Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਮੇਰੇ ਲਈ ਅੱਜ ਤੱਕ ਦੀ ਸੱਭ ਤੋਂ ਵਧੀਆ ਵੀਡੀਓ ਹੈ। ਕਿਸੇ ਨਾਲ਼ ਗੱਲ ਕਰਦਿਆਂ ਜੇ ਦੂਜਾ ਬੰਦਾ ਕੋਈ ਸ਼ਬਦ ਗ਼ਲਤ ਬੋਲ ਦਿੰਦਾ ਹੈ ਤਾਂ ਇੱਕਦਮ ਦਿਮਾਗ਼ ਵਿੱਚ ਘੰਟੀ ਵੱਜਦੀ ਹੈ ਕਿ ਇਹ ਕਿਉਂ ਗ਼ਲਤ ਬੋਲ ਰਹੇ ਹਨ ਜਦਕਿ ਸਾਡੇ ਭਾਸ਼ਾ ਭੰਡਾਰ ਵਿੱਚ ਇਹ ਸ਼ਬਦ ਮੌਜੂਦ ਹੈ। ਭਾਅਜੀ ਬਾਰੇ ਅੱਜ ਚੰਗੀ ਤਰ੍ਹਾਂ ਸਮਝ ਲੱਗੀ। ਜਦੋਂ ਮੈਂ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਸਮੇਂ ਭਾਅਜੀ ਹੀ ਲਿਖਿਆ ਜਾਂਦਾ ਸੀ। ਅੱਜਕੱਲ੍ਹ ਹਿੰਦੀ ਚੈਨਲ ਵਾਲ਼ਿਆਂ ਦੀ ਰੀਸ ਕਰਦੇ ਹੋਏ ਬਹੁਤ ਕੁੱਝ ਗ਼ਲਤ ਬੋਲ ਜਾਂਦੇ ਹਨ। ਹਾਹਾਹਾਹਾਹਾ, ਆਹ ਲਿਖਦਿਆਂ ਲਿਖਦਿਆਂ ਤੁਸੀਂ ਵੀ ਉਹ ਹੀ ਗ਼ਲਤੀ ਕਰ ਦਿੱਤੀ ਜਿਸ ਬਾਰੇ ਮੈਂ ਲਿਖਣ ਜਾ ਰਿਹਾ ਸੀ। ਉਹ ਗੱਲ ਮੇਰੇ ਦਿਮਾਗ਼ ਵਿੱਚੋਂ ਨਿੱਕਲ ਹੀ ਨਹੀਂ ਪਾਈ ਨਹੀਂ , ਨਿੱਕਲ ਹੀ ਨਹੀਂ ਸਕੀ, ਕਿਹਾ ਕਰੋ। ਧੰਨਵਾਦ ਜੀ।
ਬਹੁਤ ਹੀ ਜਾਣਕਾਰੀ ਭਰਪੂਰ ਵੀਡੀਉ ਹੈ ਜੀ ਧੰਨਵਾਦ
🙏🏼🙏🏼🙏🏼
ਬਹੁਤ ਵਧੀਆ 👍 ✅ ਜੀ
🙏🏼🙏🏼🙏🏼🙏🏼🙏🏼
Bilkul sai a
ਮੈਨੂੰ ਯਾਦ ਆ ਜਦੋਂ ਮੈਂ ਪਹਿਲਾਂ-ਪਹਿਲ ਜਲੰਧਰ ਗਿਆ ਸੀ ਤੇ ਜਿੱਥੇ ਕਰਾਏ ਤੇ ਅਸੀਂ ਰਹਿੰਦੇ ਸੀ ਉਹ ਮਕਾਨ ਮਾਲਕਣ ਮੇਰੇ ਨਾਲ-ਦੇ ਨੂੰ ਕਹਿੰਦੀ “ਕੱਪ ਗੇਟ ਦੇ ਅੱਗੇ ਕਰਦੇ” ਉਸਨੂੰ ਸਮਝ ਨਹੀਂ ਆਈ ਮੈਂ ਨਾਲ਼ੋਂ-ਨਾਲ ਕਹਿਤਾ ਕੇ ਬੂਹੇ ਮੂਹਰੇ ਰੱਖਦੇ ਤੇ ਉਹ ਬੁੱਢੀ ਜਿਉਂ ਹੱਸਣ ਲੱਗੀ ਕਹਿੰਦੀ ਹਾਹਾਹਾ ਹਾਂ “ਮੂਹਰੇ” ਰੱਖਦੇ। ਫੇਰ ਸਾਡੇ ਸ਼ਬਦ ਉਚਾਰਨ ਤੇ ਸਾਡੇ ਮਾਲਵੇ ਦੇ ਲਹਿਜੇ ਤੇ ਬਹੁਤ ਹੱਸਣਾ ਸਾਰਿਆਂ ਨੇ ਇਕ ਵਾਰੀ ਮੈਂ ਅਕੈਡਮੀ ‘ਚ ਦੱਸ ਰਿਹਾ ਸੀ ਕਿ ਮੇਰਾ ਜ਼ਿਲ੍ਹਾ ਲੁਧਿਆਣਾ, ਅਸੀ ਮਾਲਵੇ ਵਾਲੇ ਥੋੜਾ ਪਾੜਾ ਰੱਖਦੇ ਆਂ ਬੋਲਣ ‘ਚ “ਲੁਧਿ_ਆਣਾ” ਸਾਰੇ ਹੱਸਣ ਤੇ ਕਹਿਣ ਕਿ ਲੁਧਿਆਣਾ ਨਹੀਂ ਲੁਧਿਯਾਨਾ ਹੁੰਦਾ ਫੇਰ ਉਹਨਾਂ ਮੇਰੇ ਨਾਲ-ਦੇ ਤੋਂ ਪੁੱਛਿਆ ਉਸਨੇ ਵੀ ਮੇਰੇ ਵਾਂਗ ਜਵਾਬ ਦਿੱਤਾ ਫੇਰ ਹੱਸਣ ਅਸੀਂ ਕਿਹਾ ਸਾਡਾ ਜ਼ਿਲ੍ਹਾ ਸਾਨੂੰ ਜਿਆਦਾ ਪਤਾ ਕ ਤੁਹਾਨੂੰ। ਮੈਂ ਜਿੱਥੇ ਤੱਕ ਸਮਝਦਾਂ ਜੋ ਮੇਰਾ ਤਜਰਬਾ ਕੇ ਲੋਕ “ਣ” ਨੂੰ “ਨ” “ਆ” ਨੂੰ “ਯਾ” ਬੋਲਣ ਦੀ ਪੂਰੀ ਕੋਸ਼ਿਸ਼ ਕਰਦੇ ਆ ਅਤੇ ਅਧਕ ਦੀ ਵਰਤੋਂ ਘਟਾ ਰਹੇ ਨੇ ਕਿਉਂਕਿ ਹਿੰਦੀ ਤੋਂ ਪ੍ਰਭਾਵਿਤ ਨੇ ਤੇ ਉਹਨਾਂ ਨੂੰ ਲਗਦਾ ਕਿ ਇਸ ਤਰ੍ਹਾਂ ਉਹ ਮਿੱਠਾ ਬੋਲਦੇ ਨੇ ਮਸਾਲ ਦੇ ਤੌਰ ਤੇ ਸਾਨੂੰ ਬਚਪਨ ‘ਚ “ਇੱਕ” ਤੇ “ਵਿੱਚ” ਅਧਕ ਨਾਲ ਲਿਖਾਇਆ ਜਾਂਦਾ ਸੀ ਪਰ ਅੱਜ-ਕੱਲ ਸਕੂਲਾਂ ਵਿੱਚ ਬਿਨਾ ਅਧਕ ਤੋਂ ਪੜਾਇਆ ਜਾ ਰਿਹਾ ਸ਼ਹਿਰਾਂ ਦੇ ਲੋਕ ਪਾਣੀ ਨੂੰ ਪਾਨੀ, ‘ਤੇ ਆਮ ਬੋਲਚਾਲ ‘ਚ ਜਿਵੇਂ ਆਪਾ ਕਹਿ ਦਿੰਦੇ ਹਾਂ ਮੇਰੇ ਇੱਕ ਕੰਮ ਕਰਿਓ ਸ਼ਹਿਰ ਵਾਲ਼ੇ ਕਹਿਣਗੇ ਕੰਮ ਕਰਿਯੋ ਤੇ ਹੋਰ ਪਤਾ ਨਹੀ ਕੀ ਕੁਝ ਮਾਮੂੰ ਚਾਚੂ ਤਾਊ ਦਾਦੂ ਨਾਨੂੰ ਬੋਲਦੇ ਨੇ ‘ਤੇ ਬੋਲੀ ਨੂੰ ਵਿਗਾੜ ਰਹੇ ਨੇ
ਲੋਕਾਂ ਦੀ ਲਾਪਰਵਾਹੀ ਕਾਰਨ ਪੰਜਾਬੀ ਵਿੱਚਿ ਨੱਕੇ ਸ੍ਵਰ ਵੀ ਅਲੋਪ ਹੋ ਗਏ ਹਨ।
Bohat khoob Bohat sohna pdaa rahee o
bahut bahut dhanwad 🙏🏼🙏🏼🙏🏼
Great sharing...thanks Madam ji
Most welcome 😊
ਬਹੁਤ ਵਧੀਆ ਜਾਣਕਾਰੀ ਮਾਸਟਰਨੀ ਜੀ।
ਬਹੁਤ ਬਹੁਤ ਧੰਨਵਾਦ 😍😍😍
ਬਹੁਤ ਵਧੀਅਾ ਜਾਣਕਾਰੀ ਮਾਸਟਰਨੀ ਜੀ
V good video for Punjab 🥰🥰🥰🥰
Thanks 😊
🙏🙏🙏🙏🙏🙏🙏🙏🙏🙏🙏🙏
😍😍😍😍
Mam mai Panjab se nahi hu but panjabi language sikh rahi hu ☺️☺️
bahut vadhia lagya jan ke, koi help chahidi hoi tan dasyo 🙏🏼
@@mastarniji ha jarur mam
👌👌👌👌🙏🏼🙏🏼🙏🏼🙏🏼
🙏🏼🙏🏼🙏🏼🙏🏼
ਸਤਿ ਸ੍ਰੀ ਆਕਾਲ ਮਾਸਟਰਨੀ ਜੀ 🙏😊, ਮਾਸਟਰਨੀ ਜੀ ਗੀਤ ,ਗ਼ਜ਼ਲ ਅਤੇ ਕਵਿਤਾ ਵਿੱਚ ਕੀ ਫ਼ਰਕ ਹੁੰਦਾ ਹੈ ਜੀ? ਮਿਹਰਬਾਨੀ ਕਰਕੇ ਜ਼ਰੂਰ ਜਵਾਬ ਦੇਣਾ
Mam Pataka Jaa pataakha which one is correct
pataakha 😊
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲੋ ਜੀ ਨਾ ਕਿ ਸਾਸਰੀਆਕਾਲ
Bilkul sahi mam especially urban generation use this .one more word ਕੌਲੀ mostly people use as ਕੋਲੀ
oh thanks for this, i had completely forgotten about it 😊
Mam sorry to change the topic but mein tuhadi breast adenoma surgery vli video dekhi c..mere v breast adenoesis h ..mam ki h fertility nu affect krda?
nope, anything fertility related gynaecology nal related hunda hai 😊😊😊
Thanks a lot mam
ਪਟਾਖ਼ਾ ਸ਼ਬਦ ਨੂੰ ਮੈਂ ਪਿੰਡਾ ਦੇ ਵਿੱਚਭੜਾਕਾ ਬੋਲਦੇ ਵੀ ਸੁਣੇ ਨੇ
ਹਾਂਜੀ ਮਾਲਵੇ ਵਿੱਚ ਕਾਫ਼ੀ ਬੋਲਿਆ ਜਾਂਦਾ ਹੈ
ਠੇਠ ਪੰਜਾਬੀ ਦੇ ਸਾਰੇ ਸ਼ਬਦਾਂ ਬਾਰੇ ਦਸੋ
I am a Lahori.. I am happy we are speaking pure punjabi hahahaha
hanji eh raula sade wale punjab da hi hai
Y kinda look like raquel murillo
😊😊😊😊
ਚੀਂਟੀਆ, ਕੀੜੀਆਂ
ਬਹੁਤ ਬਹੁਤ ਧੰਨਵਾਦ ਤੁਹਾਡੇ ਕੰਮੈਂਟ ਲਈ 🙏🏼🙏🏼🙏🏼
Panjabi holi holi Muk Rai a
par aapan mukkan ni dinde
@@mastarniji ha g bilkul
Your points are right but the way you speak looks like you are fighting with somebody 😂😂 Please speak politely if you can. Disagree with word patakha. It’s actually ਭੜਾਕਾ 😅
ha ha, coz i was genuinely upset. please watch other videos on my channel for an extra dose of politeness 👍🏼
ਮੇਰੇ ਲਈ ਅੱਜ ਤੱਕ ਦੀ ਸੱਭ ਤੋਂ ਵਧੀਆ ਵੀਡੀਓ ਹੈ। ਕਿਸੇ ਨਾਲ਼ ਗੱਲ ਕਰਦਿਆਂ ਜੇ ਦੂਜਾ ਬੰਦਾ ਕੋਈ ਸ਼ਬਦ ਗ਼ਲਤ ਬੋਲ ਦਿੰਦਾ ਹੈ ਤਾਂ ਇੱਕਦਮ ਦਿਮਾਗ਼ ਵਿੱਚ ਘੰਟੀ ਵੱਜਦੀ ਹੈ ਕਿ ਇਹ ਕਿਉਂ ਗ਼ਲਤ ਬੋਲ ਰਹੇ ਹਨ ਜਦਕਿ ਸਾਡੇ ਭਾਸ਼ਾ ਭੰਡਾਰ ਵਿੱਚ ਇਹ ਸ਼ਬਦ ਮੌਜੂਦ ਹੈ। ਭਾਅਜੀ ਬਾਰੇ ਅੱਜ ਚੰਗੀ ਤਰ੍ਹਾਂ ਸਮਝ ਲੱਗੀ। ਜਦੋਂ ਮੈਂ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਸਮੇਂ ਭਾਅਜੀ ਹੀ ਲਿਖਿਆ ਜਾਂਦਾ ਸੀ। ਅੱਜਕੱਲ੍ਹ ਹਿੰਦੀ ਚੈਨਲ ਵਾਲ਼ਿਆਂ ਦੀ ਰੀਸ ਕਰਦੇ ਹੋਏ ਬਹੁਤ ਕੁੱਝ ਗ਼ਲਤ ਬੋਲ ਜਾਂਦੇ ਹਨ। ਹਾਹਾਹਾਹਾਹਾ, ਆਹ ਲਿਖਦਿਆਂ ਲਿਖਦਿਆਂ ਤੁਸੀਂ ਵੀ ਉਹ ਹੀ ਗ਼ਲਤੀ ਕਰ ਦਿੱਤੀ ਜਿਸ ਬਾਰੇ ਮੈਂ ਲਿਖਣ ਜਾ ਰਿਹਾ ਸੀ। ਉਹ ਗੱਲ ਮੇਰੇ ਦਿਮਾਗ਼ ਵਿੱਚੋਂ ਨਿੱਕਲ ਹੀ ਨਹੀਂ ਪਾਈ ਨਹੀਂ , ਨਿੱਕਲ ਹੀ ਨਹੀਂ ਸਕੀ, ਕਿਹਾ ਕਰੋ। ਧੰਨਵਾਦ ਜੀ।
ਬਹੁਤ ਹੀ ਜਾਣਕਾਰੀ ਭਰਪੂਰ ਵੀਡੀਉ ਹੈ ਜੀ
ਧੰਨਵਾਦ
🙏🏼🙏🏼🙏🏼
ਬਹੁਤ ਵਧੀਆ 👍 ✅ ਜੀ
🙏🏼🙏🏼🙏🏼🙏🏼🙏🏼
Bilkul sai a
ਮੈਨੂੰ ਯਾਦ ਆ ਜਦੋਂ ਮੈਂ ਪਹਿਲਾਂ-ਪਹਿਲ ਜਲੰਧਰ ਗਿਆ ਸੀ ਤੇ ਜਿੱਥੇ ਕਰਾਏ ਤੇ ਅਸੀਂ ਰਹਿੰਦੇ ਸੀ ਉਹ ਮਕਾਨ ਮਾਲਕਣ ਮੇਰੇ ਨਾਲ-ਦੇ ਨੂੰ ਕਹਿੰਦੀ “ਕੱਪ ਗੇਟ ਦੇ ਅੱਗੇ ਕਰਦੇ” ਉਸਨੂੰ ਸਮਝ ਨਹੀਂ ਆਈ ਮੈਂ ਨਾਲ਼ੋਂ-ਨਾਲ ਕਹਿਤਾ ਕੇ ਬੂਹੇ ਮੂਹਰੇ ਰੱਖਦੇ ਤੇ ਉਹ ਬੁੱਢੀ ਜਿਉਂ ਹੱਸਣ ਲੱਗੀ ਕਹਿੰਦੀ ਹਾਹਾਹਾ ਹਾਂ “ਮੂਹਰੇ” ਰੱਖਦੇ।
ਫੇਰ ਸਾਡੇ ਸ਼ਬਦ ਉਚਾਰਨ ਤੇ ਸਾਡੇ ਮਾਲਵੇ ਦੇ ਲਹਿਜੇ ਤੇ ਬਹੁਤ ਹੱਸਣਾ ਸਾਰਿਆਂ ਨੇ ਇਕ ਵਾਰੀ ਮੈਂ ਅਕੈਡਮੀ ‘ਚ ਦੱਸ ਰਿਹਾ ਸੀ ਕਿ ਮੇਰਾ ਜ਼ਿਲ੍ਹਾ ਲੁਧਿਆਣਾ, ਅਸੀ ਮਾਲਵੇ ਵਾਲੇ ਥੋੜਾ ਪਾੜਾ ਰੱਖਦੇ ਆਂ ਬੋਲਣ ‘ਚ “ਲੁਧਿ_ਆਣਾ” ਸਾਰੇ ਹੱਸਣ ਤੇ ਕਹਿਣ ਕਿ ਲੁਧਿਆਣਾ ਨਹੀਂ ਲੁਧਿਯਾਨਾ ਹੁੰਦਾ ਫੇਰ ਉਹਨਾਂ ਮੇਰੇ ਨਾਲ-ਦੇ ਤੋਂ ਪੁੱਛਿਆ ਉਸਨੇ ਵੀ ਮੇਰੇ ਵਾਂਗ ਜਵਾਬ ਦਿੱਤਾ ਫੇਰ ਹੱਸਣ ਅਸੀਂ ਕਿਹਾ ਸਾਡਾ ਜ਼ਿਲ੍ਹਾ ਸਾਨੂੰ ਜਿਆਦਾ ਪਤਾ ਕ ਤੁਹਾਨੂੰ।
ਮੈਂ ਜਿੱਥੇ ਤੱਕ ਸਮਝਦਾਂ ਜੋ ਮੇਰਾ ਤਜਰਬਾ ਕੇ ਲੋਕ “ਣ” ਨੂੰ “ਨ” “ਆ” ਨੂੰ “ਯਾ” ਬੋਲਣ ਦੀ ਪੂਰੀ ਕੋਸ਼ਿਸ਼ ਕਰਦੇ ਆ ਅਤੇ ਅਧਕ ਦੀ ਵਰਤੋਂ ਘਟਾ ਰਹੇ ਨੇ ਕਿਉਂਕਿ ਹਿੰਦੀ ਤੋਂ ਪ੍ਰਭਾਵਿਤ ਨੇ ਤੇ ਉਹਨਾਂ ਨੂੰ ਲਗਦਾ ਕਿ ਇਸ ਤਰ੍ਹਾਂ ਉਹ ਮਿੱਠਾ ਬੋਲਦੇ ਨੇ ਮਸਾਲ ਦੇ ਤੌਰ ਤੇ ਸਾਨੂੰ ਬਚਪਨ ‘ਚ “ਇੱਕ” ਤੇ “ਵਿੱਚ” ਅਧਕ ਨਾਲ ਲਿਖਾਇਆ ਜਾਂਦਾ ਸੀ ਪਰ ਅੱਜ-ਕੱਲ ਸਕੂਲਾਂ ਵਿੱਚ ਬਿਨਾ ਅਧਕ ਤੋਂ ਪੜਾਇਆ ਜਾ ਰਿਹਾ ਸ਼ਹਿਰਾਂ ਦੇ ਲੋਕ ਪਾਣੀ ਨੂੰ ਪਾਨੀ, ‘ਤੇ ਆਮ ਬੋਲਚਾਲ ‘ਚ ਜਿਵੇਂ ਆਪਾ ਕਹਿ ਦਿੰਦੇ ਹਾਂ ਮੇਰੇ ਇੱਕ ਕੰਮ ਕਰਿਓ ਸ਼ਹਿਰ ਵਾਲ਼ੇ ਕਹਿਣਗੇ ਕੰਮ ਕਰਿਯੋ ਤੇ ਹੋਰ ਪਤਾ ਨਹੀ ਕੀ ਕੁਝ ਮਾਮੂੰ ਚਾਚੂ ਤਾਊ ਦਾਦੂ ਨਾਨੂੰ ਬੋਲਦੇ ਨੇ ‘ਤੇ ਬੋਲੀ ਨੂੰ ਵਿਗਾੜ ਰਹੇ ਨੇ
ਲੋਕਾਂ ਦੀ ਲਾਪਰਵਾਹੀ ਕਾਰਨ ਪੰਜਾਬੀ ਵਿੱਚਿ ਨੱਕੇ ਸ੍ਵਰ ਵੀ ਅਲੋਪ ਹੋ ਗਏ ਹਨ।
Bohat khoob Bohat sohna pdaa rahee o
bahut bahut dhanwad 🙏🏼🙏🏼🙏🏼
Great sharing...thanks Madam ji
Most welcome 😊
ਬਹੁਤ ਵਧੀਆ ਜਾਣਕਾਰੀ ਮਾਸਟਰਨੀ ਜੀ।
ਬਹੁਤ ਬਹੁਤ ਧੰਨਵਾਦ 😍😍😍
ਬਹੁਤ ਵਧੀਅਾ ਜਾਣਕਾਰੀ ਮਾਸਟਰਨੀ ਜੀ
V good video for Punjab 🥰🥰🥰🥰
Thanks 😊
🙏🙏🙏🙏🙏🙏🙏🙏🙏🙏🙏🙏
😍😍😍😍
Mam mai Panjab se nahi hu but panjabi language sikh rahi hu ☺️☺️
bahut vadhia lagya jan ke, koi help chahidi hoi tan dasyo 🙏🏼
@@mastarniji ha jarur mam
👌👌👌👌🙏🏼🙏🏼🙏🏼🙏🏼
🙏🏼🙏🏼🙏🏼🙏🏼
ਸਤਿ ਸ੍ਰੀ ਆਕਾਲ ਮਾਸਟਰਨੀ ਜੀ 🙏😊, ਮਾਸਟਰਨੀ ਜੀ ਗੀਤ ,ਗ਼ਜ਼ਲ ਅਤੇ ਕਵਿਤਾ ਵਿੱਚ ਕੀ ਫ਼ਰਕ ਹੁੰਦਾ ਹੈ ਜੀ? ਮਿਹਰਬਾਨੀ ਕਰਕੇ ਜ਼ਰੂਰ ਜਵਾਬ ਦੇਣਾ
Mam Pataka Jaa pataakha which one is correct
pataakha 😊
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲੋ ਜੀ ਨਾ ਕਿ
ਸਾਸਰੀਆਕਾਲ
Bilkul sahi mam especially urban generation use this .one more word ਕੌਲੀ mostly people use as ਕੋਲੀ
oh thanks for this, i had completely forgotten about it 😊
Mam sorry to change the topic but mein tuhadi breast adenoma surgery vli video dekhi c..mere v breast adenoesis h ..mam ki h fertility nu affect krda?
nope, anything fertility related gynaecology nal related hunda hai 😊😊😊
Thanks a lot mam
ਪਟਾਖ਼ਾ ਸ਼ਬਦ ਨੂੰ ਮੈਂ ਪਿੰਡਾ ਦੇ ਵਿੱਚ
ਭੜਾਕਾ ਬੋਲਦੇ ਵੀ ਸੁਣੇ ਨੇ