Sikh Raj Kiven Bania ? Giani Sohan Singh Sital Audio Book ਸਿੱਖ ਰਾਜ ਕਿਵੇ ਬਣਿਆ? Gurjant Singh Rupowali

Поділитися
Вставка
  • Опубліковано 19 гру 2024

КОМЕНТАРІ • 132

  • @ratanpalsingh
    @ratanpalsingh 3 роки тому +14

    ਬਹੁਤ ਵਧੀਆ ਯੋਗਦਾਨ ਭਾਈ ਸਾਹਿਬ ਜੀ

  • @ParmSacramento
    @ParmSacramento 9 місяців тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    🙏🏻🙏🏻🙏🏻🙏🏻🙏🏻

  • @JagtarSingh-vs5hz
    @JagtarSingh-vs5hz 3 роки тому +35

    ਲੇਖਕ ਬਾਪੂ ਜੀ ਸੋਹਣ ਸਿੰਘ ਸੀਤਲ ਜੀ ਸਿੱਖ ਇਤਹਾਸ ਬਹੁਤ ਵੱਡਮੁੱਲਾ ਲਿਖਿਆ ਹੈ ਭਾਈ ਗੁਰਜੰਟ ਸਿੰਘ ਜੀ ਨੇ ਸਾਡੇ ਲਈ ਗੁਰੂ ਕੀ ਸੰਗਤ ਲਈ ਦੀ ਭੇਟ ਕੀਤਾ ਹੈ🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀🥀

  • @KulwinderSingh-sh2jk
    @KulwinderSingh-sh2jk Рік тому +1

    ਗਿਆਨੀ ਸੋਹਣ ਸਿੰਘ ਸੀਤਲ 👍👍🙏🏽

  • @ravithind5005
    @ravithind5005 2 роки тому +5

    ਵਾਹਿਗੁਰੂ ਜੀ।। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਸੋਹਣ ਸਿੰਘ ਸੀਤਲ ਜੀ, ਅਤੇ ਭਾਈ ਗੁਰਜੰਟ ਸਿੰਘ ਰੂਪੋਵਾਲੀ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ।।

  • @garysaran
    @garysaran 2 роки тому +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ।
    Bahut Bahut Dhanwad. Ajj mainu pata lagda asli history da. Hun pata laga Sikh kaum vich enna josh kime.

  • @missiongreenglobal
    @missiongreenglobal Рік тому +2

    Bhut bhut ਧੰਨਵਾਦ ji

  • @PargatSingh-dl5me
    @PargatSingh-dl5me 2 роки тому +2

    ਵਾਹਿਗੁਰੂ ਜੀ
    ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ ਆ।

  • @windersingh2887
    @windersingh2887 2 роки тому +16

    ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਗਿਆਨੀ ਜੀ

  • @bharmaltoksiya1931
    @bharmaltoksiya1931 Рік тому +1

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @PeeterSmithca
    @PeeterSmithca Місяць тому

    ਸ਼ੁਕਰਾਨੇ ਬਹੁਤ ਬਹੁਤ ਆਪ ਜੀ ਦਾ 🙏🏽🙏🏽🙏🏽

  • @arrysinghbrarproduction2906
    @arrysinghbrarproduction2906 2 роки тому +2

    ਬੁਹਤ ਵਧੀਆ ਉਪਰਾਲਾ ਹੈ ਜੀ ਸੁਣ ਕੇ ਬਹੁਤ ਅਨੰਦ ਆਇਆ ਇੱਕ ਬੇਨਤੀ ਕਰਨੀਂ ਹੈ ਤੁਸੀਂ 32 ਮਿੰਟ ਦੀ ਆਡੀਓ ਦੇ ਆਸ ਪਾਸ ਬਹਾਦਰ ਸ਼ਾਹ ਦੀ ਮੌਤ ਲਹੌਰ ਹੋਈ ਤੇ ਉਸ ਦੇ ਸਹਿਬਜਾਦੇ ਆਖਿਆ ਆਪਣੇ ਗੁਰੂ ਦੇ ਪੁੱਤਰਾਂ ਨੂੰ ਹੀ ਆਪਾ ਸਹਿਬਜਾਦੇ ਆਖਦੇ ਹਾਂ ਬਾਕੀ ਰਾਜੇ ਦੇ ਪੁੱਤਰ ਤਾਂ ਸਹਿਜਦੇ ਹੀ ਹੁੰਦੇ ਆ ਨਤ ਕੇ ਸਹਿਬਜਾਦੇ ਗਲ਼ਤੀ ਲਈ ਮਾਫ਼ੀ 🙏

  • @HarpalSingh-tb4rd
    @HarpalSingh-tb4rd Рік тому +1

    ਧੰਨਵਾਦ ਐ

  • @Jatinder-r8y
    @Jatinder-r8y 6 місяців тому

    ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਪੜਦੇ ਰਹੇ ਹਾ

  • @surinderkaur8521
    @surinderkaur8521 3 роки тому +2

    Bhutbhutdhanbadgurjantsiighveerji🔥🔥

  • @vikkiholmes4574
    @vikkiholmes4574 4 дні тому

    This is a great GIFT to all SIKHS

  • @RajinderKaur-wq2ir
    @RajinderKaur-wq2ir Рік тому

    Waheguru ji waheguru ji waheguru ji waheguru ji waheguru ji waheguru ji 🙏 🙏🌹🙏🌹🙏🌹🙏

  • @MalkeetSingh-tf5xr
    @MalkeetSingh-tf5xr Рік тому +6

    ਬਹੁਤ ਹੀ ਮਾਨਮਹੱਤਾ ਅਤੇ ਸਘੰਰਸ਼ ਭਰਿਆ ਇਤਿਹਾਸ ਹੈ ਸਾਡਾ ਸਿਜਦਾ ਹੈ ਲੇਖਕ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ

  • @user.DeepBrar
    @user.DeepBrar 4 дні тому

    ਮੈਂ ਇਹ ਕਿਤਾਬ ਪੜ੍ਹੀ ਏ,ਬਹੁਤ ਸ਼ਾਨਦਾਰ ਏ,ਪਰ ਦੂਜੀ ਕਿਤਾਬ 'ਸਿੱਖ ਰਾਜ ਕਿਵੇ ਗਿਆ" ਉਹ ਪੜ੍ਹਨ ਦੀ ਹਿੱਮਤ ਨੀ ਪੈਂਦੀ, ਨਾ ਉਹ ਦਰਦਭਰੀ ਕਹਾਣੀ ਪੜ੍ਹਨ ਦੀ ਹਿੱਮਤ ਏ

  • @preetlyricist
    @preetlyricist 3 роки тому +5

    ਬਹੁਤ ਬਹੁਤ ਧੰਨਵਾਦ ਜੀ 🙏🙏🙏

  • @hardipbk
    @hardipbk 2 роки тому +3

    ਬਹੁਤ ਵਧੀਆ 🎉

  • @AmanatAliMusafir
    @AmanatAliMusafir Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤

  • @gulatigulati2739
    @gulatigulati2739 3 роки тому +2

    Bot hi wadiya gurjant Singh g tq

  • @ਬਲਜਿੰਦਰਸਿੰਘਢਿੱਲਵਾਂ

    ਵਾਹਿਗੁਰੂ

  • @sukhmandersingh8986
    @sukhmandersingh8986 3 роки тому +2

    ਵਾਹਿਗੁਰੂ ਜੀ

  • @sarbjitsinghbabbar
    @sarbjitsinghbabbar 3 роки тому +3

    ਧੰਨਵਾਦ ਜੀ🙏🏻🙏🏻❤❤🙏🏼🙏🏼

  • @Balbirsingh-wm6cg
    @Balbirsingh-wm6cg 2 роки тому +2

    ਬਹੁਤ ਵਧੀਆ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ

  • @charanjeetsingh7150
    @charanjeetsingh7150 Рік тому +1

    ਬਹੁਤ ਵਧੀਆ

  • @pssandhu9908
    @pssandhu9908 Місяць тому

    ਕੋਟ ਕੋਟ ਧੰਨਵਾਦ ਮਹਾਨ ਉਪਰਾਲਾ, ਕੌਮ ਲਈ..

  • @gurpreetranouta5252
    @gurpreetranouta5252 2 роки тому +1

    ਬਹੁਤ ਵਧੀਆ ਜੀ

  • @amarjits2549
    @amarjits2549 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਆ

  • @baljitkaurbenipal8660
    @baljitkaurbenipal8660 Рік тому +3

    ਬਾਪੂ ਸੋਹਣ ਸਿੰਘ ਸੀਤਲ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ

  • @bhabiana7427
    @bhabiana7427 3 роки тому +2

    ਸਤਿ ਸਰੀ ਅਕਾਲ ਜੀ ਸਾਰਿਅਾਂ ਨੂੰ

  • @gurdevsingh1821
    @gurdevsingh1821 4 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਗੁਰਜੰਟ ਸਿੰਘ ਜੀ

  • @bharmaltoksiya1931
    @bharmaltoksiya1931 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @paramjitkaur01kaur76
    @paramjitkaur01kaur76 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhwindersingh164
    @lakhwindersingh164 2 роки тому +1

    Waheguru ji hor Bakshish karn khalsa ji

  • @parminderpandher5594
    @parminderpandher5594 9 місяців тому

    Thanks so much from my heart ❤️

  • @goldydhawan4485
    @goldydhawan4485 Рік тому

    Wahsguru ji chadhdiklla krn ji

  • @shabadvigas8926
    @shabadvigas8926 Рік тому +1

    Great job

  • @bachanbharti3544
    @bachanbharti3544 3 роки тому +2

    Bhoat bhoat dhanwad veer es trie a hor vi uprala ken di

  • @sahibsingh8543
    @sahibsingh8543 Рік тому

    ❤waheguruji

  • @sohan-qo3dv
    @sohan-qo3dv 3 роки тому +2

    Thanks bhaji

  • @allabouttruthandsikhism3873
    @allabouttruthandsikhism3873 3 роки тому +2

    ਬਹੁਤ ਖੂਬ

  • @sherrykahlon111
    @sherrykahlon111 4 роки тому +6

    Bhai saab bahut vadia uprala tuhade wallon waheguru is sewa nu fal bakshan 🙏🏼🙏🏼

  • @europe2118
    @europe2118 2 роки тому +1

    Bahut vadea g

  • @MandeepSingh-ek5zx
    @MandeepSingh-ek5zx 3 роки тому +3

    Bahut vdia g

  • @sarbjitsinghbabbar
    @sarbjitsinghbabbar 3 роки тому +5

    ਬਹੁਤ ਵਧੀਆ ਜੀ🙏🏻🙏🏻🙏🏻❤

  • @jattmusic587
    @jattmusic587 3 роки тому +2

    Wmk🙏

  • @mohansinghnagi8457
    @mohansinghnagi8457 Рік тому +2

    S Sohan Singh Seatal is a great Sikh writer Sikh historycal factors of Sikhism thanks God who gave me mind to write this again thanks God

  • @JarnailSingh-bx9oo
    @JarnailSingh-bx9oo 7 місяців тому

    Great 👍

  • @milkhasinghmilkha8100
    @milkhasinghmilkha8100 Рік тому +1

    Very nice ji 🙏🙏🙏🙏🙏

  • @satpalsidhu1236
    @satpalsidhu1236 Рік тому +1

    ਧੰਨਵਾਦ ਤੁਹਾਡਾ ਕਰੜੀ ਮਿਹਨਤ ਕਰਨ ਲਈ ਤੇ ਬਾਬਾ ਸੋਹਣ ਸਿੰਘ ਦਾ ਏਨਾ ਅਮੋਲ ਖਜਾਨਾ ਬਖਸਣ ਲਈ।

  • @gurdeepsinghaulakh185
    @gurdeepsinghaulakh185 3 роки тому +2

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸਾਹਿਬ ਚੜਦੀ ਕਲ੍ਹਾ ਰੱਖੇ

  • @satbirsingh293
    @satbirsingh293 3 роки тому +2

    Wahe Guru Ji wahe Guru Ji 🙏🙏

  • @pavneetaulakh_
    @pavneetaulakh_ 4 роки тому +4

    🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @JaspalSingh-md3ew
    @JaspalSingh-md3ew 3 роки тому +6

    Bahut bahut dhanwad Gurjant singh veer ji bahut vada uprala tohada . man bahut time to eh kitaba parma chonda c audio de roop vich

  • @vikkiholmes4574
    @vikkiholmes4574 4 дні тому

    Very good effort.

  • @harpreetsingh6636
    @harpreetsingh6636 3 роки тому +1

    Sikh for justice jindabad

  • @drgurnam6486
    @drgurnam6486 Рік тому +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @SubashSharma-l4i
    @SubashSharma-l4i 4 місяці тому

    Waheguru ge

  • @gsrupowali
    @gsrupowali  4 роки тому +3

    Shaheed Sardar Jaswant Singh Khalra By S. Ajmer Singh: ua-cam.com/play/PLsZWjDHFO2stP9JAmo13RxN6UEXwebqGL.html

  • @sukhmandersingh8986
    @sukhmandersingh8986 3 роки тому +3

    ਬਾਬਾ ਫਤਿਹ ਸਿੰਘ ਜੀ ਦਾ ਪਿੰਡ ਚੱਕ ਫਤਹਿ ਸਿੰਘ ਵਾਲਾ ਬਠਿੰਡਾ ਹੈ

  • @mohindersingh1233
    @mohindersingh1233 Рік тому

    7 WaheGuru Ji ka Khalsa WaheGuru Ji ki Fateh

  • @surjitsinghpabla7817
    @surjitsinghpabla7817 2 роки тому +1

    Good job, very good

  • @Khushwakhat
    @Khushwakhat 9 місяців тому

    Proud to be a sikh

  • @harpreetsingh6636
    @harpreetsingh6636 3 роки тому +3

    US media international jindabad

  • @Deep_Brarr
    @Deep_Brarr 4 місяці тому

    ਸਾਡਾ ਇਤਿਹਾਸ By ਪ੍ਰਿੰਸੀਪਲ ਸਤਬੀਰ ਸਿੰਘ ਦੀ audio book ਕਰੋ ਜੀ

  • @Rupmines
    @Rupmines 2 роки тому +1

    🙏🙏

  • @OnkarSingh-uq6im
    @OnkarSingh-uq6im 2 роки тому

    Bahut vadia vir.
    Avtar nahi dharya
    Pargat hoye.

  • @hsgilldubli3155
    @hsgilldubli3155 3 роки тому +1

    🙏

  • @satpalkaur4118
    @satpalkaur4118 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।🙏

  • @gurjantsinghsandhu9924
    @gurjantsinghsandhu9924 Рік тому

    🙏🙏🙏🙏🙏

  • @armaanrana5868
    @armaanrana5868 2 роки тому +1

    Puri video 2 dina ch❤️

  • @satpalsidhu1236
    @satpalsidhu1236 Рік тому +3

    ਏਥੋ ਪਤਾ ਲੱਗਦਾ ਕਿ ਸਿੱਖਾ ਨਾਲ ਵਿਸਵਾਸ ਘਾਤ ਇੱਕ ਵਾਰ ਨਹੀ ਹੋਇਆ।

  • @sukhmandersingh8986
    @sukhmandersingh8986 3 роки тому +3

    ਬਾਬਾ ਆਦਮ ਦਾ ਪੁੱਤਰ ਭਾਈ ਭਗਤੂ ਜੀ ਦਾ ਪੁੱਤਰ ਭਾਈ ਜਿਉਣ ਅਤੇ ਭਾਈ ਗੋਰਾ ਭਾਈ ਜਿਉਣ ਦਾ ਪੁੱਤਰ ਸੰਤ ਰਾਮ ਜੀ ਦੇ ਪੁੱਤਰ ਭਾਈ ਰਾਮ ਸਿੰਘ ਅਤੇ ਭਾਈ ਫਤਿਹ ਸਿੰਘ

  • @BaljinderSingh-fs9ws
    @BaljinderSingh-fs9ws 2 роки тому +1

    🌹💓🥀

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 місяці тому

    ਗੁਰੂ ਜੀ ਨੇ ਕੋਈ ਸਿਰ ਨਹੀਂ ਸੀ ਮੰਗਿਆ। ਉਨਾਂ ਨੇ ਵਿਸਾਖੀ ਵਾਲੇ ਦਿਨ ਸਾਰੇ ਭਾਰਤ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੋਕਾਰ ਮੁਖੀ ਸਿੱਖਾਂ ਨੂੰ ਅਨੰਦਪੁਰ ਸਾਹਿਬ ਆਉਣ ਦਾ ਸੱਦਾ ਦਿੱਤਾ ਸੀ। ਦੁਸ਼ਮਣਾਂ ਨਾਲ ਲੜਨ ਲਈ ਇੱਕ ਹਥਿਆਰਬੰਦ ਫੌਜ ਦੀ ਜਰੂਰਤ ਸੀ। ਪਰ ਭਾਰਤੀ ਸਮਾਜ ਵਿੱਚ ਬ੍ਰਾਹਮਣ ਵੱਲੋਂ ਫੈਲਾਈ ਜਾਤ-ਪਾਤ ਅਤੇ ਛੂਤ-ਛਾਤ ਦੀ ਭਾਵਨਾ ਲੋਕਾਂ ਨੂੰ ਇਕੱਠਾ ਨਹੀਂ ਹੋਣ ਦੇ ਰਹੀ ਸੀ। ਸਮਾਜ ਵਿੱਚੋਂ ਜਾਤ-ਪਾਤ ਖ਼ਤਮ ਕਰਨ ਲਈ ਗੁਰੂ ਜੀ ਨੇ ਪਹਿਲਾਂ ਅਖੌਤੀ ਉੱਚੀਆਂ ਨੀਵੀਆਂ ਵੱਖ ਵੱਖ ਬਰਾਦਰੀਆਂ ਵਿੱਚੋਂ ਪੰਜ ਮੁਖੀ ਸਿੱਖ ਚੁਣ ਲਏ ਅਤੇ ਉਹਨਾਂ ਨੂੰ ਇੱਕ ਹੀ ਬਾਟੇ ਵਿੱਚੋਂ ਇੱਕ ਦੂਜੇ ਦਾ ਜੂਠਾ ਪਾਣੀ ਪੀਣ ਲਈ ਪ੍ਰੇਰਿਆ। ਇਸ ਤਰ੍ਹਾਂ ਉਨਾਂ ਵਿੱਚੋਂ ਛੂਤ ਛਾਤ ਦੀ ਭਾਵਨਾ ਹਮੇਸ਼ਾ ਲਈ ਖ਼ਤਮ ਕਰ ਦਿੱਤੀ ਗਈ। ਬਾਅਦ ਵਿੱਚ ਗੁਰੂ ਜੀ ਨੇ ਖੁਦ ਵੀ ਇਹਨਾਂ ਪੰਜਾਂ ਦੇ ਹੱਥੋਂ ਜਲ ਛਕਿਆ ਅਤੇ ਖਾਲਸਾ ਫੌਜ਼ ਵਿੱਚ ਭਰਤੀ ਹੋਣ ਦੇ ਚਾਹਵਾਨ ਹਜ਼ਾਰਾਂ ਨੌਜਵਾਨਾਂ ਨੂੰ ਵੀ ਉੱਸੇ ਬਾਟੇ ਵਿੱਚੋਂ ਜਲ ਛਕਾਇਆ। ਇਸ ਮੌਕੇ ਔਰਤਾਂ ਨੂੰ ਉੱਥੇ ਨਹੀਂ ਬੁਲਾਇਆ ਗਿਆ ਸੀ ਜਦੋਂ ਕਿ ਪਹਾੜੀ ਰਾਜਿਆਂ ਵਰਗੇ ਜਾਤ ਅਭਿਮਾਨੀ ਲੋਕ ਉਥੋਂ ਉੱਠ ਕੇ ਚਲੇ ਗਏ ਸਨ।
    ਇਹ ਪੰਜ ਸਿਰ ਮੰਗਣ ਵਾਲ਼ੀ ਕਹਾਣੀ ਸੰਤੋਖ ਸਿੰਘ ਨੇ ਇਹ ਘਟਨਾ ਵਾਪਰਨ ਤੋਂ 150 ਸਾਲ ਬਾਅਦ ਸੂਰਜ ਪ੍ਰਕਾਸ਼ ਵਿੱਚ ਲਿਖ ਕੇ ਸਿੱਖਾਂ ਦੇ ਗਲ਼ ਪਾਈ ਹੈ। ਉਸ ਨੇ ਗੁਰੂ ਜੀ ਨੂੰ ਦੇਵੀ ਦਾ ਪੁਜਾਰੀ ਸਾਬਤ ਕਰਨ ਅਤੇ ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਦੇਵੀ ਪੂਜਕ ਬਣਾਉਣ ਲਈ ਪੂਰਾ ਟਿੱਲ ਲਾਇਆ ਹੈ।

    • @user.DeepBrar
      @user.DeepBrar 3 дні тому

      ਸੂਰਜ ਪ੍ਰਕਾਸ਼ ਤੋਂ ਬਿਨਾਂ ਹੋਰ ਇਤਿਹਾਸ ਚ ਵੀ ਸਿਰ ਵਢਣ ਦਾ ਜਿਕਰ ਹੈ,ਮੁਸਲਿਮ ਇਤਿਹਾਸਕਾਰਾਂ ਦੀਆਂ ਲਿਖਤਾਂ ਚ ਵੀ ਹੈ, ਗੁਰਾਂ ਨੇ ਸਿਰਫ ਇੱਕਠੇ ਹੀ ਨੀ ਸੀ ਕਰਨਾ ਓਹਨਾ ਨੇ ਗੁਰੂ ਦਾ ਭਾਣਾ ਮੰਨਣ ਵਾਲਾ ਯੋਧਿਆਂ ਦਾ ਵੱਖਰਾ ਧਰਮ ਚਲਾਉਣਾ ਸੀ,ਜਿਸ ਲਈ ਗਰਜਵੀ ਅਵਾਜ ਚ ਤਲਵਾਰ ਉਠਾ ਕੇ ਸਿਰਾਂ ਦੀ ਮੰਗ ਕਰਕੇ ਲੋਕਾਂ ਚ ਦਹਿਲ ਪੈਦਾ ਕਰਕੇ ਓਥੇ ਦੁਨੀਆਂ ਚੋ ਦਲੇਰ ਮਰਦਾਂ ਦੀ ਚੋਣ ਕਰਕੇ ਦਲੇਰ ਸੂਰਬੀਰਾਂ ਦਾ ਬੱਬਰ ਸ਼ੇਰ ਦੀ ਦਿੱਖ ਵਾਲਾ ਵੱਖਰਾ ਪੰਥ ਚਲਾਉਣਾ ਸੀ ਪੰਜ ਪਿਆਰਿਆਂ ਨੇ ਸਿਰ ਦੇਣ ਲਈ ਅੱਗੇ ਆ ਕੇ ਗੁਰੂ ਤੇ ਅਤੁੱਟ ਭਰੋਸੇ,ਅੰਤ ਦੀ ਦਲੇਰੀ ਤੇ ਦ੍ਰਿੜਤਾ ਨੂੰ ਸਾਬਤ ਕੀਤਾ, ਉਸ ਦਿਨ ਗੁਰਾਂ ਨੇ ਜੋ ਵੀ ਕੀਤਾ ਓਹਦੇ ਕਈ ਅਰਥ ਸੀ ਪਰ ਅਸੀਂ ਆਪਣੀ ਤੁੱਛ ਬੁੱਧੀ ਨਾਲ ਗੁਰੂ ਦੀ ਕਲਾ ਚ ਦਖਲਅੰਦਾਜ਼ੀ ਨਾ ਹੀ ਕਰੀਏ ਤਾਂ ਚੰਗਾ ਏ

  • @harpreetsingh6636
    @harpreetsingh6636 3 роки тому +1

    Us media international jindabad

    • @gurpalsingh5154
      @gurpalsingh5154 Рік тому

      Gyaneshwar Singh Shital Jita बहुत-बहुत dhanyvad

    • @gurpalsingh5154
      @gurpalsingh5154 Рік тому

      Gyani son Singh Sheetal da बहुत-बहुत dhanyvad

  • @JatinderSingh-ze4so
    @JatinderSingh-ze4so 2 роки тому

    🙏🙏🙏🙏

  • @pushpinderkumar5075
    @pushpinderkumar5075 3 роки тому +5

    Waheguru ji ka khalasa Waheguru ji ki Fateh ji...bhai saab ik benti hai tohade agge..Maharaja Ranjit Singh di poori jeevni te ik Edan di audio jroor banao...

  • @gaganaulakh8624
    @gaganaulakh8624 Рік тому

    3.53.16 veere gurjant Singh ji its 54 chauranjaa hunda na key charwanjaa

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj 2024

  • @jatindersingh7479
    @jatindersingh7479 Рік тому +2

    ਗਦਾਰੀਆ ਕਰਨ ਵਾਲਿਆ ਨੇ ਜੇਕਰ ਇਤਿਹਾਸ ਪੜਿਆ ਹੁੰਦਾ ਤਾ ਕੌਮ ਦਾ ਘਾਣ ਨਾ ਕਰਦੇ

  • @MandeepSingh-lj4wm
    @MandeepSingh-lj4wm 4 роки тому +6

    Waheguru ji

  • @bsingh7247
    @bsingh7247 Рік тому

    ਬਾਈ ਜੀ ਬਾਬਾ ਨਾਨਕ ਸਨ ਜੀ ਦੇਵ ਨਹੀ ਦੂਜੀ ਗੱਲ ਬਾਬੇ ਨਾਨਕ ਜੀ ਨੇ ਅਵਤਾਰ ਨਹੀ ਸੀ ਧਾਰੇਆ ਪਰਗਟ ਹੋਏ ਸੀ ਤੇ ਬਾਕੀ ਦੇਸ਼ ਤਾਂ ਕੋਈ ਨਹੀਂ ਸੀ ਰਾਜੇਆ ਦਾ ਰਾਜ ਸੀ ਹੁਣ ਵਾਲਾ ਦੇਸ਼ ਨਹੀ ਸੀ ਜਦੋ ਅਸੀ ਦੇਸ਼ ਕਿਹ ਦਿੰਦੇ ਹਾ ਤਾਂ ਬਾਬੇ ਨਾਨਕ ਤੇ ਸਿੱਖੀ ਨੂੰ ਛੋਟਾ ਕਿਹ ਦਿੰਦੇ ਹਾ ਜੀ

  • @hussanpreetsingh8363
    @hussanpreetsingh8363 Рік тому

    2:20:00

  • @jagroopsingh9767
    @jagroopsingh9767 Місяць тому

    Bhai gurjant singh ji eni goonjdi avaaj ni laoni c..tin chaar avaja aondi a jo disturb kr dia concentration nu

  • @harpreetsingh6636
    @harpreetsingh6636 3 роки тому +1

    Khalistan jindabad

  • @ManyotSidhu
    @ManyotSidhu Рік тому

    20:36

  • @Kulwindersingh-yo1et
    @Kulwindersingh-yo1et 3 роки тому

    3.50

  • @JasvinderSinghbajwa-ny7ob
    @JasvinderSinghbajwa-ny7ob Рік тому

    Sunan to pehlenya hi chardi cala di ardas

  • @Kulwindersingh-yo1et
    @Kulwindersingh-yo1et 3 роки тому +1

    5 ਘੰਟੇ

    • @gsrupowali
      @gsrupowali  3 роки тому +3

      ਬਹੁਤ ਖੂਬ

    • @Kulwindersingh-yo1et
      @Kulwindersingh-yo1et 3 роки тому +3

      @@gsrupowali ਸ਼ੁਕਰੀਆ ਸਿੰਘ ਸਾਹਿਬ ਜੀ, ਬਹੁਤ ਅਨੰਦ ਮਿਲਿਆ ਇਤਿਹਾਸ ਸੁਣ ਕੇ ਤੇ ਆਪ ਜੀ ਨੇ ਵੀ ਬਹੁਤ ਮਿਹਨਤ ਕਰੀ ਏ ,ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @rajwindersingh7394
    @rajwindersingh7394 Рік тому

    I’m 😮khurnn😮v😮iiikk😮mc

  • @BKDIYFarming
    @BKDIYFarming Рік тому

    khalsa panth 1999 nahi 1699

  • @Kulwindersingh-yo1et
    @Kulwindersingh-yo1et 3 роки тому +1

    2.54

  • @harpalcheema1322
    @harpalcheema1322 Рік тому +1

    Maharaja ranjit Singh da itihas gayb hai

  • @charansinghkaunke6297
    @charansinghkaunke6297 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ

  • @boharsinghmatharu2645
    @boharsinghmatharu2645 Рік тому

    ਵਾਹਿਗੁਰੂ ਜੀ

  • @SatnamSingh-ge9xh
    @SatnamSingh-ge9xh 2 роки тому +1

    ਬਹੁਤ ਬਹੁਤ ਧੰਨਵਾਦ ਜੀ,🙏🌹🌹🌹🌹