USA ਤੋਂ ਡਾਕਟਰਾ ਦੀ ਟੀਮ ਪਹੁੰਚੀ ਸੁਪਨਿਆਂ ਦੇ ਘਰ

Поділитися
Вставка
  • Опубліковано 16 жов 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 690

  • @shamshersingh4891
    @shamshersingh4891 Місяць тому +62

    ਰੱਬ ਦਾ ਅਸਲੀ ਰੂਪ ਹੈ ਗੁਰਪ੍ਰੀਤ ਸਿੰਘ ਜੋ ਨਿਮਾਣਿਆਂ ਨਿਤਾਣਿਆ ਦੀ ਸੇਵਾ ਨੂੰ ਸਮਰਪਿਤ ਹੈ।

  • @SurjitSingh-qq2qu
    @SurjitSingh-qq2qu 11 місяців тому +144

    ਯੂਐਸਏ ਅਤੇ ਯੂਕੇ ਤੋਂ ਡਾਕਟਰ ਕਮਲਜੀਤ ਸਿੰਘ ਜੀ ਦੇ ਨਾਲ ਜੋ ਵੀ ਡਾਕਟਰਾਂ ਦੀ ਟੀਮ ਆਈ ਹੈ ਸਾਰਿਆਂ ਦਾ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। 🙏,

    • @GurbachanHans
      @GurbachanHans 17 днів тому +1

      👏👏👏👏👏👏👏👍

    • @SurjitSingh-qq2qu
      @SurjitSingh-qq2qu 15 днів тому

      @@GurbachanHans 🙏ਵਾਹਿਗੁਰੂ ਜੀ 🙏

  • @kiranpreetgill5232
    @kiranpreetgill5232 11 місяців тому +122

    ਰੱਬ ਦੇਖਣਾ ਹੈ ਤਾਂ ਇਸ ਸੰਸਥਾ ਵਿੱਚ ਜਾ ਕੇ ਦੇਖ ਸਕਦੇ ਹੋ। ਜਿੰਦਗੀ ਦੇ ਸਾਰੇ ਸ਼ਿਕਵੇ ਦੂਰ ਹੋ ਜਾਂਦੇ ਨੇ। ਇਕ ਹੀ ਅੰਦਰੋ ਅਵਾਜ਼ ਆਉਂਦੀ ਹੈ ਸ਼ੁਕਰ ਹੈ ਮੇਰੇ ਮਾਲਕਾ...।🙏🙏🌸 ਵਾਹਿਗੁਰੂ ਜੀ 🙏🙏

  • @BalwinderSingh-g7y5l
    @BalwinderSingh-g7y5l 11 місяців тому +143

    ਪੰਜਾਬ ਦਾ ਮਾਣ ਸਰਦਾਰ ਗੁਰਪ੍ਰੀਤ ਸਿੰਘ ਜੀ ਮਿੰਟੂ 🙏🙏🙏🙏🙏🙏🙏🙏

  • @RadiatorCleanerccc
    @RadiatorCleanerccc 11 місяців тому +22

    सुना है कि भगवान ब्रह्मांड में रहते हैं,हमने किसी ने देखा नहीं. इस कलयुग की धरती पर भगवान के दर्शन करने हैं तो मेरे भाई गुरप्रीत सिंह जी मिंटू के दर्शन कर लो.नर सेवा नारायण सेवा सबसे उत्तम सेवा.नर सेवा के लिए बहुत-बहुत धन्यवाद, सरदार गुरप्रीत सिंह मिंटू जी को भारत रत्न पुरस्कार मिलना चाहिए।🙏🙏🙏❤️🌹💐

  • @BaljinderSingh-db3qe
    @BaljinderSingh-db3qe 11 місяців тому +167

    ਗੁਰਪ੍ਰੀਤ ਸਿੰਘ ਜੀ ਆਪ ਜੀ ਨੂੰ ਸਲੂਟ ਆ।

  • @SgndeepGill-hp2lt
    @SgndeepGill-hp2lt 11 місяців тому +7

    ਸਾਨੂੰ ਮਾਣ a ਸਾਡੇ ਗੁਰਪ੍ਰੀਤ ਵੀਰ ਤੇ ਰੱਬ a ਮੇਰੇ ਲਈ ਤਾਂkyunki eho ja Kam insan ni rab hi kar sakda

  • @shivanisharma5562
    @shivanisharma5562 11 місяців тому +30

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਪੰਜਾਬ ਦੇ ਸਰਕਾਰੀ ਡਾਕਟਰਾਂ ਨੂੰ ਵੀ ਹਰ ਸਮੇਂ ਇਥੇ ਰਹਿਣਾ ਚਾਹੀਦਾ ਹੈ,

  • @AvtarSingh-rg9hy
    @AvtarSingh-rg9hy 27 днів тому +4

    ਦੁਖੀਆਂ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।❤🎉

  • @BalrajSingh-vk8of
    @BalrajSingh-vk8of 11 місяців тому +66

    ਨਸ਼ੇ ਖਾ ਕੇ ਜ਼ਿੰਦਗੀ ਖਰਾਬ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਦੁਨੀਆ ਤੇ ਆਏ ਹੈ ਤਾਂ ਕੋਈ ਚੰਗਾ ਕੰਮ ਕਰੋ ਗੁਰਪ੍ਰੀਤ ਵੀਰ ਵਾਂਗ ਸਾਨੂੰ ਮਾਣ ਹੈ ਵੀਰ ਜੀ ਤੇ ਜਿਹੜਾ ਕੰਮ ਮੁੱਖ ਮੰਤਰੀ ਨਹੀਂ ਕਰ ਸਕਦਾ ਵੀਰ ਜੀ ਤੁਸੀਂ ਕੀਤਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਤੇ ਸਾਰੀ ਆਈ ਹੋਈ ਟੀਮ ਦਾ ਧੰਨਵਾਦ ਜੋ ਕਿ ਪ੍ਰਦੇਸ਼ ਵਿਚੋਂ ਆ ਕੇ ਦੁਖੀਆ ਦਾ ਦੁੱਖ ਦੇਖਿਆ 🙏🙏

  • @Eastwestpunjabicooking
    @Eastwestpunjabicooking 11 місяців тому +65

    Salute aa ਸੰਸਥਾ ਨੂੰ ਚਲਾਉਣ ਵਾਲੇ ਰੱਬ ਦੇ ਭੇਜੇ ਹੋਏ ਭੱਲਾ ਕਰਨ ਲਈ

  • @JasbirGahley
    @JasbirGahley Місяць тому +13

    ਯੂ ਐਸ ਏ ਤੇ ਯੂਕੇ ਤੋਂ ਆਈ ਡਾਕਟਰਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। 🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @rajwinder1968
    @rajwinder1968 11 місяців тому +23

    ਵਿਦੇਸ ਵਿੱਚੋ ਆਈ ਹੋਈ ਟੀਮ ਦਾ ਧੰਨਵਾਦ ਜੀ🙏🙏🙏🙏

  • @BalwinderSingh-wg2dk
    @BalwinderSingh-wg2dk 11 місяців тому +44

    ਭਾਈ ਗਰਪ੍ਰੀਤ ਸਿੰਘ ਜੀ ਪ੍ਰਮਾਤਮਾ ਆਪ ਦੀ ੳਉਮਰ ਰਹਿਦੀ ਦੁਨੀਆ ਤੱਕ ਲੰਮੀ ਕਰੇ

  • @Kuldeepsingh-xg1zy
    @Kuldeepsingh-xg1zy 11 місяців тому +82

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣ ❤❤❤❤❤ Love you Vir ji

  • @parmindergrewal7291
    @parmindergrewal7291 11 місяців тому +14

    ਗੁਰਪ੍ਰੀਤ ਵੀਰ ਜੀ ਦਿਲੋਂ ਸਲੂਟ ਆ ਜੀ 🙏
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ❤

  • @GSKIRTI-qd4lm
    @GSKIRTI-qd4lm 11 місяців тому +15

    ਬਹੁਤ ਹੀ ਨੇਕ ਕੰਮ ਹੋ ਰਿਹਾ ਹੈ ਸਪਨਿਆਂ ਦੇ ਘਰ ਵਿੱਚ। ਵਾਹਿਗੁਰੂ ਜੀ ਇਨ੍ਹਾਂ ਪ੍ਰਬੰਧਕਾਂ ਨੂੰ
    ਹੋਰ ਸਮਰੱਥਾ ਬਖਸ਼ੇ ਤੇ ਇਨ੍ਹਾਂ ਨੂੰ ਅੱਛੀ ਸਿਹਤ ਬਖਸ਼ੇ।

  • @fatehdairyfarm423
    @fatehdairyfarm423 Місяць тому +3

    ਸਾਰੀ ਡਾਕਟਰ ਟੀਮ ਅਤੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਦਾ ਤਹਿ ਦਿਲੋ ਧੰਨਵਾਦ

  • @ProPlayer-su9cj
    @ProPlayer-su9cj 11 місяців тому +77

    ਗੁਰਪੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਚੱੜਕਲ ਰੱਖਣ 🌷🙏

  • @minecraftshorts564
    @minecraftshorts564 Місяць тому +14

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ veer ਦੀਆਂ ਉਮੀਦਾਂ ਨੂੰ ਫਲ ਲਗਿਆ 🙏🙏

  • @ParminderSingh-ph8il
    @ParminderSingh-ph8il 11 місяців тому +8

    ਵੀਰ ਗੁਰਪ੍ਰੀਤ ਸਿੰਘ ਜੀ ਆਪ ਇਹਨਾਂ ਲਈ ਰੱਬ ਦਾ ਰੂਪ ਹੋ

  • @karamjeetkaur1730
    @karamjeetkaur1730 11 місяців тому +16

    ਜਦੋਂ ਕਿਸੇ ਤੇ ਉਸ ਵਾਹਿਗੁਰੂ ਜੀ ਦੀ ਮੇਹਰ ਹੋਣੀ ਹੋਵੇ ਤਾਂ ਉਹ ਸਭ ਕੁਝ ਆਪ ਹੀ ਕਰ ਦਿੰਦੇ ਹਨ ਤੇ ਆਪੇ ਹੀ ਰਸਤੇ ਖੁੱਲ੍ਹ ਜਾਂਦੇ ਹਨ 🙏🙏

  • @5911Wala-zs5md
    @5911Wala-zs5md 11 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @satwantkaurpandha1046
    @satwantkaurpandha1046 11 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਜੀ 🙏🙏🙏

  • @raghvirsingh5769
    @raghvirsingh5769 11 місяців тому +9

    ਗੁਰਪ੍ਰੀਤ ਪੁੱਤਰ ਸਬਦ ਛੋਟੇ ਹਨ ਕਿੱਥੋ ਕਲਮ ਲਵਾ ਕੀ ਲਿਖਾ ਤੁਹਾਡੇ ਸਾਹਮਣੇ ਸਭ ਕੁਝ ਛੋਟਾ ਹੈ ਦਿਲੋਂ ਸਲਾਮ ਧਰਤੀ ਦੇ ਰੱਬ ਨੂੰ 🙏🙏🙏

  • @narinderpalkaur3237
    @narinderpalkaur3237 11 місяців тому +15

    ਗੁਰਪ੍ਰੀਤ ਸਿੰਘ ਤਾਂ ਬੇਸਹਾਰਾ ਲੋਕਾਂ ਲਈ
    ਫਰਿਸਤਾ ਬਣ ਕੇ ਆਇਆ ਹੈ ।
    ਸਾਨੂੰ ਸਾਰਿਆਂ ਨੂੰ ਉਸ ਦੀ ਸਹਾਇਤਾ ਕਰਨੀ
    ਚਾਹੀਦੀ ਹੈ ਅਤੇ ਹੋਂਸਲਾ ਅਫ਼ਜਾਈ ਕਰਨੀ
    ਚਾਙੀਦੀ ਹੈ ।
    ਅਮਰੀਕਾ ਤੋ ਆਏ ਡਾਕਟਰਾਂ ਦਾ ਕੋਟਿਨ ਕੋਟਿਨ
    ਧੰਨਵਾਦ ਹੈ ।

  • @bhagwansingh-hh3rs
    @bhagwansingh-hh3rs 11 місяців тому +8

    U S A ਤੋ ਅਾੲੀ ਟੀਮ ਦਾ ਧੰਨਵਾਦ ਅਸੀ ਵੀ ਗਲਬਾਤ ਕੀਤੀ ਸੀ िੲਸ ਟੀਮ ਦੇ Dr ਨਾਲ िੲਸੇ िਦਨ

  • @gurvindersinghbawasran3336
    @gurvindersinghbawasran3336 11 місяців тому +24

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਵੀਰ ਗੁਰਪ੍ਰੀਤ ਸਿੰਘ ਜੀ ਦੀ ਬਹੁਤ ਬਹੁਤ ਲੰਬੀਆ ਉਮਰਾ ਕਰੀ ਤਾਂ ਜੋਂ ਇਹਨਾ ਬੇਸਹਾਰਾ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ। ਤੰਦਰੁਸਤੀ ਦਿਉ ਵੀਰ ਨੂੰ ਵਾਹਿਗੁਰੂ ਜੀ।❤️❤️🙏🙏

  • @tajindartajindar4025
    @tajindartajindar4025 11 місяців тому +1

    ਬਾਈ ਤੇਰੀ ਸੇਵਾ ਨੂੰ ਸਲੂਟ

  • @darshansingh8207
    @darshansingh8207 27 днів тому +1

    ਬਹੁਤ ਵਧੀਆ ਲੱਗਿਆ ਵੀਰ ਰੱਬ ਨੇ ਤੈਨੂੰ ਇਨ੍ਹਾਂ ਸਾਰਿਆਂ ਦੀ ਸੇਵਾ ਦਾ ਮੋਕਾ ਮਿਲਿਆ ਬਾਹਰ ਲੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੀਰ ਦੀ ਮੱਦਤ ਕਰਨ ਲਈ

  • @rajwinderkaurrajwinderkaur8292
    @rajwinderkaurrajwinderkaur8292 9 місяців тому +2

    ਬਹੁਤ ਵਧੀਆ ਕੰਮ ਕਰਦੇ ਹੋ ਵੀਰ ਜੀ ❤❤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @charanjeetsandhu4454
    @charanjeetsandhu4454 Місяць тому +2

    ਦੁਨੀਆ ਚ ਚੰਗੇ ਲੋਕ ਵੀ ਬਹੁਤ ਆ ਵਾਹਿਗੁਰੂ ਜੀ

  • @skvirk2669
    @skvirk2669 11 місяців тому +9

    I warm thank to the whole team from USA from bottom of my heart.

  • @barinderkaurhundal9856
    @barinderkaurhundal9856 11 місяців тому +21

    ਜਾਕੋ ਰਾਖੇ ਸਾਈਆ ਮਾਰ ਸਕੇ ਨਾ ਕੋਈ ਇਹ ਸਬ ਵਾਹਿਗੁਰੂ ਜੀ ਦੇ ਘਰ ਆਏ ਆ ਹੁਣ ਕੋਈ ਦੁੱਖ ਨੀ ਹੋ ਸਕਦਾ ਵਾਹਿਗੁਰੂ ਜੀ ਨੇ ਸਭ ਠੀਕ ਕਰ ਦੇਣੇ ਵੀਰ ਜੀ ਇਹ ਸਭ ਤੁਹਾਡੀ ਕਿਰਪਾ ਨਾਲ ਆ

  • @arshtruth3649
    @arshtruth3649 11 місяців тому +8

    ‘This place is truly blessed by WAHEGURU’

  • @beantsingh4150
    @beantsingh4150 11 місяців тому +3

    Thoddi hr video dekhn ton baad mere kol shabd khtam ho jande aa veere smjh ni aaundi thoddi kiven taarif kri a. Parmatma thonu chardikla ch rkhe veere. God bless you 🙏🙏🙏🙏🙏💖💖💖

  • @SandeepKumar-gi6is
    @SandeepKumar-gi6is 11 місяців тому +3

    ਸਰ ਗੁਰਪ੍ਰੀਤ ਜੀ ਦਿਲ ਤੋਂ ਸਲੂਟ ਆ ਤੁਹਾਡੀ ਇਸ ਮਹਾਨ ਸੇਵਾ ਨੂੰ।

  • @harafangle9473
    @harafangle9473 11 місяців тому +8

    ਵਾਹਿਗੁਰੂ ਜੀ ਆਪ ਤੰਦਰੁਸਤੀ ਬਖਸ਼ੇ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏💐💐💐💐💐

  • @jassihothi2755
    @jassihothi2755 Місяць тому +1

    ਗੁਰੂ ਰਾਮਦਾਸ ਪਾਤਸ਼ਾਹ ਜੀ ਮੇਹਰ ਕਰਿਓ ਜੀ

  • @sudershankaur9360
    @sudershankaur9360 11 місяців тому +13

    ਵਾਹਿਗੁਰੂ ਡਾਕਟਰ ਦਾ ਭਲਾ ਕਰਨ ਜਿਹੜੇ ਮਨੁੱਖਤ ਦੀ ਸੇਵਾ ਕਰਨਾ ਮੋਕਾ ਦਿਤ ਆ❤

  • @kulvirkaur8528
    @kulvirkaur8528 11 місяців тому +5

    ਏਸ ਨੂੰ ਕਿਹਾ ਜਾਂਦਾ ਦਿਨ ਦੁੱਗਣੀ ਰਾਤ ਚੌਗੁਣੀ Waheguru mehar Karan veer

  • @kulwinderatwal8161
    @kulwinderatwal8161 11 місяців тому +8

    ਸੰਸਥਾ ਬਹੁਤ ਆ ਪਰ ਇਹ ਸੰਸਥਾ ਭਗਤ ਪੂਰਨ ਸਿੰਘ ਦੀ ਲੱਗਦੀ ਆ ਬਹੁਤ ਜ਼ਿਆਦਾ ਦੁੱਖੀ ਮਰੀਜ਼ ਬਹੁਤ ਮਾੜੀ ਹਾਲਤ ਦੇ ਮਰੀਜ਼ ਠੀਕ ਹੋਏ ਆ ਆਪਣੇ ਘਰ ਦਾ ਪਰਿਵਾਰ ਨਈ ਸਾਂਭਦਾ ਧੰਨ ਆ ਗੁਰਪ੍ਰੀਤ ਤੇ ਧੰਨ ਹੈ ਇਸ ਨੂੰ ਜੰਨਮ ਦੇਣ ਵਾਲੀ ਮਾਂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। 🙏🙏

  • @bhagwansingh1989
    @bhagwansingh1989 11 місяців тому +9

    ਵੀਰ ਜੀ ਤੇਰੀ ਸੋਚ ਨੂੰ ਸਲਾਮ ਕਰਦਾ ਹਾਂ ਵਹਿਗੁਰੂ ਜੀ ਮੇਹਰ ਕਰੋ

  • @danysidhu4621
    @danysidhu4621 11 місяців тому +14

    ਵਾਹਿਗੁਰੂ,ਸਾਹਿਬ,ਜੀ,ਇਨਾ,ਸਾਰੇ ਆਸਰਮ,ਵਾਲੇ,ਬੱਚਿਆਂ,ਨੂੰ,ਤੰਦਰੁਸਤੀ,ਭਰਿਆ,ਜੀਵਨ,ਬਖਸੋ,ਜੀ

  • @raminderkaur7064
    @raminderkaur7064 11 місяців тому +26

    Volunteer service of American Doctors for disabled and rejected children, appreciable.

  • @tsgkarn4284
    @tsgkarn4284 11 місяців тому +30

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖਣਾ veer ਗੁਰਪ੍ਰੀਤ ਸਿੰਘ ਜੀ ਤੇ ਵਾਹਿਗੁਰੂ ਜੀ 🙏🙏🙏🙏🙏 ♥️♥️♥️♥️♥️

  • @kashbassey9149
    @kashbassey9149 11 місяців тому +7

    So proud of the team from USA...God bless you all..our Angel's on earth❤❤❤

  • @reetsohi9269
    @reetsohi9269 17 днів тому

    ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਲੰਥੀਆ ਉਮਰਾ ਬਖਸ਼ੇ ਡਾਕਟਰਾਂ ਦਾ ਵੀ ਬਹੁਤ ਬਹੁਤ ਧੰਨਵਾਦ

  • @AmarjeetKaur-r8n
    @AmarjeetKaur-r8n 11 місяців тому +3

    ਵਾਹਿਗੁਰੂ ਜੀ ਸਾਰੀ ਟੀਮ ੳਪਰ ਆਪਣਾ ਮੇਹਰ ਭਰਿਆ ਹਥ ਰਖਣਾ

  • @JaswantSingh-fj2ld
    @JaswantSingh-fj2ld 3 місяці тому +2

    ਡਾ ਨਿਰਮਲ ਸਿੰਘ ਤੇ ਉਨਾਂ ਦੇ ਵਡੇ ਵੀਰ ਹਰਜਿੰਦਰ ਸਿੰਘ ਜੋ ਲੰਮਾ ਪਿੰਡ ਜਲੰਧਰ ਤੋ ਹਨ ਇਹ ਸਾਰਾ ਹੀ ਪਰਿਵਾਰ ਪਿੰਡ ਵਿਚ ਵੱਡੀਆਂ ਭਲਾਈ ਸੇਵਾਵਾਂ ਨਿਭਾ ਰਹੇ ਹਨ ਵਾਹਿਗੁਰੂ ਇਸ ਪਰਿਵਾਰ ਨੂੰ ਤੇ ਸਹਿਯੋਗੀ ਡਾਕਟਰ ਸਾਹਿਬ ਨੂੰ ਚੱੜਦੀਕਲਾ ਤੇ ਹਰਮੈਦਾਨ ਫਤਹਿ ਦੀ ਬਖਸ਼ਿਸ ਕਰਨਾ ਜੀ❤❤❤❤❤ ਤੋ ਧੰਨਵਾਦ

  • @kulwantkaur9831
    @kulwantkaur9831 11 місяців тому +5

    ਧੰਨ ਹੋ ਗੁਰਪ੍ਰੀਤ ਸਿੰਘ ਵੀਰ ਦਿਲੋ ਸਲੂਟ ਹੈ❤❤❤❤❤❤❤❤❤❤❤❤❤❤ਏਥੇ ਆਣ ਕਿ ਸਬਦ ਖਤਮ ਹੋ ਜਾਂਦੇ ਹਨ❤❤❤❤❤❤❤ਤਤ❤❤❤❤❤❤❤❤❤❤

  • @KaramjeetKaur-us9tz
    @KaramjeetKaur-us9tz 11 місяців тому +8

    Kina sabda nall ਸਿਫ਼ਤ ਕਰਾਂ ਵੀਰਾ waheguru ne thunu ਦੁਨੀਆ ਦਾ ਮਹਾਨ ਸਕਸ ਬਣਾ ਕੇ ਭੇਜਿਆ ♥️♥️♥️🌹🌹🌹🙏🙏🙏 waheguru mere veer nu ਲੰਬੀ ਉਮਰ ਬਕਸ਼ੇ

  • @तभथमजमदझम
    @तभथमजमदझम 11 місяців тому +2

    जय हो जय हो आपकी जय हो,🙏🙏 भगवान राम आपके उपर कृपा करें आपको आशिर्वाद दें आप ऐसे ही तरक्की करो आपके साथ लोग जुड़ते रहें यह सेवा का कारवां ऐसे ही चलता रहे

  • @rajwinder1968
    @rajwinder1968 11 місяців тому +9

    ਵਾਹਿਗੁਰੂ ਜੀ ਵੀਰ ਦੀ ਲੰਬੀ ਲੰਬੀ ਉਮਰ ਕਰਿਉ🙏🙏🙏🙏🙏

  • @kindajawandajawanda1068
    @kindajawandajawanda1068 11 місяців тому +2

    ਗੁਰਪੀਤ ਵੀਰ ਜੀ ਆਪ ਸਭ ਦੀ ਰੱਬ ਉਮਰ ਲੰਬੀ ਕਰੇ ਵਾਹਿਗੁਰੂ ਜੀ 🙏🙏🙏

  • @ksbagga7506
    @ksbagga7506 11 місяців тому +10

    ਵਾਹਿਗੁਰੂ ਜੀ ਮੇਹਰ ਰੱਖਣ ਵੀਰ ਗੁਰਪ੍ਰੀਤ ਸਿੰਘ ਜੀ ਉਤੇ

  • @lalharbans838
    @lalharbans838 11 місяців тому +9

    ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਸਤਿਗੁਰੂ ਸੱਭ ਨੂੰ ਤੰਦਰੁਸਤੀ ਬਖ਼ਸ਼ਦੇ
    ਕਿਸੇ ਨੂੰ ਦੁੱਖ ਨਾ ਹੋਵੇ।
    ਤੁਹਾਡੀ ਸਾਰੀ ਟੀਮ ਨੂੰ ਕੋਟਿ ਕੋਟਿ ਕੋਟ ਪ੍ਰਣਾਮ ਹੈ ਜੀ ❤❤❤❤❤❤

  • @RanbirSingh-k7b
    @RanbirSingh-k7b 11 місяців тому +14

    ਵਾਿਹਗੁਰੂ ਪੂਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ

    • @SurjitSangha
      @SurjitSangha 11 місяців тому +1

      Punjabi vich waheguru ta sahi likho

    • @ishugujjar7466
      @ishugujjar7466 11 місяців тому +1

      ❤ਵਾਹਿਗੁਰੂ ਜੀ🙏❤🌹🎌🙏❤

  • @SandeepSingh-ur4wj
    @SandeepSingh-ur4wj 11 місяців тому +2

    ਗੁਰਪ੍ਰੀਤ ਸਿੰਘ ਜੀ ਵਾਹਿਗੂਰੂ ਆਪ ਜੀ ਤੇ ਹਮੇਸ਼ਾ ਕਿਰਪਾ ਰਖੇ

  • @gurmailsinghdhillon6268
    @gurmailsinghdhillon6268 11 місяців тому +1

    ਵਾਹਿਗੁਰੂ ਮੇਹਰ ਕਰਨ ਸਭਨਾਂ ਤੇ

  • @harjitchahal5496
    @harjitchahal5496 29 днів тому

    ਬਾਬਾ ਨਾਨਕ ਜੀ ਬਹੁਤ ਬਹੁਤ ਵਧੀਆ ਹੈ ਵਾਹਿਗੁਰੂ ਤੇਰੇ ਨਾਮ ਦੀ ਕਮਾਈ

  • @shamsingh275
    @shamsingh275 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhjotkaur629
    @prabhjotkaur629 2 місяці тому +1

    ਜੀ ਆਇਆ ਨੂੰ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਜੁਗ ਜੁਗ ਜੀਉ ਪਰਮਾਤਮਾ ਹਮੇਸ਼ਾ ਖੁਸੀਆਂ ਬਰਕਤਾਂ ਬਖਸ਼ਣ ❤❤🎉🎉👍👍👌👌🙏🙏

  • @daisypooja1
    @daisypooja1 11 місяців тому +1

    Thanks!

  • @sukhgill549
    @sukhgill549 11 місяців тому +9

    ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @jagatkamboj9975
    @jagatkamboj9975 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @surinderpaulkaushal4463
    @surinderpaulkaushal4463 11 місяців тому

    ਬਹੁਤ ਵਧੀਆ ਸੇਵਾ ਹੋ।ਬਹੁਤ ਬਹੁਤ ਧੰਨਵਾਦ

  • @PreetDhaliwal-xh6dm
    @PreetDhaliwal-xh6dm Місяць тому +1

    U s and U k Dr team members to much thanks ❤️😳💕👌🙏

  • @randhirsingh4372
    @randhirsingh4372 11 місяців тому +2

    ਬਹੁਤ ਵਧੀਆ ਕੰਮ ਆ ਗੁਰਪ੍ਰੀਤ ਵੀਰ

  • @GurmeetKaur-bl4jo
    @GurmeetKaur-bl4jo 11 місяців тому +1

    God bless you brother

  • @Viksingh-y2m
    @Viksingh-y2m 11 місяців тому +22

    what an achievment MINTU VEERJI AND TEAM.. WAHEGURU KIRPA KARE......

  • @tejwantdeol
    @tejwantdeol Місяць тому +2

    Waheguru ji bless Gurpreet Singh and his big family.

  • @sarabjeetbamrah3144
    @sarabjeetbamrah3144 11 місяців тому +19

    I am just overwhelmed by the sight how Gurpreet Bhaaji is taking pride in introducing memebers of his Big Blessed family.I wish Babaji bestows his choicest blessings on him!!😊😊❤❤

  • @ਰੰਗਲਾਪੰਜਾਬ-ਲ8ਰ
    @ਰੰਗਲਾਪੰਜਾਬ-ਲ8ਰ Місяць тому +1

    ਵੀਰ ਜੀ ਇਹ ਡਾਕਟਰਾਂ ਦੀ ਟੀਮ ਕਿੱਥੇ ਆਉਂਦੀ ਹੈ ਇਹ ਸਾਨੂੰ ਜ਼ਰੂਰ ਦੱਸੋ ਤੇ ਤਰੀਖ਼ ਵੀ ਦੱਸੋ ਕਿਹੜਾ ਮਹੀਨੇ ਜੀ

  • @amandeepgill636
    @amandeepgill636 11 місяців тому +1

    Salute veer ji

  • @jindugill2203
    @jindugill2203 11 місяців тому +3

    Dhan o veer gurpreet Singh g tusin te dhan aa tuhadi sewa.waheguru g tuhanu hmesha charhdi kla ch rkhn.

  • @BhupinderSingh-vm7vh
    @BhupinderSingh-vm7vh 11 місяців тому +1

    ਵਾਹਿਗੁਰੂ ਜੀ 🙏

  • @sukhwindersingh-fu4rq
    @sukhwindersingh-fu4rq 11 місяців тому +2

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਮੇਰੀ ਵੀ ਉਮਰ ਲਾਵੇ ਜੀ।

  • @Manraj1265
    @Manraj1265 Місяць тому +1

    ਬਹੁਤ ਵਧੀਆ ਉਪਰਲਾ, ਭਾਈ ਸਾਹਬ ਤੁਹਾਡੀ ਇਸ ਸਮਾਜ ਨੂੰ ਬਹੁਤ ਦੇਣ ਹੈ, ਤੁਸੀ ਇਹਨਾ ਬੇਆਸਰੀਆ ਲਈ ਰੱਬ ਤੋ ਘੱਟ ਨਹੀ ਹੋ, ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ।ਧੰਨਵਾਦ

  • @HARJITPAL-te5tr
    @HARJITPAL-te5tr 11 місяців тому +1

    ਵੀਰ ਗੁਰਪ੍ਰੀਤ ਸਿੰਘ ਦੇ ਕੰਮ ਨੂੰ ਸਲਾਮ।
    ਜਲੰਧਰ ਦੇ ਹਸਪਤਾਲ ਦਾ ਐਡਰੈੱਸ ਦੱਸਣਾ।ਕੈਂਪ ਦੀ ਮਿਤੀ ਵੀ ਦੱਸਣਾ

  • @sukhdevkaur9697
    @sukhdevkaur9697 11 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 Waheguru🙏🌷💕🌹❤️🌻❤️🌹💕🌷🙏🙏

  • @kesarsingh3381
    @kesarsingh3381 11 місяців тому +6

    ਗੁਰਪ੍ਰੀਤ ਨੂੰ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵਾਹਿਗੁਰੂ ਜੀ

  • @sawindersingh4851
    @sawindersingh4851 Місяць тому

    ਧੰਨ ਹੋ ਧੰਨ ਗੁਰਪ੍ਰੀਤ ਸਿੰਘ ਜੀ ਰੱਬੀ ਰਹੂ ਹੋ ਕੋਈ ਲਫਜ਼ ਨਹੀਂ ਮਿਲ ਰਹੇ ਕੀ ਲਿਖੀਏ ਕੀ ਨਾ ਲਿਖੀਏ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਤੇ ਇਨ੍ਹਾਂ ਮੇਹਰ ਭਰਿਆ ਹੱਥ ਰੱਖਿਓ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸਿਉ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @jaswindersingh9351
    @jaswindersingh9351 11 місяців тому +2

    ਬਹੁਤ ਬਹੁਤ ਧੰਨਵਾਦ ਬਾਈ ਜੀ ਗੁਰਪ੍ਰੀਤ ਸਿੰਘ ਜੀ🙏🙏🙏

  • @NarinderKaur-li5it
    @NarinderKaur-li5it 10 днів тому

    Waheguru ji meher rakhna mere datta ji 🙏🙏 From Saharanpur Very good sewa🙏🙏💐💐

  • @BalwinderKaur-k1w
    @BalwinderKaur-k1w 11 місяців тому +1

    ਵਹਿਗੁਰੂ ਜੀ ਕਿਰਪਾ ਕਰਨ ਗੁਰਪ੍ਰੀਤ ਵੀਰ ਉੱਤੇ 🙏🙏

  • @BaljitKaur-gl9jn
    @BaljitKaur-gl9jn 2 місяці тому +1

    ਵੀਰ ਜੀ ਪਰਮਾਤਮਾ ਤੁਹਾਡੀ ਚੜ੍ਹਦੀਕਲਾ ਰੱਖੇ 🙏😍❤️

  • @amritpalkaur2063
    @amritpalkaur2063 11 місяців тому +5

    ਧੰਨ ਹੈ ਗੁਰਪ੍ਰੀਤ ਵੀਰਾਂ ਜੀ ❤❤❤

  • @daljit5527
    @daljit5527 11 місяців тому +1

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @kulvirsinghtoor5131
    @kulvirsinghtoor5131 11 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 11 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਭਲੀ ਕਰੇ

  • @Bestformenyou
    @Bestformenyou 11 місяців тому +4

    Bravo!!! Welcome to Punjab and thanks for being a part of charity and highlight to the message of humanity 💓... Congratulations for your successful operations. God bless you, you all are angel 😇 of God to give a new life to hopeless people.

  • @RamanSandhu388
    @RamanSandhu388 11 місяців тому +1

    God bless you bro

  • @ajmerbrar7490
    @ajmerbrar7490 11 днів тому

    Very nice and good Manikhta di Sewa ji God bless you ji

  • @jasvirgill4826
    @jasvirgill4826 11 місяців тому +2

    GURPREE JI TUCI TAN BHAGAT POORAN SINGH JI DE SAPUTTER HO. WAHEGURU CHARHDI KALA CH HI RAKHAN.

  • @JasbirGahley
    @JasbirGahley Місяць тому +2

    ਵਾਹਿਗੁਰੂ ਜੀ ਜੇ ਤੁਸੀਂ ਰੱਬ ਦੇਖਣਾ ਹੈ ਤਾਂ ਭਾਈ ਗੁਰਪ੍ਰੀਤ ਸਿੰਘ ਜੀ ਵਿੱਚ ਦੇਖਿਆ ਕਰੋ। ਪਰਮਾਤਮਾ ਦੇ ਦਰਸ਼ਨ ਆਪਣੇ ਆਪ ਹੋ ਜਾਣਗੇ। ਬਾਕੀ ਸਾਡੀ ਅੰਨੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। 🙏🙏🙏🙏🙏

  • @MohanSingh-gt9ks
    @MohanSingh-gt9ks 11 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhdevkaur9697
    @sukhdevkaur9697 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤🙏

  • @GagandeepSingh-rm5zx
    @GagandeepSingh-rm5zx 9 місяців тому

    Good job gurpreet beer ji usa docter team di v ahh ne insan bagwan de saman ne..salute sir all team👏🙏

  • @guarpreetsingh560
    @guarpreetsingh560 10 місяців тому +1

    Waheguru mehar kre sadde inna punjabi veera te jo bahar reh ke mehnat krde ne