Manukhta di sewa ਮਾਤਾ ਨੂੰ ਆਪਣੇ ਪੁੱਤ ਦਾ ਦੁੱਖ ਹੋਰ ਮਾਂ ਦਾ ਪੁੱਤ ਗੁਲਾਮ ਬਣਾ ਰੱਖਿਆ - spmediapunjab

Поділитися
Вставка
  • Опубліковано 1 гру 2024

КОМЕНТАРІ • 32

  • @HarwinderSingh-b2t
    @HarwinderSingh-b2t 39 хвилин тому

    ਬਾੲੀ ਪਾਲ ਤੇਰਾ ਸ਼ੁਕਰਾਨਾ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ

  • @manveergaming9436
    @manveergaming9436 4 години тому +2

    ਵਾਹਿਗੁਰੂ ਜੀ🙏🙏🙏

  • @ranobadhan5052
    @ranobadhan5052 Годину тому

    Rbb di lathi be-awaaj hundi aa bhaji🙏🙏🙏🙏🙏

  • @AnkushKamra-y9o
    @AnkushKamra-y9o 3 години тому +1

    ਵੀਰ ਜੀ ਇਹੋ ਜਿਹੇ ਜ਼ਾਲਮਾਂ ਤੇ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਕਰਾਉ ਤੇ ਬੰਦ ਕਰਾਉ ਸਰਕਾਰੀ ਪੈਂਨਸ਼ਨਾਂ ਇਹਨਾ ਜਾਲਮਾ ਦੀਆ ਤਾਂ ਜੋ ਅੱਗੇ ਤੋਂ ਸਿਰਫ ਹੱਸ ਕੇ ਨਾ ਵਿਖਾ ਸਕਣ ਕਿਸੇ ਹੋਰ ਗਰੀਬ ਤੇ ਵੀ ਤਸ਼ੱਸਦ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚਿਆ ਕਰਨ ਇਹ ਭੇਖੀ ਹਜੇ ਵੀ ਇਹਨਾ ਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਸਗੋਂ ਦੰਦ ਕੱਢਕੇ ਵਿਖਾ ਰਹੇ ਹਨ।

  • @Navneet_artt
    @Navneet_artt 3 години тому

    ਲੱਖ ਲਾਹਨਤਾਂ ਏਨਾ ਤੇ।

  • @ranjitsingh4897
    @ranjitsingh4897 3 години тому +1

    ਅਜਿਹੇ ਫ਼ੌਜੀ ਲੋਕ ਫੌਜ ਨੂੰ ਵੀ ਬਦਨਾਮ ਕਰਨ ਤੇ ਤੁਲੇ ਹੋਏ ਨੇ
    ਇਸ ਫੌਜੀ ਤੇ ਸਿਵਲ ਅਤੇ ਆਰਮੀ ਦੇ ਦੋਵੇਂ ਕਨੂੰਨ ਲਾਗੂ ਹੁੰਦੇ ਇਸ ਨੂੰ ਪਿੱਛਾ ਛੁਡਾਉਣਾ ਮੁਸ਼ਕਲ ਹੋ ਜਾਉ

  • @SurinderKour-ku5sl
    @SurinderKour-ku5sl 2 години тому +3

    Waheguru ji ehna jalma da nash hi kr den taking hor jalm es pviter dhrti vich jnam na len. Bhut dukh hoya eh video dekh ke vichare Singh nu kitna bolna peya eh dusht nrka vich jange. Chuthe dhramheen jalm log ehna nu papiya nu waheguru ji aisi sja den eh vi suffer krn viyog apneya da.😢😢

  • @jasvirsingh4426
    @jasvirsingh4426 56 хвилин тому

    ਇਹ ਲੋਕ ਸਿੱਖ ਧਰਮ ਤੇ ਕਲੰਕ ਹਨ, ਇਹ ਇਨ੍ਹਾਂ ਝੂਠ ਬੋਲਦੇ। ਇਹਨਾਂ ਤੇ ਪਰਚਾ ਦਰਜ਼ ਕਰਾਉ।

  • @gurtejsingh1547
    @gurtejsingh1547 4 години тому

    Waheguru ji

  • @swarnjeetkaurmattu1315
    @swarnjeetkaurmattu1315 3 години тому

    ਪਾਪੀਆਂ ਦਾ ਰੱਬ ਨੇ ਨਾਸ਼ ਕਰ ਦੇਣਾ ਫ੍ਰੀ ਕੰਮ ਕਰਵਾਉਂਦੇ ਰੱਬ ਅੱਗੇ ਅਰਦਾਸ ਕਰੋ

  • @gurpalsingh5634
    @gurpalsingh5634 2 години тому

    Karwai. Kro

  • @Art_by_mhk
    @Art_by_mhk 4 години тому +1

    😢😢😢😢😢🎉🎉

  • @Bapla.baldevBapla.baldev
    @Bapla.baldevBapla.baldev 3 години тому +1

    😢😢😢😢

  • @jarnailkaur1888
    @jarnailkaur1888 30 хвилин тому

    Eh na te kanooni karvai honi chaidi hai eh lok aapne paise bchaun vaste krde hn Amritdhari hoke kis trha de gunah krde hn

  • @AnkushKamra-y9o
    @AnkushKamra-y9o 3 години тому

    ਦਲਜੀਤ ਵੀ ਤਿਆਰ ਰਹੇ ਆਵਦੇ ਤਾਂ ਪ੍ਰਮਾਤਮਾ ਦੀ ਮਾਰ ਝੱਲਣ ਨੂੰ ਫਿਰ ਵੇਖਾਂਗੇ ਕਿ ਮਾਮਾ ਤੇ ਮਾਮੇ ਦਾ ਪਰਿਵਾਰ ਇਹਦੇ ਨਾਲ ਖੜੇਗਾ ਜਾਂ ਨਹੀਂ ਤੱਪੜ ਰੁਲਣ ਗੇ ਇਹੋ ਜਿਹੇ ਦੇਹਧਾਰੀ ਬਹਿਰੂਪੀਆ ਦੇ।😢😢

  • @PremSingh-gs9wi
    @PremSingh-gs9wi 3 години тому

    Strict action should be taken against such people who keep people illegally.

  • @jaswinderkaur4152
    @jaswinderkaur4152 4 години тому

    You r doing good job brother lots of respect tnu jo enni help krde ho tuc wmk tohanu lambiyan umar kre bai ji mainu vi dsyeo kithe tuc help krde ho mainu please bhejyo tuc addres no main vi help krna cahundi ah bro ji 🙏🏼🙏🏼🙏🏼

  • @ManojSharma-cr2tw
    @ManojSharma-cr2tw 2 години тому +1

    Saara tabbar hi galat hai.....beda garak hunda hai ese lokka da ..

  • @bakshishbobby9818
    @bakshishbobby9818 Годину тому

    Eh lok sikha de bhes ch buchad ne akaal takhat nu chida ha ki ena jalma te karwai karan sodha laun ena papia da

  • @DharminderAulakh
    @DharminderAulakh 4 години тому +1

    Hji aa bnde bhut ghtiya aa assi jandy aa changi Tra keho jehe insaan eh kissy di gll hi nhi mnde

  • @NirmalSingh-bz3si
    @NirmalSingh-bz3si 2 години тому +2

    ਇਸ ਕੰਜਰ ਟੱਬਰ ਤੇ ਕਾਰਵਾਈ ਕਰਵਾਓ,,,

  • @AbcDef-uo6pu
    @AbcDef-uo6pu 3 години тому

    Badman daljeet parmatma de marpavage

  • @gurdeepdhaliwal5767
    @gurdeepdhaliwal5767 4 години тому

    Waheguru ji