ਰਾਘਵ ਚੱਢਾ ਨੂੰ ਲੱਖੇ ਸਿਧਾਣੇ ਵੱਲੋਂ ਨਾਂਹ ਕਹਿਣ ਤੇ ਪਿਆ ਪੰਗਾ | ਤੇਲ ਪਵਾਉਣ ਨੂੰ ਵੀ ਪੈਸੇ ਨਹੀਂ ਹੁੰਦੇ

Поділитися
Вставка
  • Опубліковано 1 гру 2024

КОМЕНТАРІ • 152

  • @Pindersaab1990
    @Pindersaab1990 2 роки тому +47

    ਲੱਖੇ ਵੀਰ ਤੁਸੀ ਸਾਡੇ ਮੁੱਦੇ ਚੁੱਕੇ ਹਮੇਸ਼ਾਂ ਅਸੀਂ ਤੁਹਾਡੇ ਨਾਲ ਅਸੀਂ ਆ ਰਹੇ ਮਰਹਾਜ।

  • @tarsemmannp5499
    @tarsemmannp5499 2 роки тому +23

    ਗ਼ਲਤ ਗੱਲ ਕਰ ਰਹੀ ਹੈ ਪੰਜਾਬ ਸਰਕਾਰ ਆਪ ਪਾਰਟੀ

  • @satnaam.singhmalhi6249
    @satnaam.singhmalhi6249 2 роки тому +25

    ਲੱਖ ਵੀਰੇ ਤੇਰੇ ਨਾਲ ਆ ਪੰਜਾਬ

  • @basantkaur3196
    @basantkaur3196 2 роки тому +32

    ਆਪ ਵਾਲਿਆਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਲੋਕਾਂ ਨੇ ਵੋਟਾਂ ਕੰਮ ਲੲਈ ਪਾਇਆ ਨੇ ਨਾ ਕੇ ਕਿਸੇ ਨਾਲ ਬਿਨਾਂ ਵਜ੍ਹਾ ਵੈਰ ਕਮਾਉਣ ਲੲਈ ਨਹੀਂ ਵੋਟਾਂ ਪਾਈਆਂ ਸਰਕਾਰੇ ਸਿੱਧੇ ਰਾਹ ਰਹਿ ਕੀਤੇ ਉਲਝ ਕੇ ਡਿੱਗ ਨਾ ਪੲਈ ਤੇ ਮੁੜ ਉਠਿਆ ਨਾ ਜਾਵੇ

  • @GurwinderSingh-ts1bk
    @GurwinderSingh-ts1bk 2 роки тому +53

    ਪੰਜਾਬ ਦੇ ਲੋਕਾਂ ਨੂੰ ਅੱਜ ਲੱਖੇ ਬਾਈ ਦਾ ਸਾਥ ਦੇਣ ਦਾ ਟਾਇਮ ਹੈ ਜੀ ।ਸਾਰੇ ਵੀਰ ਮਹਿਰਾਜ ਦੀ ਧਰਤੀ ਤੇ ਜਰੂਰ ਪਹੁੰਚੋ।

  • @sandeepspain1392
    @sandeepspain1392 2 роки тому +5

    ਲੱਖਾਂ ਸਿੰਘ ਸਿਧਾਣਾ ਭਾਜੀ ਤੇ ਪਰਚਾ ਰੱਦ ਕਰੋ ।

  • @rashveer5092
    @rashveer5092 2 роки тому +25

    Full support for lakha sidhana is the real hero and real heera of all Punjab and punjabies also our community

  • @amarjeetsingh8636
    @amarjeetsingh8636 2 роки тому +14

    ਲੱਖੇ ਬਾਈ ਦੀਪ ਨਾਲ ਖੜ ਜਾਂਦਾ ਤਾਂ ਇਹ ਦਿਨ ਨਹੀਂ ਸੀ ਆਉਂਦਾ। ਬਾਕੀ ਘਬਰਾ ਨਾ ਕੁਝਨਹੀਂ ਹੁੰਦਾ। ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਸਾਰੇ ਤੇਰੇ ਨਾਲ ਹਾ।

    • @jatindarsingh446
      @jatindarsingh446 2 роки тому

      Bilkul sahi keha veer ji ek pakka tham bn jande

  • @amritpalsingj7098
    @amritpalsingj7098 2 роки тому +10

    ਲੱਖ ਵੀਰ, ਤੇਰੇ,ਨਾਲ,ਸਾਰਾ,ਪੰਜਾਬ

  • @bindersing4077
    @bindersing4077 2 роки тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਲੱਖੇ ਵੀਰ ਜੀ ਤੁਸੀਂ ਵੀ ਅੰਮਿ੍ਰਤਪਾਲ ਸਿੰਘ ਵੀਰ ਜੀ ਦੇ ਨਾਲ ਆਪਣੇ ਜੋੜ ਕੇ ਰਹੋ ਜੀ ਵੀਰ ਮੇਰੀ ਬੇਨਤੀ ਪ੍ਰਵਾਨ ਜ਼ਰੂਰ ਹੀ ਜ਼ਰੂਰ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @tarsemmannp5499
    @tarsemmannp5499 2 роки тому +26

    ਲੱਖਾ is great man 👨

    • @rabirsingh4509
      @rabirsingh4509 2 роки тому

      ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਲੱਖੇ ਬਾਈ ਦਾ ਸਾਥ ਦਿਉ।

  • @satinderkaur7317
    @satinderkaur7317 2 роки тому +13

    ਵਾਹਿਗੁਰੂ ਜੀ ਸਾਨੂੰ ਸਾਰਿਆਂ ਮੱਤ ਬੁੱਧੀ ਬਖਸ਼ਣ

  • @tarsemmannp5499
    @tarsemmannp5499 2 роки тому +30

    ਜਦੋਂ ਦੀ ਆਪ ਪਾਰਟੀ ਆਈ ਹੈ ਗੱਪ ਤੇ ਗੱਪ ਮਾਰੀਂ ਜਾਂਦੀ ਹੈ

  • @SKaur_multani
    @SKaur_multani Рік тому +1

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @balbirkaur5818
    @balbirkaur5818 2 роки тому +1

    ਵਾਹਿਗੁਰੂ ਲੱਖੇ ਸਿਧਾਣੇ ਵੀਰ ਨੂੰ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @lakhwindergill9030
    @lakhwindergill9030 2 роки тому +4

    ਬਾਈ ਸਾਰੇ ਲੋਕ ਤੇਰੇ ਨਾਲ

  • @rajwinderkaurthind2896
    @rajwinderkaurthind2896 2 роки тому +1

    ਮੈ ਰੈਲੀ ਤੇ ਤਾਂ ਨਹੀਂ ਪਹੁੰਚ ਸਕਦੀ ਪਰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦੀ ਹਾਂ ਕਿ ਲੱਖੇ ਵੀਰ ਦੇ ਸਿਰ ਉਪਰ ਮਿਹਰ ਹੱਥ ਤੇ ਚੜਦੀ ਕਲਾ ਵਿਚ ਰੱਖਣ।

  • @rashveer5092
    @rashveer5092 2 роки тому +9

    Veero ikk jutt ho jayo for the welfare and safety of Punjab and punjabies also our community and support for Lakha sidhana

  • @gurpreetrandhawa2230
    @gurpreetrandhawa2230 2 роки тому

    ਪੰਜਾਬ ਸਰਕਾਰ ਮੁਰਦਾਬਾਦ
    ਲੱਖਾਂ ਸਿਧਾਣਾ ਜ਼ਿੰਦਾਬਾਦ
    ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ

  • @VarunKumar-ph5pj
    @VarunKumar-ph5pj 2 роки тому +12

    Lakha is the real hero of Punjab💪💪👌

  • @balbirkaur5818
    @balbirkaur5818 2 роки тому +2

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਭਗਵੰਤ ਸਿੰਘ ਮਾਨ ਮੁਰਦਾਬਾਦ

  • @sukhjindersinghsarao7635
    @sukhjindersinghsarao7635 2 роки тому +4

    Thank you veer lakha ji

  • @peplosboutique4983
    @peplosboutique4983 2 роки тому +4

    Waheguru ji chardi kala vich rakhan Lakhe veer nu

  • @nirmalsinghcheema2726
    @nirmalsinghcheema2726 2 роки тому +1

    ਕਾਸ ਲੱਖਾ ਓਸ ਦਿਨ ਦੀਪ ਬਾਈ ਨਾਲ ਖੜਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਫੇਰ ਬੀ ਤੇਰੇ ਨਾਲ ਆ

  • @jagjeetsingh8560
    @jagjeetsingh8560 2 роки тому +6

    ਵੀਰ ਤੇਰੇ ਨਾਲ ਆ

  • @baldevsingh7935
    @baldevsingh7935 2 роки тому +2

    Lakha sadana jand bad dhan Waheguru ji nal ha

  • @jogindersaini7200
    @jogindersaini7200 5 днів тому

    ਲੱਖੈ ਵੀਰ ਪੰਜਾਬ/ ਪੰਜਾਬੀਆਂ ਲਈ ਹੀ ਦਿਨ ਮਾੜੇ ਆ ਰਹੇ ਹਨ,ਇਸ ਦਾ ਮੁੱਖ ਕਾਰਨ ਸਾਡੇ ਅੱਜ ਤੱਕ ਦੇ ਲੀਡਰ ਹੀ ਹਨ।ਇਹਨਾਂ ਦੀ ਮਿਹਰਬਾਨੀ ਨਾਲ ਪੰਜਾਬ ਦੇ ਹਾਲਾਤ ਮਾੜੇ ਹੋਏ ਹਨ। ਇਹ ਲੀਡਰ ਵੋਟਾਂ ਲੈਣ ਲਗਿਆਂ ਕੁੱਝ ਕਹੀੰਦੇ ਹਨ ਤੇ ਜਿੱਤਣ ਮਗਰੋਂ ਤੁਰੰਤ ਭੁੱਲ / ਬਦਲ ਜਾਂਦੇ ਹਨ। ਇਹਨਾਂ ਦਾ ਕਿਰਦਾਰ ਬਹੁਤ ਘਟੀਆ ਹੈ।ਤਾਂਹੀਉ ਪੰਜਾਬ ਇਸ ਸਟੇਜ ਤੇ ਪਹੁੰਚ ਗਿਆ ਹੈ।ਮੈਨੂੰ ਇਹ ਲੱਗਦਾ ਆਲੇ ਦੁਆਲੇ ਦੇ ਲੀਡਰ ਤੇਰੇ ਨਾਲ ਈਰਖਾ ਰੱਖਦੇ ਹਨ ਕਿਉਂਕਿ ਤੂੰ ਸੱਚ ਦਾ ਸਾਥ ਦਿੰਦਾ ਅਤੇ ਲੋਕਾਂ ਵਿੱਚ ਹਰਮਨਪਿਆਰਾ ਹੋ ਰਿਹਾ ਹੈਂ।ਜਰੂਰ ਪੁਲਿਸ ਨੂੰ ਮਾੜੀਆਂ ਸਲਾਹਾਂ ਦੇਂਦੇ ਹੋਣਗੇ।

  • @updeepkaur4830
    @updeepkaur4830 2 роки тому +1

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਲੱਖੇ ਵੀਰ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਜੀ।

  • @parsanabenning158
    @parsanabenning158 2 роки тому

    Wahegure ji maher karn thanks

  • @tarsemmannp5499
    @tarsemmannp5499 2 роки тому +3

    ਫੇਰ ਤਾਂ ਕੇਸੀ ਤੋਂ ਬੋਲਿਆ ਵੀਂ ਜਾਣਾ ਹੁਣ ਤਾਂ ਆਪਾਂ ਨੂੰ ਏਨਾ ਵਾਰੇ ਸਭ ਕੁਝ ਪਤਾ ਲੱਗਦਾ ਹੈ

  • @jassisekhon6335
    @jassisekhon6335 2 роки тому

    ਇਹ ਲੋਕ ਸਮਝਦੇ ਨਹੀ ਰਾਜ ਸਰਕਾਰ ਕੋਲ ਜ਼ਰੂਰ ਹੈ ਪਰ ਇੰਨਾਂ ਨੂੰ ਰਾਜ ਦੇਣ ਦੀ ਚਾਬੀ ਦੁਨਿਆ ਦੇ ਹੱਥ ਹੈ ਜਿੰਨਾ ਨੂੰ ਤੰਗ ਕੀਤਾ ਜਾ ਰਿਹਾ

  • @avtarsinghbaasi8722
    @avtarsinghbaasi8722 2 роки тому

    ਲੱਖਾ ਸਿਧਾਣਾ ਬਾਈ ਤੇਰੇ ਨਾਲ ਹਾਂ

  • @GurpreetSingh-fn5vu
    @GurpreetSingh-fn5vu 2 роки тому +7

    Lakha 22 nice man

  • @GurpreetSingh-su9rs
    @GurpreetSingh-su9rs 2 роки тому +5

    Lakha sidhana is the best true leader of punjab. Aam adami party should not take wrong action lakha sidhana veer

  • @shinderpalmaan9917
    @shinderpalmaan9917 2 роки тому

    Lakhe bai tohade nal c nal ha te nal he
    Rehage we proud of you 👏
    God bless you veer ji 🙏

  • @gandhisharma1387
    @gandhisharma1387 2 роки тому +6

    Lakhe 22 assi tuhade nal aa tenson na leo

  • @isnrksjjdmdh3731
    @isnrksjjdmdh3731 2 роки тому

    ਰਾਘਵ ਚੱਢਾ ਜੀ ਤੁਸੀਂ ਵੀ ਦੁਸਰੀਆਂ ਪਾਰਟੀਆਂ ਵਾਂਗ ਨਾ ਕਰੋ ਨਜਾਇਜ਼ ਨਾ ਕਰੋ ਕਿਸੇ ਨਾਲ ਇਹ ਲੋਕ ਤੰਤਰ ਹੈ ਧੰਨਵਾਦ ਜੀ

  • @ManjitKaur-dj7mq
    @ManjitKaur-dj7mq 2 роки тому

    ਲੱਖਾ ਸਿਧਾਣਾ ਜੀ ਪੰਜਾਬ ਦੇ ਹੀਰੋ ਹਨ ਲੱਖਾ ਸਿਧਾਣਾ ਜੀ ਤੇ ਸਰਕਾਰ ਵੱਲੋਂ ਪਾਏ ਗਏ ਝੂਠੇ ਪਰਚੇ ਉਹ ਰੱਦ ਕਰਵਾਉਣੇ ਚਾਹੀਦੇ ਹਨ ਵੀਰ ਜੀ ਤੁਸੀ ਸਾਰਿਆ ਨੇ ਵੱਡੀ ਗਿਣਤੀ ਵਿੱਚ ਇੱਕਠੇ ਹੋ ਲੱਖਾ ਸਿਧਾਣਾ ਜੀ ਦੀ ਅਵਾਜ ਨੂੰ ਬੁਲੰਦ ਕਰਕੇ ਉਹਨਾਂ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਜਿੰਦਾਬਾਦ ਪ੍ਰਮਾਤਮਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏

  • @parmindersingh71
    @parmindersingh71 2 роки тому +2

    ਲੱਖੇ ਦਾ ਸਾਥ ਦੇਵੋ

  • @Majhapunjabiculture
    @Majhapunjabiculture Рік тому

    ਆਸੀ ਲੋਕ ਤੇ ਆਪਣੇ ਗੁਰੂ ਆ ਦੇ ਨਹੀ ਬਣੇ ਬਾਕੀ ਜੋ ਏ ਬਹੁਤ ਕਹਿ ਦੇ ਨੇ ਆਸੀ ਤੇਰੇ ਨਾਲ ਤੇਰੇ ਨਾਲ ਬਸ ਕਮੈਂਟ ਰਹੀ ਸਭ ਨਾਲ ਆ ਘਰਾ ਤੋ ਕਦੀ ਆਪਾ ਤੁਰ ਦੇ ਨਾਲ ਜੀ

  • @MangasinghmeharMangasinghmehar
    @MangasinghmeharMangasinghmehar 7 місяців тому

    ਲੱਖਾ ਸਿਧਾਣਾ ਜ਼ਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @sukhchainsekhon5999
    @sukhchainsekhon5999 2 роки тому +1

    Waheguru ji waheguru ji Meher karna 🙏🙏🙏🙏🙏

  • @gurinderpalsingh1046
    @gurinderpalsingh1046 2 роки тому

    Love you BAHi Lacka Sedana Jindabad

  • @BalwinderSingh-jj3ei
    @BalwinderSingh-jj3ei 2 роки тому

    ਰਾਘਵ ਚੰਡਾ ਮੁਰਦਾ ਬਾਦ ਆਮ ਸਰਕਾਰ ਮੁਰਦਾ ਬਾਦ

  • @parmjitkaur199
    @parmjitkaur199 2 роки тому +5

    ਆਮ ਆਦਮੀ ਪਾਰਟੀ ਵਾਲੇ ਪੰਜਾਥ ਤੇ ਪੰਜਾਬ ਦੀ ਨੋਜਵਾਨੀ ਨੂੰ ਖ਼ਤਮ ਕਰਨਾ ਚਾਹੁੰਦੇ ਤੇ ਪੰਜਾਬ ਤੇ ਓਨਾ ਕਰਜਾ 70 ਸਾਲਾ ਵਿੱਚ ਨਹੀ ਹੋਇਆ ਇਸ ਪਾਰਟੀ ਨੇ ਤਾਂ ਛੇ ਮਹੀਨਿਆ ਵਿੱਚ ਵੀ ਪੰਜਾਬ ਤੇ ਕਰਜੇ ਵਾਲੀ ਧਮਕੀ ਕੱਢ ਦਿੱਤੀ ਜਿੰਨਾ ਦਾ ਇੱਕ ਦਿਹਾੜੀ ਦਾ ਕਰੋੜਾ ਰੁਪਿਆ ਵਿੱਚ ਖਰਚ ਰਹੇ ਉਹ ਪਾਰਟੀ ਕਦੇ ਵੀ ਪੰਜਾਬ ਦੇ ਲੋਕਾ ਦਾ ਭਲਾ ਨਹੀ ਕਰ ਸਕਦੇ ਪੰਜਾਬ ਦੇ ਲੋਕੋ ਇਸ ਪਾਰਟੀ ਨੂੰ ਪੰਜਾਬ ਦੇ ਲੋਕਾ ਨੇ ਵੋਟਾ ਪਾ ਕੇ ਬਹੁਤ ਵੱਡੀ ਗਲਤੀ ਕਰ ਲਈ ਕਿਉਂਕਿ ਆਮ ਆਦਮੀ ਪਾਰਟੀ ਆਰ ਐਸ ਐਸ ਬੀ ਟੀਮ ਪਾਰਟੀ ਹੈ ਪੰਜਾਬ ਦੇ ਲੋਕਾ ਨੇ ਭਗਵੰਤ ਦੀ ਸਕਲ ਨੂੰ ਦੇਖ ਕੇ ਵੋਟਾ ਪਾ ਦਿੱਤੀਆ ਪੰਜਾਬ ਵਿੱਚ ਬੈਠਿਆ ਲੋਕਾ ਨੂੰ ਇਹ ਨਹੀ ਪਤਾ ਕਿ ਦਿੱਲੀ ਵਿੱਚ ਕੀ ਚੱਲ ਰਿਹਾ ਇਸ ਤੋ ਚੰਗਾ ਸੀ ਇੱਕ ਮੌਕਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇਖ ਲੈਦੇ ਪੰਜਾਬ ਤੇ ਕਰਜਾ ਜਿਆਦਾ ਨਾ ਚੜਦਾ ਆਮ ਆਦਮੀ ਵਾਲੇ ਤਾਂ ਕਰਜੇ ਵਾਲੀਆ ਧੱਜੀਆ ਉਡਾ ਰਹੇ

  • @bikramgill5035
    @bikramgill5035 2 роки тому

    ਸਰਕਾਰ ਬਹੁਤ ਗਲਤ ਕਰ ਰਹੀ ਹੈ

  • @j.sgaming3317
    @j.sgaming3317 2 роки тому +1

    Waheguru ji tuhanu Chad di kala bakhshe

  • @educationfirstdavinderkaur5362
    @educationfirstdavinderkaur5362 2 роки тому

    786 waheguru jee kah khalsa waheguru jee kee fateh9

  • @SatnamSingh-sq8ni
    @SatnamSingh-sq8ni 2 роки тому +5

    ਇਹ ਚਵਲਾਂ ਵੀ ਕਾਂਗਰਸ ਬਾਦਲਾਂ ਦੇ ਰਾਹ ਚੱਲ ਪਏ

  • @khushmeetgill
    @khushmeetgill 2 роки тому +2

    ਬਹੁਤ ਮਾੜਾ ਹੋਇਆ ਵੀਰੇ।

  • @harpinderbhullar5719
    @harpinderbhullar5719 2 роки тому +4

    ਆਪ ਸਰਕਾਰ ਭਗਵੰਤ ਮਾਨ ਨੂੰ ਸਰਮ ਆਉਣੀ ਚਾਹੀਦੀ ਆ ਲੱਖੇ ਵਰਗੇ ਬੰਦੇ ਨੂੰ ਝੂਠਾ ਚਿੱਟੇ ਦੇ ਸਮਗਲਰਾ ਦੇ ਨਾ ਲੈ ਝੂਠਾ ਪਰਚਾ ਬਣਾ ਰਹੇਆ ਕਰਨੀ ਆ ਕਾਰਵਾਈ ਲੀਡਰਾ ਤੇ ਕਰੋ ਕਾਂਗਰਸ ਤੇ ਆਕਲੀ ਤੇ ਕਰੋ

  • @ਕੁਲਜੀਤਸਿੰਘਸਿੰਘ-ਟ3ਡ

    ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਭਗਵੰਤ ਮਾਨ ਬੇਅੰਤਾ ਬੁਚੜ ਬਨੇਗਾ ਉਹੀ ਸੱਚ ਹੋ ਰਹਿਆ

    • @jagjeetsingh6049
      @jagjeetsingh6049 2 роки тому

      ਸਹੀ ਵੀਰ ਸਭ ਕੰਮ ਬੇਅੰਤੇ ਅਾਲੇ ਓੁਹਨੇ ਵੀ ਟਾਸ਼ਕ ਫੋਰਸਾ ਬਣਾੲੀਅਾ ਸ਼ੀ ੲੇਹ ਵੀ ਬੇਅੰਤੇ ਵਾਗ਼ੂ ਪੰਜਾਬ ਦਾ ਘਾਣ ਕਰੀ ਜਾਦਾ

    • @sandeepspain1392
      @sandeepspain1392 2 роки тому

      ਭਗਵੰਤ ਮਾਨ ਜੀ ਕੈਪਟਨ ਅਮਰਿੰਦਰ ਸਿੰਘ ਦੀ ਜਾਂਚ ਹੋਣੀ ਚਾਹੀਦੀ ਜੋ ਪਾਕਿਸਨਤੀ ਬੀਬੀ ਅਰੂਸਾ ਨੂੰ ਆਪਣੇ ਘਰ ਰੱਖੀ ਬੈਠਾ
      ਲੋਕ ਜਾਨਣਾ ਚਾਹੁੰਦੇ ਬੀਬੀ ਅਰੂਸਾ ਕੋਲ ਕਿਹੜਾ ..

  • @ranjodhsingh2413
    @ranjodhsingh2413 2 роки тому

    ਵੀਰ ਲੁੱਖੇ ਤੇਰੇ ਨਾਲ ਹਾ ਆਮ ਆਦਮੀ ਪਾਰਟੀ ਨਸ਼ੇ ਵੇਚ ਰਹੀ ਹੈ

  • @lakhwindersinghkhangura3465
    @lakhwindersinghkhangura3465 2 роки тому

    ਲੱਖਾ ਸਿੰਘ ਜਿੰਦਾ ਬਾਦ ਵਾਈ

  • @bsingh7247
    @bsingh7247 2 роки тому

    ਬਾਈ ਲੱਖੇ ਦੇ ਨਾਲ ਹਾ ਇਹਨਾਂ ਆਪ ਵਾਲਿਆ ਦੇ ਪੈਰਾ ਥੱਲੇ ਅੱਗ ਬਾਲ਼ ਦੇਵੋ

  • @jagjeetsingh8560
    @jagjeetsingh8560 2 роки тому +1

    ਲੱਖੇ ਤੇਰੇ ਨਾਲ ਆ ਬਾਈ ਕੀ

  • @karansandhu6623
    @karansandhu6623 2 роки тому +1

    Waheguru tere te mhr rakhe lakhe veer

  • @kiranjitkaur9624
    @kiranjitkaur9624 2 роки тому +2

    Lakhe veer da satth devo punjabio please

  • @deepsandhu5489
    @deepsandhu5489 2 роки тому +2

    Parche pehla jdo o ladai jagdey krda c ..hun o punjab dey haqaa lai ladda wa..parche jine Marzi khol Lavi... Waheguru ji lakha sidhana veer nu chardi Kalla ch rakhna

  • @lovereenkaurlove1134
    @lovereenkaurlove1134 2 роки тому +1

    ਭਗਵੰਤ ਵੀਰ ਵੋਟ ਧੱਕੇ ਖਾਣ ਲਈ ਨਹੀਂ ਪਾਈ

  • @KS-gn5cf
    @KS-gn5cf 2 роки тому

    Lakha sadhana zindabad kissan aandolan ka asli hero lakha Singh sadhana h

  • @hardevghuman8490
    @hardevghuman8490 2 роки тому +3

    Waheguru. MAHER. Kar

  • @GrgVxv
    @GrgVxv 3 місяці тому

    ਦੀਪ ਸਿੱਧੂ ਵੀਰ ਜੀ ਇਸੇ ਗੱਲ ਨੂੰ ਕਹਿੰਦੇ ਸੀ ਪੰਜਾਬੀ ਉਹ ਇੱਕ ਨਿਸ਼ਾਨ ਸਾਹਿਬ ਲ ਗੱਲ ਨਹੀਂ ਅੱਜ ਵੀ ਪੰਜਾਬੀਓ ਤੁਹਾਡੇ ਕੋਲ ਮੌਕਾ ਹੈ ਮੌਕਾ ਨਾ ਗਾਓ ਬਾਅਦ ਵਿੱਚ ਪਛਤਾਉਣਾ ਬਾਦ ਚ ਇਕੱਠ ਕਰਕੇ ਰੈਲੀਆਂ ਕਰਨੀਆਂ ਉਹ ਸਵਾਦ ਨਹੀਂ ਹੈ ਜਾਗੋ ਪੰਜਾਬੀਓ ਜਾਗੋ

  • @gurdeepchahal4479
    @gurdeepchahal4479 2 роки тому

    Full support aa brother God bless you 🙏

  • @baljitsingh5386
    @baljitsingh5386 2 роки тому

    Waheguru ji

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 роки тому

    ਪਤਾ ਤਾਂ ਹੁਣ ਲਗਦਾ! ਜਦੋਂ ਤੂੰ ਲੋਕਾਂ ਤੇ ਨਜਾਇਜ਼ ਪਰਚੇ ਕਰਵਾਏ! ਉਹਨਾਂ ਮਾਂਵਾਂ ਦੀਆਂ ਹਾਏ ਹੈ! ਅਗੇ_ਅਗੇ ਦੇਖੀ ਹੁੰਦਾ ਕਿ।

  • @AvtarSingh-qc5gs
    @AvtarSingh-qc5gs 2 роки тому +6

    Sarkar awaj nu dabana chaudi a
    Veero ek hojo nhi tan
    Aaj aag jagal vich lagi hai kal nu tuhade ghar tak v aaegi

  • @SukhwinderSingh-yy4wl
    @SukhwinderSingh-yy4wl 2 роки тому +1

    Lakha sidana jindabaad jindabaad

  • @bindadeol7515
    @bindadeol7515 2 роки тому

    Lakha sidhana zindabaad🙏🙏🙏🙏🙏🙏

  • @AvtarSingh-ee4cl
    @AvtarSingh-ee4cl 2 роки тому

    ਦੀਪ ਬਾੲੀ ਨੇ ਸਹੀ ਕਿਹਾ ਸੀ,,ਕੰਜਰੀਵਾਲ ਦੀ ਸਰਕਾਰ ਨਾ ਬਣਾੲਿਓੁ,,ਪਰ ਅਸੀ ਕਾਗਰਸ ਅਕਾਲੀਅਾ ਤੋ ਤੰਗ ਹੋ ਕੇ ਗਲਤ ਸਰਕਾਰ ਬਣਾ ਲੲੀ,?ਸਿਮਰਨਜੀਤ ਮਾਨ ਨੂੰ ਵੋਟਾ ਪਾਵਾਗੇ ਹੁਣ,ਅਮਰਿੰਤਪਾਲ ਸਿੰਘ ਦਾ ਸਾਥ ਦੇਵਾਗੇ,?

  • @sukhibrar650
    @sukhibrar650 2 роки тому

    Lakha real Hero Punjab

  • @dragicadrazic4859
    @dragicadrazic4859 2 роки тому +1

    Very good job

  • @AmrikSingh-th8mk
    @AmrikSingh-th8mk 2 роки тому

    ਲਖਾ ਸ਼ਧਾਣਾ ਬਹੁਤ ਵਧਿਆ

  • @ravinderkaur4713
    @ravinderkaur4713 2 роки тому

    God bless lakhe bai

  • @nirbhaisingh6456
    @nirbhaisingh6456 2 роки тому

    ਲੱਖੇ ਪਹਿਲੀ ਵਾਰੀ ਕਮੈਂਟ ਕਰ ਰਿਹਾ ਹਾਂ ।ਪਰ ਸਾਡੇ ਲਾਕੇ ਵਿੱਚ ਲੋਕ ਕਹਿਦੇ ।ਨੇ ਕਿ ਲੱਖਾ ਸੈਟਿਗ ਲਈ ਮੰਗ ਜਿਆਦਾ ਵੱਡੀ ਰੱਖ ਦਿੰਦਾ । ਮੇਰਾ ਪਿੰਡ ਬਰਨਾਲਾ ਜਿਲਾ ਦਾ ਆਖਰੀ ਪਿੰਡ ਐ ਮਲੇਰਕੋਟਲਾ ਵੱਲ ਜਾਦਿਆ।

  • @MSGaminG-cc4dz
    @MSGaminG-cc4dz 2 роки тому

    Lakha Sidhana Zindabad

  • @GaganKumar-my5vn
    @GaganKumar-my5vn 2 роки тому

    Lakha veer zindabad

  • @mukhtyarsingh1046
    @mukhtyarsingh1046 2 роки тому

    Full sport

  • @gurmeetrai459
    @gurmeetrai459 2 роки тому +7

    BHAGWANT maan CM Punjab Galat Nah kro

  • @didarsinghdhallu2352
    @didarsinghdhallu2352 2 роки тому

    Sachi gl aw ji

  • @jagjeetsingh8560
    @jagjeetsingh8560 2 роки тому +1

    ਟੋਪੀ ਆਲੇ ਲੱਖੇ ਵੀਰ ਨੂੰ ਕਿਵੇਂ ਦੰਬ ਲੈਣਗੇ

  • @sharanjitcheema1844
    @sharanjitcheema1844 2 роки тому

    Sare punjab de loka no hath jorh k benty a 9 tarkh no jaroor puhucho mehraj

  • @jaspalsingh1650
    @jaspalsingh1650 2 роки тому +1

    Lakhe da sath dio mobile ta nahi mahraj phoch ka ma haryana to ma vi jauga. Lakha sidhana honest banda.

  • @babbu2851
    @babbu2851 2 роки тому

    Lakha 22 Zindabad aa

  • @navtejsinghkhosa8705
    @navtejsinghkhosa8705 2 роки тому

    Very good

  • @navjeevankahlon363
    @navjeevankahlon363 2 роки тому +1

    Lakha jindabad

  • @silversinghsilver2961
    @silversinghsilver2961 2 роки тому

    Very nice ji

  • @ourmardkhera6471
    @ourmardkhera6471 2 роки тому +4

    Kite 9 to pehlan hi na chuk len ,eh v soch lyo

  • @preetbhatia6837
    @preetbhatia6837 2 роки тому

    Bai Lakha Sidhana saab Jindabaad. Sach Bolan walia nu sarkara Dbaundia ne Par schai di Awaj kdi Dabdi ni..Aaam Admi Party Bhagwant mann Murdabaad

  • @justpositive6301
    @justpositive6301 2 роки тому

    lakha s sedhana panjabiat bachaunte mjduri te kisani nu bachaun te lga hoea lgda g tahi eho jehe kar name srkara kr rahianne eun lgda g veer da sath dena chahida je scha ta

  • @baljindersingh6344
    @baljindersingh6344 2 роки тому

    ਭਗਵੰਤ ਮਾਨਾ ਤੇਰੀ ਪੁਲਿਸ ਨੇ ਅੱਜ ਪਰਚਾ ਲੱਖੇ ਤੇ ਨਹੀਂ ਕੀਤਾ ਤੁਸੀਂ ਇਹ ਪਰਚਾ ਹਰ ਜਾਗਦੀ ਜਮੀਰ ਵਾਲੇ ਤੇ ਕੀਤਾ ਅੱਜ ਤੇਰੀਆਂ ਇਹਨਾਂ ਗੱਲਾਂ ਕਰਕੇ ਸਾਰੇ ਪੰਜਾਬੀਆਂ ਦਾ ਵਿਸ਼ਵਾਸ਼ ਚੱਕਿਆ ਗਿਆ ਲੱਖ ਦੀ ਲਾਹਨਤ ਅੱਜ ਤੁਸੀਂ ਵੀ ਪਹਿਲੀਆਂ ਸਰਕਾਰਾਂ ਨਾਲੋਂ ਘੱਟ ਨਹੀਂ ਕਰ ਰਹੇ ਇਸ ਨੂੰ ਬਦਲਾਅ ਕਹਿੰਦੇ ਹੈ

  • @jashandeepaujla5448
    @jashandeepaujla5448 2 роки тому +3

    Lakha babbar sher a

  • @MohanSingh-zl7cn
    @MohanSingh-zl7cn Рік тому

    Lakha good banda hai . I am hindu rajput

  • @SandeepSingh-cw1rv
    @SandeepSingh-cw1rv 2 роки тому

    Good

  • @SukhwinderSingh-xk5ry
    @SukhwinderSingh-xk5ry 2 роки тому

    ਪਤਰਕਾਰਾਂ ਜਾ ਕੇ 70 ਕਿੱਲੇ ਵਾਲੇ ਕੋਲ ਰਿਹਾ ਕਰੋ ਇੱਥੇ ਤੂਹਾਡੇ ਵਸ ਦੀ ਗਲ ਨਹੀਂ

  • @majorsingh7725
    @majorsingh7725 2 роки тому

    Lakha Bahi good ji

  • @butadhindsa4430
    @butadhindsa4430 2 роки тому

    Lakha good man

  • @HarmanSingh-ui9vy
    @HarmanSingh-ui9vy 2 роки тому

    Lakha jindabaad

  • @BaljitSingh-tg1we
    @BaljitSingh-tg1we 2 роки тому

    Lakhe putter nice

  • @ranvirsingh6555
    @ranvirsingh6555 2 роки тому

    Lakha lahka lahka sihdna amarit pal singh ji Khalsa ji