Bharpoor Singh Balbir | ਸਿੱਖ ਕੌਮ ਦੇ ਮਹਾਨ ਪੱਤਰਕਾਰ ਭਰਪੂਰ ਸਿੰਘ ਬਲਬੀਰ ਨਾਲ ਇੱਕ ਯਾਦ

Поділитися
Вставка
  • Опубліковано 20 вер 2022
  • 2014 ਵਿਚ ਮੈਂ ਭਰਪੂਰ ਸਿੰਘ ਬਲਬੀਰ ਨਾਲ ਇੱਕ ਇੰਟਰਵਿਊ ਰਿਕਾਰਡ ਕੀਤੀ ਸੀ. ਚੈਨਲ ਬੰਦ ਹੋਣ ਕਾਰਨ ਇੰਟਰਵਿਊ ਵੀ ਡਿਲੀਟ ਹੋ ਗਈ ਪਰ ਉਸ ਇੰਟਰਵਿਊ ਦੌਰਾਨ ਕੁਝ ਹੋਰ ਪੱਖ ਵੀ ਰਿਕਾਰਡ ਕੀਤੇ ਸਨ ਜਿਹਨਾਂ 'ਚੋਂ ਇੱਕ ਛੋਟੀ ਵੀਡੀਓ ਮਿਲ ਗਈ ਜੋ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ. ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਅਤੇ ਅੱਗੇ ਸ਼ੇਅਰ ਕਰੋ!

КОМЕНТАРІ • 151

  • @singhBHUPINDERPAL
    @singhBHUPINDERPAL Рік тому +121

    ਸ੍ਰ ਭਰਪੂਰ ਸਿੰਘ ਬਲਬੀਰ ਮੇਰੇ ਫੁੱਫੜ ਜੀ ਹਨ, ਇਸ ਲਈ ਮੇਰੀ ਖੁਸ਼ ਕਿਸਮਤੀ ਰਹੀ ਕਿ ਉਹਨਾਂ ਦੇ ਦਰਵੇਸ਼ੀ ਰੂਪ ਨੂੰ ਖੂਬ ਮਾਣ ਸਕਿਆ । ਬਾਕੀ ਪ੍ਰਮਾਤਮਾ ਦੀ ਮੌਜ ਹੈ

    • @jaskaranchahal6218
      @jaskaranchahal6218 Рік тому +1

      Bhut kismat wale aa veer tusi kashhhh mainu aaj jini k smjh aa onni k hundi jdo eh alive hunde taa jaroor milda hath londa ehna de pairaaa nu ❤kashhhh

    • @bakhshishsingh4248
      @bakhshishsingh4248 Рік тому +1

      ਵੀਰ ਜੀ, ਸਰਦਾਰ ਭਰਪੂਰ ਸਿੰਘ ਜੀ ਦਾ ਐਡਰੈਸ ਦਿਓ, ਮੈ ਵੀ ਮਹਾਨ ਸਿੱਖ ਜਰਨੈਲ ਦੇ ਦਰਸ਼ਨ ਕਰ ਸਕਾ

    • @gurinder_hari
      @gurinder_hari Рік тому

      ਕਿਸ ਥਾਂ ਰਹਿਦੇ ਨੇ ਬਾਬਾ ਜੀ

    • @harwindersingh6397
      @harwindersingh6397 Рік тому

      Ki tussi inna likhiya kuch das skde ho 👏

    • @parmveersingh4666
      @parmveersingh4666 Рік тому +2

      Sat Sri akaal veerji

  • @virpalkaur2871
    @virpalkaur2871 Рік тому +26

    ਸਿੰਘ ਸਾਬ ਦੇ ਭਾਸ਼ਣ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ 🙏

  • @hakamsingh2018
    @hakamsingh2018 Рік тому +11

    ਜੱਥੇਦਾਰ ਭਰਪੂਰ ਸਿੰਘ ਬਲਬੀਰ ਜੀ ਦੇ ਕੌਮੀ ਵਿਚਾਰ ਬਾਰ ਬਾਰ ਜਿੰਨੀ ਬਾਰ ਵੀ ਸੁਣਦੇ ਤਾਂ ਫੇਰ ਦੁਬਾਰਾ ਸੁਣਣ ਨੂੰ ਦਿਲ ਕਰਦਾ ਐ
    ਅਕਾਲ ਪੁਰਖ ਕਿਰਪਾ ਕਰੇ ਜੱਥੇਦਾਰ ਜੀ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

  • @punjabivlogger6131
    @punjabivlogger6131 Рік тому +10

    ਮੈ ਖੇਤ ਜਾ ਕੇ ਸਪੀਚ ਜਰੂਰ ਸੁਣਦਾ ਹਾਂ 😢😢😢 ਦੇਖ ਦੇਖ ਰੋਣ ਆਉਂਦਾ 😢😢😢😢

  • @dilbagpadda1746
    @dilbagpadda1746 Рік тому +19

    ਬਹੁਤ ਹੀ ਸੱਚੇ ਤੇ ਦਿਲ ਵਿੱਚ ਸਿੱਖੀ ਪ੍ਰਤੀ ਬੜਾ ਪਿਆਰ ਸੀ
    ਆਪਣੇ ਰਾਜ ਲਈ ਲੋਕਾਂ ਨੂੰ ਜਗਾਉਂਦੇ ਰਹੇ ਆਪਣੇ ਅੰਤਲੇ ਸਾਹਾ ਤੀਕ
    ਇਹਨੂੰ ਕਹਿੰਦੇ ਪੱਤਰਕਾਰੀ ਅੱਜ ਵਾਲਿਆਂ ਵਾਂਗੂ ਨਹੀਂ ਜਿਦਰੋ ਬੁਰਕੀ ਪਈ ਓਦਰ ਨੂੰ ਹੋ ਜਾਂਦੇ

  • @lg1613
    @lg1613 Рік тому +16

    ਸਿੱਖ ਕੌਮ ਦੇ ਮਹਾਨ ਯੋਧੇ ਗਿਆਨੀ ਬਲਵੀਰ ਸਿੰਘ ਜੀ

  • @VIPManinder
    @VIPManinder Рік тому +54

    ਇਹ ਸਾਡਾ bad luck ਰਿਹਾ ਕਿ ਅਸੀਂ ਕੌਮ ਦੇ ਇਸ ਮਹਾਨ ਸਿੰਘ ਨੂੰ ਸਾਂਭ ਨਾ ਸਕੇ। ਜੇਕਰ ਕਿਸੇ ਕੋਲ ਭਾਈ ਭਰਪੂਰ ਸਿੰਘ ਬਲਬੀਰ ਜੀ ਦੀ ਆਖਰੀ ਸਮੇਂ ਦੀ ਕੋਈ ਹੋਰ ਇੰਟਰਵਿਊ ਜਾ ਵੀਡੀਓ ਕਲਿੱਪ ਹੋਵੇ ਤਾਂ ਜਰੂਰ share ਕਰਿਯੋ।
    #freedomforsikhs #bharpursinghbalbir

    • @jassajatt829
      @jassajatt829 Рік тому +2

      Hmm bai ji koi saskaar te v nahi pahunchea 😢😢😢😢

    • @gssaran88
      @gssaran88 Рік тому +1

      This is how we treat the Greats, we dont stand by them. What a shame for us as a community.

    • @user-lz6kk6nf2r
      @user-lz6kk6nf2r 10 місяців тому +1

      ​@@jassajatt829kdo akaal chalna kita ihna ne

    • @jassajatt829
      @jassajatt829 10 місяців тому

      @@user-lz6kk6nf2r hmm bai

  • @sukhwinderbahrain9550
    @sukhwinderbahrain9550 9 місяців тому +4

    ਸਾਡੀ ਕੌਮ ਨੂੰ ਰਸਤਾ ਦਿਖਾਉਣ ਵਾਲਾ ਤੇ ਕੌਮ ਦਾ ਭਵਿੱਖ ਦੱਸਣ ਵਾਲਾ ਹੀਰਾ

  • @SukhrajSingh-li7vy
    @SukhrajSingh-li7vy Рік тому +10

    ਵੀਰੋ ਮੇਰਾ।ਜਨਮ 1982 ਦਾ ਏ ਮੈਂ ਇਹਨਾਂ ਦੀ ਮੰਜੀ ਸਾਹਿਬ ਦੀਵਾਨ ਹਾਲ ਦੀ ਜੋ ਵੀਡੀਓ ਏ ਉਸ ਨੂੰ ਬਾਰ ਬਾਰ ਸੁਣਦਾ ਹਾਂ ਉਸ ਵੀਡੀਓ ਤੋਂ ਪਤਾ ਲੱਗਦਾ ਕੀ ਕਿਨਾਂ ਦਰਦ ਪਿਆਰ ਤੇ ਫ਼ਿਕਰ ਸੀ ਇਨ੍ਹਾਂ ਦੇ ਮਨ ਵਿੱਚ ਸਿੱਖ ਕੌਮ ਲਈ ਅੱਜ ਇਹਨਾਂ ਦੀ ਏ ਵੀਡੀਓ ਵੇਖ ਕੇ ਮੇਰਾ ਰੋਣ ਨਿਕਲ ਗਿਆ ਕਿ ਅੱਜ ਵੀ ਭਾਈ ਸਾਹਿਬ ਕੋਲੋਂ ਭਾਵੇਂ ਬੋਲਿਆ ਨਹੀਂ ਜਾਂਦਾ ਪਰ ਆਪਣੀ ਸਿੱਖ ਕੌਮ ਦਾ ਅੱਜ ਵੀ ਫ਼ਿਕਰ ਏ ਦਰਦ ਏ ਪਰ ਹੁਣ ਸ਼ਰੀਰ ਸਾਥ ਨਹੀਂ ਦਿੰਦਾ ਏ ਮੇਰੀ ਮਾੜੀ ਕਿਸਮਤ ਏ ਕਿ ਮੈਂ ਇਹਨਾਂ ਰੱਬੀ ਰੋਹਾ ਦਾ ਦਰਸ਼ਨ ਨਹੀਂ ਕਰ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ

  • @sukh1909
    @sukh1909 8 місяців тому +2

    ਸਿੱਖ ਕੌਮ ਨੂੰ ਸੁਚੇਤ ਕਰਨ ਲਈ ਇਹੋ ਜਿਹੇ ਬੁਲਾਰੇ ਦੀ ਸਖ਼ਤ ਜ਼ਰੂਰਤ ਆ

  • @GurdeepSingh-ep6fi
    @GurdeepSingh-ep6fi Рік тому +4

    ਭਾਈ ਬਲਵੀਰ ਸਿੰਘ ਭਰਪੂਰ,,, ਅਸੀਂ ਦਰਸ਼ਨ ਕੀਤੇ ਤੁਹਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ

  • @zimmysandhu
    @zimmysandhu 10 місяців тому +3

    ਰਾਜ ਬਿਨਾ ਨਾ ਧਰਮ ਚਲੈ ਹੈ ਵਾਲੀ ਸਪੀਚ ਜੇਕਰ ਕਿਸੇ ਵੀ ਕਾਰਨa ਕਰਕੇ ਰਿਕਾਰਡ ਨਾ ਕੀਤੀ ਜਾਂਦੀ ਤਾਂ ਕੌਮ ਨੂੰ ਬਹੁਤ ਵੱਡਾ ਘਾਟਾ ਹੋ ਜਾਣਾ ਸੀ , ਜਿਸ ਨਾਲ ਨੌਜੁਆਨ ਪੀੜ੍ਹੀ ਚ ਜੋਸ਼ ਤੇ ਹੋਸ਼ ਭਰਨ ਲਈ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
    ਵਾਹਿਗੁਰੂ ਜੀ ਕੀ ਫ਼ਤਹਿ।

  • @amretkhmer2217
    @amretkhmer2217 8 місяців тому +1

    ਕਈ ਵਾਰ ਇਨਾਂ ਨੂੰ ਘਰ ਵਿੱਚ ਮਿਲਦੇ ਰਹੇ ਹਾਂ, ਦਰਵੇਸ਼ ਪੁਰਸ਼ ਨੇ,

  • @SurjitSingh-ry5qm
    @SurjitSingh-ry5qm Рік тому +3

    ਇਹ ਸਿੰਘ ਚੋਹਲਾ ਸਾਹਿਬ ਦਾ ਜੀ

  • @jaswindersinghbajwa357
    @jaswindersinghbajwa357 11 місяців тому +2

    ਇਨ੍ਹਾਂ ਦੀ ਸਪੀਚ ਜੋਸ਼ ਭਰਦੀ ਹੈ... ਮੈਂ ਰੋਜ਼ਾਨਾ ਸੁਣਦਾ va

  • @hakamsingh2018
    @hakamsingh2018 Рік тому +3

    ਵਾਹਿਗੁਰੂ ਜੀ
    ਬਹੁਤ ਹੀ ਚੜ੍ਹਦੀਕਲਾ ਅਤੇ ਕੁਰਬਾਨੀ ਵਾਲੇ ਹਨ ਜੱਥੇਦਾਰ ਭਰਪੂਰ ਸਿੰਘ ਬਲਬੀਰ ਜੀ
    ਅਕਾਲ ਪੁਰਖ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ੇ ਜੀ

  • @gurpreetgill8922
    @gurpreetgill8922 Рік тому +2

    ਵਾਹਿਗੁਰੂ ਜੀ ਇਹੋ ਜਿਹੇ ਯੋਧੇ ਸੂਰਮਿਆਂ ਦੀ ਕੋਮ ਨੂੰ ਬਹੁਤ ਜ਼ਰੂਰਤ ਹੈ

  • @KulwinderSingh-tr4sb
    @KulwinderSingh-tr4sb 7 місяців тому +1

    Sadi kismat ehni jyada chngi hai ki ajj mhaan yohde de darshan ho gye jisnu sant ji nal staz te bekof bolde sunya ❤❤❤❤❤

  • @SatnamSingh-bg3bh
    @SatnamSingh-bg3bh Рік тому +5

    ਵਾਹਿਗੁਰੂ ਜੀ

  • @baaj.0740
    @baaj.0740 Рік тому +8

    Sikh kaum da mahan yodha

  • @TajinderSingh-ft8el
    @TajinderSingh-ft8el Рік тому +4

    Ena ne kaum layi jo kita o koi ni moar sakda par sadi sikh kaum ne koi kimat nei pai

  • @pbkahlon6819
    @pbkahlon6819 6 місяців тому +1

    Sikh kaum da heera .

  • @ranglapunjab5785
    @ranglapunjab5785 Рік тому +6

    Sardar Saab da naam itihaas ch sunehre akhra ch likheya gya,sari Sikh kaum nu tohde te hamesha maan rahuga Singh Saab🙏

    • @gssaran88
      @gssaran88 Рік тому

      Yet no one stood with him in his old age or time of need

  • @sunnyatwal1116
    @sunnyatwal1116 2 місяці тому

    Waheguru ji 🙏

  • @loopmex5074
    @loopmex5074 Рік тому +2

    Waheguru ji

  • @maninderjeetsingh5801
    @maninderjeetsingh5801 Рік тому +7

    Waheguru ji mehar Karna aapni kaum ta

  • @Sravlo
    @Sravlo Рік тому +6

    Salute hai mahan survir g nu❤

  • @msdhulka9443
    @msdhulka9443 3 місяці тому +1

    ਬਾਬਾ ਜੀ ਦੇ ਅੱਥਰੂ ਦੇਖ ਕਾਲਜਾ ਬਾਹਰ ਨੂੰ ਆ ਜਾਂਦਾ ਕਿ ਕਿੰਨਾ ਦਰਦ ਸੀ ਸਿੱਖ ਕੌਮ ਲਈ ਓਹਨਾ ਦੇ ਅੰਦਰ ਪਰ ਮਰੀਆ ਜਮੀਰਾ ਵਾਲੇ ਨਹੀਂ ਸਮਝਣ ਗੇ। ਬਦਨਸੀਬ ਆ ਅਸੀਂ ਜਿਹੜੇ ਇਹੋ ਜਹੇ ਮਹਾਂਪੁਰਖਾਂ ਦੇ ਮਗਰ ਨਹੀਂ ਚਲਦੇ

    • @decordrift8273
      @decordrift8273 3 місяці тому

      Koi mul nI painda praaa …. Saari umar lekhe laa diti baapu g ne end te v rona hé milya nadeel ch aisi gandi kaum de Bandy aas te mai thukdaaa 😢

  • @ManinderSingh-sg5vo
    @ManinderSingh-sg5vo 3 місяці тому

    ਸੱਚ ਕਦੇ ਨਹੀਂ ਹਾਰਦਾ ਅਸੀਂ ਤੁਹਾਡਾ ਦਿਲੋ ਸਤਿਕਾਰ ਕਰਦੇ ਹਾਂ ਤੇ ਕਰਦੇ ਰਹਾਂਗੇ

  • @avrajsagoo5372
    @avrajsagoo5372 2 місяці тому

    RIP PREET SINGH SIANI😢

  • @user-vi1jy7ts1m
    @user-vi1jy7ts1m 3 місяці тому

    I salute u ❤❤❤

  • @waheguru_3131
    @waheguru_3131 Рік тому +3

    ਵਾਹਿਗੁਰੂ ਜੀ 🙏🏻

  • @ramanpreetsingh11
    @ramanpreetsingh11 7 місяців тому +1

    ena dard kom lyi bharpur singh ji da ❤ Waheguru mehar kare🙏

  • @kuldeepsingh8476
    @kuldeepsingh8476 Рік тому +3

    Asi jeta gaya jarur jung jari rahkha gaya pannu veer Azadi hi hall ha veero Punjab da sikh koum da Punjab azaad karo veero Azadi Punjab da hak ha veero jago veero jago vote bano Azadi de vote bano Azadi de vote bano Azadi de

  • @pardeepsandhu5783
    @pardeepsandhu5783 Рік тому +1

    Khalsa ji ehna wargi speech kde kise kolo ni honi... Shann ne khalse di eh.... Ehna di speech te ta hajaraan naujwaan shaheediyaa den nu tyar ho jande c......... Waheguru tandrusti bakhshe khalsa ji nu........ Pta nhi kini k vaar ehna di speech suni eh......

  • @kuldeepsingh8476
    @kuldeepsingh8476 Рік тому +3

    Asi 15 saal daiy c Mera veer Ek Ek gal yaad ha baba jee de asi jeta gaya jarur jung jari rahkha gaya Mera veer

  • @surinderdhillon9911
    @surinderdhillon9911 Рік тому +2

    Vaddey veer ji nu naman

  • @jagtarsembhi6385
    @jagtarsembhi6385 8 місяців тому +1

    Ik Sacha koum da Heera

  • @kamalsekhon9870
    @kamalsekhon9870 Рік тому +3

    Waheguru mehar kare baba ji tuhade te

  • @morgansingh8186
    @morgansingh8186 6 місяців тому

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।

  • @montysingh882
    @montysingh882 7 місяців тому +1

    Lekha milega waheguru ji❤🙏
    Sikha da haal kuch aisa he hai hun. Hon ta mangalvar wale gurudware v ban gaye han. Heads off to u and your spirit 🙏

  • @vishavdeepsingh3918
    @vishavdeepsingh3918 Рік тому +2

    Waheguru ji🙏🙏🙏🙏🙏❤❤❤❤❤

  • @preetpb32wala53
    @preetpb32wala53 Рік тому +2

    Waheguru ji 🙏dhan c eh rooha kaum nu eho jhe aagu dubara mil jan kite ta bht kuch sudhr skda

  • @sukhrajsinghaulakh209
    @sukhrajsinghaulakh209 Рік тому +2

    Kaum de heere a yar eh

  • @GurdeepSingh-te9bn
    @GurdeepSingh-te9bn Рік тому +1

    waheguru ji

  • @Kauregeous
    @Kauregeous Рік тому +3

    Sadi kaum hje v suti 😢😢

  • @meetarora885
    @meetarora885 Рік тому +2

    Bhai bharpoor singh ji ....

  • @deepsigh3839
    @deepsigh3839 Рік тому +2

    Kina dard c kom lyi waheguruji

  • @jantajanta2633
    @jantajanta2633 Рік тому +1

    Waheguru

  • @palihariyana-vt1tb
    @palihariyana-vt1tb 11 місяців тому

    Waheguru 🙏

  • @ls400mobbin2
    @ls400mobbin2 6 місяців тому +1

    Rona a janda yaar sade bazoork soorme ki kr gya ne sade panth lya te hon apa ki krde a

  • @DaljeetSingh-lk7mz
    @DaljeetSingh-lk7mz 15 днів тому

    Ehna de jumebare parvaar seewa taksaal nu lane chahide hai

  • @AmrikSingh-sm4iq
    @AmrikSingh-sm4iq 9 місяців тому

    Bhut Maan feel krde haa ki Saadi Sikh kuam nu bhai balbir singh bharpur warge door andeshi ate panth hit soch de malak sikha de hisse aaye 🙏🙏

  • @garrydadral8973
    @garrydadral8973 8 місяців тому

    Waheguru g

  • @avtarsingh5210
    @avtarsingh5210 8 місяців тому

    Waheguru Ji 🙏🙏

  • @baaj.0740
    @baaj.0740 Рік тому +2

    Waheguru mehar krn

  • @user-sr9ub9pu4h
    @user-sr9ub9pu4h 7 місяців тому

    ਰੱਬੀ ਰੂਹ ।

  • @shortvlogsmine55
    @shortvlogsmine55 6 місяців тому

    Bhji full video lbo tuhadi bhot mehr bani hove gi 🙏🙏

  • @sachkhand670
    @sachkhand670 11 місяців тому

    Ajj vi ohna di speech sun ke jisam vich josh aa janda hai 🙏

  • @punia137
    @punia137 Рік тому +1

    Sat Sri akal surinder singh veer g🙏🙏

  • @muhammadahmed8053
    @muhammadahmed8053 Рік тому

    Meri Punjab the Maa Da Shair Putar love ❤️ from Other Punjab

  • @competition.concepts1438
    @competition.concepts1438 7 місяців тому

    I salute this great warrior

  • @SAVIOUR1947
    @SAVIOUR1947 Рік тому

    Mai labh reha si thanks

  • @harmindersinghsandhu5878
    @harmindersinghsandhu5878 Рік тому +2

    🙏🙏🙏🙏🙏

  • @user-vr7de8gi3e
    @user-vr7de8gi3e 6 місяців тому

    Waheguru mehr krega kom nu apna ghr milega 🙏

  • @diljeetkhalsa8888
    @diljeetkhalsa8888 11 місяців тому +1

    Please poore interview da link dwo
    Inha nu sun ke jana ch jaan aandi aa

  • @Gurmeetsingh-wy1tj
    @Gurmeetsingh-wy1tj 8 місяців тому +2

    Sanu bhai Amritpal ji de aaun nal enna khas yodhe hireya da ptta lagan lgga nai tain main kite hor hi tureya firda c

  • @harpreetsingh470
    @harpreetsingh470 11 місяців тому

    Soorma yodha sikhi da

  • @Babulal_01
    @Babulal_01 6 місяців тому

    Waheguru mehar kare🥺🙏🏻

  • @gamechangers7291
    @gamechangers7291 Рік тому +1

    Ohoo inee rabee rooh de darshan bdee late kitey mai😢

  • @hithere5671
    @hithere5671 8 місяців тому +2

    ❤Babbar avtar singh khanda zindabad ❤Khalistan zindabad ❤Sukha jinda zindabad ❤

  • @khalsavloge
    @khalsavloge 9 місяців тому +1

    😢😢❤❤❤🙏🙏🙏🙏

  • @bablibablisingh8433
    @bablibablisingh8433 Рік тому +1

    ਬਾਬਾ ਜੀ ਦਾ ਪਿੰਡ ਕਹਿੜਾ ਜੀ

  • @parmveersingh4666
    @parmveersingh4666 Рік тому +1

    Sir puri interview lbho

  • @SAVIOUR1947
    @SAVIOUR1947 Рік тому

    Pls uncut video ??? Ji

  • @thenewone1254
    @thenewone1254 Рік тому +1

    ਬਈ ਜੀ ਮੈ ਇਹ ਥੋਡਾ ਇੰਟਰਵਿਊ ਪੂਰਾ ਦੇਖਿਆ ਸੀ ਤੇ download ਵੀ ਕਰਿਆ ਸੀ ਪਰ ਅਫਸੋਸ ਹੈ ਕੇ ਬੜੀ ਭਾਲ ਕਰਨ ਦੇ ਬਾਵਜੂਦ ਵੀ ਉਹ ਲਬਿਆ ਨਹੀਂ ।।।

  • @tjbeats4594
    @tjbeats4594 Рік тому

    Waheguru maaf kri

  • @kiranpreetsingh-nd3by
    @kiranpreetsingh-nd3by 7 місяців тому

    🙏🙏🙏🙏😔

  • @deepsigh3839
    @deepsigh3839 Рік тому

    Babbar sher

  • @mannrandhawa8269
    @mannrandhawa8269 Рік тому +1

    Baba e kom mahapurkh sant baba Jarnail Singh Khalsa bhindrawale ji♥️

  • @amritdhaliwal8417
    @amritdhaliwal8417 8 місяців тому +1

    contact info mil skdi a mata ji di

  • @alltipskavita2337
    @alltipskavita2337 Рік тому +1

    Ok

  • @harrypreet3846
    @harrypreet3846 3 місяці тому

    ਗਲ ਆ ਵੀ ਹੈ ਸਿੱਖ ਨੇ ਸਾਰ ਕਿਉ ਨਹੀ ਲਈ ਆ ਸੁਭ ਅਕਾਲੀ ਦਲ ਬਾਦਲ ਨੇ ਬੇੜਾ ਗਰਕ ਕੀਤਾ

  • @gurneetsingh336
    @gurneetsingh336 Рік тому

    O mereya rabba, Ena nuksaan kraaya fer vi kuj hath palle Ni lgaa

  • @gursewakbrar3463
    @gursewakbrar3463 10 місяців тому

    . Main ohna de darshan karn
    a chauna
    so please location

  • @zindgizindabaad5601
    @zindgizindabaad5601 Рік тому +1

    sir koi contact mil sakda family da

  • @satindersatinderhanjra2163
    @satindersatinderhanjra2163 Рік тому

    Paji contact mil sakda family da ? Waheguru ji

  • @lovejeetsinghdhanju8989
    @lovejeetsinghdhanju8989 Рік тому

    Assi avde mhan Loka da sath nhi de skhe assi ohna Di qadar kar skke bhut dhuk ohda hai

    • @amritdhaliwal8417
      @amritdhaliwal8417 8 місяців тому

      shi gal a y !! mae v aj dekhi ehna di last interview .. eh kida ho skda ki apneya vdeya ne ehna da dhiyan nai dita

  • @baaj.0740
    @baaj.0740 Рік тому

    Tuhada channal kive band hoya

  • @BASSISAAB007
    @BASSISAAB007 3 місяці тому

    ਸਾਡੀ ਕੌਮ ਆਪਸ ਵਿੱਚ ਪ੍ਰਧਾਨੀ ਪਿੱਛੇ ਲੜੀ ਜਾਂਦੇ। ਅਪਣੇ ਸਾਰੇ ਯੋਧੇ ਮਿੱਟੀ ਵਿੱਚ ਰੋਲ ਦਿੱਤੇ।
    ਹੁਣ ਖਾਈ ਚੱਲੋ ਛਿੱਤਰ

  • @sandeepsingh918
    @sandeepsingh918 Рік тому +3

    where is full interview?

  • @kuldeepsingh8476
    @kuldeepsingh8476 Рік тому +3

    Eh baba oh c yoo sanu ek Ek gal da Matlab c veero Asi es baba jee koul 30 day nall raha c eh baba sahdiya dil bich ha jab taak asi mar nahi Jahdiya

  • @user-yb8cz4ro7v
    @user-yb8cz4ro7v 11 місяців тому

    marjo badlo te nal gark hoje sgpc ainna nu smbalna ki c koon nu te ah v nai pata lagn ditta k ah jinde v ne ja nai hun ptta lagga nahi ta ae c k shed os time saheed ho ha gay hunne

  • @gurnamsingh7371
    @gurnamsingh7371 Рік тому

    Ehna da address ki hai veer g
    Main milna chahunda han

    • @mTrader1
      @mTrader1 Рік тому

      2016 ch chdayi kr ge c ji

  • @chamkaursingh5675
    @chamkaursingh5675 9 місяців тому +1

    ਜੇਲਾਂ ਤੇ ਪੁਲਸ ਦੀ ਕੁੱਟ ਖਾ ਗਈ ਸਰੀਰਾ ਨੂੰ

  • @gurnamsingh7371
    @gurnamsingh7371 Рік тому

    Koi phone number e dedo

  • @sukhcheema1640
    @sukhcheema1640 Рік тому

    sadi trasdi rhi aa eh 😢😢😢😛

  • @parampreet-9863
    @parampreet-9863 11 місяців тому

    Kas keta 1984 Vali Lidar sip dubara ban java

  • @goltibhullar7201
    @goltibhullar7201 9 місяців тому

    RAJ KARE GA KHALSA DEG TEG FATEH PANTH KI JEET

  • @jashandhola9469
    @jashandhola9469 Рік тому

    Meri boht gandi qismat aw me Bhai Saab nu mil ne skia