Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆਂ ਸੱਚੇ ਵਿਚਾਰ ਖੈਹਿਰਾ ਸਾਹਿਬ ਦੇ ! ਅੱਜ ਦੇ ਲੋਕ ਖਤਮ ਹੋ ਚੁੱਕੇ ਸੱਚ ਬੋਲਣ ਦੇ।
ਬਹੁਤ ਵਧੀਆ ਜਾਣਕਾਰੀ ਦਿੱਤੀ
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਖਹਿਰਾ ਸਾਹਿਬ 👍🫡
ਖੈਰਾ ਸਾਹਿਬ ਨੇ 43:16 ਬਹੁਤ ਹੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ, ਤਹਿ ਦਿਲੋਂ ਧੰਨਵਾਦ ਜੀ।❤❤
ਸਮੱਦ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਮਨਜੀਤ ਸਿੰਘ ਜੀ ਖੈਰਾ ਬਹੁਤ ਸਿਆਣੇ ਹਨ ਦਲੀਲ ਨਾਲ ਗੱਲ ਸਮਝਾਉਂਦੇ ਹਨ ਜੀ
Very Good Right Speech s ਖਹਿਰਾ ਸਾਬ ਜੀ ਦੀ
Very good discussion for Punjab.
ਇਸ ਵਕੀਲ ਸਾਹਿਬ ਨੇ ਸਚੋ ਸੱਚ ਦੱਸ ਦਿੱਤਾ ਹੈ ॥ ਬਾਕੀ ਹੁਣ ਪਬਲਿਕ ਨੇ ਫੈਸਲਾ ਕਰਨਾ ਹੈ ਕਿ ਬਾਦਲਾਂ ਦਾ ਹੁਣ ਕੀ ਕਰਨਾ ਹੈ ॥ ਕੱਲ ਨੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੇ ॥ ਜੋ ਵੀ ਪੰਜਾਬ ਦੀ / ਪੰਥ ਦੀ ਫਿਕਰਮੰਦੀ ਦਿਖਾ ਰਹੈ ਹਨ ਇਕ ਜੁੱਟ ਹੋਕੇ ਕੋਈ ਕਦਮ ਚੁੱਕਣ ਦਾ ਢੁਕਵਾ ਸਮਾਂ ਹੈ ॥
Very good vakeel sahib ji
Khaira Sahib Tuhade paired hath laun nu jee karda.
VERY GOOD AVT. KHAIRA SAHEB JI
V very Good Vakeel Saab
Good knowledge Adv Manjit Singh khaira
Sardar Manjit Singh is an encyclopaedia of Sikh politics Great 👍
ਵਾਹ ਜੀ ਵਾਹ ਬਹੁਤ ਵਧੀਆ ਤੇ ਸਹੀ ਜਾਣਕਾਰੀ ਡੂੰਘੀ ਜਾਣਕਾਰੀ
Very good point
❤❤❤❤❤
ਜੌ ਸਿਰੀ ਅਕਾਲ ਤਖਤ ਸਾਹਿਬ ਵਲੌਂ ਸਤ ਮੇਬਰੀ ਕਮੇਟੀ ਬਣਾਈ ਗਈ ਹੈ ੳਹ ਤਾਂ ਇਕ ਅਲੇਕਸਨ ਕਮੇਟੀ ਹੈ. ਜਿਸਦਾ ਕੰਮ ਸਿਰਫ ਇਲੈਕਸ਼ਨ ਕਰਾਣ ਤਕ ਸੀਮਤ ਹੈ. ੳਸ ਤੌਂ ਬਾਅਦ ਉਸਦਾ ਰੌਲ ਖਤਮ ਹੌ ਜਾਂਦਾ ਹੈ. ਹਰ ਕਿਸਮ ਦੀ ਇਲੈਕਸ਼ਨ ਲਈ ਕਿਸੇ ਨੂ ਇਲੈਕਸ਼ਨ ਕਮਿਸ਼ਨਰ ਬਣਾਇਆ ਜਾਂਦਾ ਹੈ. ਅਕਾਲੀ ਦਲ ਦਾ ਤਰਕ ਬਿਲਕੁੱਲ ਗਲਤ ਹੈ.
ਕਿਸੇ ਵੀ ਪਾਰਟੀ ਵਿੱਚ ਲੋਕਤੰਤਰ ਨਹੀਂ ਬਚਿਆ। ਸਾਰੀਆਂ ਸਿਆਸੀ ਪਾਰਟੀਆਂ ਡਿਕਟੇਟਰੀ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪੰਚ ਪ੍ਰਧਾਨੀ ਦੀ ਸ਼ੁਰੂਆਤ ਕਰਕੇ ਸਿੱਖ ਕੌਮ ਨੂੰ ਮਾਰਗ ਦਰਸ਼ਨ ਦਿੱਤਾ ਸੀ ਪਰ ਅੱਜਕਲ੍ਹ ਕੋਈ ਕਿਸੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ। ਸਾਰੇ ਅਕਾਲੀ ਆਪੋ ਆਪਣੀ ਡੱਫਲੀ ਵਜਾ ਰਹੇ ਹਨ।
ਅਕਾਲੀ ਦਲ ਦੇ ਸਲਾਹਕਾਰ ਮਾੜੇ ਆ ਪ੍ਰਧਾਨਗੀ ਛੱਡੀ ਹੁੰਦੀ ਤੇ ਬਹੁਤ ਵਧੀਆ ਰਹਿਣਾ ਹੀ ਅਕਾਲੀ ਦਲ ਦੀ ਚੜਾਈ ਹੋਣੀ ਸੀ
ਇਸ ਅਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਵਕੀਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਔਲੇ ਦਾ ਖਾਂਦਾ ਸਿਆਣੇ ਦਾ ਆਖਿਆ ਬਾਅਦ ਵਿੱਚ ਪਤਾ ਲੱਗਦਾ ਹੈ ।ਵਾਸਦੇਵ ਸਿੰਘ ਕਰਤਾਰਪੁਰ
Unbiased views by Mr khaira ji.
Sardar Manjit Singh is an encyclopaedia of Sikh politics
Super
Right
Very good analysis sir
Badul jundli nu estifA de dena chahie khera sahib ne vadhiya jankRi deti hae
Legal advisor efficient
Kameti Bharti karvayegi Nava pradhan Banega Akalidal Da
82 ch Darbara Singh govt si jo 1980 di election baad bani si.
Sri akal takhat ne sago secularism noo defend kita
Sukhbir insa Bhagoda Ho gya Akaltakht Sahib to
ਖੈਰਾ ਸਾਹਿਬ ਦੀ ਜਾਣਕਾਰੀ ਨੇ ਅਕਾਲੀ ਦੱਲ ਬਾਦਲ ਦੇ ਸਾਰੇ ਪੋਤੜੇ ਫੋਲ ਦਿੱਤੇ ਹਨ ।
Samad Sahib asal maanta lokan ne deni aa
ਅਕਾਲੀਆ ਤਾ ਗੁਰੂ ਵੀ ਨਾ ਬਖਸ਼ਿਆ
Badal jundli Khalsa panth Nu murkh samjhda jive Asi kaha ge Mann Jaan ge Par Hun chalakiya Nahi chalniya
Jeda Beadabi karva O Kuch V Kar sakda Jeda Guru Granth Sahib Da Nahi Banya O Sikhkaum Da ki Savarega Sukhbir Insa
Akali Dal Badal Misleading Khalsa Panth.
Dynasor vapas AA sakde sukbir Vapsi Nahi Kar Sakda
Chima ,parti kish de nam hai
Sukhbir insa Bedagark Ho gya Anu Narkka ch V Jagah Nahi Milni Ada Rahna kakkh Nahi
जार मेरा डे बोर्न ही हींग karta
Jhooth bolna te sirf badala dia juttia chatna hi Sah roku Keema di iko merit hy.
2015 Oct ch bhee Cheema ghagri ghamounda c hun bhee odon bhee Jathedar dei godnei lawaei hun bhee lawau Jathedar ji still there is time for u to kick him out nd save urself
Badal dull guppy aa jhooth bol jhooth bol riha
ਬਾਦਲ ਗੌਲਕ ਚੌਰ ਅਕਾਲ ਤੱਖਤ ਤੇ ਕਬਜ਼ਾ ਸ਼੍ਰੌਮਣੀ ਕਮੇਟੀ ਤੇ ਕਬਜ਼ਾ ਬਾਦਲ ਭਜਾਉ ਪੰਜਾਬ ਤੇ ਸਿੱਖ ਸੰਸਥਾਵਾਂ ਬਚਾਉ
ਜਿੰਨਾ ਮਰਜੀ ਜੋਰ ਲਾ ਲਉ ਆਕਾਲੀ ਦੱਲ ਨੂੰ ਬਦਨਾਮ ਕਰਨ ਲਈ ਨੁਕਸਾਨ ਪੰਜਾਬ ਦਾ ਹੀ ਹੋਣਾ ਬਦਲਾਵ ਵਾਲਿਆਂ ਤੋ ਬੇੜਾਗਰਕ ਕਰਵਾ ਹੀ ਰਹੇ ।
ਬਾਦਲਾਂ ਤੋਂ ਵੱਧ ਕੌਣ ਕਰੂ ਪੰਜਾਬ ਦਾ ਬੇੜਾ ਗ਼ਰਕ
Eh cheema badla dee jooth aa
ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ
@@waraichms5499ਤੂੰ ਸਰਕਾਰੀ ਕੁੱਤਾ ਆ ਬੇਟਾ 27 ਨੇੜੇ ਆ ।
@ ਦੱਲ ਗਿਰੀ ਕਰਨ ਵਾਲਾ ਦੂਜਿਆਂ ਨੂੰ ਕਹਿ ਰਿਹਾ ।ਜੇ ਜ਼ਮੀਰ ਨਾਂ ਦੀ ਕੋਈ ਚੀਜ਼ ਹੈ ਤਾਂ ਖਹਿਰਾ ਜੀ ਦੀਆਂ ਗੱਲਾਂ ਦਾ ਜਵਾਬ ਦਿਓ । ਉਹ ਸਰਕਾਰੀ ਨੀ ਕਿੰਨੇ ਸਾਲ ਜਰਨਲ ਸਕੱਤਰ ਰਹੇ ਅਕਾਲੀ ਦਲ ਦੇ ਜਿਹੜਾ ਹੁਣ ਖਾਲੀ ਦਲ/ਪੰਜਾਬੀ ਪਾਰਟੀ/ ਸੌਦਾ ਸਾਧ ਦਾ ਸਿਆਸੀ ਵਿੰਗ ਬਣ ਕੇ ਰਹਿ ਗਿਆ ।
ਬਹੁਤ ਵਧੀਆਂ ਸੱਚੇ ਵਿਚਾਰ ਖੈਹਿਰਾ ਸਾਹਿਬ ਦੇ ! ਅੱਜ ਦੇ ਲੋਕ ਖਤਮ ਹੋ ਚੁੱਕੇ ਸੱਚ ਬੋਲਣ ਦੇ।
ਬਹੁਤ ਵਧੀਆ ਜਾਣਕਾਰੀ ਦਿੱਤੀ
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਖਹਿਰਾ ਸਾਹਿਬ 👍🫡
ਖੈਰਾ ਸਾਹਿਬ ਨੇ 43:16 ਬਹੁਤ ਹੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ, ਤਹਿ ਦਿਲੋਂ ਧੰਨਵਾਦ ਜੀ।❤❤
ਸਮੱਦ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਮਨਜੀਤ ਸਿੰਘ ਜੀ ਖੈਰਾ ਬਹੁਤ ਸਿਆਣੇ ਹਨ ਦਲੀਲ ਨਾਲ ਗੱਲ ਸਮਝਾਉਂਦੇ ਹਨ ਜੀ
Very Good Right Speech s ਖਹਿਰਾ ਸਾਬ ਜੀ ਦੀ
Very good discussion for Punjab.
ਇਸ ਵਕੀਲ ਸਾਹਿਬ ਨੇ ਸਚੋ ਸੱਚ ਦੱਸ ਦਿੱਤਾ ਹੈ ॥ ਬਾਕੀ ਹੁਣ ਪਬਲਿਕ ਨੇ ਫੈਸਲਾ ਕਰਨਾ ਹੈ ਕਿ ਬਾਦਲਾਂ ਦਾ ਹੁਣ ਕੀ ਕਰਨਾ ਹੈ ॥ ਕੱਲ ਨੂੰ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੇ ॥ ਜੋ ਵੀ ਪੰਜਾਬ ਦੀ / ਪੰਥ ਦੀ ਫਿਕਰਮੰਦੀ ਦਿਖਾ ਰਹੈ ਹਨ ਇਕ ਜੁੱਟ ਹੋਕੇ ਕੋਈ ਕਦਮ ਚੁੱਕਣ ਦਾ ਢੁਕਵਾ ਸਮਾਂ ਹੈ ॥
Very good vakeel sahib ji
Khaira Sahib Tuhade paired hath laun nu jee karda.
VERY GOOD AVT. KHAIRA SAHEB JI
V very Good Vakeel Saab
Good knowledge Adv Manjit Singh khaira
Sardar Manjit Singh is an encyclopaedia of Sikh politics
Great 👍
ਵਾਹ ਜੀ ਵਾਹ ਬਹੁਤ ਵਧੀਆ ਤੇ ਸਹੀ ਜਾਣਕਾਰੀ ਡੂੰਘੀ ਜਾਣਕਾਰੀ
Very good point
❤❤❤❤❤
ਜੌ ਸਿਰੀ ਅਕਾਲ ਤਖਤ ਸਾਹਿਬ ਵਲੌਂ ਸਤ ਮੇਬਰੀ ਕਮੇਟੀ ਬਣਾਈ ਗਈ ਹੈ ੳਹ ਤਾਂ ਇਕ ਅਲੇਕਸਨ ਕਮੇਟੀ ਹੈ. ਜਿਸਦਾ ਕੰਮ ਸਿਰਫ ਇਲੈਕਸ਼ਨ ਕਰਾਣ ਤਕ ਸੀਮਤ ਹੈ. ੳਸ ਤੌਂ ਬਾਅਦ ਉਸਦਾ ਰੌਲ ਖਤਮ ਹੌ ਜਾਂਦਾ ਹੈ. ਹਰ ਕਿਸਮ ਦੀ ਇਲੈਕਸ਼ਨ ਲਈ ਕਿਸੇ ਨੂ ਇਲੈਕਸ਼ਨ ਕਮਿਸ਼ਨਰ ਬਣਾਇਆ ਜਾਂਦਾ ਹੈ. ਅਕਾਲੀ ਦਲ ਦਾ ਤਰਕ ਬਿਲਕੁੱਲ ਗਲਤ ਹੈ.
ਕਿਸੇ ਵੀ ਪਾਰਟੀ ਵਿੱਚ ਲੋਕਤੰਤਰ ਨਹੀਂ ਬਚਿਆ। ਸਾਰੀਆਂ ਸਿਆਸੀ ਪਾਰਟੀਆਂ ਡਿਕਟੇਟਰੀ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪੰਚ ਪ੍ਰਧਾਨੀ ਦੀ ਸ਼ੁਰੂਆਤ ਕਰਕੇ ਸਿੱਖ ਕੌਮ ਨੂੰ ਮਾਰਗ ਦਰਸ਼ਨ ਦਿੱਤਾ ਸੀ ਪਰ ਅੱਜਕਲ੍ਹ ਕੋਈ ਕਿਸੇ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ। ਸਾਰੇ ਅਕਾਲੀ ਆਪੋ ਆਪਣੀ ਡੱਫਲੀ ਵਜਾ ਰਹੇ ਹਨ।
ਅਕਾਲੀ ਦਲ ਦੇ ਸਲਾਹਕਾਰ ਮਾੜੇ ਆ ਪ੍ਰਧਾਨਗੀ ਛੱਡੀ ਹੁੰਦੀ ਤੇ ਬਹੁਤ ਵਧੀਆ ਰਹਿਣਾ ਹੀ ਅਕਾਲੀ ਦਲ ਦੀ ਚੜਾਈ ਹੋਣੀ ਸੀ
ਇਸ ਅਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਵਕੀਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਔਲੇ ਦਾ ਖਾਂਦਾ ਸਿਆਣੇ ਦਾ ਆਖਿਆ ਬਾਅਦ ਵਿੱਚ ਪਤਾ ਲੱਗਦਾ ਹੈ ।
ਵਾਸਦੇਵ ਸਿੰਘ ਕਰਤਾਰਪੁਰ