Mastarni ji ਮਾਸਟਰਨੀ ਜੀ
Mastarni ji ਮਾਸਟਰਨੀ ਜੀ
  • 288
  • 971 265
ਪੰਜਾਬੀ ਵਿੱਚ ਰੰਗਾਂ ਦੇ ਨਾਂ I Color names in punjabi II Part 2 II Sooha, Ratta, Bagga @mastarniji
Sat Sri Akal
In last video, we learnt about some basic color names in punjabi. Today we'll learn about few more colors and their names in punjabi. So let's learn what are bagga, suha, ratta, angoori, tamatarri colors. I hope you'll like the video.
ਸਤਿ ਸ੍ਰੀ ਅਕਾਲ
ਪਿਛਲੀ ਵੀਡੀਓ ਵਿੱਚ ਅਸੀਂ ਰੰਗਾਂ ਬਾਰੇ ਗੱਲ ਕੀਤੀ ਅਤੇ ਪੰਜਾਬੀ ਵਿੱਚ ਕੁਝ ਮੂਲ ਰੰਗਾਂ ਦੇ ਨਾਵਾਂ ਬਾਰੇ ਸਿੱਖਿਆ। ਅੱਜ ਅਸੀਂ ਕੁਝ ਹੋਰ ਰੰਗਾਂ ਬਾਰੇ ਜਾਣਾਂਗੇ, ਉਹਨਾਂ ਦੇ ਪੰਜਾਬੀ ਵਿੱਚ ਕੀ ਨਾਂ ਨੇ , ਕੀ ਹੁੰਦੇ ਨੇ ਖ਼ਾਕੀ, ਰਾਣੀ ਰੰਗਾ, ਲਾਖਾ, ਸੁਆਹ ਰੰਗਾ, ਪਿਆਜ਼ੀ, ਲੱਡੂ ਰੰਗਾ? ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ ।
Share this video:
ua-cam.com/video/_5UtNuhTJj8/v-deo.html
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantrinjhan
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ punjabibeautyondutyquotes ਅਤੇ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ
ਮੇਰੀ id ਹੈ "Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan.wordpress.com
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਤੁਸੀਂ ਮੇਰੇ ਅੰਗਰੇਜ਼ੀ ਚੈਨਲ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
ua-cam.com/channels/Q42Skqf2eoy8KGUHIyi8bg.html
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#punjabicolors #colornames #punjabibasics
Переглядів: 490

Відео

ਪੰਜਾਬੀ ਵਿਆਕਰਣ ਵਿੱਚ ਵਾਚI ਕਰਤਰੀ ਵਾਚ / ਕਰਮਣੀ ਵਾਚ Vaach in punjabi/ Voice in punjabi grammar @mastarniji
Переглядів 4563 місяці тому
Sat Sri Akal In today's video, we'll talk about Vaach/Voice in punjabi grammar. We learn about voice in engish in school but somehow the same topic in punjabi is given a miss by many. So lets see how voice works in punjabi, its types and its rules. I hope you like the video. ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ, ਅਸੀਂ ਪੰਜਾਬੀ ਵਿਆਕਰਣ ਵਿੱਚ ਵਾਚ ਬਾਰੇ ਗੱਲ ਕਰਾਂਗੇ। ਅਸੀਂ ਸਕੂਲ ਵਿੱਚ ਅੰਗਰੇਜ਼ੀ ਵਿੱਚ Voice ਬਾਰੇ ਸਿੱ...
ਆਮ ਸ਼ਬਦ ਜਿਹੜੇ ਪੰਜਾਬੀ ਘਰਾਂ 'ਚ ਜ਼ਰੂਰ ਹੀ ਗੂੰਜਦੇ ਨੇ I Words punjabis speak in daily life @mastarniji
Переглядів 4453 місяці тому
Sat Sri Akal The words usually used in punjabi or the way they are spoken not only have a rural and raw touch to them but also their meaning depends on the accent they are spoken with and the recipient . So today i have brought you some common punjabi hoousehold words which have become irreplaceable in punjabi families no matter where they live. I hope you like the video. ਸਤਿ ਸ੍ਰੀ ਅਕਾਲ ਆਮ ਤੌਰ '...
ਰ ਅਤੇ ੜ - ਅੰਤਰ ਅਤੇ ਵਰਤੋਂ - Difference between raara and rhaarhaa- punjabi language @mastarniji ​
Переглядів 4974 місяці тому
Sat Sri Akal In today's video, we'll discuss two alphabets of punjabi language- (ਰ and ੜ)/ raara and rhaarhaa. Since they belong to the same sound cluster so a confusion around them is widely observed. So today, I've tried to give you a difference between their sound and usage. I hope you like the video. ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ, ਅਸੀਂ ਪੰਜਾਬੀ ਭਾਸ਼ਾ ਦੇ ਦੋ ਵਰਣਾਂ (ਰ ਅਤੇ ੜ) ਬਾਰੇ ਗੱਲ ਕਰਾਂਗੇI ਕ...
2000+ ਸਮਾਸੀ ਸ਼ਬਦ/ Smasi shabad/ Compound words in punjabi language @mastarniji ​
Переглядів 4504 місяці тому
Sat Sri Akal In today's video, we've have more than 200 compound words in punjabi language. These are widely spoken across different dialects. I hope you like the video. ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ,ਮੈਂ ਲੈ ਕੇ ਆਈ ਹਾਂ ਪੰਜਾਬੀ ਬੋਲੀ ਦੇ ੨੦੦੦ ਤੋਂ ਵੱਧ ਮਿਸ਼ਰਿਤ ਸ਼ਬਦI ਇਹ ਵੱਖ-ਵੱ ਉਪਭਾਸ਼ਾਵਾਂ ਦਾ ਹਿੱਸਾ ਹਨ ਅਤੇ ਸਾਡੀ ਬੋਲਚਾਲ ਦੀ ਬੋਲੀ ਨੂੰ ਇੱਕ ਵਿਲੱਖਣਤਾ ਪ੍ਰਦਾਨ ਕਰਦੇ ਹਨ I ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਵੇਗੀ । S...
ਸਮਾਸੀ ਸ਼ਬਦ - ਬਣਤਰ, ਰਚਨਾ ਤੇ ਲੋੜ II Smasi shabad/ Compound words in punjabi language @mastarniji ​
Переглядів 6335 місяців тому
Sat Sri Akal In today's video, lets talk about smasi shabad(compounding) in punjabi language. They are widely used in punjab and are often not. given their due attention . So lets dive into it and look at how smaasi shabads are created and whats the need the use them. I hope you like the video. ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਪੰਜਾਬੀ ਬੋਲੀ ਦੇ ਸਮਾਸੀ ਸ਼ਬਦਾਂ ਨੂੰI ਵੈਸੇ ਤਾਂ ਪੰਜਾਬ ਵਿਚ ਇਹ ਆਮ ਵਰਤ...
ਰਿੜ੍ਹਨਾ ਰੁੜ੍ਹਨਾ, ਰੜ੍ਹਨਾ, ਰੇੜ੍ਹਨਾ - ਅੰਤਰ ਅਤੇ ਵਰਤੋਂ I Ridna, Rudna, Redna, Radna@mastarniji ​
Переглядів 4407 місяців тому
ਰਿੜ੍ਹਨਾ ਰੁੜ੍ਹਨਾ, ਰੜ੍ਹਨਾ, ਰੇੜ੍ਹਨਾ - ਅੰਤਰ ਅਤੇ ਵਰਤੋਂ I Ridna, Rudna, Redna, Radna@mastarniji ​
ਪੰਜਾਬੀ ਵਿੱਚ ਰੰਗਾਂ ਦੇ ਨਾਂ I Color names in punjabi II Unabhi, Kakka, Gajri, Baingni@mastarniji ​
Переглядів 6037 місяців тому
ਪੰਜਾਬੀ ਵਿੱਚ ਰੰਗਾਂ ਦੇ ਨਾਂ I Color names in punjabi II Unabhi, Kakka, Gajri, Baingni@mastarniji ​
ਪੰਜਾਬੀ ਵਿੱਚ ਰੰਗਾਂ ਦੀ ਮੁੱਢਲੀ ਜਾਣਕਾਰੀ I Basics of colors in punjabi @mastarniji ​
Переглядів 4748 місяців тому
ਪੰਜਾਬੀ ਵਿੱਚ ਰੰਗਾਂ ਦੀ ਮੁੱਢਲੀ ਜਾਣਕਾਰੀ I Basics of colors in punjabi @mastarniji ​
'ਚੋਂ, 'ਚ, 'ਤੇ, 'ਤੋਂ??? ਛੁੱਟ ਮਰੋਡ਼ੀ ਦਾ ਮਸਲਾ?? Usage of Apostrophe in punjabi language @mastarniji ​
Переглядів 2,1 тис.8 місяців тому
'ਚੋਂ, 'ਚ, 'ਤੇ, 'ਤੋਂ??? ਛੁੱਟ ਮਰੋਡ਼ੀ ਦਾ ਮਸਲਾ?? Usage of Apostrophe in punjabi language @mastarniji ​
ਪੰਜਾਬੀ ਘਰਾਂ ਵਿਚ ਪੱਕੇ ਬੋਲੇ ਜਾਂਦੇ ਸ਼ਬਦ I Usual punjabi words in punjabi households @mastarniji ​
Переглядів 1,7 тис.9 місяців тому
ਪੰਜਾਬੀ ਘਰਾਂ ਵਿਚ ਪੱਕੇ ਬੋਲੇ ਜਾਂਦੇ ਸ਼ਬਦ I Usual punjabi words in punjabi households @mastarniji ​
੩੦੦ ਤੋਂ ਜ਼ਿਆਦਾ (ਲ਼) ਲੱਲੇ ਪੈਰ ਬਿੰਦੀ ਵਾਲੇ ਸ਼ਬਦ I Lalle pair bindi words in punjabi @mastarniji ​
Переглядів 2 тис.Рік тому
੩੦੦ ਤੋਂ ਜ਼ਿਆਦਾ (ਲ਼) ਲੱਲੇ ਪੈਰ ਬਿੰਦੀ ਵਾਲੇ ਸ਼ਬਦ I Lalle pair bindi words in punjabi @mastarniji ​
ਪੰਜਾਬੀ ਗਾਲ੍ਹਾਂ ਨਾਲ ਨਰਕ ਹੋ ਰਿਹਾ ਪੰਜਾਬੀ ਕਿਰਦਾਰ I Punjabi abuses/ Cuss words @mastarniji ​
Переглядів 2,7 тис.Рік тому
ਪੰਜਾਬੀ ਗਾਲ੍ਹਾਂ ਨਾਲ ਨਰਕ ਹੋ ਰਿਹਾ ਪੰਜਾਬੀ ਕਿਰਦਾਰ I Punjabi abuses/ Cuss words @mastarniji ​
ਪੰਜਾਬੀ ਬੋਲੀ ਦੇ 15 ਹੋਰ ਵਿਗੜੇ ਹੋਏ ਸ਼ਬਦ I 15 MORE Punjabi Mispoken and misspelled words @mastarniji ​
Переглядів 1,1 тис.Рік тому
ਪੰਜਾਬੀ ਬੋਲੀ ਦੇ 15 ਹੋਰ ਵਿਗੜੇ ਹੋਏ ਸ਼ਬਦ I 15 MORE Punjabi Mispoken and misspelled words @mastarniji ​
ਬ ਅਤੇ ਵ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ ਵਰਤੋਂI How to differentiate and use ਬ and ਵ @mastarniji ​
Переглядів 2,7 тис.Рік тому
ਬ ਅਤੇ ਵ- ਆਓ ਸਿੱਖੀਏ ਇਹਨਾਂ ਦਾ ਉਚਾਰਣ, ਅੰਤਰ ਤੇ ਵਰਤੋਂI How to differentiate and use ਬ and ਵ @mastarniji ​
ਅਪਭਾਸ਼ਾ / Slang II ਪੰਜਾਬੀ ਵਿੱਚ ਅਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਤੇ ਉਦਾਹਰਨਾਂ II Punjabi slangs @mastarniji
Переглядів 2,3 тис.Рік тому
ਅਪਭਾਸ਼ਾ / Slang II ਪੰਜਾਬੀ ਵਿੱਚ ਅਪਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਤੇ ਉਦਾਹਰਨਾਂ II Punjabi slangs @mastarniji
ਪੰਜਾਬੀ ਦੀਆਂ ਉਪਬੋਲੀਆਂ/ ਪੰਜਾਬੀ ਲਹਿਜ਼ੇ I Punjabi dian Upbolian / Punjabi dialects @mastarniji
Переглядів 28 тис.Рік тому
ਪੰਜਾਬੀ ਦੀਆਂ ਉਪਬੋਲੀਆਂ/ ਪੰਜਾਬੀ ਲਹਿਜ਼ੇ I Punjabi dian Upbolian / Punjabi dialects @mastarniji
ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼) II Punjabi Upboli / Upbhasha @mastarniji
Переглядів 6 тис.Рік тому
ਉਪਭਾਸ਼ਾ /ਉਪਬੋਲੀ (ਅਰਥ/ ਵਿਸ਼ੇਸ਼ਤਾਵਾਂ /ਇਤਰਾਜ਼) II Punjabi Upboli / Upbhasha @mastarniji
💪🏼 ਹਾਰ ਨਾ ਮੰਨਣਾ ਵੀ ਜਿੱਤ ਹੀ ਹੁੰਦੀ ਹੈ 💪🏼 II Lets celebrate failures too! #motivation @mastarniji
Переглядів 522Рік тому
💪🏼 ਹਾਰ ਨਾ ਮੰਨਣਾ ਵੀ ਜਿੱਤ ਹੀ ਹੁੰਦੀ ਹੈ 💪🏼 II Lets celebrate failures too! #motivation @mastarniji
ਪੰਜਾਬੀ/English ਵਿੱਚ 25 ਫੁੱਲਾਂ ਦੇ ਨਾਂ/ 25 flower names in Punjabi and English @mastarniji
Переглядів 2,9 тис.Рік тому
ਪੰਜਾਬੀ/English ਵਿੱਚ 25 ਫੁੱਲਾਂ ਦੇ ਨਾਂ/ 25 flower names in Punjabi and English @mastarniji
ਪੰਜਾਬੀ ਗਾਣਿਆਂ/ਗ਼ਜ਼ਲਾਂ ਲਈ 500 ਸ਼ਬਦ (ਭਾਗ-੨) 500 Punjabi rhyming words @mastarniji
Переглядів 2,6 тис.2 роки тому
ਪੰਜਾਬੀ ਗਾਣਿਆਂ/ਗ਼ਜ਼ਲਾਂ ਲਈ 500 ਸ਼ਬਦ (ਭਾਗ-੨) 500 Punjabi rhyming words @mastarniji
ਜ, ਜ਼, ਝ ਅਤੇ ਞ ਨੂੰ ਬੋਲਣ ਅਤੇ ਵਰਤੋਂ ਦਾ ਫ਼ਰਕ I Difference in J, Z, Jh #ਪੰਜਾਬੀ @mastarniji
Переглядів 3 тис.2 роки тому
ਜ, ਜ਼, ਝ ਅਤੇ ਞ ਨੂੰ ਬੋਲਣ ਅਤੇ ਵਰਤੋਂ ਦਾ ਫ਼ਰਕ I Difference in J, Z, Jh #ਪੰਜਾਬੀ @mastarniji
ਰੋਜ਼ ਸਿੱਖੀਏ ਪੰਜਾਬੀ ਦੇ ਸ਼ਬਦ - ਅੱਜ ਦਾ ਸ਼ਬਦ "ਸਰ" "Sar" #shorts #punjabiwords
Переглядів 3422 роки тому
ਰੋਜ਼ ਸਿੱਖੀਏ ਪੰਜਾਬੀ ਦੇ ਸ਼ਬਦ - ਅੱਜ ਦਾ ਸ਼ਬਦ "ਸਰ" "Sar" #shorts #punjabiwords
ਪੰਜਾਬੀ ਤੁਕਬੰਦੀ ਲਈ ਸ਼ਬਦ / ਪੰਜਾਬੀ ਪਿਛੇਤਰ I 500 Punjabi rhyming words / Punjabi Suffix #mastarniji
Переглядів 7 тис.2 роки тому
ਪੰਜਾਬੀ ਤੁਕਬੰਦੀ ਲਈ ਸ਼ਬਦ / ਪੰਜਾਬੀ ਪਿਛੇਤਰ I 500 Punjabi rhyming words / Punjabi Suffix #mastarniji
ਪੰਜਾਬੀ ਦੀਆਂ ਆਮ ਬੋਲੀਆਂ ਜਾਣ ਵਾਲੀਆਂ 50 ਅਖਾਣਾਂ I 50 Punjabi Akhaan / Punjabi Proverbs
Переглядів 3,9 тис.2 роки тому
ਪੰਜਾਬੀ ਦੀਆਂ ਆਮ ਬੋਲੀਆਂ ਜਾਣ ਵਾਲੀਆਂ 50 ਅਖਾਣਾਂ I 50 Punjabi Akhaan / Punjabi Proverbs
ਪੰਜਾਬੀ ਬੋਲੀ ਦੇ ੧੫ ਵਿਗਾੜੇ ਹੋਏ/ ਗ਼ਲਤ ਬੋਲੇ ਜਾਣ ਵਾਲੇ ਸ਼ਬਦ I 15 mispronounced punjabi words @mastarniji
Переглядів 1,7 тис.2 роки тому
ਪੰਜਾਬੀ ਬੋਲੀ ਦੇ ੧੫ ਵਿਗਾੜੇ ਹੋਏ/ ਗ਼ਲਤ ਬੋਲੇ ਜਾਣ ਵਾਲੇ ਸ਼ਬਦ I 15 mispronounced punjabi words @mastarniji
ਲ, ਲ਼, ਲ੍ਹ ਵਿੱਚ ਅੰਤਰ ਤੇ ਇਹਨਾਂ ਦੀ ਸਹੀ ਵਰਤੋਂI lalla, lalle pair bindi, lalle pair haha @mastarniji
Переглядів 9 тис.2 роки тому
ਲ, ਲ਼, ਲ੍ਹ ਵਿੱਚ ਅੰਤਰ ਤੇ ਇਹਨਾਂ ਦੀ ਸਹੀ ਵਰਤੋਂI lalla, lalle pair bindi, lalle pair haha @mastarniji
ਪੰਜਾਬੀ ਦੇ 67 ਆਮ ਬੋਲੇ ਜਾਣ ਵਾਲੇ ਮੁਹਾਵਰੇ II 67 Punjabi Muhavare / Idioms #punjabigrammar
Переглядів 14 тис.2 роки тому
ਪੰਜਾਬੀ ਦੇ 67 ਆਮ ਬੋਲੇ ਜਾਣ ਵਾਲੇ ਮੁਹਾਵਰੇ II 67 Punjabi Muhavare / Idioms #punjabigrammar
ਆਓ ਜਾਣੀਏ ਮੱਸਿਆ, ਪੁੰਨਿਆ, ਸੰਗਰਾਂਦ ਤੇ ਪੰਚਮੀ ਨੂੰ II What is Masya, Punya, Sangrand and Panchmi #punjabi
Переглядів 41 тис.2 роки тому
ਆਓ ਜਾਣੀਏ ਮੱਸਿਆ, ਪੁੰਨਿਆ, ਸੰਗਰਾਂਦ ਤੇ ਪੰਚਮੀ ਨੂੰ II What is Masya, Punya, Sangrand and Panchmi #punjabi
ਆਓ ਜਾਣੀਏ ਪੰਜਾਬੀ ਮਹੀਨਿਆਂ ਨੂੰ II Punjabi Months II (Chet, Visakh, Poh, Magh, Faggan)@mastarniji
Переглядів 2 тис.3 роки тому
ਆਓ ਜਾਣੀਏ ਪੰਜਾਬੀ ਮਹੀਨਿਆਂ ਨੂੰ II Punjabi Months II (Chet, Visakh, Poh, Magh, Faggan)@mastarniji

КОМЕНТАРІ

  • @babbumannsatvir
    @babbumannsatvir 2 години тому

    ਮਾਸਟਰਨੀ ਜੀ ਸਵਾਦ ਲਿਆ'ਤਾ 🎉

  • @babbumannsatvir
    @babbumannsatvir 3 години тому

    ਤੀ ਸ਼ਬਦ ਪੁਆਧ ਨਾਲ਼ ਲੱਗਦੇ ਮਲਵਈ ਖੇਤਰ ਦਾ ਹੈ ਨਾ ਕਿ ਸਾਰੇ ਮਾਲਵੇ ਦਾ !!

  • @50bMr
    @50bMr 2 дні тому

    ਕਿਰਦੰਤ ਮੈਨੂੰ ਕਿਤੇ ਵੀ ਵਧੀਆ ਤਰੀਕੇ ਨਾਲ਼ ਨਾ ਮਿਲਿਆ ਤੇ ਨਾ ਹੀ ਸਮਝ ਆਇਆ, ਪਰ ਮੈਡਮ ਜੀ ਤੁਸੀਂ ਕਮਾਲ ਕਰ ਦਿੱਤੀ; ਬਹੁਤ ਵਧੀਆ ਸਮਝਾਇਆ ਜੀ।....ਮੈਡਮ ਜੀ ਕੋਈ ਕਿਤਾਬ ਦੱਸੋ ਜਿਸ 'ਚ ਇੰਨੀ ਡੂੰਗੀ ਜਾਣਕਾਰੀ ਮਿਲ ਸਕਦੀ ਜੀ, ਮੈ ਪੰਜਾਬੀ ਵਿਆਕਰਨ ਨੂੰ ਡੂੰਘਾਈ ਤੱਕ ਪੜ੍ਹਨਾ ਚਾਹੁੰਨਾ ਜੀ.. ਧੰਨਵਾਦ ਜੀ।

  • @SukhPB53
    @SukhPB53 3 дні тому

    Very good information sis❤

  • @HardeepsinghBhara
    @HardeepsinghBhara 5 днів тому

    Bahut days baad reply dita ji

  • @jasbirsingh-wi9mx
    @jasbirsingh-wi9mx 5 днів тому

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ।

    • @mastarniji
      @mastarniji 5 днів тому

      ਧੰਨਵਾਦ 🙏🏼🙏🏼🙏🏼

  • @bhupindersingh6122
    @bhupindersingh6122 5 днів тому

    Good punjabi lesson ❤

  • @FATEH-SINGH-FS
    @FATEH-SINGH-FS 7 днів тому

    Mam tusi kitha rahenda ho

  • @parassharma7959
    @parassharma7959 10 днів тому

    Thnx mam🎉❤

  • @dhruvsethiii28
    @dhruvsethiii28 12 днів тому

    Madam ji ਗਾਡਰ ਦਾ ਮਤਲਬ ਕੀ ਹੁੰਦਾ ਹੈ

    • @mastarniji
      @mastarniji 5 днів тому

      ਇਹ ਅੰਗਰੇਜ਼ੀ ਸ਼ਬਦ Girder ਤੋਂ ਬਣਿਆ ਹੈ, ਇਹ ਇੱਕ ਤਰ੍ਹਾਂ ਦਾ ਬੀਮ ਹੁੰਦਾ ਜਿਹੜਾ Construction support ਲਈ ਵਰਤਿਆ ਜਾਂਦਾ ਹੈ 👍🏼

  • @bhuvrajsudan3272
    @bhuvrajsudan3272 12 днів тому

    Madam ji tuc sohne boht ho♥️♥️ Te tahdi awaz v boht bold h♥️💯

    • @mastarniji
      @mastarniji 5 днів тому

      ਧੰਨਵਾਦ 🙏🏼🙏🏼

  • @himanshitrerhiya9438
    @himanshitrerhiya9438 13 днів тому

    Mam bahut vadhiya continue it... ❤❤

    • @mastarniji
      @mastarniji 5 днів тому

      ਧੰਨਵਾਦ 😍😍

  • @simranjeetkaur-mb9cx
    @simranjeetkaur-mb9cx 13 днів тому

    Very nice video

    • @mastarniji
      @mastarniji 5 днів тому

      Thanks 😊😊😊😊

  • @RajenderKumar-m6i
    @RajenderKumar-m6i 14 днів тому

    😮😮😮😮❤

  • @GhulamAbbas-bi2wc
    @GhulamAbbas-bi2wc 15 днів тому

    Very nice

  • @Japneet._.KaurJap
    @Japneet._.KaurJap 18 днів тому

    ਸੇ ਵੱਜਗੇ 😂 ਧੰਨਵਾਦ ਭੈਣ ਜੀ, ਐਨੇ ਸਾਲ ਪੰਜਾਬ ਤੋਂ ਬਾਹਰ ਰਹਿਣ ਕਰਕੇ ਛ ਤੇ ਸ਼ ਦੇ ਉਚਾਰਨ ਦਾ ਫ਼ਰਕ ਯਾਦ ਹੀ ਨਹੀਂ ਸੀ ਆ ਰਿਹਾ।

  • @jeetZ77
    @jeetZ77 18 днів тому

    ❤ਪੰਜਾਬੀ ਜਿੰਦਾਬਾਦ ❤

  • @advocategurbajsinghfatehpu6450
    @advocategurbajsinghfatehpu6450 19 днів тому

    Nice class mam

    • @mastarniji
      @mastarniji 5 днів тому

      Thanks 😊😊😊😊

  • @ManmeetkourGrewal-j3j
    @ManmeetkourGrewal-j3j 19 днів тому

    Penji ser taak k bolo g

    • @mastarniji
      @mastarniji 5 днів тому

      you mean bhainji sir dhakk ke bolo ji?

  • @gsiiitv3065
    @gsiiitv3065 19 днів тому

    Very nice claas👍👍👍

  • @Vagini-j9v
    @Vagini-j9v 20 днів тому

    Thanks for this wonderful explanation

    • @mastarniji
      @mastarniji 5 днів тому

      😊😊😊😊 glad it helped

  • @rrrajinder
    @rrrajinder 21 день тому

    bahut hi sohne te saukhe tarike nal daseya gaya hai,har ik aam te khaas sunn ke samaj sakda hai....dhanwaad ji

    • @mastarniji
      @mastarniji 5 днів тому

      ਧੰਨਵਾਦ 🙏🏼🙏🏼🙏🏼🙏🏼

  • @harshitabhaskar7012
    @harshitabhaskar7012 21 день тому

    Nice explantion❤

  • @PrabhTheLion
    @PrabhTheLion 22 дні тому

    ਕਦੇ ਕਦਾਰ ਜੇਕਰ ਉਲਟੀ ਮੂੰਹ ਥਾਂਈਂ ਆਉਣ ਦੀ ਬਜਾਏ ਨੱਕ ਚੋਂ ਨਿਕਲਦੀ ਆ ਤਾਂ ਉਹਨੀਂ ਵੀ ਆਹ ਕਹਿੰਦੇ ਹਾਂ ਕੇ ਉਹ ਉੱਥੂ ਆ!! ਸਾਡੇ ਘਰ ਵਿਚ ਉੱਥੂ ਇਹਨੂੰ ਹੀ ਆਖਦੇ ਹਾਂ!

  • @billsingh17
    @billsingh17 23 дні тому

    ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਪੰਜਾਬੀ ਭਾਸ਼ਾ ਲਈ ਐਡਾ ਵੱਡਾ ਉਪਰਾਲਾ ਕਰ ਰਹੇ ਹੋ ! ਮੇਰਾ ਇੱਕ ਸਵਾਲ ਸੀ ਤੁਹਾਡੀ ਇੱਕ ਵੀਡੀਓ ਦੇ ਵਿੱਚ ਲਲੇ ਦੇ ਪੈਰ ਚ ਬਿੰਦੀ ਸੱਜੇ ਪਾਸੇ ਲੱਗੀ ਹੋਈ ਹੈ ਤੇ ਦੂਸਰੀ ਵੀਡੀਓ ਵਿੱਚ ਤੁਸੀਂ ਲਲੇ ਦੇ ਪੈਰ ਚ ਬਿੰਦੀ ਖੱਬੇ ਪਾਸੇ ਲਾਈ ਹੋਈ ਹੈ ਕਿਰਪਾ ਕਰਕੇ ਸਪਸ਼ਟ ਕਰਨਾ ਜੀ

  • @inderpalsingh8383
    @inderpalsingh8383 24 дні тому

    Mam aapka ph number ya email id pls

  • @sukh-lh2zm
    @sukh-lh2zm 24 дні тому

    Mam koi desi shabad nu padhn da source ds do

    • @mastarniji
      @mastarniji 5 днів тому

      Mahankosh- Bhai kahn singh nabha!! punjabi University patiala ton kujh hor books zrur mil skdian ne.

  • @SunitaArora-hb8ot
    @SunitaArora-hb8ot 24 дні тому

    Tq

  • @ransinghmeet1136
    @ransinghmeet1136 26 днів тому

    ਧੰਨਵਾਦ ਬੇਟੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇ ਰਹੇ ਹੋ।

  • @harpreetsingh-bl1yx
    @harpreetsingh-bl1yx 27 днів тому

    Tusi bohot sohne ho😍😘❤

  • @HardeepsinghBhara
    @HardeepsinghBhara 27 днів тому

    Vv nice and thanks ji

  • @bindergujjar2765
    @bindergujjar2765 28 днів тому

    Nice

    • @mastarniji
      @mastarniji 5 днів тому

      🙏🏼🙏🏼🙏🏼

  • @Divyahandmadeuniverse
    @Divyahandmadeuniverse 28 днів тому

    Best explanation 😍🤩

  • @AbhinaySharma-r6k
    @AbhinaySharma-r6k Місяць тому

    What about punjabi of una Himachal Pradesh...in some areas kangri words will add but in most of the areas we only speak punjabi..and our language is same as that is spoken in nangal dam and anandpur sahib..

  • @ManishKkamboj
    @ManishKkamboj Місяць тому

    Thankyou so much My dear Mam🙏

  • @kkaur1929
    @kkaur1929 Місяць тому

    🫡🙏

  • @AbdulSattar-yq9dh
    @AbdulSattar-yq9dh Місяць тому

    پنجابی کے ہرلہجے کی مختصر ویڈیو مختصر تعارف کے ساتھ پورے پہنجاب کے

  • @BabuRam-ki1mg
    @BabuRam-ki1mg Місяць тому

    ਮੇਮ ਤੁਸੀ ਸਿੱਖਿਆ ਸੀ ਕੀ ਲਲੇ ਪੈਰ ਬਿੰਦੀ ਸਜੇ ਪਾਸੇ ਲਗ ਦੀ ਹੈ ।

  • @HardeepsinghBhara
    @HardeepsinghBhara Місяць тому

    50% sikh gaya g.

  • @shifalisharma1079
    @shifalisharma1079 Місяць тому

    ਮੇਜ ਕੁਰਸੀ ਇਕ ਵਸਤੂ ਵਾਚਕ ਨਾਂਵ ਹੈ ਕਿ ਆਮ ਨਾਵ ਹੈ ਕਿਉਂਕਿ ਇਹ ਵਸਤੂਆਂ ਵੀ ਹਨ

  • @HardeepsinghBhara
    @HardeepsinghBhara Місяць тому

    Babut kush sihh leya a ji thodi videos to ji thanks a lot.

    • @mastarniji
      @mastarniji Місяць тому

      😊😊😊😊 thanks

  • @HardeepsinghBhara
    @HardeepsinghBhara Місяць тому

    Vv nice ji.

  • @KhanguraKhangura-mz4op
    @KhanguraKhangura-mz4op Місяць тому

    4:44 5:17-5:34 8:55

  • @dchopra0110
    @dchopra0110 Місяць тому

    ਬਹੁਤ ਧਧੀਆ ਭੈਣ ਜੀ, ਸੁਣਿਆ ਹੈ ਕਿ ਪਾਕਿਸਤਾਨ ਦੇ ਏਹਸਾਨ ਬਾਜਵਾ ਜੀ ਨੇ ਪੰਜਾਬੀ ਦੇ 31000 ਅਖਾਣਾੰ ਨੂਂ ਇਕੱਠਾ ਕਰਕੇ ਕਿਤਾਬ ਛਪਵਾਈ ਹੈ, ਤੇ ਨਾਲ ਹੀ ਪੰਜਾਬ ਯੂਨੀਵਰਸਿਟੀ ਵੀ ਜਲਦੀ ਹੀ ਇਸ ਕਿਤਾਬ ਨੂਂ ਛਾਪਣ ਵਾਲੀ ਹੈ।

  • @RoyalGamer81642
    @RoyalGamer81642 Місяць тому

    Thanku mam video bhot acchi hai😊

  • @kulvirsingh2435
    @kulvirsingh2435 Місяць тому

    ਧੰਨਵਾਦ ਮੈਮ

  • @HarkiratSingh-x8p
    @HarkiratSingh-x8p Місяць тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @VivodreamtellVivo
    @VivodreamtellVivo Місяць тому

    As a ਮਝੈਲ i totally disagree ਭੈਣ ਜੀ ਪੂਰੀ ਤਰ੍ਹਾਂ ਜਾਣ ਪਛਾਣ ਕਰਕੇ ਵੀਡੀਓ ਬਣਾਉਣੀ ਚਾਹੀਦੀ ਹੈ ਪਹਿਲੀ ਗੱਲ ਤੇ ਏਂ ਸ਼ਬਦ ਵਰਤਿਆ ਨਹੀਂ ਜਾਂਦਾ ਤੇ ਖੜਨਾ ਤੇ ਗਾੜੀ ਇਹ ਮਲਵਈ ਉਪ ਭਾਸ਼ਾ ਵਾਲੇ ਹਨ । ਪਰ ਫਿਲਮ ਦੀ ਕਲਿਪ ਸਹੀ ਲਾਈ ਹੀ👍

  • @HardeepsinghBhara
    @HardeepsinghBhara Місяць тому

    Good morning ji and very very nice.

  • @giyan3331
    @giyan3331 Місяць тому

    Ki (what) Madam eh kis trh da parnav hai ji Please explain