Bro supndosh koi bimari nhi a 💯 percent guarantee a jindgi vich supndosh nhi hovega svere 4 vaje alram la ke uth kale chane rat nu pani vich pa ke rakh de svere khali pet basi mooh diret khane te pani peela chane vala ik sart a os to bad 3 ghante kush peena ni na khana 👄 enu band rakhna 3 ghante
ਬਹੁਤ ਚੰਗਾ ਵੈਦ ਆ ਸਹੀਦਾ ਦੇ ਪਰਿਵਾਰ (ਭਾਈ ਸੁਬੇਗ ਸਿੰਘ ਭਾਈ ਸਹਿਬਾਜ ਸਿੰਘ)ਵਿੱਚੋ ਨੇ ਗੁਰਬਚਨ ਸਿੰਘ ਵੈਦ ਜੀ.ਸੱਚੇ ਸਾਫ ਕਿਰਦਾਰ ਮਾਲਕ ਇਹਨਾ ਨੂੰ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਬਹੁਤ ਚੰਗਾ ਲਗਿਆ .ਹਰ ਬਿਮਾਰੀ ਹੱਲ ਹੈ ਇਹਨਾ ਕੋਲ ਸਾਡਾ ਬਾਪੂ ਘਰ ਬੈਠਾ ਸੀ ਰੀਡ ਦੀ ਹੱਡੀ ਖਰਾਬ ਸੀ ਖੜਾ ਹੋ ਗਿਆ .ਰੱਬ ਇਹਨਾ ਉਮਰ ਲੰਮੀ ਕਰੇ .ਸਹੀਦੇ ਪਰਿਵਾਰ ਵਿੱਚੋ ਨੇ ਅੱਖਾ ਬੰਦ ਕਰਕੇ ਯਕੀਨ ਕਰੋ ।ਪੀੜੀ ਦਰ ਪੀੜੀ ਸੇਵਾ ਬਿਖਸੇ
Achcha y
ਜੁਗ ਜੁਗ ਜੀਵੇ ਵੈਦ ਬਾਬਾ ਜੀ ਗੁਰਬਚਨ ਸਿੰਘ
ਇਹੋ ਜਿਹੇ ਸੱਚੇ ਸੁੱਚੇ ਬੰਦੇ ਇਸ ਜ਼ਮਾਨੇ ਵਿੱਚ ਕੋਈ ਕੋਈ ਹੁੰਦੇ ਨੇ ਬਗੈਰ ਲਾਲਚ ਤੋਂ ਭਲਾ ਕਰਨ ਵਾਲੇ ਤੇ ਉੱਜੜੇ ਘਰ ਵਸਾਉਣ ਵਾਲੇ
ਦਵਾਈ ਦੀ ਕੀਮਤ ਤਾਂ ਸਾਰੇ ਲਵੈਦ ਲੈਂਦੇ ਹਨ
ਪਰ ਇਹਨਾਂ ਦੀ ਦਵਾਈ ਵਿੱਚ ਖੋਟ ਨਹੀਂ ਹੁੰਦੀ ਹੈ ਧੰਨਵਾਦ ਜੀ
ਪੱਤਰਕਾਰ ਵੀਰ ਦਾ ਬਹੁਤ ਧੰਨਵਾਦ 👍👍👍
❤ good information Thanks so much for the next time video upload
Dhan Baba Gurbachan Singh Ji Sat Shree Akal Ji
ਸਹੀ ਗੱਲਾ ਨੇ
Vad g.. S,, ji or bhaji D, S, ji es jaankari vaste bhahut 2 thanvad🙏🙏🙏
ਬਹੁਤ ਵਧੀਆ ਗੱਲਾਂ ਵੈਦ ਸਹਿਬ ਦੀਆ ਤੇ ਲਾਲਚ ਵੀ ਨਹੀਂ ਕਰਦਾ
ਬਾਈ ਤੂੰ ਦਵਾਈ ਲਈ ਆ ਵੈਦ ਤੋ
Tuc jande ho ehna nu ja ehna di dwaayi khaadhi hai kadi
ਬਾਪੂ ਦਾ ਤਜਰਬਾ ਸਹੀ ਗੱਲ ਅੱਜ ਕਲ ਡਰਾ ਡਰਾ ਲੁੱਟੀ ਜਾਂਦੇ ਆ
Waheguru ji
Absolutely right
🙏 ਬਹੁਤ ਬਹੁਤ ਧੰਨਵਾਦ ਜੀ 🙏
Ana nu kehde Asli vaid ❤❤
Waheguru Ji krpa kro sab te
Very nice
Good information Thankyou
👍 Good Massage
Very good
Thank
Bhuat vadia
mere gupt ang vich thora thora pani warga nikka hai mainu koi daso ji
Very good baba g
God bless you vaid saab
ਵੈਦ ਜੀ ਹਰ ਰੋਜ਼ ਸੁਪਨਦੋਸ਼ ਹੋ ਰਿਹਾ ਹੁਣ ਤਾ 5 ਮਹੀਨੇ ਆ ਦੀ ਹੱਥ ਰੱਸੀ ਕਰਨੀ ਵੀ ਬੰਦ ਕਰਤੀ ਕੋਈ ਹੱਲ ਕਰੋ 😢
Veer ਇਹ ਇਕ ਦਿਨ ਚ ਨੀ ਠੀਕ ਹੋਣਾ ਹੌਲੀ ਹੌਲੀ ਬਾਣੀ ਕੰਠ ਕਰੋ ਚੰਗਾ ਵਿਚਾਰ ਰੱਖੋ ਮਨ ਚ ਦਵਾਈ ਲਵੋ
Bro supndosh koi bimari nhi a 💯 percent guarantee a jindgi vich supndosh nhi hovega svere 4 vaje alram la ke uth kale chane rat nu pani vich pa ke rakh de svere khali pet basi mooh diret khane te pani peela chane vala ik sart a os to bad 3 ghante kush peena ni na khana 👄 enu band rakhna 3 ghante
Bhut vdia hai baba ji
Sahi gallan kitiya baba ne
Good
🙏 ਵਾਹਿਗੁਰੂ ਜੀ ਸਭ ਤੇ ਮੇਹਰ ਕਰਨ 🙏
Very good g
Baba ji mera Tana vich Sujan and weaknesses iam handicapped tified vi address daso g
Bapu ji 60age hai dawi com kru
ਸਰ eh ਦਵਾਈ ਕੋਰੀਅਰ ਕਰ ਸਕਦੇ ਹੋ
Hlo
Bhiii je menu v kuch dss do
Sang na puch
@@BadalSingh-wn6mw hnjii strong krna link kive kra
ਕੀ ਹੜਤਾਲ ਵਰਕੀ ਦਾ ਕੁਸ਼ਤਾ ਵੀ, ਇਸ ਸਮੱਸਿਆ ਦਾ ਹੱਲ ਹੈ, ਜਾਂ ਮੋਤੀ ਜਾਂ ਅਬਰਕ ਭਸਮ ਆਦਿਕ ਵੀ ਇਸ ਲਈ ਮੁਫੀਦ ਹਨ, ਕਿਉਂਕਿ ਇਹ ਕੁੱਝ ਸਸਤੇ ਹਨ
ਵੈਦ ਦਾ ਐਡਰੈਸ ਤਾਂ ਦੱਸਿਆ ਨਹੀ ਜੀ
Talwandi sabo
Bathinda road 9417171092
ਤਲਵੰਡੀ ਸਾਬੋ ਤੋਂ ਬਠਿੰਡਾ ਜਾਂਦੇ ਹੋਏ ਸੱਜੇ ਹੱਥ ਗੁਰੂ ਘਰ ਦੇ ਸਾਹਮਣੇ ਤੇ ਪੈਟਰੋਲ ਪੰਪ ਦੇ ਨੇੜੇ
Phn krlo
Y TUC lai medican baba ji to
@@rangpunjabdedharmaharyau9220price ki aa ji
Nic vido
Ssa veer g ..veer 3no books de naam share krdo please
Dwai order vi kr skde aa
ਬਾਬਾ ਮੇਰੀ ਤਾ ਉਮਰ ਥੋੜੀ ਆ 70 ਸਾਲ ਦੀ
Rate Hire di bhasmm da. ? Actually Koi vi diesies howe resion kafi hunde. ...
ਦਵਾਈ ਕਿੰਨੇ ਦੀ ਆ ਜੀ
8500 one month
@@harpreetgill5490 veer ji contact number dsso apna...screen Wale number ta lgde nhi
9500 di
ਕਿੰਨਾ ਕਿੰਨਾ ਸਮਾਨ ਲੈਣਾ ਆ
Sir ji adress
Asthma di medicine daso plz
Sandeep ji contact kro mil javegi
Bapu ji bohat vadia jankari hai ji
Address kitho da ee
Talwandi sabo, distt. Bhatinda
Talwandi saabo bathinda sahmne muhalser guruduwara sahib
Ajnla da ji
Pinder ji Sat Sri akal ji 🙏
Y lai a kise ne medican
بابا جی مجھے یہ دوائی چاہیئے
Mobile phones
Bai ji cost of medicine v das deya kro ji
8500 one month
@@harpreetgill5490 does it work
@@globalinformation01 mae ph kita see
@@harpreetgill5490 ਗਿੱਲ ਵੀਰੇ ਕੀ ਤੁਹਾਨੂੰ ਕੋਈ ਫਰਕ ਪਿਆ ਦਵਾਈ ਨਾਲ। Please ਦਸਣਾ
@@brarbrar5471 vere mae rate hee puchya hai
ਸਿਰੇ ਦਾ ਠੱਗ ਵੈਦ ਆਪਣੇ ਸਕੇ ਭਾਈਆ. ਦਾ ਸਭ ਕੁਝ ਠੱਗੀ ਬੈਠਾ ਪੱਤਰਕਾਰ ਜੀ ਭਰਾਵਾਂ ਇਸਦਿਆ ਦੀ ਵੀ ਇਟਰਵਿਉ ਕਰੋ
bapu g meri age 32 year hai mere ghar bacha nahi hota hal ho sakda hai
Raman hospital ludhiana jao veer haibowal
Bhai hoea koi hal
Daldaa khaa skdaa aaa haaa
بابا جی مجھے یہ دوائی چاہغ
.
Bapu ji tuhda number hi lgda ji...apna koi hor contact number dsso
Very good
V good g 🎉
Good