ਮਹਾਨ ਗਾਇਕ ਅਮਰ ਸਿੰਘ ਚਮਕੀਲੇ ਨੂੰ ਇੱਕ ਗੀਤਕਾਰ ਵੱਲ਼ੋ ਗੁੰਮਰਾਹ ਕੀਤਾ ਗਿਆ ਸੀ ? Meet Majri Wala

Поділитися
Вставка
  • Опубліковано 8 лис 2024

КОМЕНТАРІ • 52

  • @harry-n2n5r
    @harry-n2n5r Рік тому +8

    ਸਰ ਬਹੁਤ ਵਧੀਆ ਤੁਹਾਡੀ ਗੀਤਕਾਰੀ ਸੁਣ ਕੇ ਮੈ ਵੀ ਕੁਝ ਲਿਖਣ ਦੀ ਕੋਸ਼ਿਸ਼ ਕੀਤੀ, ਮੀਤ ਸਫੀਪੁਰ ਕਲਾ

  • @sukhveer12numberdar
    @sukhveer12numberdar Рік тому +10

    ਮੀਤ ਮਾ ਝ ਰੀ ਤੁਸੀਂ ਚਮਕੀਲੇ ਦੀ ਬਹੁਤ ਇਜਤ ਕਰਦੇ ਹੋ ਧੰਨਵਾਦ ਜੀ

  • @jugrajsingh9101
    @jugrajsingh9101 Рік тому +8

    ਭੁਲਾਇਆ ਨਹੀ ਜਾਦਾ ਚਮਕੀਲੇ ਨੂੰ ਸਦਾ ਧਰੂ ਤਾਰੇ ਵਾਗ ਚਮਕਦਾ ਰਹੇਗਾ ਚਮਕੀਲੇ ਦਾ ਨਾਮ

  • @darshansingh_shersinghpura
    @darshansingh_shersinghpura Рік тому +6

    ਸਵਰਨ ਸਿਵੀਆ ਹੋਣਾ ਪੱਕਾ ਚਮਕੀਲੇ ਦੇ ਏਨਾ ਨੇੜੇ ਸਿਵੀਏ ਤੋਂ ਬਿਨਾ ਕੋਈ ਹੋਰ ਨਹੀਂ।

  • @gurjantaulakh1791
    @gurjantaulakh1791 Рік тому +5

    ਬਹੁਤ ਵਧੀਆ ਜੀ

  • @baldevsingh9391
    @baldevsingh9391 Рік тому +4

    ਬਿਲਕੁਲ ਸੱਚ ਲਗ ਰਿਹਾ ਮੇਨੂ ਤਾ

  • @tarakvicharpunjabichannel6624
    @tarakvicharpunjabichannel6624 5 місяців тому +1

    ਚਮਕੀਲਾ ਜਾਣਬੁੱਝ ਕੇ ਗਲਤੀਆਂ ਨਹੀਂ ਕਰ ਸਕਦਾ ਸੀ। ਕਿਸੇ ਨੇ ਕਰਵਾਈ ਹੋ ਸਕਦੀ ਹੈ।

  • @manjeetstudiolehragaga5312
    @manjeetstudiolehragaga5312 Рік тому +2

    ਹੋ ਸਕਦੇ ਬਾਈ

  • @narindersinghnagra4987
    @narindersinghnagra4987 Рік тому +4

    ਚਮਕੀਲੇ ਦੇ ਲਿਖੇ ਗੀਤ ਤਾਂ ਬਹੁਤ ਸਾਰੇ ਕਲਾਕਾਰਾਂ ਨੇ ਰਿਕਾਰਡ ਕਰਵਾਏ ਆ ਓਨੇ ਤੇਰਾ ਹੀ ਗੀਤ ਕਿਓਂ ਚੋਰੀ ਕਰਨਾ ਸੀ

  • @KuldeepSingh-ru4pl
    @KuldeepSingh-ru4pl Рік тому +2

    ਬਹੁਤ ਹੀ ਵਧੀਆ ਜੀ ਧੰਨਵਾਦ

  • @Kulwantsingh-od3tc
    @Kulwantsingh-od3tc Рік тому +2

    िਬਲਕੁॅਲ ਬਾੲੀ ਮਾਜਰੀ ਵਾਲੇ ਦਾ ਹੀ ਗੀਤ ਹੈ ਜੀ.👌

  • @tuhadaveer8613
    @tuhadaveer8613 Рік тому +1

    32,ਸਾਲ ਬਾਅਦ ਯਾਦ। ਆ ਗੀ

  • @tuhadaveer8613
    @tuhadaveer8613 Рік тому +1

    ਕਿਉਂ ਗੱਲ ਸ਼ੁਰੂ ਕੀਤੀ। 32,ਸਾਲ ਬਾਅਦ ਕ ਏ। ਪਹਿਲਾਂ ਕਿਉਂ ਨਹੀਂ ਬੋਲਿਆ ਸੀ

  • @tarloksinghpunia7888
    @tarloksinghpunia7888 Рік тому +2

    ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ, ਪੰਜਾਬ

  • @nandanmann1879
    @nandanmann1879 Рік тому +3

    ਬਾਈ ਜੀ ਪਹਿਲਾ ਕਿਉ ਨੀ ਗੱਲ ਕੀਤੀ ਬਾਕੀ ਢੱਕਣ ਨੂੰ ਪਤਾ ਹੋਉਗਾ
    ਪੱਕਾ

  • @balharsingh9321
    @balharsingh9321 Рік тому +5

    35
    ।ਸਾਲ ਹੋਗੇ ਇਹਨੂੰ ਅਜ ਚੇਤੇ ਆਇਆ ਪਹਿਲਾ ਕਿਉ ਨੀ ਆਈਆ

  • @mann062
    @mann062 Рік тому +3

    ਸਿਵੀਆ ਹੋਉ ਪਕਾ

  • @ranakaler7604
    @ranakaler7604 Рік тому +1

    Good

  • @labhsingh8316
    @labhsingh8316 Рік тому +1

    Majri wala tu aj tak dekhia hi nahi. Chamkila to Chamkila si

  • @nasibsingh9392
    @nasibsingh9392 Рік тому +1

    Very2 Good

  • @HarbansSingh-bf6ij
    @HarbansSingh-bf6ij Рік тому +1

    JAICHAMKEELA

  • @sewaksidhu5620
    @sewaksidhu5620 Рік тому +2

    ਪਹਿਲਾਂ ਕਿਤੇ ਦੱਸਿਆ ਹੁਣ ਕਿੳਉ

  • @SurenderSingh-ob8rh
    @SurenderSingh-ob8rh Рік тому +4

    ਭਾਈ ਵੀਰੋ ਇਹ ਮੀਤ ਮਾਜਰੀ ਕੋਰਾ ਝੂਠ ਬੋਲਦਾ ਚਮਕੀਲੇ ਦੀ ਲਿਖਣ ਸ਼ੈਲੀ ਵੱਖਰੀ ਜਿਹੜੀ ਕੋਈ ਰੀਸ ਨਹੀਂ ਕਰ ਸਕਿਆ ਝੂਠਾਂ ਦੇ ਪੁਲਾੜ ਭਾਵੇਂ ਕੋਈ ਕਿੰਨੇ ਬੰਨ ਲਵੇ

  • @jatindersingh7387
    @jatindersingh7387 Рік тому +3

    Amanjot roop gharu ne bhut mjaak bnaiaa barsi te kou sad de eho jihe pagala nu

  • @SOMAL-c9v
    @SOMAL-c9v Рік тому +3

    Chamkila amarjot punjabi Sangeet de 🌟 star kalakar 🌷

  • @sidhurureke
    @sidhurureke Рік тому +3

    ਕੌਣ ਕਹਿੰਦੈ ਚਮਕੀਲੇ ਨੇ ਆਪਣੇ ਲਿਖੇ ਗੀਤ ਗਾਏ ਨੇ ਭਾਬੀਏ ਭਰਿੰਡ ਰੰਗੀਏ ਪਾਲੀ ਦੇਤਵਾਲੀਆ ਦਾ ਲਿਖਿਆ ਹੋਇਆ ਬਾਈ ਜੀ

    • @dalvindersingh9047
      @dalvindersingh9047 Рік тому +1

      2-4 geet ne hor kalakaran de, baki sarey osdi kalam di kamaal hai.

    • @Kulwantsingh-od3tc
      @Kulwantsingh-od3tc Рік тому

      @@dalvindersingh9047 kalakar Ni veer ji Geetkar hn ji

    • @dalvindersingh9047
      @dalvindersingh9047 Рік тому +1

      "Kar yaad kurey" Gill da likhia hai. "Fiat vargi adgai" Pali Detwalia ji da hai te " Bhabhiaye bharind rangiaye vee. 1 geet jisdi charcha video vich hai. Hor koi ta mainu millia nahi. Je hunda hun tak khap pe jaani c. Baki sab geet Chamkila ji ne likhey ne. Dharmik geet raley milley ne.

  • @JaggiNews55
    @JaggiNews55 Рік тому +2

    ਨਾਂ ਦੱਸਣਾ ਚਾਹੁੰਦਾ ਹੈ

  • @rachhpalsinghsingh4465
    @rachhpalsinghsingh4465 Рік тому +3

    ਇਹ ਆਦਤ ਬਹੁਤ ਹੀ ਪਰਾਣੀ ਹੈ ਗਾਇਕਾ ਨੁੰ ਇਹ ਤਾਂ ਗੀਤ ਦੇਖ ਲੈਣ ਤਾਂ ਹੀ ਚੋਰੀ ਕਰ ਲੈਂਦੇ ਨੇ?

  • @jagtarsinghghola2167
    @jagtarsinghghola2167 Рік тому +2

    ਸੇਵਾ ਸਿੰਘ ਨੌਰਥ ਜਾਂ ਸੀਵੀਆ ਹੋ ਸਕਦੇ

  • @jarnailsandhu6128
    @jarnailsandhu6128 5 місяців тому

    ਚਮਕੀਲਾ ਸਿਰੇ ਦਾ ਗਾਇਕ ਸੀ

  • @balrajsingh5637
    @balrajsingh5637 Рік тому +3

    मीत सरेआम झूठ बोल रहा है जी चमकीला ता खुद ही गीतकार संगीतकार सी चमकीला ता खुद ही कलम दा तनीं सी अमर सिंह चमकीले दे मरन तो बाद बहुत ही गीत रिकॉर्ड करन बस्ते रह गए सी ऐहे बन्दा झूठ बोल के नरका दा अधिकारी बन रहा है जी एस बन्दे नु भी पता है चमकीला ता मर गया दूनिया मेरा सच मन लुंगी

  • @ਸਿੱਧੂ-ਘ5ਞ
    @ਸਿੱਧੂ-ਘ5ਞ Рік тому +5

    ਲੱਗ ਗੇ ਫੇਰ ਉਹੀ ਲੱਛਣ ਕਰਨ, ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ।

  • @mrajmraj6133
    @mrajmraj6133 Рік тому +1

    JISH TARA DI GURMAIL KAUR OSHE TARA EH LAGDA HAI JINA DI CHAMKILE NAL KADI NAHI C BANDI 🙏🙏 EH TA NIRA GAPPI LAGDA HAI 🙏🙏

  • @deepdhulkia9462
    @deepdhulkia9462 Рік тому +1

    Sawaran sivia di gal karda lagda

  • @kashmirsingh2650
    @kashmirsingh2650 Рік тому +1

    meet majri wala theek hove ga

  • @mrajmraj6133
    @mrajmraj6133 Рік тому +1

    EH BANDA JHUTH BOLDA HAI EH MURKH LAGDA HAI 🙏🙏

  • @dalvindersingh9047
    @dalvindersingh9047 Рік тому +1

    Sivia hai ji

  • @HarjinderSingh-yu6xc
    @HarjinderSingh-yu6xc 7 місяців тому

    ਦਿਲਬਾਗ ਸਿੰਘ ਜੀ ਏਹ ਬੰਦਾ ਝੂਠ ਬੋਲ ਰਿਹਾ ਇਹ ਕਹਿੰਦਾ ਘੱਗਰੀ ਪਾਕੇ ਮੇਰੀ ਨੀ। ਪਰ ਚਮਕੀਲੇ ਦੇ ਗੀਤ ਦੇ ਬੋਲ ਨੇ ਪਾਕੇ ਘੱਗਰੀ ਮੇਰੀ ਨੀ।

  • @labhsingh8316
    @labhsingh8316 Рік тому +2

    Tera song kitho aa giya
    Hun 100 dog's bhokda na

  • @balveerdhaliwal9528
    @balveerdhaliwal9528 Рік тому +1

    बाई जी जैलसी बंदे दा ना तांलैणा सी

  • @hgrewal8904
    @hgrewal8904 3 місяці тому

    Kora joth bolda meet 90cha geet lakhna ਸਿੱਖਦਾ ਸੀ ਇਹ

  • @tarsemlal499
    @tarsemlal499 Рік тому +1

    ਝੂਠ ਬੋਲ ਰਿਹਾ ਹੈ ਜੀ

  • @ChamkilaRecords88
    @ChamkilaRecords88 Рік тому

    Oho ho ja phrA KOI GAL NI HIT HO GYA NA NHI TA TANU KINE

  • @Spambuzz
    @Spambuzz 7 місяців тому

    Chmkila ta app geet lekan di Masina Ci jes tera cabin chota Tey Kanak vadthi ahh ok

  • @RoopSingh-gn1sk
    @RoopSingh-gn1sk Рік тому +1

    Bilkul galat hai ji koi hor geet ve pata karlo kise ne gaia hai

  • @mewasinghmewasingh1364
    @mewasinghmewasingh1364 3 місяці тому

    Meet majri bakvash Kari janda 36 sal ho gae ne tenu Aaj jadh aaya