20 ਰੁਪਏ ਲਾਓ ਪੇਟ ਦੀਆਂ 200 ਬਿਮਾਰੀਆਂ ਮਿੱਠੇ ਸੋਡੇ ਨਾਲ ਭਜਾਓ

Поділитися
Вставка
  • Опубліковано 3 гру 2024

КОМЕНТАРІ • 87

  • @jagbirsinghgill3166
    @jagbirsinghgill3166 2 місяці тому +34

    😮Thankyou Sharma ji vadhia nuskhe dassan lyi te tuhadi Panjabi v bahut vadhia hai Pure Panjabi maa boli

  • @Kulwinder-uh1ge
    @Kulwinder-uh1ge 7 днів тому +1

    ਡਾ ਜੀ ਸਾਹ ਦੀ ਦਵਾਈ ਦਁਸੋ

  • @BalbirKaur-i6v
    @BalbirKaur-i6v 6 днів тому +1

    Nice nuskhe

  • @harrysharma9378
    @harrysharma9378 2 місяці тому +25

    ਮੈ ਇਹ ਨੁਸਕਾ ਵਰਤਿਆ ਹੈ ਤੇ ਹੁਣ ਬਿਲਕੁਲ ਠੀਕ ਹਾ
    ਇਹ ਬੂੰਦਾਂ ਵਾਲੀ ਦਵਾਈ ਪਾਣੀ ਚ ਪਾਕੇ ਵਰਤੀ ਦੌ ਮਹੀਨੇ ਵਿੱਚ ਬਿਲਕੁਲ ਠੀਕ ਹੌ ਗਿਆ ਮੈ 👍🏻

    • @arbailsingh9153
      @arbailsingh9153 Місяць тому +3

      21

    • @hardialsingh6779
      @hardialsingh6779 Місяць тому

      ਐਵੇਂ ਲਮਕਾਈ ਜਾਨ ਤੋਂ ਕੀ ਲਾਭ।

    • @desixchobar5372
      @desixchobar5372 29 днів тому

      ᴊ >>I>I>I>>I>iiiiúúi😊 by Dr Dr hu😅😅😅 by byu>iii>>>>I>>>>I>>>I>>I>>to CT CT CT CT😮😮.
      ʙʙ ​😆ᵗ ᵍ:-!

    • @gulzarsingh4629
      @gulzarsingh4629 15 днів тому +1

      😊😊😊😊😊😊😊😊😊😊😊😊

  • @jagdishsingh9965
    @jagdishsingh9965 2 місяці тому +32

    ਇਕੱਲਾ ਮਿੱਠਾ ਸੋਡਾ ਮੈ ਆਪ ਕਬਜ ਲਈ ਵਰਤਿਆ ਸੀ. 14;;15 ਸਾਲ ਤੋ ਕਦੈ ਕੁਝ ਕਦੇ ਕੁਝ ਵਰਤ ਰਿਹਾ ਹਾਂ.ਇਕ ਸਾਲ ਪਹਿਲਾ ਮੈ ਕਿਸੇ ਵੈਦ ਦੀ ਵੀਡੀਓ ਵੇਖ ਕੇ ਮਿੱਠਾ ਸੋਡਾ ਵਰਤਿਆ ਸੀ. ਇਕ ਗਲਾਸ ਕੋਸਾ ਜਿਹਾ ਪਾਣੀ ਲੈ ਕੇ ਉਸ ਵਿੱਚ ਇੱਕ ਚੁਟਕੀ ਮਿੱਠਾ ਸੋਡਾ ਪਾ ਕੇ ਰਾਤ ਨੂੰ ਰੋਟੀ ਤੋ ਬਾਅਦ ਵਰਤਿਆ ਸੀ. ਵਧੀਆ ਅਸਰ ਕੀਤਾ ਸੀ ਪਰ ਹਫ਼ਤੇ ਬਾਅਦ ਅਸਰ ਕੁਝ ਘੱਟ ਗਿਆ ਸੀ..ਫੇਰ ਛੱਡ ਦਿੱਤਾ ਗਿਆ..

  • @kulwanthallan3133
    @kulwanthallan3133 13 днів тому

    Jai Guru Jioji, bahut khoob, hopefully it's very useful information. Bahut bahut shukaria of piare bete and of Dr Sahib Jioji. Jug jug jioji , ek Maa🦋🙏🦋💐🎈❣️👍👏❤️💯🌹💗🌻👌💓

  • @rachhpalsingh1679
    @rachhpalsingh1679 Місяць тому +2

    Thanks Sir ji

  • @gurcharansingh3029
    @gurcharansingh3029 Місяць тому +6

    ਫਰੂਕੀ ਜੀ ਡਾਕਟਰ ਨੂੰ ਵੱਧ ਬੋਲਣ ਦਿਓ ਖੁਦ ਬੋਲਣ ਤੇ ਸੰਕੋਚ ਕਰੋ।ਡਾਕਟਰ ਨੂੰ ਕੁਝ ਦੱਸਣ ਨਹੀਂ ਦਿੱਤਾ।ਅਜੇ ਤੱਕ ਪੂਰਾ ਨੁਸਖਾ ਪੱਲੇ ਨਹੀਂ ਪਿਆ।

  • @bakhshishaatma-zn7sv
    @bakhshishaatma-zn7sv Місяць тому +2

    ਸਤਿ ਸ੍ਰੀ ਅਕਾਲ ਡਾਕਟਰ ਸ਼ਹਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @baljitsingh9162
    @baljitsingh9162 2 місяці тому +13

    ਮੋਟੇ ਆਟੇ ਦੀਆਂ ਰੋਟੀਆਂ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ

  • @KulbirsranKulbirsran
    @KulbirsranKulbirsran 12 днів тому +1

    ਸ਼ਰਾਬ ਛੁਡਾਉ ਦੀ ਦਵਾਈ ਦੱਸ ਦਿਉ ਜੀ

  • @Wahegurusathai
    @Wahegurusathai 2 місяці тому +19

    ਝੂਠ ਬੋਲੀ ਜਾਦੇ ਹਨ 20 ਰੁਪੈ ਦਾ ਨਿੰਬੂ ਸਤ ਵੀ ਨਹੀਂ ਆਉਣਾ

  • @manjitSingh-yo9fq
    @manjitSingh-yo9fq Місяць тому +3

    Very good sepeech bai ji

  • @pritpalsingh7996
    @pritpalsingh7996 2 місяці тому +9

    My age 17year a mere ਪੇਟ ਵਿੱਚ ਬਹੁਤ ਦਰਦ ਹੈ ਅਸੀਂ ਬਹੁਤ ਹਸਪਤਾਲ ਵਿੱਚ ਗਏ ਪਰ ਕੀਤੇ ਵੀ ਠੀਕ ਨਹੀਂ ਹੋਏ ਤੁਸੀ ਦੱਸੋ

  • @kalakumar4595
    @kalakumar4595 2 місяці тому +5

    ਡਾਕਟਰ ਸਾਹਿਬ ਮੇਰੇ ਤੇਜਾ ਬਹੁਤ ਬਣਦਾ ਪਰ ਮਿੱਠਾ ਸੋਡਾ ਖਾਲਦਾ ਤੇ ਆਪ ਇੱਕ ਮਿੰਟਾਂ ਦੇ ਵਿੱਚ ਖਤਮ ਮਿੱਠਾ ਸੋਡਾ ਅੱਧਾ ਚਮਚਾ ਖਾਓ ਤਜਾਬ ਖਤਮ ਹੋ ਜਾਂਦਾ ਮੇਰਾ ਵੀ ਇਹੀ ਹਾਲ ਆ

  • @TayalTelecom-t3h
    @TayalTelecom-t3h 2 місяці тому +3

    ਡਾਕਟਰ ਸਾਹਿਬ ਹਿਟਲਰ ਦਾ ਲੋਗੋ ਲੱਗਿਆ ਹੋਇਆ ਜਿਹੜਾ ਇਹ ਕਾਸ ਤੋਂ ਲਾਇਆ ਜਰੂਰ ਦੱਸਣਾ ਜੀ

  • @HusandeepSingh-g4c
    @HusandeepSingh-g4c Місяць тому +3

    Very nice

  • @oyethisisawesome3185
    @oyethisisawesome3185 2 місяці тому +4

    ਕਿੰਨੇ ਦਿਨ ਲੈਣਾ ਵੇ

  • @SurinderKumar-ez9cu
    @SurinderKumar-ez9cu 2 місяці тому +3

    ੨੦ਰੁ: ਦੀ ੧੦੦ ਗਾ੍ਮ ਜਵੈਣ ਕੌਣ ਦੇਂਦਾ ਹੈ?

  • @RajwinderKaur-jq9qd
    @RajwinderKaur-jq9qd 2 дні тому

    Adress daso doctor sahib ka 🙏

  • @baljeetkaur3237
    @baljeetkaur3237 2 місяці тому +13

    ਮੈਂ ਕਦੇ ਗਰਮ ਕੋਈਂ ਚੀਜ਼ ਨਹੀਂ ਖਾਂਦੀ ਪਰ ਮੈਨੂੰ ਫੇਰ ਵੀ ਕਬਜ਼ ਰਹਿੰਦੀ ਹੈ ਜੀ ਮੈਂ ਬਹੁਤ ਦੁਖੀ ਹਾ ਸਰ

    • @loveroz9766
      @loveroz9766 2 місяці тому +1

      Di aap ayurvedic medicine lo itrifal zamani bahut sasti te best hai kabz vaste

    • @JagjeetSingh-j4t
      @JagjeetSingh-j4t 2 місяці тому +8

      ਤੁਸੀਂ ਸਭ ਤੋਂ ਪਹਿਲਾਂ ਖੀਰਾ ਟਮਾਟਰ ਸਲਾਦ ਪਹਿਲਾਂ ਖਾਉ ਫਿਰ ਖਾਣਾਂ ਖਾਉ ਜੀ ਕਬਜ਼ ਖ਼ਤਮ ਹੋ ਜਾਵੇਗੀ ਅਤੇ ਸਵੇਰੇ ਵਧ ਤੋਂ ਵਧ ਪਾਣੀ ਪੀਉ ਅਤੇ ਜੇਕਰ ਤੁਸੀਂ ਫਲ ਖਾਉ ਜੀ ਰਾਤੀਂ ਅੰਜ਼ੀਰ ਦੇ ਤਿੰਨ ਚਾਰ ਪੀਸ ਪਾਣੀਂ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਉੱਠ ਕੇ ਖਾਲੀ ਪੇਟ ਖਾਉ ਜੀ ਅਤੇ ਜਿਸ ਪਾਣੀਂ ਵਿੱਚ ਭਿਉਂ ਕੇ ਰੱਖੀਆਂ ਅੰਜ਼ੀਰ ਉਹ ਸਾਰਾ ਪਾਣੀ ਪੀਉ ਬਿਲਕੁਲ ਠੀਕ ਹੋ ਜਾਵੋਗੇ

    • @bachittarsingh8695
      @bachittarsingh8695 2 місяці тому +1

      ਬੀਬੀ ਭੈਣ ਤੁਸੀਂ ਹਫਤੇ ਵਿੱਚ ਇੱਕ ਦਿਨ ਵਰਤ ਰੱਖਣ ਦੀ ਕੋਸ਼ਿਸ਼ ਕਰੋ ਜੀ ।‌ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।

    • @avtargrewal2489
      @avtargrewal2489 2 місяці тому +1

      Biba g homeopathic di tablet aaodi a Yelo Tab subha sham theek ho javegi mai v lai a bhut vadiya a

    • @mohinderkaur1295
      @mohinderkaur1295 2 місяці тому +1

      ਨਾਸ਼ਪਾਤੀ ਫਰੂਟ ਦੋ ਜਾਂ ਤਿੰਨ ਰੋਜ਼ ਖਾਊਂ ਕਬਜ਼ ਲਈ

  • @SukhchanSingh-ng8kg
    @SukhchanSingh-ng8kg 2 місяці тому +10

    ਨੀਮ, ਹਕੀਮ ਖਤਰਾ, ਜਾਨ।

    • @beantsingh9664
      @beantsingh9664 2 місяці тому +1

      ਅੰਗਰੇਜ਼ੀ ਗੋਲੀਆਂ ਖਾਓ
      ਸਿਹਤ ਬਣਾਓ

  • @DarshanKaur-lf5xe
    @DarshanKaur-lf5xe 14 днів тому

    Best results

  • @nareshsharma3153
    @nareshsharma3153 Місяць тому +1

    Online bhej sakde h ji

  • @rajwantkaur7458
    @rajwantkaur7458 2 місяці тому +2

    V nice vedio

  • @sarwansingh5275
    @sarwansingh5275 Місяць тому +1

    Fruki ji gal Laxmi na karia karo jaldi gal mukan dia karo

  • @amarsinghgurpal6766
    @amarsinghgurpal6766 Місяць тому +1

    🏵️🏵️🏵️🏵️🏵️🏵️🏵️💐💐💐💐💐💐💐🥀🥀🥀🥀🥀🥀🥀🥀🪴🪴🪴🪴🪴🪴🙏🙏🙏🙏🙏🙏🙏 डॉक्टर साब जी बहुत वघीआ नूकता दसीआ धन वाद जी अमर सिंह बठिंडा पिंड सिवीआ

  • @bachittarsingh8695
    @bachittarsingh8695 2 місяці тому +3

    मुझे तो आप जी के बताए नुस्खे नें पेट और खराब हो गया है।‌ मेरा ख्याल है कि जो अजवायन है। इस को गर्म ना करके नुस्खा में बढ़िया नतीजे दे सकता है।

  • @harrysharma9378
    @harrysharma9378 2 місяці тому

    Medicine use karke menu bda vdia result milya hun mai bilkul thik aa 2 month mai medicine layi aa hun 100% theek aa

  • @HarPreet-t4h
    @HarPreet-t4h 27 днів тому

    ਪਿੰਡ ਕਹੇੜਾ ਜੀ

  • @HardevSingh-jm8ml
    @HardevSingh-jm8ml 27 днів тому

    How make nimboo sat

  • @harwinderkaur1808
    @harwinderkaur1808 2 місяці тому +3

    Dr jo diyyeria di problem hai ji ware dasu ji And cell 30,000 ne koi medicine dasdeyo ji mu mother age 70 years

    • @SarwanKumar-t1f
      @SarwanKumar-t1f 2 місяці тому

      Intero quinol tablets deo adi swere adi sami

  • @malkeetkaurbrar922
    @malkeetkaurbrar922 10 днів тому

    Aah fruki ja nuska Dasan ni dinda kde kise vedh nu gallan hi krai jau

  • @komaljitkaur2906
    @komaljitkaur2906 2 місяці тому +3

    Bathroom jeada aa reha howa jameen kivva leni aa sir

  • @harjitkaur8702
    @harjitkaur8702 2 місяці тому +2

    Sir ulser colitis ch aa nukhsa kha sakde aa please reply

    • @RupinderKaur-pw6gs
      @RupinderKaur-pw6gs 2 місяці тому

      Vill da churn te vill khao sware nu ...Anar da juice ....dudd ghee bilkul band kro menu v hoya c colits depression ch...kito aram ni milya ta baba ram dev di video dekh k theek kita.bhukh bilkul katm ho gyi c

    • @harjitkaur8702
      @harjitkaur8702 2 місяці тому

      @@RupinderKaur-pw6gs thanks ji

  • @HarwinderSingh-ph1hb
    @HarwinderSingh-ph1hb 2 місяці тому +1

    Faruki sab video shout kriya kro ta ki dekhan bor na hove

  • @guesiratkaur4976
    @guesiratkaur4976 2 місяці тому +4

    Dr sahib lagdey ta Surinder shinda aa g 😅

  • @BalveerSingh-e5f
    @BalveerSingh-e5f Місяць тому +5

    ,2oਗਾ੍ਰਮ ਕੀ ਪਾਉਣਾ ਪਤਾ ਨਹੀਂ ਲੱਗਾ

  • @BaljitSingh-tx5cn
    @BaljitSingh-tx5cn 2 місяці тому +3

    Promotional video

  • @yugplayz2474
    @yugplayz2474 2 місяці тому +1

    Barawo plz ehna nukteya pichhe na jayo. Mai apna pet kharab kar chuka ha. Churan kha kha ke mainu colities ho chuka hai. Kise vadhiya DR. Toh treatment karwao.

    • @amandeepKaur-pv3oh
      @amandeepKaur-pv3oh 2 місяці тому

      Apnae sarir nu aap pehchano, nuskhae sikhnae maarhae nhin , karna ya na tuhadi soch hae, b your own doctor, doctory pesha hae, zaroory hove jana paenda, chhoti bimari aap theek kr sakdae

  • @OmPreet-t2p
    @OmPreet-t2p 2 місяці тому +1

    ਡਾ. ਸਾਹਿਬਾਨ ਦੱਦਰਾਂ ਦਾ ਇਲਾਜ ਦੱਸੋ ਜੀ

  • @johnjones-zq2uf
    @johnjones-zq2uf 2 місяці тому +4

    What is the nimboo da saat

    • @avtarsingh4870
      @avtarsingh4870 2 місяці тому

      Misri vrga lgda dekhn nu nimbu ras toh bnea huda.

  • @Aartisharma_3011
    @Aartisharma_3011 2 місяці тому

    Thyroid k upay btao

  • @manindersingh7162
    @manindersingh7162 18 днів тому

    20,,,,Rs,the,ena,,sman,,kitho,,milda,,daso,,jhut,,Naa,,bolo,,sahi,,jankari,,daso,,,,

  • @swaransingh9222
    @swaransingh9222 2 місяці тому +2

    Tenu docter ken banaeya

  • @jinderpreet7621
    @jinderpreet7621 Місяць тому

    😅jerhey dr sahi hunde ,o apna no jroor denhge,jina dian video faik hundian,o mange hoey v no ni dinde ,na hi adras dinde

  • @kamaljeetkaur709
    @kamaljeetkaur709 2 місяці тому +3

    Ha Sara moga vach ha gha. Hor kitane

  • @alfaazsingh5544
    @alfaazsingh5544 2 місяці тому

    Ibs c btao

  • @HarwinderSingh-ph1hb
    @HarwinderSingh-ph1hb 2 місяці тому +1

    Faruki sahb tu ci faltu glakrke video lmbi kr dinde o koi puri video dakhda ni

  • @SurjeetSingh-my6cg
    @SurjeetSingh-my6cg Місяць тому

    Farooq ki sabji aap Gala bahut karte ho doctor saha new nukta Vasundhara temple

  • @RamSingh-zi7pl
    @RamSingh-zi7pl Місяць тому

    Tammi ghat kern nuksa desho

  • @guesiratkaur4976
    @guesiratkaur4976 2 місяці тому

    Dr sahib dahwa thoda great aa g

  • @RajinderSingh-nd3ym
    @RajinderSingh-nd3ym 2 місяці тому +1

    बाई जी नींबू दा सत् 50 दा तोला 20 रुपए बीच कीवें बनू ठीक ठीक ला लो

  • @KalwantShing-f6x
    @KalwantShing-f6x 2 місяці тому

    ਵੀਰ ਜੀ ਡਾਕਟਰ ਸਾਹਿਬ ਦਾ ਪੁਰਾ ਪਤਾ ਦਸੋ ਜੀ

  • @lakhvindersingh9844
    @lakhvindersingh9844 2 місяці тому

    Total bakwas

  • @paramjeetbamrah7131
    @paramjeetbamrah7131 2 місяці тому

    8*❤