News18 Punjab 'ਤੇ Mohammad Sadiq ਤੇ Shamsher Sandhu | The Prominent Punjabi | News18 Punjab Live

Поділитися
Вставка
  • Опубліковано 17 тра 2023
  • ਨਿਊਜ਼18 ਦੇ ਮੰਚ 'ਤੇ ਪ੍ਰੋਮੀਨੈਂਟ ਪੰਜਾਬੀ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਮਾਣ। ਨਾਮਚੀਨ ਸ਼ਖਸੀਅਤਾਂ ਦਾ ਨਿਊਜ਼18 ਕਰ ਰਿਹਾ ਸਨਮਾਨ। ਸਾਹਿਤ ਤੋਂ ਸਨਅਤ ਤੱਕ, ਕਲਾ ਤੋਂ ਖੇਡ ਜਗਤ ਤੱਕ ਦੇ ਸਿਤਾਰੇ। ਨਿਊਜ਼18 ਦੇ ਮੰਚ ਤੇ ਦੱਸਣਗੇ ਕਾਮਯਾਬੀ ਦੀ ਕਹਾਣੀ।
    ਸਜੇਗਾ 'ਪ੍ਰੋਮੀਨੈਂਟ ਪੰਜਾਬੀਆਂ' ਦਾ ਮੰਚ।
    #theprominentpunjabi #ShamsherSandhu #MohammadSadiq #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 99

  • @milangarcha007
    @milangarcha007 9 місяців тому +3

    "" ਪਹਿਲਾਂ ਸਰੋਤੇ ਹੁੰਦੇ ਸੀ.... ਹੁਣ ਦਰਸ਼ਕ ਨੇ"...
    ਸਦੀਕ ਸਾਬ ਨੇ ਕਿਆ ਖੂਬ ਕਿਹਾ 💯💯

  • @mahinderpal9404
    @mahinderpal9404 Рік тому +18

    ਸਲਾਮ ਕਰਦਾ ਹਾਂ ਸਾਰਿਆਂ ਕਲਾਕਾਰਾਂ ਨੂੰ ਜਿਹਨਾਂ ਨੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਭਾਵਨਾ ਨਾਲ ਅਮੀਰ ਕੀਤਾ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @vinylRECORDS8518
    @vinylRECORDS8518 8 місяців тому

    ਬਹੁਤ ਵਧੀਆ ਇੰਟਰਵਿਊ

  • @jagdev5863
    @jagdev5863 9 місяців тому +2

    Very good interview ❤️❤️❤️👌👍

  • @RameshKumar-qw1re
    @RameshKumar-qw1re Рік тому +5

    Salute to both

  • @BaljeetSingh-gx4yv
    @BaljeetSingh-gx4yv 9 місяців тому +1

    ਸਦੀਕ ਸਾਹਿਬ ਨੇ ਬਹੁਤ ਹੀ ਸ਼ਾਨ ਨਾਲ ਗਇਆ

  • @verrk12
    @verrk12 10 місяців тому +1

    Bahut vadia program 🙏🏻🙏🏻

  • @jagtarchahal2541
    @jagtarchahal2541 9 місяців тому

    ਕਿਆ ਬਾਤ ਐ ਸਦੀਕ ਸਾਹਿਬ ਤੇ ਸੰਧੂ ਸਾਹਿਬ

  • @jagtarsingh7127
    @jagtarsingh7127 10 місяців тому +1

    ਪੰਜਾਬੀ ਗਾਇਕੀ ਦੇ ਥੰਮ੍ਹ ਨੇ ਸਮਸ਼ੇਰ ਸੰਧੂ ਤੇ ਮੁਹੰਮਦ ਸਦੀਕ ਜੀ

  • @KuldeepSingh-qq9ds
    @KuldeepSingh-qq9ds 10 місяців тому

    ਸਦੀਕ ਸਾਬ ਸੰਧੂ ਸਾਬ 👍👍🙏🙏🎉🎉
    V Harnola D Kaithal Haryana

  • @avinashmusafir2936
    @avinashmusafir2936 4 місяці тому +1

    Old is gold

  • @birendersingh3226
    @birendersingh3226 10 місяців тому +3

    Waheguru G Ape nu hajra sal de Umer Deven Chadikala Rekhan momad Sadik G ❤❤💐🌻👌🇮🇳🙏🙏

  • @lakhvirkaur8164
    @lakhvirkaur8164 8 місяців тому

    Bahut khoob🎉🎉

  • @johalhundalmusicofficial
    @johalhundalmusicofficial 10 місяців тому +1

    Salute❤

  • @Kartoon260
    @Kartoon260 11 місяців тому +3

    ਸਤਿਕਾਰਯੋਗ ਸਦੀਕ ਸਾਹਿਬ,, ਜੀ ਹੋਰਾਂ ਅਪਣੇ ਦਰਸ਼ਕਾਂ ਨੂੰ ਲੰਮੇ ਸਮੇਂ ਤੱਕ ਕੀਲੀ ਰੱਖਿਆ,,ਸਤਿਕਾਰਤ ਹਸਤੀ ਸ਼ਮਸ਼ੇਰ ਸੰਧੂ ਜੀ ਹੋਰਾਂ ਨੇ ਜਿਹੜਾ ਲਿਖਿਆ,,ਬਾ ਕਮਾਲ ਹੈ, ਭਾਵੇਂ ਉਹ ਗੀਤ ਕਵਿਤਾਵਾਂ ਕਹਾਣੀਆਂ,, ਬਹੁਤ ਵਧੀਆ ਲੱਗੇ,, ਬਲਬੀਰ ਸਰਪੰਚ ਢੱਡੇ ਬਠਿੰਡਾ

  • @jsk12
    @jsk12 8 місяців тому

    Wah ji wah

  • @GurmeetSingh-wc6rb
    @GurmeetSingh-wc6rb Рік тому +3

    ,ਕਾਬਲੇ ਤਾਰੀਫ ਸਦੀਕ ਸਾਹਿਬ

  • @birendersingh3226
    @birendersingh3226 10 місяців тому +2

    ❤❤👌🇮🇳🙏

  • @avinashmusafir2936
    @avinashmusafir2936 4 місяці тому

    OLD IS GOLD

  • @kuldipsinghdhesi7018
    @kuldipsinghdhesi7018 Рік тому +9

    ਜਦੋ ਸਦੀਕ ਸਾਹਿਬ ਦਾ ਅਖਾੜਾ ਲਗਦਾ ਸੀ ਟਰੈਫਿਕ ਜਾਮ ਹੋ ਜਾੰਦਾ ਸੀ ਦਰਖਤਾੰ ਨੂੰ ਸਰੋਤੇ ਲਗ ਜਾੰਦੇ ਸੀ ਸਲੂਟ ਹੈ ਸਦੀਕ ਸਾਹਿਬ ਅਸੀ ਬੁਢੇ ਹੋ ਗਏ ਹਾੰ ਪਰ ਸਦੀਕ ਸਾਹਿਬ ਅਜੇ ਵੀ ਜੁਆਨ ਹਨ 👍👍🙏🙏

    • @jasvirgosal6354
      @jasvirgosal6354 10 місяців тому

      very great. he is whole time very nice singer

    • @karamjit4193
      @karamjit4193 9 місяців тому

      ਪੱਕੀ ਗੱਲ ਐ ਬਈ

    • @vinylRECORDS8518
      @vinylRECORDS8518 8 місяців тому

      ਸਹੀ ਕਿਹਾ

  • @surjeetsingh596
    @surjeetsingh596 Рік тому +2

    Good Interview

  • @dharminderkarwal4419
    @dharminderkarwal4419 10 місяців тому +1

    ਕੀ ਤਰੀਫ਼ ਕਰੀ ਜਾਵੇ ਦੋਵਾਂ ਕਲਾਕਾਰਾ ਦੀ

  • @SurjitSingh-zc5zq
    @SurjitSingh-zc5zq 9 місяців тому

    End hi Aate ho gayi hai

  • @satdevsharma6980
    @satdevsharma6980 10 місяців тому +4

    V. Nice show,I saw so many shows of Sadiq ji,In Our District Ferozepur, Faidkot, Bathinda Area he was v. Popular .salute both of you.❤🌹🌹🙏🙏🇺🇸

  • @randhirdhaliwal6548
    @randhirdhaliwal6548 10 місяців тому

    Sira sira sira ਸਦੀਕ ਜੀ

  • @shivrajhundal8584
    @shivrajhundal8584 11 місяців тому

    ਬਹੁਤ ਵਧੀਆ ਜੀ

  • @avtarmalh51
    @avtarmalh51 9 місяців тому +1

    Sandu Sahib ji, my Panjabi Professor at S N College Banga, S S AKAAL to all ji 🙏

  • @avtarmalh51
    @avtarmalh51 9 місяців тому

    Nice to see you all

  • @SahilSharma-vv9zd
    @SahilSharma-vv9zd Рік тому +3

    Mooseaala and bindra khiya ghaint in singing

  • @user-wv6mv6gn5b
    @user-wv6mv6gn5b 10 місяців тому

    11:14 ਯੋ

  • @gurmitsingh7503
    @gurmitsingh7503 9 місяців тому

    Verygoodsongsandhuji

  • @Harjitnagra68
    @Harjitnagra68 Рік тому +5

    ਸਦੀਕ ਸਾਹਿਬ
    ਸੰਧੂ ਸਾਹਿਬ
    ਸਤਿ ਸ੍ਰੀ ਅਕਾਲ ਜੀ
    ਬਹੁਤ ਬਹੁਤ ਸਤਿਕਾਰ 🙏🏻🙏🏻

  • @Kartoon260
    @Kartoon260 11 місяців тому +2

    ਸੰਧੂ ਸਾਹਿਬ, ਹੋਰਾਂ ਨੇ ਬਹੁਤ ਵਧੀਆ ਤੇ, ਸਿੰਨ,ਸਿੰਨ, ਕੇ ਤੀਰ ਮਾਰੇ,, ਉਹਨਾਂ ਦੇ ਸਤਿਕਾਰ ਵਿੱਚ ਸਿਰ ਝੁਕਦਾ,,,,ਜਦ ਮੈ ਪਿੰਡ ਮਦਾਰੇ ਤੁਰਦੀ ,

  • @RameshKumar-qw1re
    @RameshKumar-qw1re Рік тому +4

    Both Punjabi legend

  • @nirmalchoudhary9190
    @nirmalchoudhary9190 8 місяців тому

    ਕਿਆ ਬਾਤ ਆ ਜੀ ਸੰਧੂ ਸਾਹਿਬ ਜੀ ਤੁਸੀਂ ਜਿਨੀਅਸ ਹੋ ਸਰਦਾਰ ਸੰਧੂ ਸਾਹਿਬ ਜੀ

  • @SukhdevSingh-zr2hj
    @SukhdevSingh-zr2hj 8 місяців тому

    ❤❤❤

  • @baljitsingh8856
    @baljitsingh8856 8 місяців тому

    V nice❤

  • @narinderkumar4333
    @narinderkumar4333 4 місяці тому

    Punjabi Legend Mohmd. Sadaq

  • @verrk12
    @verrk12 10 місяців тому

    🙏🏻🙏🏻

  • @KulwinderSingh-sh2jk
    @KulwinderSingh-sh2jk 6 місяців тому

    👍🙏🏽

  • @user-nn6eb4fy8g
    @user-nn6eb4fy8g Рік тому +2

    Samsher Sandhu Saab Zindabad

  • @kuldipsinghdhesi7018
    @kuldipsinghdhesi7018 Рік тому +1

    👍👍👍👍👍👍👍👍

  • @nirmalchoudhary9190
    @nirmalchoudhary9190 8 місяців тому

    ਜਦੋਂ ਮੈਂ ਤਕਰੀਬਨ 8 ਕੁ ਸਾਲ ਦਾ ਸੀ ਜੀ ਉਦੋਂ ਮੈਂ ਮੁਹੰਮਦ ਸਦੀਕ ਸਾਹਿਬ ਨੂੰ ਪਹਿਲੀ ਵਾਰ ਸੁਣਿਆ ਵੇਖਿਆ ਸੀ ਜੀ ਉਦੋਂ ਤੋਂ ਲੈਕੇ ਅੱਜ ਤੱਕ ਮੈਂ ਉਹਨਾਂ ਦਾ ਫ਼ੈਨ ਭਾਵ ਪ੍ਰਸ਼ੰਸਕ ਹਾਂ ਜੀ ਕਿਉਂਕਿ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਨਾਲ ਪਹਿਲੀ ਵਾਰੀ ਲੱਗਭਗ 40 ਕੁ ਸਾਲ ਪਹਿਲਾਂ ਮੈਂ ਸਾਡੇ ਰੋਪੜ ਜ਼ਿਲ੍ਹੇ ਦੇ ਪਿੰਡ ਖ਼ਾਨਪੁਰ ਨੇੜੇ ਪੁਰਖਾਲੀ ਵਿਆਹ ਦੇ ਪ੍ਰੋਗਰਾਮ ਵਿੱਚ ਜਿਹੜੇ ਕਿ ਕਲਕੱਤੇ ਗੱਡੀਆਂ ਦੇ ਮਾਲਕ +ਡਰਾਇਵਰ ਸਨ ਜੀ ਉਥੇ ਲੜਕੇ ਜਗਦੀਸ਼ ਸਿੰਘ ਦਾ ਵਿਆਹ ਸੀ ਜੀ ਮੈਨੂੰ ਯਾਦ ਏ ਜੀ ਉਥੇ ਮੁਹੰਮਦ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਆਏ ਹੋਏ ਸਨ ਅਸੀਂ ਉਦੋਂ ਬੱਚੇ ਹੀ ਸੀ ਬਿਲਕੁਲ ਸਭ ਤੋਂ ਮੂਹਰੇ ਬੈਠੇ ਸਨ ਜੀ ਜਦੋਂ ਭੂਰੇ ਰੰਗ ਦੀ ਕਾਰ ਵਿੱਚੋਂ ਨਿਕਲ ਕੇ ਸਦੀਕ ਸਾਹਿਬ ਤੇ ਰਣਜੀਤ ਕੌਰ ਬਿਲਕੁਲ ਮੇਰੇ ਕੋਲ ਤੋਂ ਲੰਘੇ ਤਾਂ ਮੈਂ ਸਿਰ ਤੇ ਜੁੜੇ ਤੇ ਰੁਮਾਲ ਬੰਨੀ ਬੈਠਾ ਸੀ ਤਾਂ ਬੀਬਾ ਰਣਜੀਤ ਕੌਰ ਮੇਰੇ ਕੋਲੋਂ ਲੰਘਣ ਲੱਗੇ ਮੇਰੇ ਸਿਰ ਤੇ ਹੱਥ ਰੱਖ ਕੇ ਲੰਘੇ ਸੀ ਜੀ ਪਰ ਅਖਾੜਾ ਕਿਆ ਬਾਤ ਐ ਜੀ 2 ਘੰਟੇ ਕਿਸੇ ਨੇ ਉੱਚੀ ਸਾਹ ਵੀ ਨਹੀ ਲਿਆ ਇਹਨਾਂ ਪੁਰਾਣੇ ਸਿੰਗਰਾਂ ਦੇ ਅਖਾੜੇ ਵਿੱਚ ਕੋਈ ਰੌਲਾ ਰੱਪਾ ਲੜਾਈ ਝਗੜਾ ਨਹੀਂ ਹੁੰਦਾ ਸੀ ।ਲੋਕ ਬੋਲਣ ਵਾਲੇ ਨੂੰ ਚਾਹੇ ਉਹ ਕੋਈ ਵੀ ਹੋਵੇ ਖੌਰੂ ਪਾਉਣ ਵਾਲੇ ਨੂੰ ਝਿੜਕ ਕੇ ਚੁੱਪ ਕਰਵਾ ਦਿੰਦੇ ਸੀ ਜੀ ‌। ਸੰਧੂ ਸਾਹਿਬ ਜੀ ਦੇ ਕਿਆ ਕਹਿਣੇ ਕਿੰਨੇ ਹੀ ਕਲਾਕਾਰਾਂ ਨੂੰ ਇਹਨਾਂ ਨੇ ਰੋਟੀ ਲਾਈ ਐ ਜੀ ।ਮਾਣ ਐ ਜੀ ।ਜੀਓ ਸੰਧੂ ਸਾਹਿਬ ਜੀ ,ਜੀਓ ਬਾਬਿਓ ਸਦੀਕ ਸਾਹਿਬ ਜੀ

  • @BittuSingh-fk2je
    @BittuSingh-fk2je 10 місяців тому +4

    ਮੁੰਹਮਦ ਸਦੀਕ ਜੀ ਬਹੁਤ ਵਧੀਆ ਇਨਸਾਨ ਹਨ।

  • @BittuSingh-fk2je
    @BittuSingh-fk2je 10 місяців тому

    Very nice program

  • @Kreatorisbackyt
    @Kreatorisbackyt 10 місяців тому

  • @BhupinderSingh-pr7cr
    @BhupinderSingh-pr7cr 10 місяців тому

    two legends Mohammed sadiq and shamsher sandhu

  • @JagmailSingh-fe9yr
    @JagmailSingh-fe9yr 9 місяців тому

    1981 ਚੋ sirrra ਕੀਤਾ ਸੀ ਸਾਡੇ ਪਿੰਡ ਅਸੀ ਨਿੱਕੇ ਜੇ ਹੁੰਦੇ ਸੀ

  • @mahingasingh4610
    @mahingasingh4610 10 місяців тому

    ❤❤❤❤❤❤❤

  • @suchasingh2663
    @suchasingh2663 10 місяців тому

    Very Very nice program

  • @BaljeetSingh-fr3by
    @BaljeetSingh-fr3by 10 місяців тому

    🙏🙏🙏🙏🙏

  • @narinderkumar4333
    @narinderkumar4333 4 місяці тому

    Love Sadq Ji

  • @Bachan_bhardwaj_Australia
    @Bachan_bhardwaj_Australia 10 місяців тому

    Mohamed sides very good singer v nice jori❤❤❤❤

  • @jasmailsingh939
    @jasmailsingh939 10 місяців тому

    Very nice 🎉

  • @karanbaraich2300
    @karanbaraich2300 10 місяців тому

    Very nice

  • @kuljinderkumar8116
    @kuljinderkumar8116 10 місяців тому

    Very good 👍

  • @user-ik9qd9gb5v
    @user-ik9qd9gb5v Рік тому

    Good

  • @user-lu6lv3lo6b
    @user-lu6lv3lo6b 10 місяців тому

    Very good

  • @harishshukla4445
    @harishshukla4445 8 місяців тому

    ਸ਼ਾਨਦਾਰ ਪ੍ਰੋਗਰਾਮ।

  • @rambluram2987
    @rambluram2987 Рік тому +3

    Sangeet. De. Badsah. Shri. Mohd. Sadiq. Saab. Jindabad. Sadiq. Saab. You. Are. Great. Sadiq. Saab. Parmatma. Tuhaanu. Tandrusati. Bakhse. And. Tuhaadi. Lambi. Umar. Kare. Sadiq. Saab. Jio. Hajaaro. Saal. Ji. 🙏🌹🙏🌹🙏🌹🙏🌹

  • @bakhtwarsingh1250
    @bakhtwarsingh1250 10 місяців тому

    Very very nice ji

  • @karamjit4193
    @karamjit4193 9 місяців тому

    ਬਈ ਮੈਂ ਤਾਂ ਇੱਕੋ ਗੱਲ ਜਾਣਦਾਂ, ਜਿਸਨੇ ਸਿੱਦੀਕ ਸਾਹਿਬ ਨੂੰ ਨਹੀਂ ਸੁਣਿਆ, ਉਹ ਨਾ ਤਾਂ ਪੰਜਾਬੀ ਐ ਤੇ ਨਾ ਆਪਣੇ ਪਿਉ ਦੀ ਸੱਟ ਐ

  • @SahilSharma-vv9zd
    @SahilSharma-vv9zd Рік тому +1

    Bachan bedil ghaint

  • @verrk12
    @verrk12 10 місяців тому +2

    Mohammad Sadeeq saab & Shamsher saab very respected 🙏🏻🙏🏻

    • @sohansingh-tr4tr
      @sohansingh-tr4tr 10 місяців тому

      Mohammad sidiq ji di
      Yad hamesha tajgi dindi hai

  • @chamandev5870
    @chamandev5870 10 місяців тому

    Mohd Sadiq phi doganian da badshah Bahut vadhia and hit Jodi Mohd Sadiq and Nina Ranjit Kaur Ji di

  • @AshokKumar-ki4xi
    @AshokKumar-ki4xi 10 місяців тому

    OldIsGold Baba Bohar1960to GaReha Hok e AGeya jat Sarabe

  • @SantokhSinghMomi
    @SantokhSinghMomi 8 місяців тому

    sadik sab zinabad

  • @SahilSharma-vv9zd
    @SahilSharma-vv9zd Рік тому +1

    Dil da ni c marha ..ni tera sidhu mooseaala

  • @harjindervirk3332
    @harjindervirk3332 Рік тому +2

    ਭਾਜੀ ਮੁਲਾਕਾਤ ਦੋਗਾਣਾ ਜੋੜੀ ਪੰਜਾਬ ਦੀ ਸੁਪਰਹਿੱਟ ਜੋੜੀ ਲੌਕ ਮੰਚ ਪ੍ਰਦਾਨ ਹਾਕਮ ਬਖਤੜੀ ਵਾਲਾ ਬੀਬਾ ਦਲਜੀਤ ਕੌਰ ਨਾਲ ਮੁਲਾਕਾਤ ਕਰਾਉਣ ਜੀ

  • @jindaginama9322
    @jindaginama9322 10 місяців тому

    ਸਾਲ 1940 ਤੋ50 ਤੱਕ ਪੰਦਰ ਰੁਪਏ ਤਨਖਾਹ ਇਹ ਹਜ਼ਮ ਨਹੀਂ ਆਉਂਦੀ,,,, ਗੁਰਦੀਪ ਸਿੱਧੂ ਤਲਵੰਡੀ ਸਾਬੋ

  • @joginderparhar414
    @joginderparhar414 Рік тому

    Both one is very good 👍 👌 😅

  • @sukhawadali1563
    @sukhawadali1563 10 місяців тому

    Sadiq saab...nu kahli kis gall di

  • @KuldeepSingh-mf6wj
    @KuldeepSingh-mf6wj 10 місяців тому

    ਬੱਬੂ ਮਾਨ ਮੁਲਾਕਾਤ ਕਰਾਉਣ ਜੀ

  • @BalwinderSingh-bn3uz
    @BalwinderSingh-bn3uz 10 місяців тому

    Sadeek is great

  • @dharminderkarwal4419
    @dharminderkarwal4419 10 місяців тому

    ਚਮਕੀਲੇ ਨੂੰ ਕਿਉਂ ਭੁੱਲ ਗਏ🎉

  • @sodhikhangura9505
    @sodhikhangura9505 10 місяців тому +3

    ਬਾ-ਕਮਾਲ !

  • @MohanSingh-ed1od
    @MohanSingh-ed1od 10 місяців тому +1

    Mohamed sadek g nu kam se kam 55 dal ho gye han ehna ne ta. Akhada 200. Rs te. Skhada Laura h. Bahut mahnet keti h.g jossn. Rag.

  • @jarnailsingh3240
    @jarnailsingh3240 9 місяців тому

    ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਬੋਲੀ ਦਾ ਗੂਗਲ ਬਾਬਾ ਹਨ।

  • @SahilSharma-vv9zd
    @SahilSharma-vv9zd Рік тому +1

    Sandhuaya shamssher ghait

  • @palsingh5740
    @palsingh5740 8 місяців тому

    Kudi dee tha jekar Biba Ranjit Kaur keha hunda vadia lagna c....

  • @jagdeepsingh6540
    @jagdeepsingh6540 8 місяців тому

    Sadiq yr kyu bhkai maari jaane 4 4 akahareea wali ds ki tu chmkila c dunia gvaa aa chmkile di pta saria nu kina gaa paea c os jhote ne je aj jeonda hunda na pta kida badda legend hona c

  • @BalkarSingh-jb3wv
    @BalkarSingh-jb3wv 9 місяців тому

    ਬਹੁਗਿਣਤੀ ਗਾਇਕ ਬੁਢੇਪੇ ਵਾਸਤੇ ਪੈਸਾ ਸੰਭਾਲ ਕੇ ਨਈ ਰੱਖਦੇ,, ਜੱਟ ਦੇ ਸਾਲ ਦੀ ਕਮਾਈ,,, ਇਨਾ ਦੇ ਇੱਕ ਦਿਨ ਬਰਾਬਰ

  • @gurmitsingh7503
    @gurmitsingh7503 9 місяців тому

    Sadilkshabniceman

  • @baljitsingh374
    @baljitsingh374 10 місяців тому

    Chal KG media

  • @BaldevSingh-ks1ts
    @BaldevSingh-ks1ts 10 місяців тому

    Very nice