LIVE | Virsa Singh Valtoha ਦਾ Bhindranwale ਨਾਲ ਕੀ ਸੀ ਰਿਸ਼ਤਾ ? Operation Blue Star Anniversary| News18

Поділитися
Вставка
  • Опубліковано 24 січ 2025

КОМЕНТАРІ • 286

  • @sashpalsharma5675
    @sashpalsharma5675 9 місяців тому +32

    ਸਾਰੇ ਹੀ ਨਾਮ ਸ਼ਹੀਦ ਹੋਏ ਸਿੰਘਾਂ ਦੇ ਲੈ ਰਿਹਾ ਹੈ ਇਕੱਲਾ ਬਚ ਗਿਆ ਸੀ

    • @SukhdevSingh-ju1ie
      @SukhdevSingh-ju1ie 8 місяців тому +2

      ਮਰੇ ਹਨ ਸ਼ਹੀਦ ਨਹੀਂ

    • @elevatedff2886
      @elevatedff2886 8 місяців тому +2

      Tu Sikh nhi bahar di stt aw​@@SukhdevSingh-ju1ie

    • @SwaranSingh-jf6ks
      @SwaranSingh-jf6ks 2 місяці тому

      No use my
      😂…4 FCI vie​@@SukhdevSingh-ju1ieiiit 😅u66😊😢😢😢😮 Dee Dee😢😢😢😢l🎉🎉🎉🎉🎉🎉🎉🎉🎉🎉😢😢😢😢😢

    • @zorawarsinghaulakh7968
      @zorawarsinghaulakh7968 2 місяці тому

      ​@@SukhdevSingh-ju1ie🎉😢🎉🎉😢😢🎉😢🎉🎉😢😮😮 BB vvvvbbbbbvbbhv

    • @KULDEEPSINGHTHINDMOHIE
      @KULDEEPSINGHTHINDMOHIE 2 місяці тому

      ਬਹੁਤ ਸਾਰੀਆਂ ਸੰਗਤਾਂ ਸਮੇਤ ਜੂਝਣ ਵਾਲਿਆਂ ਸਿੰਘਾਂ ਸਮੇਤ ਸਾਰੇ ਹੀ ਮੇਰੇ ਵੀਰ ਭੈਣਾਂ ਬਹੁਤ ਸਾਰੇ ਬੱਚੇ ਗਰਭਵਤੀ ਭੈਣਾਂ ਸਮੇਤ ਸਾਰੇ ਹੀ ਸ਼ਹੀਦਾ ਨੂੰ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @satnamsinghsaggu8910
    @satnamsinghsaggu8910 7 місяців тому +2

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਰਹਿਣ ਵਾਲੇ ਸਾਰੇ ਸਿੰਘ ਧੰਨ ਹਨ।

  • @HarjinderSINGH-gh6hr
    @HarjinderSINGH-gh6hr 3 місяці тому +4

    ਚੈਨਲ ਵਾਲਿਆਂ ਨੇ ਰੰਡੀ ਦੀ ਫ਼ੋਟੋ ਸੰਤਾ ਦੇ ਉੱਪਰ ਕਿਉ ਦਿਖਾਈ ਹੈ..?
    🦁🦁

  • @harshpreetkaur5560
    @harshpreetkaur5560 Рік тому +30

    ਸੰਤ ਸਿਪਾਹੀ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

    • @KULDEEPSINGHTHINDMOHIE
      @KULDEEPSINGHTHINDMOHIE 2 місяці тому

      ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਲਾਡਲੀ ਫ਼ੌਜ ਅਤੇ ਉਨ੍ਹਾਂ ਦੀ ਚਲਾਈ ਹੋਈ ਚੌਂਕ ਮਹਿਤਾ ਦੀ ਦਮਦਮੀ ਟਕਸਾਲ ਦੇ ਸਿੰਘਾਂ ਦੇ ਚੁਣੇ ਹੋਏ ਚੌਦਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਹੀ ਰਿਹਣਗੇ

  • @peterhundal8108
    @peterhundal8108 8 місяців тому +6

    ਵਾਹ ਚੋਣਾਂ ਨੇੜੇ ਆਈਆ ਦੇਖ਼ ਸੰਤ ਯਾਦ ਆ ਗਏ

  • @pushpindersingh7175
    @pushpindersingh7175 Рік тому +7

    Great valtoha sahib

  • @babluminhas2762
    @babluminhas2762 Рік тому +9

    Sikh kaum zindabad

  • @Khalsa-kf3wt
    @Khalsa-kf3wt Рік тому +50

    ਜੇ ਉਹਨਾਂ ਦੀ ਸੰਗਤ ਕੀਤੀ ਹੁੰਦੀ ਤਾਂ ਉਹਨਾਂ ਦੀਆਂ ਲੀਹਾਂ ਤੇ ਚੱਲਦਾ ਬਾਦਲਾਂ ਦੇ ਤਲਵੇ ਨਾ ਚੱਟਦਾ

  • @anchalanchal5674
    @anchalanchal5674 11 місяців тому +8

    ਤੂੰ ਕਿਵੇਂ ਬੱਚ ਗਿਆ ਖੱਚਾ, ਸੰਤ ਜੀ ਨੂੰ ਸਹੀਦ ਕਰਵਾ ਕੇ।।

    • @SukhdevSingh-ju1ie
      @SukhdevSingh-ju1ie 8 місяців тому

      ਸ਼ਹੀਦ ਨਹੀਂ ਮਰ ਗਿਆ

    • @HarjinderSINGH-gh6hr
      @HarjinderSINGH-gh6hr 3 місяці тому

      ਲਾਉਂਡਿਆਂ ​ਲਈ ਮਾਰਿਆ ਈ ਹੁੰਦਾ. ..
      ਸਿੱਖ ਦਾ ਸ਼ਹੀਦ 😃
      virsasinghvaltoha

  • @ਯਾਰਟਰੱਕਵਾਲੇ

    ਤੁਸੀ ਕੀ ਕਿੱਤਾ

  • @daljeetsinghdaljeetsingh1684
    @daljeetsinghdaljeetsingh1684 Рік тому +7

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਕਦੇ ਵੀ ਜੰਗ ਦੇ ਮੈਦਾਨ ਚੋਂ ਹੱਥ ਖੜੇ ਕਰਕੇ ਨਹੀ ਭੱਜਦਾ ਵਾਹਿਗੁਰੂ ਜੀ ਬਹੁਤ ਸੱਚੇ ਬਹਾਦਰ ਸਿੰਘਾਂ ਦੀਆ ਮਿਸਾਲਾਂ ਤੇ ਕੁਰਬਾਨੀਆ ਵੇਖਣ ਨੂੰ ਮਿਲਦੀਆ ਹਨ

    • @UttamSingh-rc9lz
      @UttamSingh-rc9lz Рік тому

      ਇਹ ਕਿਹੜੇ ਸਿੰਘਾਂ ਚੋ ਸਿੰਘ ਹੈ ?ਪਰਕਾਸ਼ ਬਾਦਲ ਦਾ ਪਿੱਠੂ ਸਿੰਘ ਕਿਸ ਤਰਾਂ ਹੋ ਸਕਦੈ?

  • @balwinderwaraich3459
    @balwinderwaraich3459 9 місяців тому +5

    ਵਿਰਸੇ ਲੰਬੂ ਜੱਬ ਤੇਰਾ ਨਾਮ ਰਹੇਗਾ ਹੱਥ ਖੜ੍ਹੇ ਕਰਕੇ ਭਗੋੜੇਆ ਚ ਵੀ ਗੰਦੇ ਬੀ ਤੇਰਾ ਨਾਮ ਅਬਾਦ ਰਹੇਗਾ

  • @BalvirSingh21475
    @BalvirSingh21475 Рік тому +7

    ਹਾਸਾ

  • @lakhvirluckysingh8206
    @lakhvirluckysingh8206 9 місяців тому +1

    🙏🙏🙏🙏🙏

  • @jarnailsingh3240
    @jarnailsingh3240 Рік тому +15

    ਆਪਾਂ ਸਾਰੇ ਜਿਹੜੇ ਨੈਗੇਟਿਵ ਕਮੈਟ ਕਰ ਰਹੇ ਹਾਂ
    ਸੋਚੋ ਜਿੰਦਗੀ ਜਿੰਨੀ ਗੁਜਰ ਗਈ ਅਸੀ
    ਕੀ ਕੀਤਾ
    ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ

    • @gurteksingh8339
      @gurteksingh8339 Рік тому +4

      ਫਿਰ ਵੀ ਗਦਾਰਾਂ ਨੂੰ ਗਦਾਰ ਅਤੇ ਸੂਰਮਿਆਂ ਨੂੰ ਸੂਰਮੇ ਕਹਿਣਾਂ ਤਾਂ ਕੋਈ ਮਾੜੀ ਗੱਲ ਨੀ ਵੀਰ ਇਹ ਹੁਣ ਸੋਸਲ ਮੀਡੀਆ ਰਾਂਹੀ ਪਤਾ ਲੱਗ ਗਿਆ ਹੈ ਪੂਰੀ ਦੁਨੀਆਂ ਨੂੰ ਕਿ ਬਾਦਲ ਟੌਹੜੇ ਲੌਗੋਂਵਾਲ ਗਾਮੂਵਾਲੀਆਂ ਦਾ ਦੀ ਰੋਲ ਸੀ ਅਤੇ ਬਾਕੀ ਗੁਰੂ ਗੋਲਿੰਦ ਸਿੰਘ ਦੇ ਅਸਲੀ ਸਿੰਘਾਂ ਦਾ ਕੀ ਰੋਲ ਸੀ ਇਹ ਜਾਣਕਾਰੀ ਹੋਣ ਕਰਕੇ ਤਾਂ ਲੋਕਾਂ ਨੇ ਇਹਨਾਂ ਗਦਾਰਾਂ ਨੂੰ O ਕਰਤਾ

    • @SukhdevSingh-ju1ie
      @SukhdevSingh-ju1ie 8 місяців тому

      ਅਸੀਂ ਕੋਈ ਮਾੜਾ ਕੰਮ ਨਹੀਂ ਕਿਸੇ ਅਨਪੜ੍ਹ ਜਿਹੀ ਹੰਕਰੀ ਸਾਧ ਨੂੰ ਮੱਥਾ ਨਹੀਂ ਟੇਕਿਆ ਅਤੇ ਨਾ ਹੀ ਕਿਸੇ ਦੀਆ ਆਪ ਹੁਦਰੀਆਂ ਗੱਲਾਂ ਸੁਣ ਕੇ ਧਰਮ ਦੇ ਨਾਮ ਨਿਹੱਥਿਆਂ ਨੂੰ ਗੋਲੀਆਂ ਮਾਰੀਆ ਗੋਲੀਆਂ ਮੁਕ ਗਈਆਂ ਤਾਂ ਭੇਡਾਂ ਬੱਕਰੀਆਂ ਦੇ ਵੱਡ ਵੱਢ ਵੱਢ ਕੇ ਹਿਦੂੰਆਂ ਨੂੰ ਮਾਰਿਆ ਨਹੀਂ

    • @mangjitsingh4606
      @mangjitsingh4606 8 місяців тому +1

      ਅਸੀਂ ਕੁੱਛ ਨਹੀਂ ਕੀਤਾ ਅਸੀਂ ਝੂਠ ਤਾਂ ਨਹੀਂ ਬੋਲਦੇ

    • @majorverygoodbhatti4101
      @majorverygoodbhatti4101 8 місяців тому

      Baba ji eh gall visthar nal samjhao

    • @HarjinderSINGH-gh6hr
      @HarjinderSINGH-gh6hr 3 місяці тому

      ਬਾਈ ਤੂੰ ਬਹੁਤ ਸਿਆਣਾ
      😀😃

  • @JarnailSingh-ds7yi
    @JarnailSingh-ds7yi Рік тому +4

    Wahe guru ji

  • @balwindersingh973
    @balwindersingh973 Рік тому +6

    ਬੱਸ ਕਰੋ ਦੁਨੀਆਂ ਜਾਣਦੀ ਹੈ ਦਰਬਾਰ ਸਾਹਿਬ ਤੇ ਅਟੈਕ ਕਿਓਂ ਹੋਇਆ ਅਤੇ ਕਿੰਨੇ ਕਰਵਾਇਆ ਸਾਰੀਆਂ ਪਾਰਟੀਆਂ ਦੀ ਸਾਜ਼ਸ਼ ਸੀ

  • @majorsingh9252
    @majorsingh9252 Рік тому +9

    ਪੱਤਰਕਾਰ ਜੀ ਇਹ ਪੁਛਿਆ ਜਾਵੋ ਕਿ ਤੁਹਾਡੇ ਕਿੰਨੀਆਂ ਗੋਲੀਆਂ ਲੱਗੀਆਂ ਸਨ ੍ਰਕਿਥੇ ੨ ਲੱਗੀਆਂ ਹਨ!

  • @bajsingh8594
    @bajsingh8594 11 місяців тому +7

    ਹਥ ਖੜੇ ਕਰਕੇ ਬਾਹਰ ਆ ਗਿਆ ਸੀ.
    ਜਦ ਸੰਤ ਨੂਂ ਲੋੜ ਸੀ. L.M.G ਸੀ ਕਹਿਦਾ ਮੇਰੇ ਕੋਲ.

    • @SukhdevSingh-ju1ie
      @SukhdevSingh-ju1ie 8 місяців тому

      ਤੂੰ ਹੁੰਦਾ ਤਾਂ ਕੀ ਕਰਦਾ?

    • @SurjitSingh-g1l
      @SurjitSingh-g1l 2 місяці тому

      ​@@SukhdevSingh-ju1ieਸ਼ਹੀਦ ਹੋ ਗਿਆ ਹੁੰਦਾ

  • @bahadursingh2645
    @bahadursingh2645 Рік тому +4

    ਵਲਟੋਹਾ, ਜੀ ਜੇ, ਤੁਸੀ ਇਨੇ, ਸੰਤਾਂ ਦੇ ਹਮਦਰਦੀ ਸੀ, ਫੇਰ ਗੁਲਾਮੀ, ਸਿੱਖ ਕੌਮ ਨਾਲ,ਕਿਉਂ, ਕੀਤੀ ਬਾਦਲ ਹਮਲਾ ਕਰਾਉਣ ਲਈ ਜ਼ਿੰਮੇਵਾਰ ਹਨ ਫੇਰ ਬਾਦਲ ਆ ਦੇ,ਹੀ,ਪੈਰਾਂ,ਤੇਪੲਏ, ਲਾਲਚ,ਡਰ, ਜਾ ਹੋਰ

  • @amarjitwadhwa4272
    @amarjitwadhwa4272 Рік тому +5

    Valtoha ji 🙏 tusi bhut Great ho menu sabh yaad hai main tanki te ja ke vekhia si aap ji da morcha tusi dhan dhan kra diti radio vich tanky dian khabran hi aundian san you are very Great 👍❤🙏🌹

  • @veersingh7113
    @veersingh7113 2 місяці тому

    ਸ.ਵਿਰਸਾ ਸਿੰਘ ਵਲਟੋਹਾ ਜੀ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ ਆਪਣੇ ਸਰੀਰ ਤੇ ਤਸੀਹੇ ਹੰਢਾਏ ।

  • @NishanSingh-yn3pf
    @NishanSingh-yn3pf Рік тому +2

    Waheguru ji

  • @jassidhaliwaldhaliwal9627
    @jassidhaliwaldhaliwal9627 Рік тому +2

    Bhindra Wale ❤🐊🐊🐊🐊🐊🐊🦁

  • @premjitbrar6454
    @premjitbrar6454 9 місяців тому +3

    ਬਰਾੜ ਸਾਹਿਬ ਤੁਸੀ ਮੈਨੂ ਆਪਣਾ ਮੋਬਾਈਲ ਨੰਬਰ ਦਿਉ ਜੀ
    ਮੈ ਤਹਾਨੂੰ ਸਾਰੀ ਜਾਣਕਾਰੀ ਦੇਵਾਂਗਾ
    ਨੋਟ - ਤੁਹਾਡਾ ਪਿੰਡ - ਖਾਰਾ ਮੇਰੇ ਪਿੰਡ ਦੇ ਲਾਗੇ ਹੈ ਜੀ।
    ਮੈ ਤੁਹਾਨੂੰ ਯਾਦ ਕਰਵਾਂਵਾ ਕੇ ਜਦੋਂ ਤੁਸੀਂ ਪੱਤਰਕਾਰੀ ਵਿਚ ਸ਼ੁਰੂਆਤ ਕੀਤੀ ਸੀ ਤਾਂ ਤੁਸੀਂ ਸਭ ਤੋ ਪਹਿੰਲਾ ਮੇਰੇ ਕੋਲੇ ਆਏ ਸੀ ਕੋਟਕਪੂਰਾ ਵਿਖੇ ।

  • @ਗੁਰਬਾਣੀਵਿਚਾਰ-ਸ9ਲ
    @ਗੁਰਬਾਣੀਵਿਚਾਰ-ਸ9ਲ 11 місяців тому +4

    1984 ਦੇ ਜਿੰਨੇ ਵੀ ਪੀੜਤਾਂ ਨੇ ਅੱਜ ਤੱਕ ਇੰਟਰਵਿਊ ਦਿੱਤੀ ਹੈ ਸਭ ਨੇ ਇਮੋਸ਼ਨਲ ਹੋ ਕੇ ਇੰਟਰਵਿਊ ਦਿੱਤੀ ਹੈ ਪਰ ਇਹ ਗਦਾਰ ਹਸ ਹਸ ਹਸ ਕੇ ਇੰਟਰਵਿਊ ਦੇ ਰਿਹਾ ਹੈ ਕਿਉਂਕਿ ਇਹਨੂੰ ਪਤਾ ਕਿ ਬਾਹਾਂ ਅਸੀਂ ਨੇ ਖੜੀਆਂ ਕਰਕੇ ਸੰਤ ਜਰਨੈਲ ਸਿੰਘ ਨੂੰ........ ਕਰਾ ਦਿੱਤਾ

  • @gurmitsinghgill5728
    @gurmitsinghgill5728 Рік тому +20

    ਜਦੋ ਸੰਤਾ ਨੂ ਇਹਨਾ ਦੀ ਲੋੜ ਸੀ ਤਾ ਇਹ ਮਹਾ ਡਰਪੋਕ ਬਲਟੋਹਾ ਹਥ ਖੜੇ ਕਰ ਕੇ ਨਿਕਲਿਆ ਸੀ

    • @ssatpal21
      @ssatpal21 9 місяців тому

      Teri panth nu ke den hai chawle

  • @jatindersinghdhaliwa9156
    @jatindersinghdhaliwa9156 Рік тому +4

    ਜਦੋ ਸਾਰਾ ਕੁਝ ਦੇ ਿਖਆ ਿਫਰ ਵੀ ਬਾਦਲ ਬੀਜੇਪੀ ਦੇ ਸਦਕੇ ਹੀ ਕਹੇਗਾ ਇਹ ਹੁਣ ਵੀ ਆਪਣੀ ਪਾਰਟੀ ਨੂੰ ਹੀ ਰੋਂਦੇ ਨੇ ਪੰਜਾਬ ਲਈ ਨਹੀਂ

  • @pothopotho2571
    @pothopotho2571 Рік тому +20

    ਬਾਦਲਾਂ ਦੀ ਜੁੱਤੀ ਚ ਪਾਣੀ ਪੀਣਾ ਕੀ ਮਜਬੂਰੀ ਹੈ ? ਗੁਰੂ ਸਹਿਬ ਜੀ ਦੀ ਬੇਅਦਬੀ ਵੇਲੇ ਵੀ ਇੱਕ ਅੱਖਰ ਮੂਹੋਂ ਨੀ ਕੱਢਿਆ ਇਸ ਜੁੱਤੀ ਚੱਟ ਨੇ,,, ਜਦੋਂ ਸੰਤਾਂ ਦੀ ਚੜਾਈ ਤਾਂ ਸੰਤਾ ਦੇ ਪੈਰਾਂ ਚ ਜਦੋਂ ਬਾਦਲਾਂ ਦੀ ਚੜਾਈ ਤਾਂ ਪਾਣੀ ਵੀ ਬਾਦਲਾਂ ਦੀ ਜੁੱਤੀ ਵਿੱਚ

  • @sukhmindersingh4340
    @sukhmindersingh4340 Рік тому +4

    ਭਾਜਪਾ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਨੂੰ ਮਜਬੂਰ ਕੀਤਾ ਸੀ ਜੀ

  • @AjayPal-bx5qk
    @AjayPal-bx5qk Рік тому +5

    🙏🙏🙏🙏

  • @iqbalsingh5676
    @iqbalsingh5676 8 місяців тому +8

    ਇਸ ਦੀ ਪਹਿਲਾਂ ਹੀ ਦਿੱਲੀ ਸਰਕਾਰ ਨਾਲ ਗੱਲਬਾਤ ਸੀ ਇਹ ਵਿਕਿਆ ਹੋਇਆ ਸੀ ਗ਼ਦਾਰ

  • @SinghHarcharn-dg8ys
    @SinghHarcharn-dg8ys Рік тому +19

    ਜਿਹੜਾ ਵਲਟੋਹਾ ਸੰਤਾ ਦੇ ਨਾਲ ਰਿਹਾਂ ਹੋਵੇ ਤੇ ਬਾਦਲਾ ਦੀ ਕੌਲੀ ਚੱਟ ਬਣਨਾ ਪੈ ਗਿਆ ਕਿਹੜੀ ਮਜਬੂਰੀ ਹੋ ਸਕਦੀਐ

    • @amarjitwadhwa4272
      @amarjitwadhwa4272 Рік тому

      Haminder Singh Sandhu Congress da MLA Ban gia 😂

    • @sarbjitsinghsidhu5141
      @sarbjitsinghsidhu5141 Рік тому

      @@amarjitwadhwa4272 ji.... Fer ki GAND VALTOHA JOOTH Theek hai Jiiiiiiiii??????? 🐶 💩 ✋ ✋

    • @rampalsingh2555
      @rampalsingh2555 8 місяців тому

      ਇਹ ਸ਼ਖਸ ਲੁਟਮਾਰ ਕਰਨ ਲਈ ਲੁਟੇਰਿਆਂ ਦੇ ਕਮਾਂਡਰ ਪ੍ਰਕਾਸ਼ ਬਾਦਲ ਦੀ ਫੋਜ ਵਿੱਚ ਭਰਤੀ ਹੋਕੇ ਲੁਟੇਰਿਆਂ ਦਾ ਖਾਸਮਖਾਸ ਬਣਕੇ ਅੱਜ ਵੀ ਪਾਰਲੀਮੈਂਟ ਵਿੱਚ ਜਾਕੇ ਪਾਰਲੀਮੈਂਟ ਮੈਬਰਾਂ ਨੂੰ ਲੁਟਮਾਰ ਕਰਨ ਦੇ ਗੁਰ ਸਿੱਖਾਇਆ ਕਰੇ ਗਾ

  • @GagandeepSingh-gd6dj
    @GagandeepSingh-gd6dj 7 місяців тому

    ਕੋਈ ਕਮੱਟੇਟ ਇਦੇ ਹੱਕ ਚ ਨੀ ਸਾਰੇ ਮਿੱਟੀ ਕੁੱਟ ਛਿੱਤਰ ਕੁੱਟ ਨੇ ਮਰੀਆ ਜਮੀਰਾ ਵਾਲੇਆ ਚੋ ਪਹਿਲੇ ਨੰਬਰ ਤੇ ਅਵਾਡ ਮਿਲੋ ਪੰਜਾਬ ਦਾ ਕਿ ਹਾਲ ਕਰਤਾ ਇੰਨਾ ਨੇ ਜੇ ਸੰਤ ਜਰਨੈਲ ਸਿੰਘ ਜੀ🙏🌹⚔️ ਭਿੰਡਰਾਂਵਾਲੇ ਵਾਲੇ ਹੰਦੇ ਗੱਲ ਹੀ ਹੋਰ ਹੋਨੀ ਸੀ ਸਹੀਦ ਭਗਤ ਸਿੰਘ ਜੀ ਦੇ ਪਰਿਵਾਰ ਨੂੰ ਦੇਖ ਲੋ ਉਦਰ ਗਾਧੀ ਹੁਣਾ ਨੂੰ ਦੇਖਲੋ ਜੇਹੜੇ ਸਹੀਦ ਹੋੲੇ 😢ਕਾਦਾ ਤੁਹਾਨੂੰ ਗੁਰੂ ਨਾਲ ਪਿਆਰ

  • @harbhajanjandiala8724
    @harbhajanjandiala8724 8 місяців тому +2

    ਵਲਟੋਹੇ ਨੂੰ ਅਮਿ੍ਤਪਾਲ ਸਿੰਘ ਦੇ ਚੋਣ ਲੱੜਣ ਤੇ ਤਕਲੀਫ ਕਿਉਂ?

  • @HarcharanSingh-r1w
    @HarcharanSingh-r1w 3 місяці тому

    ਬਾਜਾਂ ਵਾਲੇ ਦੇ ਸਿੰਘ ਕਦੀ ਸਰੰਡਰ ਨਹੀਂ ਕਰਦੇ, ਇਹ ਸਿੰਘ ਅਖਵਾਉਣ ਦੇ ਲਾਇਕ ਹੀ ਨਹੀਂ !

  • @SinghBh-mu8wv
    @SinghBh-mu8wv Рік тому +4

    ਬਿਰਸਾ ਸਭ ਅੱਜ ਆ ਕੇ ਬੋਲਣ ਲਾਗੇ ਤੁਸੀਂ ਤਿੰਨ ਸੋ 28 ਸਰੂਪ ਬਗਰਾੜੀ ਕਾਂਡ ਕੋਟ ਕਪੂਰਾ ਕਾਂਡ ਬਹਿਬਲ ਕਲਾਂ ਕਾਂਡ ਤੁਹਾਡਾ ਸੁੱਖਾ ਕਹਿੰਦਾ ਸੀ ਹਵਾਰਾ ਕੌਮ ਨੂੰ ਸੇਧ ਨਹੀਂ ਦੇ ਸਕਦਾ ਅਤਵਾਦੀ ਹੈ ਤੁਹਾਨੂੰ ਗੱਲਾਂ ਕਰਦਿਆਂ ਨੂੰ ਬਿਲ ਕੁਲ ਬੀ ਡਰ ਨਹੀਂ ਲਗ ਦਾ ਤੁਸੀਂ ਪੰਥ ਦੋਖੀ ਹੋ ਤੁਸੀਂ ਬੇੜਾ ਬਿਠਾਇਆ ਪੰਥ ਦਾ ਮੂੰਹ ਸਵਾਰ ਕੇ ਬੈ ਜਾਂਦੇ ਹੋ ਪਤਾ ਨੀ ਕਿੱਡਾ ਕੁ ਜਿਗਰਾ ਤੁਹਾਡਾ ਬੇਸ਼ਰਮਾ ਬਾਂਗ ਬੋਲਦੇ

  • @sukhdevsinghbhatti3235
    @sukhdevsinghbhatti3235 Рік тому +9

    ਵਲਟੋਹਾ ਤੁਸੀ ਸੰਤਾ ਨੂੰ ਸ਼ਹੀਦ ਕਰਵਾਇਆ ਅਕਾਲੀ ਦਲ ਦੇ ਸਾਰੇ ਲੀਡਰ ਕਿਵੇ ਬਚਗੇ ਏਹ ਸੱਚ ਵੀ ਦਸੋਗੇ

    • @kiransinghgill1793
      @kiransinghgill1793 Рік тому +2

      ਅੱਛਾ.. ਅਕਾਲੀ ਦਲ ਦੇ ਲੀਡਰ ਬਚ ਗਏ ਤਾਂ ਇਸ ਵਿਚ ਕੋਈ ਗੁਨਾਹ ਹੋ ਗਿਆ ? ਪਹਿਲੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਹਥਿਆਰ ਬੰਦ ਲੜਾਈ ਲੜ ਹੀ ਨਹੀਂ ਰਿਹਾ ਸੀ.. ਅਕਾਲੀ ਦਲ ਦੀ ਅਗਵਾਈ ਸੰਤ ਲੌਂਗੋਵਾਲ ਕਰ ਰਹੇ ਸੀ ਤੇ ਸੰਤਾਂ ਦਾ ਇੱਕ ਵੱਖਰਾ ਗਰੁੱਪ ਸੀ ਫੈਡਰੇਸ਼ਨ ਵੀ ਨਾਲ ਸੀ ਜਿਹੜੇ ਹਥਿਆਰਬੰਦ ਹੋ ਕੇ ਲੜਾਈ ਲੜ ਰਹੇ ਸੀ, ਬੱਬਰ ਅਕਾਲੀ ਵੱਖਰੇ ਸਨ ਉਹ ਵੀ ਹਥਿਆਰ ਬੰਦ ਸਨ ਫਿਰ ਵੀ ਅਕਾਲੀ ਦਲ ਦੇ ਬਹੁਤ ਲੀਡਰ ਸ਼ਹੀਦ ਹੋਏ ਨੇ ਮਸਲਾ ਇਹ ਹੈ ਕਿ ਉਹ ਬਹੁਤ ਪਹਿਲਾਂ ਸ਼ਹੀਦ ਹੋ ਗਏ ਇਸ ਕਰਕੇ ਤੁਹਾਨੂੰ ਉਨ੍ਹਾਂ ਦੇ ਨਾਮ ਉਹਨਾਂ ਦੇ ਕੱਦ ਬੁੱਤ ਦਾ ਪਤਾ ਹੀ ਨਹੀਂ.. ਬੇਹਤਰ ਹੈ ਕਿ ਬਿਨਾਂ ਜਾਣਕਾਰੀ ਤੋਂ ਬੋਲਣਾ ਹੀ ਨਹੀਂ ਚਾਹੀਦਾ

    • @sarinasandhu411
      @sarinasandhu411 Рік тому

      Very true

  • @gurmitsingh3286
    @gurmitsingh3286 Рік тому +5

    ਲੰਬੂ ਚੜਦੀ ਕਲਾ ਵਿੱਚ ਤਾਂ ਰਿਹਾ ਨਾ ਤੂੰ।
    ਤੂੰ ਤਾਂ ਜੁਤੀਆਂ ਚੱਟਦਾ ਫਿਰਦੈਂ।

  • @NirmalSingh-xl9lq
    @NirmalSingh-xl9lq 9 місяців тому +3

    ਜੌ ਕੁਸ ਹੋਇਆ ਓਹ tuhdai ਦੇਣ ਹੈ ਵਲਟੋਵਾ ।ਤੁਸੀ ਚਿੱਠੀਆਂ ਲਿਖੀਆ ਸੀ ਟੇਕ ਕਰਾਉਣ ਲਈ

  • @gurindersidhu1625
    @gurindersidhu1625 Рік тому +8

    Sardar valtoha ji great

    • @Humanity0101
      @Humanity0101 8 місяців тому

      Great ni ena chir rehnde hunde. 22 na naal Singh q ni likhda?

  • @sarmukhsingh2075
    @sarmukhsingh2075 Рік тому +11

    ਸੰਤ ਜਰਨੈਲ ਸਿੰਘ ਸੰਘਰਸ਼ ਦੇ ਭਗੋੜੇ ਲੋਕ ਹੁਣ ਇੰਟਰਵਿਉ ਦੇ ਕੇ ਹੀਰੋ ਬਣ ਰਹੇ ംਕੁਝ ਵਿਦੇਸਾਂ ਵਿਚ ਭੱਜ ਗੲਏ ਸ਼ਹੀਦ ਹੋਣ ਤੋ ਡਰਦੇ ਹੁਣ ਸਟੇਜਾ ਤੇ ਖਲੋ ਕੇ ਕਹਿੰਦੇ ਹਨ ਅਸੀਂ ਉਸ ਵਕਤ ਸੰਤਾ ਦੇ ਨਾਲ ਸੀ ਇਸ ਕਰਕੇ ਅਸੀਂ ਹੁਣ ਹੀਰੋ ਹਾਂ ംਸਰਮ ਕਰਨੀ ਚਾਹੀਦੀ ਹੈം ਮਰਨ ਤੋ ਡਰਦੇ ਭੱਜ ਗੲਏ ਕਿਹੜਾ ਮੂੰਹ ਲੈ ਕਿ ਕੈਮਰੇ ਅੱਗੇ ਬਹਿੰਦੇ ਹਨ ਪਤਾ ਨਹੀਂ

  • @jaggasinghsidhu6207
    @jaggasinghsidhu6207 Рік тому +13

    ਪੱਤਰਕਾਰ ਵੀਰ ਜੀ ਕਿਉਂ ਐਵੇਂ ਵਾਰ ਵਾਰ ਇਹਨਾਂ ਲੋਕਾਂ ਦੀ ਇੰਟਰਵਿਊ ਕਰਦੇ ਹੋ ਇਹਨਾਂ ਨੇ ਅੱਜ ਤੱਕ ਪੰਜਾਬ ਦਾ ਕੀ ਕੀਤਾ ਕੀ ਇਹ ਤੁਹਾਨੂੰ ਸੱਚ ਦੱਸੂ ਇਹ ਚੌਰਾਸੀ ਚੌਰਾਸੀ ਕਰੀ ਜਾਂਦੇ ਨੇ ਉਹ ਤਾਂ ਵਿਰੋਧੀ ਸੀ ਕੁਛ ਵੀ ਕਰ ਸਕਦੇ ਸੀ ਤੁਸੀਂ ਬੇਅਦਬੀ ਤੇ ਕੀ ਕੀਤਾ

  • @Ambarsariya1315
    @Ambarsariya1315 Рік тому +4

    ਕੰਜਰੀ ਦੀ ਫੋਟੋ ਸੰਤਾ ਦੇ ਉਤੇ ਸੱਜੇ ਪਾਸੇ ਵੇਖੋ

  • @OfficialJasSingh
    @OfficialJasSingh Рік тому +6

    ਹੱਥ ਉੱਚੇ ਚੁੱਕ ਕੇ ਬਾਹਰ ਕੌਣ ਗਿਆ ਸੀ ਸ਼ਰੋਮਣੀ ਕਮੇਟੀ ਦੇ employee ਬਣਕੇ? ਸੱਚਾਈ ਵਿਖਾਈ ਜਾਵੇ ਜੀ ਝੂਠੀਆਂ ਕਹਾਣੀਆਂ ਨਹੀਂ।

  • @gurshansingh9273
    @gurshansingh9273 Рік тому +2

    ਵਿਰਸਾ ਸਿੰਘ ਵਲਟੋਹਾ ਜਿੰਦਾਬਾਦ

    • @anchalanchal5674
      @anchalanchal5674 11 місяців тому +1

      ਇਹ ਸਿਰੇ ਦਾ ਖੱਚ ਆ, ਸੰਤ ਜੀ ਪੰਜਾਬ ਕਰਕੇ ਸਹੀਦ ਹੋ ਗਏ ਤੇ ਇਹਨਾ ਨੇ ਪੰਜਾਬ ਵੇਚ ਕੇ ਖਾ ਗਏ।।

    • @HarjinderSINGH-gh6hr
      @HarjinderSINGH-gh6hr 3 місяці тому

      Hands up
      ਮੁਰਦਾਬਾਦ

  • @JagtarSingh-tq1yk
    @JagtarSingh-tq1yk 7 місяців тому

    ਜਿਨ੍ਹਾਂ ਨਾਲ ਵਿਰਸਾ ਸਿੰਘ ਵਲਟੋਹਾ ਨੇ ਸਾਂਝ ਪਾਈ ਬਾਦਲ ਕਿਆਂ ਨਾਲ ਚਾਲੀਆਂ ਸਾਲਾਂ ਵਿਚ ਕਿਤੇ ਵੱਡੇ ਛੋਟੇ ਬਾਦਲਾਂ ਨੇ ਸੰਤਾਂ ਦਾ ਨਾਂ ਲਿਆ ਹੋਵੇ ਤਾਂ ਵਲਟੋਹਾ ਦੱਸ ਦੇਵੇ ਤੂੰ ਉਨ੍ਹਾਂ ਨੂੰ ਰੱਬ ਮੰਨੀ ਫਿਰਦਾਂ

  • @HarjinderSINGH-gh6hr
    @HarjinderSINGH-gh6hr 3 місяці тому

    Hands Up
    😀

  • @Khalsa-kf3wt
    @Khalsa-kf3wt Рік тому +10

    ਹੱਥ ਖੜੇ ਕਰਨਾ ਮਜਬੂਰੀ ਸੀ ਤਾਂ ਗ਼ੱਦਾਰ ਬਾਦਲਾਂ ਨਾਲ ਰਲ਼ਨਾ ਕੀ ਮਜਬੂਰੀ ਸੀ

  • @daljitsingh8832
    @daljitsingh8832 Рік тому +8

    ਤੂੰ ਕਿਵੇਂ ਬਖਸ਼ਿਆ ਗਿਆ ਬਾਦਲਾਂ ਦੇ ਨੇੜੇ ਕਿਉਂ ਲੱਗਿਆ ਜੇ ਤੂੰ ਬਖਸ਼ਿਆ ਨਹੀਂ ਗਿਆ ਜੇ ਤੂੰ ਅਸਲੀ ਸੰਤਾਂ ਦਾ ਸੇਵਕ ਸੀ ਤੇ ਬਾਦਲਾਂ ਦੇ ਪਿੱਛੇ ਕਿਉਂ ਵੜਿਆ ਪਖੰਡ ਨਾ ਕਰ ਤੈਨੂੰ ਸਿੱਖ ਨਹੀਂ ਸਮਝਦੇ ਲੋਕ

  • @SinghBh-mu8wv
    @SinghBh-mu8wv Рік тому +3

    ਸੰਤਾ ਨਾਲ ਤੇ ਓ ਬੀ ਸੀ ਗੇ ਜਿਹੜੇ ਹੱਥ ਖੜੇ ਕਰਕੇ ਆ ਗਏ ਸੀ ਸਾਡਾ ਤਖਤ ਹੋਵੇ ਉਥੋਂ ਬਲਾਤਕਾਰੀ ਸੌਦਾ ਸਾਧ ਵਰਗਿਆਂ ਨੂੰ ਮਾਫੀ ਦਿੱਤੀ ਜਾਵੇ ਗੋਲਕ ਚੋਂ ਪੈਸੇ ਦੇ ਕੇ ਪੋਸਟਰ ਲਵਾਏ ਜਾਣ ਫਿਲਮ ਦੀ ਸਹਿਮਤੀ ਦਿੱਤੀ ਦਿੱਤੀ ਜਾਵੇ ਤਖਤ ਦੇ ਜੱਥੇਦਾਰ ਵੱਲੋਂ ਉਦੋਂ ਵਿਰਸਾ ਕਿੱਥੇ ਮਰਿਆ ਸੀ ਅੱਜ ਤੂੰ ਪੰਥ ਦਾ ਦਰਦੀ ਬਣ ਗਿਆ ਦਾੜੀ ਦੀ ਹੀ ਸ਼ਰਮ ਕਰਲਾ ਬੋਲਣ ਤੇ ਮਜਬੂਰ ਕਰਦੇ ਹੋ ਬਾਕੀ ਗੱਲਾਂ ਨੂੰ ਕਹਾਣੀਆਂ ਦੱਸਦੇਓ ਗੁਰੂ ਸਾਹਿਬ ਕਿਰਪਾ ਕਰਨ ਰੈਣ ਨੀ ਦੇਣਾ ਥੋਨੂੰ ਤਖਤ ਉੱਤੇ

  • @GursewakSidhu-bt5bn
    @GursewakSidhu-bt5bn Рік тому +3

    ਇਕ ਵਿਰਸਾ ਹੈ ਹੀ ਝਾੜੀ ਦੀ ਪੈਦਾਇਸ਼ ਹੈ। ਝਾੜੀ ਦੀ ਪੈਦਾਇਸ਼ ਵਾਲਾ ਹੀ ਕੰਮ ਕੀਤਾ ।ਗਦਾਰਾਂ ਦਾ ਗਦਾਰ, ਵਿਰਸਾ ਗੰਦ।

  • @punjjaabdesh8659
    @punjjaabdesh8659 Рік тому +2

    ਇਹਨੇ ਸੰਤਾਂ ਨਾਲ ਵੀ ਗੱਦਾਰੀ ਕੀਤੀ, ਹੱਥ ਖੜੇ ਕਰਕੇ ਆਇਆ ।
    ਕੌਮ ਨਾਲ ਤਾਂ ਗੱਦਾਰੀ ਚ ਸਿਰਾ ਈ ਕਰਤਾ ਬਾਦਲਾਂ ਨਾਲ ਰਲਕੇ ।
    ਜਿਹੜਾ ਬਾਦਲਾਂ ਨਾਲ ਰਲ ਗਿਆ, ਉਹ ਸੌ ਚੋਂ, ਦੋ ਪਰਸੈਂਟ ਵੀ ਸੱਚ ਨੀ ਬੋਲ ਸਕਦਾ ।

  • @amritpalwaraich6339
    @amritpalwaraich6339 2 місяці тому

    8:47 ਲੱਗ ਇਹ ਰਹੇ ਜਿਵੇਂ ਇਹਦੀ ਸੈਟਿੰਗ ਬਾਦਲਾਂ ਨਾਲ ਸੀ ਜਿਵੇਂ ਉਹ ਹੱਥ ਖੜ੍ਹੇ ਕਰਕੇ ਬਾਹਰ ਆ ਗਏ ਉਸ ਤਰ੍ਹਾਂ ਇਹ ਬੱਚੇ ਕੇ ਨਿਕਲ ਆ

  • @s.psandhu590
    @s.psandhu590 9 місяців тому

    2:27:13 ਨੂੰ

  • @hardialsingh5972
    @hardialsingh5972 Рік тому +6

    ਹਮਲਾ ਕਰਵਾਉਣ ਵਾਲਿਆਂ ਨਾਲ ਯਾਰੀ ਪਾਉਣ ਲੲਈ ਵਿਰਸਾ ਸਾਹਿਬ ਦੀ ਕੀ ਮਜਬੂਰੀ ਬਣ ਗੲਈ ਇਹ ਵੀ ਦਸ ਦੇਣ

  • @narinderpalsingh8751
    @narinderpalsingh8751 Рік тому +4

    ਵਲਟੋਹਾ!! ਤੂੰ ਤਾਂ ਸੰਤਾਂ ਦੇ ਪੈਰ ਦੇ ਨਹੁੰ ਵਰਗਾ ਵੀ ਨਹੀਂ।

  • @dandialkulvir
    @dandialkulvir 3 місяці тому

    Sant hunde Ta aj punjab barbad na hunda aj v lor hai snat g di Waheguru g

  • @Ambarsariya1315
    @Ambarsariya1315 Рік тому +4

    ਕੰਜਰਾ ਵਾਲੀ ਬੋਲੀ ਨਾ ਬੋਲ ਜਰਨਲ ਸੁਬੇਗ ਸਿੰਘ ਜੀ ਕਦੇ ਨਹੀ ਕੈਹ ਸਕਦੇ ਮੈਨੂੰ ਕੀ ਵਖਤ ਪਾਤਾ ਈ

  • @MalkitSingh-nl1sg
    @MalkitSingh-nl1sg 3 місяці тому

    ਐਨੀ ਸੇਵਾ ਕਰਕੇ ਹੁਣ ਬੇਗੈਰਤ ਲੋਕਾਂ ਦੇ ਥੱਲੇ ਕਿਉਂ ਲੱਗਿਆ ਫਿਰਦਾ

  • @Sindhu-ly5vr
    @Sindhu-ly5vr Рік тому +3

    🚩🚩🚩🚩

  • @punjabistan275
    @punjabistan275 Рік тому +1

    😂😂😂😂 🤣😂🤣😂 ਮੇਰਾ ਹਾਸਾ ਨਾ ਕਢਵਾ ਤੂੰ ਜੋਂ ਤੇਰਾ ਰੋਲ ਆ 1984 ਵਿੱਚ ਤੇ ਬਾਅਦ ਖਾੜਕੂਵਾਦ ਵਿੱਚ 😂😂 ਯਾਦ ਕਰ ਇਜ਼ਹਾਰ ਆਲਮ ਤੇ ਸੁਮਿਦ ਸੈਣੀ ਕਿਵੇਂ ਗੋਡੇ ਟੇਕੇ ਸੀ ਤੇ ਮੁਖਬਰੀਆ ਕੀਤੀਆ

  • @gurteksingh8339
    @gurteksingh8339 Рік тому +5

    ਬਾਕੀ ਸਾਰੀਆਂ ਗੱਲਾਂ ਛੱਡੋ ਜੇ ਵਲਟੋਹਾ ਇਹ ਕਹਿ ਰਿਹਾ ਹੈ ਕਿ ਮੈ84 ਹਡਾਂ ਈ - ਮੈਂ ਬਲ੍ਹ ਸਟਾਰ ਹੰਡਾਇਆ ਤੇ ਬਲੂ ਸਟਾਰ ਕਿਸਨੇ ਕਰਾਇਆ ਇਸਨੂੰ ਸਾਰੇ ਪੰਜਾਬ ਦੇ ਲੋਕ ਜਾਣਦੇ ਹਨ ਬਲ੍ਹ ਸਟਾਰ ਇੰਦਰਾਂ ਗਾਂਧੀ ਨੇ ਅਤੇ ਉਸਨੂੰ ਹੱਲਾਂ ਸੇਰੀ ਦਿੱਤੀ BJP ਨੇ ਉਸਨੂੰ ਹਰੀ ਝੰਡੀ ਦਿੱਤੀ ਸਾਡੇ ਆਪਦੇ ਗਦਾਰਾਂ ਨੇ ਬਾਦਲ ਨੇ ਟੌਹੜੇ ਨੇ ਇਹ ਸੰਤਾਂ ਨੂੰ ਰਾਹ ਦਾ ਰੋੜਾ ਸਮਝਦੇ ਸੀ ਜੇ ਬਾਦਲ ਤੇ ਟੌਹੜਾ ਗਦਾਰੀ ਨਾਂ ਕਰਦੇ ਤਾਂ ਅਕਾਲ ਤਖ਼ਤ ਨਹੀ ਢਹਿ ਢੇਰੀ ਹੋਣਾ ਸੀ ਸੋ ਸੋਚਣ ਦੀ ਗੱਲ ਇਹ ਹੈ ਕਿ ਵਲਟੋਹਾ ਦੇਖੋ ਕਿਸਦੇ ਪੈਰਾਂ ਚ ਬੈਠਾ ਹੈ --ਬਾਦਲ ਦੇ - ਇਸਦਾ ਮਤਲਬ ਇਹ ਵੀ ਹੈ ਕਿ ਵਲਟੋਹਾ ਬਲ੍ਹ ਸਟਾਰ ਵੇਲੇ ਵੀ ਬਾਦਲ ਦੇ ਨਾਲ ਸੀ ਇੱਕੋ ਗੱਲ ਹੋਵੇਗੀ ਨਹੀ ਤਾਂ ਫਿਰ ਜੇ - ਵਲਟੋਹਾ ਸੰਤਾਂ ਦਾ ਚੇਲਾ ਸੀ ਫਿਰ ਹੁਣ ਬਾਦਲ ਪਰਵਾਰ ਨਾਲ ਗਦਾਰ ਪਰਵਾਰ ਦੀ ਗੋਦੀ ਚ ਕਿਉਂ ਬੇਠਾ ਹੈ ਇਹ ਝੂਠਾ ਬੰਦਾ ਹੈ ਬੜਬੋਲਾ ਜਾ ਬੰਦਾ ਹੈ ਬਾਦਲ ਦਾ ਚਮਚਾ ਹੈ

  • @gurmejsingh8484
    @gurmejsingh8484 4 місяці тому

    ਵਲਟੋਹਾ ਸਿੰਘ ਜੀ ਸਿੰਘ ਸਾਰੇ ਸ਼ਹੀਦ ਹੋ ਗਏ ਤੁਸੀਂ ਕਿੱਦਾਂ ਬਚ ਗਏ ਮਲ ਸਪਾਟ ਹੋ ਰਿਹਾ ਤੁਸੀਂ ਗਦਾਰੀ ਕਰਕੇ ਬਾਹਰ ਨਿਕਲੇ ਜਾਂ ਹੱਥ ਖੜੇ ਕਰਕੇ ਨਹੀਂ ਨਿਕਲੇ ਤਾਂ ਨਿਕਲੋ ਦੱਸੋ

  • @VipanKumar-t1k
    @VipanKumar-t1k 8 місяців тому

    ਜੱਟਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਇਹ ਵੀ ਜੱਟ ਆ
    ਇਹਨਾਂ ਨੇ ਕਦੀ ਨੀ ਕਿਹਾ ਗੁਰੂ ਘਰ ਵਿੱਚ ਹਥਿਆਰ ਕਿਉਂ
    ਰੱਖੇ ਨਿਰਦੋਸ਼ ਲੋਕ ਮਾਰੇ ਜਿੰਨਾ ਚਿਰ ਜੱਟ ਇਸ ਧਰਮ
    ਅੱਗੇ ਰਹਿਨ ਗੇ ਪੰਜਾਬ ਵਿੱਚ ਕਦੇ ਸ਼ਾਂਤੀ ਨੀ ਆ ਸਕਦੀ
    ਇਹਨਾਂ ਲੋਕਾਂ ਨੇ ਮੁਗਲਾਂ ਵਾਂਗ ਸੋਚਦੇ ਹੁਨ ਇਹ ਮੰਤਰੀ ਵੀ
    ਬਨਨ ਨੂੰ ਫਿਰਦਾ ਲਾਹਨਤ ਆ ਪੰਜਾਬ ਦੀ ਜਨਤਾ ਤੇ

    • @ManinderSingh-qm7mn
      @ManinderSingh-qm7mn 8 місяців тому

      Y fer ki hoya je tu Jattan de ghre ni jammya

    • @VipanKumar-t1k
      @VipanKumar-t1k 8 місяців тому

      ਜੱਟਾਂ ਘਰ ਜੰਮਨ ਦਾ ਕੋਈ ਸ਼ੋਕ ਜਿਦਾ ਦੇ ਕੰਮ ਕਰਦੇ ਲਾਅਨਤ ਆ
      ਕੋਈ ਪਰਾਪਤੀ ਕੁਜ ਪਹਿਲਾ ਤੁਹਾਨੂੰ ਬੂਹੇ ਪੇਰ ਨਹੀਂ ਸੀ ਪਾਉਣ ਦਿੰਦਾ
      ਜਿਸ ਨੂੰ ਪ੍ਰਾਪਤੀ ਸਮਜਦੇ ਹੋ ਗੁੳਨ ਵਾਲਿਆਂ ਦਿਮਾਗ਼ ਖ਼ਰਾਬ ਕਰਤਾ

  • @gurdeepsingh2591
    @gurdeepsingh2591 Рік тому +3

    ਇਹ ਨੂੰ ਕਿਤੇ ਫਸਾ ਨਾ ਦਿਉ ਐਟਰ ਵਿਉ ਕਰ ਕਿ ਬਰਾਡ ਸਾਹਿਬ

  • @gotasingh3500
    @gotasingh3500 Рік тому +9

    ਲੋਕ ਕਹਿੰਦੇ ਹੱਥ ਖੜ੍ਹੇ ਕਰ ਕੇ ਆਇਆ ਸੀ ਵਿਰਸਾ ਸਿੰਘ ਵਲਟੋਹਾ ਪਰ ਮੈਂ ਮੰਨਦਾ ਵੀ ਮਜਬੂਰੀ ਬਸ ਇਨਸਾਨ ਹੋਰ ਕਰ ਵੀ ਕੀ ਸਕਦੇ ਇਹੀ,ਰਾਹ ਸੀ

  • @gurpartapdhillon4264
    @gurpartapdhillon4264 8 місяців тому

    ਤੁਸੀਂ ਉਸ ਸਭ ਦਾ ਪੂਰਾ ਫਾਇਦਾ ਲਿਆ ਅਤੇ ਹੰਡਾਇਆ ਵਾ

  • @harbhajanjandiala8724
    @harbhajanjandiala8724 8 місяців тому

    ਮੈਨੰ ਸਮਝ ਨਹੀ ਲੱਗਦੀ ਕਿ ਜੇ ਵਲਟੋਹੇ ਨੇ ਨਿੰਦੇਆ ਹੀ ਕਰਨੀ ਹੈ ਕਾਂਗਰਸ ਦੀ ਕਰੇ ਜਿਸ ਨੇ ਦਰਬਾਰ ਸਾਹਿਬ ਤੇ ਟੈਕਾਂ ਤੋਪਾ ਨਾਲ ਹਮਲਾ ਕੀਤੀ ਸੀ ਤੇ ਲੱਖਾ ਬੇਗੁਨਾਹਾ ਦਾ ਕਤਲੇਆਮ ਕੀਤਾ ਸੀ ਵਲਟੋਹੇ ਨੂੰ ਪਤਾ ਨਹੀ ਭਾਈ ਅਮਿ੍ਤਪਾਲ ਸਿੰਘ ਤੋਂ ਏਨਾ ਡਰ ਕਿਉੰ ਲੱਗਦਾ ਹੈ ਚੰਗੇ ਮਾੜੇ ਦਾ ਪਤਾ ਲੱਗ ਹੀ ਜਾਣਾ ਹੈ ਲੋਕਾ ਦੀ ਅਦਾਲਤ ਚ ਕੋਣ ਸੱਚਾ ਹੈ ਕੋਣ ਝੂਠਾ ਹੈ

  • @nirmalsingh8822
    @nirmalsingh8822 8 місяців тому

    Valtoha sab jindabad

  • @malkeetsingh4610-xci
    @malkeetsingh4610-xci Рік тому +5

    Sant jarnail singh ji Khalsa bhindranwale Zindabaad

  • @jagjeetsingh1563-y6h
    @jagjeetsingh1563-y6h 3 місяці тому

    ਵਿਰਸਾ ਸਿੰਘ ਵਲਟੋਹਾ ਨੇ ਦਰਬਾਰ ਸਾਹਿਬ ਵਿਚੋਂ ਹੱਥ ਖੜ੍ਹੇ ਕਰ ਕੇ ਸਰਕਾਰੀ ਗੱਡੀ ਵਿੱਚ ਬੈਠ ਕੇ ਨਿਕਲ ਗਿਆ

  • @AvtarSingh-cj4tq
    @AvtarSingh-cj4tq 8 місяців тому

    ਜੇ,ਏਨਾ,ਮਨ,ਦਾਸਚਾ,ਏ,ਤਾ,ਬਹਿਜਾ,ਆਮਰਿਤਪਾਲ,ਦੇ,ਹਕ,ਚ

  • @harbhajanjandiala8724
    @harbhajanjandiala8724 8 місяців тому

    ਨਸੇ ਵੇਚਨ ਵਾਲੇਆ ਨੂੰ ਬੇਅੱਦਬੀਆ ਕਰਨ ਵਾਲੇਆ ਨੂੰ ਅਮਿ੍ਤ ਸੰਚਾਰ ਕਰਨ ਵਾਲੇ ਨਸੇਆ ਖਿਲਾਫ ਪਰਚਾਰ ਕਰਨ ਵਾਲੇ ,ਭਾਈ ਅਮਿ੍ਤਪਾਲ ਸਿੰਘ ਤੋਂ ਤਕਲੀਫ ਤਾਂ ਹੋਵੇਗੀ ਹੀ ਕਿਵੇਂ ਬਰਦਾਸਤ ਕਰ ਸਕਦੇ ਹੋ ਤੁਸੀ ਲੋਕ ਉਸਨੂੰ

  • @brardeep1057
    @brardeep1057 Рік тому +11

    ਬਸ ਕਰੋ ਨੇਤਾ ਜੀ ਸਭ ਜਾਣਦੇ ਹਨ ਤੁਹਾਡੀ ਕੁਰਬਾਨੀ ਨੂੰ... ਹੱਥ ਖੜੇ ਕਰਕੇ ਮੂਹਰੇ ਲੱਗ ਤੁਰਨ ਵਾਲਿਆਂ ਵਿੱਚੋਂ ਮੋਹਰੀ ਸੀ ਤੁਸੀਂ shame shame

    • @hsg5662
      @hsg5662 Рік тому +2

      ਤੁਸੀ ਕੁਰਬਾਨੀ ਨਹੀ ਹਰਾਮਜਾਦੀ ਕੀਤੀ ਮੈਂ ਵੀ ਉਸ ਵੇਲੇ ਤੇਰੇ ਬਿਆਨ ਬੜੀ ਉਡੀਕ ਨਾਲ ਪੜਦਾ ਸੀ ਵਲਟੋਹੇ ਤੂੰ ਮਹਾਂ ਗਦਾਰ ਐ ਮਹਾਂ ਗਦਾਰ

    • @brardeep1057
      @brardeep1057 Рік тому

      @@hsg5662 ਬਿਲਕੁਲ ਸੱਚ ਕਿਹਾ ਤੁਸੀਂ ਅੰਕਲ ਜੀ 🙏🙏

  • @JagjitsinghBangarh
    @JagjitsinghBangarh 2 місяці тому

    ਹੱਥ ਚੁਕਣ ਵਾਲਿਆ ਵਿਚ ਪਹਿਲੇ ਨੰਬਰ ਤੇ ਵਲਟੋਹਾ ਸੀ

  • @kulvinderhappy8671
    @kulvinderhappy8671 8 місяців тому

    ਸੁਣੀਆਂ ਸੁਣਾਈਆਂ ਨੇ ਜਦੋਂ ਦੇਸ਼ ਅਜ਼ਾਦ ਹੋਇਆ ਜੇਲ੍ਹ ਵਿਚੋਂ ਚੋਰ ਡਾਕੁ ਵੀ ਸੁਤੰਤਰਤਾ ਸੇਨਾਨੀਆਂ ਨਾਲ਼ ਬਾਹਰ ਆਏਂ ਉਹ ਦੇਸ਼ ਭਗਤ ਦੱਸਦੇ ਪੈਨਸ਼ਨ ਦੇ ਗਾਏ।

  • @AmarjeetSingh-i5b
    @AmarjeetSingh-i5b 3 місяці тому

    Gadar ha

  • @HardeepSingh-uh3ob
    @HardeepSingh-uh3ob 8 місяців тому

    ਅੱਜ ਕੱਲੵ ਸਾਰੇ ਇਹੀ ਆਖਦੇ ਤੂੰ ਸ਼ਹੀਦ ਹੋ ਜਾ ਮੈਂ ਲੀਡਰ ਬਣ ਕੇ ਕੰਮ ਕਰਾਂਗਾ।

  • @swaransinghsingh3602
    @swaransinghsingh3602 5 місяців тому

    ਸ਼ਰਮ ਤਾਂ ਨਹੀਂ ਆਉਂਦੀ ਬੋਲਦੇ ਨੂੰ।😂😂😂
    ਹੱਥ ਖੜ੍ਹੇ ਕਰਕੇ ਬਾਹਰ ਆਇਆ ਸੀ

  • @PawanKumar-wx2ml
    @PawanKumar-wx2ml 4 дні тому

    Kulwinder Singh Dhillon bhi tanky wale morche per lar rahe thay aur Valtoha bhi😅

  • @bahadursingh2645
    @bahadursingh2645 Рік тому +1

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਮਰ ਸ਼ਹੀਦ, ਸੰਤ ਆ, ਦੇ,ਬੋਲਾਂ ਤੇ,ਤੁਰਨ,ਵਾਲਾ, ਦੀਪ ਸਿੱਧੂ ਸ਼ਹੀਦ ਹੋਇਆ ਸਿੱਖ ਸਿਧਾਂਤ ਲਈ ਸਦਾ ਅਮਰ ਰਹੇ

  • @BalwinderSingh-ng7ib
    @BalwinderSingh-ng7ib 9 місяців тому +2

    ਇਹ ਵਲਟੋਹਾ ਨਹੀਂ ਵਲਟੋਹੀ ਆ ਇਸ ਗ਼ਦਾਰ ਨੇ ਸੰਤਾਂ ਅਤੇ ਸਿੱਖ ਕੌਮ ਨਾਲ਼ ਗਦਾਰੀ ਕੀਤੀ ਜਿਸ ਵੇਲੇ ਇਹ ਇਹ ਭਾਣਾ ਵਰਤਿਆ ਉਦੋਂ ਤੋਂ ਹੀ ਇਹੀ ਸੁਣਦੇ ਆ ਰਹੇ ਆਂ

  • @cheemasandeep6336
    @cheemasandeep6336 Рік тому +1

    ਜਦੋ ਸਿਰ ਧੜ੍ਹ ਦੀ ਬਾਜ਼ੀ ਦਾ ਟਾਈਮ ਆਇਆ ਉਦੋਂ ਬਾਹਾਂ ਖੜੀਆਂ ਕਰਕੇ ਬਾਹਰ ਆਗੇ

  • @HarjinderSINGH-gh6hr
    @HarjinderSINGH-gh6hr 3 місяці тому +1

    ਚੈਨਲ ਵਾਲਿਆਂ ਨੇ ਆਵਦੀ ਰੰਡੀ ਦੀ ਫ਼ੋਟੋ ਸੰਤਾ ਦੇ ਉੱਪਰ ਕਿਉ ਦਿਖਾਈ ਹੈ..?
    🦁🦁

  • @jagshersandhu1994
    @jagshersandhu1994 9 місяців тому

    WAHEGURU JI MARE KARN VIRSA VALTOHA JINDABAD GURJEET SANDHU DHUN PIND VALA KHALISTHAN JINDABAD WAHEGURU JI MARE KARN PUNJAB TA

  • @Harmuthkuthanapalithi
    @Harmuthkuthanapalithi 8 місяців тому +1

    he is the man who decided to backstab the shaheeds andsurrender

  • @sukhdevsinghbhatti3235
    @sukhdevsinghbhatti3235 Рік тому +3

    ਦੂਜਾ ਚੇਹਰਾ ਨਹੀਂ ਦੋਗਲਾ ਚੇਹਰਾ ਕਹੋ

  • @balsingh5965
    @balsingh5965 8 місяців тому

    84 ਅਟੈਕ ਕਾਲੀਆ ਨੇ ਕਰਵਾਇਆ ਸੀ

  • @lakhbirsingh7475
    @lakhbirsingh7475 8 місяців тому

    ਇਸ ਇਨਟਰਵਿਉ ਦੀ ਏਸੇ ਸਮੇ ਕਿਉ ਲੇਡ ਪਈ ਅਗੇ ਪਿਛੋ ਕਿਉ ਨਹੀ

  • @IqbalSingh-ve4nl
    @IqbalSingh-ve4nl Рік тому +3

    ਮੈ ਫੈਨ ਵਾ ਬਾਪੂ ਜੀ ਦਾ

  • @HarcharanSingh-r1w
    @HarcharanSingh-r1w 8 місяців тому

    ਰਿਪੋਰਟਰ ਸ੍ਹਾਬ ਜਦੋਂ ਤੁਸੀਂ ਕਹਿਨੇ ਓਂ ਲਾਲ ਪੱਗ ਵਾਲੇ ਤੁਸੀਂ ਓਂ ਵੇਖੋ ਕਿਵੇਂ ਕੱਚੇ ਜਿਹੇ ਹਾਸੇ ਚ ਹੱਸੇ ਨੇ, ਸੰਗਤ ਨਹੀਂ ਵਿਚੋਲ ਗਿਰੀ ਸੀ ਮਹਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਬਾਦਲ ਵਿੱਚ ਓਸ ਵਿਚੋਲਗਿਰੀ ਦਾ ਇਨਾਮ ਐਮ ਐਲ ਏ ਅਤੇ ਮੰਤਰੀ ਪੱਦ ਦੇ ਕੇ ਨਿਵਾਜਿਆ, ਸੰਤ ਮੁਕਾਬਲਾ ਕਰਨ ਵਾਲੇ ਅਤੇ ਇਹਨਾਂ ਦਾ ਬੌਸ ਬਾਦਲ ਹਮਲਾ ਕਰਵਾਉਣ ਵਾਲਾ ਤੇ ਤੁਸੀਂ ਦੱਸੋ ਇਹਨਾਂ ਨੂੰ ਕੀ ਅਖੀਏ, ਸੰਤਾਂ ਦੇ ਪਿਆਰੇ ਯਾਂ ਵਿਚੋਲੇ ਬਾਦਲੇ ਤੇ ਸੰਤਾਂ ਵਿਚਾਲੇ !

  • @narinderpalsingh8751
    @narinderpalsingh8751 Рік тому +3

    ਉਹ ਤਾਂ ਸਭ ਕੁਝ ਇੰਦਰਾ ਤੇ ਕਾਂਗਰਸ ਨੇ ਕਰਵਾਇਆ ਪਰ ਏਸ ਗਦਾਰ ਨੂੰ ਪੁੱਛੋ ਕਿ ਕੋਟਕਪੂਰੇ ਬਾਦਲ ਪਰਿਵਾਰ ਨੇ ਕਈ ਕੀਤਾ??

  • @ajabsingh2610
    @ajabsingh2610 Рік тому +2

    ਇਨਾ ਆਪਣੇ ਸੱਤਾਪ ਦਾ ਬਾਦਲ ਨਾਲ ਮਿਲ ਕੇ ਮੁਲ ਲੈ ਲਿਆ ਪਰ ਜਿਹੜੇ ਅਜ ਵੀ ਸਂਤਾਪ ਹਢਾ ਰਿਹੇ ਹਨ

  • @gurjinderbains3111
    @gurjinderbains3111 Рік тому +2

    ਜਿਹੜੇ ਕਹਿ ਰਿਹੇ ਨੇ ਵਿਰਸਾ ਸਿੰਘ ਵਾਲਟੋਆ ਗ਼ਾਦਰ ਕਹਿ ਰਹੇ ਨੇ ਉਹ ਨੇ ਜਿਨ੍ਹਾਂ ਕੁਝ ਨਹੀਂ ਕੀਤਾ ਕੌਮ ਲਈ ਵਿਰਸਾ ਸਿੰਘ ਵਾਲਟੋਆ ਵਰਦੀਆਂ ਗੋਲੀਆਂ ਵਿਚ ਔਰਤਾਂ ਤੇ ਬਚਿਆ ਪਾਣੀ ਲੈ ਕੇ ਆਓਂਦਾ ਸੀ ਜੋ ਕਿ ਬਹੁਤ ਪਿਆਸੇ ਸਨ ਆਵੇ ਨਾ ਮਾੜਾ ਬੋਲਿਆ ਕਰੋ

  • @GuriPannu-e4f
    @GuriPannu-e4f 8 місяців тому

    Loka de ohi gall ho gi Jo Bach gyi oh gaddar bhot kamjor mansikta loka de

  • @hsg5662
    @hsg5662 Рік тому +4

    ਵਲਟੋਹੇ ਤੂੰ ਹਰਾਇਆ ਨਹੀਂ ਤੂੰ ਕਮਾਇਆ

  • @PawanKumar-wx2ml
    @PawanKumar-wx2ml 4 дні тому

    Interbue len wale di umar kum se kum 60 saal honi chahiye jis ko sari theory ki jankari howe nojawan warg ko bargalaya jata hai.

  • @MVML420
    @MVML420 9 місяців тому

    ਬਾਹਾਂ ਖੜੀਆਂ ਕਰਕੇ ਬਾਹਰ ਕੌਣ ਨਿਕਲਿਆ ਸੀ

  • @tinkusandhu3565
    @tinkusandhu3565 Рік тому +14

    ਗੱਦਾਰ ਸੀ ਇਹ ਚਵਲ ਗੱਦਾਰੀ ਕਰ ਗਏ, ਮੌਕੇ ਤੇ,