Це відео не доступне.
Перепрошуємо.

ਪੰਜਾਬ ਸਰਕਾਰ ਦਾ ਵੱਡਾ ਫੈਸਲਾ, 600 ਯੂਨਿਟ ਫ੍ਰੀ ਬਿਜਲੀ ਸਬੰਧੀ ਵੱਡੀ ਖਬਰ, 600 Free Units, 600 unit free bijli,

Поділитися
Вставка
  • Опубліковано 16 чер 2024
  • ਪੰਜਾਬ ਸਰਕਾਰ ਦਾ ਵੱਡਾ ਫੈਸਲਾ, 600 ਯੂਨਿਟ ਫ੍ਰੀ ਬਿਜਲੀ ਸਬੰਧੀ ਵੱਡੀ ਖਬਰ, 600 Free Units, 600 unit free bijli, #freebijli #600unitfreebijli #600_unit_free_bijli
    ✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔✔
    ਸੱਤ ਸ਼੍ਰੀ ਆਕਾਲ ਦੋਸਤੋ, ਆਪਣੇ ਚੈਨਲ @Punjabjobalert1 ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ, ਮੈ ਤੁਹਾਡਾ ਦੋਸਤ ✔ @rsneeta ਤੁਹਾਡੇ ਲਈ ਨਵੀਆ ਨਵੀਆ ਨੋਕਰੀਆ ਦੀ ਜਾਣਕਾਰੀ ਲੈਕੇ ਆਉਂਦਾ ਰਹਿਦਾ ਹਾਂ, ਅਗਰ ਤੁਸੀ ਵੀ ਨੌਕਰੀ ਦੀ ਤਲਾਸ਼ ਵਿਚ ਹੋ ਤਾਂ ਚੈਨਲ ਨੂੰ ਜਰੂਰ #Subscribe ਕਰੋ #punjabjobalert
    🥳🥳🥳🥳
    Follow me on-
    💻 Telegram
    ✔ t.me/punjabjob...
    🪀 WhatsApp
    ✔ chat.whatsapp....
    Whatsapp Group
    ✔ chat.whatsapp....
    Your Queries = 600 unit free in punjab,600 unit free bijli,600 unit free bijli news,300 unit free punjab,300 unit free bijli in punjab,punjab 300 unit free electricity bhagwant mann,300 unit free punjab news,300 unit free electricity,600 units free in punjab,300 unit free punjab today news,300 unit free punjab latest news,300 unit free electricity punjab,300 unit free bijli,600 unit electricity bill punjab,600 unit,600 unit free,free electricity
    Punjab job alert
    Punjabjobalert
    Punjab New Vacancy,
    Punjab patwari recruitment 2024,
    Ett Counseling 2024 update,
    Anganwadi Supervisor Vacancy 2024 Punjab,
    Punjab Anganwadi worker merit list 2023,
    Punjab Roadways conductor bharti 2024,
    Punjab pgt recruitment 2024,
    Railway new vacancy 2024 Punjab,
    How to apply for government jobs in Punjab,
    Punjab court vacancy,
    Punjab veterinary inspector recruitment,
    Punjab Anganwadi Bharti,
    Master cadre upcoming posts,
    How to fill supervisor form 2024,
    Ts Anganwadi notification 2024,
    Anganwadi Merit List,
    CDPO online application form 2024,
    Panchayat secretary notification 2024,
    Pstet New Update Today,
    Pstet Exam date 2024,
    Pstet New notification 2024 today news,
    Pstet New notification 2024,
    Pstet 2024 notification,
    Psssb senior assistant admit card 2024,
    Psssb senior assistant recruitment 2024,
    Psssb senior assistant cutoff,
    Psssb senior assistant admit card,
    Punjab pcs 2024 notification,
    Psssb senior assistant admit card 2024,
    ett 2364 new update,
    ett 5994 new update,
    2364 ett posts update,
    5994 new update today,
    5994 ett posts new update,
    2364 new update,
    ett 2364 new update today,
    ett 6635 new update,
    ett 5994 new update today,
    2364 ett posts update today,
    ett 2364,
    6635 new update today,
    2364 update today,
    ett 5994,
    ett 6635 new update today,
    5994 ett posts new update today,
    5994 new update,
    ett 2364 posts new update today,
    ntt 8393 posts new update,
    2364 new update today,
    ett admission 2023 in punjab,
    ett 5994 update,
    ett 5994 court case update,
    master cadre 2024 notification punjab,
    ett counseling 2023,
    ett new vacancy 2024,
    punjab ntt vacancy 2024,
    ett counseling 2024 update,
    income certificate apply online punjab,
    punjab marriage certificate online,
    #punjabjobalert
    #punjabjob
    #job
    #naukari
    #recrument
    #newjob
    #govtjob
    #punjabjobalert2024
    #policebhartiupdate
    #punjabjobalert2024
    #policebhartiupdate
    #policebhartinewupdate
    #policebharti
    #ett
    #ettnewupdate
    #ettnews
    #ettpunjab
    #mastercadreunion
    #tetmaster
    #mathwithtricks
    #etttetpass
    #govtjobalert
    #surinderpal
    #learnmile
    #tajinaukri
    #meetacademy
    #studypoint44
    #newpunjab
    ¦¦ Disclaimer ¦¦
    Some content is used under fair use for Educational Purposes. Copyright Disclaimer under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
    || #Like || #Comment || #Share || #Subscribe Now ||
    ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
    Thanks For Watching , Have Nice Day .

КОМЕНТАРІ • 96

  • @desrajbansal2465
    @desrajbansal2465 Місяць тому +1

    ਚੰਨੀ ਸਰਕਾਰ ਦੀ ਤਰਾਂ 2-3 ਰੂਪੈ ਪ੍ਰਤੀ ਯੁਨਿਟ ਘਟ ਕਰ ਦੇਣਾ ਚਾਹੀਦਾ ਹੈ।600 ਯੁਨਿਟ ਸਕੀਮ ਖਤਮ ਕਰ ਦੇਣੀ ਚਾਹੀਦੀ ਹੈ।

  • @r.psabherwal7791
    @r.psabherwal7791 2 місяці тому +17

    2 ਰੁਪਏ ਯੁਨਿਟ ਕਰ ਦਿਉ ਫਰੀ ਬਿਜਲੀ ਬੰਦ ਕਰੋ ਸਰਕਾਰ ਗਲਤ ਹੈ ਬਿੱਲ ਲੱਗਣੇ ਚਾਹੀਦੇ ਹਨ 2 ਰੁਪਏ ਯੁਨਿਟ ਕਰ ਦਿਉ ਲੋਕਾ ਨੂੰ ਵੀ ਆਪਣੇ ਘਰਾ ਦਾ ਲੌੜ ਵਧਾਉਣਾ ਚਾਹੀਦਾ ਹੈ

  • @amandeepkaurchahal3070
    @amandeepkaurchahal3070 Місяць тому +12

    ਸਰਕਾਰ ਨੂੰ ਵਾਦਾ ਕਰਨ ਸਮੇਂ ਨੀਂ ਸੀ ਪਤਾ, ਹੁਣ ਵੀ ਆਮ ਆਦਮੀ ਨੇ ਫ਼ਰੀ ਬਿਜਲੀ ਦਾ ਪ੍ਰਚਾਰ ਕਰਿਆ ਇਲੈਕਸ਼ਨ ਸਮੇਂ, ਇਸਦੀ ਜਿੰਮੇਵਾਰ ਖੁਦ ਸਰਕਾਰ ਹੈ

  • @user-sm5fh5ow3z
    @user-sm5fh5ow3z Місяць тому +2

    ਬਿਜਲੀ ਯੂਨਿਟ ਦੋ ਰੁਪਏ ਕਰ ਦਿਓ ਬਿੱਲ ਸਬ ਨੂੰ ਅਊਣੇ ਚਾਹੀਦੇ ਹਨ।ਜਿੰਨਾ ਘਰਾਂ ਵਿਚ ਕਰਾਏਦਾਰ ਰਹਿੰਦੇ ਹਨ ਉਹਨਾਂ ਕੋਲੋਂ ਬਿੱਲ ਲੈਣੇ ਚਾਹੀਦੇ ਹਨ।

  • @jagrajsandhu8421
    @jagrajsandhu8421 Місяць тому +3

    ਬਿਜਲੀ ਪੈਦਾ ਕਰਨ ਤੇ ਖ਼ਰਚਾ 49-50 ਨਵੇਂ ਪੈਸੇ, ਪ੍ਰਤੀ ਯੂਨਿਟ ਆਉਂਦਾ ਹੈ,
    , ਗਾਹਕਾਂ ਤੱਕ ਪਹੁੰਚ ਰਹੀ ਬਿਜਲੀ ਦਾ ਰੇਟ 1.50 ਤੋਂ 02 ਰੂਪੇ ਪ੍ਰਤੀ ਯੂਨਿਟ ਖ਼ਰਚਾ ਪਾਓ ਬਿਲ ਲਾਗੂ ਕਰੋ ਮੁਆਫੀ ਦੀ ਕੋਈ ਲੋੜ ਨਹੀਂ

  • @sukhdevsingh287
    @sukhdevsingh287 Місяць тому +5

    ਸਰਕਾਰ ਨੇ ਲੋਕਾਂ ਨਾਲ ਹਰ ਮਹੀਨੇ 300ਯੂਨਿਟ ਫਰੀ ਬਿਜਲੀ ਦਾ ਵਾਅਦਾ ਕੀਤਾ ਸੀ। ਇਹ ਸਰਕਾਰ ਦੀ ਜਿੰਮੇਵਾਰੀ ਹੈ। ਲੋਕਾਂ ਨੂੰ ਤੁਸੀਂ ਬੇਵਕੂਫ ਸਮਝਿਆ ਹੋਇਆ ਹੈ ।ਗਰਮੀ ਕਿੰਨੀ ਪੈ ਰਹੀ ਹੈ ਲੋਕ ਕੀ ਕਰਨ।ਸਰਕਾਰੀ ਦਫਤਰਾਂ ਵਿਚ ਸਾਰਾ ਦਿਨ AC ਚਲਦੇ ਹਨ।ਸਰਕਾਰ ਨੇ 600ਯੂਨਿਟ 2ਮਹੀਨੇ ਦੇ ਦੇਣੇ ਹਨ ਅਗਲਾ AC ਚੜਾਵੇ ਚਾਹੇ ਕੂਲਰ।ਜੋ ਜਿਆਦਾ ਚਲਾਏਗਾ ਊਸਦਾ ਬਿੱਲ ਭਰੂਗਾ।ਐਂਵੇ ਰੋਜ ਵੀਡੀਓ ਬਣਾਈ ਜਾਨਾਂ।

  • @BaldevSingh-sq4cr
    @BaldevSingh-sq4cr Місяць тому +37

    2 ਰੂਪੈ ਯੁਨਿਟ ਕਰ ਦਿਉ ਫਰੀ ਵਾਲਾ ਜੱਬ ਖਤਮ ਕਰ ਦਿਊ

  • @baljindervirk910
    @baljindervirk910 Місяць тому +5

    ਵੋਟਾਂ ਦਾ ਰਾਜ ਹੈ। ਵੇਖ ਲੈਣ ਤਮਾਸਾ ਲੋਕਾਂ ਦੇ ਕੋਲ ਹੈ Ewm ਦਾ ਬਟਨ ਗਰੀਬ ਜਨਤਾ ਕੋਲ

  • @Sach_padda
    @Sach_padda Місяць тому +13

    ਮੀਟਰ ਤੇ ਘਰ ਤੋਂ ਬਾਹਰ ਵਾ ਕੁੰਡੀਆਂ ਕਿਸ ਤਰ੍ਹਾਂ ਲੱਗ ਜਾਵੇਗਾ, ਮੀਟਰ ਨੂੰ ਤਾਲਾ ਲੱਗਾ ਵਾ

  • @kuldeepbansal6864
    @kuldeepbansal6864 Місяць тому +5

    ਪਹਿਲਾਂ ਕਿਉਂ ਨੀ ਸੋਚਿਆ
    ਓਦੋ ਸਰਕਾਰ ਬਨੋਣ ਦੀ ਕਾਹਲੀ ਸੀ
    ਜੇ ਬਿਜਲੀ ਤੇ step back kita ta ਦੁਬਾਰਾ ਇਹ ਸਰਕਾਰ ਕਦੀ ਨੀ ਬਣਦੀ

  • @dilpreetsidhu4330
    @dilpreetsidhu4330 Місяць тому +7

    ਦੋ ਰੁਪਏ ਯੂਨਿਟ ਕਰ ਦਿੳ ਬਿਲ ਲਗਭਗ ਚਾਹੀਦੇ ਹਨ

  • @balwindersinghdhindsa3306
    @balwindersinghdhindsa3306 Місяць тому

    ਕੋਈ ਲੋੜ ਨਹੀਂ ਯੂਨਿਟ ਮਾਫ ਕਰਨ ਦੀ ਚੰਨੀ ਸਾਹਿਬ ਵਾਂਗ ਬਿਜਲੀ ਸਸਤੀ ਕਰੋ ਦੋ ਰੁਪਏ ਯੂਨਿਟ ਕਰੋ ਬਿੱਲ ਲਾਵੋ ਇਹਦੇ ਨਾਲ ਪੰਜਾਬ ਵੀ ਬਚ ਜਾਉ ਜਾਤਾਂ ਵੀ ਖੁਸ਼ ਰਹੁ

  • @onkarsinghpurewal990
    @onkarsinghpurewal990 Місяць тому +10

    ਬਾਕਵਾਸ ਖਬਰਾ ਕਿਉ ਦਿਦੇ ਹੋ ॥

  • @nareshberi8289
    @nareshberi8289 Місяць тому

    बिजली यूनिट के रेट कम किए जाएं। फ्री बिजली हमें नहीं चाहिए।

  • @amriksinghamriksingh3827
    @amriksinghamriksingh3827 2 місяці тому +7

    Rate ghata deo free bijli band karo

  • @rajindersingh2778
    @rajindersingh2778 Місяць тому +3

    Free bijli band k. ₹2Unit honi chahiye di he

  • @preetgill6466
    @preetgill6466 Місяць тому +4

    ਮੀਟਰ ਤਾਂ ਘਰਾਂ ਚੋ ਬਾਹਰ ਨੇ ਕੁੰਡੀ ਕਿਵੇਂ ਲੱਗਜੂ

    • @charnjeetsingh4478
      @charnjeetsingh4478 Місяць тому

      ਵਾਈ ਜੀ ਲੋਕਾ ਨੇ ਮੀਟਰ ਆਪਨੇ ਆਪ ਪਟ ਕੇ ਅੰਦਰ ਲਗਾ ਲਏ

  • @kakabrar8029
    @kakabrar8029 Місяць тому

    ਅਰਬਾਂ ਰੁਪਏ ਖਰਚ ਕੀਤੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਮੁਫ਼ਤੀ ਬਿਜਲੀ 90% ਪਰਿਵਾਰ ਲੈ ਰਹੇ ਜ਼ੀਰੋ ਬਿੱਲ ਦਾ ਲਾਭ ਚੋਣਾਂ ਚ ਬੜਾ ਜੋਰਾ ਛੋਰਾ ਨਾਲ ਪ੍ਰਚਾਰ ਕੀਤਾ ਭੰਡ ਨੇਂ ਹੁਣ ਖੋਹਣ ਤੇ ਹੋ ਗਿਆ, ਪਹਿਲਾਂ ਨੀ ਦਿਸਦਾ ਸੀ ਛੇ ਸੌਂ ਯੂਨਿਟ ਮੁਆਫ ਕਰਨ ਦਾ ਉਦੋ ਭੰਡਾਂ ਰੇਟ ਪ੍ਰਤੀ ਯੂਨਿਟ ਦੇ ਘਟਾ ਦਿੰਦਾ ਤਿੰਨ ਸਾਢੇ ਤਿੰਨ ਰੁਪਏ ਕਰਦਾ ਨਾ ਕੋਈ ਕੁੰਡੀ ਲਾਉਦਾ ਲੋਕ ਖੁਸ਼ ਰਹਿੰਦੇ, ਤੇਰੇ ਤੇ ਸਾਬਕਾ ਸੀਐਮ ਸਾਹਿਬ ਚੰਨੀ ਸਾਹਿਬ ਹਜ਼ਾਰ ਗੁਣਾ ਵੱਧ ਚੰਗਾ ਸੀ ਉਸ ਨੇ ਇਕ ਵਾਢਿਓ ਸਭ ਨੂੰ ਪ੍ਰਤੀ ਯੂਨਿਟ ਰੇਟ ਘਟਾਏ ਸਭ ਖੁਸ਼ ਸੀ,

  • @jbpowertronics7719
    @jbpowertronics7719 Місяць тому

    ਚੋਣਾਂ ਤੋਂ ਪਹਿਲਾਂ ਤਾਂ ਜ਼ੀਰੋ ਬਿੱਲ ਦੇ ਪ੍ਰਚਾਰ ਕਰਦੇ ਰਹੇ ਹੁਣ ਕੀ ਹੋ ਗਿਆ ਕੇਜਰੀਵਾਲ ਨੇ ਅਰਬਾਂ ਰੁਪਇਆ ਖਰਚਾ ਜਹਾਜ ਪੰਜਾਬ ਦਾ ਨਜ਼ਾਰੇ ਕੇਜਰੀਵਾਲ ਲੈ ਰਿਹਾ

  • @jaspalsandhu2333
    @jaspalsandhu2333 Місяць тому +6

    Rs2/_per unit bill kar do

  • @user-iu8xl2nl5h
    @user-iu8xl2nl5h Місяць тому +3

    ਮਾਮਾ ਜੇ ਫੜ ਨੇ ਤੇ ਹਿਟਰ ਫੜ .

  • @kakabrar8029
    @kakabrar8029 Місяць тому

    2027 ਚ ਚੋਣਾਂ ਵਿੱਚ ਲੈ ਲਵੀ ਭੰਡਾਂ ਲੋਕਾ ਤੋਂ ਛਣਕਣਾ

  • @SurinderKaur-nx9kt
    @SurinderKaur-nx9kt Місяць тому

    Electricity should be cheap and not free.

  • @lajjasingh3907
    @lajjasingh3907 Місяць тому +1

    Bijli free band karo

  • @gursewak22pro93
    @gursewak22pro93 Місяць тому +1

    ਕਿਉ ਭੌਕਦੇਓ ਮੀਟਰ ਘਰੋ ਬਾਹਰ ਲਗੇ ਹਨ ਚੋਰੀ ਕਿਵੇ ਹੋਵੇਗੀ

  • @KulwinderSingh-hw6tx
    @KulwinderSingh-hw6tx Місяць тому

    ਖੇਤਾਂ। ਵਾਲੀ।ਲੈਟ।।ਤੇ।ਪਾਣੀ।ਦਾ।ਬੈਲ। ਚੱਲੋ। ਕਾਰਨਾਂ। ਚਾਹੀਦਾ।ਐ।

  • @ranbirsingh644
    @ranbirsingh644 Місяць тому +2

    Free ni hona chahida...rate ghat kr deo...

  • @harsimranjit2886
    @harsimranjit2886 Місяць тому +2

    Apply SIM meter to everyone

  • @KakuNikki
    @KakuNikki Місяць тому

    Daur per Jhooth Kitni Jave free Batti jadian Hata Di jave

  • @majorsingh2905
    @majorsingh2905 Місяць тому

    CM. Sahib. 27. Vich. Na. 92. To. 2. Hi. MLA. Honga. Jiva. Loka.Na 13. To. 3. Karta . Far 92 To. 2 MLA. Hon. Ga.

  • @PawanKumar-if1qs
    @PawanKumar-if1qs Місяць тому

    Dosto jo is SO CALLED NEWS CHANNEL ne ek circular dikhaya hai eh taan kuchh hor hi dasda eh kuchh applications jo naukarian nal sbandhat hai us bare hai.
    Menu is dian khabran jo bijli bare han koyee jiada wadhia nahin lag rahian Jani ke spashat bhi nahin te bharose yog bhi nahin.

  • @majorsingh2905
    @majorsingh2905 Місяць тому

    Sarkar Di. Fatti. Pai. H. Jis.Da Ac. H. Us. To. 4rs. Ta Jis. Ac. Nahi. H. Us. To. 2.5rs. Da Hisahb. Nal. Bill. Lana. Chahi Da. H.

  • @MangaRam-nl9wt
    @MangaRam-nl9wt 2 місяці тому +3

    Rs2/_ per unit bill Kar do

  • @SukhvinderSingh-vm1yf
    @SukhvinderSingh-vm1yf 2 місяці тому +1

    ਚੱਲ ਓਏ ਚੱਲ

  • @rajinderkumar-lg4vf
    @rajinderkumar-lg4vf Місяць тому

    Bill aana chahiye

  • @PawanKumar-if1qs
    @PawanKumar-if1qs Місяць тому

    Sarkar agar hun free bijli khatam karegi taan siraf virodh naal sar jaye ga te je kar election de nede karan ge taan results achhe shyad naa aun.

  • @user-mp9uq9qe4y
    @user-mp9uq9qe4y 2 місяці тому +1

    electricity should be cheaper instead free

  • @bikramgill5035
    @bikramgill5035 Місяць тому +2

    ਲੋਕ ਮੀਟਰ ਬੰਦ ਕਰ ਦਿੰਦੇ ਹਨ ਮੀਟਰ ਚੈੱਕ ਕਰੋ

  • @mgill788
    @mgill788 Місяць тому +1

    Sahi gal a ji 2 rupai kar

  • @DarshanSingh-uk1zl
    @DarshanSingh-uk1zl Місяць тому

    2Rs par unit rate hona chahiye all bill payment par month no two month bill payment

  • @sarpanchsahib2325
    @sarpanchsahib2325 Місяць тому +2

    Bijli shsti krna hi sube noo lab de skdi aa

  • @sharmadikh9882
    @sharmadikh9882 2 місяці тому

    Jekr 600 unit too upperlian machian units da bill bhej den taa koi kundi nhi Lavega lok 600 too upper nhi hon dende

  • @karamdhami92
    @karamdhami92 2 місяці тому +7

    Bill le lo... Unit ghat krdo

  • @PargatSingh-i1u
    @PargatSingh-i1u Місяць тому

    2ਰਪੲ ਕਰ ਦੇਵੋ

  • @majorsingh2905
    @majorsingh2905 Місяць тому

    🎉Sarkari. Tuti. To. Pani. Davo. Machhi. Moter. Band. Karo.

  • @amarjitkaurbajaj5085
    @amarjitkaurbajaj5085 Місяць тому

    Rate ghat karo bijali freeband karo bus da safar free band karo loko nu free de khushi nehi vota da result n das dita punjab amair state hi

  • @pawankumargupta292
    @pawankumargupta292 Місяць тому

    Maph electricityclosedanand unit rate Kam kiyajai

  • @sukhchainsingh6899
    @sukhchainsingh6899 Місяць тому

    ਰੇਟ ਘਟਾਉ

  • @arvinderpalsingh455
    @arvinderpalsingh455 2 місяці тому

    Bhagwant naee election vale ahee nhi keha c 600 unit AC vale nu nhi melu

  • @sammykamboj5632
    @sammykamboj5632 Місяць тому

    Less unit rate

  • @kamaljitchahal6310
    @kamaljitchahal6310 Місяць тому

    Unit da rate ghatao just like other states.Stop free bijlee.

  • @ramanraman337
    @ramanraman337 2 місяці тому

    Phir vote nahi milne har kise kol aaye fraz colar ac 95 % lookakol hai

  • @neha1076
    @neha1076 Місяць тому

    Unit da ret km kar do

  • @subhashjhaamb6664
    @subhashjhaamb6664 Місяць тому

    Free nahi honi chahidee tarrif rate reduce Kar do dhavaad

  • @premmittal6980
    @premmittal6980 Місяць тому

    Public te boj Siasat leaders dee

  • @SurjitSingh-zv9kg
    @SurjitSingh-zv9kg Місяць тому

    Ki delhi de log ac freeze cooler nahi use karde ohna nu v 600 unit free ne fir punjab nal eh kiyo double standard use Kar Rahe ho apne vaade te raho do saal baad hi duji partisan vang tevar Badal laye

  • @SurjitSingh-zv9kg
    @SurjitSingh-zv9kg Місяць тому

    Ya phir 1rs to 2rs ch per unit bijli fix karo,

  • @navaljeetsingh5240
    @navaljeetsingh5240 Місяць тому

    ਤੈਨੂੰ ਪਾਗਲ ਖਾਣੇ ਭੇਜਣਾ ਚਾਹੀਦਾ

  • @Jaspreet-bg5go
    @Jaspreet-bg5go Місяць тому

    Har. Da. Badla

  • @ranjitkaur4654
    @ranjitkaur4654 Місяць тому

    ਰੇਟ ਘਟਾ ਕੇ

  • @luckycreatorr
    @luckycreatorr Місяць тому

    Bambiya nu vi bijli free a 😅....frree free band karo rate 2 rupees karo.....koi v cheez free nai honi chahidi Punjab vich... langar toh shivay....rate khat hone chahide ...tah ki sab lok le sakke..😊.😊

  • @arpanarpandeep8482
    @arpanarpandeep8482 Місяць тому

    Vaada kia to. Nibhana pdega, 2 rupee unt kr deo free n kro

  • @harpalsingh7142
    @harpalsingh7142 Місяць тому

    Unit da ratekam hona chaiya

  • @Babu-sp1mm
    @Babu-sp1mm Місяць тому

    Muft muft karke sab nu chamblalea 2rup karni chindi hai

  • @jagtarsingh5062
    @jagtarsingh5062 Місяць тому

    Bill rate ghat karana chiada

  • @BaljinderKaur-gv9sz
    @BaljinderKaur-gv9sz 2 місяці тому

    Free bijli band karo

  • @BaljinderKaur-gv9sz
    @BaljinderKaur-gv9sz 2 місяці тому +1

    Rate ghat karo

  • @sdharneksingh
    @sdharneksingh Місяць тому

    Date 23 ton vadha ke July first week kre

  • @bhupindersinghkamboj6628
    @bhupindersinghkamboj6628 Місяць тому

    True really 🙏🙏🙏🙏

  • @NeelamSaini-df4pm
    @NeelamSaini-df4pm Місяць тому

    Unit e rate kt kana chheda h

  • @kaurpreetinderkandhola5026
    @kaurpreetinderkandhola5026 2 місяці тому

    Kundia tan bahut time ton loki use karde ci upro sarkar ne free bijali kr diti bhave kundi lagaunde jaan bhave de dein free band te rate ghat kro ji

  • @binderkaur5546
    @binderkaur5546 2 місяці тому

    Bil ana chaiye unit ghat kardo

  • @KAMALSharma-jp2ms
    @KAMALSharma-jp2ms Місяць тому

    Bhai hmare pados Mai ac chupa ke lgakar bethe hai eska hum sab ko nuksaan hai kahaa shikayat kre Maine photo be kheche hai ek number what's app pe ki thee Bhai kuch response nahi hua aap btao kahaa kre Bhai help kro aise log maje se ac mai bethte hai aur hum jaise log sochte pankha chalate hue be 600 se jiyada na ho jaye Bhai kundli to main be lga sakta hu par andar se dil nahi manta Bhai help kro ye to metar jam kar rakha hai help kro Bhai kya kru

  • @bhupindersinghkamboj6628
    @bhupindersinghkamboj6628 Місяць тому

    🙏🙏🙏🙏🙏🙏🙏

  • @jasvinderkaur1317
    @jasvinderkaur1317 2 місяці тому

    Rate gkat kar doya

  • @surinderkumar-bf7dn
    @surinderkumar-bf7dn Місяць тому

    Nonsense News

  • @premmittal6980
    @premmittal6980 Місяць тому

    Chori Roki jabe

  • @rajuarsh3817
    @rajuarsh3817 2 місяці тому

    Bijli ayondi ni

  • @binderkaur5546
    @binderkaur5546 2 місяці тому

    Rate ghat kar do

  • @BalbirSingh-sh7ux
    @BalbirSingh-sh7ux Місяць тому

    2rs unit kr do

  • @majorsingh2905
    @majorsingh2905 Місяць тому

    Sare. Bijli. Mulajam. Di. Muft. Di. Bijli Band. Karo. Ta. Jatra. To. Khata. Diya. Motra. Da. Bill. Liya. Java.

  • @vijaynagpal6206
    @vijaynagpal6206 Місяць тому

    Fake video