ਸੜਕ ਤੋਂ ਲੱਭਾ ਲੱਖਾਂ ਦਾ ਬੈਗ ਜਦੋਂ ਮੁੰਡਾ NRI ਨੂੰ ਮੋੜਨ ਗਿਆ ਤਾਂ ...| RPD24TV CANADA

Поділитися
Вставка
  • Опубліковано 16 лют 2021
  • ਸੜਕ ਤੋਂ ਲੱਭਾ ਲੱਖਾਂ ਦਾ ਬੈਗ ਜਦੋਂ ਮੁੰਡਾ NRI ਨੂੰ ਮੋੜਨ ਗਿਆ ਤਾਂ ...
    #NRI #DeepakSharma #Punjab #Tarantaran #Delhi #HarsimratKaurBadal #train #AgricultureBill #protest #ArvindKejriwal #DEEPSIDHU #LakhaSidhana #KisaanEktaZindabaad #Deepak #RPD24 #Rpd #DJ #Canada #UK #India #Punjabi
    Contact us for any kind of advertisement or help in Canada or India
    Email us at: rpdmediagroup@gmail.com
    SUBSCRIBE ਕਰੋ RPD24 Channel :- / rpdtvcanada
    Join me on Social media
    👍 FB Page • / rpdchannel
    🌐 Website - www.raounkpunjabdee.ca
    📷 Instagram • / rpd24canada
    🕊️ Twitter • / rpdtvcanada
    back - • free virtual news stud...
    Watch Live News Monday to Friday Only on Raonuk Punjab Dee channel on IPTV
    Watch special Live Programs every Monday to friday 6:00 PM (Toronto Time)
    Like and Share our Facebook Page / rpdchannel

КОМЕНТАРІ • 629

  • @Raj27077
    @Raj27077 3 роки тому +371

    ਜਿਸ ਲੜਕੇ ਨੂੰ ਬੈਗ ਲੱਭਿਆ ਦੀਪਕ ਜੀ ਨੂੰ ਮੈਂ ਦਿਲੋਂ ਸਲੂਟ ਕਰਦਾ ਹਾਂ ਜ਼ਿਹਨਾਂ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿਤਾ

  • @sidhupigeonclub4220
    @sidhupigeonclub4220 3 роки тому +229

    ਜਿਨ੍ਹਾਂ ਚਿਰ ਤੱਕ ਪੰਜਾਬ ਵਿਚ ਇਮਾਨਦਾਰ ਹੈ ਉਨ੍ਹਾਂ ਚਿਰ ਤੱਕ ਪੰਜਾਬ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕੋਈ, ਵੀਰ ਦਾ ਧੰਨ ਕਰਦਾਂ ਹਾਂ 🙏🙏

    • @truenewspunjab2557
      @truenewspunjab2557 3 роки тому +10

      ਪੰਜਾਬੀਆਂ ਦੀ ਇਮਾਨਦਾਰੀ ਮੋਦੀ ਨੂੰ ਕਿਉਂ ਨਹੀਂ ਦਿਸਦੀ

    • @chamkaursingh5284
      @chamkaursingh5284 3 роки тому +5

      Very good job bro ji

    • @kashmirmann2588
      @kashmirmann2588 3 роки тому +4

      Good job veer Ji

    • @gurjotkaur5760
      @gurjotkaur5760 3 роки тому +4

      ਬਹਤ ਵਦੀਅਾ ਵੀਰੇ ਕੀਤਾ ਪਰ ਸਾਡੇ ੲਿ ਡੀਆਾ ਵਿਚ ਪਰੁਫ ਗਵਾਚੇ ਹਨ ਪਰਵੀਣ
      ਣੇ ਕਿਸੇ ਨਹੀ ਦਿਤੇ ਪਰ ੲਿਕ ਸਾਲ ਲਗ ਗਿਅਾ ਬ

    • @dharmindergill9823
      @dharmindergill9823 3 роки тому +3

      Sahi aa praaa ji pr emaandaar har koi thori 50 persent matlabi ne jnb .punjab daa haal enna vadia haini aa ji

  • @bakhshishmovies
    @bakhshishmovies 3 роки тому +128

    ਇਮਾਨਦਾਰੀ ਨਾਲ ਸਮਾਨ ਵਾਪਸ ਕਰਨ ਵਾਲੇ ਵੀਰ ਨੂੰ ਵਧਾਈ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @talwindersinghdolike4286
    @talwindersinghdolike4286 3 роки тому +176

    ਵਾਹ ਵੀਰ ਪੰਜਾਬੀਆਂ ਦੀ ਲਾਜ ਰੱਖ ਲਈ 👍👍❤️🙏

  • @sukhdevsingh5677
    @sukhdevsingh5677 3 роки тому +93

    ਇਸ ਤਰ੍ਹਾਂ ਦੇ ਨੇਕ ਪੁਤਰ ਘਰ ਘਰ ਪੈਦਾ ਹੋਣ।👍👍👍👍👍👍

  • @truenewspunjab2557
    @truenewspunjab2557 3 роки тому +154

    ਇਨ੍ਹਾਂ ਨੂੰ ਇਸ ਵੀਰ ਨੂੰ ਕਨੇਡਾ ਲੈਣ ਜਾਣਾਂ ਚਾਹੀਦਾ ਹੈ

    • @KamaljeetKaur-rz4wy
      @KamaljeetKaur-rz4wy 3 роки тому +5

      Hji bilkul sahi kihaaa

    • @jarnailsingh1698
      @jarnailsingh1698 3 роки тому +3

      Shi kiha

    • @majhewale9778
      @majhewale9778 3 роки тому +3

      ਮੇਰਾ ਖਿਆਲ ਨਾਲ ਭਾਣਜੀ ਦਾ‌ ਵਿਆਹ‌ ਦੇ ਨਾਲ ਕਰ ਦੇਣ‌ ਮੁੰਡਾ ਇਮਾਨਦਾਰ ਆ

    • @jsjskajasgsgahsjsjsj3072
      @jsjskajasgsgahsjsjsj3072 3 роки тому +1

      @@majhewale9778 😂😂😂sai

    • @surindershahi9659
      @surindershahi9659 3 роки тому +3

      Nhi ji ethey v jaroorat hae....sarey canada bhej deney....ethey sarey modi hi bachney nea

  • @bachitarsadhu9283
    @bachitarsadhu9283 3 роки тому +154

    ਬਹੁਤ ਵਧੀਆ ਕੰਮ ਕੀਤਾ ਵੀਰ ਨੇ ਵਾਹਿਗੁਰੂ ਜੀ ਮੇਹਰ ਕਰੇ

  • @penduboys8043
    @penduboys8043 3 роки тому +88

    ਪੰਜਾਬੀਆਂ ਦਾ ਮਾਣ ਵਧਾਇਆ ਵੀਰ ਨੇ ਇਮਾਨਦਾਰੀ ਕਰ ਕੇ।

  • @gurvindersinghbawasran3336
    @gurvindersinghbawasran3336 3 роки тому +95

    ਅੱਜ ਦੇ ਸਮੇਂ ਵਿਚ ਇਹੋ ਜਿਹੇ ਬੰਦੇ ਹੋਣਾ ਮੁਸ਼ਕਲ ਹੈ। ਵਾਹਿਗੁਰੂ ਜੀ ਆਪਣਾ ਹੀ ਦੇਵੇ ਜਿਹੜਾ ਦੇ ਕੇ ਮੁੜ ਵਾਪਸ ਨਹੀਂ ਲੈਂਦਾ।
    ਵੀਰ ਬਹੂਤ ਵੱਡੀ ਇਮਾਨਦਾਰੀ ਹੈ ਤੁਹਾਡੀ 🙏🙏🙏

  • @kamalJeet-wp5re
    @kamalJeet-wp5re 3 роки тому +111

    ਇਸ ਇਮਾਨਦਾਰੀ ਨਾਲ ਤੁਸੀਂ ਇਹਨਾਂ ਨੂੰ ਕੀ ਗਿਫਟ ਦੇਣਾ ਚਾਹੀਦਾ ❤️❤️❤️❤️

    • @tajinderkaur123
      @tajinderkaur123 3 роки тому +2

      So nice of you mr deepak es time da fl aap nu future vich jroor milega

    • @karmsingh8255
      @karmsingh8255 3 роки тому

      Good

    • @jaswantsinghpradhan7470
      @jaswantsinghpradhan7470 3 роки тому +8

      NRI ਵੀਰ ਨੂੰ ਦੀਪਕ ਨੂੰ ਕੈਨੇ੩ਾ ਲੈ ਜਾਣਾ ਚਾਹੀਦਾ ਗਰੁॅਪ ਸਮੇਤ ,ਇਹੋ ਇਨਾਮ ਹੋਵੇਗਾ ਦੀਪਕ ਲਈ

    • @amrindersingh8817
      @amrindersingh8817 3 роки тому

      @@jaswantsinghpradhan7470 nri ਵੀਰ ਦਾ ਭਾਣਜਾ ੲੈਥੈ ਰੁਲ਼ਦਾ ਫਿਰਦਾ ਆ ਇਹ ਕੰਮ ਤਾ ਅੋਖਾ ਆ

    • @karnabrar5134
      @karnabrar5134 3 роки тому

      Dilo salam wahe guru ji wahe guru ji

  • @user-nh5ql8jy2w
    @user-nh5ql8jy2w 3 роки тому +68

    ਪੰਜਾਬੀਆਂ ਦਾ ਮਾਣ ਵਧਾਇਆ ਵੀਰ ਨੇ ਇਮਾਨਦਾਰੀ ਦਾ ਸਬੂਤ ਦੇ ਕੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ

  • @BaldevSingh-vr3un
    @BaldevSingh-vr3un 3 роки тому +55

    ਬਹੁਤ ਵਧੀਆ ਜੀ ਕੀਤਾ ਜੋ ਤੂੰਸਾ ਨੇ ਜੋ ਇਮਾਨਦਾਰੀ ਦਿਖਾਈ ਤੇਰੀਂ ਜਿੰਨੀ ਵੀ ਸਿਫਤ ਕਰਾਂ ਥੋੜੀ ਆਪ ਜੀ ਦੀ ਇਮਾਨਦਾਰੀ ਦੀ ਕੋਈ ਮੁੱਲ ਨਹੀਂ ਦੇ ਸਕਦਾ ਵਾਹਿਗੁਰੂ ਜੀ ਮੇਹਰ ਕਰਨ ਆਪ ਜੀ ਦੇ ਉਪਰ ਵਾਹਿਗੁਰੂ ਜੀ ਆਪ ਜੀ ਦੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @wraichamandeep5
    @wraichamandeep5 3 роки тому +28

    ਆਪਾ ਨੂੰ ਤਿੰਨ ਵਾਰੀ ਫ਼ੋਨ ਲੱਭਿਆ ਤਿੰਨੇ ਵਾਰੀ ਵਾਪਿਸ ਕੀਤਾ ਵਾਹਿਗੁਰੂ ਬਹੁਤ ਕੁਝ ਦਿੰਦਾ 🌹

  • @ManjeetKaur-dz4us
    @ManjeetKaur-dz4us 3 роки тому +67

    ਇਮਾਨਦਾਰ ਪੰਜਾਬ ਸਪੂਤ ਦੀ ਚੜਦੀ ਕਲਾ
    ਰੱਖੇ ਵਾਹਿਗੁਰੂ।ਬਾਬੇ ਨਾਨਕ ਦੇ ਦੇ ਪੈਰੋਕਾਰ।
    ਸੱਚ ,ਈਮਾਨ ਦੀਆਂ ਹਕੀਕੀ ਤਸਵੀਰਾਂ।ਸ਼ੁਭਾਨ ਅੱਲਾਹ।🙏🙏

  • @Baljindersingh-cx5yr
    @Baljindersingh-cx5yr 3 роки тому +43

    ਦੀਪਕ ਸ਼ਰਮਾ ਜੀ ਨੂੰ ਸਾਡਾ ਦਿਲੋਂ ਸਲੂਟ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ 🙏🙏🙏

  • @rajinderbains2358
    @rajinderbains2358 3 роки тому +79

    ਵਾਹਿਗੁਰੂ ਜੀ ਇੱਦਾਂ ਦੀਆ ਬੁੱਧੀਆਂ ਸਭਨਾਂ ਨੂੰ ਦੇਵੇ 🙏🏻🙏🏻🙏🏻🙏🏻

  • @rinkusaab3207
    @rinkusaab3207 3 роки тому +50

    ਸਲੂਟ ਆ ਦੀਪਕ ਜੀ. ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜੀ 🙏

  • @sukhchainsingh9449
    @sukhchainsingh9449 3 роки тому +64

    ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਇਹੀ ਉਹ ਲੋਕ ਹਨ ਜੋ ਉਨਾਂ ਗੁਰੂਆਂ ਦੇ ਵਾਰਿਸ ਬਣ ਕੇ ਆਪਣਾ ਧਰਮ ਨਿਭਾਉਂਦੇ ਹਨ ਅਤੇ ਇਮਾਨਦਾਰੀ ਵਾਲੀ ਜੀਵਨ ਜਾਚ ਨੂੰ ਪੱਲੇ ਬੰਨ੍ਹ ਕੇ ਸਮਾਜ ਵਿੱਚ ਵਿਚਰਦੇ ਹਨ, ਸਲਾਮ ਹੈ ਇਹੋ ਜਿਹੀਆਂ ਸੁਲੱਖਣੀਆਂ ਰੂਹਾਂ ਨੂੰ ।

    • @amarjitkaurbal8985
      @amarjitkaurbal8985 3 роки тому +2

      ਬਹੁਤ ਵਧੀਆ ਕੀਤਾ ਬੇਟਾ ਜੀ ਬਹੁਤ ਤਰੱਕੀ ਕਰੋਗੇ

    • @romanbrar3218
      @romanbrar3218 3 роки тому +1

      Bahut ghat aa eda de lok
      Ajj bahut vadia lagya

  • @truenewspunjab2557
    @truenewspunjab2557 3 роки тому +49

    ਵਿਸਾਲਜੀਤ ਸਿੰਘ ਐਸ਼ ਪੀ ਬਹੁਤ ਵਧੀਆ ਪ੍ਰਸ਼ਨ । ਇਮਾਨਦਾਰੀ ਨਾਲ ਸਮਾਨ ਵਾਪਸ ਕਰਨ ਵਾਲੇ ਵੀਰ ਨੂੰ ਵਧਾਈ

  • @harjindersingh-bi6np
    @harjindersingh-bi6np 3 роки тому +35

    ਦੀਪਕ ਜੀ ਤੁਹਾਡੀ ੲਿਮਾਨਦਾਰੀ ਤੁਹਾਨੂੰ ਕਨੇਡਾ ਲੈਅ ਕਿ ਜਾੳੂ ਮੇਰਾ ਦਿਲ ਕਹਿਦਾ. ਸਰਦਾਰ ਜੀ ਤੁਹਾਡੇ ਲੲੀ ਤੇ ਤੁਸੀ ਸਰਦਾਰ ਜੀ ਲੲੀ ਰੱਬ ਬਣ ਮਿਲੋ ਹੋ ਬਹੁਤ ਹੀ ਵਧੀਅਾ ਹੋਵੇਗਾ ਅਾਣ ਵਾਲਾ ਸਮਾ

  • @VarinderSingh-se4cg
    @VarinderSingh-se4cg 3 роки тому +49

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਵੀਰ ਨੂੰ

  • @darshanjoga2038
    @darshanjoga2038 3 роки тому +34

    िਕਨੇ ਕਮਲੇ ਆਂ ਅਸੀ ਪੰਜਾਬੀ िਕ िਕਸੇ ਦੀ ਗॅਲ ਨੂੰ ਸਮਝਦੇ ਨੀ ਬਹੁਤ ਮਾੜੀ ਗॅਲ ਆ ਹੁਣ ਵੀਯਾ ਪॅਕਾ ਵੀਰ ਦਾ

  • @JaswinderSingh-un7pl
    @JaswinderSingh-un7pl 3 роки тому +12

    ਇਨਸਾਨੀਅਤ ਜਿੰਦਾ ਹੈ, ਮਿਸਾਲ ਵੀਡੀਓ ਵਿਚੋਂ ਮਿਲਦੀ ਹੈ, ਦਿਲੋ ਸਲੂਟ ਹੈ ਵੀਰ ਦੀਪਕ ਸ਼ਰਮਾ ਜੀ ਨੂੰ,

  • @GulabSingh-qs8cu
    @GulabSingh-qs8cu 3 роки тому +38

    Deepak Je Honesty is the best policy GOD bless you always specialy your Mother

  • @BaljitKaur-gg6os
    @BaljitKaur-gg6os 3 роки тому +12

    ਹਾਜੀ ਵੀਰ ਜੀ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ 🙏

  • @antieuntie8724
    @antieuntie8724 3 роки тому +15

    ਵਾਹਿਗੁਰੂ ਜੀ ਤੇਰੀ ਲੰਬੀ ਉਮਰ ਕਰੇ ਵੀਰ ਜੀ ਕਰੇ

  • @makhankalas660
    @makhankalas660 3 роки тому +7

    ਇਮਾਨਦਾਰੀ ਹਾਲੇ ਵੀ ਜਿੰਦਾ ਹੈ ਬਾਈ ਤੇ ਬਾਈ ਜੀ ਦੇ ਪਰਿਵਾਰ ਨੂੰ ਦਿੱਲ ਤੋਂ ਸਲੂਟ ਹੈ ਜੀ ਵੀਰ ਜੀ ਨੇ ਬੈਗ ਮੋੜ ਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ ਇਸ ਨਾਲ ਆਪਣੇ ਬਜੁਰਗਾਂ ਦਾ ਸਿਰ ਉੱਚਾ ਹੁੰਦਾ ਹੈ ਅੱਜ ਬਾਈ ਜੀ ਤੇ ਬਾਈ ਦੇ ਪਰਿਵਾਰ ਨੂੰ ਬਹੁਤ ਜਿਆਦਾ ਮਾਣ ਮਹਿਸੂਸ ਹੁੰਦਾ ਹੈ ਬਾਈ ਦੀ ਪਰਵਰਿਸ਼ ਬਹੁਤ ਜਿਆਦਾ ਵਧੀਆ ਹੈ ਇਹੋ ਜਿਹੇ ਇਮਾਨਦਾਰੀ ਸੱਭ ਨੂੰ ਦਿਖਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @fanmoose
    @fanmoose 3 роки тому +24

    Waheguru khush rakhe es nu

  • @kaurreview2293
    @kaurreview2293 3 роки тому +25

    ਸੱਚੇ ਹੀਰੇ

  • @rachsaysvainday9872
    @rachsaysvainday9872 3 роки тому +4

    ਵਾਹਿਗੁਰੂ ਜੀ ਦੋਵਾ ਨੂੰ ਚੜ੍ਹਦੀ ਕਲਾ ਬਖਸ਼ੀ ।

  • @sarbjeetsaib5836
    @sarbjeetsaib5836 3 роки тому +26

    Deepak sharma brother God bless you,

  • @ashishbuttar6355
    @ashishbuttar6355 3 роки тому +15

    Very good 👍 veer ji

  • @piarasingh2273
    @piarasingh2273 3 роки тому +9

    Very good 👍👍👍 thax

  • @sakinderboparai3046
    @sakinderboparai3046 3 роки тому +8

    💖 ੲਿਮਾਨਦਾਰੀ 💖 ਜਿੰਦਾ ਹੈ 💖

  • @BalwinderSingh-cw8ep
    @BalwinderSingh-cw8ep 3 роки тому +17

    Rab razi rakhe, salute to Sharma ji 🙏

  • @gillterry212
    @gillterry212 3 роки тому +25

    Good👍 job Gill from USA

  • @kaur._.navi_20
    @kaur._.navi_20 3 роки тому +33

    Depak veer ji tuhadi har ek wish puri kre wahe guru🙏

  • @RavinderSingh-du3le
    @RavinderSingh-du3le 3 роки тому +2

    Deepak sharma ji aap de emandari dekh ke ਸੁਣ ਕੇ ਬਹੁਤ ਹੀ ਖੁਸ਼ੀ ਹੋਈ may god bless you deepak ji.

  • @tejinderchahal6431
    @tejinderchahal6431 3 роки тому +5

    ਸਲੂਟ ਆ ਵੀਰ ਦੀ ਇਮਾਨਦਾਰੀ ਨੂੰ ਵਾਹਿਗੁਰੂ ਮੇਹਰ ਕਰੇ 🙏🙏🙏

  • @gurbakshkandolagoodjobveer5799
    @gurbakshkandolagoodjobveer5799 3 роки тому +16

    ਡਿਸਲਾਈਕ ਕਰਨ ਵਾਲੇਆਂ ਦੇ ਕੀ ਮਿਰਚਾਂ ਲਗਦੀਆਂ ਨੇ ਇਸ ਗੱਲਬਾਤ ਵਿਚ

    • @pb29.48
      @pb29.48 3 роки тому

      oh emandar nhi hai

  • @sherepunjabsandhu5656
    @sherepunjabsandhu5656 3 роки тому +22

    ਆਸਲੀ ਪੰਜਾਬੀਆ ਦੀ ਛਾਨ ਵਾਲਾ ਕਮੰ ਕੀਤਾ ਦੀਪਕ ਨੈ ਵਾਹਿਗੁਰੂ ਜੀ ਕਿਰਪਾ ਕਰਨ ਜੀ

    • @jaswindersekhon2841
      @jaswindersekhon2841 3 роки тому

      ਵੀਰ ਜੀ ਆਲਸੀ ਨਹੀ ਅਸਲੀ ਲਿਖਣਾ ਸੀ।

    • @jaswantsinghpradhan7470
      @jaswantsinghpradhan7470 3 роки тому

      @@jaswindersekhon2841 ਆਲਸੀ ਨਹੀ ਜੀ ਆਸਲੀ िਲिਖਆ ਸੰਧੂ ਜੀ ਨੇ 😁

  • @KamaljeetKaur-rz4wy
    @KamaljeetKaur-rz4wy 3 роки тому +11

    Salute deepak bro

  • @dalwindersingh1028
    @dalwindersingh1028 3 роки тому +3

    ਸਾਨੂ ਸੁਣਨ ਵਾਲਿਆਂ ਨੂੰ ਏਨੀ ਖੁਸ਼ੀ ਹੋਈ ਜਿਸ ਸਮਾਂਨ ਸੀ ਉਸ ਮਿਲ ਗਿਆ ਤੇ ਜਿਸ ਨੂੰ ਵਾਪਸ ਮਿਲਿਆ ਤੇ ਉਸ ਨੂੰ ਕਿੰਨੀ ਖੁਸ਼ੀ ਹੋਈ ਹੋਵੇਗੀ ਵਾਹਿਗੁਰੂ ਜੀ ਵਿਛੜੇਆਂ ਦੇ ਕਿਸ ਬਹਾਨੇ ਮੇਲ ਕਰਾਉਂਦਾ ਹੈ ਤਾ ਇਨਸਾਨ ਜਨਮ ਅਗ ਅਲਗ ਹੋਇਆ ਪਰ ਹੁਣ ਇਕ ਰਿਸ਼ਤੇਦਾਰ ਭਰਾ ਬਣ ਗਿਆ ਅੱਜ ਸ਼ਰਮਾ ਪੁੱਤ ਨੇ ਆਪਣੀ ਮਾਂ ਦਾ ਨਾਮ ਉਚਾ ਕੀਤਾ ਮਾਂ ਨੇ ਹੀਰਾ ਪੁੱਤ ਹੈ ਸ਼ਰਮਾ ਡੀ ਜੇ ਵਾਹਿਗੁਰੂ ਜੀ ਦੋਵੇ ਪਰਿਵਾਰਾਂ ਨੂੰ ਚੜਦੀ ਕਲਾ ਚ,ਰਖਿਓ

  • @manjitkaur6010
    @manjitkaur6010 3 роки тому +18

    Honestly is the best policy gbu Deepal Sharma

  • @malkitsinghgrewal3067
    @malkitsinghgrewal3067 3 роки тому +10

    Very good putt god bless u

  • @majoruppal7552
    @majoruppal7552 3 роки тому +10

    Very nice person salute God bless you

  • @hardeepdharni8697
    @hardeepdharni8697 Місяць тому +1

    ਦਿਲੋ ਸਲੂਟ ਏ ਇਸ ਪੁੱਤਰ ਦਾ ਧੰਨ ਹੋ ਬੇਟਾ ਜੀ ਐਨੀ ਇਮਾਨਦਾਰੀ ਕਿਸੇ ਕਿਸੇ ਵਿੱਚ ਹੀ ਹੁੰਦੀ ਏ ਵੀਰ ਜੀ ਜੇਹਦਾ ਸਮਾਨ ਏ ਵੀਰ ਜੀ ਤੁਸੀ ਇਸ ਪੁੱਤ ਦੀ ਕੋਈ ਵਧੀਆ ਜਹੀ ਹਲਫ਼ ਕਰੋ❤❤❤❤❤

  • @sukhdeep6179
    @sukhdeep6179 3 роки тому +11

    God bless you veer

  • @fhuhdghhh4789
    @fhuhdghhh4789 3 роки тому +2

    Vah Deepak ji thank you very much

  • @dyalsingh8664
    @dyalsingh8664 3 роки тому +13

    Very nice gi

  • @BalbirMaan-se7jb
    @BalbirMaan-se7jb 3 роки тому +15

    Depak.putt.
    Gud.bless.u.
    Ssa...canada🌷🌷🌷🌷🌷🌷🌷🌷🌷🌷

  • @naturalhealing5544
    @naturalhealing5544 3 роки тому +2

    ਬਹੁਤ ਹੀ ਵਧੀਆ ਮਿਸਾਲ ਦਿੱਤੀ ਹੈ। ਇਹ ਭਰਾ ਸਦਾ ਖੁਸ਼ ਰਹੇ

  • @kisanunionzindabadpunjab8433
    @kisanunionzindabadpunjab8433 3 роки тому +3

    Very nice video dekh k dil khush ho geya

  • @Rajinderkaur-nu9zn
    @Rajinderkaur-nu9zn 3 роки тому +7

    Bahut vdhiya kita Deepak ne.
    Punjab and punjabian da maan vdhaea.

  • @gurcharansingh2677
    @gurcharansingh2677 3 роки тому +12

    God bless you brother

  • @baldevkandola6407
    @baldevkandola6407 3 роки тому +10

    Good job God bless you

  • @SurjitSingh-nl5cg
    @SurjitSingh-nl5cg 3 роки тому +8

    Very good Jong man

  • @navdeep1708
    @navdeep1708 3 роки тому +1

    ਵਾਹਿਗੁਰੂ ਜੀ ਨੇ ਦੋਨਾਂ ਦਾ ਧਰਮ ਰੱਖ ਲਿਆ।
    ਬੁਹਤ ਸ਼ੁਕਰ ਹੈ ਵਾਹਿਗੁਰੂ ਜੀ ਦਾ।🙏

  • @Ns-gl3zf
    @Ns-gl3zf 3 роки тому +6

    Very nice

  • @carchalanaseekhe6881
    @carchalanaseekhe6881 3 роки тому +3

    सलूट है दीपक जी

  • @KuldeepSingh-qq9ds
    @KuldeepSingh-qq9ds 3 роки тому +1

    Shabash ❤️
    Salute 🙏
    ਕਰ ਭਲਾ ਹੋ ਭਲਾ 👍

  • @SushilSharma-ee6sj
    @SushilSharma-ee6sj 3 роки тому +5

    Well done young man Deepak Sharma ji. GOD bless you 👍

  • @rajwinderthind9446
    @rajwinderthind9446 3 роки тому +13

    Honesty nu salutet te Patarkar bhain g tuhada way of talking bht wadia g.

  • @hardevsinghhardevsingh2002
    @hardevsinghhardevsingh2002 3 роки тому +12

    वीर मान है तेरे ते धन्य हो माता पिता जो इस वीर नु जन्म दीता कोटि कोटि परणाम करदा हा माता पिता नु जिस ने वीर नु बहुत अच्छे संस्कार दीते

  • @kalakang5755
    @kalakang5755 3 роки тому +5

    Good 👍👍👌🙏🙏🙏

  • @jasbirvirk9769
    @jasbirvirk9769 3 роки тому +12

    Big big big salute to this gentleman.I think Nri man should help this man to get immigration to canada,that will be great.He should have awarded to this gentleman someway.

  • @amrikaulakh631
    @amrikaulakh631 3 роки тому +4

    ਬਹੁਤ ਵਧੀਆ ਕੀਤਾ ਦੀਪਕ ਨਹੀਂ ਰੀਸਾ ਤੇਰੀਆਂ ਸੇਰਾ

  • @amantaheem9416
    @amantaheem9416 3 роки тому +4

    Salute aa Deepak Sharma Ji thuaanu

  • @baljindersingh3453
    @baljindersingh3453 3 роки тому +4

    Very nice job thanks 🙏

  • @JaswinderSingh-lc4vv
    @JaswinderSingh-lc4vv 3 роки тому +1

    ਸਤਿਕਾਰ ਯੋਗ ਵੀਰ ਜੀ ਆਪ ਸਭ ਨੂੰ ਬਹੁਤ ਮੂਬਾਰਕਾ ਜੀ।ਅਗਰ ਹਰ ਕੋਈ ਤੂਹਾਡੀ ਤਰਾਂ ਇਮਾਨ ਦਾਰ ਹੋਵੇ ਤਾਂ ਕੀ ਕਹਿਣਾ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਸੱਚ ਦਾ ਮਾਰਗ ਦਿਖਾਇਆ ਹੈ।ਕੲੀ ਤਾਂ ਰਿਸ਼ਵਤਾਂ ਖਾਂਦੇ ਹੀ ਨਹੀਂ ਰਖਦੇ। ਵੇਲ ਡਨ

  • @BaljitKaur-gg6os
    @BaljitKaur-gg6os 3 роки тому +4

    ਜੇ ਆਪਾ ਹੇਰਾਫੇਰੀ ਕਰਾਗੇ ਵੀ ਤਾ ਕਿੱਸੇ ਹੋਰ ਪਾਸੇ ਦੂਣੇ ਹੋ ਕੇ ਨਿੱਕਲ ਜਾਣਗੇ ਏਸ ਕਰਕੇ ਕਦੇਵੀ ਹੇਰਾਫੇਰੀ ਨਹੀ ਕਰਨੀ ਚਾਹੀਦੀ ਕਿਉ ਕਿ ਜੇ ਬੰਦਾ ਨਹੀ ਦੇਖਦਾ ਤਾ ਰੱਬ ਤਾ ਦੇਖਦਾ ਹੈ ਰੱਬ ਰਾਖਾ 🙏

  • @dalwinderkaur3972
    @dalwinderkaur3972 3 роки тому +5

    May God bless all Panjabias with this kind of honesty

  • @SurinderSingh-zm5zu
    @SurinderSingh-zm5zu 3 роки тому +6

    V Gud 1 Veere i love u 👌👍

  • @balwinderkaurlally4023
    @balwinderkaurlally4023 3 роки тому +13

    He needs award for honesty.

    • @malikaaways287
      @malikaaways287 3 роки тому

      Award deta hai na hindu shatan ka media aur gormmint
      Panjabi.s ko atankwadi kahlastani Deshdorohi tukre tukre gang boll kar award dete hai

  • @balwinderkaurlally4023
    @balwinderkaurlally4023 3 роки тому +9

    Need big prize for honesty.

  • @manjeetsinghbatth7440
    @manjeetsinghbatth7440 3 роки тому +5

    very good

  • @gurbakshkandolagoodjobveer5799
    @gurbakshkandolagoodjobveer5799 3 роки тому +2

    ਦੀਪਕ ਵੀਰ ਜੀ ਸਲੂਟ ਆ ਤੈਨੂੰ

  • @vishalsingh-yq9qj
    @vishalsingh-yq9qj 3 роки тому +10

    i realy appreciat dj wala babu😊

  • @KuldeepKaur-oc8cn
    @KuldeepKaur-oc8cn Місяць тому

    Deepk Ji Dil To Salut Ha Ji Wahaguru Ji Tuhanu Chardi Kla Rakhay

  • @Balwindersingh-me4ge
    @Balwindersingh-me4ge 3 роки тому +5

    Good job. Keep it up. Waheguru tohanu hameshan khush rakhe. You deserve a salute, Mr Deepak Sharma Ji. I love my India. 🙏🙏🇮🇳🇮🇳

  • @balbirsekhon811
    @balbirsekhon811 3 роки тому +3

    Waheguru waheguru waheguru Waheguru waheguru Ji
    God bless this honest young man
    🙏🙏🙏🙏🙏

  • @BalwinderSingh-dg3hz
    @BalwinderSingh-dg3hz 3 роки тому +19

    इनसानीयत दे देवता.दीपक तेेरे वरगे पुत जिस घर विच जनम लैंदे ने तां मां बाप दा जनम सफल हो जांदा है एही असली कमाई है.दीपक आप जी नूं अते तेरे परीवार नूं मुबारकां |Inspector Balwinder singh

  • @SarbjitKaur-rh3uy
    @SarbjitKaur-rh3uy 3 роки тому +5

    God bless you

  • @medicalpracticnera.p.5466
    @medicalpracticnera.p.5466 3 роки тому +4

    Deepak veer good 👍

  • @surinderkaur421
    @surinderkaur421 3 роки тому +4

    ਇਨਸਾਨੀਅਤ ਜੀਦਾ ਹਲੇ ਵੀ

  • @gurmitkaur3852
    @gurmitkaur3852 28 днів тому

    Salute deepak ji

  • @gurpreetkau-zl2ie
    @gurpreetkau-zl2ie 26 днів тому

    Wah wah wah veer bahut vadia kam keeta tusi salute

  • @rsgill9049
    @rsgill9049 26 днів тому

    ਮੈਨੂੰ ਦੋ ਫੋਨ ਲੱਭੇ ਸੀ ਮੈ ਦੋਨੋ ਵਾਪਸ ਕਰ ਦਿੱਤੇ। ਲੁਧਿਆਣੇ ਖਜਾਨਾ ਮੇਰਾ ਫੋਨ ਡਿੱਗ ਪਿਆ ਸੀ ਮੈਨੂੰ ਵੀ ਕਿਸੇ ਨੇ ਵਾਪਸ ਕਰ ਦਿੱਤਾ। ਇਮਾਨਦਾਰੀ ਸਭ ਤੋ ਚੰਗੀ ਨੀਤੀ ਐ।

  • @gurveerkaur1807
    @gurveerkaur1807 3 роки тому +6

    Very honest man aay, great man

  • @harjitlitt1375
    @harjitlitt1375 3 роки тому +6

    V Great. I am proud of Mr Deepak Sharma for his honesty. God bless him

  • @ParamjitSingh-gf6wd
    @ParamjitSingh-gf6wd Місяць тому

    Wah ji wah deepk ji

  • @punjabhimachalwebtv
    @punjabhimachalwebtv 3 роки тому +4

    Very good ji

  • @baljinderdhillon8095
    @baljinderdhillon8095 3 роки тому +5

    Very good veer g

  • @harjindersandhu9016
    @harjindersandhu9016 3 роки тому +4

    Good job sir god bless you ❤ 😍

  • @gurjitsingh4102
    @gurjitsingh4102 3 роки тому +2

    ਸ਼ਰਮੇ ਭਾਅ ਜੀ ਲਵ ਯੂ

  • @sunnyminhasvlogs
    @sunnyminhasvlogs 3 роки тому +5

    Bahut vadia ji waheguru ji

  • @user-hb8jq6zi9q
    @user-hb8jq6zi9q 3 роки тому +1

    Very nice ਬਹੁਤ ਵਦੀਆ ਵੀਰ ਜੀ

  • @lakhwantsingh8303
    @lakhwantsingh8303 3 роки тому +2

    Gud job dipak shrma ji

  • @jaswantkaur777
    @jaswantkaur777 3 роки тому +3

    I salute you Deepk beta you are a star of india.

  • @gorasingh1465
    @gorasingh1465 3 роки тому +8

    Depak veere nu dilo slam aa