Shadd Gayi - Kulbir Jhinjer | Official Lyrical Video | RFR Vol. 1 | Punjabi Song

Поділитися
Вставка
  • Опубліковано 31 лип 2024
  • KULBIR JHINJER WORLDWIDE Presents Official Lyric Video of Shadd Gayi from Rise Fall and Rise Vol. 1. The Song has been sung, written & composed by Kulbir Jhinjer and the Music has been produced by ITS VIBEEE.
    🎧 Listen to RISE FALL AND RISE EP on all Audio Streaming Platforms:-
    ♪ Spotify - kulbirjhinjer.bfan.link/rise-...
    ♪ Apple Music - kulbirjhinjer.bfan.link/rise-...
    ♪ Wynk - kulbirjhinjer.bfan.link/rise-...
    ♪ Gaana - kulbirjhinjer.bfan.link/rise-...
    ♪ Resso - kulbirjhinjer.bfan.link/rise-...
    ♪ Amazon Music - kulbirjhinjer.bfan.link/rise-...
    ♪ UA-cam Music - kulbirjhinjer.bfan.link/rise-...
    Track Credits:
    Song - Shadd Gayi
    Singer /lyrics /composer - Kulbir Jhinjer
    Music - ITS VIBBEE
    Label: Kulbir Jhinjer Worldwide
    Team Believe Artist Services: linktr.ee/believeartistservic...
    Follow Kulbir Jhinjer on:
    IG: / kulbirjhinjer
    FB: / kulbirjhinjermusic
    Snapchat: / ikulbirjhinjer
    UA-cam: / @kulbirjhinjerworldwide
    For Licensing inquiries:
    Email:- sync-india@believedigital.com
    #KulbirJhinjer #ShaddGayi #RFRVol1 #PunjabiSong #Punjabi

КОМЕНТАРІ • 563

  • @jugrajsingh4272
    @jugrajsingh4272 7 місяців тому +34

    ਅੱਧੀ ਰਾਤ ਦਾ ਟਾਈਮ ਨਾਲ ਝਿੰਜਰ ਦੇ ਗਾਣੇ, ਓਹਦੀ ਯਾਦ ਤੇ ਯਾਦਾਂ ਦਾ ਹਨੇਰ ਲਾਜ਼ਮ ਨੇ ਆਉਣੇ 💔🥀

  • @singga5679
    @singga5679 8 місяців тому +66

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢

    • @amritlalowalia8319
      @amritlalowalia8319 8 місяців тому +6

      Hadd ho gayi yr thodi bhedaa di
      Es comment da aah video naal mtlb hega koi dass ?
      sidhu di post te kr aah comment jaa k

    • @singga5679
      @singga5679 8 місяців тому +1

      @@amritlalowalia8319 ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
      ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
      ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
      ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu

    • @singga5679
      @singga5679 8 місяців тому +3

      ਨਾਂ ਮੇਰਾ ਲੈ ਕੇ ਵਿਊ ਕਾਊਂਟ ਹਾਈ ਕਰਦੀ
      ਹੋ ਮੇਰੇ ਸਿਰੋਂ ਚੱਲੇ ਯੂਟਿਊਬ ਅੱਜ ਕੱਲ।।

    • @JotSran-on1mg
      @JotSran-on1mg 8 місяців тому +2

      ​@@amritlalowalia8319yr Loki v pta ni ki kr rhe aa sidhu hor hi c baaki singers ton pr hun hr kisse de song te Jaa k sidhu di gl krni v thik ni lgdi ehna kehra sidhu nu kuch kiha song ch eda v chnga ni lgda

    • @AmanDeep-lo3zx
      @AmanDeep-lo3zx 8 місяців тому

      ਹੱਦ ਆ ਯਰ , ਫਿਰ ਕਹਿੰਦੇ ਸਾਨੂੰ ਭੇਡਾਂ ਕਹਿੰਦੇ ਆ, ਆ ਥੂ ਕੋਚ ਸਾਬ੍ਹ🤔🤔🙄 😅😂🤣🤣🐑🐑💉💉

  • @sukhvindersingh...........241
    @sukhvindersingh...........241 8 місяців тому +48

    ਝਿੰਜਰ ਵੀਰ ਧੋਖਾ ਵਾਅਦੇ ਇਹ ਗੱਲਾਂ ਦੁਨੀਆਂ ਲਈ ਆਮ ਜਿਹੀਆਂ ਹੋ ਗਈਆਂ ਵੀਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਰੱਬ ਚੜਹਦੀ ਕਲਾ ਰੱਖੇ

  • @karmitakaur3390
    @karmitakaur3390 8 місяців тому +73

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @majorsingh8499
    @majorsingh8499 8 місяців тому +14

    ਕੁਲਬੀਰ ਦਿਲ ਦੀਆਂ ਬਿਆਨ ਕਰਦਾ ਬਾਈ, ਬਹੁਤ ਕੁਝ ਯਾਦ ਕਰਾ ਦਿੱਤਾ ਮੁੜ🙏😊 ਜਿਉਂਦਾ ਰਹਿ 😊👍

  • @Abdullah_Jutt_Official
    @Abdullah_Jutt_Official 8 місяців тому +271

    ਕੁਲਬੀਰ ਝਿੰਜਰ ਇੱਕ ਅਲੱਗ ਹੀ ਲੈਵਲ ਦਾ ਕਲਾਕਾਰ.... ਰੂਹ ਦੀ ਖ਼ੁਰਾਕ 💫❤️😍

  • @saraosaab3517
    @saraosaab3517 8 місяців тому +7

    End ਆਲਾ ਪਹਿਰਾ ਤਾਂ ਦਿਲ ਹੀ ਚੀਰ ਗਿਆ ਬਾਈ❤❤

  • @primereportpunjab
    @primereportpunjab 8 місяців тому +5

    ਰੂਹ ਦੀ ਖੁਰਾਕ ਐ ਬਾਈ ਦੇ ਗੀਤ, ਕੁਲਬੀਰ ਬਾਈ ਨੇ ਹਮੇਸ਼ਾ ਹੀ ਸਾਡੇ ਦਿਲਾਂ ਤੇ ਰਾਜ ਕੀਤਾ ,

  • @Pb31Record
    @Pb31Record 8 місяців тому +21

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣❣❣ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @JungSidhu
    @JungSidhu 7 місяців тому +5

    Bai raat hi milya song raat da repeat ta Chl reha ehi Kla song jinni tareef ohni thodi Bht Ghaint likhya te gaya v dil nu sakoon bht mil reha sun k Eda de Hor gayo Veere song ❤❤🥰🥰

  • @_g.r.e.w.a.l_
    @_g.r.e.w.a.l_ 8 місяців тому +6

    ਆਹੀਂ ਉਮੀਦ ਸੀ ਝਿੰਜਰਾ ਤੇਰੇ ਤੋਂ ਬਹੁਤ ਘੈਂਟ ❤

  • @guri_gb_record
    @guri_gb_record 8 місяців тому +8

    ਦਿਲ ਤੋ ਲਿਖਿਆ ਲੱਗਦਾ ਬਾਈ ਨੇ song ❤❤❤

  • @satbirsingh4541
    @satbirsingh4541 8 місяців тому +9

    ਬਹੁਤ ਖ਼ੂਬਸੂਰਤ ਆਵਾਜ਼ ❤, ਵਿਲੱਖਣ ਪੇਸ਼ਕਾਰੀ। ਅਸਲੀਅਤ ਬਿਆਨ ਕੀਤੀ ਹੈ ਝਿੰਜਰ ਨੇ👍

  • @sonudhaliwal2577
    @sonudhaliwal2577 8 місяців тому +4

    ਵੀਰ ਜਦੋ ਵੀ ਗਾਉਂਦਾ ਹੈ ਦਿਲ ਨੂੰ ਹਿਲਾ ਕੇ ਰੱਖ ਦਿਨਾ ਏ ਸਲਾਮ ਏ ਬਾਈ ਤੈਨੂੰ

  • @user-mt7dj6ht3q
    @user-mt7dj6ht3q 8 місяців тому +3

    ਰੂਹ ਨਈ ਬਾਈ ਰੂਹ ਦੀ ਸਕੂਣ ਦਿੰਦਾ ਹੈ ਬਾਈ ਇਕ ਅਲੱਗ ਹੀ ਵੀਹਬੇ ਹੈ❤❤😊😊

  • @AmanDeep-lo3zx
    @AmanDeep-lo3zx 8 місяців тому +3

    ਝਿੰਜਰ ਵੀ ਸਿਰਾ ਹੀ ਆ ਬਾਈ, ਕਿਆ ਬਾਤਾਂ ਬਾਈ ਜੀ, ਜੀਓ 🤗🤗🤗🙏♥️♥️🥰

  • @pb20-wale
    @pb20-wale 8 місяців тому +4

    Pta ni ki kha k likhda y end kra dinda. tersam jassr te kulbir paji nu rab kush rakhe❤❤

  • @mehracreaters6429
    @mehracreaters6429 8 місяців тому +9

    ਗੀਤ ਤੇਰਾ ਸੁਣ ਯਾਰਾ ਯਾਦ ਉਹਦੀ ਆਈ ਵੀ, ਅੱਖ ਰੋਈ ਵੀ ਤੇ ਖੁੱਸ਼ੀ ਮੇਰੀ ਨੂੰ ਹੰਝੂਆਂ ਦੇ ਰਾਹੀਂ ਬਾਹਰ ਕੱਢ ਵੀ ਗਈ , ਅਸੀਂ ਰਹਿਗੇ ਲੱਗੀਆਂ ਨਿਭਾਉਂਦੇ ਮਿੱਤਰੋ.... , ਉਹਨੇ ਲਾਈ ਵੀ , ਨਿਭਾਈ ਵੀ, ਤੇ ਛੱਡ ਵੀ ਗਈ 😢😢😢😢😢

  • @mrrohit9940
    @mrrohit9940 8 місяців тому +20

    Lyrics and voice hits different ❤

  • @yuvi_multani
    @yuvi_multani 7 місяців тому +2

    ਵਾਹ ਝਿੰਜਰਾ ਇਕ ਤੱਕਨੀ ਤੋ ਬਾਅਦ ਛੱਡ ਵੀ ਵੀ ਗਈ ਸੋਹਣਾ ਗਾਣਾ💔🔥🔥🫶

  • @manmohanmeena3516
    @manmohanmeena3516 8 місяців тому +5

    Waa bhai kya gaana likha hain kulbir bhai ne love from Rajasthan❤❤❤

  • @alltopics...6188
    @alltopics...6188 8 місяців тому +3

    ਬਾਬਾ ਫ਼ਰੀਦ ਜੀ ਮੇਹਰ ਕਰੀ❤

  • @middleeastgurdeol2141
    @middleeastgurdeol2141 8 місяців тому +4

    Kulveer jhinjer y tohada song di wait karda rahda mai. Bohat vadia song ❤❤❤❤❤❤❤❤🎉🎉🎉🎉🎉🎉

  • @jassasingh8875
    @jassasingh8875 8 місяців тому +6

    Dil nu sakoon milda song sun ke jhinjer de❤

  • @jaspalsinghsingh6847
    @jaspalsinghsingh6847 8 місяців тому +3

    ਮੇਰੀ ਜਿੰਦਗੀ ਵਿਚ ਇਹ ਗੀਤ ਬਹੂਤ ਮਹੱਤਪੂਰਨ ਹੈ ਮੇਰੇ ਨਾਲ ਇੰਜ ਹੀ ਹੋਈ ਏ

  • @Deepammu_67
    @Deepammu_67 8 місяців тому +3

    ਵਖਤ ਸੱਭ ਦਾ ਆਉਂਦਾ ਗਿਆ ਕੋਈ ਛੱਡ ਜਾਂਦਾ ਕੋਈ ਨਿੱਬਾ ਜਾਂਦਾ ਗਿਆ❤😢😢😢😢😢😢😢😢feel this song😢😢😢😢

  • @drpreet8196
    @drpreet8196 8 місяців тому +5

    Bht udeek karde aa u de song di y..
    Love u bro
    Bht sohna song aa ji

  • @kamalbrar2195
    @kamalbrar2195 8 місяців тому +4

    ਬਾਈ ਵਾਹਿਗੁਰੂ ਹਮੇਸਾ ਤੰਦਰੁਸਤ ਰੱਖੇ ❤

  • @user-iz4gt4ds4z
    @user-iz4gt4ds4z 8 місяців тому +14

    All time favorite kulbir jhinjer ❤

  • @punjabiboy30
    @punjabiboy30 8 місяців тому +13

    So much Respect for you Brother...

  • @varinder_ferozepur_wala
    @varinder_ferozepur_wala 8 місяців тому +4

    ਕਦੇ ਵਰਾਉਣ ਵੀ ਆਇਆ ਕਰ ਝਿੰਜ਼ਰਾ,
    ਜਦ ਵੀ ਆਂਵੇ ਕਿਉਂ ਰਵਾਉਂਣ ਹੀ ਆਉਣਾ ਐ। 💔😧

  • @powerofgod9010
    @powerofgod9010 2 місяці тому +1

    heart touching soul nal juda hoye kithe bhul hunda aa bus time badal jnda

  • @jassdharan0078
    @jassdharan0078 8 місяців тому +6

    ਕੁਲਵੀਰ ਵਾਈ ❤❤❤❤❤❤❤❤

  • @deepjandoria3545
    @deepjandoria3545 8 місяців тому +1

    ਝੋਟਾ ਬੰਦਾ ਸ਼ੁਰੂ ਤੋਂ ਈ ਝਿੰਜਰ ਬਾਈ ਵਾਹਲੇ ਸੋਹਣੇ ਗਾਣੇ ਗਾਉਂਦੇ ❤❤❤

  • @mandeepkaur8343
    @mandeepkaur8343 3 місяці тому +2

    Jithe v rende oh rabb khush rkhe onu😢😢😢

  • @user-iw1qs3pr3b
    @user-iw1qs3pr3b 2 години тому

    Ajj fir osdi yaad a gyi

  • @harrywoodharyana500
    @harrywoodharyana500 8 місяців тому +12

    Old kulbir jhinjer is back🔥

  • @user-ew7wm9gm4q
    @user-ew7wm9gm4q 8 місяців тому +4

    Heart touching voice🖤🥀God bless You veere😇♥️

  • @khushpreetkaur9902
    @khushpreetkaur9902 4 місяці тому +1

    Kya likh shdya jhinjar saab ❤️ dil di gl krti tc 😊

  • @aksh.randhawa
    @aksh.randhawa 8 місяців тому +1

    Bhut Siraa Song ਝਿੰਜਰ ਬਾਈ ਜੀ❤

  • @gamblersmusicgang2313
    @gamblersmusicgang2313 8 місяців тому +1

    sachayiiiiiiiii aaaa puriiiii that's ah reality mahn🖤

  • @itsdeep4732
    @itsdeep4732 8 місяців тому +1

    ਬਹੁਤ ਘੈਂਟ ਗਾਣਾ ੨੨❤

  • @VirkFarm13
    @VirkFarm13 8 місяців тому +2

    Wah ji wah Kiya baat kulbir pra ji❤❤

  • @prabhjot_skw
    @prabhjot_skw 8 місяців тому +1

    Aa geya sada jhinjer🎉🎉🎉

  • @JatinderSingh-lt1wz
    @JatinderSingh-lt1wz 8 місяців тому +5

    ❤❤❤❤ siraa bai ji salute bai tuhde kalam nu❤❤

  • @karandeepsingh733
    @karandeepsingh733 8 місяців тому +6

    Fantastic❤❤

  • @JaspreetSingh-hm2mr
    @JaspreetSingh-hm2mr 8 місяців тому +1

    Jado v new song aunda y da daily suni da te daily rat nu roo ka soo aii da 😢😢😢😢😢😢

  • @jaggasingh8968
    @jaggasingh8968 8 місяців тому +5

    No word excellent song nd voice

  • @ankitjhajhra222
    @ankitjhajhra222 8 місяців тому +4

    Jinger up down banda ❤❤

  • @chahaljatt4371
    @chahaljatt4371 8 місяців тому

    ਓਹਨੇ ਲਾਈ ਵੀ ਨਿਵਾਈ ਵੀ ਤੇ ਛੱਡ ਵੀ ਗਈ ❤ ਕਿਆ ਬਾਤਾਂ ਝਿੰਜਰਾ ❤

  • @diltakhathazara5623
    @diltakhathazara5623 8 місяців тому

    Koi jawab ni hunda bai de kise v song da utle leval to v ute di gll hundi aa❤❤❤❤

  • @user-pp6tp9lx6s
    @user-pp6tp9lx6s 8 місяців тому +2

    Bhut vadya song aa kulbeer brother da 🎉❤❤❤❤

  • @bagganizamaniwala2455
    @bagganizamaniwala2455 8 місяців тому

    ਇੱਕੋ ਦਿਲ ਹੈ ....ਕਿੰਨੀ ਕੂ ਵਾਰੀ ਜਿੱਤੋਗੇ ....ਝਿੰਜਰ ਸਾਹਬ......👌👌👌👌👌👌

  • @dr.pawangajraj350
    @dr.pawangajraj350 8 місяців тому +7

    Master piece 🎉

  • @user-jy9lo2qw2b
    @user-jy9lo2qw2b 8 місяців тому +1

    Wao wah bai kya baat aa❤❤❤❤❤❤

  • @nikkkkkkkkkkkk98
    @nikkkkkkkkkkkk98 8 місяців тому

    Oye hoye ....whi aawaj ....♥️♥️♥️♥️♥️

  • @user-ns3ke6ie9t
    @user-ns3ke6ie9t 5 місяців тому +1

    Siraaaa ❤ nice lyrics

  • @LalitAroraFilmsLA
    @LalitAroraFilmsLA 8 місяців тому

    NO words to say bas dil bhr gyaa sunke 💟

  • @user-iv9qf2sm2y
    @user-iv9qf2sm2y 8 місяців тому +13

    Jhinjer never disappoint us love you brother

  • @GursewakSingh-s6d
    @GursewakSingh-s6d 26 днів тому

    ❤❤kulbir sirra kalakar ❤❤

  • @vikasbaisla5288
    @vikasbaisla5288 8 місяців тому +3

    Always favourite kulbir ♥️💯

  • @musicsound71
    @musicsound71 Місяць тому

    Love you Bai Kulbir Jhinjer Love This Song ❤❤❤

  • @PavanKumar-wv5zx
    @PavanKumar-wv5zx 8 місяців тому +2

    master piece ❤❤❤❤

  • @jagdeepsingh6328
    @jagdeepsingh6328 8 місяців тому

    Jhinjer sira likhda sad wala song ta y sira kronda aj v koi v song sun lo y da sare new hi lgde n ❤❤❤

  • @nirbhaidrall7185
    @nirbhaidrall7185 8 місяців тому

    Kulbir bai purana time yaad kata ❤❤

  • @GaganSingh-ju9nw
    @GaganSingh-ju9nw 5 місяців тому +3

    Always sidhumoosewala ustad

  • @sonurainwali3076
    @sonurainwali3076 8 місяців тому

    Kaint singer aa Kulbir jhinjer ❤

  • @amandeepkaur3376
    @amandeepkaur3376 8 місяців тому +7

    Superb song 👍👌

  • @manibhangu7133
    @manibhangu7133 8 місяців тому

    Appan keda jassra oy nottan de lyi gona e….
    Jhinjer always❤❤

  • @HardeepRai-nt8xq
    @HardeepRai-nt8xq 3 місяці тому

    Sira Lai janda 22

  • @karandeepkaursandhurollno1233
    @karandeepkaursandhurollno1233 8 місяців тому +4

    My favorite singer ❤❤❤❤❤ kulbir jhinjer

  • @SajanKumar-re7sm
    @SajanKumar-re7sm 4 місяці тому

    Att ਉਸਤਾਦ ਜੀ ਬਹੁਤ ਹੀ ਵਧੀਆ ❤❤❤ 🎉

  • @princepal6239
    @princepal6239 8 місяців тому

    Ghaint ganna ustad Ji 🔥❤️

  • @jaggisarpanch2291
    @jaggisarpanch2291 8 місяців тому

    ਬਹੁਤ ਵਧੀਆ ਵੀਰ ਕੁਲਬੀਰ ਝਿੰਜਰ

  • @hardevsingh5814
    @hardevsingh5814 8 місяців тому +1

    ਜਿਉਂਦਾ ਰਹਿ ਜੱਟਾ❤

  • @js-oo8lu
    @js-oo8lu 8 місяців тому

    Boht vadda level bai Tera dilo love u veer

  • @rajanchoudary3413
    @rajanchoudary3413 8 місяців тому +5

    Old jhinjer vibes 🔥

  • @MandeepSohi-xi9yr
    @MandeepSohi-xi9yr 8 місяців тому +1

    ਬਹੁਤ ਵਧੀਆ ਗੀਤ ਵੀਰ ਜੀ ❤❤❤❤

  • @user-nc3lq8hh1r
    @user-nc3lq8hh1r 8 місяців тому

    Wah kya baat kuch new milya sun nu

  • @Prodby.godfather
    @Prodby.godfather 7 місяців тому +1

    dope🔥

  • @manusharma5850
    @manusharma5850 8 місяців тому +1

    Love u y ❤❤❤tere geet mere Dil vich har time chlde ne

  • @Rajniishlohat
    @Rajniishlohat 8 місяців тому

    Kayaa baatan ne yaara ❤❤❤❤

  • @sodhisaab2381
    @sodhisaab2381 8 місяців тому +1

    Jhinjer always jatta ❤️✍🏻

  • @arsh2610
    @arsh2610 8 місяців тому +2

    I have no words to explain ❤❤ this song

  • @Jassvlog_Sidhu
    @Jassvlog_Sidhu 8 місяців тому

    Aa gya ❤❤

  • @user-rc4ef9lc8j
    @user-rc4ef9lc8j 8 місяців тому

    Kiea baat bhout vadia song 22 hi love you ❤❤

  • @karmadiamond51
    @karmadiamond51 8 місяців тому

    Wah bai ji❤

  • @harrywoodharyana500
    @harrywoodharyana500 8 місяців тому +2

    Gjb ustaad❤

  • @PANJABFiverivers-bt4en
    @PANJABFiverivers-bt4en 8 місяців тому +2

    ਬਹੁਤ ਹੀ ਵਧੀਆ ਲਿਖਿਆ ਵਾਹਿਗੁਰੂ ਜੀ ਮੇਹਰ ਰੱਖੇ ਵੀਰ ਉੱਪਰ ਹਮੇਸ਼ਾ 👌👌👌🙏🙏🙏🙏🙏

  • @zafferiqbal7557
    @zafferiqbal7557 8 місяців тому

    Super jani kya baat ha jani mst jani ❤

  • @GaganBhangwan-dv5dl
    @GaganBhangwan-dv5dl 8 місяців тому +1

    Aan de jattt❤

  • @amitkundu01
    @amitkundu01 8 місяців тому

    1 no bhai❤

  • @Hardeepdhillon0001
    @Hardeepdhillon0001 24 дні тому +1

    Sii gal a appa nal ada e hoi a😢

  • @user-ez8sb6qu7n
    @user-ez8sb6qu7n 7 місяців тому

    Dil Ron laga gya song sunke

  • @arifchouhan8946
    @arifchouhan8946 8 місяців тому

    Bahut deer bad song aaya bhai ka
    Layyi vi te nebahii vi te shadd gaye

  • @ranjitkhehra5454
    @ranjitkhehra5454 8 місяців тому +1

    Outstanding 🌟✨🌟

  • @gagandeepsingh4559
    @gagandeepsingh4559 6 місяців тому +1

    Fantastic song 🎧

  • @amandeepsinghranu
    @amandeepsinghranu 8 місяців тому

    ❤😢true ਇੱਕ ਸੋਹਣਾ ਗੀਤ

  • @jugandeepsandhu2448
    @jugandeepsandhu2448 8 місяців тому

    Bhut khoob bai

  • @gaganedits6706
    @gaganedits6706 7 місяців тому

    ਬਹੁਤ ਘੈਟ ਗੀਤ ਆ ❤