ਣ ਅਤੇ ਨ ਨੂੰ ਬੋਲਣ ਅਤੇ ਵਰਤੋਂ ਦਾ ਫ਼ਰਕ I Difference in nanna and naana

Поділитися
Вставка
  • Опубліковано 10 жов 2024
  • Sat Sri Akal
    In today's video, Let's try to differentiate two alphabets of punjabi language, ਣ and ਨ. These are often misspelled and mispronounced. So I've tried to give you some handy ways to use both of them and also learn about phonetic changes.
    If you are looking to know more about ਙ and ਞ, click this link to watch the video. • ਙ ਅਤੇ ਞ- ਆਓ ਸਿੱਖੀਏ ਇਹਨ...
    ਸਤਿ ਸ੍ਰੀ ਅਕਾਲ
    ਅੱਜ ਗੱਲ ਕਰਦੇ ਹਾਂ ਣ ਅਤੇ ਨ ਦੀ, ਪੰਜਾਬੀ ਪੈਂਤੀ ਦੇ ਦੋ ਅਨੁਨਾਸਕ ਵਰਣ ਜਿਹਨਾਂ ਦੀ ਗ਼ਲਤ ਵਰਤੋਂ ਅੱਜਕੱਲ੍ਹ ਆਮ ਹੋ ਗਈ ਹੈI ਪਰ ਜੇ ਅਸੀਂ ਇਨ੍ਹਾਂ ਨੂੰ ਯੋਗ ਢੰਗ ਨਾਲ ਬੋਲਣਾ ਜਾ ਵਰਤਣਾ ਨਹੀਂ ਜਾਣਦੇ ਤਾਂ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ ਜਾਂ ਕਈ ਵਾਰ ਸ਼ਬਦ ਅਰਥਹੀਣ ਹੋ ਜਾਂਦੇ ਹਨ I
    ਜੇ ਤੁਸੀਂ ਪੰਜਾਬੀ ਵਿਆਕਰਣ ਦੇ ਙ ਅਤੇ ਞ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ • ਙ ਅਤੇ ਞ- ਆਓ ਸਿੱਖੀਏ ਇਹਨ...
    ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
    Share this video:
    • ਣ ਅਤੇ ਨ ਨੂੰ ਬੋਲਣ ਅਤੇ ਵ...
    ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
    @teeyantrinjhan
    @punjabibeautyonduty
    ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
    / @punjabibeautyonduty
    ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
    • ਆਓ ਪੰਜਾਬੀ ਸਿੱਖੀਏ
    ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
    • ਆਓ English ਸਿੱਖੀਏ
    ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
    ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
    teeyantri...
    ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
    / punjabibeautyonduty
    ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
    "Punjabibeautyonduty"
    ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
    teeyantrinjhan...
    ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
    ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
    ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
    ਧੰਨਵਾਦ
    ਜੋਤ ਰੰਧਾਵਾ
    #punjabipainti #ਣ_and_ਨ #onlinepunjabilearning

КОМЕНТАРІ • 91

  • @amarpreetsingh2067
    @amarpreetsingh2067 7 місяців тому +2

    ਬਹੁਤ ਹੀ ਵਧੀਆ ਫਰਕ ਸਮਝਾਇਆ

    • @mastarniji
      @mastarniji  6 місяців тому

      🙏🏼🙏🏼🙏🏼🙏🏼

  • @husanofficial6127
    @husanofficial6127 Рік тому +2

    Amazing mam
    I understood difference b/w nanna and nna in easy way.....

    • @mastarniji
      @mastarniji  Рік тому +1

      Happy to help 😍😍😍😍

  • @alexanderslepcowski6311
    @alexanderslepcowski6311 Рік тому +1

    Thank You so much from Ukraine! Dahn vaad!

  • @salar-k1v
    @salar-k1v 3 місяці тому

    Very informative video .

    • @mastarniji
      @mastarniji  3 місяці тому

      thanksssss 🙏🏼🙏🏼🙏🏼🙏🏼

  • @Ekamdhillon-z6q
    @Ekamdhillon-z6q 10 місяців тому

    Great

  • @paramanandchandawarkar2046
    @paramanandchandawarkar2046 Рік тому +1

    Excellent 👍🙏🙏🙏🙏🙏🙏

    • @mastarniji
      @mastarniji  Рік тому

      ਧੰਨਵਾਦ 🙏🏼🙏🏼🙏🏼🙏🏼

  • @vasudhasharma1037
    @vasudhasharma1037 Рік тому +1

    Wow wonderful technique mam 👏 👌
    Thank you😊

  • @Rajwinder-uz1md
    @Rajwinder-uz1md Рік тому

    Thanku mam you are wonderful 😊

  • @kuldeepbehal564
    @kuldeepbehal564 5 місяців тому

    Thnks for help❤

  • @napindersinghdhuri
    @napindersinghdhuri 3 роки тому +1

    Ma'm , ur all video is too good.

  • @icuklana1576
    @icuklana1576 Рік тому

    Excellent 🙏🙏

  • @ashokchandwani3561
    @ashokchandwani3561 3 роки тому

    Jot mam aap ko bahut knowlage hai
    Aur samajhana bahut achchi tarah aata hai👍🏻👍🏻🙏🏻🙏🏻🙏🏻🙏🏻🙏🏻🙏🏻🙏🏻 perfect ho aap
    Aap ki video aur knowledge dekh
    Bolta hu kya baat hai

    • @mastarniji
      @mastarniji  3 роки тому

      thnkewwwww so much 🙏🏼🙏🏼🙏🏼🙏🏼

  • @JagdipSinghJagdipSingh-iq2tr
    @JagdipSinghJagdipSingh-iq2tr 3 місяці тому +1

    Next time ਰ , ੜ please

  • @pb06ayush96
    @pb06ayush96 2 роки тому +1

    Thank you🙏🏿🙏🏿

  • @I-bd4em
    @I-bd4em 7 місяців тому

    Thank you so much mam

  • @jasbir436
    @jasbir436 Рік тому

    Thx mam

  • @gauravgarg9113
    @gauravgarg9113 3 роки тому

    Thanku so much...kaash mai video phla vekhi hundi..ik number na ghatda...speran vich mai knana use kr aaya

    • @mastarniji
      @mastarniji  3 роки тому

      awww, but chalo agge lai pata lagg gaya 😊

  • @kavitaarora7711
    @kavitaarora7711 Рік тому

    Thnku mam🙏🙏

  • @khushkaur9957
    @khushkaur9957 Рік тому

    Tuhade according ਦਲਨਾ auga ji ke ਦਲਣਾ (ਗਲਣਾ ਜਾਂ ਗਲ਼ਨਾ

    • @mastarniji
      @mastarniji  Рік тому

      ਦਲਣਾ and ਗਲ਼ਨਾ 😍

  • @rohansingla4270
    @rohansingla4270 Рік тому

    Thankyou mam i am in 10th class right now and this helped me a lot as i am one of the kid who has always focused very less on punjabi.

    • @mastarniji
      @mastarniji  Рік тому +1

      Happy to help. Let me tell you how important punjabi is , so in my 10th board exams, I scored 100/100 in maths and science (so called important subjects) but many of my classmates too scored the same. So the subjects which actually made me top in my class were sanskrit and punjabi (99/100 and 141/150 respectively, both not so important subjects as per teachers). And that made the difference. Hence the moral is don't look down upon language subjects, they are the real deal makers.

    • @rohansingla4270
      @rohansingla4270 Рік тому

      @@mastarniji Yes mam i have also realised this recently and i appreciate your efforts

  • @kamlasuthar1353
    @kamlasuthar1353 2 роки тому

    Very nice mam

  • @ashokchandwani3561
    @ashokchandwani3561 3 роки тому

    Sahi hai madam ji🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻

  • @ranjeetsas
    @ranjeetsas 2 роки тому

    Thanks alot Madam ji...from Msia.

  • @nehajaswal0216
    @nehajaswal0216 2 роки тому +3

    Thanku mam ;
    Mam also make a video on ਵ , ਬ

    • @shanlagg1613
      @shanlagg1613 2 роки тому

      ਓ ਆਪਣ‌ ,/🐩੯🐩🐩₹:-)
      ਰੱਬ‌
      ੦"" ਘਂੱ

    • @mastarniji
      @mastarniji  2 роки тому

      Okay sure 😊

  • @deepwattan6356
    @deepwattan6356 Рік тому +2

    R/Mam ਵਰਣਨਯੋਗ ਸ਼ਬਦ ਸੀ ਪਹਿਲਾਂ ਹੁਣ ਸਭ ਵਰਨਣਯੋਗ ਬੋਲਣ ਲੱਗ ਪਏ। which one is right???

  • @gurbirsingh4812
    @gurbirsingh4812 2 роки тому

    🙏🙏

  • @vinupacharthandi9448
    @vinupacharthandi9448 3 роки тому

    Very nice 🙏🙏

  • @rajkirankaurrajkirankaur4440

    ਵਾਹਿਗੁਰੂ ਜੀ ਬ ਵ ਬਾਰੇ ਵੀ ਜਾਣਕਾਰੀ ਦਿਓ ਜੀ

    • @mastarniji
      @mastarniji  Рік тому

      ਬਹੁਤ ਛੇਤੀ 🙏🏼🙏🏼

  • @DavinderSingh-tu9dg
    @DavinderSingh-tu9dg 2 роки тому

    Good mam

  • @sushilkamboj8505
    @sushilkamboj8505 Рік тому

    ਸਤਿਕਾਰਯੋਗ ਮੈਡਮ ਜੀ ਵਰਨਣ ਹੁੰਦਾ ਜਾ ਵਰਣਨ

  • @کڑجالیا-وِرک-جٌٹ
    @کڑجالیا-وِرک-جٌٹ 3 роки тому

    ਸਤਿ ਸ਼੍ਰੀ ਅਕਾਲ! ਭੈਣ ਜੀ ਕਿੱਥੇ ਰਹਿੁੰਦੇ ਹੋ ਤੁਸੀਂ ?

    • @mastarniji
      @mastarniji  3 роки тому

      ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ ਮੈਂ ਦੁਬਈ ਰਹਿੰਦੀ ਆਂ

  • @kuldeepkaur8617
    @kuldeepkaur8617 3 роки тому

    Tq ji🙏🙏🙏

  • @akkalyan2313
    @akkalyan2313 2 роки тому

    ਮੈਡਮ ਜੀ (ਜ਼) ਦੀ ਵੀ ਵੀਡੀਓ ਬਣਾਓ ਜੀ

  • @HM-jl8pr
    @HM-jl8pr 3 роки тому +1

    make a video on this "ਹ" letter and its smaller form "੍ਹ"

  • @jaspalkaur5420
    @jaspalkaur5420 11 місяців тому

    ਚਰਣ ਕਮਲ ਇਥੇ ਰ ਤੋਂ ਬਾਅਦ ਣ ਆਇਆ ਹੈ।

    • @BaljeetSingh-cs8ft
      @BaljeetSingh-cs8ft 6 місяців тому

      ਮੈਮ ਪਲੀਜ਼ ਇਸ ਦਾ ਉੱਤਰ ਦਿਓ।

  • @RanbirSingh-np6fp
    @RanbirSingh-np6fp Рік тому

    Mam ਨਿਰਨਾ hota hai ya ਨਿਰਣਾ

  • @kulwindersingh-if6rz
    @kulwindersingh-if6rz Рік тому

    Mam ਜ਼ ਵੀਡੀਓ ਬਣਾਓ ਜੀ

  • @sidhudairyfarm6064
    @sidhudairyfarm6064 2 роки тому

    ਮਿਸ਼ਰਣ ਵਿੱਚ ਨ ਨੀ ਆਉਂਦਾ

  • @surinderKumar-hf6eh
    @surinderKumar-hf6eh Рік тому

    ਕੋਲੇ ਦੀ ਖਾਣ ਉਸ ਵਿਚ ਵੀ ਣ ਆਊ ਜੀ

  • @msproduction9568
    @msproduction9568 2 роки тому

    Mam ਲ ਤੇ ਲ਼ ਦੀ ਵੀਡੀਓ ਬਣਾਓ ਜੀ

    • @mastarniji
      @mastarniji  2 роки тому

      tusi ethe vekh sakde hon ua-cam.com/video/nJ3pTNetXRY/v-deo.html

  • @meetsinghbains9416
    @meetsinghbains9416 Рік тому

    ਵੇਲਣਾ ਕਿਰਿਆ ਹੀ ਹੈ, ਨਾਂਵ ਵੇਲਨ ਹੈ।। ਵੇਲਣਾ ਚਲਣ ਵਿੱਚ ਆਉਣ ਨਾਲ ਨਾਂਵ ਬਣ ਗਿਆ

  • @KulwinderSingh-gg2kq
    @KulwinderSingh-gg2kq 2 місяці тому

    ਮੇਰੀ ਬੇਟੀ ਦਾ ਨਾਮ
    ਗੁਰਕੀਰਤ ਕੌਰ ਹੈ
    ਅੰਗਰੇਜ਼ੀ ਵਿੱਚ ਕਿਵੇਂ ਲਿਖੀਏ ❤

    • @mastarniji
      @mastarniji  2 місяці тому

      Gurkeerat Kaur ❤️❤️❤️ waise bahut sohna naam hai 😊

  • @TheSukhbir007
    @TheSukhbir007 2 роки тому

    ਬਚਪਨ ਜਾਂ ਬਚਪਣ?

  • @parveenwarwal5445
    @parveenwarwal5445 2 роки тому

    ਜ ਅਤੇ ਜ਼ ਤੇ ਵੀਡੀਓ ਬਨਾਓ

    • @mastarniji
      @mastarniji  2 роки тому

      ਹਾਂਜੀ ਜ਼ਰੂਰ ਛੇਤੀ ਹੀ 😊😊😊😊

  • @damanrandhawa3562
    @damanrandhawa3562 Рік тому

    Help me

  • @kulwindersingh-if6rz
    @kulwindersingh-if6rz Рік тому

    Mam ਜ਼ ਵੀਡੀਓ ਬਣਾਓ ਜੀ

    • @mastarniji
      @mastarniji  Рік тому +1

      tusi ethe vekh sakde hon ua-cam.com/video/Zc1pnCaEuqw/v-deo.html

  • @kulwindersingh-if6rz
    @kulwindersingh-if6rz Рік тому

    Mam ਜ਼ ਵੀਡੀਓ ਬਣਾਓ ਜੀ