ਗਾਇਕ ਜਸਬੀਰ ਜੱਸੀ ਵੱਲੋਂ ਕਬਰਾਂ ਬਾਰੇ ਦਿੱਤੇ ਬਿਆਨ ਬਾਰੇ ਖਾਸ ਵੀਡੀਓ। |

Поділитися
Вставка
  • Опубліковано 30 вер 2024
  • Website:
    www.ssdhunda.com
    Page:
    / sarbjitsinghdhunda

КОМЕНТАРІ • 226

  • @parkashsingh3909
    @parkashsingh3909 11 місяців тому +40

    ਜੇ ਕੋਈ ਗਾਇਕ ਅਜਿਹਾ ਫੈਸਲਾ ਲੈਂਦਾ ਹੈ ਤਾਂ ਸਾਰੇ ਸਿੱਖਾਂ ਨੂੰ ਉਸਦੀ ਸ਼ੋਭਾ ਕਰਨੀ ਬਣਦੀ ਹੈ

  • @buggarsinghsidhu7186
    @buggarsinghsidhu7186 11 місяців тому +12

    ਬਹੁਤ ਵਧੀਆ ਜਸਵੀਰ ਜੱਸੀ ਜੀ ਪਰ ਰਜੇ ਹੋਏ ਗਾਇਕਾਂ ਦਾ ਅਜੇ ਵੀ ਢਿੱਡ ਨਹੀਂ ਭਰਿਆ ਕਿਉਂਕਿ ਉਥੇ ਬੋਰੀਆਂ ਨੋਟਾਂ ਦੀਆਂ ਮਿਲਦੀਆਂ ਹਨ । ਅਸੀਂ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਮਨਾਉਂਦੇ ਹਾਂ ਪਰ ਬਾਬੇ ਉਹਨਾਂ ਦਿਨਾਂ ਵਿਚ ਆਪਣੇ ਬਾਬਿਆਂ ਦੀ ਬਰਸੀ ਮਨਾਉਂਦੇ ਹਨ

  • @preetrandhawa2566
    @preetrandhawa2566 11 місяців тому +4

    ਧੂੰਦਾ ਜੀ ਜਸਬੀਰ ਜੱਸੀ ਨੇ ਤਾਂ ਜਵਾਬ ਦੇ ਦਿੱਤਾ ਪਰ ਤੁਸੀ ਉਹਨਾ ਗੁਰਦੁਆਰਿਆ ਵਿੱਚ ਜਾਣ ਤੋਂ ਕਦੋਂ ਮਨਾ ਕਰਿਆ ਕਰੋਗੇ ਜਿੱਥੇ ਇਕੋ ਗੁਰੂ ਸਾਹਿਬ ਦੀ ਨਹੀਂ ਸਗੋਂ ਓਹਨਾ ਸਾਧਾ ਦੀ ਤੇ ਜੋਂ ਗੱਲਾ ਗੁਰੂ ਦੀ ਬਾਣੀ ਦੇ ਉਲਟ ਹਨ ਓਹ ਗੱਲ ਹੁੰਦੀ ਹੈ ਜੋਂ ਤੁਹਾਡੇ ਜਹੇ ਪਰਚਾਰਕ ਨੂੰ ਸੋਭਾ ਨਹੀਂ ਦਿੰਦਾ , ਜਦੋਂ ਤੁਹਾਨੂੰ ਕੈਨੇਡਾ ਦੇ ਗੁਰਦੁਆਰਾ ਵਿੱਚ ਇਹ ਪੁੱਛਿਆ ਜਾ ਰਿਹਾ ਸੀ ਕੇ ਤੁਸੀ ਦਸਮ ਗ੍ਰੰਥ ਨੂੰ ਮੰਨਦੇ ਹੋ ਜਾਂ ਨਹੀਂ ਤੁਸੀ ਉੱਥੇ ਕਿਉ ਨਹੀਂ ਹਿਕ ਠੋਕ ਕੇ ਕਿਹਾ ਕਿ ਮੈਂ ਬੱਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹਾਂ ਬਾਕੀ ਕਿਸੇ ਬਾਣੀ ਕਿਸੇ ਗ੍ਰੰਥ ਨਾਲ ਮੇਰਾ ਕੋਈ ਲੇਖਾ ਜੋਖਾ ਨਹੀਂ । ਤੁਸੀ ਜਸਬੀਰ ਜੱਸੀ ਵਾਂਗ ਕਿਉ ਸਪਸਟ ਨਹੀਂ ਹੋ ਤੁਸੀ ਕਿਉ ਦੋਗਲੇ ਤੇ ਸਾਝੀ ਭਾਬੀ ਬਣ ਜਾਂਦੇ ਹੋ ਉਹ ਇਕ ਕਲਾਕਾਰ ਹੋ ਕੇ ਇੱਕ ਪਾਸਾ ਤੇ ਸਪਸ਼ਟ ਜਵਾਬ ਦੇ ਗਿਆ , ਪਰ ਤੁਸੀ ਕੁੱਝ ਟੁੱਕੜਾ ਲਈ ਕੁੱਝ ਪੈਸਿਆਂ ਲਈ ਆਪਣੀ insult ਕਰਵਾ ਲੈਂਦੇ ਹੋ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਇਹ ਗੁਰਦੁਆਰਾ ਪ੍ਰਬੰਧਕ ਕਮਟੀ ਵਿੱਚ ਕੌਣ ਹੈ ਤੇ ਇਹ ਪ੍ਰੋਗਰਾਮ ਕੋਣ ਕਰਵਾ ਰਿਹਾ ਹੈ , ਫਿਰ ਬਦ ਵਿੱਚ ਤੁਸੀ ਸਟੇਜ ਉਤੇ ਬੈਠ ਛਾਤੀ ਤੇ ਹੱਥ ਮਾਰ ਮਾਰ ਗੱਲਾ ਤੇ ਇਹ ਕਰਦੇ ਹੋ ਕੇ ਅਸੀ ਵੀ ਗੁਰੂ ਨਾਨਕ ਸਾਹਿਬ ਵਾਂਗ ਸਿਵਿਆ ਤੋਂ ਤੁਰੇ ਹਾਂ ਸਾਨੂੰ ਕਿਸੇ ਦਾ ਡਰ ਨਹੀ , ਤੁਹਾਡੀਆਂ ਗੱਲਾਂ ਸੁਣ ਸੁਣ ਜੋਂ ਗੁਰੂ ਸਾਹਿਬ ਦੀਆ ਉਹ ਗੱਲਾ ਤੇ ਸਟੈਂਡ ਲੈ ਕੇ ਅੱਜ ਵੀ ਖੜੇ ਹਨ ਚਾਹੇ ਉਹਨਾਂ ਉਪਰ ਕਈ ਅਟੈਕ ਹੋਏ ਹਨ ਤੁਸੀ ਤਾਂ ਓਹਨਾ ਨੂੰ ਵੀ ਡਰਦੇ ਹੀ ਛੱਡ ਗਏ ਕਿਉੰਕਿ ਉਹਨਾ ਨਾਲ ਖੜੇ ਰਹਿ ਕੇ ਤੁਹਾਡੇ ਤੋਂ ਸਾਂਝੀ ਭਾਬੀ ਬਣ ਨਹੀਂ ਸੀ ਹੋਣਾ, ਧੂੰਦਾ ਜੀ ਬਾਕੀ ਛੱਡੋ ਮੈਂ ਕਿਸੇ ਨੂੰ ਕੀ ਕਹਿਣਾ ਤੁਸੀ ਕਰੋ ਗੁਰੂ ਸਾਹਿਬ ਜੀ ਦੀ ਉਹ ਗੱਲ ਜੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਵਾਲੀ ਗੱਲ ਮੈਂ ਇੱਕ ਗਰੀਬ ਜੇਹਾ ਬੰਦਾ ਹਾਂ ਮੈਂ ਤੁਹਾਡੇ ਨਾਲ ਵਾਧਾ ਕਰਦਾ ਕਿ ਹਰ ਮਹੀਨੇ ਦਾ ਰਾਸਣ ਮੈਂ ਤੁਹਾਡੇ ਘਰ ਸਿੱਟ ਕੇ ਆਇਆ ਕਰਾਂਗਾ ਮੈਂ ਤੁਹਾਡੇ ਪਰਿਵਾਰ ਨੂੰ ਰੋਟੀ ਤੋ ਭੁੱਖੇ ਨਹੀਂ ਮਾਰਨ ਦਿੰਦਾ , ਪਰ ਮੈਨੂੰ ਚੰਗੀ ਤਰ੍ਹਾ ਪੱਤਾ ਤੁਹਾਨੂੰ ਕੌਮ ਦੇ ਪੈਸੇ ਖਾਣ ਦੀ ਆਦਤ ਪਈ ਹੈ ਤੁਸੀ ਬਸ ਢੇਰੀ ਵੇਖਣੀ ਹੈ ਕੇ ਕਿਹੜੇ ਗੁਰਦਵਾਰੇ ਢੇਰੀ ਵੱਡੀ ਲੱਗੇਗੀ , ਫੇਰ ਓਹ ਚਾਹੇ ਕਿਸੇ ਵੀ ਗੁਰਦੁਆਰੇ ਹੋਵੇ

    • @Birdavinder297
      @Birdavinder297 11 місяців тому

      Very good verr hosla tere ch bahut gal thok k khi aa

  • @BachitarSingh-t8w
    @BachitarSingh-t8w 11 місяців тому +15

    ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ।।

  • @BalkarSingh-ko2qy
    @BalkarSingh-ko2qy 11 місяців тому +31

    ਸਤਿਕਾਰ ਯੋਗ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਦਾ ਸਮਜਾਓਣ ਦਾਂ ਤਰੀਕਾ ਸੁਲਘਾ ਯੋਗ ਹੈ ਸਾਡੇ ਪੰਜਾਬ ਦੇ ਲੋਕ ਭੋਲੇ ਭਾਲੇ ਹਨ ਤੇ ਕੁੱਸ਼ ਲਕੀਰ ਦੇ ਫਕੀਰ ਵੀ ਹਨ ਸਾਨੂੰ ਸਿੱਖ ਧਰਮ ਦੇ ਪੱਕੇ ਰਹਿਣਾ ਚਾਹੀਦਾ ਹੈ ਦੇਹ ਧਾਰੀ ਸੰਤਾ ਦੀ ਸਾਡੇ ਪੰਜਾਬ ਵਿੱਚ ਕੋਈ ਕਮੀ ਨਹੀਂ ਹੈ

  • @jass4375
    @jass4375 11 місяців тому +11

    ਠੀਕ ਰਸਤੇ ਤੇ ਚੱਲਣ ਵਾਲੇ ਨੂੰ ਬਹੁਤ ਔਕੜਾ ਆਉਂਦੀਆਂ ਨੇ ਪਰ ਆਪਣੀ ਸੋਚ ਤੇ ਡਟ ਕ ਖੜੇ ਰਹਿਣਾ ਵੀ ਬਹੁਤ ਵੱਡੀ ਗੱਲ ਹੈ

  • @malkitsigha5002
    @malkitsigha5002 11 місяців тому +43

    ਭਾਈ ਸਾਹਿਬ ਜੀ ਤੁਹਾਡੇ ਵਰਗੇ ਪ੍ਰਚਾਰਕ ਬੁਹਤ ਘੱਟ ਹਨ। ਜਿਹੜੇ ਲੋਕ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਈ ਸਾਹਿਬ ਖਿੱਚ ਕੇ ਰੱਖੋ

  • @AmarjeetSingh-ts6db
    @AmarjeetSingh-ts6db 11 місяців тому +4

    ਭਾਈ ਸਾਬ ਨਿਹੰਗ ਵੀ ਤਾ ਪ੍ਰਮੋਟ ਕਰਦੇ ਨਸ਼ੇੜੀਆਂ ਨੂੰ

  • @sandhulahorie604
    @sandhulahorie604 11 місяців тому +65

    ਧੁੰਦਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਗੁਰੂ ਜੀ ਨੇ ਬਚਾਅ ਕੇ ਰੱਖਿਆ ਹੋਇਆ ਹੈ ਕਬਰਾਂ ਨਕਲੀ ਸਾਧਾਂ ਤੋਂ ਤੁਸੀਂ ਤਾਂ ਕੌਮ ਦੀ ਮਹਾਨ ਸ਼ਖ਼ਸੀਅਤ ਹੋ

    • @ParminderKaur-zm4kw
      @ParminderKaur-zm4kw 11 місяців тому +4

      Han bahut mahaan aaa eh , taan hi Amritpal da virodh krda , kaum de gddar ne ajehe log

    • @jandwalianath7279
      @jandwalianath7279 11 місяців тому +1

      Waheguru ji waheguru ji ji

    • @sahbisandhu8376
      @sahbisandhu8376 11 місяців тому +1

      ਵੇਖੀ ਕੀਤੇ

    • @BHULLAR-1990
      @BHULLAR-1990 11 місяців тому +2

      ​@@ParminderKaur-zm4kwtusi Assam ch gy j amritpal singh ji De piche???

    • @amanKumar-lg3xo
      @amanKumar-lg3xo 11 місяців тому +3

      ਬਾਣੀ ਨੂੰ ਮੰਨਣਾ ਵੀ ਛੱਡ ਦੇ ਧੂੰਦੇ, ਕਿਉਕਿ ਉਹ ਵੀ ਕਿਸੀ ਦੇਹ ਧਾਰੀ ਗੁਰੂਆ ਨੇ ਲਿਖੀ ਹੋਈ।

  • @ravirangi4284
    @ravirangi4284 11 місяців тому +2

    ਧੰਦਾ ਜੀ ਸਵਾਦ ਤਾਂ ਫ਼ੇਰ ਆਉ ਜੇ ਤੁਸੀਂ ਜੱਸੀ ਦੇ ਕੇਸ ਰਖਵਾ ਕੇ ਖੱਡਾ ਕ੍ਰਿਪਾਨ ਪਾਉ ਆਸੀ ਵੀ ਦੇਖੀਏ ਹਾਂ ਜੱਸੀ ਸੋਢੀ ਗੱਲ ਮੰਨਦਾ ਸਿਰ ਤੇ ਟੋਪੀ ਨੀਆਤ ਖੋਟੀ ਪਹਿਲਾਂ ਜੱਸੀ ਸਿੰਘ ਸਜੇ ਬਾਕੀ ਗੱਲ ਬਾਦ ਵਿੱਚ

  • @monumk3062
    @monumk3062 11 місяців тому +2

    ਆਪਾ ਤਾਂ ਕਦੇ ਨੀ ਦੇਖਿਆ ਕੋਈ ਫਕੀਰ ਕਿਹਦਾ ਹੋਵੇ ਵੀ ਲਯੋ ਨਸ਼ਾ ਕਰੋ ਆਪਣੇ ਕੋਲੋ ਹੀ ਕਹੀ ਜਾਂਦੇ ਨੇ

  • @Ranbirsingh-gs8mo
    @Ranbirsingh-gs8mo 11 місяців тому +9

    ਵਾਹਿਗੁਰੂ ਜੀ 🙏🙏

  • @jandwalianath7279
    @jandwalianath7279 11 місяців тому +8

    ਸਿੱਖਾ ਨੂੰ ਜੱਸੀ ਭਾਜ਼ੀ ਨਾਲ ਖੜਨਾ ਚਾਹੀਦਾ ਹੈ

  • @govindersingh9230
    @govindersingh9230 11 місяців тому +7

    ਭਾਈ ਸਾਹਿਬ ਜੀ ਆਪ ਜੀ ਵਰਗੇ ਬਹੁਤ ਥੋੜੇ ਪ੍ਰਚਾਰਕ ਹਨ ਜੋ ਗੁਰਮੱਤ ਅਨੁਸਾਰ ਪ੍ਰਚਾਰ ਕਰਦੇ ਹਨ ਜਿਆਦਾ ਤਾਂ ਮਨੋਕਲਪਿਤ ਕਹਾਣੀਆਂ ਸੁਣਾ ਕੇ ਟਾਈਮ ਲੰਘਾ ਜਾਂਦੇ ਨੇ ਬਾਕੀ ਜਸਬੀਰ ਜੱਸੀ ਨੇ ਆਪਣੇ ਮਨ ਨਾਲ ਬਹੁਤ ਵਧੀਆ ਫੈਸਲਾਂ ਕੀਤਾ ਵਾਹਿਗੁਰੂ ਭਲੀ ਕਰੇਗਾ

  • @BachitarSingh-t8w
    @BachitarSingh-t8w 11 місяців тому +22

    ਭਾਈ ਸਰਬਜੀਤ ਸਿੰਘ ਦਾ ਧੰਨਵਾਦ ਭਾਈ ਸਾਹਿਬ ਦੇ ਮਾਤਾ ਪਿਤਾ ਦਾ ਵੀ ਧੰਨਵਾਦ

  • @tajinderkour8169
    @tajinderkour8169 11 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dalbirsinghsingh6234
    @dalbirsinghsingh6234 11 місяців тому +11

    ਧੰਨਵਾਦ ਕਰਦੇ ਹਾਂ ਵੀਰ ਜੱਸੀ ਆਤੇ ਭਾਈ ਸਰਬਜੀਤ ਿਸੰਘ ਧੁਦਾ ਜੀ ਦਾ।

  • @tvchannelsingh7058
    @tvchannelsingh7058 11 місяців тому +7

    Good🙏🙏👍👍 ji

  • @AmarJeet-cr2gy
    @AmarJeet-cr2gy 11 місяців тому +5

    ਵਾਹਿਗੁਰੂ ਜੀ

  • @mehalsinghmehalsingh1590
    @mehalsinghmehalsingh1590 11 місяців тому +13

    ਬਹੁਤ ਹੀ ਵਧੀਆ ਵਿਚਾਰ ਵੀਰ ਜੀ

  • @bagichasingh5314
    @bagichasingh5314 11 місяців тому +2

    ਵੀਰ ਜੀ ਗੁਰਦੁਆਰੇ ਵਿੱਚ ਜੋਤ ਦਾ ਕੀ ਰੋਲ ਹੈ ਇਸ ਬਾਰੇ ਵੀ ਚਾਨਣਾ ਪਾਇਆ ਜਾਵੇ

  • @SukhvinderSingh-vm1yf
    @SukhvinderSingh-vm1yf 11 місяців тому +1

    ਬਾਬਾ, ਜੀ nice ਵਿਚਾਰ ji ਤੁਹਾਡੇ ❤ਬਾਬਾ ਜੀ ਕੁਝ ਬੰਦੇ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਮੰਨਣ ਦੇ ਬਾਵਜੂਦ ਵੀ ਅਪਣੇ ਨਾਮ ਨਾਲ ਸੰਤ ਸ਼ਬਦ ਜੋੜੀ ਬੈਠੇ ਨੇ, ਏਹਨਾ ਵਾਰੇ ਵੀ ਕੁਝ ਸ਼ਬਦ ਕਹੋ

  • @GurmeetKaur-gc4us
    @GurmeetKaur-gc4us 11 місяців тому +1

    ਭਾਈ ਸਾਬ ਤੁਸੀਂ ਕਦੋਂ ਸਟੈਂਡ ਸਪਸ਼ਟ ਕਰੋਗੇ ਜਾਪ ਸਾਹਿਬ ਬਾਰੇ

  • @jagmohansingh9983
    @jagmohansingh9983 11 місяців тому +6

    ❤❤❤❤❤❤❤❤❤❤❤❤❤

  • @ranjodhsingh056
    @ranjodhsingh056 11 місяців тому +5

    Very nice ji

  • @jeewansinghkhalsa5537
    @jeewansinghkhalsa5537 11 місяців тому +17

    ਬਹੁਤ ਖੂਬ ਵੀਰ ਜੀ

  • @GurpreetSingh-bh1it
    @GurpreetSingh-bh1it 11 місяців тому +4

    ਜਸਬੀਰ ਸਿੰਘ ਜੱਸੀ 👌👌👌

  • @rattandhaliwal
    @rattandhaliwal 11 місяців тому +20

    ਵਾਹਿਗੁਰੂ ਜੱਸੀ ਸਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @RamSingh-qx2jt
    @RamSingh-qx2jt 11 місяців тому +4

    Waheguru ji ka khalsa sri Waheguru ji ki fhate sehi kiha paji aap ji ne

  • @Punjabi-q6f
    @Punjabi-q6f 11 місяців тому +1

    ਬਹੁਤ ਵਦੀਆ ਜੇ ਗ੍ਰੰਥੀ ਜਾਂ ਪ੍ਰਚਾਰਕ ਸਮਜੋਤਾ ਨਾ ਕਰਕੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਸਿੱਖਿਆ ਦਸਨ ਤਾਂ ਸੰਗਤਾਂ ਬੀ ਓਸ ਗੱਲ ਤੇ ਪਹਿਰਾ ਦੇਣ ਲਗ ਜਾਣ

  • @RamandeepkourSidhu-dy7sb
    @RamandeepkourSidhu-dy7sb 11 місяців тому +1

    ਭਾਈ ਸਾਹਿਬ ਜੀ, ਫਹਤੇ, ਪ੍ਰਵਾਨ ਹੋਵੇ ਜੀ,ਦਾਸ, ਭਾਈ ਸੁਖਦੇਵ ਸਿੰਘ ਜੀ, ਗੰਗਾਨਗਰ ਰਾਜਸਥਾਨ 18ਜੈਡ
    ਤੋ, ਜੀ, ਬਹੁਤ ਵਧੀਆ, ਸੁੰਦਰ ਜੀ, ਗੱਲ ਕਰਨੀ, ਹੁੰਦੀ,ਆ,ਫੌਣ,ਚਕਲਿਆ,ਕਰੋ, ਧੰਨਵਾਦ ਜੀ,

    • @channitt420
      @channitt420 11 місяців тому

      ਮੇਰਾ ਨਾਨਕਾ ਪਿੰਡ 19 z ਹੈ ਜੀ,ਗਰੇਵਾਲ ਪਰਿਵਾਰ ਨੇ ਮਾਮੇ ਹੋਰੀਂ

  • @vishalsharma-yk7sh
    @vishalsharma-yk7sh 11 місяців тому +1

    Yaar Tusi nahi jana kite na jao, oh tuhadi aastha hai. Par kisi hor di aastha nu vi dhes na pahunchao. Jinna pyaar tusi apne malak nu karde ho, unna hi pyaar baaki log vi apne apne malak nu karde ne. Tuhada ki haq hai kisi darbaar baare bura bolan da. Tuhanu koi jabardasti bula reha ? Ya koi majboor kar reha gaun layi. Na Aao, Na Gao. Par Galat na bolo. Kisi baare changa nahi bolna na bolo par mada vi na bolo. Dhanne jatt ne patha vicho vi paa leya si, tusi kehne ho dusre dharam da banda rab nu paa hi ni sakda , baaki tan pakhand ne. Jithe tusi gaye hi ni, tuhanu ki pata uthe ki hai. Jehra geya usnu pata.

  • @sukhmulowali8628
    @sukhmulowali8628 11 місяців тому +6

    Waheguru ji

  • @takdirsinghgill2164
    @takdirsinghgill2164 11 місяців тому +4

    Excellent views. Keep it up.

  • @SatnamSingh-mz6db
    @SatnamSingh-mz6db 11 місяців тому +5

    👍👍

  • @simarjotekas7952
    @simarjotekas7952 11 місяців тому +9

    That's why i'm the biggest fan of him he is really a nice guy. Whenever i listen his songs i remember my childhood. Fukre singra de fan kitho samjhn ge real legends nu.

  • @satnaamsingh1234
    @satnaamsingh1234 11 місяців тому +6

    ਵਧੀਆ ਤਾਕਤ ਵਾਲਾ ਟੀਕਾ ਲਾਇਆ ਜੇ ਭਾਈ ਸਾਹਿਬ 🙏🙏। ਅਸਰ ਜ਼ਰੂਰ ਕਰੇਗਾ

  • @KP26Jodi
    @KP26Jodi 11 місяців тому

    ਜੇਹੜੇ ਕਹਿੰਦੇ ਆ ਜੱਸੀ ਫੇਮ ਲੈਣ ਦੀ ਗੱਲ ਕਰਦਾ ਪਤੰਦਰੋ ਤੁਹਾਡਾ ਜਨਮ ਤੋਂ ਪਹਿਲਾਂ ਦੀ ਫੇਲ ਲਈ ਬੈਠਾ
    ਏਕ ਸੋਚ ਹੁੰਦੀ ਆ ਸੋਚ ਸਮਝਣ ਦੀ ਜੱਸੀ ਭਾਜੀ ਦਾ ਮਤਲਬ ਇਹ ਹੈ ਨਸ਼ਾ ਨਾ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਜੌ ਜੌ ਤੁਹਾਡਾ ਪੱਕਾ ਟਿਕਾਣਾ ਓਹ ਨਾ ਭੁੱਲੋ ਸਿੱਖੀ ਨੂੰ ਮਜਬ ਨੂੰ ਗੀਤਾ ਨੂੰ ਆਪਣੇ ਪਿਉ ਨੂੰ ਨਾ ਭੁੱਲੋ ਨਾ ਆਪਣੇ ਗੁਰੂ ਦੇਵੀ ਦੇਵਤੇ ਪੀਰ ਫ਼ਕੀਰ ਜੇਹੜੇ ਪਹਿਲਾ ਸੀ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੇ ਥੋੜਾ ਲਾਉਂਦੇ ਸੀ।
    ਅਗਰ ਪੋਜ਼ੀਟਿਵ ਸੋਚੋ ਤਾਂ ਜੱਸੀ ਬਾਈ ਜੀ ਸਹੀ ਨੇ ਬਾਕੀ ਅਪਣੀ ਆਪਣੀ ਸੋਚ ❤❤

  • @sidhcomputer9332
    @sidhcomputer9332 11 місяців тому

    ਮੈਂ ਡੇਰਿਆਂ ਦਾ ਵਿਰੋਧੀ ਨਹੀਂ, ਪਰ ਇਹ ਸਿਗਰੇਟਾਂ,ਚਿਲਮਾਂ ਦਾ ਜੋ ਪ੍ਰਚਲਣ ਹੈ ਇਸਦਾ ਬਹੂਤ ਵਿਦੋਧ ਕਰਦਾ,5 ਉਂਗਲਾ ਵਿੱਚ ਸਿਗਰੇਟਾਂ ਫ਼ੜ ਕੇ ਪੀਣੀਆਂ, ਇਹ ਨਸ਼ੇ ਦਾ ਪ੍ਰਚਾਰ ਕਰਨਾ ਹੀ ਹੈ, ਇਹਨੂੰ ਰੋਕਣਾ ਚਾਹੀਦਾ

  • @dynamitevinay9667
    @dynamitevinay9667 11 місяців тому

    ਇਹ ਓਹੀ ਜੱਸੀ ਹੈ ਜਿਸਦੇ ਪਹਿਲੇ ਗੀਤ ਕੁੜੀ ਗੁਜਰਾਤ ਦੀ ਵਿਚ,ਸਭ ਤੋਂ ਪਹਿਲੀ ਬਾਰ ਮਾਡਲ ਨੇ ਗੰਦੀ ਡਰੈੱਸ ਪਾਈ ਸੀ,ਜਿੰਨੇ ਨਹੀਂ ਸੀ ਵੇਖੀ ਓਹ ਹੁਣ ਭੀ ਵੇਖ ਸਕਦਾ ਹੈ,ਦੂਜੀ ਗੱਲ ਇਹ ਜਿਹੜੇ ਭੀ ਧਰਮ ਨੂੰ ਮੰਨੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਿ ਪਰ ਇਹਨੂੰ ਕਿਸੇ ਦੇ ਧਰਮ ਵਾਰੇ ਯਾ ਬਕਵਾਸ ਕਰਨ ਬਾਰੇ ਕਿੰਨੇ ਸਰਟੀਫਿਕੇਟ ਦਿੱਤਾ

  • @dynamitevinay9667
    @dynamitevinay9667 11 місяців тому

    ਜੀਹਦੇ ਕੋਲੋ ਬਰਾਬਰੀ ਨਿ ਹੁੰਦੀ ਓਹ ਫੇਰ ਬਦਨਾਮੀ ਕਰਨਾ ਸ਼ੁਰੂ ਕਰ ਦਿੰਦਾ,15 ਸਾਲਾ ਬਾਅਦ ਮੂੰਹ ਕੱਢ ਕੇ ਆ ਗਿਆ ਜੀ ਮੈਂ ਕਬਰਾਂ ਤੇ ਮੱਥਾ ਨਿ ਟੇਕਦਾ,ਓਹ ਤੈਨੂੰ ਕਿਹਾ ਕਿੰਨੇ ਹੈ ਅੱਜ ਦਾ ਯੂਥ ਤਾਂ ਤੈਨੂੰ ਜਾਣਦਾ ਨਹੀਂ ਤੂੰ ਗੱਲਾਂ ਕਰ ਰਿਹਾ, ਇੱਸੇ ਕਰਕੇ fame ਭਾਲਦਾ

  • @TarsemSinghTarsemSingh-gq9dm
    @TarsemSinghTarsemSingh-gq9dm 11 місяців тому

    ਸਰਦਾਰ ਸਰਬਜੀਤ ਸਿੰਘ ਧੂੰਦਾ ਜੀ ਕੋ ਬਹੁਤ ਹੀ ਕਾਬਲੇ ਤਾਰੀਫ ਹੈ ਇਹ ਵੀ ਵੇਖੋ ਇਹ ਹੈ ਕਿ ਗੰਢੇ ਵੀ ਲੋਕ ਹਨ ਚਿਰਾਂ ਬਾਦ ਨੂੰ ਪਸੰਦ ਕਰਦੇ ਹਨ ਉਹ ਲੋਕ ਜਾਗਰੂਕ ਨਹੀਂ ਹਨ😊 ਉਹਨਾਂ ਨੁਕਤਿਆਂ ਤੇ ਸਮੇਂ ਤੋਂ ਵਾਂਝਾ ਰੱਖਿਆ ਗਿਆ ਹੈ ਇਕੱਲੇ ਮੁਸਲਮਾਨ ਦਿਆਂ ਪੀਰਾ ਕੰਬਰਾ ਬਹੁਤ ਸਾਰੇ ਲੋਕ ਹੈ ਜੋ ਭੋਲੇ ਨਾਥ ਕੇ ਸੂਟਾ ਖਿੱਚਿਆ ਜਾਂਦਾ ਹੈ ਹੱਦੂ ਲੋਕਾਂ ਤਾਂ ਨਹੀਂ ਪੀਂਦੇ ਹਨ ਜੈ ਜੈ ਕਹਿ ਕੇ ਪੀਤੀ ਜਾਂਦੇ ਨੇ

  • @bhaisukhveersinghbahdurpur3379
    @bhaisukhveersinghbahdurpur3379 11 місяців тому

    ਗਾਇਕ ਜਸਬੀਰ ਜੱਸੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰੋ---ਵੀਡੀਓ ਨੂੰ ਸੁਣ ਕੇ ਵੀਚਾਰ ਜਰੂਰ ਦਿਓ ਜੀ--
    ua-cam.com/video/chYt7p3YpXk/v-deo.html

  • @gurpyarsingh4780
    @gurpyarsingh4780 11 місяців тому

    ਸਰਬਜੀਤ ਸਿੰਘ ਧੂੰਦਾ ਜੀ ਕੌਮ ਦੇ ਮਹਾਨ ਪ੍ਰਚਾਰਕ ਹਨ ! ਜਸਵੀਰ ਜੱਸੀ ਨੇ ਜੋ ਸਟੈਂਡ ਲਿਆ ਕਾਬਲੇ ਤਾਰੀਫ ਹੈ ਦੂਜੇ ਕਲਾਕਾਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ

  • @gurpyarsingh4780
    @gurpyarsingh4780 11 місяців тому

    ਸਰਬਜੀਤ ਸਿੰਘ ਧੂੰਦਾ ਜੀ ਕੌਮ ਦੇ ਮਹਾਨ ਪ੍ਰਚਾਰਕ ਹਨ ! ਜਸਵੀਰ ਜੱਸੀ ਨੇ ਜੋ ਸਟੈਂਡ ਲਿਆ ਕਾਬਲੇ ਤਾਰੀਫ ਹੈ ਦੂਜੇ ਕਲਾਕਾਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ

  • @nishansingh3988
    @nishansingh3988 11 місяців тому +19

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ🎉🎉

  • @dynamitevinay9667
    @dynamitevinay9667 11 місяців тому

    ਪੰਜਾਬੀ ਸੱਭਿਆਚਾਰ ਦਾ ਘਾਣ ਕਰਨ ਵਾਲਾ ਤੂੰ ਪਹਿਲਾ ਗਾਇਕ ਹੈ ਗੱਲਾਂ ਤਾਂ ਜਿਨੀਆ ਮਰਜੀ ਵੱਡੀਆ ਕਰਲੋ

  • @kiranpandherb.3744
    @kiranpandherb.3744 11 місяців тому +6

    ਭਾਈ ਸਾਹਿਬ ਬਹੁਤ ਵਧੀਆ ਵਿਚਾਰ ,👍🙏🏻

  • @b.sathwal9942
    @b.sathwal9942 11 місяців тому +1

    Tusi apne stand di gal v kro.Tuhaanu apnaa chetaa v aa jana chahidaa jo pishle same hoyia.

  • @Gurmukh-channel
    @Gurmukh-channel 11 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ ❤❤❤❤
    ਪੰਜਾਬੀ ਗਾਇਕ ਜਸਬੀਰ ਸਿੰਘ ਜੱਸੀ ਜੀ
    ਵੈਰੀ ਗੁੱਡ ਨੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
    ਵੀਰ ਨੂੰ

  • @HarjinderSingh-wt8hf
    @HarjinderSingh-wt8hf 11 місяців тому

    ਗੁਰਬਾਣੀ ਦੀ ਸਹੀ ਵਆਖਿਆ ਕਰਨ ਵਾਲੇ ਧੁੰਦਾ ਜੀ ਨੂ ਦਿਲੋ ਸਲੂਟ ਹੈ ਜੀ ।

  • @sawindersingh9173
    @sawindersingh9173 11 місяців тому +2

    Waheguru ji nice ji bhai sab

  • @balvirsingh9650
    @balvirsingh9650 11 місяців тому +4

    ਵੱਸਦੇ ਰਹੋ ਸੱਚ ਦੇ ਪਹਿਰੇਦਾਰੋ

  • @shabad_vichar
    @shabad_vichar 11 місяців тому +4

    Bhut vadia ji

  • @harcharansingh1737
    @harcharansingh1737 11 місяців тому +3

    ਅਸੀਂ ਇਸ ਮਸਲੇ ਵਿਚ ਜਸਬੀਰ ਜੱਸੀ ਨਾਲ ਖੜੇ ਹਾਂ

  • @boparaisarkariya151
    @boparaisarkariya151 11 місяців тому +3

    Perfect thoughts

  • @Ramanjot-creativity
    @Ramanjot-creativity 11 місяців тому +16

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @mangaldeepmangal4991
    @mangaldeepmangal4991 11 місяців тому

    ਭਾਈ ਸਾਹਿਬ ਜੀ ਜੱਸੀ ਨੂੰ ਸੱਦਦਾ ਕੋਣ ਆ ਏ ਨਿ ਪਤਾ ਲੱਗਾ 😂

  • @ravirangi4284
    @ravirangi4284 11 місяців тому

    ਜੱਸੀ ਮੱਚਦਾ ਇਸ ਕਰਕੇ ਉਸ ਨੂੰ ਦਰਗਾਹ ਤੇ ਕੋਈ ਪ੍ਰਰੋਗਮ ਲਾਉਣ ਦਾ ਮੌਕਾ ਨਹੀਂ ਮਿਲਿਆ ਹਜ਼ੂਰ ਸਾਹਿਬ ਵਿੱਚ ਬੱਕਰਾ ਕਿਉਂ ਝੜਕ ਦਿਉ ਨਹਿੰਗ ਘੋਟਾ ਕਿਉਂ ਘੋਟ ਦੇ ਨੇ ਉਹ ਚਿਲਮ ਤੋਂ ਘੱਟ ਨੇ ਗੁਰੂ ਵਾਲੇ ਹੋਕੇ ਚੰਗੇ ਬੋਲ ਬੋਲੋ ਬਾਬਾ ਸੀ੍ ਚੰਦ ਕੋਣ ਸੀ ਜੱਸੀ ਨੂੰ ਕੀ ਪਤਾ

    • @SatnamSingh-sq8ni
      @SatnamSingh-sq8ni 11 місяців тому

      ਉਏ ਘੁੱਗੂਆ ਹਜ਼ੂਰ ਸਾਹਿਬ ਛੱਡ ਬਾਬਾ ਬਕਾਲੇ ਬੱਕਰੇ ਝਟਕਾਏ ਜਾਂਦੇ ਆ ,,ਕਦੇ ਆ ਕੇ ਪੁੱਛ ਲੈ ਖੁਦ ,,,ਧੂੰਦੇ ਨੇ ਠੇਕਾ ਲਿਆ ਸਭ ਨੂੰ ਪੁੱਛ ਕੇ ਤੈਨੂੰ ਦੱਸੇ

  • @nirjyotkaurna8580
    @nirjyotkaurna8580 11 місяців тому +2

    Good quality questions sir.

  • @SurjeetSingh-uo8ce
    @SurjeetSingh-uo8ce 11 місяців тому +14

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਭਾਈ ਸਰਬਜੀਤ ਸਿੰਘ ਜੀ

  • @RanjeetSingh-kz2nf
    @RanjeetSingh-kz2nf 11 місяців тому

    ਬਾਕੀ ਸਭ ਤਾਂ ਠੀਕ ਹੈ,
    ਪਰ ਧੂੰਦਾ ਹੈ ਚਵਲ ਹੀ
    ਇਸ ਚਵਲ ਨੂੰ ਜੁੱਤੀਆਂ ਪੈਂਦੀਆਂ ਹੀ ਰਹਿਣ, ਤਾਂ ਠੀਕ ਹੈ

  • @SurinderSingh-dv8pt
    @SurinderSingh-dv8pt 11 місяців тому +2

    Waheguru ji kirpa bnai rakhn

  • @bantykarrha1132
    @bantykarrha1132 11 місяців тому +1

    Veer ji bohat vadiaa samjhode tusi noormehal bare v vichar kro ji 👍

  • @sachiagallankhalsadiya8864
    @sachiagallankhalsadiya8864 11 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਧੁੰਦਾ ਸਾਹਿਬ ਜੀ।
    ਵਾਹਿਗੁਰੂ ਜੀ ਆਪ ਜੀ ਨੂੰ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਅਤੇ ਸਰੀਰਕ ਤੰਦਰੁਸਤੀ ਬਖ਼ਸ਼ੇ ਅਤੇ ਨਾਂਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਅਤੇ ਇਸੇ ਤਰ੍ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ।

  • @manindersandhu4900
    @manindersandhu4900 11 місяців тому

    Our sikh deraas are also MAZZAARS or KBRAN . And yearly MARAN DIVAS is same as muslim kabran

  • @gurvindersingh9345
    @gurvindersingh9345 11 місяців тому +3

    वाहेगुरु जी

  • @harpreetjansal2459
    @harpreetjansal2459 11 місяців тому

    Dunda saab ji gurbani kinu kendi hai ki Mano a dso ..matha kinu tekna chai da hai avi daso ji..

  • @pritamsingh9500
    @pritamsingh9500 11 місяців тому

    Dhuma g ki tuhada khyal Jo aj punjab wich chita gundagardi ho rhi eh mzaran wale krwa rhe a lgda jasi sab da ve dimag khrab ho gya h qqqqqq oh market wich rehna chnada h waseto. Oh out of market h

  • @mandydhillon9292
    @mandydhillon9292 11 місяців тому +3

    ❤❤❤🙏🙏🙏👍👍👍

  • @parvinderkumar9981
    @parvinderkumar9981 11 місяців тому +4

    ਬਹੁਤ ਵਧੀਆ ਕੰਮ ਕੀਤਾ ਜੀ..... ਜੱਸੀ ਨੇ

  • @RanjitSingh-el8vy
    @RanjitSingh-el8vy 11 місяців тому

    Namm Lavo. Sabb toh vadda promoter ehna da gurdas Mann hai. Sabh paise da khel hai.

  • @JawantSingh-sh2qu
    @JawantSingh-sh2qu 11 місяців тому

    Kabar hindu davi devte bhoot pret sab kuj haga bas manan di gal a

  • @ranamelodymakers4916
    @ranamelodymakers4916 11 місяців тому

    My salute to you bhai ji... Well done

  • @goodyk9923
    @goodyk9923 11 місяців тому

    ਜਸੀ ਤਾਂ ਫਿਰ ਜਸੀ ਹੈ ਲਵ ਯੂ ਵੀਰੇ

  • @DavinderBasra-1203
    @DavinderBasra-1203 11 місяців тому

    sab to pehla bhang nu parshaad keh ke vndn te pbandi lao,,pehla apniya kamiya sahi kriye bahr ale fer dekh lwage

  • @BahaderSingh-i1l
    @BahaderSingh-i1l 11 місяців тому

    Jassi bai ne thik kiha nassa ni hona chahida...sab passe nassa punjab da behda gark ho giya .Sardar ji tusi nasse de khilaf ho ..te fer ohna. ledran nu vi dsso nassa na proso ...

  • @JawantSingh-sh2qu
    @JawantSingh-sh2qu 11 місяців тому

    Sufi sant sai miyaa meer di v ta kabar hi bani hai ji usnu ta matha teka gye

  • @bhupinderssood4004
    @bhupinderssood4004 11 місяців тому

    Punjabi gayekan ne Punjab da vaddu beda garak kita hai

  • @vismaadkaur7383
    @vismaadkaur7383 11 місяців тому

    Eh singers paise lyi gaunde aam ghar ch janame hunde te aam lok hi ena nu famous krde fir aam loka to door ho jande

  • @SamSung-pw8ef
    @SamSung-pw8ef 11 місяців тому

    Taran. Vala te sab. No rab hi ha. Na kise nu. Aap ji ne tarna ha na kise nu klakar ne tarna ha rab da name japo fir trange eh lok tar nhi lada sakde ne

  • @jatindersingh9971
    @jatindersingh9971 11 місяців тому

    Bahut vadiya, asi sarey gurmat de dharni ho Jayei

  • @Jalaurjohal1968
    @Jalaurjohal1968 11 місяців тому

    ਬਹੁਤ ਵ ਧਿਆ ਵਿਚਾਰ

  • @maggentatree-4304
    @maggentatree-4304 11 місяців тому +1

    Gurdas maan sab to vadda bevakoof hai gaane saaf suthre gaunda ihde ch koi shakk nhi par guru to door ho k kabran di poojs karni bevakoofi hai

  • @SaravjitKaur-x5k
    @SaravjitKaur-x5k 11 місяців тому

    🙏 bhaji mera Question ha ji asi dubda ch han ke ik panth kis nu maniye?

  • @riskyminty
    @riskyminty 11 місяців тому

    Bhai amritpal singh baare b koi vichaar share kro khalsa ji

  • @fatehsinghjodhsingh3980
    @fatehsinghjodhsingh3980 11 місяців тому +1

    Waheguru waheguru waheguru waheguru waheguru ji 🙏🙏🙏

  • @amandeeppandher2502
    @amandeeppandher2502 11 місяців тому

    I dont support this guy

  • @GurmeetSingh-re7ro
    @GurmeetSingh-re7ro 11 місяців тому

    RSsਦੇ ਦੱਲੇ

  • @parmindersingh5991
    @parmindersingh5991 11 місяців тому

    Jassi nu kho ke sarkar nu roke ke nahsa na bechy

  • @randeeppreetsingh9470
    @randeeppreetsingh9470 11 місяців тому

    Bahut vdia te soojwaan treeke naal vichaar ditte bhai g

  • @satnaamsingh1234
    @satnaamsingh1234 11 місяців тому +1

    Nice bhai ji. Salute to jassi ji

  • @Palwindersingh-wl4sb
    @Palwindersingh-wl4sb 11 місяців тому

    Dhunda 22 kina akhra dittta ahna kalakra nu bas bolo na kam kro

  • @sukhwantsingh8998
    @sukhwantsingh8998 11 місяців тому +1

    nasha ta hun sikh dharm vich v bhut a kda os vare v gal kro

  • @lightofthegospel7423
    @lightofthegospel7423 11 місяців тому

    Great soch Jasvir Jassi Veer ji ❤

  • @harneksingh2966
    @harneksingh2966 11 місяців тому

    Wa Jasi saab good desison

  • @jaggasingh1714
    @jaggasingh1714 11 місяців тому

    Ina galla karke tare sitar karkna si bach k a giya.

  • @gurbaajsingh-qo4rw
    @gurbaajsingh-qo4rw 11 місяців тому +1

    Wahguruji

  • @tajinderkaur6131
    @tajinderkaur6131 11 місяців тому +5

    Waheguru ji ka khalsa waheguru ji ki fathe ❤

  • @hansdhiman7134
    @hansdhiman7134 11 місяців тому +1

    Waheguru ji chad di kala ch rakhan