Jaswant Singh Khalra - Last Speech

Поділитися
Вставка
  • Опубліковано 1 гру 2024

КОМЕНТАРІ • 1,5 тис.

  • @ranjodhsandhu7551
    @ranjodhsandhu7551 5 років тому +348

    ਇਨਸਾਨੀਅਤ ਦਾ ਹੀਰਾ।
    ਸਿਰ ਝੁਕਾ ਕੇ ਪ੍ਰਣਾਮ ਇਸ ਮਹਾਨ ਸ਼ਹੀਦ ਯੋਧੇ ਨੂੰ🙏🙏

    • @KENTIGER1000
      @KENTIGER1000 2 роки тому +5

      🙏🙏Guru da Ladla Sher🙏Will always live in our Hearts and Soul🙏TRUTH Never Dies🐯

    • @harmitkwatra4525
      @harmitkwatra4525 Рік тому +1

      My head, too.

  • @sachinjeetsingh2768
    @sachinjeetsingh2768 4 роки тому +63

    ਸਿੱਖ ਕੌਮ ਵਿੱਚ ਬਹੁਤ ਸਤਿਕਾਰਤ ਹਨ ਭਾਈ ਸਾਹਿਬ ਜਸਵੰਤ ਸਿੰਘ ਖਾਲੜਾ ਜੀ।ਹਰ ਸੱਚਾ ਪੰਜਾਬੀ ਸੱਚੇ ਸਿੱਖ ਦਾ ਸਿਰ ਇਸ ਮਹਾਨ ਸ਼ਹੀਦ ਦੇ ਲਈ ਝੁਕਦਾ ਹੈ।

  • @jasdevbhangu4406
    @jasdevbhangu4406 5 років тому +532

    ਸਲਾਮ ਹੈ ਕੌਮ ਦੇ ਹੀਰੇ ਅਮਰ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ।

    • @navdeepsandhu3618
      @navdeepsandhu3618 5 років тому +9

      Sahi gl a

    • @lakhveersinghsingh5100
      @lakhveersinghsingh5100 4 роки тому +16

      Par bibi khalra nu bot kise ni pai

    • @karamjitkaur2459
      @karamjitkaur2459 4 роки тому +15

      Lakhveer singh Singh ਗਲਤੀ ਕੀਤੀ ਮਾਝੇ ਵਾਲ਼ਿਆਂ ਨੇ ਬੀਬੀ ਨੂੰ ਵੋਟ ਨਾ ਪਾ ਕੇ।

    • @gultarsingh4925
      @gultarsingh4925 3 роки тому

      @@lakhveersinghsingh5100 ltd hi
      Iibokknjkl

    • @AmarjitSingh-vg9ji
      @AmarjitSingh-vg9ji 2 роки тому +4

      @@lakhveersinghsingh5100Punjab de Loke holi holi samajhan ge ki kaun ohna wall ne

  • @ArjunSingh-je4nd
    @ArjunSingh-je4nd 5 років тому +174

    ਤੇਰੇ ਵਰਗੇ ਯੋਦੇ ਨਿੱਤ ਨਿੱਤ ਨੀ ਜੰਮਦੇ ਸੇਰਾ😭😭😭😭🙏🙏🙏🙏

  • @ਸੁਖਦੇਵਸਿੰਘ-ਤ7ਗ
    @ਸੁਖਦੇਵਸਿੰਘ-ਤ7ਗ 5 років тому +374

    ਧੰਨ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ।

  • @sukhravi6815
    @sukhravi6815 3 роки тому +78

    ਸਰਦਾਰ ਜਸਵੰਤ ਸਿੰਘ ਜੀ ਖਾਲਸਾ ਸਿੱਖ ਕੋੰਮ ਦੇ ਸ਼ਹੀਦ ਨੂੰ ਲੱਖ ਲੱਖ ਪਰਿਣਾਮ

  • @jaswindersingh-rv6de
    @jaswindersingh-rv6de 5 років тому +248

    ਰੋਣਾ ਅਉਦਾ ਸਪੀਚ ਸੁਣ ਕੇ ,ਕੋਈ ਵੀਰ ਏਸ ਵੀਡੀਉ ਨੂੰ ਵੈਂਟਸਐਪ ਪਾ ਸਕੇ ਤਾ ਖਾਲੜਾ ਪਰਿਵਾਰ ਬਾਰੇ ਹੋਰ ਲੋਕ ਜਾਣੂ ਹੋ ਜਾਣਗੇ

    • @gaganbhangu7714
      @gaganbhangu7714 5 років тому +1

      veer ji tusi vidmate software ch vedio download kr k share kr sakdai o

    • @AB-bv2cj
      @AB-bv2cj 5 років тому +1

      gagan bhangu ji,vidimate software ki hai

    • @gaganbhangu7714
      @gaganbhangu7714 5 років тому +1

      @@AB-bv2cj vidmate ch appan youtube wali vedios download kr k share kr sakdai han

    • @AB-bv2cj
      @AB-bv2cj 5 років тому +1

      gagan bhangu ji,thank u for reply.where u get vidhate software from .

    • @sikhism1
      @sikhism1 5 років тому +1

      @@AB-bv2cj just search on Google about vidmate app

  • @jsb4737
    @jsb4737 3 роки тому +83

    ਲਫਜ਼ ਥੁੜ ਜਾਂਦੇ ਨੇ ਭਾਈ ਸਾਹਿਬ ਜੀ ਦੀ ਉਸਤਤ ਚ' ਕਹਿਣ ਲਈ ❤️🙏🙏🙏🙏🙏

  • @DeepsinghGill
    @DeepsinghGill 6 років тому +289

    ਮੈਂ ਕਰਾਂ ਪ੍ਰਣਾਮ ਸ਼ਹੀਦਾਂ ਨੂੰ ਜੋ ਕੌਮ ਦੇ ਲਈ ਸ਼ਹੀਦ ਹੋਏ।।

  • @karamjitkaur2459
    @karamjitkaur2459 4 роки тому +15

    ਕਿੰਨੇ ਉੱਚੇ ਸੁੱਚੇ ਵਿਚਾਰ ਸਨ ਜਸਵੰਤ ਸਿੰਘ ਖਾਲੜਾ ਜੀ ਦੇ। ਕਿੰਨੀ ਵੱਡੀ ਜ਼ੁਮੇਵਾਰੀ ਲੈ ਲਈ ਸੀ। ਕਾਸ਼ ਅੱਜ ਜਿਉਂਦੇ ਹੁੰਦੇ। ਕਿੰਨੇ ਜਾਗਰੂਕ ਸਨ ਉਹ। ਪਰ ਆਪਣੇ ਵਰਗਿਆਂ ਨੂੰ ਹੁਣ ਸਮਝ ਆਉਣ ਲੱਗੀ ਹੈ। ਗੁਰੂ ਸਾਹਿਬ ਤੇ ਕਿੰਨਾ ਯਕੀਨ ਰੱਖਦੇ ਸੀ। ਇਨਾਂ ਨੂੰ ਵੀ ਗੁਰੂ ਸਾਹਿਬ ਨੇ ਵਿਸ਼ੇਸ਼ ਦਾਤ ਸ਼ਹੀਦੀ ਦੇ ਯੋਗ ਸਮਝਿਆ। ਖਾਲੜਾ ਸਾਹਿਬ ਵੀ ਸ਼ਹੀਦੀ ਦੀ ਦਾਤ ਦੀ ਮਹਾਨਤਾ ਤੋਂ ਭਲੀ ਭਾਂਤ ਜਾਣੂ ਸਨ ਤਾਂ ਹੀ ਇਨੀ ਨਿਡਰਤਾ ਨਾਲ ਔਖੇ ਸਮੇਂ ਚ ਆਪਣਾ ਪੱਖ ਰਖਿਆ। 🙏🏻🙏🏻🙏🏻🙏🏻

  • @JaspreetSingh-dp2vx
    @JaspreetSingh-dp2vx 5 років тому +164

    ਧੰਨ ਨੇ ਕੌਮ ਦੇ ਸਹੀਦ ਭਾਈ ਜਸਵੰਤ ਸਿੰਘ ਖਾਲੜਾ

  • @JasvirSingh-xd3un
    @JasvirSingh-xd3un 2 роки тому +42

    ਉਹਦੇ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ ।ਜਿਹੜੀ ਗਾਊਂ ਸੇ਼ਰ ਦੇ ਮੂੰਹ ਅਜੇ ਉਹਦਾ ਲ਼ਹੂ ਵੀ ਨਹੀਂ ਤੇ ਖਲ ਵੀ ਨਹੀਂ ।ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ । ਪ੍ਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ।

  • @gatrucking1966
    @gatrucking1966 5 років тому +218

    Salute to this Lion of Punjab who didn't care about his physical existence but kept fighting for The Truth and Justice.

    • @KENTIGER1000
      @KENTIGER1000 2 роки тому +6

      🙏🙏Guru da Ladla Sher🙏Will always live in our Hearts and Soul🙏TRUTH Never Dies🐯

    • @arshsandhu4575
      @arshsandhu4575 2 роки тому +4

      Ehna nu v kini behremi nl saheed kr dita gea c gandi police ne 😶😔😔

    • @hmsez6191
      @hmsez6191 2 роки тому +4

      @@arshsandhu4575 veer punjab police means naamarda di fauj

    • @IA-dp5kv
      @IA-dp5kv 6 місяців тому

      Thode vargea ne fer v bibi khalra nu haraya c​@@arshsandhu4575

  • @AmandeepSingh-uc4ky
    @AmandeepSingh-uc4ky 3 роки тому +68

    ਸਾਡੇ ਦਿਲ ਵਿੱਚ ਵੱਸਦੇ ਨੇ ਖਾਲੜਾ ਜੀ❤

  • @Rattniya-Lawyer
    @Rattniya-Lawyer 5 років тому +82

    ਸੱਚ ਨੂੰ ਹਮੇਸ਼ਾਂ ਕੁਰਬਾਨੀ ਦੇਣੀ ਪੈਂਦੀ ਆ, ਭਾਈ ਸਾਹਿਬ ਨਾਲ ਵੀ ਓਹੀ ਹੋਇਆ।

  • @bhindersinghgill1183
    @bhindersinghgill1183 2 місяці тому +12

    ਸਾਡੀ ਸਿੱਖਾ ਦੀ ਸੰਸਥਾ ਨੂੰ ਚਾਹੀਦਾ ਕਿ ਇਹੋ ਜਿਹੀਆ ਸਪੀਚਾ ਨੂੰ ਨਵੀ ਪੀੜੀ ਤਕ ਪਹੁੰਚਾਉਣ ਲਈ ਕੋਈ ਇਕ ਚੈਨਲ ਚਲਾਉਣਾ ਚਾਹੀਦਾ ਤਾ ਜੋ ਲੋਕਾ ਨੂੰ ਯੋਧਿਆ ਵਾਰੇ ਪਤਾ ਲੱਗ ਸਕੇ

  • @gurbindersingh-yn5tw
    @gurbindersingh-yn5tw 5 років тому +368

    ਸਹੀਦ ਜਾਗਦੀਆ ਕੌਮਾਂ ਦਾ ਸਰਮਾਇਆ ਹੁੰਦੇ ਨੇ । ਸਰਦਾਰ ਜਸਵੰਤ ਸਿੰਘ ਖਾਲੜਾ ਕੌਮੀ ਸਹੀਦ

  • @gurdevrandhawa1329
    @gurdevrandhawa1329 6 місяців тому +7

    Kina dard lkoyi baithai c bai Jaswant Singh ji khalra ji apni kom vaste lakh vari salut karda Han aise nek insaan nu🙏🙏🙏🙏

  • @dspasiana
    @dspasiana 5 років тому +119

    ਦੇਖੇ ਆਸ਼ਕ ਸੂਲੀ ਚੜਦੇ। ਚੜ੍ਹਦੇ ਚੜਦੇ ਕਰਨ ਮਖੌਲਾਂ ਮਰਨੋ ਮੂਲ ਨਾ ਡਰਦੇ।
    ਸਲੂਟ ਇਸ ਕੌਮੀ ਜੋਧੇ ਨੂੰ.......!

  • @prabhkamboj7139
    @prabhkamboj7139 7 місяців тому +7

    ਜਸਵੰਤ ਸਿੰਘ ਜੀ ਬਾਰੇ ਸੁਣ ਕੇ ਰੂਹ ਹਿੱਲ ਗਈ ਏ। ਏਨਾ ਵਿਦਵਾਨ ਇਨਸਾਨ ਸਾਡੀ ਕੌਣ ਦਾ ਲੀਡਰ ਰਿਹਾ

  • @HARDEEPSINGH-eb1of
    @HARDEEPSINGH-eb1of 5 років тому +140

    ਸਹੀ ਗੱਲਾਂ ਕੀਤੀਆਂ ਨੇ ਭਾਈ ਸਾਹਿਬ ਨੇ।

  • @narinderjitkaurkaur2244
    @narinderjitkaurkaur2244 7 місяців тому +7

    ਬਹੁਤ ਹੀ ਦਰਦਨਾਕ ਹੈ ਸਾਰਾ ਕੁੱਝ ਸੁਣਨਾ😢 ਧੰਨ ਜਿਗਰੇ ਜਿੰਨਾ ਨੇ ਇਹ ਸਾਰਾ ਕੁੱਝ ਸਹਿਣ ਕੀਤਾ😢

  • @sukhjiwansingh9221
    @sukhjiwansingh9221 5 років тому +98

    Mera veer teri shadat nu dilo parnam .

  • @Humanity0101
    @Humanity0101 3 роки тому +21

    Sikhs will forever reserve a special place in their hearts for shaheed Jaswant Singh Khalra.

  • @sonugill8530
    @sonugill8530 5 років тому +93

    ਜਸਵੰਤ ਸਿੰਘ ਖਾਲੜਾ ਜਿੰਦਾਬਾਦ ਤੁਸੀਂ ਹਮੇਸ਼ਾ ਅਮਰ ਹੋ ਤੁਸੀਂ ਲੋਕਾਂ ਦੇ ਦਿਲਾਂ ਵਿਚ ਰਹੋ ਗੇ

  • @jsssaggu5068
    @jsssaggu5068 4 роки тому +8

    Lakh lakh waari Parnaam S Jaswant Singh ji Khalrha Ji di himmat nu te shaheedi nu 🙏🙏🙏🙏🙏🌹🌹🌹🌹🌹🌷🌷🌷🌷🌷

  • @sukhjindersingh4004
    @sukhjindersingh4004 5 років тому +69

    Great speech ! Salute to his supreme sacrifice.

  • @paramvirsinghthelyricist4156
    @paramvirsinghthelyricist4156 3 роки тому +2

    Veer ji shukriya saanu Jaswant Singh khalra ji de darshan karvaun lai

  • @manjinder3522
    @manjinder3522 5 років тому +43

    Huge respect for our great martyr sr. Jaswant singh khalra ji 🙏

  • @eshdeep93
    @eshdeep93 3 роки тому +35

    A fable, where a Lamp was lit 🔥. It was like his own short story... In the world full of butchers, oppressors and teeny-weeny corrupt politicians, He was a lit lamp 🔥🔥🙏🙏

  • @jasbirsinghgill1512
    @jasbirsinghgill1512 5 років тому +116

    ਅਸੀ ਪਰਮਾਣ ਸ਼ਹੀਦਾ ਨੂੰ ਕਰਦੇ ਹਾ
    ਪਰ ੳੁਹਨਾ ਦੀ ਸ਼ਹੀਦੀ ਦਾ ਮੁਲ ਪਾਇਐ
    ਅਾਪਣੇ ਫਰਜ ਸਮਝ ਦੇ ਹੋਏ ਸ਼ਹੀਦ ਭਾਈ ਖਾਲੜਾ ਦੀ ਪਤਨੀ ਨੂੰ ਵਧ ਤੋ ਵਧ ਵੋਟਾ ਪਾਕੇ िਜਤਾ ਕੇ ਪਾਰਲੀ ਮੈਟ िਵਚ ਭੇਜੀਏ

  • @luckykaur5543
    @luckykaur5543 5 років тому +16

    ਵਾਹਿਗੁਰੂ ਜੀ....... ਪ੍ਰਣਾਮ ਸ਼ਹੀਦਾਂ ਨੂੰ

  • @ladis5090
    @ladis5090 5 років тому +42

    Sir Khalra will live within Sikh's hearts forever.

  • @DipankarBasumatary
    @DipankarBasumatary 4 роки тому +133

    He's brave to have spoken out. In Assam also the government killed many young men and women in the operations in the nineties.

  • @navneetkaur7709
    @navneetkaur7709 5 років тому +10

    Every Punjabi, every Sikh must listen it. Great sacrifice of Jaswant Singh Khalra ji .. Support great Mrs. Khalra. # Vote & SAve PUNJAB#

  • @satpallksingh1521
    @satpallksingh1521 4 роки тому +16

    ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਜੀ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣੀ ਜੀ

  • @pamma3452
    @pamma3452 5 років тому +16

    Kina dard hai Singh di awaz ch te gal badi vadia kahi 🙏

  • @navpreetsinghthiara9019
    @navpreetsinghthiara9019 2 роки тому +2

    ਦਿਲੋਂ ਸਲਾਮ ਏ ਤੁਹਾਡੀ ਮਿਹਨਤ ਤੇ ਕੁਰਬਾਨੀ ਨੂੰ ਜੀ।

  • @ਲਾਹੌਰਿਆਸਾਬ
    @ਲਾਹੌਰਿਆਸਾਬ 5 років тому +901

    ਕੌਮ ਦਾ ਮਹਾਨ ਯੋਧਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

    • @pravhjotsinghsikh9663
      @pravhjotsinghsikh9663 5 років тому +52

      Sant jarnail singh bhindranwale ji zindabaad khalistan zindabaad ji

    • @gurbhajansinghsandhu2923
      @gurbhajansinghsandhu2923 5 років тому +46

      ਸਿਖ ਕੌਮ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲ ਸਕਦੀ।

    • @sukhvirkaler8390
      @sukhvirkaler8390 4 роки тому +13

      🙏🙏🙏

    • @harrybhinder
      @harrybhinder 3 роки тому +7

      @@pravhjotsinghsikh9663 teri knowledge badi thodi ah betey,, khalra saab ney kadi khalistan ni mangeya c

    • @sandyrrg1
      @sandyrrg1 3 роки тому +9

      @@harrybhinder nhi mangeya par eho jehe desh wich koi law order nhi c rehs naal reh k ki tattu khatt leya vaddi soch waleya ajj fr dekhla kisaan rulde sadak te 500 ton vDh marge

  • @paramjitsinghsandhu1471
    @paramjitsinghsandhu1471 3 місяці тому +2

    ਜੋ ਦਰਦ ਆਪਣੇ ਪੰਜਾਬੀ ਭਰਾਵਾਂ ਲਈ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਸੀ ਸ਼ਾਇਦ ਹੀ ਕਿਸੇ ਹੋਰ ਵਿੱਚ ਹੁੰਦਾ

  • @Manpreetkaur-rj7fz
    @Manpreetkaur-rj7fz 5 років тому +30

    Waheguru mehar kre Punjab te, Chardikala ch rkhe kaum nu 🙏

  • @sarabjitkaurrandhawasarab2980
    @sarabjitkaurrandhawasarab2980 5 років тому +12

    ਪਰਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਨੂੰ

  • @paramjitsingh9260
    @paramjitsingh9260 5 років тому +41

    Salute to this great personality of Sikh kaum

  • @cristanoronaldo2681
    @cristanoronaldo2681 4 роки тому +19

    Waheguru ji Khalsa waheguru ji ki Fateh 🌹🌹🌹🙏🙏🙏

  • @balvircheema1266
    @balvircheema1266 5 років тому +268

    ਵੀਡੀਓ ਨੂੰ ਡਿਸਲਾਇਕ ਕਰਨ ਵਾਲਿਆ ਤੋ ਪਤਾ ਲੱਗਦਾ ਹੈ ਕਿ ਕਿਸੇ ਮੁਗਲ ਦਾ ਬੀਜ ਅਜੇ ਵੀ ਪੰਜਾਬ ਵਿੱਚ ਬਾਕੀ ਹੈ

    • @SidhuLegend5911
      @SidhuLegend5911 5 років тому +21

      Kps gill de nazayaz beej ne.

    • @lakhveersinghsingh5100
      @lakhveersinghsingh5100 4 роки тому +15

      Vir apan vi ghat ni bibi khalra nu vot ni pai

    • @sukhdevsingh-rg5cz
      @sukhdevsingh-rg5cz 4 роки тому +3

      ਬਿਨਾ ਜਣਕਾਰੀ ਸਾਹਮਣੇ ਖੜ੍ਹੇ ਦੁਸ਼ਮਣ ਨੂੰ ਨਿੰਦਣਾ ਵੀ ਸਮਝਦਾਰੀ ਨਹੀਂ ਕਹਾਉਂਦੀ ਵੀਰ ਜੀ। ਕਈ ਵਾਰ ਖੰਜਰ ਸਾਡੀ ਪਿੱੱਠ ਪਿੱਛੇ ਆਸਰਾ ਲਈ ਖੜ੍ਹੇ ਹਿਮਾਇਤੀ ਦੇ ਹੱਥ 'ਚ' ਵੀ ਹੂੰਦਾ।
      ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।।
      Http://ua-cam.com/video/_Sze3RINRLQ/v-deo.html

    • @lakhvirsinghsinghlakhvir4382
      @lakhvirsinghsinghlakhvir4382 4 роки тому +1

      Than. Than. Veer. Khalra. G

    • @topper3774
      @topper3774 3 роки тому +1

      Aurangjeb de bhut beej hege a vr Punjab ch

  • @bakhtaursinghbakhtaur6392
    @bakhtaursinghbakhtaur6392 2 місяці тому +1

    ਵੀਰ ਜੇ ਤੇਰੇ ਵਰਗਾ ਸੂਰਜ ਦੀ ਲੋੜ ਹੈ ਜੇ ਵੀਰ ਤੇ ਫਿਲਮ ਬਣੀ ਹੈ ਤਿੰਨ ਦਿਆਂ ਤਿੰਨੇ ਸਰਕਾਰਾਂ ਨਹੀਂ ਚੋਂਲਣ ਨਹੀਂ ਦਿਤੀਆਂ ਧੱਨ ਹੈ ਮਾਂ ਧੱਨ ਹੈ ਪਤਾਂ ਲਾਵਣ ਵਾਲਾਂ ਵਾਹੇ ਗੁਰੂ ਜੀ

  • @sukhjeetsingh1034
    @sukhjeetsingh1034 5 років тому +12

    Khalrra jii di sheedi noo kotann kott parnam ha jis ne apna balidan deke sade sareya de bache veera noo bacha liya ajj asi khull ke jee rahe koi neer gardi nai chaldi eh denn khalrra shaib de denn ha 🙏🙏🙏🙏🙏

    • @gagandeepkaur4701
      @gagandeepkaur4701 3 роки тому

      Main ehna bare hor kitho jaan skdi aa.k kida ki hoea koi book hai ki

  • @satindersingh6541
    @satindersingh6541 5 років тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏 ਤੁਹਾਡੀ ਕਮਾਈ ਨੂੰ ਪ੍ਰਨਾਮ ਹੈ ਜੀ 🙏🙏

  • @KulwinderSingh-sh2jk
    @KulwinderSingh-sh2jk 5 років тому +233

    ਕੌਮ ਦਾ ਅਣਖੀਲਾ ਮਰਦ ਭਾਈ ਖਾਲੜਾ (ਸ਼ਹੀਦ)

  • @sukhjotsingh8386
    @sukhjotsingh8386 5 років тому +266

    ਭਾਈ ਖਾਲੜਾ ਸਾਹਬ ਦੀ ਪਤਨੀ ਨੂ ਵੋਟ ਜਰੂਰ ਪਾਈਔ

  • @chrbrk1823
    @chrbrk1823 5 років тому +7

    Waheguru ji give me courage like him to fight against injustice.

  • @siddiquekhan2744
    @siddiquekhan2744 5 років тому +100

    History forgets those who forget their martyrs.✍

  • @am_singh4525
    @am_singh4525 Рік тому +5

    This Sikh Man Was allowed to speak freely in the House of Commons in Canada, but was Killed when he went back to India. His murder is still unsolved, no justice has been served

  • @r.kshergill2837
    @r.kshergill2837 5 років тому +28

    I hv no words to show my respect for you... 🙏

  • @sherrysingh530
    @sherrysingh530 3 роки тому +5

    No one can get Khalra Sahab place. He was a great Martyr of the Sikh community. He was a very sensible person.

  • @jaswindersingh-rv6de
    @jaswindersingh-rv6de 5 років тому +287

    ਏ ਬੰਦਾ ਵਕਿਆ ਨਹੀ ,ਮਜੀਠੀਆ ,ਬਾਦਲਾ ਤੇ ਰਾਜੇ ਕੈਪਟਨ ਵਾਗੂ ਕੌਮ ਨਾਲ ਦਲਾਲੀਆ ਨਹੀ ਕੀਤੀਆ

    • @garrysrancanada1791
      @garrysrancanada1791 4 роки тому +10

      Kaum ne ki mul payea?? Ena di sighni de mukable congres da mp jita dita

    • @karandeepsinghkarandeep6611
      @karandeepsinghkarandeep6611 4 роки тому

      @@bikramjitrandhawa6598 Saa1…
      Hhj

    • @KashmirSingh-pg1vd
      @KashmirSingh-pg1vd 4 роки тому

      ਲੋਕੀ ਤਾਂ ਵੀਰ ਸਿਤਰ ਦੇ ਯਾਰ ਨੇ ਜਿਵੇਂ ਮੋਦੀ ਨੇ ਆਰਡੀਨੈਂਸ ਬਿਲ ਪੇਸ ਕਰਕੇ ਕਿਰਸਾਨੀ ਖਤਮ ਕਰਤੀ

  • @luckygrewal4421
    @luckygrewal4421 Рік тому +2

    Sirr jhukda buht waddi sakshiat Bhai Jaswant Singh khalra

  • @anantsingh2471
    @anantsingh2471 5 років тому +68

    A Chair should be established in some University on Human rights in his memory.

    • @pappumaggie
      @pappumaggie 3 роки тому +1

      Where are the human rights?! especially fr common man look at the farmers protesting in delhi!

    • @paulbrar8981
      @paulbrar8981 3 роки тому

      @@pappumaggie Human Rights will come when we all become Humans first, meaning we realise our real self and help others do the same until all are Born Again (Jeevan Mukt).

  • @SurjitRana-d7f
    @SurjitRana-d7f 2 місяці тому +2

    Khalra ji jindabath He always remember and his shahida sikh kom naver forget we can’t pay back Sikh should not forget that happened

  • @Gumnaam_Pakistani
    @Gumnaam_Pakistani 5 років тому +22

    Shaheed Bhai Khalra sahib no poray KHALISTAN wallo salam

    • @sanjsham9564
      @sanjsham9564 3 роки тому

      😂😂 bhosdiwale blochistan bcha apna 😂😂

    • @amangill1752
      @amangill1752 3 роки тому +4

      @@sanjsham9564 guessing your one of the sad dislikes

    • @sukhraj_singh1999
      @sukhraj_singh1999 3 роки тому +1

      @@sanjsham9564 tu apna kam kr ithe bakwas na mar

  • @daljitsingh5129
    @daljitsingh5129 4 роки тому +1

    ਵਾਹ ਕਿਆ ਸਪੀਜ ਭਾਈ ਸਾਭ ਜੀ ਦੀ ਵਾਹਿਗੁਰੂ ਜੀ ਭਾਈ ਸਾਭ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਜੀ

  • @prabhjotbhullar2671
    @prabhjotbhullar2671 5 років тому +32

    ਕੌਮ ਦੇ ਯੋਧੇ ਭਾਈ ਜਸਵੰਤ ਸਿੰਘ ਜੀ,🙏🙏

  • @rickyd5758
    @rickyd5758 Рік тому +1

    ਕਤਲ ਕੀਤੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਦਰਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀਆਂ ਅੱਖਾਂ ਵਿੱਚ ਸਾਫ ਦੇਖਿਆ ਜਾ ਸਕਦਾ।

  • @beantsohi8170
    @beantsohi8170 5 років тому +105

    ਕੌਮ ਦਾ ਹੀਰਾ ਜਸਵੰਤ ਸਿੰਘ ਜੀ ਖਾਲੜਾ ਸਾਹਿਬ

  • @rana7241
    @rana7241 Рік тому +4

    Waheguru ji ka Khalsa waheguru ji ki Fateh shaheed Bhai Jaswant Singh Ji Khalra

  • @rahulkumar-jb3pi
    @rahulkumar-jb3pi 7 років тому +80

    great work sir!!!!!!!

  • @gurdeshsingh7824
    @gurdeshsingh7824 4 роки тому +1

    ਤੁਸੀਂ ਸਦਾ ਹੀ ਜਿਉਂਦੇ ਹੋ ਜਿਨ੍ਹਾਂ ਦੀ ਜਮੀਰ ਮਰ ਜੇ ਗੁਰੂ ਕਹਿੰਦਾ ਉਹ ਮਰਿਆ ਹੈ ਤੇ ਧਰਤੀ ਤੇ ਬੋਝ ਹੈ

  • @kiranjawandha6645
    @kiranjawandha6645 5 років тому +53

    ਕੋਟਿ ਕੋਟਿ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜਿਹੜੇ ਕੌਮ ਲਈ ਸ਼ਹੀਦ ਹੋਏ , 😘😥😓😧😢😢❤💙💚💛💜

  • @darweshhijazi7682
    @darweshhijazi7682 3 роки тому +4

    پاکستان اور پاکستانی قوم اپنے کشمیری اور سکھ بہین بھائیوں کے ساتھ ھیں

  • @visagurugurpreet
    @visagurugurpreet 6 років тому +16

    Guru aap a k Vaseya hunda
    Khalra ji wrge bndeya vich.

  • @DevinderSamra
    @DevinderSamra 2 місяці тому

    Every panjabi should hear this valuable speech of S. Jaswant Singh Khalra.All of us should feel the pain of all those parents who lost their love ones

  • @tarsemsingh1034
    @tarsemsingh1034 6 років тому +28

    khalrha ji di shahadat viarath nhi jaigi. ik din insaf jaroor milega. khalrha ji nu sardanjali

  • @Panjabi22
    @Panjabi22 2 роки тому +2

    Bhai jaswant singh khalra te bhai Deep sidhu dove komi saheed 😢😢

  • @RajveerSingh-pz5ey
    @RajveerSingh-pz5ey 6 років тому +30

    Bande nu kade dekhya ni milya ni ik eh video dekhi ina di te pta lag gya khalra ji rabbi roop c.

  • @diljeetsekhon2438
    @diljeetsekhon2438 4 роки тому +3

    Great speech bhai sahb..
    Salute you
    Oye punjabio j ehna lokka nu hun v tussi galti naal sunlo you tube te .....waheguru mehar kre tuhadia khopdia khullan....punjab nu bachaoo ..

  • @amarjeetsinghbajwa1114
    @amarjeetsinghbajwa1114 5 років тому +10

    Khlrra sab parnam tuhanu waheguru ji aap ji aapne charrna vich rakhan waheguru 🙏

  • @SandeepVerma-bf1ry
    @SandeepVerma-bf1ry 4 роки тому +85

    This battle didnt started in 1984.This Battle started when Guru Nanak Rejected the janeu and this battle is still going.

    • @sukhraj_singh1999
      @sukhraj_singh1999 3 роки тому +3

      True bro 💯

    • @westsideoriginal4937
      @westsideoriginal4937 2 роки тому +3

      It's just a beginning 🥀

    • @tejinderkhaira7363
      @tejinderkhaira7363 2 роки тому +6

      ਇਸ ਲੜਾਈ ਵਿੱਚ ਜਨੇਊ ਪਾਉਣ ਵਾਲੀਆ ਨੂੰ ਮੁਗਲ ਹਕੂਮਤ ਦੇ ਜੁਲਮਾਂ ਬਚਾਉਣ ਵਾਲੇ ਵੀ ਸਿੱਖ ਗੁਰੂ ਸਾਹਿਬਾਨ ਹੀ ਸਨ

    • @SarbjitSingh-oe6eb
      @SarbjitSingh-oe6eb 2 роки тому

      True

    • @godislovinggodnotthepunish1925
      @godislovinggodnotthepunish1925 2 роки тому

      Bura na naniyeo veer ji
      Te nuksaan long time back ho gea c
      Jad
      Master Tara chand ne
      BR AMBEDKAR NE MASTER TARA CHAND KOL GAYE C K
      INDIA D SARE SC ST OBC NU SIKH DHARAM JOIN KERA DINDE HAI
      BUT HE REJECTED THE OFFER
      HUN B SAMAJ JAO
      HUN ONA TE RSS KABJA KERAN NU FIRDA

  • @narpindersingh3652
    @narpindersingh3652 5 років тому +17

    new generation nu Bhai Saab bare Jaroor daso plz

    • @inderjitsinghdhillon932
      @inderjitsinghdhillon932 5 років тому

      ਮਾਝੇ ਦੀ ਸਿੱਖੀ ਮਹਾਂ ਸਿੰਘ ਨੇ ਰੱਖੀ ਸੀ ਵੀ ਰਹੇ ਜਸਵੰਤ ਸਿੰਘ ਖਾਲੜਾ ਤੇ ਮਹਾਂ ਸਿੰਘ ਦੀ ਸ਼ਹਾਦਤ ਨੂੰ ਸਿੱਖੀ ਮਖੌਟੇ ਵਾਲੇ ਲੋਕਾਂ ਨੇ ਪੈਰਾਂ ਹੇਠ ਰੋਲ ਦਿੱਤਾ ਸ਼ਰਮ ਆਉਂਦੀ ਆ ਪੰਜਾਬ ਦੇ ਸਿੱਖਾਂ ਤੇ ਲਗਦਾ ਹੈ ਪੰਜਾਬ ਵਿਚ ਭੇਡਾਂ ਬੱਕਰੀਆਂ ਨੇ ਜਨਮ ਲੈਣਾ ਲਿਆ ਹੈ ਸਿਖੀ ਤੇ ਧਰਮ ਖ੍ੰਭ ਲਾਕੇ ਉਡ ਗਿਆ ਹੈ

  • @dayasingh8605
    @dayasingh8605 2 роки тому +1

    Menu aj pta lgeya inna mahapurkha bare. Waheguru ji aa video dekh inna ne darshan ho gaye. Rehindi duniya te naam rahega.

  • @lovelysekhon4158
    @lovelysekhon4158 6 років тому +32

    Waheguru ji

  • @KENTIGER1000
    @KENTIGER1000 2 роки тому +3

    🙏🙏Guru da Ladla Sher🙏Will always live in our Hearts and Soul🙏TRUTH Never Dies🐯

  • @parmjitbhandal5249
    @parmjitbhandal5249 5 років тому +5

    A Geat thinker with great mission ,a successful human rights protector.A salute to Shahid S. Jaswant Singh Khalra.He have done a mission for the principle of Sikhism,he believed& attain the ultimate goal of Gurmukh ,the martyrdom.

  • @sonujammuwala2261
    @sonujammuwala2261 4 роки тому +4

    It's not only a speach but a history.

  • @GaganSingh-ss1fl
    @GaganSingh-ss1fl 5 років тому +111

    Captan badal ਦੋਵੇ ਕੁੱਤੇ ਹਨ।

  • @pam3572
    @pam3572 4 роки тому +11

    ਖਾਲੜਾ ਜੀ ਦਾ ਨਾਮ ਦੁਨੀਆਂ ਭਰ ਦੇ ਊੱਚ ਮਾਨਵ ਅਧਿਕਾਰ ਪ੍ਰਤਿਯੋਗਿਤਾਵਾਂ ਅਤੇ ਮਿਸ਼ਨਾ ਲਈ ਨਾਮਿਤ (nominate) ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿ ਪੂਰੇ ਸੰਸਾਰ ਨੂੰ ਸਿੱਖਾਂ ਤੇ ਹੋਏ ਤਸ਼ੱਦਦ ਬਾਰੇ ਜਾਨੂੰ ਕੀਤਾ ਜਾ ਸਕੇ ।

  • @manipanjwar6269
    @manipanjwar6269 5 років тому +18

    Parnam ਸ਼ਹੀਦਾ ਨੂੰ

  • @gillsatkar882
    @gillsatkar882 3 роки тому +3

    ਭਾਈ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ

  • @GurpreetSingh-ff1uy
    @GurpreetSingh-ff1uy 5 років тому +32

    Salaam A Bhai Saab thode Neyk Kam tay thode Bulland Zazbee nu..👌🙏🙏

  • @kaur-taur
    @kaur-taur 3 роки тому +11

    I proud to be a SIKH ☀️

  • @barinderparmar744
    @barinderparmar744 6 років тому +15

    Waheguru khalra sahib nu apne charna vch niwas bakshan 🙏🏼🙏🏼 God bless punjab 🙏🏼

  • @royalpunjab4525
    @royalpunjab4525 Рік тому +1

    ਮਨੁੱਖਤਾ ਦੇ ਲਈ ਸੇਵਾ ਕਰਨ ਵਾਲੀ ਰੂਹ 🙏🏻🙏🏻

  • @sukhpelia5487
    @sukhpelia5487 6 років тому +33

    parnaam shaheedan nu

  • @HarjinderSINGH-gh6hr
    @HarjinderSINGH-gh6hr 3 місяці тому +3

    ਫ਼ਿਕਰ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ
    ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ
    🦁🦁

  • @gmgillgill1203
    @gmgillgill1203 5 років тому +17

    Bhijjian hoyian akkhan nal is khalas khalse nu parnam waheguru ji apne charna wich niwas bakshan apne lie te sab jiondy eh deeva hanere nu cheeran lie paida hoya c

  • @sukh77sangha
    @sukh77sangha 3 роки тому +6

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @baljitveet4814
    @baljitveet4814 Рік тому +1

    ਸਾਡੇ ਆਗੂਆ ਦੇ ਚਿਹਰੇ ਦਾ ਨੂਰ ਵੇਖ ਕੇ ਬੜੀ ਦਿਲ ਪੀੜ ਉਠਦੀ ਹੈ ਵਾਹਿਗੁਰੂ ਅਸੀ ਕਿਉਂ ਨੀ ਦਰਸ਼ਨ ਕਰ ਸਕੇ ਇਹਨਾ ਰੱਬੀ ਰੂਹਾਂ ਦੇ🙏🏻🙏🏻🙏🏻

  • @GurmanGill-rr9ny
    @GurmanGill-rr9ny 5 років тому +71

    ਸਾਨੰੂ ਅੱਜ ਵੋਟਾ ਪਾਓਨ ਦੀ ਲੋੜ ਹੈ ਜੀੀ

    • @GaganSingh-ss1fl
      @GaganSingh-ss1fl 5 років тому

      ਕੋਈ ਜਰੂਰਤ ਨਹੀਂ ਵੋਟਾ ਪਾਉਣ ਦੀ

    • @gmgillgill1203
      @gmgillgill1203 5 років тому

      Per kis nu sab iko thali de baingan ne veer sirf shkal badaldi kartoot ohi hundi

    • @sohi5443
      @sohi5443 5 років тому +1

      @@GaganSingh-ss1fl ਕਿਉ ਜੰਗੀਰੋ ਨੂ ਪਾਉਣ ਦੀ ਲੋੜ ਹੈ

    • @GaganSingh-ss1fl
      @GaganSingh-ss1fl 5 років тому +1

      Vote sgpc te congress ਨੂੰ ਕਦੀ ਵੀ ਨੀ ਦੋਵੇ ਦੋਸ਼ੀ ਹਨ। ਚੰਗੇ ਕਿਰਦਾਰ ਨਿਭਾਉਣ ਵਾਲੇ ਨੂੰ ਜਰੂਰ ਵੋਟ ਪਾਵਾਂਗੇ।

  • @MerlinSingh
    @MerlinSingh 9 днів тому

    Such an intelligent man. Inspired so many and will continue to do so.

  • @gurindersingh3216
    @gurindersingh3216 5 років тому +21

    WAHEGURU JI KA KHALSA WAHEGURU JI KI FATEH

  • @nodemigods6044
    @nodemigods6044 2 роки тому +3

    All Sikhs and world proud of you Khalsa ji