Best Of Bhai Jujhar Singh Ji - Mil Mere Pritma Jiyo (Jukebox) - Shabad Gurbani Kirtan - Best Records

Поділитися
Вставка
  • Опубліковано 31 лип 2024
  • #Shabadkirtan #Shabadgurbani #Gurbani #newshabadkirtan #bestshabadkirtan #bestshabads #newshabadgurbanikirtan #bestgurbanikirtan #bestkirtan #bestgurbani
    #Shabadgurbanikirtan #bhaijujharsinghji #mostpopularshabad #nonstopgurbani #nonstopshabad
    Latest 2018 Shabad Gurbani Audio Jukebox
    1. Mil Mere Pritma Jeeo - 0:00
    2.Ditha Sabh Sansar - 7:10
    3.Mehma Kahi Na Jaye - 15:15
    4.Hau Waar Waar Jaao - 23:47
    5.Gur Ramdas Rakho Sarnaai - 29:40
    6.Mere Sahib - 39:50
    7.Sa dharti bhaee hareaavli - 52:00
    8.koi Aan Milave - 1:01:17
    Album - Mil Mere Pritma Jiyo
    Ragi - Bhai Jujhar Singh Ji (hazuri Ragi Sri Darbar Sahib Amritsar)
    Producer - Parminder Singh , Jaspreet Singh
    Music - Parvinder Singh Babu
    Lable - Best Records
    ♪ Available on ♪
    iTunes : itunes.apple.com/us/album/mil...
    Wynk: www.wynk.in/music/album/MIL-M...
    Apple Music : itunes.apple.com/us/album/mil...
    Qubuz: www.qobuz.com/gb-en/album/mil...
    Spotify : open.spotify.com/album/0LoYRx...
    Follow us on :
    UA-cam : / bestrecords
    Facebook : : BestRecordsI...
    Instagram : officialbestrec...
    #Wahegurusimran #NewShabadGurbani #jaspreetbestrecords #ShabadKirtan2019 #ShabadGurbani2019 #Newshabad #Shabad2019 #Gurbanishabad #Gurbanikirtan #Punjabishabad #kirtangurbani #Kirtanshabad #Shabad #gurbanisong #darbarsahibkirtan

КОМЕНТАРІ • 1,5 тис.

  • @BestRecords
    @BestRecords  6 років тому +255

    Best Records Owner - Parminder Singh (9815516262)
    Contact For Recording And Realsing New Album And Any Other Inquiry

  • @Globalkabbadiupdates
    @Globalkabbadiupdates Рік тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,
    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਰਾਖਹੁ ਸਰਣਾਈ,

  • @BaljitSingh-bu1no
    @BaljitSingh-bu1no 3 місяці тому +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @gursewakgursewak1013
    @gursewakgursewak1013 3 роки тому +2

    🙏ਅਵਲ ਅੱਲਾ ਨੂਰ ਉਪਾਇਆ 🌾🍀 🏵️🙏 ਕੁਦਰਤ ਦੇ ਸਭ ਬੰਦੇ🌾🏵️
    🙏ਏਕ ਨੂਰ ਤੇ ਸਭ ਜਗ ਉਪਜਿਆ 🌾
    🙏ਕੌਣ ਭਲਾ ਕੌ ਮੰਦੇ 🌾💐💐

  • @ramsinghgillaamnesamnenews6834
    @ramsinghgillaamnesamnenews6834 3 роки тому +3

    🌹🙏ਵਾਹਿਗੁਰੂ ਦਾਤਿਆ 🌹🙏ਮੇਹਰ ਕਰਕੇ ਅਪਣਾ ਬਣਾ ਲਵੋ 🌹🙏ਇਹੀ ਅਰਦਾਸ ਹੈ 🌹🙏ਸਾਡੇ ਪਰਵਾਰ ਨੂੰ ਇਕ ਤੇਰਾ ਹੀ ਓਟ ਆਸਰਾ ਰਹੇ 🌹🌹🙏ਪਖੰਡਾਂ ਤੋਂ ਬਚਾ ਕੇ ਰੱਖਣਾ 🌹🙏

  • @karamjitsingh5852
    @karamjitsingh5852 Рік тому +3

    ਸਤਿ ਸ਼੍ਰੀ ਆਕਾਲ ਭਾਈ ਸਾਹਿਬ ਜੀ
    ਵਾਹਿਗਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ

  • @ramsinghgillaamnesamnenews6834
    @ramsinghgillaamnesamnenews6834 3 роки тому +3

    🙏🐧🌹ਹੇ ਸਤਿਗੁਰੂ ਜੀ ਮੇਹਰ ਕਰੋ 🌹🙏ਸਬਨਾਂ ਦਾ ਭਲਾ ਕਰਨਾ 🌹🙏💥

  • @everythingsgaming9230
    @everythingsgaming9230 3 роки тому +2

    ਦਾਤਾ ਕਿਸੀ ਦੇ ਕਾੱਰ ਨਾ ਦੂਖ ਲਿਯਾਵੀ ਸਾਬ ਕਾੱਰ ਸੂਖ ਲਿਯਾਵੀ waheguru ji

  • @ramsinghgillaamnesamnenews6834
    @ramsinghgillaamnesamnenews6834 3 роки тому +5

    🌹🙏ਵਾਹਿਗੁਰੂ 🌹🙏ਹੇ ਸੱਚੇ ਸਤਿਗੁਰੂ ਜੀਉ 🙏🌹ਭਾਈ ਜੁਝਾਰ ਸਿੰਘ ਜੀ ਚੜ੍ਹਦੀਕਲਾ ਬਕਸਣਾ 🌹🙏ਡਿਠਾ ਸਬ ਸੰਸਾਰ ਸੁਖ ਨਾਹੀ ਨਾਮ ਬਿਨ 🌹🙏ਤੇਰਾ ਹੀ ਓਟ ਆਸਰਾ ਤੱਕਿਆ ਹੈ 🌹🙏ਤਨੁ ਧਨ ਹੋਸੀ ਛਾਰ ਜਾਨੈ ਕੋਈ ਜਨ 🌹🙏ਮੇਹਰ ਕਰੀਂ ਸੱਚੇ ਪਾਤਸ਼ਾਹ ਸਤਿਗੁਰੂ ਜੀਉ 🌹🙏

  • @ramsinghgillaamnesamnenews6834
    @ramsinghgillaamnesamnenews6834 3 роки тому +5

    🙏🙏🌹ਵਾਹਿਗੁਰੂ 🌹🙏ਵਾਹੁ ਵਾਹੁ ਬਾਣੀ ਨਿਰੰਕਾਰ ਹੈ 🌹🙏ਤਿਸ ਜੇਵਡ ਅਵਰ ਨ ਕੋਈ 🌹🙏ਬਹੁਤ ਰਸ ਭਿੰਨਾ ਕੀਰਤਨ ਕਰਦੇ ਹਨ ਭਾਈ ਜੁਝਾਰ ਸਿੰਘ ਜੀ 🌹🙏ਅਨੰਦ ਆ ਗਿਆ 🙏🌹

  • @singhsaab920
    @singhsaab920 3 роки тому +4

    ਭਾੲੀ ਜੁਝਾਰ ਸਿੰਘ ਅਤੇ ਭਾੲੀ ਹਰਮਨਦੀਪ ਸਿੰਘ ਜੀ ਬਹੁਤ ਵਧੀਆ

  • @bachittarsingh3770
    @bachittarsingh3770 Рік тому +2

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੋ ਜੀ।
    ਸਭਨਾਂ ਦੀ ਆਸ ਪੂਰੀ ਕਰੋ ਜੀ ।

  • @Ramniksingh-vr7py
    @Ramniksingh-vr7py 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻

  • @harjitkaur.goraya5569
    @harjitkaur.goraya5569 2 роки тому +11

    ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਦਾ ਯਸ ਸੁਣ ਕੇ ਭਾਈ ਸਾਹਿਬ ਜੀ ਕੋਲੋ ਪਰਮਾਤਮਾ ਤੰਦਰੁਸਤੀ ਬਖ਼ਸ਼ੇ🙏🙏🙏

  • @gurdeepkaur4305
    @gurdeepkaur4305 3 роки тому +3

    🙏🙏 ਵਾਹਿਗੁਰੂ ਵਾਹਿਗੁਰੂੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਜਿਉਂਦੇ ਰਹੋ 🙏🙏 ਵਾਹਿਗੁਰੂ

  • @Luvvsidhu
    @Luvvsidhu 3 місяці тому +4

    ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ਮੈ ਨੇਣੀ ਨੀਦ ਨਾ ਆਵੇ ਜੀਉ ਭਾਵੇ ਅਨ ਨਾ ਪਾਣੀ ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ❤❤❤🎉🎉

  • @surinderjeetkaur4720
    @surinderjeetkaur4720 4 роки тому +2

    Sat seri akal ji shabd sun ke anad aya ap sab nu waheguru raji khushi rakhe Thanks baba ji

  • @pardeepchabhal1176
    @pardeepchabhal1176 2 роки тому +3

    ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

  • @bagwantsingh6043
    @bagwantsingh6043 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Amandeepsingh-jb3gi
    @Amandeepsingh-jb3gi 3 роки тому +4

    Waheguru ਜੀ ਮੇਰੀ ਇੱਕ ਅਰਦਾਸ ਪੂਰੀ ਕਰ ਦਿਉ ਸਭ ਦਾ ਭਲਾ ਕਰਿ 🙏🙏🙏

  • @harmanveersingh4648
    @harmanveersingh4648 3 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🌹🙏🏻🌹🙏🏻🌹🌹🙏🏻🙏🏻🌹🌹🌹

  • @kulwantsinghphagura7575
    @kulwantsinghphagura7575 3 роки тому +23

    ਭਾਈ ਜੂਝਾਰ ਸਿੰਘ ਜੀ ਦੇ ਮੁੱਖ ਤੋ ਗੁਰਬਾਣੀ ਕੀਰਤਨ ਸੁਣਨ ਉਪਰੰਤ ਅਨੰਦ ਆ ਜਾਂਦਾ ਹੈ। ਵਾਹਿਗੁਰੂ ਜੀ ਇਹਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।🙏🙏🙏🙏🙏

  • @rstv7851
    @rstv7851 4 роки тому +8

    ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @narenderpalsandhu6454
    @narenderpalsandhu6454 Рік тому +4

    ਵਾਹਿਗੁਰੂ 🙏

  • @sharanjeetkaur9866
    @sharanjeetkaur9866 2 роки тому +4

    , ਵਾਹਿਗੁਰੂ ਜੀ

  • @tejpalsinghlamba8199
    @tejpalsinghlamba8199 3 роки тому +5

    ਬਹੁਤ ਸੋਹਣੀ ਆਵਾਜ :
    ਗੁਰੂ ਰਾਮਦਾਸ ਸਾਹਿਬ ਤੋਂ ਵਰੋਸਾਏ ਜੋ ਹੋਏ

  • @amarjitshabadkirtankhalsa3938
    @amarjitshabadkirtankhalsa3938 4 роки тому +12

    ਆਪ ਜੀ ਦੀ ਰਸਨਾ ਤੋਂ ਕੀਰਤਨ ਸੁਣ ਕੇ
    ਅਨੰਦ ਆ ਗਿਆ
    ਵਾਹਿਗੁਰੂ ਸ਼ੁਕਰ ਹੈ

    • @sonukang28
      @sonukang28 2 роки тому

      ਸ਼੍ਰੀ ਵਾਹਿਗੁਰੂ ਜੀ 🙏🙏🙏

  • @mazedaarvideos8521
    @mazedaarvideos8521 Рік тому +2

    Waheguru ji mehar kro sab te ji🙏🙏❤️❤️❤️🙏

  • @balkarsidhu1169
    @balkarsidhu1169 3 роки тому +10

    ਖੂਬਸੂਰਤ ਤੇ ਰਸਭਿੰਨਾ ਕੀਰਤਨ। ਭਾਈ ਜੁਝਾਰ ਸਿੰਘ ਜੀ।

  • @karanveersingh9956
    @karanveersingh9956 5 років тому +116

    ਬਹੁਤ ਸੁੰਦਰ ਆਵਾਜ਼ (ਕੰਠ) ਬਖਸ਼ਿਸ਼ ਕੀਤਾ ਅਕਾਲ ਪੁਰਖ ਜੀ ਨੇ , ਤੁਹਾਨੂੰ ।। 🙏🙏🙏🙏

  • @devilal3201
    @devilal3201 4 місяці тому +3

    Satnam shri waheguru🙏 ji🦅🦅🦅🦅

  • @user-of8go1gx3c
    @user-of8go1gx3c 3 роки тому +6

    ਵਾਹਿਗੁਰੂ ਜੀ ਮੇਹਰ ਕਰੋ 🙏🙏🌹🌹🙏👏🌹🙏🙏🌹🙏🙏🌹🙏🙏🌹🙏🙏🌹

  • @kirandeep6646
    @kirandeep6646 2 роки тому +6

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਸਾਰੀਆ ਤੇ🙏🙏🙏🙏

  • @amritsarifoodtiffinservice9260
    @amritsarifoodtiffinservice9260 5 років тому +23

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ ਜੀ ।

    • @SatnamSingh-dn1og
      @SatnamSingh-dn1og 3 роки тому

      ਵਾਹਿਗੁਰੂ ਜੀ। ਬਹੁਤ ਵਧੀਆ

  • @tejindersingh7279
    @tejindersingh7279 5 років тому +124

    ਬਹੁਤ ਰਸਭਿੰਨਾ ਕੀਰਤਨ ਕੀਤਾ ਭਾਈ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ।

  • @sandhuss3569
    @sandhuss3569 Рік тому +1

    🌹🌹🌹🌹🌹 Mil Mere Pritama Jiyo Tudh Bin Khri Nimani.🙏🙏🙏🙏🙏🙏🙏🙏

  • @user-et5zp6so6j
    @user-et5zp6so6j 6 місяців тому +2

    🙏🙏🙏🙏🙏Sat nam Sri wahe guru ji 🙏 🙏🙏🙏🙏🙏🙏🙏🙏

  • @chamkaurdhindsa4210
    @chamkaurdhindsa4210 4 роки тому +11

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @SukhwinderSingh-vi8qe
    @SukhwinderSingh-vi8qe 3 роки тому +3

    ਵਾਹਿਗੁਰੂ ਜੀ ਬਹੁਤ ਪਿਆਰੀ ਆਵਾਜ਼ ਆ

  • @yudhbirsingh6682
    @yudhbirsingh6682 3 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 📿 ਮਿਲੁ ਮੇਰੇ ਪ੍ਰੀਤਮਾ ਜੀਉ🙇🏻‍♂️🙏🏻💕💐

  • @mannsingh213
    @mannsingh213 2 місяці тому +1

    Satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam wahehuru ji satnam waheguru ji satnam wahehuru ji

  • @lovepreetkaur8548
    @lovepreetkaur8548 3 роки тому +9

    ਵਾਹਿਗੁਰੂ ਜੀ ਮਿਹਰ ਕਰੋ ਵੀਰ ਜੀ ਦੀ ਬਹੁਤ ਸੋਹਣੀ ਅਵਾਜ ਹੈ

  • @sarbjeetthari5445
    @sarbjeetthari5445 5 років тому +6

    ਵਾਹਿਗੁਰੂ ਵਾਹਿਗੁਰੂ

  • @sukhrajsingh7479
    @sukhrajsingh7479 3 роки тому +7

    ੴੴੴੴੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

  • @bhupinderbal6125
    @bhupinderbal6125 3 роки тому +2

    Very nice recording 🙏🙏

  • @manraj2019
    @manraj2019 5 років тому +43

    Waheguru Ji Mehar Karyo Sab te, Bht hi Sohne Shabad te Awaz Bhai Sahib de

  • @shehbaazsingh2989
    @shehbaazsingh2989 5 років тому +6

    ਬਹੁਤ ਵਧਿਆ

  • @vanshdeep1191
    @vanshdeep1191 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ramsinghgillaamnesamnenews6834
    @ramsinghgillaamnesamnenews6834 3 роки тому +1

    🙏🌹ਵਾਹਿਗੁਰੂ 🌹🌹🌹🙏ਮਹਿਮਾ ਕਹੀ ਨ ਜਾਏ ਗੁਰ ਸਮਰਥ ਵੇ 🌹🙏
    ਸੋਂ ਸਤਿਗੁਰੁ ਵਾਹੁ ਵਾਹੁ ਜਿਨ ਹਰਿ ਸਿਓ ਜੋੜਿਆ 🌹🙏

  • @luckysaab6572
    @luckysaab6572 4 роки тому +59

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @rattanjindal6222
    @rattanjindal6222 3 роки тому +4

    ਸਤਨਾਮ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ।
    🙏🙏🙏🙏🙏🙏🙏🙏🙏🙏🙏🙏🙏

  • @gurmailsingh1585
    @gurmailsingh1585 3 роки тому +5

    Waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਹੋਤ ਹੀ ਮੀਠੀ ਅਵਜ਼ ਹੈ

  • @Sukhjohal8126
    @Sukhjohal8126 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫ਼ਹਿਤੇ 🙏🙏🙏🙏🙏🙏

  • @bestrecords7590
    @bestrecords7590 6 років тому +47

    Satnam ji Saare he shabad Bahut Vadia Andazz Vich Gaye Ne Waheguru ji Mehr Krn 🙏🏻🙏🏻

  • @bhindersaini1153
    @bhindersaini1153 5 років тому +29

    Anand a janda sun k kirtan ..bhai jhujar SINGH ji the best kirtan jatha Waheguru ji hamesha mehar karan ji ..waheguru

  • @ameenmalaysia1659
    @ameenmalaysia1659 3 роки тому +24

    2020 vich kon kon sun reha e shabad kirtan 🙏🙏🙏

  • @gurpreetsinghgurpeetsigh2687
    @gurpreetsinghgurpeetsigh2687 3 роки тому +10

    ਭਾਈ ਜੂਝਾਰ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੀਰਤਨ ਕਰਦੇ ਹੋ ਸੁਣਕੇ ਅਨੰਦ ਆ ਜਾਂਦਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @gouravkapoor1409
    @gouravkapoor1409 6 років тому +29

    Bht Bht pyara shabad teh pyarii rasna......Dhan Guru Ramdas Sahib ji

  • @sonukaler6900
    @sonukaler6900 4 роки тому +7

    🙏Dhan Dhan Sheri Guru Ramdaas Sahib Ji Baba Ji Sarbaat Da Bhala Karo Ji Baba Ji🙏🙇🙇🙇🙇🙇

  • @manjotrajputmanjotrajput636
    @manjotrajputmanjotrajput636 3 роки тому +11

    Wah bhai sahab kya awaze hai nice voice and so wonderful shabad Dil karda bar bar suna waheguru ji ka khalsa waheguru ji ke Fateh 🙏🙏🙏

  • @jaswantsingh-dr9mn
    @jaswantsingh-dr9mn 3 роки тому +6

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @harjotghuman663
    @harjotghuman663 4 роки тому +11

    waheguru ji mehar kro sb te bhai jujhar singh te

  • @ishmeetkaur2140
    @ishmeetkaur2140 5 років тому +15

    waheguru g veer g nu chrdikla vch rekhe ese trh resmyi kirtn aanand aawe

  • @simarjitdhaliwal5681
    @simarjitdhaliwal5681 Рік тому +5

    ਸਰਬੱਤ ਦਾ ਭਲਾ ਕਰੀ ਮਾਲਕਾ ਵਾਹਿਗੁਰੂ 👏👏

  • @Sukhjohal8126
    @Sukhjohal8126 2 роки тому +5

    ਵਾਹਿਗੁਰੂ ਜੀ🙏🌹🙏🌷🙏🌹🙏🌷🙏🌹🙏🌷

  • @bainsrg3352
    @bainsrg3352 5 років тому +7

    Waheguru g .....bhut pyara shabad ae g ruh nall sunoo sb Mann shan't ho janda

  • @chamkaurdhindsa4210
    @chamkaurdhindsa4210 4 роки тому +8

    ਬਹੁਤ ਸੋਹਣੀ ਅਵਾਜ਼ ਤੁਹਾਨੂੰ ਵਾਹਿਗੁਰੂ ਜੀ ਨੇ ਬਖਸ਼ੀ ਹੈ।ਵਾਹਿਗੁਰੂ ਜੀ ਮੈਹਰ ਕਰਨ 🙏

  • @jaswantsingh-dr9mn
    @jaswantsingh-dr9mn 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-pp7uh
    @SukhwinderSingh-pp7uh 2 роки тому +4

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਬਹੁਤ ਸੋਹਣੀ ਆਵਾਜ਼ ਭਾਈ ਸਾਹਿਬ ਜੀ ਦੀ

  • @endobleu5898
    @endobleu5898 5 років тому +12

    Guru ki baani amrit hai.... Waheguruji kirpa karo apney baccheyan tey

  • @dkhj7198
    @dkhj7198 5 років тому +5

    Waheguru ji sir ta apna mhar bharaya hath rakhan

  • @gorayamodelmaker7059
    @gorayamodelmaker7059 3 роки тому +1

    Satnam Waheguru ji mehr kro ji ❤️🙏🏻

  • @JasPalSingh-oi2er
    @JasPalSingh-oi2er 2 роки тому +4

    Best of luck

  • @gurpreetmintu2378
    @gurpreetmintu2378 5 років тому +27

    Wehaguru ji ਚੜਦੀ ਕਲਾਂ ਬਖਸ਼ਣ ਭਾਈ ਸਾਹਿਬ ਜੀ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @ssw4296
      @ssw4296 3 роки тому

      Weha guru je

  • @jabarjandsaab3501
    @jabarjandsaab3501 5 років тому +71

    ਗੁਰੂ ਰੂਪੀ ਸਾਧ ਸੰਗਤ ਜੀ,
    ਗੁਰਬਾਣੀ ਸੁਣੋ, ਸੁਣਾਓ ਅਤੇ ਵਾਹਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਰਹੋ ਜੀ . . . .

  • @bikramjitsingh7154
    @bikramjitsingh7154 10 днів тому +1

    Waheguru ji ❤❤

  • @sukhvirkaur5853
    @sukhvirkaur5853 Рік тому +2

    sahi a kanth Boht piara satgur ji ne bakhsia hai ji

  • @HarpalSingh-ys8bf
    @HarpalSingh-ys8bf 4 роки тому +3

    ਵਾਹਿਗੁਰੂ ਤੇਰਾ ਸਭ ਸਦਕਾ

  • @jatindersinghjs1849
    @jatindersinghjs1849 4 роки тому +8

    ਅਕਾਲ ਪੁਰਖ ਜੀ ਚੜਦੀ ਕਲਾ ਵਿੱਚ ਰੱਖਣ

  • @YNWA46
    @YNWA46 3 роки тому +41

    Gurbani is everything so peaceful and relaxing ....proud to be a Sikh

  • @Ranjitkaur-ll1wh
    @Ranjitkaur-ll1wh 2 роки тому +2

    Waheguru ji chardikla ch rakhn bhai saab aap ji nu

  • @jagdevsingh6160
    @jagdevsingh6160 4 роки тому +7

    ਸਤਨਿਾਮ ਸ੍ਰੀ ਵਾਹਿਗੁਰੂ ਜੀ

  • @jasssandhu3907
    @jasssandhu3907 6 років тому +4

    hai parmatma tusi apram appar ho bakhash lai parmatma je koi bhul chuk hogi

  • @mahindersingh9363
    @mahindersingh9363 2 роки тому +4

    🥀🌹 satnam 🥀 Waheguru ji 🥀🥀 Waheguru ji 🥀 Waheguru ji 🌹 waheguru 🥀🌹 waheguru ji 🌹 waheguru Ji 🥀 Waheguru ji 🌹🌹 satnam 🥀 Waheguru ji 🌹 waheguru ji waheguru 🥀🥀

  • @rajinderkaurbeniwal3432
    @rajinderkaurbeniwal3432 2 роки тому +2

    Waheguru ji ka khalsa waheguru ji ki Fateh

  • @SatnamSingh-ww6zd
    @SatnamSingh-ww6zd 5 років тому +15

    Waheguru waheguru ji Sare bolo pyar nal satnam satnam waheguru waheguru ji

  • @RanjitSingh-st6pq
    @RanjitSingh-st6pq 5 років тому +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏

  • @Sikh767
    @Sikh767 3 роки тому +7

    Satnam waheguru ji💐💐💐 ❤❤❤❤🧡🧡🧡💛💚💙🌈🌈🙏🙏🙏🙏🙏🙏🙏🙏🙏🙏🙏

  • @rajneetkaur4068
    @rajneetkaur4068 3 роки тому +14

    Waheguru ji ka khalsa waheguru ji ki fateh 🙏 amazing voice very nice shabad

  • @RanjitSingh-pd2xt
    @RanjitSingh-pd2xt 6 років тому +17

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @bsghumman4121
    @bsghumman4121 4 роки тому +5

    Satnam shri waheguru g Sab te kirpa kro

  • @mahindersingh9363
    @mahindersingh9363 2 роки тому +4

    🌹🥀🥀 Waheguru ji 🥀🥀🥀ka Khalsa 🥀🌹🥀🌹🥀🌹 waheguru ji 🥀🌹🥀🌹🥀🌹🥀ki Fateh 🥀🌹🥀🌹🥀🌹🥀🌹🙏🏼🥀🌹🥀🌹🥀🌹🥀

  • @lalkarsingh8400
    @lalkarsingh8400 Рік тому +1

    Dhan Dhan Sri Guru Amar das ji Maharaj 🙏🙏🙏🙏🙏🙏👍👍🚩🚩🚩🌹🌹🌹🥀🥀🥀🌺🌺🌺🌷🌷🌷💐💐💐🌻🌻🌻🙏🙏🙏

  • @amritpalsinghamritpal5621
    @amritpalsinghamritpal5621 5 років тому +4

    ਵਾਹਿਗੁਰੂ ਜੀ

  • @jasrajsingh6920
    @jasrajsingh6920 4 роки тому +4

    Weheguru ji ka khalsa Weheguru ji ki fateh 🙏😌😌🙏🙏🙏🙏🙏🙏🙏

  • @gurnamsingh7768
    @gurnamsingh7768 Рік тому +4

    Satnam waheguru ji 🙏🙏🙏🙏🙏

  • @SurinderSingh-xr1fd
    @SurinderSingh-xr1fd 2 роки тому +2

    Waheguru ji tuhada sukar hai Tu hi tun waheguru ji mehar karo

  • @jatindersinghsingh6830
    @jatindersinghsingh6830 4 роки тому +4

    Waheguru ji.....sb te kirpa kro ji 🙏🙏🌷🌷

  • @KamaljitSingh-go6ir
    @KamaljitSingh-go6ir 4 роки тому +8

    Wajeguru apni Mehar karo ji .🙏🙏🙏🙏🙏

  • @harjinder1harjinder174
    @harjinder1harjinder174 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ