Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Hnji Kiven Lagea Gaana #Family Routine !Like Zarror Kareo te Comment ch Dseo ! Hor Nve Nve Ganea lyi Subscribe Kro Channel Nu ! @Khanbhaini09
Nice❤❤❤🎉
Sirrra❤🎉
Pakistan full love❤
❤❤❤❤
VERY NICE 😍😍
ਖ਼ਾਨ ਭੈਣੀ ਵਾਲਾ ਜਦੋਂ ਲਿਖਦਾ ਸਿਰਾ ਹੀ ਲਿਖਦਾ ✍️🥰💯
ਬੇਬੇ ਲੜੀ ਆ ਗਰੀਬੀ ਨਾਲ ਇਹ ਗੱਲ ਕਿਸ ਕਿਸ ਦੀ ਬੇਬੇ ਤੇ ਲਗਦੀ ਆ ਆਪਣੀ ਬੇਬੇ ❣️❣️ਲਈ ਕਰੋ ਲਾਈਕ ❣️❣️
Meri bebe i miss always my maa 😢
🙏🙏
Meri bebe
😘 babe
ਬਾਈ ਅੱਗੇ ਤੋਂ ਵੱਡਾ ਗੀਤ ਬਣਉਣਾ ਦਿਲ ਨੀ ਭਰਿਆ ਇਹਨਾਂ ਸੁਣ ਕੇ ❤❤❤❤❤
Ryt
ਹਰ ਵਾਰੀ ਲੱਗਦਾ ਵੀ ਇਸ ਤੋਂ ਵਧੀਆ ਲਿਖ਼ਤ ਖ਼ਾਨ ਭੈਣੀ ਹੁਣ ਨੀ ਲਿਖ ਸਕਦਾ ਪਰ ਪਤੰਦਰ ਹਰ ਵਾਰੀ ਗ਼ਲਤ ਸਾਬਿਤ ਕਰ ਜਾਦਾ। ਕੌਣ ਕੌਣ ਇਹ ਗੱਲ ਨੂੰ ਮੰਨਦਾ 🤞👑
❤
Shi keha bai ❤❤
ਸਹੀ ਗੱਲ ਆ
Ys
ਮਤ ਮਾਰ ਦਿੰਦਾ ਪੈਸਾ,ਤੇ ਬੰਦਾ ਮਾਰ ਜਾਂਦੇ ਦੁੱਖ,ਅੱਗੇ ਰੱਬ ਹੀ ਰਾਖਾ ਗੱਲ ਇੱਥੇ ਜਾਂਦੀ ਮੂਕ❤️👌
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
1 minute ch kinni vaar sunlea😅😅
ਅੱਜ ਨੀ like ਕਹਿਣ nu ਦਿਲ ਕੀਤਾ
Tu edr phla ksam nl samaat hoo
Eh cmt eh copy karke rakhde a..jdo.koi v song aje phila cmt sister da huda o v eda likha❤❤😅
Sahi gll aa ji
ਖਾਨ ਭੈਣੀ ਦੀ ਲਿਖਤ ਨੂੰ ਇਕ ਲਾਇਕ❤❤
Jaan ki ਖਾ ਕੇ ਲਿਖਦਾ 💯💯💯ਪਰਾ 💯💯🤷♂️🤷♂️ਕੋਕੇ ਲਈ ਤੁਰਿਆ ਓਣਾ ਵਾਹਿਗੁਰੂ ਜੀ ♥️♥️🙏🙏ਏਈ ਤਰੱਕੀਆਂ ਬਖਸ਼ੇ ਪਰਾ nu💯💯
ਐਲਬਮ ਦੀ ਤਾ ਲੋੜ ਹੀ ਨਹੀ ਪੈਂਦੀ ਇਕ ਗਾਣੇ ਨਾਲ ਹੀ ਇੰਡਸਟਰੀ ਹਲਾ ਕੇ ਰੱਖ ਦਿੱਤੀ ❤❤
❤ hnji baii
ਸੱਚ ਆ ਭਰਾ
Kiqq Mosse ala ehh 😂
Gana thik a mada ni pr Sidhu ginda bad c hega te rahuga ❤🤞🎯
@@gaggubrar2384Moose wala ta ni par vadia singer aa
ਤੇਰੀ ਲਿਖਣੀ ਬਾਈ ਸਭ ਤੋਂ ਅਲੱਗ ਹੈ❤❤ ਤੇਰੇ ਤੋਂ ਚੰਗਾ ਕੋਈ ਨਹੀਂ ਲਿਖ ਸਕਦਾ❤ ਤੇਰੇ ਗੀਤਾਂ ਚ ਕੋਈ ਨਾ ਕੋਈ ਮੈਸੇਜ ਜਰੂਰ ਹੁੰਦਾ ਹੈ
ਬਾਈ ਸਿਰਾ ਲਾਉਂਦਾ ਜਦ ਵੀ ਲਾਉਂਦਾ ਬਹੁਤ ਹੌਸਲਾ ਮਿਲਿਆ ਜ਼ਿੰਦਗੀ ਵਿਚ ਅੱਗੇ ਵਧਣ ਲਈ ਤੇਰੇ ਗੀਤਾਂ ਸੁਣ ਕੇ ਬੇਸਬਰੀ ਨਾਲ ਉਡੀਕ ਰਹਿੰਦੀ ਨਵੇਂ song ਦੀ ਪ੍ਰਮਾਤਮਾ ਤੰਦਰੁਸਤੀਆ ਬਖ਼ਸ਼ੇ
ਇਹ ਨਾ ਹੋਵੇ ਕਿਤੇ ਆਉਣ ਵਾਲੇ ਟਾਈਮ ਚ ਪੰਜਾਬ ਦੀਆਂ ਫਰਦਾਂ ਚੋਂ ਨਾਮ ਸਾਡਾ ਲੱਭੇ ਨਾ❤👌
Point ⛳️
❤❤❤ Dil nu touch kr Geya Ae wala Tappa
ਹੁੰਦੀ ਭੈਣੀ ਆਲਾ - ਭੈਣੀ ਆਲਾ ਸੁਣ ਕੇ.., ਇੱਥੇ ਕਈਆਂ ਦੇ ਕਲੇਜੇ ਪੈਂਦੇ ਹੋਲ ਐ.., ਨਾ ਕੋਈ ਕੀਤੀ 12 ਗਾਣਿਆਂ ਦੀ Tape.., ਪਰ ਯਾਰਾਂ ਵੱਲੋਂ ਤਾਂ ਵੀ 1 ਨੰਬਰ ਮਹੋਲ ਐ.., ❤❤🥳
ਮੱਤ ਮਾਰ ਜਾਂਦਾ ਪੈਸਾ ਤੇ ਬੰਦਾ ਮਾਰ ਜਾਂਦੇ ਦੁੱਖ ਅੱਗੇ ਰੱਬ ਹੀ ਆ ਰਾਖਾ ਗੱਲ ਇਥੇ ਜਾਂਦੀ ਮੁੱਕ 👏🏻❤️
ਮਾਫ ਕਰਦੀ ਵੀਰ ,ਕਿਉਕਿ ਇੱਕ ਬਾਰ ਹੀ Like ਕਰ ਸਕਦੇ ਹਾਂ ,ਬਾਕੀ ਯਾਰ ਹੋਵੇ ਤਾਂ ਤੇਜ਼ੀ ਵਰਗਾ ਹੋਵੇ ਨਹੀਂ ਤਾਂ ਹੋਵੇ ਹੀ ਨਾ ❤❤
Sai kya bai
@@JassKamboj-d2i hnji veer 💞💞
ਘੈਂਟ ਹੈ ਇਹ ਬੰਦਾ, ਜਮਾਂ ਜ਼ਮੀਨ ਨਾਲ ਜੁੜਿਆ, ਕੋਈ ਆਕੜ ਨਹੀਂ, ਨਹੀਂ ਤਾਂ ਕੋਈ ਬੰਦਾ ਇੱਕ ਗੀਤ ਕੱਢ ਲਵੇਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ
Retail planning
ਕੋਈ ਤੋੜ ਨਹੀਂ bhaini ਆਲੇ ਦਾ ❤❤
ਖਾਨ ਭੈਣੀ ਵਾਲਿਆਂ 😊😊ਹਰ ਵਾਰੀ ਗੀਤ ਵਿੱਚ ਸਾਨੂੰ ਨਵਾ ਸੁਨਣ ਨੂੰ ਮਿਲਦਾ ਏ khan ਬਾਈ ਤੁਹਾਨੂੰ ਅਤੇ ਤੁਹਾਡੀ ਕਲਮ 😊😊😊ਨੂੰ ਸਲਾਮ❤❤❤❤❤
ਕੱਲੀ ਕੱਲੀ ਲੈਣ ਦਾ ਮਤਲਬ ਆ ਜੀਂਦਾ ਰਹਿ ਖਾਨਾ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ❤❤❤
ਏਥੇ ਚੰਗੀਆ ਨਾਲ ਹਰ ਬੰਦਾ ਨਿਬਜੇ ਸਵਾਦ ਤਾਂ ਜੇ ਮਾੜੀਆ ਨੂੰ ਹੱਥ ਫੜ ਤੋਰੀਏ ❤❤
🎉As
ਅੱਗ ਕੱਢਣ ਆ ਗਿਆ ਭੈਣੀ ਆਲਾ 🤙❤️🔥❤️🔥
ਬਹੁਤ ਦਿਲ ਦੇ ਨੇੜੇ ਹੋ ਕੇ ਲਿਖਿਆ ਵੀਰ ❤
ਪੰਜਾਬ ਦੀਆਂ ਫਰਦਾਂ ਚੋਂ ਨਾਮ ਸਾਡਾ ਲੱਭੇ ਨਾ ( ਕੌੜਾ ਸੱਚ 😢
@@kamalsandhu013 ❤️❤️
ਹਰ ਵਾਰ End ਈ ਹੁੰਦਾ ❤️👌
ਬਹੁਤ ਹੀ ਸੋਹਣਾ ਗਾਣਾ ਬਿਲਕੁਲ ਸਚਾਈ ਇੱਕ ਇੱਕ ਲਾਈਨ ਚ ❤❤
ਵੱਡਾ ਬਾਈ ਕਦੇ ਵੇਹਲਾ ਹੀ ਨੀ ਦੇਖਿਆ, ਪੱਟੂ ਬੰਦਾ ਜਾ ਮਸ਼ੀਨ ਆ 👌👌👌🫀 0:34
❤🌹
ਸੱਚ ਲਿਖਦਾ ਐ ਖਾਨ ਭੈਣੀ ਆਲਾ ਬਲੀਏ✍️
ਇੱਕ-ਇੱਕ ਬੋਲ ਹਿਰਿਆ ਦੇ ਹਾਰ ਵਾਂਗ ਜੜਿਆ-----❤❤❤❤❤
ਸਾਡੇ ਘਰ ਦੀ ਲਾਈਫ ਵਾਲਿਆ ਗਲਾ ਨੇ ਬਾਈ ਅਸ ਗਾਣੇ ਚ ਸਿਰਸਾ ਖਾਣ ਬਾਈ ਲਵ ਯੂ ਆ ਦੱਬ ਕੇ ਰੱਖ ਕੰਮ ਬਾਈ ❤ ਵਾਲੇ ਵਰੀ ਸੁਣ ਲਿਆ ਗਨਾ ❤ਦਿਲ ਨੂੰ ਸੋਹ ਗਿਆ ਗਣਾ ਬਾਈ ❤
2024 ਦਾ ਬੈਸਟ ਸੋਂਗ ਖਾਨ ਸਾਬ ਦਾ 🎤🔥🌪️
ਇਕ ਇਕ ਸ਼ਬਦ ਦਿਲ ਨੂੰ ਕੀਲ ਗਿਆ ❤❤❤❤❤❤❤❤❤❤
ਕਿਹਨੂੰ ਕਿਹਨੂ ਬਾਈ ਦਾ ਗੀਤ vdia ਲਗਿਆ ਸੱਚੀ ਦਸਿਓ ❤✅
ਮੇਰੀ ਦੁਕਾਨ ਤੇ ਸਰਤਾਜ ਬਾਈ ਤੇ ਖਾਨ ਭੈਣੀ ਹੀ ਰਪੀਟ ਤੇ ਚੱਲਦਾ
ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਾ ਖ਼ਾਨ ਭੈਣੀ
ਖਾਨ ਭੈਣੀ ਤੇ ਤੇਜ਼ੀ ਦੀ ਯਾਰੀ ਨੂੰ ਸਲੂਟ ਆ,, ਚਾਹੇ ਕਿਤੇ ਵੀਂ ਚੱਲੇ ਜਾਇਏ,, ਯਾਰ ਨੀ ਭੁਲਦੇ ਯਾਰਾ ਨੂੰ 🎉
ਪਤਾ ਨੀ ਪਤੰਦਰ ਕਿੱਥੋ ਲਿਖਦਾ ❤❤ ਸਿਰਾ
ਖ਼ਾਨ ਬਈ ਗਾਣੇ ਨਹੀ ਜਜ਼ਬਾਤ ਲਿਖਣ ਲੱਗ ਪਿਆ ਅਸਲ ਜ਼ਿੰਦਗੀ ਦੇ …..❤❤
Right
Top song
Sahi aa veer 👍🏻
ਵੀਰੇ ਏਦਾਂ ਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਹਿ ਜਿਊਦਾ ਰਹਿ ਵੀਰ 👏🏻👏🏻
ਗਾਲ਼ਾਂ ਬਾਪੂ ਦੀਆਂ ਨਾਲ ਮੰਜਾ ਛੱਡੀ ਦਾ ਇਹੋ ਪੱਕਾ ਸਾਡਾ ਨਿੱਤ ਦਾ ਰੁਟੀਨ ਆ ❤
Same 22 ji
ਪੰਜਾਬ ਪੰਜਾਬੀਅਤ ਜਿੰਦਾਬਾਦ love you khan bhaini ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਨੂੰ ਇੱਸੇ ਤਰ੍ਹਾਂ ਹੀ ਪੰਜਾਬ ਦੀ ਗੱਲ ਕਰਦੇ ਰਿਹਾ ਕਰੋ ❤❤
End jnn❤🎉❤🎉🎉❤🎉❤🎉
Tata😮
O 22 o 22 ਯਾਰ ਕਿ ਖਾ ਕੇ ਲਿਖਦਾ yrr ਹਰ ਵਾਰ ਪਹੇਲੀ ਵਾਰ ਨਾਲੋਂ ਵੀ sirra ਲਾ ਦਿੰਨਾ 22❤❤❤❤
ਭੈਣੀ ਮਹਿਰਾਜ ਆਲੇ ਦੇ ਗਾਣਿਆਂ ਵਿੱਚ ਦਮ ਆ ❤❤
ਬਾਈ ਗਾਣਾ ਬਹੁਤ ਸੋਹਣਾ ਗਾਇਆ ਹੈ ਦਿਲ ਨੂੰ ਛੂਹ ਲਿਆ ❤❤❤❤
ਤੇਜੀ ਤੇਜੀ ਹੋ ਗਈਕਈ ਗੀਤਾਂ ਚ ਗੈਰਹਾਜ਼ਰ ਰਿਹਾ💐💐💐🥰🥰
ਹੋਣੀ ਦੁੱਕੀ ਤੀਕੀ ਸੁਣਦੀ ਮਡੀਰ ਅੱਜ ਦੀ ਨੀ ਬੰਦਾ ਝੱਜ ਦਾ ਕੋਈ ਭੈਣੀ ਆਲਾ ਖਾਨ ਸੁਣੂੰ ਗਾ ❤ਸਿਰੇ ਦੀ ਲਿੱਖਤ ਭੈਣੀਆਲਿਆ
Wah Bai att Kar diti 🎉🎉🎉❤❤❤❤❤❤❤❤❤❤❤
❤ ਅੱਗੇ ਰੱਬ ਹੀ ਰਾਖਾ , ਗੱਲ ਇਥੇ ਜਾਂਦੀ ਮੁੱਕ❤
Is gaane di shooting pind ch pariwaar ch honi chahiye thi ❤
Rgt
ਚੜ੍ਹਦੀ ਕਲਾ ਵੀਰੇ 🙏🏻🙏🏻🙏🏻🙏🏻
ਖਾਨ ਭੈਣੀ ਮਤਲਬ ਸੁਪਰ ਡੁਪਰ ਹਿੱਟ ਗਾਣਾ
ਸਵਾਦ ਤਾਂ ਜੇ ਮਾੜੇ ਆਂ ਨੂੰ ਹੱਥ ਫੜ ਤੋਰੀ ਏ ..✌️✨💫🎧
ਪਿੰਡ ਨੂੰ ਯਾਦ ਰੱਖਦਾ ਬਾਈ ❤❤
❤❤❤❤😊Rty ji
Nal tejji bai nu v❤
🎶 ਮੱਤ ਮਾਰ ਦਿੰਦਾ ਪੈਸਾ ਬੰਦੇ ਨੂੰ ਮਾਰ ਜਾਂਦੇ ਦੁੱਖ ਅੱਗੇ ਰੱਬ ਹੀ ਆ ਰਾਖਾ 🙏🏻🤟🏻🔥🔥❣️ ਭੈਣੀ ਆਲਾ ਡੂੰਘਾ ਹੀ ਆ ਲਿਖਦਾ ਜੋੜ ਦਿੰਦਾ ਗੱਲ ਸਿਰੇ ਆਲੀ ਚੱਕ ❤❤❤
ਬੇਬੇ ਲੜੀ ਆ ਗਰੀਬੀ ਨਾਲ ਕਦੇ ਨੀ ਦੇਖੀ ਹਾਰਦੀ ਇਹ ਲਾਈਨ ਬਿਲਕੁਲ ਮੇਰੀ ਬੇਬੇ ਤੇ ਲੱਗਦੀ ਆ ਧੰਨ ਜਿਗਰਾ ਮਾਵਾਂ ਦਾ ਸੱਚੀ ਵਾਹਿਗੂਰੂ ਜੀ ਸਭ ਮਾਵਾਂ ਨੂੰ ਲੰਬੀਆ ਉਮਰਾ ਬਖਸ਼ੀ
ਘੈਟ 👌ਗੱਲ ਬਾਤ ਏ ਬਾਈ ਪੁਰੀ ਭੈਣੀ ਵਾਲੇ ਖਾਨ ਦੀ ਤੇ ਤੇਜ਼ੀ ਵੀਰ ਦੀ❤।
ਜਿਉਂਦਾ ਵੱਸਦਾ ਰਹਿ ਵੀਰ 🎉🎉🎉🎉ਇਕ ਇਕ ਬੋਲ ਸੱਚ hunda❤️😘🥰
ਉਹ ਪਿੰਡ ਵਾਲੇਓ ਕੰਮ ਖਿੱਚ ਕੇ ਰੱਖੋ ਲਵ ਯੂ ਬਾਈ ਕੈਮਰਾ
ਅੱਗੇ ਰੱਬ ਹੀ ਰਾਖਾ 💯
ਖ਼ਾਨ ਭੈਣੀ ਆਲ਼ੇ ਬਾਈ ਦੀ ਲਿਖਤ ਬਾਲ਼ੀ ਖਰੀ ਆ 💯🙏
Khan ਭੈਣੀ ਦੀ ਇਕ ਲਿਖਤ ਨੂੰ ਲਾਈਕ ਕਰੋ ਯਰ ਵਾਹਿਗੁਰੂ khan ਭੈਣੀ ਆਲੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉❤❤❤❤❤❤
ਸੌਂਗ ਕਿਉਂ ਲੇਟ ਆਉਂਦਾ ਹ ਵਿਰਜੀ ਕੀ ਗੱਲ 😊😊
Bai sawad aa gya bahut udeek rehndi a tere gaane di❤❤❤❤❤❤❤❤ jionda reh bhaini waleya ❤love you bai
Babbe likhda pura aat....punjab di yaad leya dinda ❤❤❤❤
ਬਾਹਲਾ ਘੈਂਟ ਗੀਤ ਭੈਣੀ ਆਲਿਆ❤🎉
Khani Bhaini Veere DeJido Nave Song Aunde Ne Ta Viah Jina Chaa Chad Jnda 😊
ਖਾਨ ਭੈਣੀ ਘੈਂਟ ਬੰਦਾ,,, ਘੈਂਟ ਗਾਣਾ❤❤❤❤❤❤
ਵੱਖਰਤਾ ਆਂ ਕਲਮ ch❣️👍🏻
ਬਹੁਤ ਵਧੀਆ ਭੈਣੀ ਵਾਲੇ ਖਾਨ ਸਾਬ ਤੇਰੇ ਗੀਤਾਂ ਚ ਆਪਣੀ ਜਿੰਦਗੀ ਦੀ ਮਹਿਕ ਮਹਿਸੂਸ ਕਰ ਲੈਨੇ ਆ
Hyee oye ❤ bhot sohana song aa jatta love u 🖤🎶
Aaaye Haaye Mazza aageya Love u Khan Bhaini from Punjab Pakistan 💓💓
ਮੱਤ ਮਾਰ ਦਿੰਦਾ ਪੈਸਾ💸 ਤੇ ਬੰਦਾ ਮਾਰ ਜਾਦੇਂ ਦੁੱਖ ✍️👍👌
Poora Punjabi culture dikhaya AA video ch Waheguru Khush rKhe gurnaam veere tainu Hamesha..
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ ❤
ਦਿਨ ਵਿੱਚ moon ਨੀ khan ਭੈਣੀ ਦਾ ਗਾਣਾ ਸੁਣ ਕੇ ਮਿਲਦਾ ਪੂਰਾ sukoon ਨੀ love you khan ਭੈਣੀ ਤੇ ਤੇਜੀ ਬਾਈ ਦੀ ਕਲਮ nu ❤
ਮੇਰੇ ਵੀਰ ਜੀ ਸਾਰਿਆਂ ਨੂੰ ਬੇਨਤੀ ਹੈ ਕੀ ਜਿੰਨਾ ਕੋਲ ਜਮੀਨ ਆ ਉਹ ਹਰ ਇਕ ਕਿੱਲੇ ਚ...4 ਦਰੱਖਤ ਲਾਉਣ.. 🙏🙏🙏🙏ਗੀਤ ਬਹੁਤ ਸੋਹਣਾ ਗਾਇਆ ਭੈਣੀ ਵਾਲੇ ਖਾਨ ਵੀਰ ਨੇ❤️
🇮🇹
ਭੈਣੀ ਵਾਲਿਆ ਤੇਰੇ ਗਾਣੇ ਮੈਂ ਸਭ ਤੋਂ ਵੱਧ ਸੁਣਦਾ ਆ
nayii reeesa 🔥🔥🔥🔥
Vadda bhai kade vehla hi ni dekhia.. smj ni aounda pattu banda ja machine ae.....😍👌🏻
Khan baiਬਹੁਤ ਵਧੀਆ ਸੌਗ ਆ ਬਾਈ 👌🏻🔥🔥
ਅਰਜਣ ਤੋ ਬਾਅਦ ਤੀਜਾ ਇਹੀ ਸਿੰਗਰ ਆ ਭਾਈ ਜੀਨੂੰ ਮੈਂ ਬੜੇ ਧਿਆਨ ਨਾਲ ਸੁਣ ਦਾ
ਦੁੱਜਾ ਕਿਹੜਾ ਉਹ v ਦਸਦੇ 22
Im Australian, But I love listening to such top lyrics, crazy beat songs. Keep It Up Khan Bhaini. Us Foreigners love you too!!
Bhai Australia bich ta panjab warga swaad aanda ki nehi
ਏਹ ਗਾਣਾ ਉਸਤਾਦ ਜੀ ਸਦਾ bahar ਗਾਣਾ ਤੇ ਏਹ bolan di kise nl tulna ni kr ਸਕਦੇ joo ਉਸਤਾਦ likhda ohh hi a ehh kali dunia ਦਾ sach.❤
ਜਗ੍ਹਾ ਤੇਜ਼ੀ ਦੀ ਸਕਦਾ ਨੀ ਕੋਈ ਮੱਲ ਕਰੋ ਆਪਣੇ ਪੱਕੇ yaar ਨੂੰ ਟੈਗ ❤❤
ਹਰ ਵਾਰੀ ਲਾਉਦਾ ਤੇ ਇਸ ਵਾਰ ਵੀ ਖਾਨ ਆ ਗਿਆ ਲਾਉਣ ਸ਼ਬਦਾਂ ਦੀ ਲੜੀ, ਗੱਲਾਂ ਚ ਜੁਰਤ ਬੋਲਦੀ ਤਾਹੀ ਕਲਮ ਜੱਟ ਦੀ ਚਲਦੀ ਪੂਰੀ ਖ਼ਰੀ ਜਿਹੜੀ ਵੱਡਿਆਂ ਵੱਡਿਆਂ ਦੀ ਭੰਨਦੀ ਅੜੀ 💯❤️👌🏻
Bai tera har gaana sirrra hunda.Tere ta Asi suru to hi fan aa Rab tohanu taraki bakhse love you so much ❤️❤️❤️
ਇੱਕੋ ਚੱਲਦਾ ਰਪੀਤ ਤੇ ਖਾਨ ਭੈਣੀ!! 🔥🔥
ਕਦੇ ਜਿਉਂਦਾ ਹੋਜਾਂ ਕਦੇ ਹੋਜਾਂ ਮਰਦਾ.., ਤੂੰ ਨਾ ਜਾਣੇ ਮੈਨੂੰ ਕੀ - ਕੀ Feel ਹੁੰਦਾ ਏ.., ਮਰਿਆ ਪੁਰਾਣਾ ਜਿੰਦਗੀ ਤੋਂ ਹਾਰਿਆ.., ਹਏ ਤੇਰੇ ਮੁੱਖ ਨੂੰ ਹਏ ਦੇਖ Heal ਹੁੰਦਾ ਏ.., ਤੂੰ ਵੀ ਜਾਣਦੀ ਐਂ ਚੰਗੀ ਤਰ੍ਹਾਂ ਤੈਥੋਂ ਬਿਨਾ..,ਰੂਹ ਮੇਰੀ ਕਿੱਥੇ - ਕਿੱਥੇ ਟੱਕਰਾਂ ਹਏ ਮਾਰਦੀ.., ਹਏ ਬੜਾ Soul ਜਾ ਦਿਲ ਚੱਕੀ ਫ਼ਿਰਦਾ ਮੈਂ.., ਦੇਖੀ ਕਿਤੇ ਐਵੇਂ ਨਾ ਤੂੰ ਸੱਟ ਮੇਰੇ ਮਾਰਦੀ.., Dream ਆਉਣ ਮੈਨੂੰ ਤੇਰੇ......, ਉਹ ਵੀ ਚੜਦੀ ਸਵੇਰ ਨੂੰ..., ਆਵਦੇ ਦਿਲ ਦੇ ਜਾਲ ਚ......, ਹਏ ਮੈਨੂੰ ਲਿਆ ਘੇਰ ਤੂੰ..., ~Sukhharman Sidhu✌🏻✍🏻
ਮੌਜੂਦਾ ਸਮੇਂ ਵਿੱਚ ਸਭ ਤੋਂ ਵੱਧ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਗਾਇਕ, ਜਿਸ ਤੋਂ ਦਿਨੋ ਦਿਨ ਉਮੀਦਾਂ ਵੱਧ ਰਹੀ ਆ
Whaaa 😊 ATTTTTTTTTT 🔥🔥 KRI PYI BHAINI WALYA 🎉🎉
Khan bhaini is totally different artist His lyrics like reality 🚀💯🙏
ਖਾਨ ਸਾਹਿਬ ਤੁਸੀਂ ਆਲ ਟਾਈਮ ਫੇਵਰੇਟ ਸਿੰਗਰ ਮੇਰੇ ਲਵ ਯੂ ਖਾਨ ਵੀਰੇ
ਵਾਹ ਉ ਛੋਟੇ ਵੀਰ ਜਿਉਂਦਾ ਰਹਿ ਸਾਡੇ ਪਿੰਡਾਂ ਤੇ ਪੰਜਾਬ ਦਾ ਮਾਣ ਆ ਖੁਸ਼ ਰਹਿ ਰੰਗੀਆਂ ਤੋਂ ਤੇਰਾ ਵੱਡਾ ਵੀਰ
End ਲਾਤੀ ਬਾਈ
🫶🏻ਖਾਨ ਭੈਣੀ ਬਾਬੇ ਸਿਰਾਂ ਹੀ ਲਾ ਦਿੰਦਾ 💯👌🏻 ਲਵ ਯੂ ਵੀਰੇ ❤❤ ਘੈਂਟ ਆ ਬਾਬੇ
❤❤❤ Excellent ❤❤❤1 number माहौल है,,
ਜਦੋਂ ਤੱਕ ਗਾਣੇ ਸੁਣਨੇ ਤਾਂ ਖਾਣ ਭੈਣੀ ਵਾਲੇ ਦੇ ਸੁਣਨੇ ਨਹੀਂ ਤਾਂ ਕਿਸੇ ਦੇ ਸੁਣਨੇ ਹੀਂ ਹੈਗੇ
Bai kisam lag jam jam tara song sunda aa na nazar he aai janda sira song endless love you bro allah bless you ❤
❤❤❤❤love you bro always
Koi album vi shad de koi Khan bhaini Saab 😂😂😂 ke single hi shadne aa Sara saal❤❤❤❤❤❤❤❤❤❤❤❤😊😊😮😮😮😮😢😢😅😅😅😅😅
Hnji Kiven Lagea Gaana #Family Routine !Like Zarror Kareo te Comment ch Dseo ! Hor Nve Nve Ganea lyi Subscribe Kro Channel Nu ! @Khanbhaini09
Nice❤❤❤🎉
Sirrra❤🎉
Pakistan full love❤
❤❤❤❤
VERY NICE 😍😍
ਖ਼ਾਨ ਭੈਣੀ ਵਾਲਾ ਜਦੋਂ ਲਿਖਦਾ ਸਿਰਾ ਹੀ ਲਿਖਦਾ ✍️🥰💯
ਬੇਬੇ ਲੜੀ ਆ ਗਰੀਬੀ ਨਾਲ ਇਹ ਗੱਲ ਕਿਸ ਕਿਸ ਦੀ ਬੇਬੇ ਤੇ ਲਗਦੀ ਆ ਆਪਣੀ ਬੇਬੇ ❣️❣️ਲਈ ਕਰੋ ਲਾਈਕ ❣️❣️
Meri bebe i miss always my maa 😢
🙏🙏
❤❤❤❤
Meri bebe
😘 babe
ਬਾਈ ਅੱਗੇ ਤੋਂ ਵੱਡਾ ਗੀਤ ਬਣਉਣਾ ਦਿਲ ਨੀ ਭਰਿਆ ਇਹਨਾਂ ਸੁਣ ਕੇ ❤❤❤❤❤
Ryt
ਹਰ ਵਾਰੀ ਲੱਗਦਾ ਵੀ ਇਸ ਤੋਂ ਵਧੀਆ ਲਿਖ਼ਤ ਖ਼ਾਨ ਭੈਣੀ ਹੁਣ ਨੀ ਲਿਖ ਸਕਦਾ ਪਰ ਪਤੰਦਰ ਹਰ ਵਾਰੀ ਗ਼ਲਤ ਸਾਬਿਤ ਕਰ ਜਾਦਾ। ਕੌਣ ਕੌਣ ਇਹ ਗੱਲ ਨੂੰ ਮੰਨਦਾ 🤞👑
❤
❤
Shi keha bai ❤❤
ਸਹੀ ਗੱਲ ਆ
Ys
ਮਤ ਮਾਰ ਦਿੰਦਾ ਪੈਸਾ,ਤੇ ਬੰਦਾ ਮਾਰ ਜਾਂਦੇ ਦੁੱਖ,ਅੱਗੇ ਰੱਬ ਹੀ ਰਾਖਾ ਗੱਲ ਇੱਥੇ ਜਾਂਦੀ ਮੂਕ❤️👌
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
1 minute ch kinni vaar sunlea😅😅
ਅੱਜ ਨੀ like ਕਹਿਣ nu ਦਿਲ ਕੀਤਾ
Tu edr phla ksam nl samaat hoo
Eh cmt eh copy karke rakhde a..jdo.koi v song aje phila cmt sister da huda o v eda likha❤❤😅
Sahi gll aa ji
ਖਾਨ ਭੈਣੀ ਦੀ ਲਿਖਤ ਨੂੰ ਇਕ ਲਾਇਕ❤❤
Jaan ki ਖਾ ਕੇ ਲਿਖਦਾ 💯💯💯ਪਰਾ 💯💯🤷♂️🤷♂️ਕੋਕੇ ਲਈ ਤੁਰਿਆ ਓਣਾ ਵਾਹਿਗੁਰੂ ਜੀ ♥️♥️🙏🙏ਏਈ ਤਰੱਕੀਆਂ ਬਖਸ਼ੇ ਪਰਾ nu💯💯
ਐਲਬਮ ਦੀ ਤਾ ਲੋੜ ਹੀ ਨਹੀ ਪੈਂਦੀ ਇਕ ਗਾਣੇ ਨਾਲ ਹੀ ਇੰਡਸਟਰੀ ਹਲਾ ਕੇ ਰੱਖ ਦਿੱਤੀ ❤❤
❤ hnji baii
ਸੱਚ ਆ ਭਰਾ
Kiqq Mosse ala ehh 😂
Gana thik a mada ni pr Sidhu ginda bad c hega te rahuga ❤🤞🎯
@@gaggubrar2384Moose wala ta ni par vadia singer aa
ਤੇਰੀ ਲਿਖਣੀ ਬਾਈ ਸਭ ਤੋਂ ਅਲੱਗ ਹੈ❤❤ ਤੇਰੇ ਤੋਂ ਚੰਗਾ ਕੋਈ ਨਹੀਂ ਲਿਖ ਸਕਦਾ❤ ਤੇਰੇ ਗੀਤਾਂ ਚ ਕੋਈ ਨਾ ਕੋਈ ਮੈਸੇਜ ਜਰੂਰ ਹੁੰਦਾ ਹੈ
ਬਾਈ ਸਿਰਾ ਲਾਉਂਦਾ ਜਦ ਵੀ ਲਾਉਂਦਾ ਬਹੁਤ ਹੌਸਲਾ ਮਿਲਿਆ ਜ਼ਿੰਦਗੀ ਵਿਚ ਅੱਗੇ ਵਧਣ ਲਈ ਤੇਰੇ ਗੀਤਾਂ ਸੁਣ ਕੇ ਬੇਸਬਰੀ ਨਾਲ ਉਡੀਕ ਰਹਿੰਦੀ ਨਵੇਂ song ਦੀ ਪ੍ਰਮਾਤਮਾ ਤੰਦਰੁਸਤੀਆ ਬਖ਼ਸ਼ੇ
ਇਹ ਨਾ ਹੋਵੇ ਕਿਤੇ ਆਉਣ ਵਾਲੇ ਟਾਈਮ ਚ ਪੰਜਾਬ ਦੀਆਂ ਫਰਦਾਂ ਚੋਂ ਨਾਮ ਸਾਡਾ ਲੱਭੇ ਨਾ❤👌
Point ⛳️
❤❤❤ Dil nu touch kr Geya Ae wala Tappa
ਹੁੰਦੀ ਭੈਣੀ ਆਲਾ - ਭੈਣੀ ਆਲਾ ਸੁਣ ਕੇ..,
ਇੱਥੇ ਕਈਆਂ ਦੇ ਕਲੇਜੇ ਪੈਂਦੇ ਹੋਲ ਐ..,
ਨਾ ਕੋਈ ਕੀਤੀ 12 ਗਾਣਿਆਂ ਦੀ Tape..,
ਪਰ ਯਾਰਾਂ ਵੱਲੋਂ ਤਾਂ ਵੀ 1 ਨੰਬਰ ਮਹੋਲ ਐ..,
❤❤🥳
ਮੱਤ ਮਾਰ ਜਾਂਦਾ ਪੈਸਾ ਤੇ ਬੰਦਾ ਮਾਰ ਜਾਂਦੇ ਦੁੱਖ ਅੱਗੇ ਰੱਬ ਹੀ ਆ ਰਾਖਾ ਗੱਲ ਇਥੇ ਜਾਂਦੀ ਮੁੱਕ 👏🏻❤️
ਮਾਫ ਕਰਦੀ ਵੀਰ ,ਕਿਉਕਿ ਇੱਕ ਬਾਰ ਹੀ Like ਕਰ ਸਕਦੇ ਹਾਂ ,ਬਾਕੀ ਯਾਰ ਹੋਵੇ ਤਾਂ ਤੇਜ਼ੀ ਵਰਗਾ ਹੋਵੇ ਨਹੀਂ ਤਾਂ ਹੋਵੇ ਹੀ ਨਾ ❤❤
Sai kya bai
@@JassKamboj-d2i hnji veer 💞💞
ਘੈਂਟ ਹੈ ਇਹ ਬੰਦਾ, ਜਮਾਂ ਜ਼ਮੀਨ ਨਾਲ ਜੁੜਿਆ, ਕੋਈ ਆਕੜ ਨਹੀਂ, ਨਹੀਂ ਤਾਂ ਕੋਈ ਬੰਦਾ ਇੱਕ ਗੀਤ ਕੱਢ ਲਵੇਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦੇ ਨੇ
Retail planning
ਕੋਈ ਤੋੜ ਨਹੀਂ bhaini ਆਲੇ ਦਾ ❤❤
ਖਾਨ ਭੈਣੀ ਵਾਲਿਆਂ 😊😊ਹਰ ਵਾਰੀ ਗੀਤ ਵਿੱਚ ਸਾਨੂੰ ਨਵਾ ਸੁਨਣ ਨੂੰ ਮਿਲਦਾ ਏ khan ਬਾਈ ਤੁਹਾਨੂੰ ਅਤੇ ਤੁਹਾਡੀ ਕਲਮ 😊😊😊ਨੂੰ ਸਲਾਮ❤❤❤❤❤
ਕੱਲੀ ਕੱਲੀ ਲੈਣ ਦਾ ਮਤਲਬ ਆ ਜੀਂਦਾ ਰਹਿ ਖਾਨਾ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ❤❤❤
ਏਥੇ ਚੰਗੀਆ ਨਾਲ ਹਰ ਬੰਦਾ ਨਿਬਜੇ ਸਵਾਦ ਤਾਂ ਜੇ ਮਾੜੀਆ ਨੂੰ ਹੱਥ ਫੜ ਤੋਰੀਏ ❤❤
🎉
As
ਅੱਗ ਕੱਢਣ ਆ ਗਿਆ ਭੈਣੀ ਆਲਾ 🤙❤️🔥❤️🔥
ਬਹੁਤ ਦਿਲ ਦੇ ਨੇੜੇ ਹੋ ਕੇ ਲਿਖਿਆ ਵੀਰ ❤
ਪੰਜਾਬ ਦੀਆਂ ਫਰਦਾਂ ਚੋਂ ਨਾਮ ਸਾਡਾ ਲੱਭੇ ਨਾ ( ਕੌੜਾ ਸੱਚ 😢
@@kamalsandhu013 ❤️❤️
ਹਰ ਵਾਰ End ਈ ਹੁੰਦਾ ❤️👌
ਬਹੁਤ ਹੀ ਸੋਹਣਾ ਗਾਣਾ ਬਿਲਕੁਲ ਸਚਾਈ ਇੱਕ ਇੱਕ ਲਾਈਨ ਚ ❤❤
ਵੱਡਾ ਬਾਈ ਕਦੇ ਵੇਹਲਾ ਹੀ ਨੀ ਦੇਖਿਆ, ਪੱਟੂ ਬੰਦਾ ਜਾ ਮਸ਼ੀਨ ਆ 👌👌👌🫀 0:34
❤🌹
❤❤❤❤
ਸੱਚ ਲਿਖਦਾ ਐ ਖਾਨ ਭੈਣੀ ਆਲਾ ਬਲੀਏ✍️
ਇੱਕ-ਇੱਕ ਬੋਲ ਹਿਰਿਆ ਦੇ ਹਾਰ ਵਾਂਗ ਜੜਿਆ-----❤❤❤❤❤
ਸਾਡੇ ਘਰ ਦੀ ਲਾਈਫ ਵਾਲਿਆ ਗਲਾ ਨੇ ਬਾਈ ਅਸ ਗਾਣੇ ਚ ਸਿਰਸਾ ਖਾਣ ਬਾਈ ਲਵ ਯੂ ਆ ਦੱਬ ਕੇ ਰੱਖ ਕੰਮ ਬਾਈ ❤ ਵਾਲੇ ਵਰੀ ਸੁਣ ਲਿਆ ਗਨਾ ❤ਦਿਲ ਨੂੰ ਸੋਹ ਗਿਆ ਗਣਾ ਬਾਈ ❤
2024 ਦਾ ਬੈਸਟ ਸੋਂਗ ਖਾਨ ਸਾਬ ਦਾ 🎤🔥🌪️
ਇਕ ਇਕ ਸ਼ਬਦ ਦਿਲ ਨੂੰ ਕੀਲ ਗਿਆ ❤❤❤❤❤❤❤❤❤❤
ਕਿਹਨੂੰ ਕਿਹਨੂ ਬਾਈ ਦਾ ਗੀਤ vdia ਲਗਿਆ ਸੱਚੀ ਦਸਿਓ ❤✅
ਮੇਰੀ ਦੁਕਾਨ ਤੇ ਸਰਤਾਜ ਬਾਈ ਤੇ ਖਾਨ ਭੈਣੀ ਹੀ ਰਪੀਟ ਤੇ ਚੱਲਦਾ
ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਾ ਖ਼ਾਨ ਭੈਣੀ
ਖਾਨ ਭੈਣੀ ਤੇ ਤੇਜ਼ੀ ਦੀ ਯਾਰੀ ਨੂੰ ਸਲੂਟ ਆ,, ਚਾਹੇ ਕਿਤੇ ਵੀਂ ਚੱਲੇ ਜਾਇਏ,, ਯਾਰ ਨੀ ਭੁਲਦੇ ਯਾਰਾ ਨੂੰ 🎉
ਪਤਾ ਨੀ ਪਤੰਦਰ ਕਿੱਥੋ ਲਿਖਦਾ ❤❤ ਸਿਰਾ
ਖ਼ਾਨ ਬਈ ਗਾਣੇ ਨਹੀ ਜਜ਼ਬਾਤ ਲਿਖਣ
ਲੱਗ ਪਿਆ ਅਸਲ ਜ਼ਿੰਦਗੀ ਦੇ …..❤❤
Right
Top song
Right
Sahi aa veer 👍🏻
ਵੀਰੇ ਏਦਾਂ ਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਹਿ ਜਿਊਦਾ ਰਹਿ ਵੀਰ 👏🏻👏🏻
ਗਾਲ਼ਾਂ ਬਾਪੂ ਦੀਆਂ ਨਾਲ ਮੰਜਾ ਛੱਡੀ ਦਾ
ਇਹੋ ਪੱਕਾ ਸਾਡਾ ਨਿੱਤ ਦਾ ਰੁਟੀਨ ਆ ❤
Same 22 ji
ਪੰਜਾਬ ਪੰਜਾਬੀਅਤ ਜਿੰਦਾਬਾਦ love you khan bhaini ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਨੂੰ ਇੱਸੇ ਤਰ੍ਹਾਂ ਹੀ ਪੰਜਾਬ ਦੀ ਗੱਲ ਕਰਦੇ ਰਿਹਾ ਕਰੋ ❤❤
End jnn❤🎉❤🎉🎉❤🎉❤🎉
Tata😮
O 22 o 22 ਯਾਰ ਕਿ ਖਾ ਕੇ ਲਿਖਦਾ yrr ਹਰ ਵਾਰ ਪਹੇਲੀ ਵਾਰ ਨਾਲੋਂ ਵੀ sirra ਲਾ ਦਿੰਨਾ 22❤❤❤❤
ਭੈਣੀ ਮਹਿਰਾਜ ਆਲੇ ਦੇ ਗਾਣਿਆਂ ਵਿੱਚ ਦਮ ਆ ❤❤
ਬਾਈ ਗਾਣਾ ਬਹੁਤ ਸੋਹਣਾ ਗਾਇਆ ਹੈ ਦਿਲ ਨੂੰ ਛੂਹ ਲਿਆ ❤❤❤❤
ਤੇਜੀ ਤੇਜੀ ਹੋ ਗਈ
ਕਈ ਗੀਤਾਂ ਚ ਗੈਰਹਾਜ਼ਰ ਰਿਹਾ
💐💐💐🥰🥰
ਹੋਣੀ ਦੁੱਕੀ ਤੀਕੀ ਸੁਣਦੀ ਮਡੀਰ ਅੱਜ ਦੀ ਨੀ ਬੰਦਾ ਝੱਜ ਦਾ ਕੋਈ ਭੈਣੀ ਆਲਾ ਖਾਨ ਸੁਣੂੰ ਗਾ ❤ਸਿਰੇ ਦੀ ਲਿੱਖਤ ਭੈਣੀਆਲਿਆ
Wah Bai att Kar diti 🎉🎉🎉❤❤❤❤❤❤❤❤❤❤❤
❤ ਅੱਗੇ ਰੱਬ ਹੀ ਰਾਖਾ , ਗੱਲ ਇਥੇ ਜਾਂਦੀ ਮੁੱਕ❤
Is gaane di shooting pind ch pariwaar ch honi chahiye thi ❤
Rgt
ਚੜ੍ਹਦੀ ਕਲਾ ਵੀਰੇ 🙏🏻🙏🏻🙏🏻🙏🏻
ਖਾਨ ਭੈਣੀ ਮਤਲਬ ਸੁਪਰ ਡੁਪਰ ਹਿੱਟ ਗਾਣਾ
ਸਵਾਦ ਤਾਂ ਜੇ ਮਾੜੇ ਆਂ ਨੂੰ ਹੱਥ ਫੜ ਤੋਰੀ ਏ ..✌️✨💫🎧
ਪਿੰਡ ਨੂੰ ਯਾਦ ਰੱਖਦਾ ਬਾਈ ❤❤
❤❤❤❤😊Rty ji
Nal tejji bai nu v❤
🎶 ਮੱਤ ਮਾਰ ਦਿੰਦਾ ਪੈਸਾ ਬੰਦੇ ਨੂੰ ਮਾਰ ਜਾਂਦੇ ਦੁੱਖ ਅੱਗੇ ਰੱਬ ਹੀ ਆ ਰਾਖਾ 🙏🏻🤟🏻🔥🔥❣️ ਭੈਣੀ ਆਲਾ ਡੂੰਘਾ ਹੀ ਆ ਲਿਖਦਾ ਜੋੜ ਦਿੰਦਾ ਗੱਲ ਸਿਰੇ ਆਲੀ ਚੱਕ ❤❤❤
ਬੇਬੇ ਲੜੀ ਆ ਗਰੀਬੀ ਨਾਲ ਕਦੇ ਨੀ ਦੇਖੀ ਹਾਰਦੀ ਇਹ ਲਾਈਨ ਬਿਲਕੁਲ ਮੇਰੀ ਬੇਬੇ ਤੇ ਲੱਗਦੀ ਆ ਧੰਨ ਜਿਗਰਾ ਮਾਵਾਂ ਦਾ ਸੱਚੀ ਵਾਹਿਗੂਰੂ ਜੀ ਸਭ ਮਾਵਾਂ ਨੂੰ ਲੰਬੀਆ ਉਮਰਾ ਬਖਸ਼ੀ
ਘੈਟ 👌ਗੱਲ ਬਾਤ ਏ ਬਾਈ ਪੁਰੀ ਭੈਣੀ ਵਾਲੇ ਖਾਨ ਦੀ ਤੇ ਤੇਜ਼ੀ ਵੀਰ ਦੀ❤।
ਜਿਉਂਦਾ ਵੱਸਦਾ ਰਹਿ ਵੀਰ 🎉🎉🎉🎉ਇਕ ਇਕ ਬੋਲ ਸੱਚ hunda❤️😘🥰
ਉਹ ਪਿੰਡ ਵਾਲੇਓ ਕੰਮ ਖਿੱਚ ਕੇ ਰੱਖੋ ਲਵ ਯੂ ਬਾਈ ਕੈਮਰਾ
ਅੱਗੇ ਰੱਬ ਹੀ ਰਾਖਾ 💯
ਖ਼ਾਨ ਭੈਣੀ ਆਲ਼ੇ ਬਾਈ ਦੀ ਲਿਖਤ ਬਾਲ਼ੀ ਖਰੀ ਆ 💯🙏
Khan ਭੈਣੀ ਦੀ ਇਕ ਲਿਖਤ ਨੂੰ ਲਾਈਕ ਕਰੋ ਯਰ ਵਾਹਿਗੁਰੂ khan ਭੈਣੀ ਆਲੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉❤❤❤❤❤❤
ਸੌਂਗ ਕਿਉਂ ਲੇਟ ਆਉਂਦਾ ਹ ਵਿਰਜੀ ਕੀ ਗੱਲ 😊😊
Bai sawad aa gya bahut udeek rehndi a tere gaane di❤❤❤❤❤❤❤❤ jionda reh bhaini waleya ❤love you bai
Babbe likhda pura aat....punjab di yaad leya dinda ❤❤❤❤
ਬਾਹਲਾ ਘੈਂਟ ਗੀਤ ਭੈਣੀ ਆਲਿਆ❤🎉
Khani Bhaini Veere De
Jido Nave Song Aunde Ne Ta Viah Jina Chaa Chad Jnda 😊
ਖਾਨ ਭੈਣੀ ਘੈਂਟ ਬੰਦਾ,,, ਘੈਂਟ ਗਾਣਾ❤❤❤❤❤❤
ਵੱਖਰਤਾ ਆਂ ਕਲਮ ch❣️👍🏻
ਬਹੁਤ ਵਧੀਆ ਭੈਣੀ ਵਾਲੇ ਖਾਨ ਸਾਬ ਤੇਰੇ ਗੀਤਾਂ ਚ ਆਪਣੀ ਜਿੰਦਗੀ ਦੀ ਮਹਿਕ ਮਹਿਸੂਸ ਕਰ ਲੈਨੇ ਆ
Hyee oye ❤ bhot sohana song aa jatta love u 🖤🎶
Aaaye Haaye Mazza aageya
Love u Khan Bhaini from Punjab Pakistan 💓💓
ਮੱਤ ਮਾਰ ਦਿੰਦਾ ਪੈਸਾ💸 ਤੇ ਬੰਦਾ ਮਾਰ ਜਾਦੇਂ ਦੁੱਖ ✍️👍👌
Poora Punjabi culture dikhaya AA video ch Waheguru Khush rKhe gurnaam veere tainu Hamesha..
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ ❤
ਦਿਨ ਵਿੱਚ moon ਨੀ
khan ਭੈਣੀ ਦਾ ਗਾਣਾ ਸੁਣ ਕੇ ਮਿਲਦਾ ਪੂਰਾ
sukoon ਨੀ
love you khan ਭੈਣੀ ਤੇ ਤੇਜੀ ਬਾਈ ਦੀ ਕਲਮ nu ❤
ਮੇਰੇ ਵੀਰ ਜੀ ਸਾਰਿਆਂ ਨੂੰ ਬੇਨਤੀ ਹੈ ਕੀ ਜਿੰਨਾ ਕੋਲ ਜਮੀਨ ਆ ਉਹ ਹਰ ਇਕ ਕਿੱਲੇ ਚ...4 ਦਰੱਖਤ ਲਾਉਣ.. 🙏🙏🙏🙏ਗੀਤ ਬਹੁਤ ਸੋਹਣਾ ਗਾਇਆ ਭੈਣੀ ਵਾਲੇ ਖਾਨ ਵੀਰ ਨੇ❤️
🇮🇹
ਭੈਣੀ ਵਾਲਿਆ ਤੇਰੇ ਗਾਣੇ ਮੈਂ ਸਭ ਤੋਂ ਵੱਧ ਸੁਣਦਾ ਆ
nayii reeesa 🔥🔥🔥🔥
Vadda bhai kade vehla hi ni dekhia.. smj ni aounda pattu banda ja machine ae.....😍👌🏻
Khan bai
ਬਹੁਤ ਵਧੀਆ ਸੌਗ ਆ ਬਾਈ 👌🏻🔥🔥
ਅਰਜਣ ਤੋ ਬਾਅਦ ਤੀਜਾ ਇਹੀ ਸਿੰਗਰ ਆ ਭਾਈ ਜੀਨੂੰ ਮੈਂ ਬੜੇ ਧਿਆਨ ਨਾਲ ਸੁਣ ਦਾ
ਦੁੱਜਾ ਕਿਹੜਾ ਉਹ v ਦਸਦੇ 22
Im Australian, But I love listening to such top lyrics, crazy beat songs. Keep It Up Khan Bhaini. Us Foreigners love you too!!
Bhai Australia bich ta panjab warga swaad aanda ki nehi
ਏਹ ਗਾਣਾ ਉਸਤਾਦ ਜੀ ਸਦਾ bahar ਗਾਣਾ ਤੇ ਏਹ bolan di kise nl tulna ni kr ਸਕਦੇ joo ਉਸਤਾਦ likhda ohh hi a ehh kali dunia ਦਾ sach.❤
ਜਗ੍ਹਾ ਤੇਜ਼ੀ ਦੀ ਸਕਦਾ ਨੀ ਕੋਈ ਮੱਲ ਕਰੋ ਆਪਣੇ ਪੱਕੇ yaar ਨੂੰ ਟੈਗ ❤❤
ਹਰ ਵਾਰੀ ਲਾਉਦਾ ਤੇ ਇਸ ਵਾਰ ਵੀ ਖਾਨ ਆ ਗਿਆ ਲਾਉਣ ਸ਼ਬਦਾਂ ਦੀ ਲੜੀ, ਗੱਲਾਂ ਚ ਜੁਰਤ ਬੋਲਦੀ ਤਾਹੀ ਕਲਮ ਜੱਟ ਦੀ ਚਲਦੀ ਪੂਰੀ ਖ਼ਰੀ ਜਿਹੜੀ ਵੱਡਿਆਂ ਵੱਡਿਆਂ ਦੀ ਭੰਨਦੀ ਅੜੀ 💯❤️👌🏻
Bai tera har gaana sirrra hunda.
Tere ta Asi suru to hi fan aa
Rab tohanu taraki bakhse love you so much ❤️❤️❤️
ਇੱਕੋ ਚੱਲਦਾ ਰਪੀਤ ਤੇ ਖਾਨ ਭੈਣੀ!! 🔥🔥
ਕਦੇ ਜਿਉਂਦਾ ਹੋਜਾਂ ਕਦੇ ਹੋਜਾਂ ਮਰਦਾ..,
ਤੂੰ ਨਾ ਜਾਣੇ ਮੈਨੂੰ ਕੀ - ਕੀ Feel ਹੁੰਦਾ ਏ..,
ਮਰਿਆ ਪੁਰਾਣਾ ਜਿੰਦਗੀ ਤੋਂ ਹਾਰਿਆ..,
ਹਏ ਤੇਰੇ ਮੁੱਖ ਨੂੰ ਹਏ ਦੇਖ Heal ਹੁੰਦਾ ਏ..,
ਤੂੰ ਵੀ ਜਾਣਦੀ ਐਂ ਚੰਗੀ ਤਰ੍ਹਾਂ ਤੈਥੋਂ ਬਿਨਾ..,
ਰੂਹ ਮੇਰੀ ਕਿੱਥੇ - ਕਿੱਥੇ ਟੱਕਰਾਂ ਹਏ ਮਾਰਦੀ..,
ਹਏ ਬੜਾ Soul ਜਾ ਦਿਲ ਚੱਕੀ ਫ਼ਿਰਦਾ ਮੈਂ..,
ਦੇਖੀ ਕਿਤੇ ਐਵੇਂ ਨਾ ਤੂੰ ਸੱਟ ਮੇਰੇ ਮਾਰਦੀ..,
Dream ਆਉਣ ਮੈਨੂੰ ਤੇਰੇ......,
ਉਹ ਵੀ ਚੜਦੀ ਸਵੇਰ ਨੂੰ...,
ਆਵਦੇ ਦਿਲ ਦੇ ਜਾਲ ਚ......,
ਹਏ ਮੈਨੂੰ ਲਿਆ ਘੇਰ ਤੂੰ...,
~Sukhharman Sidhu✌🏻✍🏻
ਮੌਜੂਦਾ ਸਮੇਂ ਵਿੱਚ ਸਭ ਤੋਂ ਵੱਧ ਦਰਸ਼ਕਾਂ ਦਾ ਦਿਲ ਜਿੱਤਣ ਵਾਲਾ ਗਾਇਕ, ਜਿਸ ਤੋਂ ਦਿਨੋ ਦਿਨ ਉਮੀਦਾਂ ਵੱਧ ਰਹੀ ਆ
Whaaa 😊 ATTTTTTTTTT 🔥🔥 KRI PYI BHAINI WALYA 🎉🎉
Khan bhaini is totally different artist
His lyrics like reality 🚀💯🙏
ਖਾਨ ਸਾਹਿਬ ਤੁਸੀਂ ਆਲ ਟਾਈਮ ਫੇਵਰੇਟ ਸਿੰਗਰ ਮੇਰੇ ਲਵ ਯੂ ਖਾਨ ਵੀਰੇ
ਵਾਹ ਉ ਛੋਟੇ ਵੀਰ ਜਿਉਂਦਾ ਰਹਿ ਸਾਡੇ ਪਿੰਡਾਂ ਤੇ ਪੰਜਾਬ ਦਾ ਮਾਣ ਆ ਖੁਸ਼ ਰਹਿ ਰੰਗੀਆਂ ਤੋਂ ਤੇਰਾ ਵੱਡਾ ਵੀਰ
End ਲਾਤੀ ਬਾਈ
🫶🏻ਖਾਨ ਭੈਣੀ ਬਾਬੇ ਸਿਰਾਂ ਹੀ ਲਾ ਦਿੰਦਾ 💯👌🏻 ਲਵ ਯੂ ਵੀਰੇ ❤❤ ਘੈਂਟ ਆ ਬਾਬੇ
❤❤❤ Excellent ❤❤❤
1 number माहौल है,,