Best Of Bhai Amandeep Singh Ji - Sun Nah Pyare - Latest Shabad Audio Jukebox 2019 - Best Records

Поділитися
Вставка
  • Опубліковано 12 січ 2019
  • Best Records Presents
    Latest 2019 Shabad Gurbani Audio Jukebox
    1.Sun Nah Pyare Ik Benanti Meri - 0:01
    2.Pir Dekhan Ki Aad - 07:04
    3.Meri Khalho Mojrhe - 13:58
    4.Tina Dekh Mann Chao - 20:31
    5.Saajno Tu Meet Mera - 28:03
    6.Gobind Bhao Bhagat Da Bhukha - 35:47
    7.Ganga Ki Lehar Meri - 43:22
    Album - Sun Nah Pyare
    Ragi - Bhai Amandeep Singh Ji (hazuri Ragi Sri Darbar Sahib Amritsar)
    Producer - Parminder Singh (9815516262)
    Jaspreet Singh(9915703703)
    Instagram - / jass_bestrecords
    Facebook - / jass7510
    Company - Best Records
    Audio Recorded at - Sukhmani Recording Studio(Asr)
    Music - Parvinder Singh (Babbu)
    Follow us on :
    Facebook : : www. BestRecordsIndia/
    Instagram : / bestrecordsindia
    Twitter : / bestrecordsind
    #SunNahpyare #JaspreetBestRecords #NewShabadGurbani #Shabadkirtan #Shabadgurbani #Gurbani #ShabadKirtan2019 #ShabadGurbani2019 #Newshabad #Shabad2019

КОМЕНТАРІ • 707

  • @gurneetbajwa731
    @gurneetbajwa731 Рік тому +13

    ਬਹੁਤ ਹੀ ਰਸ ਭਿੰਨਾ ਕੀਰਤਨ ਪੂਰੀ ਲਿਵ ਲਾ ਕੇ ਕਰਦੇਹੋ ਸੁਣ ਕੇ ਬਹੁਤ ਆਨੰਦ ਆਉਂਦਾ। ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖਣ 🙏🙏

  • @lbath76
    @lbath76 29 днів тому

    *ਤੁਖਾਰੀ ਮਹਲਾ ੧ ॥*
    ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥ ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥ ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥ ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥ ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥ ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥੨॥
    *ਅਰਥ:* ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ = ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।
    ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ? (ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।
    ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਹੇ ਨਾਨਕ! (ਆਖ- ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। (ਹੇ ਭਾਈ!) ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮਤਿ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ।2।
    *{ਪੰਨਾ 1111-1112}*

  • @gurdeepkaur3837
    @gurdeepkaur3837 10 місяців тому +19

    ਮੈਂ ਇਹ ਪਹਿਲਾਂ ਸ਼ਬਦ ਇੱਕ ਦਿਨ ਦਰਬਾਰ ਸਾਹਿਬ ਜੀ ਤੋਂ ਸਰਵਣ ਕੀਤਾ ਸੀ ਸ਼ਾਮ ਨੂੰ ਮੈਂ ਤਾਂ ਮੰਤਰਮੁਗਧ ਹੋ ਗਈ ਸੀ ਕੁਝ ਪਲ ਲਈ ਵਾਹਿਗੁਰੂ 🙏 ਜੀ ਤੁਹਾਡੇ ਨਾਮ ਦੀ ਮਹਿਮਾ ਜਿਹਾ ਰਸ ਕਿਤੇ ਵੀ ਨਹੀਂ ਆਪਣੇ ਨਾਮ ਨਾਲ ਜੋੜੋ ਮੇਰੇ ਪੀ੍ਤਮ ਜੀੳ

    • @meracoco3442
      @meracoco3442 3 місяці тому

      Same m v......fer bar bar sarvan karan nu jee karda sukar waheguru g da ❤

    • @gurdeepkaur3837
      @gurdeepkaur3837 3 місяці тому

      @@meracoco3442 hnji

    • @gurdeepkaur3837
      @gurdeepkaur3837 3 місяці тому

      @@meracoco3442 jdo baba ji kirpa krde odo hi ohna da namm chnga lgda

  • @GurwinderSingh-xs8vq
    @GurwinderSingh-xs8vq Рік тому

    Waheguru ji 🙏 ede Meher rukhio 🙏🙏🙏🙏🙏🙏🙏🙏🙏🙏🙏🙏

  • @charanjitkaur8014
    @charanjitkaur8014 8 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਰਮਾਤਮਾ ਤੁਹਾਨੂੰ ਚ੍ਰੜਦੀ ਕਲਾਂ ਬਖਸ਼ੇ ਬਹੁਤ ਮਿੱਠੀ ਅਵਾਜ਼ ਹੈ 🙏🙏🙏

  • @palwindersinghriat7725
    @palwindersinghriat7725 4 роки тому +16

    ਵਾਹਿਗੁਰੂ ਜੀ ਤੁਹਾਡੇ ਤੇ ਹੋਰ ਵੀ ਮਿਹਰ ਕਰਨ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਜੀ

  • @dalwindersingh6465
    @dalwindersingh6465 2 роки тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਗਾਈਆ ਇਹ ਸ਼ਬਦ (ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ)ਬਹੁਤ ਬਹਤ ਦਿਲ ਤੇ ਲੱਗ ਦਾ

  • @parminderkaur9127
    @parminderkaur9127 Рік тому

    Waheguru Waheguru Waheguru dhan mere Guru Ram Dass jieo ,,,mehr karo,,,kirpa bnaeii rakho..... eh ardaas jodari sun mere gareeb de.

  • @balbirkaur2807
    @balbirkaur2807 Рік тому +2

    ਵਾਹਿਗੁਰੂ ਜੀ ਤੁਹਾਡੀ ਆਵਾਜ਼ ਪੂਰੀ ਬੁਲੰਦ ਹੈ ਜੀ
    ਆਪ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਜੀ

  • @MrSingh1577
    @MrSingh1577 3 місяці тому +2

    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐
    💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐ਸਤਿਨਾਮ ਸ਼੍ਰੀ ਵਾਹਿਗੁਰੂ ਜੀ💐💐\
    \

  • @ramsinghgillaamnesamnenews6834
    @ramsinghgillaamnesamnenews6834 2 роки тому +2

    🙏🏽🙏🏽🙏🏽🙏🏽ਪਿਰ ਦੇਖਣ ਕੀ ਆਸ 🙏🏽🙏🏽🙏🏽🙏🏽ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏽ਇਹ ਦੋਏ ਨੈਨਾ ਮੱਤ ਛੁਯੋ ਪਿਰ ਦੇਖਣ ਕੀ ਆਸ 🙏🏽🙏🏽🙏🏽🙏🏽

  • @arshdeepkaur89
    @arshdeepkaur89 5 місяців тому

    Dhanwaad veer ji annadd aa gia bhutt mithi awaaz hh❤❤❤

  • @gurinderdarhele6481
    @gurinderdarhele6481 7 місяців тому

    Enna scoon milda mere kol lafaj ne ❤
    Bahut mithi awaz ❤️❤️

  • @DaljitSingh-qo4ws
    @DaljitSingh-qo4ws Рік тому

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @balwantkaur4521
    @balwantkaur4521 Рік тому

    11pm jinne sohane sabad uthne hi 5uhàde piari awaze virti laag jàndi h wahegurji

  • @shingarasingh2721
    @shingarasingh2721 8 місяців тому

    Waheguru waheguru waheguru waheguru waheguru waheguru waheguru waheguru

  • @harjinderkaur3978
    @harjinderkaur3978 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏

  • @jagdishkaursodhi9218
    @jagdishkaursodhi9218 3 роки тому +1

    Am only fav sabad suna gee hor nhi only ek hi sun ....

  • @RavinderKaur-uy4qd
    @RavinderKaur-uy4qd 7 місяців тому

    Waheguruji waheguruji waheguruji waheguruji waheguruji🙏🙏🙏🙏🙏🙏🙏🙏🙏🙏🙏🙏🙏

  • @GaganDeep-tn1fp
    @GaganDeep-tn1fp Рік тому +2

    🙏🙏🌹🌹🙏🙏ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🌹🌹🙏🙏

  • @bittukanda1402
    @bittukanda1402 Місяць тому

    Wahaguru ji 🙏 nyc 🙏

  • @daljeetsharma4468
    @daljeetsharma4468 2 роки тому

    Anmol Ratan 🌷🌷🌹🌹🙏🙏satnaam sri Waheguru ji

  • @jashanpreetkaur2214
    @jashanpreetkaur2214 7 місяців тому

    Waheguru ji waheguru ji waheguru ji waheguru ji waheguru ji waheguru ji waheguru ji
    🌹❤️🌹🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🥛🌹❤️❤️❤️❤️❤️❤️❤️❤️❤️❤️

  • @karamjitkaur4345
    @karamjitkaur4345 Місяць тому

    Waheguru ji ka Khalsa waheguru ji ki Fateh

  • @balwantkaur4521
    @balwantkaur4521 Рік тому

    Jine piare sabadunia piari tuhadi awaze waheguru ji ki kripa bani rahe thankyou ji

  • @mohanlail9998
    @mohanlail9998 Рік тому

    Dhan Gurbani
    Dhan Gursikh like him they put their heart and soul in Gurbani
    He is blessed. Thanks son love you.

  • @BALBIRKAUR-fz1dh
    @BALBIRKAUR-fz1dh 3 місяці тому

    ❤❤❤❤❤❤❤❤❤❤❤
    Boht hi emotional and heart touching shabad

  • @pritpalsingh9096
    @pritpalsingh9096 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @stalemateplayz7339
    @stalemateplayz7339 Рік тому

    Waheguru ji Chaddikala bakshan Veer ji 🙏 🙏🙏🙏🙏

  • @user-lv4gh8df2p
    @user-lv4gh8df2p Місяць тому

    Mere papa hamesha tuhadi tareef krde hunde c ...k eh bhai amandeep Singh ji di awaaz bahut mithi aaa ....

  • @abhijeetsingh4553
    @abhijeetsingh4553 Рік тому

    Waheguru ji waheguru ji waheguru ji waheguru ji waheguru ji

  • @barasingh1077
    @barasingh1077 4 місяці тому +1

    ਬਹੁਤ ਹੀ ਮਿਠਾਸ ਭਰੀ ਅਵਾਜ਼ ਅਤੇ ਗਾਇਨ ਕਰਨ ਵਿੱਚ ਭਰਪੂਰ ਸਮਰੱਥ

  • @BUTASINGH-rh3xl
    @BUTASINGH-rh3xl Рік тому

    waheguru ji❤❤❤
    waheguru ji🌹🌹🌹🌹🌹🌸🌸🌷🌷🙏🙏🙏🙏🙏🙏🙏👏👏

  • @balwantkaur4521
    @balwantkaur4521 Рік тому

    Waheguru ji ki kripa h tuhade. Bouhat sweat voice bouhat piare sabad harttuching ji

  • @KamaljitSingh-go6ir
    @KamaljitSingh-go6ir 2 роки тому

    Satnam waheguru
    ..waheguru Mehar karo ji. 🙏🙏

  • @JinderSandhu-en8bl
    @JinderSandhu-en8bl 11 місяців тому +2

    Satnam Singh ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru Ji waheguru ji waheguru ji waheguru Ji waheguru ji waheguru ji waheguru ji waheguru ji waheguru ji waheguru ji

  • @RamandeepSingh-kj9tr
    @RamandeepSingh-kj9tr 5 місяців тому +1

    ਬਹੁਤ ਕ੍ਰਿਪਾ ਹੈ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ।

  • @sahabsingh8248
    @sahabsingh8248 Рік тому +9

    ਵਾਰ ਵਾਰ ਸੁਣਨ ਨੂੰ ਜੀ ਕਰਦਾ ਜੀ ਬੋਤ ਆਨੰਦ ਆਉਂਦਾ ਜੀ

  • @RupinderKaur-um4cy
    @RupinderKaur-um4cy Рік тому

    Bahut hi surili awaz vich kirtan hunda hai tuhada Bhai Sahib ji
    Dil krda hai saara din suno

  • @GurvinderSingh-dj3pl
    @GurvinderSingh-dj3pl 3 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @the-dw8yp
    @the-dw8yp 2 місяці тому

    ❤❤❤. Waheguru waheguru waheguru ji ❤❤❤🌹🌹🌹

  • @sarbjitkalkat
    @sarbjitkalkat Рік тому +5

    ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ👏👏👏👏👏👏👏👏👏👏

  • @SukhvirPadda
    @SukhvirPadda День тому

    Very nice Khalsa j

  • @satwantsingh1319
    @satwantsingh1319 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KaranDhillon-sb4pf
    @KaranDhillon-sb4pf 2 місяці тому

    Rooh nu skoon denewale sabd😊

  • @BhupinderSingh-kr9lt
    @BhupinderSingh-kr9lt 8 місяців тому

    Waheguru chadikala vich rakhe tuhanu ji

  • @kamaljit7190
    @kamaljit7190 Рік тому

    Waheguru ji.very.sweet.voice

  • @JaspreetKaur-xi5my
    @JaspreetKaur-xi5my 2 місяці тому

    waheguru jimaher kareo g🙏🙏😔😔😔😔😔😔🙏🙏❤️

  • @gursahibsinghsandhu1356
    @gursahibsinghsandhu1356 5 років тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਧੰਨ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ

  • @randhirsingh4820
    @randhirsingh4820 6 місяців тому +1

    Wah ji wah, waheguru ji ka khalsa, waheguru ji ki Fateh, Parmatma tuhanu sarian nu lambi Umar bakhshae ji tusi sewa kardae raho ji !.....

  • @ajitkaur4529
    @ajitkaur4529 4 роки тому +2

    Waheguru g Maher Krn bhut vdia Awaj bkshi ae parmatma ne tuhanu te tabla bda Shandaar Vjaya veere.

  • @harneksingh6340
    @harneksingh6340 Рік тому +3

    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏
    🙏🙏Waheguru Ji🙏🙏

  • @ramsinghgillaamnesamnenews6834
    @ramsinghgillaamnesamnenews6834 2 роки тому +2

    🙏🏽🙏🏽🙏🏽ਇੱਕ ਬੇਨਤੀ ਮੇਰੀ 🙏🏽🙏🏽ਮੇਹਰ ਸੱਚੇ ਸਾਈਆਂ 🙏🏽🙏🏽🙏🏽🙏🏽

  • @coluncle4400
    @coluncle4400 5 місяців тому

    NICE Kirtan. God bless you.

  • @Hardevsingh-nn3ot
    @Hardevsingh-nn3ot 2 роки тому +2

    ਬਹੁਤ ਸੁਰੀਲੀ ਅਵਾਜ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ

  • @sukhdevsidhu9338
    @sukhdevsidhu9338 3 роки тому +8

    ਵਾਹ ਕਿਆ ਮਿੱਠੀ ਅਵਾਜ਼ ਆ।ਸੁਰਤ ਰੱਬ ਨਾਲ ਜੋੜਦੀ ਆ।

  • @ranvirsaidkheri3443
    @ranvirsaidkheri3443 4 місяці тому

    Waheguru ji waheguru ji ❤❤🙏🏻🙏🏻❤️❤️

  • @SUKHVIRSINGH-uz8qm
    @SUKHVIRSINGH-uz8qm 2 місяці тому +1

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @jasbirkaur4133
    @jasbirkaur4133 Рік тому

    Waheguru ji mehr kryo sab te 🙏🏻🙏🏻🙏🏻🙏🏻🙏🏻

  • @ManpreetKaur-vt8dd
    @ManpreetKaur-vt8dd 3 роки тому +9

    Mere veere di awaaj world di sab toh sohni awaj a

  • @manjeetkaurkalsi6635
    @manjeetkaurkalsi6635 Рік тому

    Bhai sahib tuhadi Aawaz masha Alla Bhut mithi hai jee karda sunde he raho

  • @jatinderkaurjatinderkaurbh813
    @jatinderkaurjatinderkaurbh813 5 місяців тому

    Wage guru ji maher karo ji 🙏🙏🙏🙏🌹🌹🌹🌹🌹

  • @pubgsingh3661
    @pubgsingh3661 2 роки тому

    ਵਾਹਿਗੁਰੂ ਜੀ

  • @charanjitram6762
    @charanjitram6762 2 роки тому +2

    ਬਹੁਤ ਵਧੀਆ ਸਬਦ ਗਾਇਆ। ਵਾਹਿਗੁਰੂ ਚੜਦੀ ਕਲਾ ਬਖਸ਼ੇ।

  • @RavinderSingh-ed8tm
    @RavinderSingh-ed8tm 4 роки тому +4

    Dhan dhan Gururamdad ji mere te kdo kirpa kroge plz maher kro baba ji koi km koi job davado baba ji waheguru ji sab da bhala hi krna

  • @s.kaurchowdhury9415
    @s.kaurchowdhury9415 2 роки тому

    🙏🙏🌹🌹Satnam sri Waheguru ji 🌹🌹🙏🙏

  • @MS-dh3sq
    @MS-dh3sq Рік тому

    Waheguru ji ka khalsa Waheguru ji ke fateh ji

  • @AvtarSingh-ss1ou
    @AvtarSingh-ss1ou Рік тому

    Bahut vadi kerpa a waheguru ji di

  • @chainsingh9802
    @chainsingh9802 Рік тому

    Dhan dhan dhan shri gurunank devki sarbat da bhala karo ge

  • @BlessingsofWaheguru-ds4zu
    @BlessingsofWaheguru-ds4zu 2 місяці тому

    Excellent Waheguru

  • @cricket-w3v
    @cricket-w3v Рік тому +7

    ਬਹੁਤ ਸਕੂਨ ਮਿਲਿਆ 💖🙏🏼 ਇਸ ਸ਼ਬਦ ਨੂੰ ਸੁਣਕੇ 😊🤗

  • @inderpreetsingh6618
    @inderpreetsingh6618 5 місяців тому

    Waheguru ji mehar karna is kirtani te

  • @rajrani259
    @rajrani259 8 місяців тому +1

    WaheGuru Ji ka Khalsa WaheGuru Ji ki Fateh bahut hi Sundar kirtan bahut hi meethi awaaz hai aapki waheguru Ji hamesha kripa banae rakhna sab ke upar 🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹❤️🌹

  • @narenderpalsandhu6454
    @narenderpalsandhu6454 Рік тому +2

    ਵਾਹਿਗੁਰੂ ਵਾਹਿਗੁਰੂ ਧਨ ਧਨ ਸਿੰਘ ਸਾਹਿਬ ਜੀ ਵਾਹਿਗੁਰੂ 🙏

  • @lakhisingh9476
    @lakhisingh9476 2 роки тому

    Waheguru ji Ka kalsha waheguru ji ki fathe

  • @parvinderkaur8053
    @parvinderkaur8053 Рік тому

    Bohat vdiyaa kirtan vir ji

  • @harjinderkaur3978
    @harjinderkaur3978 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @user-cc2gc6hd2g
    @user-cc2gc6hd2g 5 місяців тому +1

    Boht sohni te mithi awaaz hai bhai sahib ji ... Wahe mehar rakhn tuhade te

  • @singhbhullar8698
    @singhbhullar8698 2 роки тому

    Waheguruji.Anand aa gaya.

  • @balbirkaur22
    @balbirkaur22 4 роки тому +1

    Wahegurug kirpa karnaji bohot Sundar diljit lainde gurug Bhai sahibji nu tandrusti deog

  • @user-ts8ll1to5d
    @user-ts8ll1to5d 5 місяців тому +1

    Very sweet awaj apji di bahut hi sunder shabad. Bhai Sahib waheguru hamesha ap ji uper kirpa baniia rakhe

  • @mehramtv1313
    @mehramtv1313 Рік тому

    ਵਾਹਿਗੁਰੂ ਵਾਹਿਗੁਰੂ

  • @harmanpreet-bs4ir
    @harmanpreet-bs4ir 5 років тому +5

    satnam sri waheguru sahib g mehar rakhi sabh te

  • @GurvinderSingh-dj3pl
    @GurvinderSingh-dj3pl 3 роки тому +3

    Bahut madur awaaz hai wahaguru Ji de bahut Mehar hai

  • @gippys
    @gippys Рік тому

    Waheguru ji di buhat kirpa ji 🙏

  • @mandeepkour8237
    @mandeepkour8237 4 роки тому +2

    Mere baba nanak apni kirpa mehar de nal mera ristha tutan to bacha lwo mere malik ji ik tu hi meri aas hai bhorsa, mere vargi paapan te apni mehar nal meri madi kismat de lekh badl dwo, sun nahe payare ik benati meri 🙏🙏🙏

  • @rajnishkaur2866
    @rajnishkaur2866 Рік тому

    Waheguru tuhanu chandi Kala cha rakhe

  • @balwindersingh2628
    @balwindersingh2628 2 роки тому +12

    Bda sukun milda h man nu bhai saheb di rasna to eh shabd sun ke🙏🙏

  • @GurdeepSingh-zu5mv
    @GurdeepSingh-zu5mv 4 роки тому +1

    Satnaam shree waheyguru g......bahout hi shrdha naal gaya paa g

  • @jasbirsooosweetvoicegagans3916
    @jasbirsooosweetvoicegagans3916 5 років тому +7

    waheguru ji dil krda vaar 2 ehh shabad suniye eni mithii awaj a bhaii saheb ji di all shabad bht sone a bht mithio voice a

  • @nirmalkaur7130
    @nirmalkaur7130 Рік тому

    Bhut sohni mithi awaaz waheguru ji tuhadi

  • @mehngasaini3767
    @mehngasaini3767 Рік тому

    ❤satnam Shri waheguru sahib jio

  • @harjibal751
    @harjibal751 Рік тому +6

    ਚੜ੍ਹਦੀ ਕਲਾ 🙏🙏
    ਬਹੁਤ ਪਿਆਰੀ ਅਵਾਜ਼।

  • @kulvirkaur4882
    @kulvirkaur4882 9 місяців тому +2

    My fav shabad sun nah payare very sweet voice waheguru g 🙏🙏🙏🙏🙏sab da bhala krn

  • @harnishchawla9454
    @harnishchawla9454 5 місяців тому

    Baba ji kripa karo ji
    Sri waheguru ji

  • @avtar0110
    @avtar0110 8 місяців тому

    Chardi kala rekhe. Weh guru ji

  • @simranjitkaur5984
    @simranjitkaur5984 5 років тому +5

    Waheguru ji bhut sureele Bhai sahib jii

  • @kulldip2816
    @kulldip2816 2 роки тому

    Bhut bhut achi koshish. God bless you. Awesom collection

  • @pavneetgill4594
    @pavneetgill4594 8 місяців тому

    Bda skoon milda eh shbd sunke

  • @satnamkaur1580
    @satnamkaur1580 Рік тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏