ਪੰਜਾਬ ਚ ਮੁਫਤ ਰਾਸ਼ਨ ਲੈਣ ਵਾਲਿਆਂ ਲਈ CM ਭਗਵੰਤ ਮਾਨ ਨੇ ਕੀਤਾ ਨਵਾਂ ਐਲਾਨ

Поділитися
Вставка
  • Опубліковано 30 вер 2024
  • #PunjabiEkta #PunjabNews #BhagwantMann
    ਪੰਜਾਬ ਚ ਮੁਫਤ ਰਾਸ਼ਨ ਲੈਣ ਵਾਲਿਆਂ ਲਈ CM ਭਗਵੰਤ ਮਾਨ ਨੇ ਕੀਤਾ ਨਵਾਂ ਐਲਾਨ
    Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Our Website : newsfeast.in/
    Like us on Facebook : / punjabiekta.official
    Follow us on Instagram : / punjabiekta.official
    Follow us on Twitter : / punjabiektatv
    © Punjabi Ekta

КОМЕНТАРІ • 476

  • @Kumarg-p7u
    @Kumarg-p7u 2 місяці тому +5

    ਪਿੰਡਾਂ ਦੀਆਂ ਸੜਕਾਂ ਵੀ ਬਣਾਓ ਜੀ।😂😂😂

  • @RanveerJakhh
    @RanveerJakhh 3 місяці тому +25

    ਬੁਢਾਪਾ ਪੈਨਸ਼ਨ 2500 ਕਿੱਥੇ ਹੈ

  • @manpreetsingh-2887
    @manpreetsingh-2887 3 місяці тому +51

    ਪੰਜ ਕਿਲੋ ਕਰਤੀ ਬਾਅਦ ਚ ਇਕ ਕਿਲੋ ਕਰਦੀ

    • @InderKour-ro7hn
      @InderKour-ro7hn 3 місяці тому +2

      Sabal k rakh le apni jeb ch gariba de rasan kard ta bana ni sakda Amira nu vanda h free rasan

  • @lakhvirsingh1760
    @lakhvirsingh1760 2 місяці тому +5

    ਹੁਣ ਤਾਂ ਸਰਕਾਰ ਤੁਹਾਡੀ ਆ ਹੁਣ ਤੁਸੀ ਆਪਣੇ ਕੰਮ ਕਰੋ ਹੁਣ ਵੀ ਤੁਸੀ ਕੈਪਟਨ ਅਤੇ ਸੁਖਬੀਰ ਪਿਛੇ ਪੇ ਹੋ

  • @RomyPandher
    @RomyPandher 3 місяці тому +27

    ਲੋਕ ਤਾ ਨਸ਼ਾ ਵੀ ਖਤਮ ਚਾਹੁੰਦੀ ਆ ,,

  • @sukhdesinghmoga3312
    @sukhdesinghmoga3312 2 місяці тому +3

    15 ਕਿਲੋ ਮਿਲਦੀ ਸੀ 10 ਕਿਲੋ ਕਣਕ ਦਿੱਤੀ ਤੂੰ ਮਾਨ ਸਾਹਿਬ ਜੀ

  • @lakhwindersinghlakhwinders2471
    @lakhwindersinghlakhwinders2471 3 місяці тому +9

    ਅਨਾ ਵੰਡੇ ਰਿਉੜੀਆ ਮੂੜ ਮੂੜ ਅਪਣੀਆ ਨੂ ,,,, ,, .... ਮਜਦੂਰਾ ਦਾ ਕੀ ਜਿਨਾ ਤੈਨੂ ਮੂਖ ਮੰਤਰੀ ਬਣਾ ਤਾ

  • @harisingh8848
    @harisingh8848 3 місяці тому +43

    ਪੰਜ ਕਿਲੋ ਕਣਕ ਨਾਲ ਗੁਜ਼ਾਰਾ ਨਹੀਂ ਹੁੰਦਾ ਿੲਦੂੂ ਵੱਧ ਤਾ ਲੋਕ ਦਿਨ ਭੰਨ ਲੈਂਦੇ ਹਨ

    • @BarindersinghENKM-iv9qs
      @BarindersinghENKM-iv9qs 2 місяці тому +1

      Karni te jama aaaa

    • @RaviShooter78
      @RaviShooter78 2 місяці тому

      ਵੀਰ ਜੀ ਪਹਿਲਾਂ ਛੇ ਮਹੀਨੇ ਬਾਅਦ ਪ੍ਰਤੀ ਮੈਂਬਰ ਦੀ 30 ਕਿੱਲੋ ਕਣਕ ਮਿਲਦੀ ਸੀ । ਫੇਰ ਵੀ ਪੰਜ ਕਿੱਲੋ ਕਣਕ ਹੀ ਬਣਦੀ ਸੀ ਪ੍ਰਤੀ ਮਹੀਨੇ ਦੀ । ਗ਼ਰੀਬ ਬੰਦਾ ਛੇ ਮਹੀਨਿਆਂ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ । ਕਣਕ ਤਾਂ ਹੁਣ ਵੀ ਓਨੀ ਹੀ ਮਿਲਦੀ ਆ ਪਰ ਹੁਣ ਹਰੇਕ ਮਹੀਨੇ ਮਿਲ਼ਦੀ ਆ ।

  • @bakhshishaatma-zn7sv
    @bakhshishaatma-zn7sv 2 місяці тому +9

    ਪਟਿਆਲਾ ਨਾਭਾ ਦੇ ਆਲੇ ਦੁਆਲੇ ਪਿੰਡਾ ਨੂੰ 40-ਸਾਲ ਗਏ ਕੋਈ ਪਲਾਟ ਨਹੀਂ ਦਿੱਤੇ 100-ਕਿਲੇ ਜ਼ਮੀਨ ਹਰ ਪਿੰਡ ਵਿੱਚ ਸ਼ਾਮਲਾਟਾਂ ਜ਼ਮੀਨਾਂ ਪਈ ਨੇ ਪਰ‌ ਗਰੀਬਾ ਵਾਸਤੇ ਕੋਈ ਪਲਾਂਟ ਨਹੀਂ ਹੈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਹਿ ਜੀ

  • @SimiMasson88
    @SimiMasson88 2 місяці тому +6

    5 ਕਿ ਲੋਕ ਕਣਕ😢

  • @rajeshsuri2173
    @rajeshsuri2173 3 місяці тому +11

    ਅਸਲ ਵਿਚ ਮੋਦੀ ਕਣਕ ਦੇ ਨਾਲ਼ ਹੋਰ ਬੁਹਤ ਰਾਸ਼ਨ ਦਿੰਦਾ ਪਰ ਉਹ ਪੰਜਾਬ ਦੇ ਬਾਡਰ ਤੇ ਖਾ ਜਾਂਦੀ ਆ ਪੰਜਾਬ ਸਰਕਾਰ

  • @charnjeetsingh4478
    @charnjeetsingh4478 2 місяці тому +6

    ਮਜਦੂਰਾਂ ਦੀ ਦਿਹਾੜੀ ਵੱਲ ਸੋਚੋ cmਸਾਬ

  • @RakeshKumar-iu1bh
    @RakeshKumar-iu1bh 3 місяці тому +26

    100% ਫੇਲ ਸਰਕਾਰ 4 ਮਹੀਨੇ ਦੀ ਕਣਕ ਕਹਿਕੇ 1ਮਹੀਨੇ ਕਣਕ ਦਿਤੀ ਆ

  • @parmjitsingh937
    @parmjitsingh937 2 місяці тому +4

    ਕੰਮ ਦੇਵੋ ਕਣਕ ਤਾ ਪੈਸੇ ਲਾ ਕੇ ਲੈ ਲੈਣਗੇ ਲੋਕ ਕੱਲੀ ਕਣਕ ਨਾਲ ਥੋੜ੍ਹੀ ਜਿੰਦਗੀ ਲੰਘਦੀ ਏ

  • @ParmjitSingh-bw1vn
    @ParmjitSingh-bw1vn 3 місяці тому +14

    ਧੰਨਵਾਦ ਜੀ 1000 ਵਾਲੀ ਸਕੀਮ ਨਹੀਂ ਆਈ ਹਜੇ

    • @rakeshnabha9918
      @rakeshnabha9918 3 місяці тому

      Sanu lod ni hai.1000 di Sanu captan di har ghar nu nokri mili hoi hai.

  • @JasvirSingh-ti5mp
    @JasvirSingh-ti5mp 3 місяці тому +7

    ਸਿਰਫ ਪੰਜ ਪਰਸਟ ਪੰਜਾਬ ਵਿੱਚ 95 ਬਾਹਰਲੇ ਸੂਬਿਆਂ ਦੇ ਲੋਕ ਨੂੰ ਨੌਕਰੀ ਮਿਲੇਗੀ

  • @RavinderDuhewala
    @RavinderDuhewala 3 місяці тому +30

    ਬੁਰਾ ਹਾਲ ਏ ਪੰਜਾਬ ਦਾ ਕੋਈ ਕੰਮ ਨਹੀਂ ਕੀਤਾ ਲੋਕਾਂ ਦਾ ਸਿਰਫ਼ ਗੱਲਾਂ ਦਾ ਕੜਾਹ ਹੀਂ ਬਣਾਉਦਾ ਗੱਪੀ

  • @JagdeepSingh-tj4is
    @JagdeepSingh-tj4is 3 місяці тому +14

    ਆਮ ਗਰੀਬ ਲੋਕਾਂ ਬਾਰੇ ਵੀ ਕੋਈ ਅਲਾਣਾ ਕੀਤਾ ਕਦੇ

    • @AshaKumari-om1pe
      @AshaKumari-om1pe 2 місяці тому

      Kuj ni griba lai ... Lut kha jande pinda de sarpanch 🙄🙄...

    • @AshaKumari-om1pe
      @AshaKumari-om1pe 2 місяці тому

      Kuj ni griba lai ... Lut kha jande pinda de sarpanch 🙄🙄...

  • @FatehveerVirk-fz3ff
    @FatehveerVirk-fz3ff 3 місяці тому +18

    ਅੰਗਹੀਣ ਵਿਅਕਤੀ ਲਈ ਵੀ ਕੋਈ ਸਕੀਮਾਂ ਚਲਾਉ

  • @pardumansingh495
    @pardumansingh495 3 місяці тому +7

    ਐੱਨਐੱਸਏ ਵੀ ਲਾ ਦੇ ਜੋ ਜੋ ਕਣਕ ਮਗਦਾ 😂😂😂

  • @ManiSingh-du1ym
    @ManiSingh-du1ym 3 місяці тому +22

    ਤੁਸੀ ਕਣਕ ਦਾਲ ਛੱਡੋ ਭਾਈ ਅੰਮਿ੍ਤਪਾਲ ਸਿੰਘ ਨੂੰ ਬਾਹਰ ਕਢਵਾਉ ਜਿੰਨਾ ਨੇ ਖਡੂਰ ਸਾਹਿਬ ਤੋ ਐਮ ਪੀ ਦੀ ਸੀਟ ਜਿੱਤੇ ਨੇ

  • @SawinderSingh-o3w
    @SawinderSingh-o3w 3 місяці тому +16

    ਕੱਟੇ ਹੋਏ ਤੇ ਨਵੇਂ ਕਾਅਡ ਬਣਾਓ ਜੀ ?

  • @RavinderKumari-h8q
    @RavinderKumari-h8q 2 місяці тому +3

    30kg kanak si tusi 15kg kar diti ous toh 5kg kar didi je tuhnu mile lidara nu ਤੁਹਾਡਾ ਗੁਜਾਰਾ ਹੋ ਜਾਓ ਤੁਸੀਂ ਦਸੋ ਗੱਲ ਸਹੀ ਆ ਤੁਹਾਡੇ ਲਈ

  • @Goldenpunjab2024
    @Goldenpunjab2024 3 місяці тому +9

    ਸੀ ਐਮ ਮਾਨ ਸਾਬ ਗਰੀਬ ਲੋਕਾ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰੋ,ਮਾਈਕਰੋਫਾਈਨਾਸ ਕੰਪਨੀਆ ਵਾਲੇ ਗਰੀਬ ਲੋਕਾ ਨੂੰ ਬਹੁਤ ਤੰਗ ਕਰਦੇ ਨੇ,ਉਹਨਾਂ ਦਾ ਕੋਈ ਹੱਲ ਕਰੋ

  • @SarabjeetSingh-z8p
    @SarabjeetSingh-z8p 3 місяці тому +7

    ਪੁਲਿਸ ਭਰਤੀ ਹੀ ਵਧਾਈ ਜਾਨੇ ਹੋ ਸਰਕਾਰੀ ਹਸਪਤਾਲ ਦੇ ਵਿਚ ਡਾਕਟਰ ਵੀ ਵਧਾਦ ਦੇਵੋ

    • @karanrattu5587
      @karanrattu5587 2 місяці тому

      Sivel doctor di akad nahi pai jandi o ta vase v griba di nahi sunde

  • @davinderdeepkaursandhu666
    @davinderdeepkaursandhu666 3 місяці тому +4

    ਜੁਲਾਈ ਵਾਲੀ ਪੰਜ ਕਿਲੋ ਮਿਲ ਗਈ ਵਾਲੀ ਦੀ ਤਿਆਰੀ ਕਰੋ

  • @gurbhindersingh7279
    @gurbhindersingh7279 3 місяці тому +5

    ਸੀਐਮ ਸਾਹਿਬ 21 ਮਰਲਿਆਂ ਤੋਂ ਘੱਟ ਰਜਿਸਟਰੀ ਨਹੀਂ ਹੁੰਦੀ ਗਰੀਬਾਂ ਕੋਲ ਪੰਜ ਚਾਰ ਮਰਲੇ 10 ਤੋਂ ਵੱਧ ਨਹੀਂ ਹੁੰਦੇ ਤੁਸੀਂ ਰਜਿਸਟਰੀ ਬੰਦ ਕਰਕੇ ਬਹੁਤ ਗਲਤ ਕੀਤਾ ਹੈ ਪੰਜ ਮਰਲਿਆਂ ਦਾ 60 ਹਜਾਰ ਰਪਏ ਮੰਗਦੇ ਹਨ ਕਿਰਪਾ ਕਰਕੇ ਇਸ ਦਾ ਐਲਾਨ ਕੀਤਾ ਜਾਵੇ ਐਨਓਸੀ ਬੰਦ ਕੀਤੀ ਜਾਵੇ

  • @navjotsinghladdu7936
    @navjotsinghladdu7936 3 місяці тому +6

    ਸਰਕਾਰੀ ਕਣਕ 5 ਕਿਲੋ ਕਾਰਤੀ CM ਜੀ ,ਕਿਸਾਨ ਦੀ ਗੱਲ ਕਰਦੇ ਰਹਿੰਦੇ ਨੇ

  • @preetaulakh2422
    @preetaulakh2422 3 місяці тому +36

    ਭਾਈ ਅੰਮ੍ਰਿਤਪਾਲ ਸਿੰਘ m,p ਦੀ ਸ਼ੀਟ ਜਿਤਿਆ ਉਸ ਨੂੰ ਰਿਹਾਅ ਕਰੋ

  • @loveroz9766
    @loveroz9766 3 місяці тому +20

    Cm sahib new ration card vi bna do

  • @RupinderSingh-ir6qd
    @RupinderSingh-ir6qd 3 місяці тому +4

    ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾ ਵੈ

  • @ArshdeepKaur-c9b
    @ArshdeepKaur-c9b 3 місяці тому +8

    ਮੈਂ ਡੀਪੂ ਹੋਲਡਰ ਹਾਂ ਮਾਨ ਸਾਬ੍ਹ ਸਾਨੂੰ ਪਿਛਲੇ 14 ਮਹੀਨੇਂ ਤੋਂ ਕੋਈ ਕਮਿਸ਼ਨ ਨਹੀਂ ਦਿੱਤਾ ਤੁਸੀ ਤੇ ਜਿਹੜੀ ਗੱਲ ਕਣਕ ਦੀ ਕਰਦੇ ਹੋ ਆ ਕੇ ਦੇਖ ਲਓ ਗੋਦਾਮਾਂ ਵਿੱਚੋਂ ਕਿਵੇਂ ਪਾਣੀ ਪਾ ਕੇ ਭੇਜ ਦੇ ਆ ਕਰ ਲਓ ਚੈੱਕ ਚਾਹੇ ਆ ਕੇ

    • @Manish-h6z
      @Manish-h6z 2 місяці тому

      ਮਾਨ ਜੀ ਪੰਜ ਕਿਲੋ ਕਣਕ ਗੁਜ਼ਾਰਾ ਨਹੀਂ ਹੁੰਦਾ

    • @Manish-h6z
      @Manish-h6z 2 місяці тому

      ਤੁਸੀਂ ਪੰਜ ਕਿਲੋ ਕਣਕ ਨਾਲ ਮਹੀਨਾ ਕੱਢ ਕੇ ਦਿਖਾਓ ਫਿਰ ਪਤਾ ਲੱਗੂ ਕਿਵੇਂ ਹੁੰਦਾ ਗੁਜ਼ਾਰਾ ਜੇ ਸਹੀ ਇਹ ਸਹੀ ਦੇਸ਼ ਭਗਤ ਹੋ ਤਾਂ ਇਸ ਵਾਰ ਇਹ ਕਰਕੇ ਜਰੂਰ ਦੇਖਿਓ

    • @Manish-h6z
      @Manish-h6z 2 місяці тому

      ਇਸ ਵਾਰ ਤੁਹਾਨੂੰ ਵੋਟਾਂ ਨਹੀਂ ਪੈਣੀਆਂ 30 ਕਿਲੋ ਤੋਂ ਤੁਸੀਂ ਪਜ ਕਿਲੋ ਕਣਕ ਕਰਤੀ ਆਪੇ ਹਿਸਾਬ ਲਾ ਲਓ ਕੀ ਬਣੋ ਤੁਹਾਡਾ

  • @ravinder1405
    @ravinder1405 3 місяці тому +1

    30 ਕਿਲੋ ਤੋਂ 25 ਕਿਲੋ ਕਰਤੀ 25 ਤੋਂ ਪੰਜ ਕਰਤੀ ਤੇ ਹੌਲੀ ਹੌਲੀ ਬੰਦ ਕਰਦੀ

  • @meenakshibatra1621
    @meenakshibatra1621 2 місяці тому +1

    ਪੱਜ ਕਿਲੋ ਕਣਕ ਨਾਲ ਗੁਜਾਰਾ ਨਹਿ ਹੁਦਾ

  • @NoorSidhu-lq4yk
    @NoorSidhu-lq4yk 3 місяці тому +8

    ਸਾਡੇ 6 ਮੈਂਬਰਾਂ ਦੀ ਕ ਣਕ 5ਦੀ ਮਲਦੀ

  • @beautifulplanet193
    @beautifulplanet193 3 місяці тому +18

    ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।

  • @lakhwindersinghlakhwinders2471
    @lakhwindersinghlakhwinders2471 3 місяці тому +6

    ਲਾਹਣਤ ਹੈ ਸੀ ਐੱਮ ਸਹਿਬ

  • @MalkeetSingh-tv3li
    @MalkeetSingh-tv3li 2 місяці тому +1

    ਜਾਲਾਲਾਬਾਦ ਇਲਾਕੇ ਤੋਂ ਦਿਨ ਵਿਚ ਬਹੁਤ ਹੀ ਬਿਜਲੀ ਦੇ ਕੱਟ ਲੱਗਦੇ ਸਨ

  • @rana7018josan
    @rana7018josan 2 місяці тому +1

    ਪਿਛਲੀਆਂ ਸਰਕਾਰਾਂ ,,ਚਿੱਟਾ ਵੰਡਿਆ ਕਰਦਿਆ c ਗੱਪ ਵੰਡਿਆ ਕਰਦਿਆਂ ਸੀ,,,ਤੇ ਇਸ ਵਾਰ ਆਮ ਸਰਕਾਰ ਚਿੱਟਾ v ਵੰਡ ਰਹੀ ਗੱਪ ਵੀ ਵੰਡ ਰਹੀ ਹੈ ਜਿੱਥੇ ਪਰਚੇ v ਵੰਡ ਰਹੀ ਹੈ

  • @netarsingh566
    @netarsingh566 3 місяці тому +3

    ਦੋ ਰੋਟੀਆਂ ਖਾਣੀਆਂ ਏ ਰੱਬ ਦੇਈ ਜਾਂਦੇ ਨੇ
    ਦਿਵੇਯਾਂਗ ਵਿਰਾਂ ਲਈ ਪਰਸੇਂਟਸ ਘਟਾਓ
    ਕੀਉਂਕੀ ਪੈਸੇ ਵਾਲੇਆਂ ਦੇ ਸਰਟੀਫਿਕੇਟ ਬਣ ਜ਼ਾਂਦੇ ਨੇਂ
    ਮਾਨ ਸਾਹਿਬ ਗਰੀਬ ਨਾਲ ਧੱਕਾ ਹੋ ਰਿਹਾ ਹੈ
    ਗਰੀਬ ਦੀ ਦੂਆ ਤੇ ਬੱਦ ਦੂਆ ਕੋਈ ਸੂਣੇ ਨਾ ਸੂਣੇ ਰੱਬ ਜ਼ਰੂਰ ਸੁਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasvirkaur7981
    @jasvirkaur7981 3 місяці тому +14

    ਕਣਕ ਬਿਲਕੁਲ ਘਟੀਆ ਕਣਕ ਦੇਂਦੇ ਹਨ ਪਸ਼ੂਆਂ ਦੇ ਖਾਣ ਵਾਲੀ ਉਹ ਵੀ ਘੱਟ ਦੇਂਦੇ ਹਨ ਪਿੰਡਾ ਤੇ ਸ਼ਹਿਰਾਂ ਵਿੱਚ ਆਪ ਆ ਕੇ ਦੇਖੋ ਹਰ ਪਾਸੇ ਬੁਰਾ ਹਾਲ ਹੈ

  • @preetsingh6340
    @preetsingh6340 2 місяці тому +1

    ਨੌਕਰੀ ਤਾਂ ਹੁਣ ਦੇਣ ਲੱਗੇ ਆ ਤੁਸੀ ਹਜੇ ਵੀ ਪਤਾ ਨੀ ਮਿਲਣੀ ਜਾ ਨਈ ਜਿਹੜੇ ਮੁੰਡੇ over age ਹੋਗੇ ਉਹ ਕੀ ਕਰਨ।ਉਹ ਤਾ ਲੇਬਰ ਹੀ ਕਰਨ ਜੋਗੇ ਰਹਿ ਗਏ।

  • @GurswakSingh-ws4qr
    @GurswakSingh-ws4qr 3 місяці тому +2

    ਪਿੰਡ ਟੂਸੇ ਤਹਿਸੀਲ ਰਾਏਕੋਟ ਵਿਚ ਤਾਂ 10ਜੀਆ ਨੂੰ 10ਕਿੱਲੋ ਕਣਕ ਹੀ ਮਿਲੀ ਆ ਕੀ ਬਣੂੰ ਇਸ ਕਣਕ ਨਾਲ

  • @AvtarSingh-qu4uj
    @AvtarSingh-qu4uj 3 місяці тому +25

    ਜਦੋਂ ਦਾ ਤੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਕਦੇ ਨੀ ਕਣਕ ਆਈ 2 ਰੂਪੈ ਕਿੱਲੋ ਵਾਲ਼ੀ ਸਿਰਫ਼ ਸੈਂਟਰ ਸਰਕਾਰ ਵਾਲ਼ੀ ਆਉਂਦੀ ਆ ਗਰੀਬਾਂ ਵਾਸਤੇ ਨੌਕਰੀ ਵੀ ਸਿਰਫ਼ ਓਨਾ ਨੂੰ ਮਿਲ਼ਦੀ ਆ ਜਿਨਾਂ ਨੇ ਲੌਕਡੌਨ ਚ 10 +2
    ਕੀਤੀ ਆ yr prsent ਓਨਾ ਦੇ ਕਿੱਥੋਂ ਆਉਣ ਗੇ ਜਿਨਾਂ ਨੇ ਲੌਕਡੌਨ ਤੋਂ ਪਹਿਲਾਂ 10 +2 ਕੀਤੀ ਆ ਸਾਡਾ ਤਾਂ ਉਹੀ ਹਾਲ ਆ ਤੂੰ ਹੋਰ ਕੀ ਕੀਤਾ ਗਰੀਬਾਂ ਵਾਸਤੇ

    • @ravinderkaur9995
      @ravinderkaur9995 3 місяці тому +1

      Sir me anandpur sahib to asi char meber kank do di mildi j kho ta therjo you

    • @AvtarSingh-qu4uj
      @AvtarSingh-qu4uj 3 місяці тому

      ਵੀਰ ਜੀ ਏਨਾ ਦੀ ਸਰਕਾਰ ਚ ਏਦਾਂ ਹੀ ਹੋਣਾ ਗਾ sir ਮੈ ਵੀ ਸੋਡੇ ਵਰਗਾਂ ਗਾ ਇਸ ਤੋਂ ਵਾਦ ਮੈਂ ਵੋਟ ਮੋਦੀ ਨੂੰ ਪਾਉਣੀ ਆਂ ਕਿਉਕਿ ਜੋਂ ਕੁੱਝ ਮੋਦੀ ਕਰਦਾਂ ਕੋਈ ਨੀ ਕਰਦਾਂ ਕਦੇ ਸੋਚ ਦੇਖੋ

  • @swarnjeetkaurmattu1315
    @swarnjeetkaurmattu1315 Місяць тому +1

    ਗਰੀਬਾਂ ਦੇ ਕੱਟੇ ਕਾਰਡ ਉਨ੍ਹਾਂ ਦਾ ਵੀ ਹੱਲ ਕਰੋ ‌ਮਾਨ ਸਾਹਿਬ ਜੀ

  • @ravinder1405
    @ravinder1405 3 місяці тому +1

    ਸਾਡੇ ਤੇ ਇੱਕ ਮਹੀਨੇ ਦੀ ਆਈ ਹੈ ਜੀ ਦੀ ਪੰਜ ਕਿਲੋ ਡਿਪੂ ਵਾਲੇ ਕਹਿੰਦੇ ਹਰ ਮਹੀਨੇ ਦਿਆ ਕਰਾਂਗੇ ਪੰਜ ਕਿੱਲੋ

  • @rana7018josan
    @rana7018josan 2 місяці тому +1

    ਬੰਦੀ ਸਿੰਘਾ ਦੀ v gal krla ,,jina da naa japke vota lyia c ,,

  • @singh6242
    @singh6242 3 місяці тому +14

    ਮੇਰੇ ਪਿੰਡ ਆ ਕੀ ਦੇਖ ਮਾਜਰੀ ਜ਼ਿਲਾ ਮੋਹਾਲੀ ਹਲੇ ਤੱਕ ਬਰਸਾਤੀ ਪਾਣੀ ਦਾ ਹੱਲ ਨਹੀਂ ਹੋਇਆ ਪਿਛਲੀ ਵਾਰੀ ਸਾਡੇ ਮਕਾਨ ਢਹਿ ਗਏ ਸੀ ਝੂਠ ਬੋਲਦਾ

    • @tanuanand5273
      @tanuanand5273 3 місяці тому

      Neele card ki bhi jaanch honi chahie

  • @ashwanidugg4633
    @ashwanidugg4633 2 місяці тому +1

    ਮੌਕਾ ਦੋਬਾਰਾ
    ਨਹੀਂ ਦੇਂਦੇ
    ਇਹ ਪੰਜਾਬੀ n
    ਨੇ।

  • @MonsterGamer3008
    @MonsterGamer3008 2 місяці тому +1

    BPL ਪਰਿਵਾਰਾਂ ਦੇ ਜਿਹੜੇ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਵਿੱਚੋਂ ਕਟੇ ਹੋਏ ਨੇ ਉਹੋ ਨਾਮ ਤਾਂ ਚੜਵਾ ਦਿਉ ਪਹਿਲਾਂ

  • @sukhdevsingh-ds5wj
    @sukhdevsingh-ds5wj 3 місяці тому +2

    ਫਿਰੋਜਪੁਰ ਤੋ ਪਿੰਡ ਬਾਰੇ , ਪਿੰਡ ਹਬੀਬ ਵਾਲਾ, ਪਿੰਡ ਗੰਦੂ ਕਿਲਚਾ, ਬਾਰਡਰ ਲਿੰਕ ਵਾਇਆ ਮਮਦੋਟ ਤੱਕ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 12- 13 ਸਾਲ ਹੋ ਗਏ ਹਨ ਸੜਕ ਬਣੀ ਨੂੰ ਜੋ ਕਿ ਟੁੱਟ ਕੇ ਚੂਰ ਚੂਰ ਹੋ ਗਈ ਹੈ। ਜੋ ਕਿ ਅੱਜ ਤੱਕ ਸੜਕ ਨਹੀਂ ਬਣੀ। ਸਕੂਲ ਦੇ ਬੱਚਿਆਂ ਦਾ, ਕਿਸਾਨਾਂ ਦਾ, ਮਜਦੂਰਾਂ ਦਾ ਫਿਰੋਜਪੁਰ ਜਾਣ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਨਤੀ ਹੈ ਫਿਰੋਜਪੁਰ ਦੇ ਐਮਐਲਏ, ਫਿਰੋਜਪੁਰ ਦੇ ਐਮਪੀ ਸਾਹਿਬ ਪ੍ਰਧਾਨ ਮੰਤਰੀ ਸੜਕ ਯੋਜਨਾ ਸਕੀਮ ਤਹਿਤ ਸੇਟਰ ਸਰਕਾਰ ਤੋਂ ਮਨਜ਼ੂਰ ਕਰਵਾਈ ਜਾਵੇ ।

  • @gurdevkaur1209
    @gurdevkaur1209 2 місяці тому +1

    ❤❤ਬੋਹਤ ਬੋਹਤ ਧੰਨਵਾਦ ਜੀ ਜੁਗ ਜੁਗ ਜੀਓ ਵੀਰ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @giansingh3220
    @giansingh3220 3 місяці тому +4

    ਸਤਿਗੁਰ ਕੋ ਹੰਕਾਰ ਨਾਂ ਭਾਵੇ

  • @HarprabhjeetSingh-p3j
    @HarprabhjeetSingh-p3j 2 місяці тому +1

    ਰਾਜ ਨਹੀਂ ਸੇਵਾ ❤😅😊

  • @NavdeepSingh-zz5th
    @NavdeepSingh-zz5th 3 місяці тому +3

    ਦੂਜਿਆਂ ਨੂੰ ਬਾਅਦ ਵਿੱਚ ਨੌਕਰੀਆਂ ਦੇ ਦਿਓ CM SAAB ਜਿਹੜੇ ਮੁੰਡੇ ਹੁਣ ਘਰ ਘਰ ਰਾਸ਼ਨ ਵੰਡਣ ਵਾਲੀ ਨੌਕਰੀਆਂ ਤੇ ਰੱਖੇ ਸੀ ਅੱਜ ਉਹ ਫ਼ਿਰ ਤੋਂ ਬੇਰੁਜਗਾਰ ਹੋ ਗਏ। ਕ੍ਰਿਪਾ ਕਰਕੇ ਕੋਈ ਫੈਂਸਲਾ ਉਹਨਾਂ ਦੇ ਹੱਕ ਵਿਚ ਲਯੋ ਫ਼ਿਰ ਨਵੀਆਂ ਨੌਕਰੀਆਂ ਬਾਰੇ ਵੀ ਸੋਚ ਲਿਓ

  • @user-bs9lj6yg1
    @user-bs9lj6yg1 3 місяці тому +1

    5 ਕਿਲੋ ਮੀਟਰ ਦੂਰ 5ਕਿਲੋ ਦਾ ਖਰਚਾ ਪੈਦਾ

  • @rupinderjitkaur4170
    @rupinderjitkaur4170 3 місяці тому +5

    ਇਕੱਲੀ ਪੁਲਿਸ ਵਿੱਚ ਹੀ ਪੋਸਟਾ ਕੱਢੀ ਜਾਦਾ ਬਾਕੀ ਬੀ ਟੈਕ ਐਮ ਟੈਕ ਵਾਲੇ ਬੰਚੇ ਕਿੱਧਰ ਜਾਣ ਗੱਲਾਂ ਨਾਲ ਢਿੱਡ ਭਰੀ ਜਾਦੇ ਜੇ ਹੁਣ ਲੋਕ ਬਹੁਤ ਸਿਆਣੇ ਹਨ ਤੁਹਾਡੀਆ ਗੱਲਾ ਦਾ ਕੋਈ ਅਸਰ ਨਹੀਂ ਪੁਰਾਣੀਆਂ ਸਰਕਾਰਾ ਨੇ ਘਟ ਤੋ ਘਟ ਸਾਰੇ ਵਿਭਾਗਾ ਵਿੱਚ ਪੋਸਟਾ ਕੱਢਦੇ ਤੇ ਭਰਤੀ ਕਰਦੇ ਸੀ

  • @darasingh8335
    @darasingh8335 2 місяці тому +1

    ਸੀਐਮ ਭਗਵੰਤ ਸਾਹਿਬ ਜੀ ਸਾਡਾ ਰਾਸਣ ਅੱਠ ਸਾਲ ਹੋ ਗਏ ਬੰਦ ਕਰੇ ਨੂੰ ਕਹਿੰਦੇ ਤੁਹਾਡਾ ਕਾਰਡ ਤਾਂ ਬਲੋਕ ਵਿੱਚ ਹ ਸਾਡੇ ਪਿੰਡ ਦੇ ਸਰਪੰਚ ਨੇ ਸਾਨੂੰ ਕੋਈ ਵੀ ਨਹੀਂ ਦਿੱਤਾ ਰਾਸਣ ਤੇ ਨਾ ਲੌਕਡਾਊਨ ਚ ਨਾ ਉਹ ਹੋਰ ਕੋਈ ਫਰੀ ਫਰੀ ਕੁਝ ਨਹੀਂ ਸਾਡਾ ਸਾਰਾ ਕੁਝ ਬੰਦ ਹ ਜੀ ਅਠ ਸਾਲ ਹੋ ਗਏ ਸਾਨੂੰ 8 ਬਸ ਗੁਜ਼ਾਰਾ ਪਤਾ ਨਹੀਂ ਕਰੀ ਜਾਣਾ ਬਸ ਸਭ ਦਾ ਜੇ ਤੁਸੀਂ ਸਾਨੂੰ ਸਾਡਾ ਹੱਕ ਬਣਦਾ ਦੇ ਸਕਦੇ ਹੋ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਆਉਂਦੇ ਸਾਲ ਤੁਹਾਨੂੰ ਪਿਛਲੀਆਂ ਵੋਟਾਂ ਸਾਰੀਆਂ ਵੋਟਾਂ ਸੀ ਨੇ ਘਰੋਂ ਆਈਆਂ ਸਾਰੀਆਂ ਆਪਦੇ ਘਰੋਂ ਸਾਨੂੰ ਪੰਜ ਮਹੀਨੇ ਲਾਰੇ ਲਾਉਂਦਾ ਨੂੰ ਕੋਈ ਨਹੀਂ 1 ਸਾਲ ਮਹੀਨੇ ਚ ਆ ਜਾਓ ਤੁਹਾਡਾ ਸਾਰਾ ਕੁਝ ਬਣ ਜਾਊਗਾ ਪਰ ਕੁਝ ਨਹੀਂ ਬਣ ਰਿਹਾ ਜੀ ਉਹ ਗੱਲਾਂ ਨੂੰ ਵੀ ਦੋ ਸਾਲ ਹੋ ਗਏ

  • @Happy89902
    @Happy89902 3 місяці тому +2

    ਕੰਮ ਵਾਲੇ ਤਾਂ ਬੇਰੋਜਗਾਰ ਕਰ ਦਿੱਤੇ ਸਾਬ

  • @RanjeetSingh-pt8dg
    @RanjeetSingh-pt8dg 3 місяці тому +7

    ਬਸ ਗੱਲਾਂ ਕੁਛ ਨਹੀਂ ਹੋਣਾ

  • @kalasinghkalasingh1842
    @kalasinghkalasingh1842 3 місяці тому +1

    ਮਾਨ ਸਾਹਿਬ ਗਰੀਬਾਂ ਦੀਆਂ ਵੋਟਾਂ ਲੈ ਕੇ ਕਦੇ ਗਰੀਬਾਂ ਦੇ ਹੱਕ ਵਿੱਚ ਬੋਲ ਪਿਆ ਕਰੋ ਸਰਕਾਰਾਂ ਬਣਦੀਆਂ ਨੇ ਜਿਹੜੇ ਵੱਡੇ ਲੋਕ ਹੁੰਦੇ ਨੇ ਵਿਕਦੇ ਤਾਂ ਉਹ ਹੁੰਦੇ ਨੇ ਲੱਖਾਂ ਰੁਪਏ ਪਾਰਟੀ ਤੋਂ ਲੈ ਲੈਂਦੇ ਨੇ ਗਰੀਬ ਬੰਦਾ ਕਦੇ ਵੀ ਨਹੀਂ ਵਿਕਦਾ

  • @rajeshsuri2173
    @rajeshsuri2173 3 місяці тому +3

    ਇਹ ਕਣਕ ਮੋਦੀ ਜੀ ਦੇ ਰਹੇ ਨੇ ਪੰਜਾਬ ਸਰਕਾਰ ਦਾ ਤਾਂ ਬੋਰੀ ਨੂੰ ਸੇਬਾ ਵੀ ਨਹੀਂ ਦਿੰਦੀ ਬੋਰੀ ਬਨਣ ਲਈ ਕਣਕ ਮੋਦੀ ਦੇ ਰਿਹਾ ਤੇ ਪੰਜਾਬ ਵੋਟਾ ਪਕੀਆ ਕਰਦੀ ਆ ਤੇ ਭੇਡਾਂ ਇਹ ਗੱਲ ਸਮਝ ਲੈਣ ਆਟਾ ਦਿੱਤਾ ਉਹ ਵੀ ਸੈਟਿੰਗ ਕਰਕੇ ਪੈਸੇ ਕਮਾਉਂਦੇ ਰਹੇ ਇਹ ਗੱਲ ਮੋਦੀ ਨੂੰ ਪਤਾ ਤੇ ਮੋਦੀ ਨੇ ਬਖਸ਼ਣਾ ਨਹੀ ਪੁੱਠਾ ਲਟਕਾਉ ਫ਼ਿਰ ਆਉਣਾ ਸਵਾਦ ਪੰਜਾਬ ਵਾਲੀਆਂ ਨੂੰ

  • @LadhaSahnewali
    @LadhaSahnewali 2 місяці тому

    ਭਗਵੰਤਮਾਨ ਸਿੰਘ ਬੱਸ ਇਕੱਲੀਆਂ ਗੱਲਾਂ ਹੀ ਆ ਤੁਹਾਡੇ ਕੋਲੇ

  • @RahulKumar-ok1pk
    @RahulKumar-ok1pk Місяць тому +1

    Jo bhi karna Janata ke liye achcha Hi karna Bhala karna

  • @b2channel819
    @b2channel819 2 місяці тому +1

    Yr kithe milda Sanu v dasdo bs gallan da kadaah..

  • @LadhaSahnewali
    @LadhaSahnewali 2 місяці тому

    ਮਾਨਸਾ ਜਿਲ੍ਹੇ ਚ ਕੁਝ ਨਹੀਂ ਕਰਿਆ ਭਗਵੰਤ ਮਾਨ ਸਿੰਘ ਤੁਸੀਂ ਗਰੀਬਾਂ ਦੇ ਹੱਕ ਨੂੰ

  • @dharampalk796
    @dharampalk796 2 місяці тому

    ਇਹ ਇੱਕ ਅਨਪੜ੍ਹ ਵਿਅਕਤੀ ਨੂੰ ਮੁੱਖ ਮੰਤਰੀ ਬਣਾਉਣ ਦਾ ਨਤੀਜਾ ਹੈ !😢

  • @giansingh3220
    @giansingh3220 3 місяці тому +7

    ਬੇਅੰਤ। ਦਾ ਦੂਜਾ ਰੂਪ ਭਗਵੰਤਾ

  • @naxgamer2893
    @naxgamer2893 2 місяці тому

    ਸਭ ਝੂਠ ਹੈ ਕੁਝ ਨਹੀਂ ਮਿਲਦਾ ਸਾਡੇ ਘਰ ਕਮਾੳੁਣ ਵਾਲਾ ਕੋਈ ਨਹੀਂ ਸਾਡੇ ਬਜ਼ੁਰਗ ਦਾ ਰਾਸ਼ਨ ਕਾਰਡ ਵੱਖ ਹੋ ੳੁਹ ਬੁਮਾਰ ਹੈ ਇੱਕ ਸਾਲ ਤੋਂ ਕਣਕ ਨਹੀਂ ਮਿਲਦੀ ਪੈਨਸ਼ਨ ਵੀ ਬੰਦ

  • @SurjitSingh-yb4pt
    @SurjitSingh-yb4pt 3 місяці тому +1

    ਨਿਰਾ ਝੂਠ ਬਾਈ

  • @DharminderthaperDharminder
    @DharminderthaperDharminder 2 місяці тому

    ਭਗਵੰਤ ਮਾਨ ਜੀ ਤੁਸੀਂ ਨਵੇਂ ਰਾਸ਼ਨ ਕਾਰਡ ਬਣਾਉਣ। ਕਾਈ ਗ਼ਰੀਬਾਂ ਦੇ ਕਾਰਡ ਨਹੀਂ ਬਣੇ ਜੀ

  • @indianarmyarmy1209
    @indianarmyarmy1209 2 місяці тому

    ਘਰ ਘਰ ਰਾਸ਼ਨ ਸਕੀਮ ਤਾਂ ਬੰਦ ਕਰਵਤੀ ਤੇ ਜੌ ਮੁੰਡੇ ਕੰਮ ਲੱਗੇ ਸੀ ਬਿਨਾਂ ਨੋਟਿਸ ਦਿੱਤੇ ਕੰਮ ਤੋਂ ਬਾਹਰ ਕੱਢੇ ਗਏ।

  • @palsaab9116
    @palsaab9116 2 місяці тому

    ਭਗਵੰਤ ਮਾਨ ਜੀ ਪਹਿਲਾਂ ਜਿਹੜੇ ਸਕੂਲ ਤੁਸੀਂ ਖੇਲੇ ਸੀ ਖੋਲੇ ਸੀ ਨਾ ਵੀਰ ਜੀ ਉਹਨਾਂ ਦਾ ਹਾਲ ਦੇਖ ਲਓ 2020 ਕਿਲੋਮੀਟਰ ਛੋਟੇ ਛੋਟੇ 15 16 ਸਾਲ ਦੇ ਬੱਚੇ ਬੱਸਾਂ ਦੇ ਵਿੱਚ ਸਰਕਾਰੀ ਧੱਕੇ ਖਾਂਦੇ ਆ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਐਮੀਨੈਂਸ ਦੇ ਬੱਚਿਆਂ ਨੂੰ ਸਕੂਲ ਚ ਸਰਕਾਰੀ ਬੱਸ ਲਵਾ ਕੇ ਦਵਾਂਗੇ ਨਾ ਤਾਂ ਬਸ ਲੱਗੀ ਤੇ ਨਾ ਬੱਚੇ ਬੱਸਾਂ ਚ ਚੜੇ ਆ ਦੋ ਚਾਰ ਮਹੀਨੇ ਲਵਾ ਕੇ ਮੁੜ ਕੇ ਫੇਰ ਬਸ ਬੰਦ ਕਰ ਦਿੱਤੀ ਸਾਡੀਆਂ ਪਿਆਰੀਆਂ ਬੱਚੀਆਂ ਜਿਹੜੀਆਂ ਸਾਨੂੰ ਪੜ੍ਹਾਈ ਇੱਕ ਦੋ ਕਿਲੋਮੀਟਰ ਤੇ ਮਿਲਦੀ ਸੀ ਉਹ ਵੀ ਪੜ੍ਹਾਈ ਨੂੰ ਲੈਣ ਵਾਸਤੇ ਸਾਡੀਆਂ ਬੱਚੀਆਂ ਨੂੰ ਘੱਟੋ ਘੱਟ 20 ਕਿਲੋਮੀਟਰ ਸਰਕਾਰੀ ਵਾਸਤੇ ਧੱਕੇ ਖਾਣੇ ਪੈਂਦੇ ਆ ਤੇ ਫਾਲਤੂ ਧੁੱਪ ਦੇ ਵਿੱਚ ਅੱਡੇ ਨੂੰ ਬਸ ਲੈਣ ਜਾਣਾ ਪੈਂਦਾ ਤੇ ਅੱਡੇ ਤੋਂ ਫਿਰ ਸਕੂਲ ਨੂੰ ਤੁਰ ਕੇ ਆਉਣਾ ਪੈਂਦਾ ਹ ਸੋ ਪਲੀਜ ਧਿਆਨ ਦਿਓ

  • @KakuGill-s6u
    @KakuGill-s6u 2 місяці тому

    ਕੀ ਲੋਗੇ ਵੋਟਾਂ ਅਗਰ ਯਾਰ ਤੁਸੀਂ ਗਰੀਬਾਂ ਦਾ ਤਾਂ ਭੱਠਾ ਭਾਈ ਆਉਣੇ ਤੁਸੀਂ ਪਹਿਲਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਦੇਸ਼ ਨੂੰ ਮਾਰ ਰਹੀਆਂ ਨੇ ਉਹਨਾਂ ਤੇ ਕੰਮ ਕਰੋ ਫਿਰ ਵੱਡੀਆਂ ਚੀਜ਼ਾਂ ਨੂੰ ਹੱਥ ਪਾਇਓ ਗੱਲਾਂ ਬਾਤਾਂ ਨਾਲ ਕੁਝ ਨਹੀਂ ਹੁੰਦਾ ਭਗਵੰਤ ਮਾਨ ਸਾਹਿਬ ਗੱਲਾਂ ਤਾਂ ਬਹੁਤ ਕਰਕੇ ਕੁਝ ਕਰਕੇ ਵੀ ਵਿਖਾਉਂਦੇ ਜਦੋਂ ਲੋਕ ਮਜ਼ਾਕ ਕਰਦੇ ਸਾਨੂੰ ਕਿ ਤੁਸੀਂ ਇਹਨਾਂ ਨੂੰ ਵੋਟਾਂ ਪਾਈਆਂ ਜਿਨਾਂ ਦਾ ਤੁਸੀਂ ਫਾਇਦਾ ਕਰਦੇ ਹ ਨਾ ਉਹੀ ਸਾਨੂੰ ਮਜਾਕ ਕਰਦੇ ਆ

  • @KakuGill-s6u
    @KakuGill-s6u 2 місяці тому

    ੍ਰ ਭਰਾਵਾ 30 ਕਿਲੋ ਤੋਂ ਪਜ ਕਿਲੋ ਕਰਤੀ ਕਿਤੇ ਦੁੱਧ ਤੇ ਹੋਰ ਨਾ ਘਟਾ ਦੀ ਸਕੂਲਾਂ ਦੇ ਟਾਈਮ ਬਦਲ ਕੇ ਸੱਤ ਤੋਂ 12 ਕਰਤਾ ਈਦੂ ਉੱਤੇ ਕੀ ਤੁਸੀਂ ਮਾੜਾ ਕਰੋਗੇ ਮੁਕਤਸਰ ਦੇ ਵਿੱਚ ਮੈਂ ਦਿਖਾ ਦਿਦਾ ਬੱਚੇ ਬੇਕਾਰ ਹੋਈ ਜਾਂਦੇ ਆ ਪੜਾਈ ਤੋਂ ਮਜ਼ਾਕ ਕਰਦਿਆਂ ਤੁਸੀਂ ਸਾਡੇ ਨਾਲ ਜਿਨਾਂ ਨੇ ਤੁਹਾਨੂੰ ਜਿਤਾਇਆ ਅੰਦਰੋਂ ਪਜ ਕਿਲੋ ਕਣਕ ਲੈਂਦਿਆਂ ਨੂੰ ਤਾਂ ਸਾਨੂੰ ਵੀ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਆਉਂਦੀ ਨਹੀਂਗੀ ਵੱਡੇ ਵੱਡੇ ਵਾਅਦੇ ਕਰਦਾ ਤੂੰ

  • @RanjitSingh-ti5nk
    @RanjitSingh-ti5nk 2 місяці тому

    ਮਾਨ ਸਾਬ ਜੀ ਅਕਾਲੀ ਵੇਲੇ ਕਣਕ 30 ਕਿਲੋ ਸੀ ਤੇ ਕਾਂਗਰਸ ਵੇਲੇ 15 ਕਿਲੋ ਤੇ
    ਆਪ ਵੇਲੇ 5 ਕਿਲੋ ਰੇਹ ਗੲਈ ਹੈਂ
    ਸਰਮ ਕਰੋ ਕੁੱਝ ਤਾਂ

  • @palsaab9116
    @palsaab9116 2 місяці тому

    ਇਹ ਜਿਹੜਾ ਕਮੈਂਟ ਕਰ ਰਹੇ ਆ ਇਹ ਕਪੂਰਥਲਾ ਸਕੂਲ ਆਫ ਐਮੀਨੈਸ ਤੋਂ ਹੈ

  • @ਕਾਲਾਸਿੰਘ-ਜ5ਨ
    @ਕਾਲਾਸਿੰਘ-ਜ5ਨ 3 місяці тому +5

    ਸੁੱਖਾ ਗੱਪੀ ਤੋਂ ਵੱਡਾ ਗੱਪੀ ਹੈ

  • @RohitGill-hm1vl
    @RohitGill-hm1vl 2 місяці тому +1

    Mere Sajan nu milja

  • @sinderpalsingh9169
    @sinderpalsingh9169 3 місяці тому +1

    ਜਾ ਓ ਆਪਣ ਕੰਮ ਕਰਨ ਤੂੰ ਆਪਣਾ 3 ਵਿਆਹ ਕਰਵਾਉਣ

  • @Tirath__008
    @Tirath__008 2 місяці тому

    ਤੇਰੇ ਨਾਲੋ ਤਾਂ ਬਾਦਲ ਸਰਕਾਰ ਵਧੀਆ ਸੀ 6 ਮਹੀਨੇ ਦੀ ਇਕੱਠੀ ਕਣਕ ਦਿੰਦੇ ਸੀ ਸੀ ਘਰ ਵਿਚ ਬਰਕਤ ਤਾਂ ਰਹਿਦੀ ਸੀ

  • @kalasinghkalasingh1842
    @kalasinghkalasingh1842 3 місяці тому +1

    ਮਾਨ ਸਾਹਿਬ ਗਰੀਬਾਂ ਦੀਆਂ ਵੋਟਾਂ ਲੈ ਕੇ ਕਦੇ ਗਰੀਬਾਂ ਦੇ ਹੱਕ ਵਿੱਚ ਬੋਲ ਪਿਆ ਕਰੋ ਸਰਕਾਰਾਂ ਬਣਦੀਆਂ ਨੇ ਜਿਹੜੇ ਵੱਡੇ ਲੋਕ ਹੁੰਦੇ ਨੇ ਵਿਕਦੇ ਤਾਂ ਉਹ ਹੁੰਦੇ ਨੇ ਲੱਖਾਂ ਰੁਪਏ ਪਾਰਟੀ ਤੋਂ ਲੈ ਲੈਂਦੇ ਨੇ ਗਰੀਬ ਬੰਦਾ ਕਦੇ ਵੀ ਨਹੀਂ ਵਿਕਦਾ

  • @RohitGill-hm1vl
    @RohitGill-hm1vl 2 місяці тому +1

    Sanu ta nahi milie

  • @davinderdeepkaursandhu666
    @davinderdeepkaursandhu666 3 місяці тому

    ਕਿਉਂ ਝੂਠ ਬੋਲੀ ਜਾਨਾ ਪਾਣੀ ਤੇ ਕਿਸੇ ਸੂਬੇ ਚ ਵੀ ਨਹੀਂ ਆਇਆ

  • @kalasinghkalasingh1842
    @kalasinghkalasingh1842 3 місяці тому +1

    ਮਾਨ ਸਾਹਿਬ ਗਰੀਬਾਂ ਦੀਆਂ ਵੋਟਾਂ ਲੈ ਕੇ ਕਦੇ ਗਰੀਬਾਂ ਦੇ ਹੱਕ ਵਿੱਚ ਬੋਲ ਪਿਆ ਕਰੋ ਸਰਕਾਰਾਂ ਬਣਦੀਆਂ ਨੇ ਜਿਹੜੇ ਵੱਡੇ ਲੋਕ ਹੁੰਦੇ ਨੇ ਵਿਕਦੇ ਤਾਂ ਉਹ ਹੁੰਦੇ ਨੇ ਲੱਖਾਂ ਰੁਪਏ ਪਾਰਟੀ ਤੋਂ ਲੈ ਲੈਂਦੇ ਨੇ ਗਰੀਬ ਬੰਦਾ ਕਦੇ ਵੀ ਨਹੀਂ ਵਿਕਦਾ

  • @vijetarandhawa565
    @vijetarandhawa565 2 місяці тому

    ਉ ਭਰਾਵਾਂ ਵੱਡੇ ਅਫਸਰ ਪੰਜਾਬ ਦੇ ਲਾਗੇ ਬਾਹਰਲੇ ਸਟੇਟਾਂ ਦੇ ਹਟਾ ਦੇ ਫੇਰ ਮੰਨਾਗੇ ਤੈਨੂੰ

  • @Manpreetkuldeep
    @Manpreetkuldeep 2 місяці тому

    ਪਾਜੀ 5-5ਕਿਲੋ ਨਾਲ਼ ਕੀ ਬਣਦਾ 5ਕਿਲੋ ਤਾਂ ਪੰਜਾ ਦਿਨਾਂ ਚ਼ ਹਿ ਖ਼ਤਮ ਹੋ ਜਾਂਦੀ ਆ😢

  • @kalasinghkalasingh1842
    @kalasinghkalasingh1842 3 місяці тому +1

    ਮਾਨ ਸਾਹਿਬ ਗਰੀਬਾਂ ਦੀਆਂ ਵੋਟਾਂ ਲੈ ਕੇ ਕਦੇ ਗਰੀਬਾਂ ਦੇ ਹੱਕ ਵਿੱਚ ਬੋਲ ਪਿਆ ਕਰੋ ਸਰਕਾਰਾਂ ਬਣਦੀਆਂ ਨੇ ਜਿਹੜੇ ਵੱਡੇ ਲੋਕ ਹੁੰਦੇ ਨੇ ਵਿਕਦੇ ਤਾਂ ਉਹ ਹੁੰਦੇ ਨੇ ਲੱਖਾਂ ਰੁਪਏ ਪਾਰਟੀ ਤੋਂ ਲੈ ਲੈਂਦੇ ਨੇ ਗਰੀਬ ਬੰਦਾ ਕਦੇ ਵੀ ਨਹੀਂ ਵਿਕਦਾ

  • @DharamveermashalMashal-ug4mf
    @DharamveermashalMashal-ug4mf 3 місяці тому

    ਬਸ ਕਰ ਤੂੰ ਮੋੜ ਕੇ ਨਹੀਂ ਆਉਂਦਾ ਹੁਣ

  • @BalwinderBalwindersingh-x3g
    @BalwinderBalwindersingh-x3g 2 місяці тому

    ਭਗਤਾ ਜੀਹਨੂੰ ਕਣਕਨੀਸਾਨੂਕਾਮਚਾਹੀਦਾ

  • @kalasinghkalasingh1842
    @kalasinghkalasingh1842 3 місяці тому +1

    ਮਾਨ ਸਾਹਿਬ ਗਰੀਬਾਂ ਦੀਆਂ ਵੋਟਾਂ ਲੈ ਕੇ ਕਦੇ ਗਰੀਬਾਂ ਦੇ ਹੱਕ ਵਿੱਚ ਬੋਲ ਪਿਆ ਕਰੋ ਸਰਕਾਰਾਂ ਬਣਦੀਆਂ ਨੇ ਜਿਹੜੇ ਵੱਡੇ ਲੋਕ ਹੁੰਦੇ ਨੇ ਵਿਕਦੇ ਤਾਂ ਉਹ ਹੁੰਦੇ ਨੇ ਲੱਖਾਂ ਰੁਪਏ ਪਾਰਟੀ ਤੋਂ ਲੈ ਲੈਂਦੇ ਨੇ ਗਰੀਬ ਬੰਦਾ ਕਦੇ ਵੀ ਨਹੀਂ ਵਿਕਦਾ

  • @jassromanaromana1531
    @jassromanaromana1531 3 місяці тому

    ਫਭਿਰਸਟਾਚਾਰ ਖ਼ਤਮ ਕਰਤਾ 😂😂😂

  • @rohitpandit4874
    @rohitpandit4874 2 місяці тому +1

  • @avtarlehriavtar525
    @avtarlehriavtar525 2 місяці тому

    ਗੁਰੋਂਡ ਤੇ ਆਕੇ ਦੇਖ ਕੀ ਮਿਲਦਾ

  • @ShinderKaur-b4e
    @ShinderKaur-b4e 2 місяці тому

    ਮਜ਼ਦੂਰਾਂ ਲਈ ਵੀ ਕੁਝ ਕਰੋ ਜੀ

  • @AvtarSingh-ip6ju
    @AvtarSingh-ip6ju 3 місяці тому

    ਫੂਕਰਾ ਬਨਦਾ😊😊😊😊😊😅😅😅😅

  • @indianarmyarmy1209
    @indianarmyarmy1209 2 місяці тому

    ਬੇਰੋਜਗਾਰ ਕਰ ਦਿੱਤੇ

  • @MandeepKaur-is4uk
    @MandeepKaur-is4uk 3 місяці тому +1

    Bhagwant Mann Sahab sarkar ji masala Devi koi help kar do

  • @Letsrock-gg1qz
    @Letsrock-gg1qz 3 місяці тому +3

    Galla nal krah bnai jane o Maan saab

  • @SanjeevKumar-997
    @SanjeevKumar-997 2 місяці тому

    Ammi stotra hai aam party ham yah nahin mante 5 kilo se lekar ja Raha hota kam se kam 10 kilo ek aadami Ko chahie