Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поділитися
Вставка
  • Опубліковано 11 січ 2025

КОМЕНТАРІ • 878

  • @gurdipsingh4759
    @gurdipsingh4759 2 роки тому +128

    ਗੁਰਪ੍ਰੀਤ ਸਿੰਘ ਜੀ ਤੁਸੀ ਮਨੁੱਖਤਾ ਦੀ ਸੇਵਾ ਆਪਣੇ ਤਹਿ ਦਿਲੋਂ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਹੋਰ ਬਲ਼ ਬਖਸ਼ੇ ਤੇ ਤੁਹਾਡੇ ਤੇ ਹਮੇਸ਼ਾ ਕਿਰਪਾ ਬਣਾਈ ਰੱਖੇ

  • @ranjitsingh2721
    @ranjitsingh2721 2 роки тому +2

    ਗੁਰਪ੍ਰੀਤ ਵੀਰ ਜੀ ਤੁਹਾਡਾ ਕਹਿੜੇ ਸਬਦਾਂ ਨਾਲ ਧੰਨਵਾਦ ਜੀ ਵੱਡੇ ਵੀਰ ਜੀ ਗਰੀਬ ਨੂੰ ਗਲ ਲੌਣ ਲਈ

  • @MakhanSingh-st1ff
    @MakhanSingh-st1ff 2 роки тому +145

    ਜਿਹੜੇ ਸ਼ੜਕਾਂ ਤੇ ਜੰਮ ਕੇ ਜਵਾਨ ਹੁੰਦੇ ਨੇ , ਮੈਂ ਦਾਹਵੇ ਨਾਲ ਕਿਹਨਾਂ ਓਹ ਮਹਾਨ ਹੁੰਦੇ ਨੇ । ਵਾਹਿਗੁਰੂ ਲੰਬੀ ਆਯੂ ਅਤੇ ਉਚੇਰੀ ਸਿੱਖਿਆ ਦੀ ਦਾਤ ਬਖ਼ਸ਼ਣ ਜੀ ।

  • @sarabhjitkaur7035
    @sarabhjitkaur7035 2 роки тому +1

    ਬਹੁਤ ਵਧੀਆ ਜੋ ਤੁਸੀਂ ਇਨੀ ਵਧੀਆ ਸੇਵਾ ਕਰਦੇ ਹੋ ਪਰਮਾਤਮਾ ਤੁਹਾਡੀ ਲਬੀਂ ੳਮਰ ਕਰੇ ਜੋ ਤੁਸੀਂ ਇਹ ਸੇਵਾ ਕਰਦੇ ਹੋ

  • @harmanjitsingh1245
    @harmanjitsingh1245 2 роки тому +1

    ਵੀਰ ਜੀ ਜਿਸ ਤਰ੍ਹਾਂ ਗੁਰੂ ਦੀ ਮੇਹਰ ਹੋਈ ਆ ਇਸ ਤਰ੍ਹਾਂ ਤਾਂ ਏਹੀ ਜਾਪਦਾ ਕੀ ਗੁਰਮੇਹਰ ਨਾਮ ਰੱਖਿਆ ਜਾਵੇ

  • @baljeetkaur5085
    @baljeetkaur5085 2 роки тому +1

    ਵਹਿਗੁਰ ਵਹਿਗੁਰ ਵਹਿਗੁਰ ਮੇਰਾ ਸੋਹਣਾ ਵੀਰੇ ਨੰ ਸਦਾ ਸਖ ਰਖਣਾ ਬਾਬਾ ਜੀ ਸਾਰੀਆ ਵੀਰਾ ਨੂੰ

  • @sukhwindersinghlucky5684
    @sukhwindersinghlucky5684 2 роки тому +2

    Good job...Manukhta di sewa society Ludhiana

  • @JassasinGH-yl4in
    @JassasinGH-yl4in 2 роки тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਧੀ ਰਾਣੀ ਨੂੰ ਤੰਦਰੁਸਤੀਆ ਬਖਸ਼ਣ ( ਲੰਬੀਆ ਲੰਬੀਆ ਉਮਰਾ ਕਰਨ ਧੀ ਦੀਆ

  • @kamleshkumari1584
    @kamleshkumari1584 2 роки тому +1

    Mubarka g Rb bachi nu hamesh tarkiyan deve tuhanu Rb de bande nu koti koti 🙏🙏🙏🙏🙏🙏🙏🙏🙏🙏

  • @punjabmoga4473
    @punjabmoga4473 2 роки тому +1

    ਵਹਿਗੁਰੂ ਮਾਂ ਤੇ ਨਿਕੀਬਚੀ ਨੂੰ ਠੀਕ ਰਖਣਾ

  • @sidhu_king4097
    @sidhu_king4097 2 роки тому +1

    wmk baba ji thade te u are great ,,♥️♥️🌹🌹🥰🥰🥰👍🏻👍🏻👍🏻👍🏻

  • @suchasinghdh1999
    @suchasinghdh1999 2 роки тому +1

    ਵਾਹਿਗਰੂ ਵਾਹਿਗੁਰੂ ਜੀ

  • @harmanfashion9327
    @harmanfashion9327 2 роки тому +1

    ਏਕ ਨੂਰ ਤੇ ਸਭ ਜੱਗ ਉਪਜਿਆ ਕੋਣ ਭਲੇ ਕੋ ਮੰਦੇ🙏🏻🙏🏻🙏🏻🙏🏻😇😇😇

  • @jaspreetkaur-bc5fl
    @jaspreetkaur-bc5fl 2 роки тому +1

    ਵਾਹਿਗੁਰੂ ਜੀ chadikala kerry Gurpreet ਵੀਰ de ਏਸ tere gareeba d ਸੇਵਾ karan da bal bakhashe

  • @pihuabhriana6655
    @pihuabhriana6655 2 роки тому +1

    bhot bhot vdayiya nanni pari de maama ji nu🥳🥳🥳ohnu ni pata ohne kehre mehal ch janam leya jis mehal da raja khud ch he rab aa🙏🏻🙏🏻🥰🥰🥰

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 роки тому +1

    ਸਲੂਟ ਤੈਨੂੰ ਵੀਰੇ ਬਹੁਤ ਵਧੀਆ ਕੀਤਾ ਜਾਂਦਾ ਹੈ ਥੋਡੇ ਵਲੋਂ ਉਪਰਾਲਾ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 2 роки тому +89

    ਵਾਹਿਗੁਰੂ ਜੀ ਪੂਰੇ ਪਰਿਵਾਰ ਤੇ ਮੇਹਰਾ ਭਰਿਆ ਹੱਥ ਰੱਖਿਓ ਹਮੇਸ਼ਾ

    • @tajinderkaur123
      @tajinderkaur123 2 роки тому +1

      Cong.ji waheguru ji maa bachei noo tundrusti te chngi kismt den. Veer gurprit ji dee sewa dhan. Kot kot prnaam ji

    • @bhupinderjitsingh4107
      @bhupinderjitsingh4107 2 роки тому

      Sanu vi boht Khushi hoe ji

    • @bhumika3495
      @bhumika3495 2 роки тому

      Veer ji parmatma tuhanu tarkia bhakse tusi Jo vi kar rahe ho bhut vadia kar rahe ho

  • @jyotidirasoi-i3p
    @jyotidirasoi-i3p 2 роки тому +44

    ਬਹੁਤ ਬਹੁਤ ਮੁਬਾਰਕਾਂ.... * ਰੌਣਕ * ਨਾਮ ਵੀ ਢੁੱਕਵਾਂ ਲੱਗੇਗਾ ਪਿਆਰੀ ਸ਼ਹਿਜ਼ਾਦੀ ਦਾ।

  • @khushboosharma1076
    @khushboosharma1076 2 роки тому +66

    ਵਾਹਿਗੁਰੂ ਜੀ ਲੰਮੀਆਂ ਉਮਰਾਂ ਦੇਣ ਸਭ ਨੂੰ।ਗੁਰਬਾਣੀ ਜਾਂ ਜਪਨੂਰ ਨਾਮ ਰਖਿਓ ਵੀਰ ਜੀ।
    ਵਾਹਿਗੁਰੂ ਵਾਹਿਗੁਰੂ।
    ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਜੀ।

    • @KulwinderSingh-cp7tx
      @KulwinderSingh-cp7tx 2 роки тому

      Vahe guru veer te mehar kro veer ji 🙏Vahe guru Tuhadi Umar Lambi kre

    • @jaspreetkular7400
      @jaspreetkular7400 2 роки тому

      Waheguru ji mihar bharea hath rakhan bachi te🙏🏻🙏🏻🙏🏻

  • @harmeetkaur7115
    @harmeetkaur7115 2 роки тому +1

    Waheguru ji ina sub te mehar Karena sub nu tadrosti dena God bless You paei sahib 🙏🙏 ji

  • @lovesingh5420
    @lovesingh5420 2 роки тому +1

    god bless u veer ji tusi bhut wde sewa kr rhe o guru ramdas ji tuhanu hor sewa da bal bkan te tusi ese tra sewa krde rho sanu bhut maan aa tuhade te rabb bhla kre 🙏💖

  • @romaniawalia6662
    @romaniawalia6662 2 роки тому +1

    i really salute uu respected sir ...👏

  • @diljeetsingh4387
    @diljeetsingh4387 2 роки тому +1

    ਬੱਚਿਆਂ ਨਾਲ ਬੱਚੇ ਬਣ ਜਾਣਾ ਕੈਈ ਵੀਰ ਮਿੰਟੂ ਤੋਂ ਸਿੱਖੇ ਰੱਬ ਦਾ ਬੰਦਾ ,🙏🙏🙏🙏🙏

  • @JasbirSingh-sq6uo
    @JasbirSingh-sq6uo 2 роки тому +30

    ਸੁਪਣਿਆ ਦੇ ਘਰ ਵਾਲੇ ਪਰਵਾਰ ਨੂੰ ਬਹੁਤ ਬਹੁਤ ਵਧਾਈਆਂ
    ਜੀ🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷

  • @renukaahuja664
    @renukaahuja664 2 роки тому +38

    ਬਹੁਤ ਬਹੁਤ ਮੁਬਾਰਕਾਂ ਵੀਰਜੀ, ਬੇਟੀ ਨੇ ਇਸ ਪਵਿੱਤਰ ਅਸਥਾਨ ਤੇ ਜਨਮ ਲਿਆ, ਇਹ ਵੀ ਚੰਗੇ ਭਾਗਾਂ ਵਾਲੀ ਹੈ , ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🎉🎉🙏🙏

  • @satbirk.491
    @satbirk.491 2 роки тому +34

    ਵੀਰ ਜੀ ਤੁਹਾਡੀ ਖੁਸ਼ੀ ਵੇਖਕੇ ਤਾਂ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਪਰਮਾਤਮਾ ਤੁਹਾਨੂੰ ਉਮਰ ਦਰਾਜ਼ ਕਰੇ।🙏

  • @baljitkaur1757
    @baljitkaur1757 2 роки тому +2

    ਰੱਬ ਦਾ ਭੇਜਿਆ ਹੋਇਆ ਨੇਕ ਦਿਲ ਦਾ ਇਕ ਵਧੀਆ ਇਨਸਾਨ

  • @jasmindersingh1573
    @jasmindersingh1573 2 роки тому

    ਜਿਉਂਦਾ ਰੈਹ ਬਾਈ

  • @kirankaur6619
    @kirankaur6619 2 роки тому +1

    ਵੀਰ ਮੇਰਿਆਂ ਤੈਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਸੋਡੇ ਅੰਗ ਸੰਗ ਰਹੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🏻🙏🏻🙏🏻🙏🏻

  • @AvtarSingh-mc8en
    @AvtarSingh-mc8en 2 роки тому +2

    Eh rabb rabb ehna vich hai jo dujya bhalla karna bhut vada parupkar kirdar

  • @SoniaSonia-ro2pc
    @SoniaSonia-ro2pc 2 роки тому

    ਮੁਬਾਰਕਾ ਵਾਹਿਗੁਰੂ ਖ਼ੁਸ਼ ਰੱਖੇ

  • @ranokaur3309
    @ranokaur3309 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mrskaur539
    @mrskaur539 2 роки тому +1

    ਵਾਹਿਗੁਰੂ ਜੀ ਮਹੇਰ ਹਮੇਸ਼ਾ ਰੱਖਿਆਓਇਹ ਸੁਫਨਿਆ ਦੇ ਘਰ ਵਿਚ 🙏🏽🙏🏽🙏🏽🙏🏽🙏🏽ਇਹ ਬਚੀ ਦੀ ਆ ਵੱਡੀ 2 ਉਮਰਾ ਹੋਣ🙏🏽🙏🏽

  • @balvirkaur6489
    @balvirkaur6489 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਰੱਬ ਦੀਆਂ ਤੁਹਾਡੇ ਤੇ ਰੱਖਾਂ ਹੋਣ

  • @kaptansingh627
    @kaptansingh627 Рік тому

    Waheguru ji ka khalsa waheguru ji ki Fateh ji

  • @harvindersingh6070
    @harvindersingh6070 2 роки тому +2

    Happy Birthday baby doll beta god bless you

  • @balwindersinghgill440
    @balwindersinghgill440 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @Neutralchannel1806
    @Neutralchannel1806 2 роки тому +1

    Congratulations all family members

  • @princeludhiana4430
    @princeludhiana4430 2 роки тому

    Bahut bahut vadhaiyan g God bless you🙏🙏🙏🙏🙏🤲🤲🤲🤲

  • @gurjitkaur183
    @gurjitkaur183 2 роки тому +29

    ਮੁਬਾਰਕਾਂ ਵੀਰ ਜੀ ਸਲਾਮ ਹੈ ਤੁਹਾਨੂੰ ਪਰਮਾਤਮਾ ਹਮੇਸ਼ਾਂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏼🙏🏼🎉🎉

  • @rajinderaustria7819
    @rajinderaustria7819 2 роки тому +25

    ਵਾਹਿਗੁਰੂ ਛੋਟੀ ਬੱਚੀ ਅਤੇ ਉਸ ਦੀ ਮੰਮੀ ਨੂੰ ਤੰਦਰੁਸਤੀ ਬਖਸ਼ੇ।

  • @surindergill9090
    @surindergill9090 2 роки тому +6

    ਵਧਾਈ ਹੋਵੇ ਵੀਰ ਜੀ ਸਾਰਿਆਂ ਨੂੰ ਬੱਚੀ ਦੇ ਜਨਮ ਤੇ ਵਾਹਿਗੁਰੂ ਤੰਦਰੁਸਤੀ ਦੇਵੇ ਪਰਮਾਤਮਾ ਖੁਸ਼ ਰੱਖੇ

  • @MohanSingh-gt9ks
    @MohanSingh-gt9ks 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru mehar Karna Sab te ji waheguru ji waheguru ji

  • @HKcreations2503
    @HKcreations2503 2 роки тому +13

    ਬਹੁਤ ਪਿਆਰੀ ਤੇ ਕਿਸਮਤ ਵਾਲੀ ਬੱਚੀ ਆ ਜੀਹਨੇ ਵੀਰ ਜੀ ਦੇ ਸੁਪਨਿਆਂ ਦੇ ਘਰ ਵਿੱਚ ਜਨਮ ਲਿਆ ....she is so cuteeeee 🤗🤗🤗🤗🤗🥰🥰🥰🥰

  • @heenaranirani2966
    @heenaranirani2966 2 роки тому +2

    Gurprtte
    Veera
    Theera
    Lkhha
    Lakhaa
    Surkia

  • @mandeepseena2982
    @mandeepseena2982 2 роки тому +4

    Veer ji tere varga koi nahi

  • @Princess.Avni-14Amritsar_vlog
    @Princess.Avni-14Amritsar_vlog 2 роки тому +1

    ਵੀਰ ਜੀ ਬਹੁਤ ਸਾਰੀਆਂ ਵਧਾਈਆਂ ਜੀ, ਵਾਹਿਗੁਰੂ ਬੱਚੀ ਤੇ ਕਿਰਪਾ ਕਰਨਾ ਜੀ 🙏ਤੁਹਾਡੀ ਸੇਵਾ ਅਕਾਲ ਪੁਰਖ ਪਰਵਾਨ ਕਰ ਰਹੇ ਨੇ , ਬੱਚਿਆ ਦੇ ਪਿਆਰ ਨੂੰ ਦੇਖ ਕੇ ਸਾਫ਼ ਲਗਦਾ ਜੀ,ਤੁਸੀ ਹਜ਼ਾਰਾ ਬੱਚਿਆ ਦੇ ਪਿਤਾ ਹੋ ਰੱਬੀ ਅਵਤਾਰ ਹੋ 🙏🙏🙏🙏🙏 ਨਵ ਜਨਮੀ ਧੀ ਨੂੰ ਚੜਦੀ ਕਲਾ ਬਖ਼ਸ਼ਣ ਵਾਹਿਗੁਰੂ ਜੀ 🎂🎂🍫🍫🍫🍫 ਸੁਪਨਿਆ ਦੇ ਘਰ ਜਨਮੀ ਧੀ ਦਾ ਨਾਂਮ " ਸੁਪਨਮ ਕੌਰ"🙏🙏🎂🍫

  • @jahangirsaif2489
    @jahangirsaif2489 2 роки тому +7

    Mubarak ho 👌👍

  • @sklagah8718
    @sklagah8718 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @pinder442
    @pinder442 2 роки тому

    ਵੀਰ ਜੀ ਰੌਣਕ ਨਾਮ ਰਖਿਓ ❤️please please please

  • @harbanskaur8146
    @harbanskaur8146 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਮਨੁੱਖਤਾ ਦੀ ਸੇਵਾ ਪਰਿਵਾਰ ਵਿਚ ਨਵ ਆਏ ਮੇਹਮਾਨ ਨੰਨ੍ਹੀ ਪਰੀ ਦਿਆਂ ਸਭ ਨੂੰ ਬਹੁਤ ਵਧਾਈਆਂ
    ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਕੀ ਮਾਂ ਤੇ ਬੱਚੀ ਸਵਸਥ ਹਨ
    ਵਾਹਿਗੁਰੂ ਜੀ ਹਮੇਸ਼ਾ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਿਹਤਯਾਬੀ ਚੜ੍ਹਦੀ ਕਲਾ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀ

  • @malkeetpinky2306
    @malkeetpinky2306 2 роки тому

    ਨੰਨੀ ਬੱਚੀ ਦਾ ਨਾਮ ਗੁਰਬਾਣੀ ਰੱਖਣਾ ਵੀਰੇ

  • @rajrani-jv4zj
    @rajrani-jv4zj 2 роки тому +1

    ਬਾਈ ਜੀ ਪਰਮਾਤਮਾ ਤੁਹਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਬਣਾਈ ਰੱਖਣ ਜੋ ਤੁਸੀਂ ਮਨੁੱਖਤਾ ਲਈ ਇੰਨਾ ਕੁੱਝ ਕਰ ਰਹੇ ਹੋ..... ਵਾਹਿਗਰੂ ਜੀ ਸਭ ਦਾ ਭਲਾ ਕਰਨ🙏🙏🙏🙏🙏🙏🙏🙏🙏🙏🙏🙏

  • @sukhrajkaur6256
    @sukhrajkaur6256 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਜੀ ਸਬ

  • @jagjeetkaler2590
    @jagjeetkaler2590 2 роки тому +1

    ਗੁਰਪ੍ਰੀਤ ਵੀਰ ਜੀ ਤਹਾਨੂੰ ਬਹੁਤ ਬਹੁਤ ਵਧਾਈਆਂ ਇਸ ਬੱਚੀ ਦਾ ਨਾਮ
    ਕਿਸਮਤ ਰਖਿਉ

  • @learner013
    @learner013 2 роки тому +19

    ਮਾਲਕ ਮੇਹਰ ਕਰਨ 🙏 ਭਾਈ ਜੀ ਤੁਹਾਨੂੰ ਮਾਲਕ ਚੜ੍ਹਦੀ ਕਲਾਂ ਵਿੱਚ ਰੱਖਣ🙏🙏🙏🙏🙏

  • @sukhwinderkaur4646
    @sukhwinderkaur4646 2 роки тому +19

    ਗੁਰਪ੍ਰੀਤ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਇਸ ਬੱਚੀ ਤੁੰਦਰੁਸਤੀ ਬਖਸ਼ੇ 🎉🎉🎊🎊🎂🎂

  • @barinderkaurhundal9856
    @barinderkaurhundal9856 2 роки тому +2

    ਹੇ ਵਾਹਿਗੁਰੂ ਮੇਹਰ ਕਰਨੀ ਇਸ ਬੱਚੀ ਤੇ ਗੁਰਪ੍ਰੀਤ ਵੀਰ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁ੍ਰੂ ਸਾਰਿਆਂ ਤੋਂ ਮੇਹਰ ਬਣਾ ਕੇ ਰੱਖੇ

  • @vipankaur2529
    @vipankaur2529 2 роки тому +3

    ਵਾਹਿਗੁਰੂ ਜੀ ਇਸ ਬੱਚੀ ਦਾ ਨਾਮ ਤਕਦੀਰ ਰੱਖਿਓ

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 роки тому +22

    ਸੱਚੇ ਪਾਤਸ਼ਾਹ ਮਹਾਰਾਜ ਮੇਰੀ ਉਮਰ ਵੀ ਸਾਡੇ ਵੱਡੇ ਭਰਾ ਗੁਰਪ੍ਰੀਤ ਨੂੰ ਲੱਗੇ
    ਵਾਹਿਗੁਰੂ ਜੀ ਦਾ ਖਾਲਸਾ - ਵਾਹਿਗੁਰੂ ਜੀ ਦੀ ਫ਼ਤਹਿ

  • @jasbirkaur1321
    @jasbirkaur1321 2 роки тому +1

    Aap ji di.society nu lakh lakh mubarkan.

  • @goldysingh5950
    @goldysingh5950 2 роки тому +2

    waheguru ji mehar karni sda khus rakhn aa beti ni

  • @archanakumar6110
    @archanakumar6110 2 роки тому +1

    Gurpreet ji tusi sabh tau vdda km mnukhta di sewa krke society samne bdi vddi example bne ho rabb tuhanu tndroosti bkshe

  • @kuldeepkaurmaan6473
    @kuldeepkaurmaan6473 2 роки тому +1

    ਬਹੁਤ ਬਹੁਤ ਵਧਾਈ ਵੀਰ ਜੀ

  • @surindergill9090
    @surindergill9090 2 роки тому +8

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ

  • @manvirsingh3869
    @manvirsingh3869 2 роки тому +1

    ਗੁਰਪ੍ਰੀਤ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਬਖਸ਼ਣ ਲੰਬੀਆ ਉਮਰਾ ਕਰਨ ਆਪ ਜੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਇਆ

  • @lovedeepbawa2642
    @lovedeepbawa2642 2 роки тому +2

    ਵਧਾਈ ਹੋਵੇ ਜੀ ਸਾਰੇ ਪਰਿਵਾਰ ਨੂੰ ।। ਚੜਦੀਕਲਾ ਚ ਰੱਖੇ ਵਾਹਿਗੁਰੂ ਜੀ।।

  • @jaloursingh3758
    @jaloursingh3758 2 роки тому +4

    Wahegur ji miher kran ji

  • @kashmirkaur8478
    @kashmirkaur8478 2 роки тому +1

    ਧੰਨ ਵੀਰ ਜੀ ਤੁਸੀਂ ਲੰਮੀਆ ਉਮਰਾਂ ਕਰੇ

  • @diljitpte
    @diljitpte 2 роки тому

    ਰਹਿਮਤ 💐

  • @Bhullarphotography
    @Bhullarphotography 2 роки тому +3

    ਵਾਹਿਗੁਰੂ ਜੀ ਇਸ ਨਨੀ ਪਰੀ ਨੂੰ ਹਮੇਸ਼ਾ ਖੁਸ਼ ਰੱਖਣ ,,ਤੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਆਪ ਜੀ ਨੂੰ ਵੀ ਲਮੀਆਂ ਉਮਰਾਂ ਬਕਸਣ 🙏🙏

  • @sukhramanjitkumar7508
    @sukhramanjitkumar7508 2 роки тому +10

    ਪ੍ਰਮਾਤਮਾ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,ਸਤਿਨਾਮ ਵਹਿਗੁਰੂ ਜੀ

  • @sandeepkhattra9298
    @sandeepkhattra9298 2 роки тому +4

    ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੀ ਤੇ ਮਾਂ ਤੇ 🙏🙏

  • @manjotkaur9977
    @manjotkaur9977 2 роки тому +1

    ਵਾਹਿਗੁਰੂ ਜੀ ਮਿਹਰ ਕਰਨ

  • @Sarbjit163
    @Sarbjit163 2 роки тому +1

    Waheguru ji 🙏🙏 veerji dhanbadji👏👏👏👍👍👍👍♥️♥️🌹🌹

  • @hardeepsinghsingh7016
    @hardeepsinghsingh7016 2 роки тому +19

    ਬਹੁਤ ਬਹੁਤ ਮੁਬਾਰਕਾਂ ਹੋਣ ਜੀ

  • @ks96250
    @ks96250 2 роки тому +24

    She is lucky kine sohne privaar ch janam laya dhee Rani ne ❤️baba ji bless her

  • @sardarji6951
    @sardarji6951 2 роки тому +1

    Congratulations 💐

  • @simarnkaur1518
    @simarnkaur1518 2 роки тому +1

    god bles you can be

  • @jagatgururavidassji7
    @jagatgururavidassji7 2 роки тому +2

    ਬਹੁਤ ਨੇਕ ਕੰਮ ਕਰਦੇ ਪਏ ਵੀਰ ਜੀ,,,ਵਾਹਿਗੁਰੂ ਤੰਦਰੁਸਤੀ ਤੇ ਤਰੱਕੀ ਬਖਸ਼ੇ

  • @JaswinderKaur-df7ps
    @JaswinderKaur-df7ps 2 роки тому

    Waheguru ji Waheguru ji Waheguru ji baba ji maher karoo ji 🙏

  • @ਮਾਲਵਾਬੈਲਟ-ਚ2ਗ
    @ਮਾਲਵਾਬੈਲਟ-ਚ2ਗ 2 роки тому +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ikjotsingh1736
    @ikjotsingh1736 2 роки тому +2

    Congratulations gurpreet sir

  • @navjitnavi8067
    @navjitnavi8067 2 роки тому

    ਵਾਹਿਗੁਰੂ ਜੀ।।।

  • @amangg7865
    @amangg7865 2 роки тому

    Rehmat 🙏🙏🙏🙏🙏🙏🙏 naam rakhe o veer ji🙏🙏

  • @jogisalh6558
    @jogisalh6558 2 роки тому +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਤੰਦਰੁਸਤੀ ਬਖ਼ਸੇ 🙏🏻

  • @reetusharma8052
    @reetusharma8052 2 роки тому +1

    ਬੁਹਤ ਬੁਹਤ ਮੁਬਾਰਕਾ ਹੋਣ ਮਿੰਟੂ ਵੀਰ ਜੀ ਤੰਹਾਨੂ ਤੇ ਤੁਹਾਡੇ ਸਾਰੇ ਪਰਿਵਾਰ ਨੂ ਜੀ 🙏🙏🙏🙏

  • @BaljitKaur-zg4gq
    @BaljitKaur-zg4gq 2 роки тому

    ਬਹੁਤ ਬਹੁਤ ਮੁਬਾਰਕਾਂ ਜੀ

  • @ravibanga2578
    @ravibanga2578 2 роки тому +2

    Congratulations ji🙏🙏

  • @juganpreetsingh200
    @juganpreetsingh200 2 роки тому

    Tusi hamesha chardikla Vich raho ji

  • @rajnishkaur6595
    @rajnishkaur6595 2 роки тому

    Rab ji is bacchi nu sariya kushiya davi bahut payri bacchi h🥰

  • @santoshbanga3974
    @santoshbanga3974 2 роки тому +2

    ਮੇਰੇ ਵੀਰ ਤੁਸੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ🙏🙏🙏🙏🙏

  • @pushpendrasinghbhati2583
    @pushpendrasinghbhati2583 2 роки тому

    Guruprit Singh Ji koo 🙏 naman kartai hai, you are great man

  • @vikramjitsharma1930
    @vikramjitsharma1930 2 роки тому

    Great job veerji AAP ji no salute

  • @varinderkaursandhu708
    @varinderkaursandhu708 2 роки тому +1

    Wahegur ji wahegur ji God bless you veer ji wahegur ji

  • @priyagillpriya1542
    @priyagillpriya1542 2 роки тому

    Rab tahnu jindgi ch bauat kuj dave

  • @GamesAllReview
    @GamesAllReview 2 роки тому +16

    Tade varga insan iss puri duniya te nai veer bhut vadiya from sangrur thanu rab hmesha lambhi umar dwe khush rho 🙏🙏🙏🙏🙏🙏

  • @jayasharma378
    @jayasharma378 2 роки тому

    Waheguru ji mehar karan bahut bahut wadhai veer ji

  • @manishamattoo8869
    @manishamattoo8869 2 роки тому

    God bless you sir aap bahut acha kaam kar rhe hai khuda aap ko swarg bakshe

  • @ajeetbharti1598
    @ajeetbharti1598 2 роки тому

    Bhut bhut badhaiyan gurpreet bai ji