"The heart has its knowledge, the life has its intuitive spirit within it, its intimations, divinations, outbreaks and up flamings of secret energy." - Christianity Thank you Guru Pita Ji 🙏Always grateful 🙏
#79 Guru, embodies all knowledge of sinsar and spiritual knowledge There are different types of Guru’s as discussed in this lecture. Guru’s are givers, giving knowledge for our day to day life but also for us that want to reach beyond the existence Naam Simran allows us to find a place of bliss and operating on the godly wavelength. He is conscious, eternal, justice and almighty The real ishq hakikee is with your Guru. This flowering, never ending blissful feeling will always leave you wanting more. Only you know where your pyaar lies. My pyaar lies in the charna of my Guru Pita Ji. There will never be any words to describe my gratefulness and love for you. Always yours.
ਅੱਲ੍ਹਾ ਹੂ ਦਾ ਅਵਾਜ਼ਾ ਆਵੇ ਕੁੱਲੀ ਨੀ ਫਕੀਰ ਦੀ ਵਿਚੋ।।
ਅਸਲ ਸੂਫੀ ਓ ਜੋ ਪਰਮਾਤਮਾ ਨਾਲ ਪਵਿੱਤਤਾ ਨਾਲ ਤੇ ਸੰਸਾਰ ਨਾਲ ਚੰਗੇ ਕਿਰਦਾਰ ਨਾਲ ਜੁੜਿਆ।
ਨਾਮ ਸਿਮਰਨ ਨਾਲ ਆਪਣੀ ਜ਼ਿਦਗੀ ਨੂੰ ਨਿਯਮਬੰਦ ਕਰਕੇ ਲਸ਼ਮਣ ਰੇਖਾਂ ਖਿਚਣੀ ਤੇ ਮਨ ਨੂੰ ਥਾਇ ਟਿਕੋਓਨਾ।
ਸ਼ੁਕਰੀਆ ਗੁਰੂ ਪਿਤਾ ਜੀ 🙏
ਅਲਿਫ਼-ਅੱਲਾ ਚੰਬੇ ਦੀ ਬੂਟੀ,
ਮੁਰਸ਼ਦ ਮਨ ਵਿਚ ਲਾਈ ਹੂ ।
ਨਫੀ ਅਸਬਾਤ ਦਾ ਪਾਣੀ ਮਿਲਿਆ,
ਹਰ ਰਗੇ ਹਰ ਜਾਈ ਹੂ ।
ਅੰਦਰ ਬੂਟੀ ਮੁਸ਼ਕ ਮਚਾਇਆ,
ਜਾਂ ਫੁੱਲਣ ਤੇ ਆਈ ਹੂ ।
ਜੀਵੇ ਮੁਰਸ਼ਦ ਕਾਮਿਲ ਬਾਹੂ ,
ਜੈਂ ਇਹ ਬੂਟੀ ਲਾਈ ਹੂ ।
🙏🙏
ਗੁਰੂ ਦਾ ਅਰਥ ਅਤੇ ਗੁਰੂ ਪਿਤਾ ਲਫਜ਼ ਬਾਰੇ ਸਮਜਾਓਂਣ ਲਈ,
ਨਾਮ ਸਿਮਰਨ ਦੇ ਨਿਸ਼ਚਿਤ ਨਿਝਮਾ ਨੂੰ ਸਮਜਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਪਿਤਾ ਜੀ।
🙏🙏
ਗੁਰੂ ਹੀ ਪੈਗ਼ੰਬਰ ਹੈ ਉਹੀ ਪਰਮਾਤਮਾ ਹੈ। ਚੇਲੇ ਲਈ ਗੁਰੂ ਉਨ੍ਹਾਂ ਹੀ ਜਰੂਰੀ ਹੈ ਜਿਵੇਂ ਜਿਉਂਦੇ ਰਹਿਣ ਲਈ ਸਾਹ ਦਾ ਆਉਣਾ ।
ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏
ਸ਼ੁਕਰ ਹੈ ਮੇਰੇ ਸਾਂਈ, ਤੇਰੀਆਂ ਬਖਸ਼ਿਆਂ, ਰਹਿਮਤਾਂ ਅਤੇ ਬਰਕਤਾਂ ਸਦਕਾ ਹੀ ਸਾਰਾ ਕੁਝ ਸੰਭਵ ਹੈ।
ਮੈਂ ਇਹੀ ਸਮਝਦੀ ਹਾਂ ਜਿਸ ਸਮੇਂ ਵਿੱਚ ਅਸੀਂ ਵਿਚਰ ਰਹੇ ਹਾਂ।ਸਾਰਿਆਂ ਤੋਂ ਵੱਖਰਾ ਤੇ ਨਿਵੇਕਲਾ ਗਿਆਨ ਜੋ ਜੀਵਨ ਨੂੰ ਵਧੀਆ ਢੰਗ ਨਾਲ ਨਾਲ, ਖੂਬਸੂਰਤ ਅੰਦਾਜ਼, ਖੂਬਸੂਰਤ ਤਰੀਕੇ ਨਾਲ ਜੀਉਣਾ ਤੇ ਅਜੋਕੇ ਸਮੇਂ ਦੀ ਲੋੜ ਮੁਤਾਬਿਕ ਸਿਖਾਉਣ ਵਾਲਾ ਪੈਗ਼ੰਬਰ ਹੁੰਦਾ ਹੈ ਧੰਨਵਾਦ ਮੇਰੇ ਪੈਗੰਬਰ ਮੇਰੇ ਗੁਰੂ ਪਿਤਾ ,ਇਲਾਹੀ ਗਿਆਨ ਨੂੰ ਖੂਬਸੂਰਤ ਤਰੀਕੇ ਨਾਲ ਸਮਝਾਉਣ ਲਈ।
ਵਾਹਦ ਦਾ ਦਰਿਆ ਇਲਾਹੀ ਜਿਸ ਵਿਚ ਆਸ਼ਿਕ ਲਾਉਦੇ ਤਾਰੀ ਹੂੰ, ਮਾਰਨ ਚੁਭੀ ਕੜਣ ਮੋਤੀ ਆਪੋ ਆਪਣੀ ਵਾਰੀ ਹੂੰ। ਇਲਾਹੀ ਗਿਆਨ ਦੇ ਲਈ ਸ਼ੁਕਰ ਗੁਜਾਰ ਹਾਂ ਗੁਰੂ ਪਿਤਾ ਜੀ।
''ਅਲਿਫ਼ ਅੱਲਾਹ ਚੰਬੇ ਦੀ ਬੂਟੀ , ਮੁਰਸ਼ਿਦ ਮਨ ਵਿਚ ਲਾਈ ਹੂ'' 👃
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ।।
ਓਹ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ।।
ਬਹੁਤ ਬਹੁਤ ਧੰਨਵਾਦ ਜੀ ਗੁਰੂ ਅਤੇ ਨਾਮ ਸਿਮਰਨ ਦੇ ਸੰਕਲਪ ਨੂੰ ਵਿਸਥਾਰ ਨਾਲ ਸਮਝਾਉਣ ਲਈ।।
🙏🙏
ਜਦੋਂ ਸਾਡਾ ਗੁਰੂ ਸਾਨੂੰ ਜੀਵ ਆਤਮਾ ਨੂੰ ਘਟਾ ਕੇ ਕਿਵੇਂ ਆਤਮਾ ਤੱਤ ਨੂੰ ਵਧਾਉਣਾ| ਰੋਜਾਨਾ ਜਿੰਦਗੀ ਨੂੰ ਅੱਜ ਦੇ ਹਾਲਾਤਾਂ ਵਿੱਚ ਕਿਵੇਂ ਜਿਉਣਾ ਉਸ ਵਾਰੇ ਨੁਕਤੇ ਸਿਖਾਉਂਦੇ ਹਨ ।ਤੇ ਮੇਰੀ ਰੂਹ ਤਾਂ ਉਸ ਨੂੰ ਗੁਰੂ ਤੇ ਪੈਗੰਬਰ ਹੀ ਮੰਨਦੀ ਹੈ।ਤੇ ਸ਼ੁਕਰ ਕਰਦੀ ਹੈ ਕਿ ਅੱਜ ਦੇ ਮਸ਼ੀਨੀ ਯੁਗ ਵਿੱਚ ਸਾਨੂੰ ਸ਼ੁੱਧ ਵਿਦਿਆ ਦੀ ਸਿਖਲਾਈ ਮਿਲਦੀ ਹੈ।ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏
🙏🏼🙏🏼
"The heart has its knowledge, the life has its intuitive spirit within it, its intimations, divinations, outbreaks and up flamings of secret energy." - Christianity
Thank you Guru Pita Ji 🙏Always grateful 🙏
ਸ਼ੁਕਰੀਆ ਗੁਰੂ ਪਿਤਾ ਜੀ
Thank you pita ji 🙏
#79
Guru, embodies all knowledge of sinsar and spiritual knowledge
There are different types of Guru’s as discussed in this lecture. Guru’s are givers, giving knowledge for our day to day life but also for us that want to reach beyond the existence
Naam Simran allows us to find a place of bliss and operating on the godly wavelength. He is conscious, eternal, justice and almighty
The real ishq hakikee is with your Guru. This flowering, never ending blissful feeling will always leave you wanting more. Only you know where your pyaar lies. My pyaar lies in the charna of my Guru Pita Ji. There will never be any words to describe my gratefulness and love for you. Always yours.
🙏
Thank you Guru Pita jee 🙏
ਆਸ਼ਿਕ ਵੀ ਮੁਰਸ਼ਦ ਦੀ ਰਹਿਮਤ ਤੋਂ ਬਿਨਾ ਬਣ ਨਹੀਂ ਹੁੰਦਾ। ਮੁਰਸ਼ਦ ਸਾਧਕ ਦੀ ਲੋੜ ਬਣ ਜਾਵੇ, ਇਹੀ ਦੁਆ ਹੈ
Thank you Guru Pita Ji 🙏
🙏
🙏🏻
🙏🏻