613 Best Match | Dugal Vs Surkhpur | Dugal (Patiala) Kabaddi Tournament 04 Apr 2019
Вставка
- Опубліковано 7 лип 2020
- Join this channel to get access to perks: bit.ly/3B5oHSA
613 Best Match | Dugal Vs Surkhpur | Dugal (Patiala) Kabaddi Tournament 04 Apr 2019
👉Don't Forget to Like, Comment, Share and Subscribe to Kabaddi365.com UA-cam Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f - Спорт
Miss you BITTU Dugal ♥️♥️
Miss you bitty dugal
ਅਜ ਤਕ ਸਿਰਫ ਇੱਕ ਹੀ ਬੰਦੇ ਦੇ ਫ਼ੈਨ ਹਾਂ
ਕਬੱਡੀ ਦਾ ਜਾਦੂਗਰ ਬਿੱਟੂ ਦੁਗਾਲ ❤️🔥
ਜੱਫਿਆਂ ਵਾਲੀ ਮਸ਼ੀਨ 💪
ਹਰਜੀਤ ਬਰਾੜ ਬਾਜਾਖਾਨਾ ਤੇ ਬਿੱਟੂ ਦੁਗਾਲ ੨੨ ਦੋਵੇ ਵਧੀਆ ਨੇ ਮਨਪਸੰਦ😍😚😘😆 ਨੇ ਮੇਰੇ
22 jaggu v vadiya jaffi te sihlu v
ਗੁੱਜਰ ਬਰਾਦਰੀ ਦਾ ਹੀਰਾ ਬਿੱਟੂ❤️
Yaada ta fir yaada sarpanch aaaa sade pind da maan love u aa paji
ਬਿੱਟੂ ਦੁਗਾਲ ਮਿਸ ਯੂ ਵੀਰੇ
I am form pakistan Gujranwala
Big fan of bitu dugal😢😢
ਬਿੱਟੂ ਵਰਗਾ ਨੀ ਕੀਸੇ ਨੇ ਬਣ ਜਾਣਾ ਜਿੱਤ ਦਾ ਕੋਈ ਲਾਲਚ ਨੀ ਪਿੰਡ ਚ ‘ ਮੈਚ ਹੋਣ ਦੇ ਬਾਵਯੂਦ ਵੀ ਹੱਸ ਕੇ ਹਾਰ ਮੰਨ ਰਿਹਾ ਕੋਈ ਰੋਲਾ ਨੀ ਪੈਣ ਦੇ ਰਿਹਾ । miss u mama g 😢😭
Where r u from veer
Shi gll Aa y
@@kabaddiPB13zw2e p0
Miss you bittu
ਬੜੇ ਦੁੱਖ ਦੀ ਗੱਲ ਇਹ ਐ ਵੀ ਇਸ ਮੈਚ ਤੋਂ ਬਾਅਦ ਬਿੱਟੂ ਫਿਰ ਸਾਨੂੰ ਕਦੇ ਖੇਡਦਾ ਨਜ਼ਰ ਨੀ ਆਉਂਦਾ
ਬਿੱਟੂ ਦੁਗਾਲ ਨੀ ਕਿੱਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ,,miss you bittu veer
Bittu dugal ni kisa na ban Jana
😢😢😢😢
ਦੋਸਤੋ ਦੋਵੇਂ ਹੀ ਟੀਮਾਂ ਨੇ ਬਹੁਤ ਵਧੀਆ ਮੇਚ ਖੇਡਿਆ ਗਿਆ ਮੁਕਾਬਲਾ ਬਹੁਤ ਵਧੀਆ ਸੀ।
Ludar ta Khushi Mera favourite ne
ਖੁਸ਼ੀ ਦੁਗਾ ਫ਼ੈਨ ਜਿਹਦੀ ਵੱਧ ਦੁਨੀਆਂ ਅਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੁਗਾ ਵਾਲਾਂ ਜੱਟ ਬੱਲੀਏ
❤
Rip bittu dugal veer miss u 😪😪
Khushi Duggan , Sandeep Ludar ,Bittu Dugal ,Friyd ali
Khusi
ਮਿਸ ਯੂ ਬਿੱਟੂ ਦੁਗਾਲ ਵੀਰ ਜੀ😭😭😭😭
ਯਾਦਾ ਸਿਰਾ ਬਾਈ ਲੁੱਧਰ ਨੂੰ ਰੋਕਣਾ ਸੋਖਾ ਨਹੀਂ
ਬਿੱਟੂ ਦੁਗਾਲ ਵਰਗਾ ਜਾਫੀ ਤੇ ਇਨਸਾਨ ਨਹੀਂ ਬਣ ਜਾਣਾ ਕਿਸੇ ਨੇ ਮਿਸ ਯੂ ਬਿੱਟੂ ਦੁਗਾਲ ਵੀਰ
ਯਾਦਾ ਤਾ ਯਾਦਾ ਹੀ ਕੋਈ ਰਿਸ ਨਹੀ ਕਰ ਸਕਦਾ ਯਾਦੇ ਦੀ
ਬਿਗ ਫੈਨ ਔਫ ਇੰਦਰਜੀਤ, ਫਰਿਆਦ, ਯਾਦਾ ,ਬਿੱਟੂ
Rishi. Is. Best. Raider. And. Bittu. Is. Best. Stoper. Up. To. Now. ❤
Bittu ustad miss u..... And khushi.. Luder
ਯਾਦਾ ਸਿਰਾ ਕਰ ਗਿਆ
ਯਾਦਾ ਸਰਪੰਚ ਦੇ ਦਿਲੋ ਫੈਨ ਆ ਸਿਰਾਂ ਕਰਤਾ
Best ਜਾਫੀ - ਯਾਦਾਂ ਸੁਰਖਪੁਰੀਆ
Bittu Duggal and faryad sirra 👍👍
Jyada Surkh Priya Shera
Rishi balhara bahuakbarpur 🤘❤💪 yada surkhpur ❤💪 sirra kra gye. Miss you legend bittu duggal😢🙏
ਮੈਚ ਪੂਰਾ ਅੱਤ ਸੀ ਸਾਰੇ ਖਿਡਾਰੀ ਵਧੀਆ ਦੋਨਾਂ ਟੀਮਾਂ ਵੀ ਵਧੀਆ ਪਰ last ਵਾਲੇ ਨੰਬਰ ਰੋਲਾ ਪੈ ਗਿਆ ਸੀ ਸੰਦੀਪ ਨੇ ਸੱਚ ਬੋਲੀ ਬੋਲੀ ਆਂ ਕਿ ਨੰਬਰ ਜਾਫੀ ਦਾ ਵਧੀਆ ਖਿਡਾਰੀ ਆ ਸੰਦੀਪ ਲੁੱਧਰ
ਪਰਦੀਪ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਮੈਚ ਧੰਨਵਾਦ ਸਾਰੇ ਖਿਡਾਰੀ ਵਧੀਆ ਨੇ ਇੱਕ ਦਾ ਨਾਮ ਲਵਾਂਗੇ ਦੂਜੇ ਗੁੱਸੇ ਹੋ ਜਾਣਗੇ
Bittu✨✨ amar player aaa veere lokaan de dila vich vasda🙏🙏🙏
ਪਰਦੀਪ ਜੀ ਮੈ ਚ ਬਹੁਤ ਵਧੀਆ ਸੀ। ਮੈਚ ਵਿੱਚ ਪਿੰਦੂ,ਲੁੱਧਰ ਤੇ ਰਿਸ਼ੀ ਨੇ ਵਧੀਆ ਰੇਡਾ ਪਾਈਆਂ। ਯਾਦਾਂ ਤੇ ਫਰਿਆਦ ਨੇ ਵਧੀਆ ਜੱਫੇ ਲਾਏ। ਅਮਰੀਕ ਤੇ ਰੁਪਿੰਦਰ ਨੇ ਕੁਮੈਂਟਰੀ ਵੀ ਬਹੁਤ ਵਧੀਆ ਕੀਤੀ ।ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ 🙏🙏🙏
FARYAD ALI respect from lahoer punjab
miss u bittu dugaal.
Yaada ta yaada 💪
Bittu duggal nu kon kon pyaar karda 22
ਫਰਿਆਦ ਅਲੀ ਤੇ ਬਿੱਟੂ ਦੁਗਾਲ ਮੈਚ ਸਿਰਾ ਸੀ 22
I love kabbadi 💗💪💪Bittu Dugal Gujjar sandeep Ludar 💗
Miss you bittu veer
I AM OVERSES FROM PAKISTAN ALHAMDULILLA
FARYAD ALI
KUSHI
KALASI WALA
LOVELY KABADDI PLAYAR
ਯਾਦਾ👌👌
ਲਵੋ ਯੂ ਯਾਦੇਂ ਵੀਰ
player sare sirraaa c match chh But apna Veera Bittu dugal nii bhul daa miss you verre....😰😰😰😰😰
ਇਹਨਾਂ ਜੱਫਿੱਆਂ ਦਾ ਸਿਰਮੌਰ ਬਿੱਟੂ ਦੁੱਗਾਲ ਭੁੱਲਦਾ ਨਹੀ ਵੀਰੇ
ਯਾਦਾ ਸੁਰਖਪੁਰ
Miss u bittu paji
Thxx pardeep veer Bittu dugal ji da match pon layii 👍👍👍miss u bittu dugal 👌 😞
Bittu dugal gurjar is legend of india kabbadi 🔱🔱🔱
Miss u bittu veer
Pala bai love you ustad
Yadha surkhpuria siraaa ..
My favourite Bittu Dugal te Faryad Gujjar Dono Babarsher Gujjar
Bitu Duggal sira bai ..
Miss you bittu.dugal
Bitu Dugal gujjar ha apna Bhai💪
Bittu dugal miss you Bai😭😭😭
Dugaal wala bitu miss u vir
Rishi bhu and yada my best plyer this match
Faryad ali is my best player..
Love from Pakistan..
Thanks veer ji chdd de punjab blo love you aa pakistani punjab. nal I miss you lahore ❤️❤️
Yaadha veer
Miss you legend bittu dugal
Bittu ustaad gg miss uu
Yada sarpanch💗 te faryad
Inderjeet and faryad k matches dikhayen from pakistan
Fariyad Ali ta fariyad hi aa❤
I love khushi Duggan / sultan shamushpur and bittu duggal
Bittu vr miss you❤
Jdo Canada America cup hunda c sare. Match vich ek jffa hi hunda c Bittu dugal da Lok kehnde c eh zor vi nhi marda bas babe di kirpa hi ayni c miss u ver tu sde dila vich hamesha rvega 🙏🏻🙏🏻😺❤️
*haan bhai bittu bhulya ni jana... jad jad kabaddi wekhni Bittu dugal da cheta auna aa*
Miss u bittuu dugal bai
Miss u bittu dugal match sirra
ਪਰਦੀਪ ਵੀਰ ਜੀ ਮੈਚ ਵੇਖਣ ਗਏ ਸੀਂ ਦੁਗਾਲ ਬਹੁਤ ਲੇਟ ਪਹੁੰਚੇ ਪਿੰਡ ਘਰੋਂ ਗਾਲਾਂ ਵੀ ਪਈਆਂ ਸਨ
Miss u bittu dugal bro
bitu varga koi playar ne ban sakda saf dil da banda se bitu bai par jaffi ve att se dunia manai hoi aa bai nay dilo miss karday aa bai nu 🙏🙏
ਫੈਨ ਖੁਸ਼ੀ ਦੁੱਗਾ ਵਾਲੇ ਦਾ
Nast match ਖੁਸ਼ੀ ਦੁੱਗਾ ਵਾਲੇ ਦਾ
Surakhpur 👍
ਯੋਧਾ ਤੇ ਯਾਦਾਂ ਦੋਨੋਂ ਭਾਈ ਰੈੱਡੀ ਤੇ ਫੁਕਰੇ ਨੈ
ਯਾਦਾ ਸੁਰਖਪੁਰੀਆ 👌👌
Thanks Pardeep khushi Da match lei
Bittu dugal i miss you bai
Miss you bittu dugal ustaad ji
ਯਾਦਾਂ ਸੁਰਖਪੁਰ
ਯਾਦਾ ਸੁਰਖਪੁਰੀਆ 💝
Yada hi RHA gya bittu Duggal di Mach v vdia c
Miss you bittu dujal miss sandeep nagal abhia
Rishi 👌👌👌💪💪
Bittu duggal ❤️❤️
Bittu dugal veer miss u
ਘਰ ਘਰ ਪੁੱਤ ਜੰਮਦੇ ਪਰ ਨਹੀਂ ਜੰਮਣਾ ਕੋਈ ਬਿੱਟੂ ਦੁਗਾਲ ਵਰਗਾ ਇਸ ਨੂੰ ਕਹਿੰਦੇ ਹ ਅਸਲੀ ਸਪੋਰਟਸਮੈਨਸਿਪ ਹਾਰ ਨੂੰ ਸਿਰੇ ਮੱਥੇ ਸਵੀਕਾਰ ਕਰ ਲਿਆ ਜੀਉ ਚਾਹੁੰਦਾ ਤਾਂ ਇਹ ਰੇਟ ਵੀ ਦੁਬਾਰਾ ਪਵਾ ਸਕਦਾ ਸੀ ਜਾਂ ਨੰਬਰ ਨੂੰ ਹੋਲਡ ਕਰਵਾ ਸਕਦਾ ਸੀ ਪਰ ਨਹੀਂ ਉਸ ਨੂੰ ਪਤਾ ਵੀ ਸੀ ਜੇ ਮੈਂ ਨੰਬਰ ਜਾਂਫੀਆਂ ਨੂੰ ਦਿੱਤਾ ਤਾਂ ਮੈਂ ਹਾਰ ਜਾਊਂਗਾ ਪਰ ਫੇਰ ਵੀ ਹਰ ਵੀ ਸਿਰ ਮੱਥੇ ਸਵੀਕਾਰ ਕੀਤੀ ਇਸ ਨੂੰ ਕਹਿੰਦੇ ਨੇ ਸਹੀ ਸਪੋਰਟਸਮੈਨਸਿਪ ਦਿਲੋਂ ਸਲਿਊਟ ਹੈ ਵੀਰ ਤੈਨੁੰ ❤❤❤❤
Bittu dugal😭😭😭😭😭
Bittu dugal best player 💪👌👌
Yadda Surkhpuria ❤❤❤❤
Miss you bittu Dugal😭😥😢☹️
Bittu bai miss you veeree😭😭
Bittu dugaal legend c yr
Yaada surkhpuriya siraa jaafi, rishi, bittu. Khushi. Fryaad saare top de player ne ji
Siraaa bittu dugal
Yaadha surkhpur.💪
All players fev👌👌👍
Bittu dugaal all tym favourite
1 no yada surkhpuriaa dilo Mann a bhra di khed taa
ਯਾਦਾ ਤਾ ਯਾਦਾ ਆ ਸਰਪੰਚ
ਯਾਦਾਂ ਸੁਰਖਪੁਰ ਸਿਰਾਂ
Yodda favorit jaffi