੂੰ ਖਿੱਚ ਪਾਉਂਦੇ ਨੇ ਬਾਈ ਜੀ ਬਿੱਟੂ ਤਹਾਨੂੰ ਵੀ ਰੱਬ ਤਰੱਕੀ ਬਕਸੇ
ਬਾਈ ਰੂਹ ਖੁਸ਼ ਹੋ ਗਈ ਇੰਟਰਵਿਊ ਦੇਖ ਕੇ
Laksh Mehra v.gd.veer.gee
ਰਾਣਾ ਮਾਦੋਝੰਡੀਆ ਭਰਾ ਰਬ ਤੁਹਾਨੂੰ ਤੰਦਰੁਸਤੀ ਅਤੇ ਤਰੱਕੀ ਬੱਖਸ਼ੇ
ਰਜਿੰਦਰ ਸਿੰਘ (ਅਸਟਰੀਆ)
RAJINDER AUSTRIA rajindr veer insaan vich hi parmatma vasda rabb tuhade te v tandrustiya di mehr rakhe thank you ji
From- rana Madhojhanda
ਵਾਹਿਗੁਰੂ ੲੇਸ ਰੱਬ ਦੇ ਬੰਦੇ ਨੂੰ ਤਰੱਕੀਅਾ ਬਕਸ਼ੇ ਸਿੰਗਰਾ ਨੂੰ ੲਿਹਨਾ ਕਲਮਾ ਦੇ ਧਨੀਅਾ ਬਾਰੇ ਤੇ ੲਿਹਨਾ ਦੇ ਪਰਿਵਾਰਾ ਬਾਰੇ ਵੀ ਸੋਚਣਾ ਚਾਹੀਦਾ
ਰਾਣਾ,ਸਾਧ ਬੰਦਾ।ਸਬਰ ਤੇ ਸੰਤੋਖ ਵਾਲ਼ਾ।ਆਓ ਅਸੀਂ ਆਪਣਾ ਫ਼ਰਜ਼ ਪਛਾਣਦੇ ਹੋਏ ਏਸ ਵੀਰ ਦੀ ਕੁੱਝ ਨਾ ਕੁੱਝ ਮਾਲੀ ਮਦਦ ਕਰੀਏ।
Best interview ever seen in my life.. Kya baat hai 22g. Dillon salute Rane Veer nu. Thanks bittu chakwala Paji nu. rane Veer De interview lai.. Punjabi maa boli da heera sher putt..
Amritpal Singh veer ji so thanks
THANKXX BITTU VEER.BAHUT SOHNI LAGGI INTERVIEW .RABBI ROOH DE DARSHAN KRAYE TUSI.
One of the best interview I seen in my life.
Jeonde raho veer
Bittoo ji thank you so much for letting us meet Rana Madho ji. He is real pride of Punjab.
ਚਰਨ ਤੋਂ ਬਾਅਦ ਇਹ ਬੰਦਾ ਦੇਖਿਆ ਮੈਂ ਜਿਹਦੇ ਚ ਸੱਚੀ ਸਾਦਗੀ ਏ
ਸਜਦਾ ਵੀਰ ਤੈਨੂੰ
ਸਕੂਨ ਮਿਲ ਗਿਆ ਅੱਜ ਰੱਬੀ ਰੂਹ ਨੰੂ ਸੁਣ ਕੇ ਕਿਆ ਬਾਤ ਏ ਏਸ ਸਖਸੀਅਤ ਚ ਮਹਾਨਤਾਂ ਭਰੇ ਅਰਥ ਲਈ ਫਿਰਦਾ ਰੱਬੀ ਰੂਹ ਦਾ ਮਾਲਿਕ
ਬਹੁਤ ਖੂਬ ਲਿਖਾਰੀ ਜੀ ਸੱਜਣ ਅੱਦੇਬ ਦੀ ਵੀ ਇੰਟਰਵਿਊ ਕਰੋ ਜੀ
ਰੱਬੀ ਰੂਹ ਆ ਬਾਈ ਰਾਣਾ ਮਾਧੋਝੰਡਾ। ਇਸਤੋਂ ਅੱਗੇ ਤਾਂ ਕੁਝ ਨਹੀਂ ਹੋ ਸਕਦਾ
ਨਿੳੁਜ ਨੰਬਰ ਦਾ ਬਹੁਤ ਧੰਨਵਾਦ ਜੋ ਪੰਜਾਬ ਦੇ ਅਣਮੁੱਲੇ ਕਲਾਕਾਰਾ ਨੂੰ ਸਾਰਿਅਾਂ ਦੇ ਰੂਬਰੂ ਕਰਾੳੁਦੀ ਏ
Sardeep Singh ਮੇਰਾ ਵੀਰ ਗੂਰੁ ਤੇਗ ਬਹਾਦਰ ਜੀ ਨੇ ਬਚਾ ਲਿਆ ਮੱਰ ਗਿਆ ਸੀ
Salute to Rana Ji. Ehni saral te dunghi soch. Salaam Hai ustaad ji :)🙏🙏
ਰਾਣਾ ਬਾਈ ਅਸਲੀ ਸ਼ਾਇਰ ਐਂ ਜੋ ਦੁਨੀਆਂ ਤੇ ਘੱਟ ਰਹਿ ਗੲ ਨੇਂ
ਬਹੁਤ ਵਧੀਅਾਾਾਾਾਾਾਾਾਾਾਾਾਾਾ
ਵਾਹ ਜੀ ਵਾਹ ਬਹੁਤ ਖੂਬ ਵੀਰੇ, ਲਾਜਵਾਬ ਹੈ ਰਾਣਾ ਵੀਰ ਤਾ ਸੱਚੀ ਇੱਕ ਦਰਵੇਸ਼ ਹੈ ਇਹ ਵੀਰ ਤਾ, ਵਾਹਿਗੁਰੂ ਜੀ ਵੀਰ ਨੂੰ ਤਰੱਕੀਆਂ ਬਖਸ਼ਣ, ਬਿੱਟੂ ਵੀਰ ਤੁਹਾਡਾ ਵੀ ਧੰਨਵਾਦ ਤੁਸੀਂ ਰੱਬੀ ਰੂਹ ਨੂੰ ਅੱਗੇ ਲੈ ਕੇ ਆਏ 😊😊🤗
ਬਿੱਟੁ ਬਾਈ ਬਹੁਤ ਹੀ ਵਧੀਆ ਮਾਧੋ ਝੰਡੀਆਂ ਨਾਲ ਗੱਲਬਾਤ ਕੀਤੀ ਹੈ। ਮਾਧੋ ਝੰਡੀਆਂ ਸਾਦਗੀ ਵਾਲਾ ਬੰਦਾ ਹੈ।
David Baring meharbani bai ji
bittu vr swad aa gya es heere nu spot karn di lod hai thank u bro
ਬਹੁਤ ਵਧੀਆ ਵੀਰ ਕਮਾਲ ਆ ਰਾਣਾ
ਵਧੀਅਾ ਲਿਖਦਾ ਬਾੲੀ
Suker aa waheguru Aj b mere punjab di Miti ch Rane bai barge Heere haige ne salute Rane bai nu Bittu chak wala veer thuda b bahut bahut sukriya aise Heere de Rubru karaan lyi Jug Jug Jioooooo
Sukhwinder Sohi Artist thanks Sohi veer
Sukhwinder Sohi Artist
Dhanwaad ji
From Rana Madhojhanda
Quality writer like this shouldn’t have to worry about “ patthian da time ho giya. Great interview.
Beautiful interview with a very talented and valuable man.
ਰੱਬੀ ਰੂ ਵੀਰ ਜੀ ਦੀ ਪਰਮਾਤਾ ਇਨਾ ਨੂੰ ਲੱਮੀ ਉਮਰ ਬਕਸੇ ਸੱਚੇ ਸੇਵਾ ਦਾਰ ਮਾਂ ਪੰਜਾਬੀ ਦੇ
asli badsah rana duneay da. rooh kuhs hogi bhi tuhad darsan karke malk cahddi kahlna ch rahke.tx bittu bahji
ਸੌ ਗੁਰੂ ਦੀ ਏਨਾ ਮਜ਼ਾ ਕਦੀ ਨਹੀਂ ਆਇਆ ਵੀਡੀਓ ਦੇਖ ਕੇ ਜਿਨ੍ਹਾਂ ਏਸ ਵੀਡੀਓ ਦੇਖ ਕੇ ਆਇਆ ਏ
ਇਸ ਫੱਕਰ ਆਦਮੀ ਨੂੰ ਡਿਸਲਾਈਕ ਕਰਣ ਵਾਲੇ ਲੋਕ ਵੀ ਹਨ
amardeepsingh taggar ਐਸੇ ਬੰਦਿਆਂ ਨੂੰ ਡਿਸਲਾਈਕ ਕਰਨ ਵਾਲੇ ਉਹ ਲੋਕ ਹੋਣਗੇ ਵੀਰੇ ਜਿਨਾ ਨੂੰ ਪੰਜਾਬੀ ਬੋਲੀ ਤੇ ਗੀਤਾਂ ਦਾ ਪਤਾ ਈ ਨੀ।।। ਜੋ ਸਿਰਫ ਸਾਜਾਂ ਦੇ ਖੜਕੇ ਤੇ ਨੱਚਣ ਜਾਣਦੇ।।। ਸ਼ਾਇਦ ਡਿਸਲੀਕ ਕਰਨ ਵਾਲਿਆਂ ਨੂੰ ਇਨਾਂ ਗੱਲਾਂ ਤੇ ਲਿਖਤਾਂ ਦਾ ਸਵਾਦ ਨੀ ਪਤਾ।
Right vrre
Shi a veer waheguru mehr kre veer te
ਹਾਂ ਵੀਰ ਇਹ ਏਸ ਬੰਦੇ ਨੂੰ ਡਿਸ੍ਲਾਇਕ ਨਾਂ ਕਰੋ
murakh log ne dislike karn vale
Asli rab da bnda a sachi rana veer 👍👌
ਬਾੲੀ ਦੀ ਗੱਲ ਜਮਾ ਸਹੀ ਏ ਮਨਜੀਤੇ ਜਗਜੀਤ ਬਾੲੀ ਨੇ ਅੱਜ ਮਨ ਜਿੱਤ ਲਿਅਾ ਬਾੲੀ ਹੁਣ ਤੋ ਹੀ ਮੇਰੇ ਲੲੀ ਸਟਾਰ ਕਲਾਕਾਰ ਏ
ਰਾਣਾ ਜੀ ਵਿੱਚ ਨਿਮਰਤਾ ਭਰਭੂਰ ਰੱਬੀ ਰੂਹ ਗਿਆਨ ਵਾਨ ਹੈ ।ਫੱਕਰ ਬੰਦਾ ।
बहुत ही अच्छे कलाकार है राणा साहब।ऐसे लोग संसार मे विरले ही होते है।
Veer Di voice both vadiya kalam v wa kaamal aa Ji
Thanks bittu ji