ਮੇਰੀ ਮਾਸੀ ਦੇ ਪਿੰਡ ਮੈਚ ਅੱਜ ਜ਼ਿੰਮੇਵਾਰੀ ਭਾਰੀ | Gopi Frandipuria

Поділитися
Вставка
  • Опубліковано 29 сер 2024
  • ਮੇਰੀ ਮਾਸੀ ਦੇ ਪਿੰਡ ਮੈਚ ਅੱਜ ਜ਼ਿੰਮੇਵਾਰੀ ਭਾਰੀ | Gopi Frandipuria
    Like and subscribe
    #kabaddi #vlog

КОМЕНТАРІ • 143

  • @mohitbatish3669
    @mohitbatish3669 7 місяців тому +12

    ਲੱਥੇ ਵੀਰ ਨੂੰ ਟੀਮ ਵਿੱਚ ਦੇਖ ਕੇ ਬਹੁਤ ਖੁਸ਼ੀ ਹੋਈ,👌 ਗੋਪੀ ਉਸਤਾਦ ਦੀ ਰੀਸ ਕੋਈ ਨਹੀਂ ਕਰ ਸਕਦਾ ਨਵੇਂ ਤੇ ਲੋੜ ਵੰਦ ਖਿਡਾਰੀ ਨਾਲ਼ ਖੜਦਾ ❤🫂 ਵਾਹਿਗੁਰੂ ਪਲਵਾਨ ਨੂੰ ਸਦਾ ਚੜਦੀਕਲਾ ਵਿਚ ਰੱਖਣ 🙏

  • @preetsangergumnaam
    @preetsangergumnaam 7 місяців тому +11

    ਗੋਪੀ ਉਸਤਾਦ ਜੀ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ

  • @jogasinghsandhu5325
    @jogasinghsandhu5325 7 місяців тому +7

    ਸੰਕਰ ਭਲਵਾਨ ਦੀਆਂ ਗੱਲਾਂ ਬਹੁਤ ਵਧੀਆ ਬਹੁਤ ਹਾਸਾ ਮਜਾਕ ਕਰਦਾ

  • @Pardeep13137
    @Pardeep13137 7 місяців тому +14

    ਬਾਈ ਗੋਪੀ ਜੀ ਮੈ ਸਾਰੇ ਮੈਚ ਦੇਖਦਾ ਮਨ ਵਿੱਚ ਮਿਲਣ ਦੀ ਇਛਾ ਬਹੁਤ ਆ ਕਿਉ ਕਿ ਤੁਸੀ ਵਧੀਆ ਇਨਸਾਨ ਅਤੇ ਖਿਡਾਰੀ ਹੋ

  • @dilveerpoud60
    @dilveerpoud60 6 місяців тому +2

    ਗੋਪੀ ਵੀਰੇ ਅਕਾਸ਼ ਤੇ ਮਨਜੀਤ ਬਹੁਤ ਵਧੀਆ ਰੇਡਰ ਬਣ ਗਏ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋਡੇ ਮੈਂ ਸਾਰੇ ਮੈਚ ਦੇਖਦਾ ਵੀਰ ਜੀ

  • @jattboys8763
    @jattboys8763 6 місяців тому +1

    Ustad g love you,ਤੁਹਾਡੇ ਵੋਲਗਾ ਦੇਖ ਕੇ ਦਿਲ ਖੁਸ਼ ਹੋ ਜਾਂਦਾ,ਉਸਤਾਦ ਜੀ ਅਸੀਂ ਜਗਰਾਓਂ ਤੋਂ ਆ,

  • @jaskarnsingh6062
    @jaskarnsingh6062 7 місяців тому +36

    ਮਨਜੀਤ ਨਵੇ ਪਿੰਡ ਵਾਲਾ ਰੇਡਰ ਵਧੀਆ ਪਰ ਹਰ ਮੈਚ ਵਿੱਚ ਇਕ ਦੋ ਜੱਫੇ ਖਾ ਜਾਦਾ ਇਹਧੇ ਵਲ ਧਿਆਨ ਕਰੋ ਗੋਪੀ ਵੀਰ ਜੀ

  • @thuglife-441
    @thuglife-441 7 місяців тому +3

    Hirra banda lakha kotkror dil khus hogya astaad ji ajj puri support karo lakhe di 🙏 ♥️ 💙 ❤🎉🎉

  • @RanjitSingh-hh6xs
    @RanjitSingh-hh6xs 7 місяців тому +8

    Gopyy veer manno ja na mamno ja preet hunda tuhdeeeee agya tahpi nhi c marn Dane kon kon Manda aa gl ❤❤❤❤❤❤❤❤❤ bkhe tucc bhttt vdea ja ❤❤❤❤

  • @IqbalSingh-zq7ne
    @IqbalSingh-zq7ne 6 місяців тому +2

    ਗੁਰੂ ਰਾਮਦਾਸ ਜੀ ਚੜਦੀਕਲਾ ਕਰਨ

  • @ranjeetsingh3547
    @ranjeetsingh3547 7 місяців тому +4

    ਭਲਵਾਨ ਜੀ ਮੈਚ ਪੂਰਾ ਘੈਟ ਹੋਇਆ ਵਾਹਿਗੁਰੂ ਚੜਦੀਕਲਾ ਬਖਸ਼ੇ❤

  • @aulakh9276
    @aulakh9276 6 місяців тому +2

    ਭਲਵਾਨ ਜੀ ਬਹੁਤ ਵਧੀਆ vlog ਬਣਾਉਂਦੇ ਹੋ, ਜਿਉਂਦੇ ਵਸਦੇ ਰਹੋ ❤

  • @gurshershera4930
    @gurshershera4930 4 дні тому

    Waheguru ji tuhanu hamesha khush rakhe Gopi Veer ji

  • @Ranyodh_Aulakh
    @Ranyodh_Aulakh Місяць тому

    Bhalwan diyan gallan sun k purana time yaad aa jaanda aa ❤❤❤❤❤❤

  • @officialsukh7715
    @officialsukh7715 7 місяців тому +3

    ਬਹੁਤ ਵਧੀਆ ਮੈਚ ਹੋਇਆ ਅਜ ਭਲਵਾਨ ਜੀ ❤❤

  • @ManguSharma5642
    @ManguSharma5642 7 місяців тому +1

    ਗੋਪੀ ਵੀਰੇ ਕੱਲ੍ ਤੁਹਾਡਾ ਮੈਚ ਦੇਖਿਆ maja ਤੇ ਦੋਆਬਾ ਰੋਮੀ ਵਾਲਾ ਤੁਹਾਡੀ ਟੀਮ ਚ ਸੀ ਤੁਸੀਂ nagal ਅੰਬੀਆਂ ਬਿੱਟੂ ਦੋਗਾਲ੍ ਇਕ ਜਾਫੀ ਹੋਰ ਸੀ ਬਹੁਤ ਮਜ਼ਾ ਆਯਾ ਗੋਪੀ ਵੀਰੇ.ਯੂ tube ਤੇ ਯਾ ਤੁਹਾਡੇ ਵਲੋਗ ਦੇਖ ਦਾ ਯਾ ਤੁਹਾਡੇ ਪੁਰਾਣੇ ਮੈਚ ਦੇਖ ਦਾ.ਲਵ ਯੂ ਵੀਰੇ ❤❤❤

  • @Gurpreetmontreal
    @Gurpreetmontreal 7 місяців тому +3

    Kaka shakrpuria sira krda, eh sare jaane full jor maarde jis marji team vich khedan hmesa apni team samj k khed de a ❤❤

  • @balrajgill2657
    @balrajgill2657 7 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @pammazaildarusa330
    @pammazaildarusa330 7 місяців тому +6

    ਲੱਖਾ ਨੂੰ ਟੀਮ ch ਪੱਕਾ ਲਓ ❤❤wmk ❤❤

  • @SukhpalSingh-wj5ke
    @SukhpalSingh-wj5ke 6 місяців тому +1

    ਗੋਪੀ ਵੀਰ ਜੀ ਸੱਤ ਸ੍ਰੀ ਅਕਾਲ ਜੀ ਤੁਸੀ ਮਹਾਨ ਪਲੇਅਰ ਹੋ ਭਾਜੀ ਇੱਕ ਬੇਨਤੀ ਹੈ ਜੀ ਤੁਸੀ ਮਹਾਨ ਪਲੇਅਰ ਸੰਦੀਪ ਨੰਗਲ ਅੰਬੀਆਂ ਬਾਰੇ ਕੁਝ ਜ਼ਰੂਰ ਦੱਸੋ ਪਲੀਜ 👏👏

  • @user-dn8uz1wz9o
    @user-dn8uz1wz9o 6 місяців тому

    سچیاں گلاں ودہیا انسان۔ جہٹرا انسان اپنا ماضی نہی بھولا۔ اپنا کلچر نہی بھولے

  • @user-wo7qy1pu2b
    @user-wo7qy1pu2b 6 місяців тому +1

    Lakha kot kror wala vr palwan ji os gareeb vr di help jrur kryo gareeb bnda maa khed kabaddi nu jindagi ditti es veer ne 🙏🙏

  • @AmritAulakh-dp5sm
    @AmritAulakh-dp5sm 7 місяців тому +9

    ਭਾਲਵਾਣ ਜੀ ਲੱਖੇ ਦੀ ਸਪੋਟ ਕਰੋ ਆਪਣੇ ਨਾਲ ਰੱਖੋਂ

    • @thuglife-441
      @thuglife-441 7 місяців тому +1

      Lakha kotkror sirre da jaffi puthi kenchi marda sher support kro sarre kabadi nu pyar karan wale ❤❤🎉🎉 lakha kotkror

  • @navmaan0026
    @navmaan0026 6 місяців тому +1

    ਮੈਨੂੰ ਲਗਦਾ ਮਨਜੀਤ ਪਲਵਾਨ ਦੇ stamina ਚ ਫਰਕ ਪੈ ਜਾਂਦਾ ਮੈਚ ਦੇ ਅਖੀਰ ਤਕ . ਬਾਕੀ ਵਾਹਿਗੁਰੂ ਕਿਰਪਾ ਕਰੇ . ਅਸੀ ਦਾ ਪਲਵਾਨ ਜੀ ਆਪ ਕੱਠੇ ਜਿਹੇ ਹੋ ਜਾਂਦੇ ਜਦੋਂ ਕੋਈ ਫਰੰਦੀਪੁਰ ਵਾਲੇ ਨੂੰ ਫੜਦਾ , ਏਦਾਂ ਲਗਦਾ ਮੈਨੂੰ ਹੀ ਫੜ ਲਿਆ ਕਿਸੇ ਨੇ . Akash mastgarhia ਵੀਰ ਨੂੰ ਵੀ ਬਾਬਾ ਤੰਦਰੁਸਤੀ ਦੇਵੇ

  • @chandtel8901
    @chandtel8901 6 місяців тому +1

    ਭਲਵਾਨ ਜੀ ਜਿਹੜੇ ਨਵੇ ਨਵੇ ਦੇਹਤਾਰੀ ਬਾਬੇ ਬਣੇ ਉਹਨਾ ਨੂੰ ਪ੍ਰਮੋਟ ਕਰਨਾ ਗੱਲ ਚੰਗੀ ਨਹੀ ਆ ਰਾਤ ਨੂੰ ਸ਼ਰਾਬ ਹੋਰ ਪਤਾ ਨੀ ਕੀ ਕੁਝ

  • @kakadhillondhillon1486
    @kakadhillondhillon1486 7 місяців тому +2

    gopi veer lakhhe de support karo us nu team vich rakh lo

  • @GurpreetSingh-fm5tc
    @GurpreetSingh-fm5tc 7 місяців тому +21

    ਅਰਸ਼ ਹੁਣਾ ਦੇ ਵਿੱਚ ਬਹੁਤ ਹੰਕਾਰ ਆ ਗਿਆ ਵਾਂ ਕੱਲ ਇਸ ਮੈਚ ਤੇ ਰਾਜਾ ਵੀਰ ਵੀਡਿਓ ਬਣਾਉਣ ਦਿਆ ਸੀ ਇੱਕ ਨੰਬਰ ਦਾ ਰੋਲਾ ਪੈ ਗਿਆ ਰਾਜੇ ਨੇ ਵੀਡਿਓ ਕੱਢ ਕੇ ਦੇਖਿਆਤਾਂ ਤੇ ਫਿਰ ਅਰਸ਼ ਦਾ ਬਾਪੂ ਰਾਜੇ ਨੂੰ ਬੋਲਣ ਲੱਗ ਗਿਆ ਤੂੰ ਸਾਡੀ ਵੀਡਿਓ ਨਾ ਬਣਿਆ ਕਰ ਬਹੁਤ ਹੰਕਾਰ ਵਿਚ ਰਹਿੰਦੇ ਆ ਹੁਣ ਓ ਰਾਜੇ ਦਾ ਕੰਮ vlog ਬਣਾਉਣਾ ਓ ਬਣਾਉਗਾ
    ਅਰਸ਼ ਦਾ ਬਾਪੂ ਫਿਰ live ਵੀ ਬੰਦ ਕਰਾ ਦਿਆ ਕਰੇ

  • @KabootarnuksanRsjKabootarnuksa
    @KabootarnuksanRsjKabootarnuksa Місяць тому

    Ustad ji tartia galha bhot vadya. Laddiya ne m ta brother tari har video taryia galya sunanh layi dakda a bhot vadya lagda a brother ji

  • @user-rn8xw1ch6l
    @user-rn8xw1ch6l 6 місяців тому +1

    ਉਸਤਾਦ ਜੀ ਤੁਸੀਂ 7 ਨੂੰ ਬਾਗੜੀਆਂ ਚ ਖੇਡਣਾ???

  • @harpreetdhanoa8570
    @harpreetdhanoa8570 7 місяців тому +3

    ਸਤਿ ਸ੍ਰੀ ਅਕਾਲ ਬਲਵਾਨ ਜੀ❤❤❤❤❤

  • @ManjiderSingh-rr2gu
    @ManjiderSingh-rr2gu 7 місяців тому +3

    Gopi pji Lakha kot karor nu v sport kro apni team vich mouka devo mahje vich mouka dewo lakhe nu sport kro tusi hi kr sakde ho

  • @ManguSharma5642
    @ManguSharma5642 7 місяців тому

    ਗੋਪੀ ਵੀਰੇ ਕਬੱਡੀ ਪਲੇਅਰ ਨੂੰ ਡਰਾਈਵਰ rakna chida ਜੀ.ਬਹੁਤ vaddiya ਸੋਚ ਹੈ ਤੁਹਾਡੀ ਗੋਪੀ ਵੀਰੇ ਵਾਹਿਗੁਰੂ ਜੀ ਇੱਦਾ ਹੀ ਚੜ੍ਹਦੀ ਕਲਾ ਚ ਰਖੇਂ ਤਾਣੁ 🙏

  • @sportslover5862
    @sportslover5862 6 місяців тому

    Gopi paji attttttt Waheguru ji hamesha chardikala ch rakhan thnu te tuhdi sari team nu 👏🏻👏🏻👏🏻
    Love from mohali .

  • @Bhaijagroopsingh
    @Bhaijagroopsingh 7 місяців тому +2

    ਮੈਚ ਸਿਰਾ ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ

  • @malhi_vlog46
    @malhi_vlog46 7 місяців тому +1

    ਪਲਵਾਨ ਜੀ ਕੋਠੇ ਤੇ ਜਦੋ ਕਬੂਤਰਾ ਵਾਲੇ ਆਲੇ ਵਿਚ ਲੁਕ ਗਿਆ ਸੀ ਸਾਰੇ ਲਬਦੇ ਫਿਰਦੇ ਸੀ

  • @sukhsukhvirsingh1043
    @sukhsukhvirsingh1043 7 місяців тому

    ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @gurkirpalsingh2974
    @gurkirpalsingh2974 Місяць тому

    Gopy veer v Nice God bless you 💙 💛

  • @GurwinderSingh-zw3od
    @GurwinderSingh-zw3od 7 місяців тому

    Waheguru g kirpa bna k Rakho Kabaddi player sab tai waheguru g

  • @Gurmannat14198
    @Gurmannat14198 7 місяців тому +3

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੂਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ 🙏🙏

  • @balrajgill2657
    @balrajgill2657 7 місяців тому +1

    ਉਸਤਾਦ ਜੀ ਕਿਸਮਤ ਪੁੜੀ ਵਾਲੀ ਗੱਲ ਮੇਰੇ ਨਾਲ ਵੀ ਬੀਤੀ 😂😂😂😂😂

  • @avtarsingh1690
    @avtarsingh1690 7 місяців тому +1

    ਮੱਦਰਾ ਚ ਮੈਚ ਬਹੁਤ ਵਧੀਆ ਅਤੇ ਵੱਡਾ ਹੁੰਦਾ

  • @gurditsingh1792
    @gurditsingh1792 7 місяців тому +2

    ਜਿਉਂਦੇ ਵੱਸਦੇ ਰਹੋ ਸਾਰਿਆਂ ਨੂੰ ਪਿਆਰ ਸਤਿਕਾਰ 🙏

  • @user-Bhangu
    @user-Bhangu 6 місяців тому

    Waheguru ji sarya nu khush tandurust rakhe❤❤

  • @ManjiderSingh-rr2gu
    @ManjiderSingh-rr2gu 7 місяців тому +2

    Gopi pji Lakha kot karor nu v sport kro apni team vich mouka devo

  • @virsapunjab1
    @virsapunjab1 7 місяців тому +1

    ਉਸਤਾਦ ਇਕ ਤਾਂ ਲਾ ਦਿੰਦਾ ਯਰ 😂

  • @jagroop911
    @jagroop911 7 місяців тому +2

    ਸਤਿ ਸ੍ਰੀ ਆਕਾਲ ਭਾਊ ਜੀ।।।

  • @user-oq7ey6eh4x
    @user-oq7ey6eh4x 6 місяців тому

    Gopi veer g tudi masi di gll sun ke apni nani di yad a gei 😢 pr o es duniya vih ni rhe pese sanu we eda hi melde hude c ik hei rista huda

  • @jaspalsinghjass6011
    @jaspalsinghjass6011 7 місяців тому +2

    ਸ਼ੰਕਰ ਜਹਾਜ਼ ❤❤❤

  • @GauravChadda-ih9oq
    @GauravChadda-ih9oq 7 місяців тому +1

    Nice blog veer ji

  • @HardeepSingh-ub2pc
    @HardeepSingh-ub2pc 7 місяців тому +1

    ਜਦੋ ਪੈਸੇ ਲੈ ਕੇ ਘਰ ਆਇਆ ਵੀਰੇ ਮੰਮੀ ਤੋਂ ਕੁੱਟ ਨਹੀਂ ਪਈ

  • @Aksingh-nb2dc
    @Aksingh-nb2dc 6 місяців тому

    Shankar da sabaa kaint a

  • @balrajgill2657
    @balrajgill2657 7 місяців тому

    ਮਾਸੀ ਜੀ ਦੇ ਪੈਸੈ ਵਾਲੀ ਗੱਲ ਬੜੀ ਵਦੀਆ ਲੱਗੀ 🎉🎉🎉🎉

  • @jaspalsandhu5517
    @jaspalsandhu5517 6 місяців тому

    Gopi one man army

  • @sufyandogar8724
    @sufyandogar8724 Місяць тому +1

    ❤❤❤❤❤❤

  • @user-yn5iy5wd9d
    @user-yn5iy5wd9d 6 місяців тому

    ❤❤❤ love paji

  • @user-yr4lb5mi9o
    @user-yr4lb5mi9o 7 місяців тому +3

    गुरमीत।सिह20चक।वाला

  • @lakhwinderbrar3155
    @lakhwinderbrar3155 6 місяців тому

    ਵਾਹਿਗੁਰੂ ਮੇਹਰ ਕਰੇ 🎉🎉❤❤

  • @RajivKumar-wu4ye
    @RajivKumar-wu4ye 7 місяців тому

    ਪਹਿਲਵਾਨਾਂ ਮੈਂ 2009 ਵਿੱਚ ਤੇਰੇ ਵਾਲਾਂ ਦੇ ਸਟਾਇਲ ਦਾ ਬਹੁਤ ਘੈਟ ਸੀ

  • @anmoldeep6607
    @anmoldeep6607 7 місяців тому +1

    Bazi jand bai ji nu mil ke ao ikathe mehnat karo vlog bnao❤

  • @sukhbrar9093
    @sukhbrar9093 6 місяців тому

    Lakha bhut vdiya insan a

  • @ranjitsinghsingh8132
    @ranjitsinghsingh8132 7 місяців тому

    Goppy nice Veer g

  • @gurjeetuppal6725
    @gurjeetuppal6725 6 місяців тому

    3date nu Veer ji sadda pind wich aa reha ne ratta khera

  • @Deepsidhu____1919
    @Deepsidhu____1919 7 місяців тому

    Love u gopi veer ❤️❤️❤️❤️❤️

  • @ManguSharma5642
    @ManguSharma5642 7 місяців тому

    ਮੈ ਤਾ ਤੁਹਾਡੇ ਸਾਰੇ ਪੁਰਾਣੇ ਮੈਚ ਦੇਖ ਦਾ ਗੋਪੀ ਵੀਰੇ ਕਬੱਡੀ ਦਾ ਐਨਾਂ ਚਾ ਹੋ ਗਿਆ ਤਾਣੁ ਦੇਖ ਕੇ ਕੀ ਮੈ ਵ ਕਬੱਡੀ ਖੇਲਾ ਹੁਣ ਪਰ ਹੁਣ ਖੇਡ ਨਿ ਸਕ ਦੇ

  • @Yaartruckawaleofficial
    @Yaartruckawaleofficial 6 місяців тому

    Gopi veere sorry mere kolo punjabi ch nhi likh hoya cmnt islyi tusi gaddi di barri ch kuch fsaya te oder mirpuriya veer vi barri farh ke khlota veere oh na fsaya karo jdo lage bande khlote hunde nhi te baari khrab ho jani bai

  • @user-sz1hy1rc9s
    @user-sz1hy1rc9s 7 місяців тому

    Gopy bai end kra dena

  • @brarvollyball5761
    @brarvollyball5761 6 місяців тому

    Gopi bai ungla te dhaga nal gandan kyu paune o bittu dugal de v ungla te dhaga nal gandan hundiya c plz dso

  • @gurpyarsingh7138
    @gurpyarsingh7138 7 місяців тому

    Badya gal bat karde nay ber🙏

  • @ParminderSingh-jv2kl
    @ParminderSingh-jv2kl 6 місяців тому

  • @raghbir6625
    @raghbir6625 7 місяців тому +1

    Sat shri akal Gopi 🙏🙏

  • @drramsursingh934
    @drramsursingh934 6 місяців тому

    ❤❤

  • @user-hs6ev2pc5u
    @user-hs6ev2pc5u 6 місяців тому

    Good man ❤

  • @user-ng4pr3hu8r
    @user-ng4pr3hu8r 7 місяців тому +2

    Bhotta

  • @user-ph3dd6vz2i
    @user-ph3dd6vz2i 6 місяців тому

    ❤❤❤

  • @NOOB_PLAYER6862
    @NOOB_PLAYER6862 6 місяців тому

    Usataad ji mai thuda roj vlog dekhda aaa paji mai green ghr to aa mere spot kro paji ustaad ji mere preet paji ni v rqst aa paji🙏🙏

  • @vikramjitsingh7615
    @vikramjitsingh7615 7 місяців тому

    Att❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurwinderSingh-el9dz
    @GurwinderSingh-el9dz 6 місяців тому

    ❤❤❤❤❤

  • @amritdhillon500
    @amritdhillon500 6 місяців тому

    ਭਲਵਾਨ ਜੀ ਜਗਾ ਭੂਸੇ ਕਿੳ ਵੱਖਰਾ ਖੇਡਦਾ ਏ
    ਨਾਲੇ ਰੀਪਲਾਈ ਵੀ ਕਰ ਦਿਆ ਕਰੋ

  • @sukhrajkang322
    @sukhrajkang322 7 місяців тому

    10ਫਰਵਰੀ ਦੱਸੋ
    ਪੱਖੋਪੁਰ ਮੈਚ
    ਬੇਨਤੀ ਕੀਤੀ ਜਾਵੇ

  • @Dhillon-k3t
    @Dhillon-k3t 6 місяців тому +1

    ਜੱਗਾ ਭਲਵਾਨ ਕਿਉ ਨਹੀ ਖੇਡ ਦਾ

  • @AvtarSingh-jl2ko
    @AvtarSingh-jl2ko 7 місяців тому +2

    Gopi vir ji ki hall aa

  • @avtarsingh1690
    @avtarsingh1690 7 місяців тому

    ਗਰਮੀ ਬਹੁਤ ਹੁੁੰਦੀ ਮੱਦਰਾ ਦੇ ਮੇਲੇ ਤੇ

  • @Rockhunter978
    @Rockhunter978 6 місяців тому

    Gopi veer mai v apni bhua da batua ਤੂੜੀ vich lko aya c 😂😂

  • @dhillonpreet-ny3ij
    @dhillonpreet-ny3ij 6 місяців тому

    Lakha kot korrori aa sirra bnda bai ji

  • @KawaljitSingh-xu3wd
    @KawaljitSingh-xu3wd 7 місяців тому +1

    Bai mere pind khed aye tusi mera bro a vdda Ranjit gill

  • @vikasKumar-to9uy
    @vikasKumar-to9uy 6 місяців тому

    Goppy veer lakha kot kroad vale di plz jina ho ske help kro ji paji lakha sharm mara viah bhi nhi karva reaha lakhe 1 ya 2 sal apni team vich entr karlo thoda bohat kuch banju ga greeb bande da ya kise nu parmoter nu kehke paji bahar forn country karvado Canada American nhi nhi Europe vich hi karvado kite

  • @thuglife-441
    @thuglife-441 7 місяців тому +1

    Phalwan ji lakhe nu lelo team ch

  • @GurwinderSingh-el9dz
    @GurwinderSingh-el9dz 6 місяців тому

    Nice

  • @gurugill6102
    @gurugill6102 7 місяців тому

    Wmk ustaad g ❤

  • @worshiperrajdeep
    @worshiperrajdeep 7 місяців тому +1

    Palwan g lakha kot wale nu nal rakho

  • @Davi-VR46
    @Davi-VR46 7 місяців тому

    Veer ji kuljeeta malsian ware plz ek video bnao plzz 🌿🍃🌿🍃🍂🌿🌿🍃🍂🌿🍂🌿🍂🌿🍂🌿🍂🌿🍂🍂🌿🍂🌿🌿🍂🌿🌿🍂🌿🍃🍃🍂🌿🍂🌿🌿

  • @BinderjattBinder
    @BinderjattBinder 6 місяців тому

    👍👍👍👍

  • @_garry_27
    @_garry_27 6 місяців тому

    Gopi to pjea ta jnda ni jea pj ska smrke fr I fdea jau eh ta ehi shd dinda 😂🥲 only close fighter

  • @user-sz1hy1rc9s
    @user-sz1hy1rc9s 7 місяців тому

    😮

  • @yaadgill1208
    @yaadgill1208 6 місяців тому

    ❤wmk❤

  • @sunnybawa214
    @sunnybawa214 6 місяців тому

    Lakha kot kror ..de help jrur kariya kro veer

  • @user-hj6hf4je1i
    @user-hj6hf4je1i 7 місяців тому

    Love u

  • @gurjantsandhu8992
    @gurjantsandhu8992 7 місяців тому

    ❤❤❤❤

  • @Deepsidhu____1919
    @Deepsidhu____1919 7 місяців тому

    ❤️❤️❤️❤️

  • @EkamdeepSingh-ci2pq
    @EkamdeepSingh-ci2pq 7 місяців тому +1

    ਪ੍ਰੀਤ ਨੂੰ ਵੀ ਕੱਢ ਲਉ ਹੁਣ