PASSWORD - Kulbir Jhinjer | Deep Jandu | TDOT Films | Gold Media | Sad Punjabi Songs 2022

Поділитися
Вставка
  • Опубліковано 19 бер 2022
  • Leaf Records Presents Official Video of " Password " by Kulbir Jhinjer :
    Song : Password
    Singer/Lyrics : Kulbir Jhinjer
    Music : Deep Jandu
    Video : TDOT Films
    Female Lead : Supreet Jhajj
    Director/DOP/Concept : Rahul Chahal
    Asst. Directors : Benny Boday / Param Tiwa
    Editor : Golden Mask
    Color Grading : Sadik
    MUA : Yoshiki Sindhar
    Label : Leaf Records
    Online Promotions : Gold Media Entertainment

КОМЕНТАРІ • 1,7 тис.

  • @shantbaljeet783
    @shantbaljeet783 2 роки тому +178

    ਉਹਨੂੰ ਪਾਉਣ ਦੀ ਹਸਰਤ ਲੈਕੇ ਮਰਨਾ ਸੌਖਾ ਨਈ ।। ਕੋਈ ਸ਼ਬਦ ਨੀ ਝਿੰਜਰਾ ਤੇਰੀ ਤਾਰੀਫ਼ ਲਈ ❤️❤️

  • @Jagroop-rw7qo
    @Jagroop-rw7qo 2 роки тому +150

    ਇੱਕ ਅਰਸਾ ਬੀਤ ਗਿਆ dobara yaad karta ♥️♥️♥️

  • @harrydhaliwal4997
    @harrydhaliwal4997 2 роки тому +22

    ਬਾਈ ਤੈਨੂੰ ਮੈਂ 2011 ਤੋਂ ਕੋਲਜ ਟਾਇਮ ਤੋਂ ਸੁਣਦਾ ਆਓਣਾ। ਦਰਦ ਭਰੇ ਗੀਤ ਤੇਰੇ ਰੂਹ ਨੂੰ ਸਕੂਨ ਦਿੰਦੇ ਆ। ਬੀਤਿਆ ਵੇਲਾ ਯਾਦ ਆ ਜਾਂਦਾ । ਬਸ ਤੂੰ ਲਿਖਦਾ ਗਓਦਾ ਰਹਿ ਮੈਂ ਤੈਨੂੰ ਸੁਣਦਾ ਰਹਾਂ । ਤੇਰੀ ਕਲਮ ਦਾ ਆਸ਼ਿਕ -ਹਰਪਰੀਤ

    • @surjitsinghsurjitsingh7142
      @surjitsinghsurjitsingh7142 Рік тому

      Nyc song ji

    • @harrydhaliwal4997
      @harrydhaliwal4997 7 місяців тому

      @@MandeepHehar-ny9kf ਮੈਂ ਕੋਲਜ ਪੜਦਾ ਸੀ ਮਨਦੀਪ 2011 ਵਿੱਚ। ਦਿਲ ਟੁੱਟਿਆ ਸੀ ਨਵਾਂ ਨਵਾਂ ਝਿੰਜਰ ਬੜਾ ਚੰਗਾ ਲਗਦਾ ਸੀ। ਤੁਸੀਂ ਕੀ ਕਰਦੇ ਸੀ ਓਹਦੋਂ। 2011 ਵਿੱਚ

    • @harrydhaliwal4997
      @harrydhaliwal4997 7 місяців тому

      @@MandeepHehar-ny9kf WhatsApp te gal kr sakde aapa?

  • @shakarpuraproduction8115
    @shakarpuraproduction8115 2 роки тому +253

    ਸਰਦਾਰ ਭਗਤ ਸਿੰਘ ਤੇ ਰਾਜਗੁਰੂ ਤੇ ਸੁਖਦੇਵ ਤਿੰਨੇ ਸ਼ਹੀਦਾ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙌🙏
    Punjabi Industry King 👑 Of Kulbir Jhinjer ♥️

  • @Gurpreetsinghjassar121
    @Gurpreetsinghjassar121 2 роки тому +105

    ਏਦਾ_ਲਗਦਾ ਬਾਈ ਮੇਰੇ ਲਈ ਹੀ ਲਿਖਿਆ ਜਿਵੇਂ❤️❤️👌👌🔥🔥🔥🔥🔥🔥🔥

    • @gurwinderdargapuri2443
      @gurwinderdargapuri2443 2 роки тому +3

      Shi ha

    • @harmansingh2978
      @harmansingh2978 2 роки тому +2

      Shi a yy

    • @ManpreetKaur-xu5ut
      @ManpreetKaur-xu5ut 2 роки тому +4

      Ys..sahiaa

    • @SharanjeetKaurSohal
      @SharanjeetKaurSohal 2 роки тому +10

      @@ManpreetKaur-xu5ut 2009 2022 ...saal lng gye bas bnda bhul ni skda ....wakt beetn nal bahut kuj badal jnda par jazbat b badaln eh jruri ni hunda...bas insan jeena jrur sikh jnda smjhota krke halaata nal ....mnu b eve lgda 31 sal di age ch unmarried rehke ...same ehi ki eh song mere lai aa .....par nhi eh mere layi nahi a main better munda deserve krdi aa te mnu milega Waheguru mnu denge jrur.. Papa sahi smjhonde a mere ..jo meri akhan ch kde hanjhu nhi aan devega ....waheguru mehar karn sabte bhaine

    • @bagganizamaniwala2455
      @bagganizamaniwala2455 2 роки тому +2

      Bilkul shi keha mittra....👌👌👌👌👌

  • @randhirsingh8155
    @randhirsingh8155 2 роки тому +67

    ਲੋਕਾਂ ਦੇ ❤️ਸੁਪਨੇ ਟੁੱਟਦੇ 🥀ਆ
    ਤੇ ਅਸ਼ੀ ਸੁਪਨਿਆਂ ❣️ਕਰਕੇ ਹੀ 💔ਟੁੱਟ ਗਏ …

  • @tajindergharial6531
    @tajindergharial6531 2 роки тому +8

    ਹੁਣ ਤੱਕ ਲਿੱਖਦਾ ਆਇਆ ਜੋ ਕਿੱਸੇ ਬੀਤੇ ਜਿੰਦਗੀ ਦੇ
    ਮੰਨ ਕੇ ਭਾਣਾ ਘੁੱਟ ਸਬਰ ਜੋ ਪੀਤੇ ਜਿੰਦਗੀ ਦੇ
    ਆਪਣਿਆ ਨੇ ਸਮਝਿਆ ਨਾ ਜੋ ਸਾਫ ਸੀ ਨੀਤਾਂ ਦਾ
    ਗੀਤ ਤਾ ਆਉਦੇ ਰਹਿੰਦੇ ਰੋਜ਼
    ਹੀ ਬੜੇ ਆ ਦੇ
    ਪਰ ਤੌੜ ਕੋਈ ਨਾ ਲੱਭ ਸਕਿਆ ਝਿੰਜ਼ਰ ਦੇ ਗੀਤਾਂ ਦਾ।
    🏹✍️ਘੜਿਆਲ

  • @GurdeepSingh-bj7qj
    @GurdeepSingh-bj7qj 2 роки тому +3

    ਜਿਸ ਨੂੰ ਪਾਇਆ ਨਾ ਜਾ ਸਕਿਆ
    ਉਸ ਲਈ ਮੁੱਹਬਤ ਬੜੇ ਕਮਾਲ ਦੀ ਹੂੰਦੀ ਏ।

  • @gagandeeppanag94
    @gagandeeppanag94 2 роки тому +618

    ਪੁਰਾਣੀਆਂ ਯਾਦਾਂ ਯਾਦ ਆਉਂਦੀਆਂ ਤੇਰੇ ਗੀਤਾਂ ਤੋਂ jhinjera✍👌👌

  • @rajbabbar741
    @rajbabbar741 2 роки тому +88

    ਵੀਰ ਤੇਰੇ ਗੀਤ ਨੇ ਅੱਜ ਫਿਰ ਦਿਲ ਨੂੰ ਪਿਆਰ ਦੀਆਂ ਯਾਦਾਂ ਚ ਖੋ ਤਾ 😔😔😔

  • @sukhbeerkhan451
    @sukhbeerkhan451 2 роки тому +64

    ਕੱਲਾ ਹੋਵਾਂ ਰਾਤੀ ਨਾਲ ਖ਼ਿਆਲ ਮੇਰੇ ਹੁੰਦੇ
    ਇੱਕ ਸ਼ਰਾਬ ਤੇ ਸੇਆਰ ਦੇਬੀ ਦੇ ਨਾਲ ਮੇਰੇ ਹੁੰਦੇ ,❤️,✍🏻✍🏻

    • @Jassarmath10
      @Jassarmath10 2 роки тому +1

      ਆਪਾ ਸਾਰਿਆਂ ਨੂੰ ਪਤਾ ਜੱਸੜ ਤੇ ਝਿੰਜਰ ਦੀ ਯਾਰੀ ਅਤੇ ਗਾਇਕੀ ਸਿਰਾ ਆ
      ਦੋਨਾ ਨੇ ਨਸ਼ਾ promote ਨੀ ਕਰਿਆ
      ਪਰ ਇਸ ਗਾਣੇ ਵਿਚ ਸ਼ਰਾਬ ਦਾ ਜਿਕਰ ਹੋ ਗਿਆ
      ਮੈਨੂੰ ਬਾਕੀ ਗਾਣਾ ਬਹੁਤ ਵਧੀਆ ਲੱਗਿਆ
      ਬਸ ਸ਼ਰਾਬ ਵਾਲੀ ਗਲ ਓਪਰੀ ਲੱਗੀ

  • @thetractorstar
    @thetractorstar 2 роки тому +25

    ਰੂਹ ਤੋਂ ਗਾਉਂਦਾ ਵੀਰ ਝਿੰਜਰ👌🏻👌🏻

  • @gurbejrathour7046
    @gurbejrathour7046 Рік тому +4

    ਮੈ ਕਿਸੇ ਹੋਰ ਨੂੰ ਔਦੇ ਵਾਲੀ ਥਾ ਨਹੀਂ ਦੇ ਪਾਇਆ ✌✌

  • @virendersingh6496
    @virendersingh6496 2 роки тому +25

    ਰੂਹ ਦੀ ਖੁਰਾਕ (ਝਿੰਜਰ)❤️

  • @jasdeepgaggyjasdeepgaggy5586
    @jasdeepgaggyjasdeepgaggy5586 2 роки тому +24

    ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ , ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ

  • @baazgroup1418
    @baazgroup1418 2 роки тому +27

    ਦਿਲ‬ ਮੇਰੇ ‪ਵਿੱਚ‬ ਵੱਸ ‪ਗਈ‬ ਏ
    ‪Tainu‬ ਕਿੱਦਾ #ਦਿਲ ਚੋ ਬਾਹਰ ਕਰਾਂ ,
    ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
    ਮੈ ‪ਅੱਜ‬ ਵੀ Tainu #ਪਿਆਰ ਕਰਾਂ
    #sharmaRecods

  • @apnapunjab8789
    @apnapunjab8789 2 роки тому +8

    ਮੈ ਕਿਸੇ ਹੋਰ ਨੂੰ ਓਦੇ ਵਾਲੀ ਥਾਂ ਨਹੀ ਦੇ ਸਕਿਆ।।।❤️💞Deep miss u..

  • @billaharike9565
    @billaharike9565 2 роки тому +6

    ਸੱਚੀ ਯਾਰ ਅੱਜ ਪੁਰਾਨੀਅਾ ਯਾਦਾ ਸਬ ਤਾਜੀਅਾ ਹੋ ਗੲੀਅਾ ਅਾ ਗਾਣਾ ਸੁਣ ਕੇ ਲੂੲੀ ਕੰਡੇ ਖੜੇ ਹੋ ਜਾਦੇ ਗਾਣਾ ਸੁਣ ਕੇ 🥰🥰🥰

  • @chaudharyajnalachaudharyaj5776
    @chaudharyajnalachaudharyaj5776 2 роки тому +14

    ਹਮੇਸ਼ਾ ਵਾਂਗੂ ਦਿਲ ਟੁੱਟੇ ਵਾਲਿਆਂ ਲਈ ਇਕ ਬੜਾ ਪਿਆਰਾ ਗੀਤ💔ਦਿਲ ਨੂੰ ਛੁ ਗਿਆ❤️#kulbirjhinjer

  • @lovepreetdesuwala9912
    @lovepreetdesuwala9912 2 роки тому +19

    ਕਿਸੇ ਚੰਨ ਦੀ ਹੋ ਗਈ ਟਿਮ ਟਿਮੋਂਦੇ ਤਾਰੇ ਵਰਗੀ ਓਹ..
    ਮੈਂ ਸੂਰਜ ਮੇਰੇ ਹਾਲਾਤਾਂ ਦੀ ਅੱਗ ਕੋਲ਼ੋਂ ਡਰ ਗਈ ਓ..
    ਆਏ ਹਾਏ ਹਾਏ🥺🥺💚💚

  • @deep_kamboj253
    @deep_kamboj253 7 місяців тому +5

    ਪਾਸਵਰਡ ਤਾ ਬਦਲ ਲਿਆ ਪਰ ਤੇਰੀਆ ਯਾਦਾਂ ਅੱਜ ਵੀ ਨਾਲ ਹੀ ਰਹਿੰਦੀਆਂ 🖤😔

  • @gskander7740
    @gskander7740 2 роки тому +3

    ਇੱਕ ਚੇਹਰਾ ਜਿਸ ਨੂੰ ਹੁਣ ਤਾਈਂ ਨਾ ਭੁੱਲ ਸਕੇ ਦੁਨੀਆਂ ਦੇ ਵਿੱਚ ਹੋਰ ਕਿਤੇ ਨਾ ਡੁੱਲ ਸਕੇ।

  • @harmeetbrar8840
    @harmeetbrar8840 4 місяці тому +2

    ਬਾਈ ਤੇਰੇ ਗਾਣੇ ਸੁਣ ਕੇ ਕਾਲਜ ਦਾ ਬੀਤਿਆ ਹੋਇਆ ਸਾਰਾ ਟਾਈਮ ਅਤੇ ਉਹ ਕਮਲੀਆਂ ਯਾਦ ਆ ਜਾਂਦੀਆਂ ਜਿਹਨਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ #13028

  • @kiranjitkuar8073
    @kiranjitkuar8073 Місяць тому +1

    ਅਗਲੇ ਜਨਮ ਵਿਚ ਮਿਲੇਗਾ ਠੀਕ ਆ 🐰🐰🫂

  • @PargatSingh-lo5vi
    @PargatSingh-lo5vi 2 роки тому +3

    ਦੇਬੀ ਮਖਸੂਸਪੁਰੀ ਜੀ ਨਾਮ ਲੇਕੇ ਦਿਲ ਖੁਸ਼ ਕਰਤਾ song ਸਿਰਾਂ ਵੀਰ 🔥🔥🔥

  • @taniayadav9388
    @taniayadav9388 2 роки тому +113

    His classroom song is really touching after so many years I think he is back ✧༺♥༻✧

  • @ramgarhiacreation29
    @ramgarhiacreation29 8 місяців тому +2

    ਮੈਂ ਕਿਸੇ ਹੋਰ ਨੂੰ ਉਹਦੇ ਵਾਲੀ ਥਾਂ ਨੀ ਦੇ ਸਕਿਆ 💔😭😭

  • @ravindersuthar895
    @ravindersuthar895 2 роки тому +9

    Song of the year...second song jo live show to gaaya dunai dari to baad che complete sunya👌👌👌👌👌👌 att ,sirra kaim,osm, love u veere❤❤

  • @angaddeol8094
    @angaddeol8094 2 роки тому +55

    I think old jhinjer is back now 🔥🔥we need songs like this

  • @navinder8511
    @navinder8511 2 роки тому +8

    Hyeeeee rbaaaa another masterpiece aje te classroom ni dil cho niklyaaa wahhhh jattaaaaa

  • @laddibajwa5716
    @laddibajwa5716 Рік тому +1

    ਮੈਨੂੰ ਜਿੰਦਗੀ ਵਿੱਚੋ ਕੱਡ ਗਈ ਕਿਸੇ ਗੁਜ਼ਰੇ ਕੱਲ ਵਾਂਗੂੰ 💯👌bahot vadiya song kulbeer jhinjer paaji

  • @amarjeetsimar9593
    @amarjeetsimar9593 Рік тому +1

    Bai sachi yaar tainu milan nu dil karda , je kismat hoya taan jroor milange 👍🏻😊

  • @arpandeepsingh2900
    @arpandeepsingh2900 2 роки тому +3

    ਪੁਰਾਣੀਆ ਯਾਦਾ ਤਾਜੀਆ ਹੋ ਗਈਆ_ਇਹੀ ਸੱਭ ਮੇਰੇ ਨਾਲ ਵੀ ਹੋਇਆ💔💔

  • @thekaurs
    @thekaurs 2 роки тому +55

    Such a great singer "Kulbir Jhinjer"♥️♥️♥️

  • @arunveersingh3522
    @arunveersingh3522 7 місяців тому +1

    Jinjer ne aaj zindgii ch khoyeee hoyee sabh toh keemtii cheez nu chete karata 💔

  • @narrysaheb9454
    @narrysaheb9454 8 місяців тому +1

    ਪ੍ਰੀਆ ਪਾਸਵਰਡ ਹੀ ਬਣ ਕੇ ਰਹਿ ਗਈ ਆ 💔

  • @punjabdamunda3595
    @punjabdamunda3595 2 роки тому +4

    ਵਿਦੇਸਾ ਵਿਚ ਵੱਸ ਦਿਆ ਦਾ ਮਿਸਹਾ kulveer bhai ਦੁਬਾਈ ਵਾਲੇ

  • @jassasingh8875
    @jassasingh8875 2 роки тому +21

    Old jhinjer is back 💓

  • @amanladdi2922
    @amanladdi2922 6 місяців тому +2

    ਹੈ ਰੱਬਾ ਮੈਨੂੰ ਮੌਤ ਦੇਦੇ ਮੇਰੇ ਤੇ ਗਾਣਾ 😢😢😢😢

  • @dildanimada8866
    @dildanimada8866 2 роки тому

    ਕਿੰਨੀ ਵਾਰੀ ਕਹਿਣ ਗਿਆ ਗੱਲ ਕਹਿ ਨਹੀਂ ਪਾਇਆ ਬੋਝ ਹੈ ਦਿਲ ਤੇ ਦਿਲ ਦੀ ਦਿਲ ਵਿੱਚ ਰਹਿ ਗਈ ਦਾ 🙁🙁🙁🙁

  • @SharadProcha
    @SharadProcha 2 роки тому +14

    Classroom geet wala jhinjer is back, boht vadiya geet bai

  • @manindersinghmaan
    @manindersinghmaan 2 роки тому +104

    I have a lot of respect for you, Kulbir. Ur lyrics are so relatable. Never stop making songs with true meanings. Such a underated star✨✨✨✨ love u veere

  • @baldeepsingh1400
    @baldeepsingh1400 Рік тому +1

    ਉਹ ਨੀ ਜ਼ਹਿਨ ਮੇਰੇ ਚੋਂ ਨਿੱਕਲੀ ਕਿਸੇ ਰੜਕਦੀ ਗੱਲ ਵਾਂਗੂ

  • @sushilkumarnain2298
    @sushilkumarnain2298 2 роки тому +1

    Baii dill tee lagde aa tere bol 🥺

  • @moosewala_5911
    @moosewala_5911 2 роки тому +5

    Rakhwan kota album vibes 💔💔
    Siraaaaaaà y End es ton upper ni kuj jatta ❤️💛

  • @ayanbhatia5
    @ayanbhatia5 2 роки тому +68

    Kulbir jhinjer never disappoints his audience ❤️.......

  • @everythingchannel6665
    @everythingchannel6665 2 роки тому

    ਮੇਰੇ ਸਾਰੇ ਪਾਸ ਵਾਰਡ ਉਹਦੇ ਨਾਮ ਦੇ ਐ❤️

  • @Rakeshjorpuravlog
    @Rakeshjorpuravlog 2 роки тому +1

    Bhut dina bad classroom wali filll aai a❤️❤️❤️❤️❤️❤️❤️❤️

  • @assksk3099
    @assksk3099 2 роки тому +3

    ਬਾਈ ਸੱਚੀਆਂ ਗੱਲਾਂ ਲਿਖਦਾ ਤੇ ਗਾਉਂਦਾ, ਬੀਤਿਆ ਵਖ਼ਤ ਯਾਦ ਆ ਗਿਆ ਬਾਈ ਜਿਉਂਦਾ ਰਹਿ ਵੀਰੇ।

  • @arshbrar2531
    @arshbrar2531 2 роки тому +39

    Kulbir jhinjer never disappoints his audience ❤️

  • @Healthcare881
    @Healthcare881 2 роки тому +1

    Y seraa la ta bhut time to wait c tere song di

  • @KulbirSingh-yc3sp
    @KulbirSingh-yc3sp 7 місяців тому +1

    Sare singer puranee hoo janne aa jhinjera parr teri geetkari ayoon alle time thakk raah jaani aa ❤

  • @sukhkhaira4717
    @sukhkhaira4717 2 роки тому +4

    Waah oye jhinjra ❤️ reality aa jatta ❤️tere 8 saal purane gaane v repeat chlde aa❤️❤️❤️❤️

  • @kulbirsingh1969
    @kulbirsingh1969 2 роки тому +3

    ਪੁਰਾਣੀਆਂ ਯਾਦਾ ਤਾਜ਼ੀਆ ਕਰ ਦਿੱਤੀਆਂ ਬਾਈ 🥰🥰

  • @preetmand4473
    @preetmand4473 2 роки тому

    ਕੁਝ ਲਿਖਣ ਲਈ ਨਹੀਂ ਹੈਗਾ ਜੱਟਾ👌👌👌👌👌

  • @lakshyapreetsinghjatt6034
    @lakshyapreetsinghjatt6034 2 роки тому +1

    Heart touching song
    .
    .
    Ik supne wargi roj akha de sahmne rehndi c......!
    Hun banke reh gyi oh password meri id da ....!!

  • @malofficials3819
    @malofficials3819 2 роки тому +3

    Raat nu iss ganne nu sunan di alag hi feel hundi ae ❤💯

  • @og_status_maker
    @og_status_maker 2 роки тому +15

    Kulbir Jhinjer Voice And Lyrics 🔥🔥

  • @bsjosan1639
    @bsjosan1639 2 роки тому

    REALTY my life or sachi aj v usda nme heee mere mobile da paswrd aa bai sachi yr dil dia line likh ditia lv u aa vdde bai

  • @kulwant300wala.
    @kulwant300wala. 4 місяці тому

    ਸੁੱਤਾ ਇਸ਼ਕ ਜਗ੍ਹਾ ਗਿਆ❤ jhinjra

  • @baldeepmalhan390
    @baldeepmalhan390 2 роки тому +5

    ਦਿਲ ਨੂੰ ਛੂਹ ਗਿਆ ਗਾਣਾ ❤❤

  • @rikky3356
    @rikky3356 2 роки тому +56

    ALWAYS FAV. SINGER ❤️

  • @prabhsandhu7516
    @prabhsandhu7516 2 роки тому

    Enj lgda jiwe mere te likhya howe🥺❤👍 bhttt vdiaaa jhinjhra

  • @sandeepgrewal7234
    @sandeepgrewal7234 Рік тому

    Yr its so hurt touching 😑😭😭😭😭😭bhut kuj yaad aonda bhul ne skde akhri saah tak yaad rhooo bs oo v yaad rkhe v ma v kdr osdi life da khas hisa c

  • @bossbande5163
    @bossbande5163 2 роки тому +11

    His Old vibe is back
    Lot of love brthr🌷🌷

  • @rajikaur7622
    @rajikaur7622 2 роки тому +5

    Vry nice song nd outstanding act Supreetjhajj 👌🙌🏻🤞🤞❤️❤️😍😍

  • @_HARMAIL_SINGH_CHANDUMAJRA
    @_HARMAIL_SINGH_CHANDUMAJRA 2 роки тому

    ਹਰ ਵਾਰ ਗੀਤ ਸੁਣਨ ਤੋਂ ਪਹਿਲਾਂ Like ਕਰ ਦੇਣਾ।
    ਬਹੁਤ ਸਾਰਾ ਪਿਆਰ ਝਿੰਜਰ ਵੀਰਾ। ❤️

  • @wahla7024
    @wahla7024 2 роки тому +2

    ਕਈ ਯਾਦਾਂ ਤਾਜ਼ਾ ਹੋ ਗਈਆਂ ਬਾਈ ਜਿਊਂਦਾ ਰਹਿ ਵਾਹਿਗੁਰੂ ਮਿਹਰ ਕਰੇ ❤️❤️🙏

  • @baljit505
    @baljit505 2 роки тому +8

    This old Jhinjer was missed by everyone..

  • @gurveersingh61
    @gurveersingh61 2 роки тому +2

    Munda jhinjra da 🔥🔥🔥❤️

  • @baldeepsingh1400
    @baldeepsingh1400 Рік тому +1

    ਮੈਂ ਕਿਸੇ ਹੋਰ ਨੂੰ ਉਹਦੇ ਵਾਲੀ ਥਾਂ ਨੀ ਦੇ ਸਕਿਆ,ਉਂਝ ਭਾਵੇਂ ਬੜਿਆਂ ਦੇ ਨਾਲ ਉੱਠ ਬਹਿ ਲਈਦਾ

  • @shaukahodan2373
    @shaukahodan2373 2 роки тому

    ਜਿਹੜੇ ਮਿਲਦੇ ਨਹੀ ਕਦੇ ਜਿ਼ੰਦਗੀ ਵਿਚ ਉਹ ਬਣਦੇ ਨੇ PASSWORD ਸਕ੍ਰੀਨ ਲੌਕਾ ਦੇ

  • @Shivambabbar12
    @Shivambabbar12 2 роки тому +4

    This song also relates to me
    Bcoz hrr chiz da password ode nam te he aa ❤️❤️
    Love from gurdaspur Punjab sir ❤️❤️

  • @inderjitkaur1281
    @inderjitkaur1281 2 роки тому +7

    Always favourite jhinjer❤❤

  • @JaskaranSingh-ro2we
    @JaskaranSingh-ro2we 2 роки тому +1

    ਕਿਆ ਲਿਖਤ ਆ ਬਾਈ ❤️

  • @ekroopsingh1612
    @ekroopsingh1612 2 роки тому

    ਬਹੁਤ ਘੈਂਟ 🌸 jeonda reh jatta

  • @sukhdeepbal1758
    @sukhdeepbal1758 2 роки тому +3

    2:28 finally that old jhinjer is back
    evergreen songs kya baat

  • @kaushikrj02creation18
    @kaushikrj02creation18 2 роки тому +4

    Kulbir Jhinjer Voice, Lyrics & Video
    Really Amazing 👍🥰🇮🇳🙏
    Evergreen singer & song (Both)

  • @user-rn7rj2mr6c
    @user-rn7rj2mr6c 2 місяці тому

    ਬਹੁਤ ਵਧੀਆ ਗੀਤ ਕੁਲਬੀਰ ਝਿੰਜਰ ਵੀਰ ਜੀ

  • @knownasgurii2632
    @knownasgurii2632 2 роки тому

    Bai tera Classroom ganna kde v purana nhi ho skda , har ik de dil di awaaz a oh ganna aaj v

  • @mohit1875
    @mohit1875 2 роки тому +3

    Route , Jind mahi vibe back again ❤️

  • @shivratansuthar2905
    @shivratansuthar2905 2 роки тому +4

    Dil di gal keh gye bai ji❤❤😪

  • @kantianpunjab1829
    @kantianpunjab1829 2 роки тому

    Jhinger sab mai twada frata pakhha a.....fan😆😆😆 love u bro

  • @pushpnooruppal7859
    @pushpnooruppal7859 2 роки тому +1

    Waahhh💯💯❣

  • @davindersidhu9391
    @davindersidhu9391 2 роки тому +9

    Your songs are well for healing 🥺❤

  • @bawagorayawala4766
    @bawagorayawala4766 2 роки тому +8

    Tons of Respect big brother 🙏🔥🔥🔥

  • @pawanmehra4360
    @pawanmehra4360 2 роки тому

    jindagi dy kuj puranay pnay mai aj fr fol lye ❤️❤️ thanks jhinjer bai

  • @gurpreetkaur1604
    @gurpreetkaur1604 2 роки тому +1

    Auj v os timee te os jaghee tee ❤️❤️❤️ tnkuu song de rayiyee feeling mehsos ta hondiyee 😘

  • @LuckyKumar-xp1mj
    @LuckyKumar-xp1mj 2 роки тому +5

    Very very nice song❤️❤️❤️

  • @SHRAVANKUMAR-jp1jt
    @SHRAVANKUMAR-jp1jt 2 роки тому +3

    Writing is so deep....nd song is hrt tching.....tremendous

  • @arsh2610
    @arsh2610 5 місяців тому

    ਸਭ ਮਿਲ ਜਂਦਾ ਬਸ ਦਿਲ ਨੂੰ ਸਕੂਨ ਨੀ ਮਿਲ਼ਦਾ ❤ ਹੁਣ ਜ਼ਿੰਦਗੀ ਚ

  • @MITNICK.K
    @MITNICK.K 2 роки тому +1

    O bai .. 🥺
    Depress kar dena kise nu tere songs ne ..

  • @pbmusic3159
    @pbmusic3159 2 роки тому +4

    Heart touching song ❤️

  • @Thealtafmalik_
    @Thealtafmalik_ 2 роки тому +7

    Nice song ji 👌👌

  • @lallysamralaspain1933
    @lallysamralaspain1933 2 роки тому +1

    ਬਾਈ ਦਿੱਲ ਤੇ ਲੱਗੀ ਸੱਟ ਦਾ ਕੋਈ ਇਲਾਜ ਨੀਂ 😭😭ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਤੇਰੇ ਗੀਤ ਸੁਣ k🙏

    • @calvinvincent6616
      @calvinvincent6616 2 роки тому

      Bro i don't understand anything from this song can you please tell me the lyrics of this song please

  • @gyanenderchahal2666
    @gyanenderchahal2666 2 роки тому

    Kulbir jhinjer bai aa h thada class......Ajj fer to classroom wale jone ch chal gye asi....Thanks bai ji

  • @sompalsharma1843
    @sompalsharma1843 2 роки тому +3

    This type of song heal me 💔 . Thanks bhai ji for such beautiful song ♥ ♥ ♥ ♥

  • @GurmeetKaur-tu9mz
    @GurmeetKaur-tu9mz 2 роки тому +4

    No words ❤goose bumps on ❤

  • @gurpartapdhillon4264
    @gurpartapdhillon4264 2 роки тому +1

    Thank you ਝਿੰਜਰ ਸਾਬ । ਤੁਸੀਂ ਆਪਣੇ ਪੁਰਾਣੇ ਰੰਗ ਵਿਚ ਆਏ ਓ ਸ਼ੁਕਰ ਐ ਯਾਰ

  • @harkiratsingh325
    @harkiratsingh325 2 роки тому

    22 tu dil kush kr dinna...janmma mere Ala Kam aaa eh ta.