Lakha Sidhana ਨੂੰ ਜੇਲ ਭੇਜਣ ਦੀ ਤਿਆਰੀ? ਲੱਖੇ ਨੇ ਵੀ ਸਰਕਾਰ ਨੂੰ ਕਰਤਾ ਖੁੱਲਾ ਚੈਲੰਜ। Interview

Поділитися
Вставка

КОМЕНТАРІ • 127

  • @AvtarSingh-pw7fv
    @AvtarSingh-pw7fv Рік тому +12

    ਪੰਜਾਬ ਤੇ ਪੰਜਾਬੀਅਤ ਦਾ ਮੁੱਦਈ ਬਾਈ ਲੱਖਾ ਸਿਧਾਣਾ ਜਿੰਦਾਬਾਦ ਜਿੰਦਾਬਾਦ

  • @manjitsinghaujla26
    @manjitsinghaujla26 Рік тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਤੇਸਿੱਖ ਕੋਮ ਤੇ ਮੇਹਰ ਕਰੋ ਜੀ

  • @ramankamboj4565
    @ramankamboj4565 Рік тому +15

    ਲੱਖਾ ਜਿੰਦਾਬਾਦ

  • @ArshdeepSingh-oh4qk
    @ArshdeepSingh-oh4qk Рік тому +11

    ਲੱਖੇ 24. ਦੀ ਤਿਆਰੀ ਰੱਖੀਂ ਬਾਈ ਬਠਿੰਡੇ ਤੋ
    ਆਪਾਂ ਵੱਡੇ ਮਾਰਜਨ ਨਾਲ ਜਿੱਤਾਂਗੇ

    • @baljindersingh8978
      @baljindersingh8978 Рік тому

      lok dalle aa veere, loka jutti de yaar aa. Punjab de loka te vishwas ni

  • @varindersohivarindersohi4342
    @varindersohivarindersohi4342 Рік тому +2

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @PANDHER309
    @PANDHER309 Рік тому +18

    ਲੱਖਾਂ ਸਿਧਾਣਾ ਬਾਈ ਜੀ ਜਿੰਦਾਬਾਦ 🙏🙏❤️❤️🙏❤❤

  • @kalasidhu-wo3pv
    @kalasidhu-wo3pv Рік тому +6

    ਬਾਈ।ਸੋਡੀ।ਪੱਤਰਕਾਰੀ।ਜਮਾਂ।ਸਹੀ।ਹੈ।ਇਸ।ਲੲਈ।ਲਵ।ਯੁ।ਜਿੰਦਾਵਾਦ

  • @indumansawala1104
    @indumansawala1104 Рік тому +10

    Eh ,2 bande hi Punjab di gal karde aa hak mangde di aa❤❤😊😊 lakha and bana 😊

  • @Globalkabbadiupdates
    @Globalkabbadiupdates Рік тому +4

    ਮੈਨੂੰ ਲੱਗਦਾ ਹੈ ਨੇਤਾ ਪੰਜਾਬ ਨੂੰ ਲੁੱਟ ਕੇ ਫ਼ੌਰਨ ਰਹਿਣ ਦੀ ਰਾਇ ਬਣਾਈ ਬੈਠੇ ਹਨ, ਪਰ ਉੱਥੇ ਇੰਨਾਂ ਪੰਜਾਬੀਆਂ ਦਾ ਸਾਹਮਣਾ ਕਰਨਾ ਪਵੇਗਾ, ਇਹ ਸੋਚ ਕੇ ਚੱਲਣ ਕਿ ਅਸੀਂ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਹੈ

  • @harmeetchand2842
    @harmeetchand2842 Рік тому +1

    ਲਖੇ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸ਼ੇਰ ਪੰਜਾਬ ਦਾ ਜ਼ਿੰਦਾਬਾਦ

  • @jasmeharkaur7579
    @jasmeharkaur7579 Рік тому +3

    Waheguru ji Lakha Sidhana ji de sir te mehar bharea hath rakhna

  • @riprecords1372
    @riprecords1372 Рік тому +6

    ਵਾਹਿਗੁਰੂ ਜੀ 🙏

  • @parminderkumar6704
    @parminderkumar6704 Рік тому +7

    Waheguru ji

  • @ManjitKaur-dj7mq
    @ManjitKaur-dj7mq Рік тому

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਹੱਕ ਸੱਚ ਦੀ ਗੱਲ ਕਰਦੇ ਹੋ ਤੇ ਸੱਚੀਆਂ ਗੱਲਾਂ ਕਰਦੇ ਹੋ ਪੰਜਾਬ ਦੇ ਹਰ ਇਕ ਮਸਲੇ ਦੀ ਗੱਲ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਲੱਖਾ ਸਿਧਾਣਾ ਜੀ ਸਰਕਾਰ ਜਾਣ ਬੁੱਝ ਕੇ ਤੁਹਾਨੂੰ ਤੰਗ ਕਰ ਰਹੀ ਹੈ ਤੁਸੀ ਫ਼ਿਕਰ ਨਹੀ ਕਰਨਾ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਹੈ ਤੁਸੀ ਪੰਜਾਬ ਦੇ ਹੀਰੋ ਹੋ ਪੰਜਾਬ ਦੇ ਨੌਜਵਾਨ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਤੁਹਾਨੂੰ ਸਾਰਿਆਂ ਨੂੰ ਲੱਖਾ ਸਿਧਾਣਾ ਜੀ ਦੀ ਅਵਾਜ ਨੁੰ ਬੁਲੰਦ ਕਰਕੇ ਉਹਨਾ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਅ ਵੀ ਨਾ ਲੱਗੇ ਵਾਹਿਗੁਰੂ ਜੀ ਲੱਖਾ ਸਿਧਾਣਾ ਜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਸੱਚੇ ਬੰਦੇ ਦੇ ਨਾਲ ਪ੍ਰਮਾਤਮਾ ਆਪ ਸਾਥ ਦਿੰਦਾ ਹੈ ਵਾਹਿਗੁਰੂ ਜੀ ਭਲੀ ਕਰਨਗੇ ਲੱਖਾ ਸਿਧਾਣਾ ਭਗਵੰਤ ਮਾਨ ਨੂੰ ਕਦੇ ਰੱਬ ਨੇ ਮੁਆਫ ਨਹੀ ਕਰਨਾ ਲੱਖਾ ਸਿਧਾਣਾ ਜੀ ਜਿੰਦਾਬਾਦ 🙏🥰❤️🙏❤️

  • @NavdeepSingh-ez7fw
    @NavdeepSingh-ez7fw Рік тому +4

    ਬਾਈ ਤੁਸੀਂ ਆਪਣਾ ਖਿਆਲ ਰੱਖਿਓ ਪੰਜਾਬ ਨੇ ਪਹਿਲਾ ਹੀ ਬਹੁਤ ਕੁਛ ਖ਼ੋ ਲਿਆ ਤੁਸੀਂ ਹੀ ਹੋ 3 4 ਬੰਦੇ ਬੱਸ 🙏🏻

  • @mehaksandhu3552
    @mehaksandhu3552 Рік тому +2

    ਲੱਖਾ ਸਿਧਾਣਾ ਜ਼ਿੰਦਾ ਬਾਦ

  • @jitsingh8827
    @jitsingh8827 Рік тому +2

    Sahi gall bai

  • @lakhwinderbutter8934
    @lakhwinderbutter8934 Рік тому +4

    Lakha bai jindabad

  • @sardarsaab1007
    @sardarsaab1007 Рік тому +6

    ਕਿਸਾਨ ਧਰਨੇ ਵਿੱਚ ਦਿੱਲੀ ਜਾ ਕੇ ਕੇਜਰੀਵਾਲ ਦੇ ਹੱਥ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੇ ਖੁਦ ਵੇਚਿਆ ਉਦੋਂ ਤਾਂ ਪੰਜਾਬ ਦੇ ਲੋਕਾਂ ਨੂੰ ਡਰਾਉਂਦੇ ਹੁੰਦੇ ਸੀ ਕੇਜਰੀਵਾਲ ਸ਼ੇਰ ਆ ਗਿਆ

  • @gurindersohi6314
    @gurindersohi6314 Рік тому +1

    Next CM Lakha Sidhana Bnao Punjabio je Punjab bachauna

  • @jagdeepkaur8855
    @jagdeepkaur8855 Рік тому +1

    ਲੱਖਾ ਸਿਧਾਣਾ, ਵੀਰ ਜੀ ਤੁਸੀਂ ਇਹਨਾਂ ਲੋਕਾਂ ਤੋਂ ਬਚੋ,ਇਹ ਹਲਕ ਚੁੱਕੇ ਹਨ plz

  • @giansingh9874
    @giansingh9874 Рік тому +2

    Lakha sidhana zindabad

  • @babbubhucho3752
    @babbubhucho3752 Рік тому +1

    ਲੱਖਾਂ ਸਿਧਾਣਾ ਵੱਡਾ ਭਰਾ ਜ਼ਿੰਦਾਬਾਦ

  • @harmeetchand2842
    @harmeetchand2842 Рік тому

    ਲਖਾਂ ਸਿਧਾਣਾ ਸਿਰਫ਼ ਇੱਕ ਹੀ ਹੈ ਲੋਕੋ ਸਾਥ ਦਿਉ ਵੀਰ ਜੀ ਦਾ

  • @simrankaur-op3gt
    @simrankaur-op3gt Рік тому +2

    Good job lakha veer 🎉🎉

  • @jinder328
    @jinder328 Рік тому +1

    saan jat lakha sidhana jindabad ❤️👍

  • @BaljinderKaur-qv3qg
    @BaljinderKaur-qv3qg Рік тому +1

    Waheguru ji tusi mehar kro Punjab te

  • @kalasidhu-wo3pv
    @kalasidhu-wo3pv Рік тому +1

    ਸਰਕਾਰ।ਦਿੱਲੀ।ਦੇ।ਦੱਲੇ।ਮੈਂ।ਅਨਪੜ।ਹਾ।ਜਮਾਂ।ਪਿਉਰ।ਪੰਜਾਬੀ।ਹਾ।ਮੇਰੀ।ਇੰਟਰਵਿੳ।ਕਰੋ।ਜੀ।ਪਿੰਡੁ।ਹਾ।ਪਰ।ਲੀਡਰ।ਬਾਬਾ।ਬਾਦਲ।ਕਿਸਾਨ।ਯੂਨੀਅਨਾਂ।ਪੁਲਸ।100ਵਿੱਚੁ।97।ਪਰਸੈਂਟ।ਖੱਸੀ।ਕਰ।ਤੇ।ਸਰਕਾਰੇ।ਨੇ

  • @karanbajwa2258
    @karanbajwa2258 Рік тому +5

    Bai ji eh jo mrji krn waheguru pali krega

  • @user-amnjotgill
    @user-amnjotgill Рік тому

    ਲੱਖਾ ਸਿਧਾਣਾ ਵੀਰ ਆਪਣੇ ਲਈ ਬੋਲ ਰਿਹਾ , ਬਾਈ ਸਾਥ ਦਿਓ

  • @SukhdevSingh-jg9uv
    @SukhdevSingh-jg9uv Рік тому +1

    Good

  • @shanjeetsingh3853
    @shanjeetsingh3853 Рік тому

    Waheguru

  • @SatnamSingh-lu4do
    @SatnamSingh-lu4do Рік тому

    Good luck lakha veer

  • @SatnamSingh-su3kq
    @SatnamSingh-su3kq Рік тому +1

    Very good khaira ji

  • @manjitkaur1705
    @manjitkaur1705 Рік тому +2

    💯💯💯🙏🙏🙏

  • @virenderdoaba9197
    @virenderdoaba9197 Рік тому +2

    👍

  • @kalasidhu-wo3pv
    @kalasidhu-wo3pv Рік тому +2

    ਲੱਖਾਂ।ਭਾਨਾ।ਮੂਸਾ।ਜੱਟ।ਲਵ।ਯੁ।ਜਿੰਦਾਵਾਦ।ਜੇ।ਲੱਖੇ।ਤੇ।ਜਾਂ।ਹੋਰ।ਨਾਲ।ਧੱਕਾ।ਹੋਈਆਂ।ਤਾਂ।ਅੱਗ।ਲਾ।ਦੇਵੇਗਾ।ਆਪ।ਸਰਕਾਰ।ਗਦਾਰ।ਕਾਤਲ।ਚੋਰ।ਚਿੱਟੇ।ਦੇ।ਵਪਾਰੀ।ਕੋਲੀ।ਚੱਟ।ਗਧੇ।ਮੁਰਦਾਵਾਦ।ਮਿਸ।ਯੁ।ਪਤਰਕਾਰ।ਜਿੰਦਾਵਾਦ।ਰੱਬ।ਦਾ।ਵਾਸਤਾ।ਹਾੜੇ।ਪੰਜਾਬ।ਤੇ।ਪੰਜਾਬੀਆਂ।ਨੰ।ਬਚਾਲੋ।ਨਹੀਂ।ਤੜਫਦਾ।ਉਜੜਦਾ।ਪੰਜਾਬ

  • @gurwindermander2272
    @gurwindermander2272 Рік тому

    ਪਤਰਕਾਰ y sira

  • @ashwsandhu
    @ashwsandhu Рік тому

    Full spot lakha veer ji

  • @daljitwarring7171
    @daljitwarring7171 Рік тому

    ਐਮ ਐਲ ਏ ਜਗਰਾਓਂ ਦੁਆਰਾ ਐਨ ਆਰ ਆਈ ਦੀ ਕੋਠੀ ਤੇ ਨਜਾਇਜ਼ ਕਬਜ਼ੇ ਵਿਰੁੱਧ ਵੀ ਅਵਾਜ਼ ਉਠਾਓ ਲੱਖਾ ਸਿਧਾਣਾ ਜੀ ?

  • @kerrymaan8501
    @kerrymaan8501 Рік тому

    Waheguru ji mehar karnge ji 🙏🏻 😳 🙌

  • @amarpalsinghsidhu5965
    @amarpalsinghsidhu5965 Рік тому +1

    Protect This Man

  • @deepbrar7840
    @deepbrar7840 Рік тому +1

    ❤❤❤❤❤

  • @ramgarhia1313
    @ramgarhia1313 Рік тому

    Agla cm lakha sidhana

  • @SatnamSingh-su3kq
    @SatnamSingh-su3kq Рік тому +1

    Very good lakha

  • @pritamsingh3273
    @pritamsingh3273 Рік тому +1

    ਪੰਜਾਬ ਕਿਵੇਂ ਬਚੇਗਾ

  • @akamkahlonakamkahlon6698
    @akamkahlonakamkahlon6698 Рік тому +1

    ਨੌਜਵਾਨਾ ਨੂੰ ਰਹਿਣ ਨਹੀ ਦੇਣਾ ਬੇਈਮਾਨ ਕੰਜਰੀਵਾਲ ਨੇ

  • @sapindersingh4083
    @sapindersingh4083 Рік тому +7

    ਬਾਈ ਕਿਉਂ ਸੁੱਤੇ ਲੋਕਾਂ ਨੂੰ ਜਗਾਉਦੇ ਹੋ ਥੋਡਾ ਪਰਿਵਾਰ ਏ ਬੱਚੇ ਨੇ ਛੱਡੋ ਖਹਿੜਾ ਮਤਲਬੀ ਲੋਕਾਂ ਦਾ ਸੱਚ ਨਾਲ ਨੀ ਖੜਦੇ ਲੋਕ

    • @jasschahal325
      @jasschahal325 Рік тому +1

      Je tere vrgi sbdi soch hove ta punjda bura haal hoje

    • @jaspreetgill3576
      @jaspreetgill3576 Рік тому

      @@jasschahal325 bro ampritpal Veera jail Betha ...Kuch Kitta Jana chahida

  • @malwinderwalia2119
    @malwinderwalia2119 Рік тому +1

    ਬਾਈ ਲੋਕਾਂ ਚ ਦਮ ਨਹੀਂ ਰਿਹਾ ਇਹ ਸਾਕਾਰ ਜਾਣਦੀ ਹੈ

  • @Panjab-04v
    @Panjab-04v Рік тому +6

    Sade PANJAB DA next C.M. Lakha bhi
    Utho PANJAB Walea utho
    Bacha loo PANJAB nu

  • @kamaldeepsingh9131
    @kamaldeepsingh9131 Рік тому +1

    Pinda chon challn vaali sarkar pinda vaaliyan nu he nhi milda hun.

  • @Daljitjeeta
    @Daljitjeeta Рік тому

    #JusticeForSidhuMooseWALA 🥺🥹🥺🥹🥺🥹🥺🥹🥺

  • @makhans5340
    @makhans5340 Рік тому

    Veer ji SC bhihchare li be bholo pls ❤

  • @PalwinderKaur-bp9kr
    @PalwinderKaur-bp9kr Рік тому +1

    Daku

  • @harshpreetsinghharika8079
    @harshpreetsinghharika8079 Рік тому

    😭

  • @rob-emmm
    @rob-emmm Рік тому +2

    Hun te marde dam tak (aap party) da baycatt karna te karvana

  • @chamkaursingh6214
    @chamkaursingh6214 Рік тому

    Mnu no. Dea dio y lkha sidana mai punjab dea maslya bara gl krni y

  • @kulveersingh5163
    @kulveersingh5163 Рік тому +1

    Kise n nhi khadna sare comenta bale .

  • @jassimangat3080
    @jassimangat3080 Рік тому

    ਲੁਖਾ ਅਪਣਾ ਘੋੜਾ ਭਜਾਈ ਜਾਦਾ

  • @PreetKahlon-wx1ft
    @PreetKahlon-wx1ft Рік тому

    Gal koi nhi kdi dade diya kdi pote diya kar lain jo krna jis din sarkar badl gyi jina kuj eh kar rhe aa ena da bura hall bhut hona jida eh krde pye jdo doje jere pehla hi khdari aa eho jhe kam de majhitya ho gya ja kine congress vale aa ona ena da hall bura hona ena da

  • @mansiratkaur8989
    @mansiratkaur8989 Рік тому +1

    Lakha zero bnda a.ehnu AAP party di ticket nhi mili. Ehnu sirf ਸੱਤਾ ਵਿੱਚ ਆਉਣ ਦੀ ਭੁੱਖ ਏ। jo marzi kahi ja.sanu pta a punjab nu pehli var koi imandar cm mileaya a.

  • @punjabimusic734
    @punjabimusic734 Рік тому +1

    10000000 choohe khake billi huj nu challi😂😂😂

  • @jasschahal325
    @jasschahal325 Рік тому +1

    Paisa punjab da varat bhr rhe aa

  • @PB-0029
    @PB-0029 Рік тому

    jehda bolu sach
    ohde te jhadu wale janke mach

  • @Punjaabroots
    @Punjaabroots Рік тому +3

    ਬੁੱਚੜ ਭੰਡ ਮਾਨ

  • @singhsubeg7616
    @singhsubeg7616 Рік тому +2

    Indian Lion Sala Bakwas Karda Gadaar Bhand Da Chamcha Lakha Sidana Zindabad

  • @jasschahal325
    @jasschahal325 Рік тому

    Ee godi media ni ee punjabi da media aa bhve 50% vikk je pr 50% alle media alia da zameer hle v zinda aa

  • @rob-emmm
    @rob-emmm Рік тому +1

    Punjab de lok 1 no te Jalandhar de lok fuddu

  • @Harpreetkaur-ho8lo
    @Harpreetkaur-ho8lo Рік тому

    punjab di sarkar jo banda punjab de hak di gal karda ohnu hi jail ch kio dakde aa k punjabdi koi gal na kre

  • @Sing-ek2ed
    @Sing-ek2ed Рік тому

    Amritpal nu andar bandh karwaa leya, hun lakhe magar khadh jayeyo loko

  • @jasschahal325
    @jasschahal325 Рік тому

    Mai ta aap 2-4 mhinia nu canada ja new - zeland chlya mnu ta ki haal aa gov da 4/5 saala nu mai ta avde ma pro nu v bula lu us democracy ali country vch pr ethe glti nl v ni rehna

  • @DeepakSingh-kn6ld
    @DeepakSingh-kn6ld Рік тому +4

    Aap walenu chittar maro

  • @amansaroa319
    @amansaroa319 Рік тому

    Bhagwant maan be khouti aw badla khori leadership

  • @gurmeetkaur9145
    @gurmeetkaur9145 Рік тому

    B Mann and his team a big DRAMABAJ

  • @SukhdevSingh-el9vr
    @SukhdevSingh-el9vr Рік тому

    Greeb lokan di bhalayi layi kamm hon lagge aa te eho jehe fukre lok bakwaas Karan media de sahmne baith jande aa......ehnu kaun mooh launda aa.......eh sirf mazloom lokan nu dabaun da kamm karde aa......pehlan rishwtan laine rahe....hun pata aa k kuj Milan di aas nayi ta hi baunkan lagg jande aa....cm bhagwat Maan ji de khilaf

  • @mangalgill584
    @mangalgill584 Рік тому

    This reporter is biased. Laanat

  • @kaursukh6634
    @kaursukh6634 Рік тому

    Punjab nu koi ni bchaa sakda hun.ujjad geya punjab.punjab de lok e bujdil ho gye.avde bande pachhan e ni aunde ehna danggar lokan nu.bas youtube joge e aan apan.munde kudian nu ashiqi ton vehl ni.kehdi kaum kehdi jmeer ki reh ki geya apne ch.khtm aa kahani hun punjab di.

  • @bassicoach0786
    @bassicoach0786 Рік тому +1

    Ehi rola ta kdoda pande oae ne punjab de log. Kiu ki kisani morche di aad ch enne khach ne o kamm kitte o kamm kitte ki dssie. Mitro. Morche di aad ch. Lakhe ne rajj ke chitta vechea rajj ke jib thlle rakhan vali golia vechia. Sharab vechi. And. Eh glla juthia nai. 100%sach aa. Tusi dsso eda simpal jeha makan c pelle. Te hun mehal bnea hoya. Tusi dekho eh vella kamm vi ni koi karda te pesa kitho aya. So edi edi bond kutni chahidi a punjab police nu chahida ennu chukke. Te jeda punjab de janta da te N.R.I. veera kolo morche di aad ch pesa luttea oda hisab lvo etto fuddu to

  • @kamalkaur9663
    @kamalkaur9663 Рік тому

    Bilkul Lakha veer, Bhaghwanta hi eh. Bandar jehi shakal te wala CM bna dita lokan ne.

  • @jasschahal325
    @jasschahal325 Рік тому

    Sff sff ta dikh reha ta v looka nu dikh ni reha ta v look anne hoon da dikhava jr rhe aa

  • @SALMAN_KHANasli
    @SALMAN_KHANasli Рік тому

    Katorochak nai ta khud sukhpal khera di bund mari e,, is kar k tapda sukhpal khaira 🤣🤣🤣

  • @manindersingh5143
    @manindersingh5143 Рік тому

    😂

  • @inderjit2759
    @inderjit2759 Рік тому

    Balatkari ta sukhbir Bhagwat Mann hann ehna ne loka da balatkaar kita naukria nhi dittia captain ne jhoothia Soha khadia maut nu tarsda ga

  • @mahbirsingh9368
    @mahbirsingh9368 Рік тому

    Chaga tu jail vich javega awe loka nu barkha reha

  • @rajuarora3163
    @rajuarora3163 Рік тому +4

    ਜਿਓੰਦਾ ਰਹਿ ਮਾਨਾ ਬੁੰਡ ਪਾੜ ਕੇ ਰੱਖ ਏਹੋ ਜੇ ਗੈਂਗਸਟਰਾ ਦੀ

  • @gurbajsingh3171
    @gurbajsingh3171 Рік тому

    Lakha sidhna dallya tu cor thag hai

  • @tarloksingh1713
    @tarloksingh1713 Рік тому

    Chor tu

  • @dharampreetsingh4067
    @dharampreetsingh4067 Рік тому +1

    Chawal bnda

  • @SatnamSingh-ml8op
    @SatnamSingh-ml8op Рік тому +1

    ਠੱਗ ਏਜੰਟ ਮੋਹਾਲੀ ਤੋਂ ਇਹ ਲੱਖਾ ਦਸ ਲੱਖ ਰੁਪਏ ਲੈ ਕੇ ਪਾਸੇ ਹੋ ਗਿਆ ਐ ਅੰਦਰ ਖਾਤੇ

  • @AmanDeep-zd3ux
    @AmanDeep-zd3ux Рік тому

    ਭਗਵੰਤ ਬੁੱਚੜ ਬਣ ਗਿਆ

  • @AmanDeep-zd3ux
    @AmanDeep-zd3ux Рік тому

    ਇਹ ਵੀ ਮੋਦੀ ਵਾਂਗ ਮੀਡੀਆ ਨੂੰ ਧਮਕਾਉਂਦੇ ਆ

  • @SatnamSingh-ml8op
    @SatnamSingh-ml8op Рік тому

    ਕੰਮ ਚੋਰ ਨੇ ਇਹ

  • @khemkarn7385
    @khemkarn7385 Рік тому +2

    Lakha sidhana zindabad

  • @Mamtarani-oz8ip
    @Mamtarani-oz8ip Рік тому +3

    Waheguru 🙏

  • @Neetu76588
    @Neetu76588 Рік тому

    Waheguru ji