ਰਾਣਾ ਮਾਧੋਝੰਡੀਆ, ਚਰਨ ਲੇਖਾਰੀ, ਸਾਬ ਪਨਗੋਟਾ ਤੇ ਸੱਤਾ ਵੈਰੋਵਾਲੀਆ ਨਿਊਜ਼ੀਲੈਂਡ ਵਿੱਚ | Rana Madho Jhandia

Поділитися
Вставка
  • Опубліковано 16 січ 2025

КОМЕНТАРІ • 219

  • @karanvirdhammu4651
    @karanvirdhammu4651 5 років тому +32

    ਬਹੁਤ ਵਧੀਆ ਉਪਰਾਲਾ ਨਿਊਜੀਲੈਂਡ ਦੀਆਂ ਸੰਗਤਾਂ ਦਾ

  • @gurmindersingh9777
    @gurmindersingh9777 4 роки тому +7

    ਪਾਦੋ ਮੁਲ ਇਨ੍ਹਾਂ ਦੀ ਕਲਮ✒ਮੈਂ ਵੀ ਛੋਟਾ ਜਿਹਾ ਫੌਜ ਦਾ ਕਲਾਕਾਰ ਰਿਹਾ ਹਾਂ। ਫੌਜੀ ਹਾਂ, ਮੈਨੂੰ ਵੀ ਨਵੇਂ ਕਲਾਕਾਰਾਂ ਦੇ ਗਾਣੇ ਨਹੀਂ ਪਸੰਦ। ਹੁਣ ਕੋਈ ਵਧੀਆ ਗਾਣਾ ਸੁਨਣ ਨੂੰ ਨਹੀਂ ਸੀ ਮਿਲ ਰਿਹਾ। ਇਨ੍ਹਾਂ ਦੇ ਗਾਣੇ ਬਹੁਤ ਸੋਹਣੇ ਲੱਗਦੇ ਨੇ।

  • @ManmeetSandhu.46
    @ManmeetSandhu.46 5 років тому +132

    ਮੇਰੀ ਪੰਜਾਬੀ ਮਾਂ ਬੋਲੀ ਦੇ ਤਿੰਨ ਸ਼ੇਰ ਪੁੱਤ ਸਾਹਬ ਰਾਣਾ ਤੇ ਚਰਨ ਅਸਲੀ ਵਿਰਸੇ ਦੇ ਵਾਰਿਸ ਸਲੂਟ ਆ ਜੀ ਲਿਖਤਾ ਨੂੰ 🖐

  • @wahegurumatt1088
    @wahegurumatt1088 5 років тому +59

    ਬਹੁਤ ਬਦੀਆ ਜੀ ਇਨ੍ਹਾਂ ਸੱਚੇ ਸੁਥਰੇ ਬੰਦੇ ਨੂੰ ਸਪੋਟ ਕਰੋ ਵਾਹੇਗੁਰੂ ਮੇਹਰ ਕਰੇ ਚੜਦੀਕਲਾ ch rkhy ਪਰਮੋਟਰਾ ਨੂੰ

  • @dilbagwalia2334
    @dilbagwalia2334 5 років тому +47

    ਫਕੀਰ ਬੰਦੇ ❤👌🤗 ਸਲਾਮ ਆ ਹੀਰੇ ਕਲਾਕਾਰਾਂ ਨੂੰ🙏🎻

  • @sukhchainsinghbrargeetkarh2500
    @sukhchainsinghbrargeetkarh2500 2 роки тому +4

    ਰਾਣਾ ਮਾਦੋਝਡੀਆ, ਚਰਨ ਲਿਖਾਰੀ, ਸਾਬ ਪਨਗੋਟਾ ਤੇ ਸੱਤਾ ਵੈਰੋ ਵਾਲੀਆ ਬਹੁਤ ਵਧੀਆ ਜੀਓ

  • @dilbardhillon46
    @dilbardhillon46 5 років тому +65

    ਦਿਲੋਂ ਸਲਾਮ ਆ ਇਹਨਾਂ ਵੀਰਾਂ ਨੂੰ

  • @makhankalas660
    @makhankalas660 5 років тому +10

    ਵਾਹਿਗੁਰੂ ਜੀ ਤਿੰਨੇ ਭਰਾਂਵਾਂ ਵੀਰਾ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @sukhdevsingh617
    @sukhdevsingh617 5 років тому +29

    ਵਾਹ ਜੀ ਵਾਹ ਆਹ ਕਮਾਲ ਕਰਤੀ ਵੀਰੋ ਚਾਰ ਚਾਰ ਸਟਾਰ ਬੁਲਾ ਕੇ ਨਿਉਜੀਲੈਡ ਬਹੁਤ ਵਧੀਆ ਉਪਰਾਲਾ ਕੀਤਾ ਇਹ ਬੰਦੇ ਹੀਰੇ ਪੰਜਾਬੀ ਮਾਂ ਬੋਲੀ ਦੇ

  • @BaljeetSingh-jv4ye
    @BaljeetSingh-jv4ye 4 роки тому +4

    ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜਿਨਾ ਨੇ ਚੰਗੀ ਸੋਚ ਵਾਲੇ ਗੀਤਕਾਰਾ ਨੂੰ ਸਪੋਟ ਕੀਤਾ

  • @sevenriversrummi5763
    @sevenriversrummi5763 5 років тому +28

    ਵਾਹ ਵਾਹ ਵਾਹ,❤️💓❤️ ਦਿਲ ਖੁਸ਼ ਹੋ ਗਇਆ ਯਾਰੋ ਸੁਣ ਕੇ , ਤਿੰਨੋ ਹੀ ਹੀਰੇ ਨੇ ਪੰਜਾਬ ਦੇ ,

  • @makhankalas660
    @makhankalas660 5 років тому +10

    ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਹੋਰ ਤੁਸੀ ਕੀ ਚਾਹੁੰਦੇ ਹੋ ਜਿਹਨਾਂ ਵੀਰਾ ਨੇ ਤਿੰਨ ਭਰਾਂਵਾਂ ਨੂੰ ਨਿਊਜ਼ੀਲੈਂਡ ਲੈ ਕੇ ਗਏ ਜੀ ਉਹਨਾਂ ਸਾਰੇ ਵੀਰਾ ਦਾ ਦਿੱਲ ਤੋਂ ਬਹੁਤ ਬਹੁਤ ਧੰਨਵਾਦ ਜੀ

  • @ਯਾਰਬਹਰੀਨਤੋ
    @ਯਾਰਬਹਰੀਨਤੋ 4 роки тому +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @surindersingh45
    @surindersingh45 5 років тому +14

    ਸਲੂਟ ਆ ਜੀ ਇਹਨਾਂ ਗੀਤਕਾਰਾਂ ਨੂੰ

  • @bittubhumbla446
    @bittubhumbla446 3 роки тому +1

    Wah g wah kia bata .geet kar vra diya

  • @Danesh416
    @Danesh416 5 років тому +29

    ਪੰਜਾਬ ਤੇ ਪੰਜਾਬੀਅਤ ਦੇ ਕੋਹਿਨੂਰ ਰਾਣਾ ਮਾਧੋਝੰਡੀਆ ਸਾਬ੍ਹ ਪਨਘੋਟਾ ਚਰਨ ਲਿਖਾਰੀ

  • @harbansvirk1753
    @harbansvirk1753 2 роки тому +1

    ਦਿਲੋ ਸਲੂਟ ਹੈ ਇਨਾ ਸਾਰੇ ਵੀਰਾ ਨੂੰ

  • @japbrar7326
    @japbrar7326 5 років тому +41

    charan likhari sirra likhda

  • @chenabrangh9763
    @chenabrangh9763 5 років тому +17

    Assi ty charan veer dy fan han.
    Love from
    Punjab Pakistan

  • @tajindersinghmaan3501
    @tajindersinghmaan3501 5 років тому +31

    ਵੀਰ ਰੂਹ ਖੁਸ਼ ਕਰਤੀ

  • @Kabaddilovers420
    @Kabaddilovers420 5 років тому +15

    ਬਹੁਤ ਸੋਹਣਾ ਵੀਰੇ

  • @barjinderpalsingh6035
    @barjinderpalsingh6035 5 місяців тому

    ਰਾਣਾ, ਸਾਬ, ਚਰਨ, ਸੱਤਾ ਦੇ ਗੀਤ ਤੇ ਬੋਲ ਮਿਸਰੀ ਵਰਗੇ, ਪ੍ਰਮੋਟਰ ਵੀਰਾਂ ਦਾ ਧੰਨਵਾਦ

  • @sukhrajdhillondhillon3440
    @sukhrajdhillondhillon3440 5 років тому +6

    ਬਹੁਤ ਸੋਹਣਾ ਲਿਖਦੇ ਨੇਂ ਪੰਜਾਬੀ ਮਾਂ ਬੋਲੀ ਦੇ ਸਪੂਤ ਜੁੱਗ ਜੁੱਗ ਜਿਓੰਦੇ ਰਹਿਣ

  • @raavistudio6828
    @raavistudio6828 5 років тому +7

    ਬਹੁਤ ਵਧੀਆ ਉਪਰਾਲਾ very good

  • @MohanSingh-is5sc
    @MohanSingh-is5sc 3 роки тому +1

    ਰੂਹ ਖੁਸ਼ ਕਰਤੀ ਕਲਮ ਦੇ ਧਨੀ ਵੀਰਾਂ ਨੂੰ ਪ੍ਰਣਾਮ

  • @bindersekhon7577
    @bindersekhon7577 5 років тому +2

    jehde singers ehna tino lyrics de likhe geet ga k hitt hoe ne ohna ne ta kiss greeb nu lyanda ni forn ghumaan li,, Thanks dilo ohna veera da jina ne ehna tina khushdil roohan d kadr pai .Te New Zealand wrgi sohni county d sair krwai ,Te chnge loka nal milwaea sab nu,,,SO VERY THANKFUL PARAMETERS ..

  • @amarjeetdhillon8248
    @amarjeetdhillon8248 5 років тому +4

    ਦਿਲ।ਨੈ।ਛੋਹ।ਜਾਣ।ਵਾਲੀ।ਅਵਾਜ।ਚਰਨ।🙏

  • @rashpalsingh5299
    @rashpalsingh5299 5 років тому +13

    ਵਿਰਸੇ ਦੇ ਵਾਰਿਸ 🙏🙏🙏

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ👍💯

  • @jaskarankabalwala7856
    @jaskarankabalwala7856 5 років тому +8

    ਬਹੁਤ ਵਧੀਆ ਉਪਰਾਲਾ ਕੀਤਾ

  • @kewalbrar3838
    @kewalbrar3838 5 років тому +20

    ਬਹੁਤ ਵਧੀਆ ਰਾਣਾ ਜੀ।

  • @amandeepsandhu3710
    @amandeepsandhu3710 5 років тому +12

    Charan likhari ji God bless you

  • @lovelylovely3701
    @lovelylovely3701 5 років тому +7

    ਵਾਹਿਗੁਰੂ ਏਨਾ ਤਿੰਨਾ ਨੂੰ ਚੜਦੀਕਲਾ ਬਕਸੇ

  • @tajindersinghmaan3501
    @tajindersinghmaan3501 5 років тому +12

    Wah o veer att krati thanks

  • @nirmalsinghsona3184
    @nirmalsinghsona3184 4 роки тому +2

    Veer jinna ne ehna nu agge lea k aanda ohna nu salute aa

  • @gurlabhsra1998
    @gurlabhsra1998 5 років тому +2

    ਬਹੁਤ ਬਹੁਤ ਵਾਧੀਆ ਜੀ ਸਾਰਿਆ ਨੂੰ

  • @sukhchainsinghbrargeetkarh2500
    @sukhchainsinghbrargeetkarh2500 2 роки тому +1

    ਫੱਕਰ ਇਨਸਾਨ ਰਾਣਾ ਮਾਦੋਝਡੀਆ

  • @satpalsingh-uy9js
    @satpalsingh-uy9js 5 років тому +3

    BAHUT WADHYIA UPRALLA KEETA
    VEERAN ne jinha sponser keeta newzealand vich
    thanx charn likhari,rana,saab ji

  • @hardialsinghvairowal3300
    @hardialsinghvairowal3300 5 років тому +16

    ਵੈਰੀ ਨਾਈਸ

  • @gaganwaraich3127
    @gaganwaraich3127 5 років тому +7

    Wowww g woooo rana phaji 👍✌😍

  • @gudevpreet3612
    @gudevpreet3612 4 роки тому +1

    bhut vdia kita paji ehna geetkara da satkar kr ke

  • @nasibsingh3107
    @nasibsingh3107 4 роки тому +2

    ਵਾਹਿਗੁਰੂ ਤਰੱਕੀਆਂ ਬਖਸ਼ਣ ਇਹਨਾਂ ਵੀਰਾਂ ਨੂੰ 🙏🙏❤❤👍👍

  • @jassipandit5574
    @jassipandit5574 5 років тому +10

    V nice
    Fan sab pangota ji de

  • @gurpindersingh9957
    @gurpindersingh9957 5 років тому +14

    Buth vadia ouprla veer ji jo tuc Ena nu age le k aye

  • @jagdeepkaurwarraich5197
    @jagdeepkaurwarraich5197 5 років тому +2

    Rana... Saab... Charn..satta.. . Grand slute to uu.... Injh lggda jive pura Punjab cover hogya hove Ihna four persons nal he... Rabb Rupy shayer ne...bhut Wdhiya awaaz a ihna Di.. God bless you

  • @mandeepkaur-uh6bc
    @mandeepkaur-uh6bc 5 років тому +4

    We really proud who give them so much love ,maan , they really deserve it.

  • @deepudult4710
    @deepudult4710 5 років тому +10

    Kuch vi hove yar inna bandeya nu salute aa

  • @rinkucholia6485
    @rinkucholia6485 5 років тому +22

    Charn lakhkari attt

  • @jassigill200
    @jassigill200 5 років тому +58

    Charn likhari tan apni Jaan v byi

  • @statusvideos7920
    @statusvideos7920 4 роки тому +1

    ਚਰਨ ਲਿਖਾਰੀ ਨੂੰ ਸੁਪੋਰਟ ਕਰੋ। ਹੀਰਾ ਗਵਾ ਨਾ ਲਿਓ, ਉਹ ਪੰਜਾਬ ਨੂੰ ਇੱਕ ਤੋਂ ਇੱਕ ਵਧੀਆ ਗੀਤ ਦੇ ਸਕਦਾ।

  • @sonugill8530
    @sonugill8530 5 років тому +17

    saab pangota siraaa a

  • @MADMAXX1239
    @MADMAXX1239 4 роки тому +2

    charan likhaRI is best poet love u big bro

  • @baljeetyoutuesingh2937
    @baljeetyoutuesingh2937 4 роки тому +1

    Charan bai bhut Kamaal da likhde aa salute aa ji dilo

  • @salmansingh1313
    @salmansingh1313 5 років тому +8

    Wow sahib pangota

  • @SM.Music-1313
    @SM.Music-1313 4 роки тому +2

    Wah ji wah

  • @amandeepsingh2136
    @amandeepsingh2136 5 років тому +19

    ਵਾਹਿਗੁਰੂg

  • @pargatsharma4061
    @pargatsharma4061 5 років тому +8

    Rana ji salute

  • @Hr_08love
    @Hr_08love 5 років тому +4

    Chran likhari love u

  • @CS-hq5ff
    @CS-hq5ff 5 років тому +2

    Salute bhai NewZealand walian da jena ne kadar kette lakyarian de sade Canada vich tan paisee de bhuk vasee janta nu singerian de paryian vich dagee jan ge mud nu salam kar koe rajee ne koe ke paysee palieo laune pane ne samat dave rab eatho de parmotors nu vee

  • @deeprataindia1170
    @deeprataindia1170 5 років тому +1

    Thanks ne ziland walia da kini izat diti ena nu dil khush hoia ji.

  • @HarpalSingh-uv9ko
    @HarpalSingh-uv9ko 5 років тому

    Rana Veer bht vadia banda a WaheGuru ji WaheGuru ji chardikala ch rakhan.

  • @sarbjitsingh8451
    @sarbjitsingh8451 5 років тому

    dil kusu karta ji . sab no ikthe dekh ke ji. bhut vadia ji...

  • @jaggisheronsingh5116
    @jaggisheronsingh5116 3 роки тому

    Bhut vdiaa uprala Bai

  • @Baljindersingh-wh6ps
    @Baljindersingh-wh6ps 5 років тому +1

    Great parmoter who call great writer from Punjab Very Very Thanks

  • @mandeepdeepa9229
    @mandeepdeepa9229 5 років тому +5

    Sirra 3 geetkar

  • @premsingh-rq9gv
    @premsingh-rq9gv 5 років тому +5

    Rana y miss u

  • @SunnySingh-nt8vo
    @SunnySingh-nt8vo 5 років тому +1

    God bless you both all. Duniya. Vich rabb vasda but kuj rooha CH.

  • @ramsranbhadra9529
    @ramsranbhadra9529 4 роки тому

    ਬਹੁਤ ਵਧੀਆ ਵੀਰ ਜੀ

  • @gurpreetdagru659
    @gurpreetdagru659 5 років тому +4

    Wah ji

  • @jaswinderfoji6800
    @jaswinderfoji6800 3 роки тому

    Club da thanks 🙏🙏

  • @amandeepsingh2136
    @amandeepsingh2136 5 років тому +4

    Thanks so much for 365

  • @duggalsaab3908
    @duggalsaab3908 5 років тому +1

    ਖੁਸ਼ ਰਹੋ ਵੀਰੋ

  • @rawgamer601
    @rawgamer601 4 роки тому +1

    Bakeyi ajj 3 punjabi jindaa legend vekhe( khushi hoyi)👍

  • @RanjitSingh-ju2vg
    @RanjitSingh-ju2vg 5 років тому +2

    Good sir Ji

  • @ajmersingh6177
    @ajmersingh6177 2 роки тому

    ਚਰਨ ਲਿਖਾਰੀ ਇਮਾਨਦਾਰ ਆਦਮੀ ਹੈ ਕਿਸੇ ਤੇ ਕੋਈ ਗਿਲਾ ਨਹੀਂ ਕਰਦਾ

  • @SukhdevSingh-ry4lm
    @SukhdevSingh-ry4lm 5 років тому +6

    Good thinking veer

  • @PardeepSingh-tw4bk
    @PardeepSingh-tw4bk 4 роки тому

    ਬਹੁਤ ਵਧੀਆ ਨੇ ਵੀਰ ਜੀ

  • @kulwinderSingh-ij5hc
    @kulwinderSingh-ij5hc 4 роки тому

    Wowwwwwe love you club aaleo ehna nu ethe bloun lai and charan likhari love you 22

  • @jodhsingh9823
    @jodhsingh9823 5 років тому +5

    Charan⚘

  • @jasmindersingh1573
    @jasmindersingh1573 5 років тому +11

    Jionde raho fankakara di pehchan karn valio

  • @laksh_pb46
    @laksh_pb46 5 років тому +2

    Wah.ji.wah

  • @newvideoalle353
    @newvideoalle353 5 років тому

    i love rana madho jhandia ehna de bol bahut vdia ne

  • @baljitsingh7534
    @baljitsingh7534 2 роки тому

    Very good job 👍

  • @RAJKUMAR-qv2oi
    @RAJKUMAR-qv2oi 8 місяців тому

    Good veero

  • @KalaKala-wt6cw
    @KalaKala-wt6cw 5 років тому +1

    very nice Saab pngoota & 2 22 g

  • @yupadhaliwal9220
    @yupadhaliwal9220 5 років тому +2

    Rana end aa

  • @prabhgill9446
    @prabhgill9446 5 років тому +2

    Vry nyc charan veere

  • @sukhvindersinghsyan3861
    @sukhvindersinghsyan3861 5 років тому

    wah ji wah jiyonde rho veero

  • @sharmasharma7416
    @sharmasharma7416 3 роки тому

    Att.saab..ji🌷🌷🌷🌷🌷

  • @nittumainka5744
    @nittumainka5744 5 років тому

    Thanks sir Sattu Baran Walia

  • @nittumainka5744
    @nittumainka5744 5 років тому +1

    You are very nice writer special lyrics girls sir I don't know what you are very nice person special lyrics girls thank you

  • @surindersingh7500
    @surindersingh7500 5 років тому +2

    Good veer ji I love you

  • @balwinderchakar1346
    @balwinderchakar1346 5 років тому +1

    Very nice writer

  • @govindersingh4938
    @govindersingh4938 3 роки тому +1

    All writer so nice but my fav charn likhri 🥰

  • @jaskaranpal9214
    @jaskaranpal9214 5 років тому +1

    Very good Likhari 4

  • @GurpreetSingh-jq1uv
    @GurpreetSingh-jq1uv 4 роки тому

    Love you sareya nu hireya nu aage Leon layi

  • @vickramjeetsingh547
    @vickramjeetsingh547 3 роки тому

    Very nice riter

  • @gurnamsingh5155
    @gurnamsingh5155 3 роки тому +1

    ਜਿੱਥੇ ਪਾਣੀ ਦੇ ਵਿੱਚ ਰੇਤ ਵੇ, ਪਰ ਅਮ੍ਰਿਤ ਧਰਤੀ ਹੇਠ ਵੇcharan likhari

  • @BaljinderSingh-cz2pg
    @BaljinderSingh-cz2pg 5 років тому

    Very very nice ji Sara Heera sath

  • @amankhehrakhehra4892
    @amankhehrakhehra4892 5 років тому

    Sada bro satta veer