Це відео не доступне.
Перепрошуємо.

ਪੂਰਾ ਪਰਿਵਾਰ ਛੱਡ ਆਇਆ ਕੈਨੇਡਾ ! | Reverse migration Canada To punjab | Sirlekh

Поділитися
Вставка
  • Опубліковано 24 січ 2024
  • ਪੂਰਾ ਪਰਿਵਾਰ ਛੱਡ ਆਇਆ ਕੈਨੇਡਾ ! | Reverse migration Canada To punjab | Sirlekh
    ਪੂਰਾ ਪਰਿਵਾਰ ਛੱਡ ਆਇਆ ਕੈਨੇਡਾ !
    ਕੈਨੇਡੀਅਨ ਜੋੜੀ ਸੋਚ ਬਦਲ ਦੇਵੇਗੀ !
    ਜਦੋਂ ਪੰਜਾਬ 'ਚੋ ਵਧੇਰੇ ਲੋਕ ਪਰਵਾਸ ਕਰ ਰਹੇ ਹੋਣ, ਉਦੋਂ ਕਦੇ ਕਦੇ ਅਜਿਹੀ ਖੁਸ਼ੀ ਵੀ ਮਿਲਦੀ ਹੈ ਕਿ ਬਹੁਤ ਸਾਰੇ ਪਰਿਵਾਰ ਕੈਨੇਡਾ ਤੋਂ ਵਾਪਿਸ ਆਕੇ ਪੰਜਾਬ 'ਚ ਹੀ ਕੰਮ ਕਰਨ ਬਾਰੇ ਸੋਚ ਰਹੇ ਹਨ । ਸੁਣੋ ਅਜਿਹੀ ਹੀ ਜੋੜੀ ਨੂੰ ਜੋ ਕੈਨੇਡਾ ਛੱਡਕੇ ਆ ਚੁੱਕੇ ਹਨ।
    #reversemigration #canada #punjab #sirlekh #migration #punjabwapsi #punjabwaps #punjabi #driver #canadalife #lifestyle #canadavisa #visa #european #italian #punjabigirl #girls #driving

КОМЕНТАРІ • 310

  • @KuldeepSingh-xm9pp
    @KuldeepSingh-xm9pp 6 місяців тому +54

    ਸਾਡੇ ਮਾ ਬਾਪ ਨੇ ਪੰਜਾਬ ਵਿੱਚ 2-3 ਕੀਲੇ ਜਮੀਨ ਵਿੱਚ ਖੇਤੀ ਕਰਕੇ ਅਪਣੇ 3-4 ਬਚਿਆ ਨੂੰ ਪੜਾਇਆ, ਵਿਆਹ ਕੀਤੇ ਅਤੇ ਸਾਡੇ ਦਾਦਾ-ਦਾਦੀ ਨੂੰ ਵੀ ਵਧੀਆ ਤਰੀਕੇ ਨਾਲ ਮਾਣ ਇੱਜਤ ਦਿੱਤੀ। ਮਤਲਬ ਕਿ ਘਰਦੇ 7-8 ਜੀਆਂ ਖੁਸ਼ ਰਹਿੰਦੇ ਸਨ।ਘਰ ਵਿੱਚ ਹਰ ਸਹੂਲਤ ਸੀ। ਅਜ ਕਲ ਲੋਕਾਂ ਦੇ ਇਕ ਬੱਚਾ ਹੈ ਉਹ ਵੀ ਪੰਜਾਬ ਵਿੱਚ ਮਿਹਨਤ ਕਰਕੇ ਪਾਲ ਨਹੀਂ ਹੁੰਦਾ।

    • @harjitsran4661
      @harjitsran4661 6 місяців тому +4

      Not true 😊 most of my relatives live in punjab and doing farming
      Living great life❤apna culture apnay lok❤

    • @savepunjab-lm2db
      @savepunjab-lm2db 6 місяців тому

      Sahi gal bahi fuddu lokka nu samjh nahi

  • @Kiranpal-Singh
    @Kiranpal-Singh 6 місяців тому +29

    ਪਰਿਵਾਰ ਸਮੇਤ ਆਪਣੇ ਪੰਜਾਬ ਵਾਪਸ ਰਹਿਣ ਦਾ ਫੈਸਲਾ ਕੀਤਾ, ਸ਼ੁਭ ਕਾਮਨਾਵਾਂ, ਗੱਲ-ਬਾਤ ਵਿੱਚ ਸਾਦਾਪਨ ਵਧੀਆ ਲੱਗਾ !
    ਕਿਰਤ ਕਰਦਿਆਂ, ਲੋੜਵੰਦਾਂ ਦੀ ਮੱਦਦ ਕਰੀਏ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ !

  • @BhupinderSingh-xb4hl
    @BhupinderSingh-xb4hl 6 місяців тому +68

    ਸ਼ੁਕਰ ਹੈ ਪੰਜਾਬ ਹੁਣ Punjab ਬਣਨ ਲਈ ਜ਼ੋਰ ਕਰ ਰਿਹਾ

    • @harjitsran4661
      @harjitsran4661 6 місяців тому +1

      Very true
      Apna desh apna he a❤

  • @sanjogtarani3997
    @sanjogtarani3997 6 місяців тому +44

    ਘਰ ਦੇ ਭਾਂਡੇ ਮਾਂਜਣੇ ਔਖੇ ਬਾਹਰ ਜਾ ਕੇ ਮਾਂਜਣੇ ਸੋਖੇ ਲੱਗਦੇ ਹਨ ਹਾਏ ਹਾਏ ਰੱਬਾ ਪੰਜਾਬ ਨੂੰ ਕੀ ਹੋ ਗਿਆ ਹੈ

  • @SukhjinderSingh-bk5iu
    @SukhjinderSingh-bk5iu 6 місяців тому +22

    ਨਕ ਨਥ ਖਸਮ ਹਥ ਕਿਰਤ ਧਕੇ ਦੇ
    ਜਹਾੰ ਦਾਣੇ ਤਹਾੰ ਖਾਣੇ
    ਨਾਨਕਾ ਸਚ ਹੇ ।।

  • @sukhdevkaur7845
    @sukhdevkaur7845 6 місяців тому +24

    ਬਾਈ ਜੀ ! ਮੈਂ ਵੀ ਇਹੀ ਕਹਿਮਾਰਿਆ ਕਿ ਲੋਕ ਅਰਦਾਸਾਂ ਕਰਾ ਕਰਾ ਕੇ ਉਜੜ ਰਹੇ ਹਨ । ਘਰ ਦੇ ਖੁਸ਼ ਹੋ ਕੇ ਦਸਦੇ ਹਨ ਕਿ ਸਾਡਾ ਮੁੰਡਾ ਗਿਆ , ਸਾਡੀ ਕੁੜੀ ਗਈ ।

  • @ranjitbrar2449
    @ranjitbrar2449 6 місяців тому +30

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਨੇਡਾ ਦੀ ਕਮਾਈ ਖੂਨ ਪਸੀਨੇ ਦੀ ਕਮਾਈ ਹੈ ਨਾ ਰਜਕੇ ਸਾਉਣਾ ਨਾ ਆਰਾਮ ਨਾਲ ਖਾਣਾ ਖਾ ਸਕਦੇ ਹਾਂ ਦਿਨ ਰਾਤ ਭਝ ਨਠ ਰਹਿੰਦੀ ਹੈ

    • @amandeol6477
      @amandeol6477 6 місяців тому

      9999⁹99⁰8888888ioòòòop0i099x

  • @088surjit
    @088surjit 6 місяців тому +8

    ਜਸਵੰਤ ਸਿੰਘ ਕੰਵਲ ਨੇ ਪੰਜਾਬੀਆਂ ਨੂੰ ਬਹੁਤ ਸੁਚੇਤ ਕੀਤਾ ਪਰ ਅਸੀਂ ਕੰਮ ਕਰ ਕੇ ਹੀ ਸੋਚਦੇ ਹਾਂ

  • @sukhwindarkaur1185
    @sukhwindarkaur1185 6 місяців тому +11

    ਸਰਪੰਚ ਸਾਹਿਬ ਤੁਸੀਂ ਹਕੀਕਤ ਬਾਰੇ ਚਾਨਣਾ ਪਾਇਆ ਬਹੁਤ ਵਧੀਆ ਲੱਗਾ

  • @amanlakhayan5433
    @amanlakhayan5433 6 місяців тому +12

    bilkul sach keh rahe ney eh 10 sal ho gaye mera real brother nu Brampton rehandia
    PR v hai no doubt
    but Sakoon nahi bht aukha Smjh jao lokko
    Ohh phella hundia c galla Foreign ya ke India v kothia carra ZAMEINA ban jandia c
    👏🏻👏🏻👏🏻👏🏻👏🏻

  • @j.skundi7791
    @j.skundi7791 6 місяців тому +24

    ਖਾਣੀਆਂ ਦੋ ਰੋਟੀਆਂ ਹਨ ਐਂਵੇ ਮਾਇਆ ਇਕੱਠੀ ਕਰਨ ਲੱਗੇ ਹਨ ਕਨੇਡਾ ਨਾਲੋਂ ਵੱਧੀਆ ਰੋਟੀ ਪੰਜਾਬ ਵਿਚ ਖਾੰਦੇ ਹਾਂ ਮੈਂ ਕਨੇਡਾ ਰਹਿ ਕੇ ਆਇਆ ਹਾਂ ਬੇਹੀਆਂ ਰੋਟੀਆਂ ਤੇ ਦਾਲ ਖਾ ਖਾ ਕੇ ਗੱਠੀਆ ਕਰਵਾ ਲਿਆ ਹੁਣ ਮੰਜੇ ਤੇ ਪਿਆ ਹਾਂ ਕਨੇਡਾ ਕੋਈ ਇਲਾਜ ਨਹੀਂ ਕਨੇਡਾ ਦੇ ਚੱਕਰ ਵਿਚ ਜਿੰਦਗੀ ਖਰਾਬ ਕਰ ਲਈ ਹੁਣ ਸਿਵਿਆ ਨੂੰ ਜਾਣ ਦੀ ਤਿਆਰੀ ਹੈ ਜਿਨਹਾਂ ਲਈ ਸਭ ਕੁੱਛ ਕੀਤਾ ਉਹ ਅੱਜ ਪਾਣੀ ਦੇ ਕੇ ਰਾਜੀ ਨਹੀਂ ਹੈ ਆਹ ਹੈ ਕਨੇਡਾ

    • @jaswinderpal9754
      @jaswinderpal9754 6 місяців тому

      ਬਿਲਕੁਲ ਸਹੀ

    • @jaggasingh6271
      @jaggasingh6271 6 місяців тому

      Chal jhotha

    • @j.skundi7791
      @j.skundi7791 6 місяців тому +2

      @@jaggasingh6271 ਤੂੰ ਸੱਚਾ ਹੈ ਤੇ ਚਲੇ ਜਾ ਕਨੇਡਾ ਨਾਲੇ ਸਵਾਦ ਲੈ ਲਵੀਂ

    • @Kiranpal-Singh
      @Kiranpal-Singh 6 місяців тому +1

      @@j.skundi7791
      ਕਨੇਡਾ ਲੋਕ ਰਹਿ ਹੀ ਰਹੇ ਹਨ, ਜਿਥੇ ਰਹੋ ਰੱਬ ਦਾ ਸ਼ੁਕਰ ਕਰੀਏ !

    • @JaswinderSingh-hv5qk
      @JaswinderSingh-hv5qk 5 місяців тому

      millets Khao jankary lay Dr Amar Singh ajad the vidoes ਵੇਖੋ

  • @harbhajansingh4471
    @harbhajansingh4471 6 місяців тому +105

    ਮੈਂ ਇਸ ਸਮੇਂ ਅਪਣੇ ਪੁੱਤਰ ਤੇ ਬਹੂ ਕੋਲ ਕੈਨੇਡਾ ਵਿੱਚ ਰਹਿ ਰਿਹਾ ਹਾਂ। ਮੇਰਾ ਪੁੱਤਰ ਪੱਕੇ ਹੋਣ ਤੋਂ ਬਾਅਦ ਫਿਜਿਓਥਰੈਪੀ ਦੁ ਡਿਗਰੀ ਕਰ ਰਿਹਾ। 4 ਦਿਨ ਕਾਲਜ ਤੇ ਤਿੰਨ ਦਿਨ ਕੰਮ ਕਰਦਾ। ਬਹੂ ਵੀ 5 ਦਿਨ ਕੰਮ ਕਰਦੀ ਹੈ। ਪ੍ਰੀਵਾਰ ਪੂਰਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ।ਹਾਂ ਪੈਸਾ ਜੋੜ ਨਹੀ ਹੁੰਦਾ । ਇਥੇ ਮਿਹਨਤ ਕਰਨ ਵਾਲਿਆ ਲਈ ਸਭ ਕੁਝ ਹੈ। ਸਾਡੇ ਦੇਸ਼ ਰਾਜਨੀਤਕ ਲੋਕਾਂ ਦੀ ਮਾੜੀ ਨੀਤ ਕਾਰਨ ਸਭ ਚੀਜ ਕੁੱਝ ਹੀ ਲੋਕਾਂ ਤੱਕ ਸੀਮਤ ਕਰ ਦਿੱਤੀ ਗਈ ਹੈ।

    • @Cookingwith0786
      @Cookingwith0786 6 місяців тому +3

      Hnji belkul india vi lok bokhe sonde ne lok 😮

    • @MrAshwindersingh
      @MrAshwindersingh 6 місяців тому +10

      Main g engineer aa canada already making good money but thonu main explain ni kar sakda life pay cheque te chaldi neend ni andi canada crime scam bahut aa

    • @JaskaranSingh-ty4lf
      @JaskaranSingh-ty4lf 6 місяців тому +1

      Fr bapu bs paycheque to paycheque rehn da mtlb eh ni hunda k bht saukhi life a😂

    • @punjabidecenthulk784
      @punjabidecenthulk784 6 місяців тому +16

      Pichhe ਪੰਜਾਬ ਚੋ ਤੁਹਾਡਾ ਨਾਮ ਨਿਸ਼ਾਨ ਖਤਮ ਹੋ ਜਾਣਾ, ਤੁਹਾਡੇ ਬੱਚਿਆਂ ਨੇ ਤੇ ਅੱਗੋਂ ਓਹਨਾ ਦੇ ਬੱਚਿਆਂ ਪੰਜਾਬ ਨੀ ਆਉਣਾ, ਪਿੱਛੋ ਤੁਹਾਡੇ ਪਿੰਡ ਜਾ ਸ਼ਹਿਰ ਚੋ ਤੁਹਾਡਾ ਖਤਮ ਹੋ ਜਾਣਾ , ਸਾਡੇ ਪਿੰਡ ਕਈ ਟੱਬਰ ਗਏ, ਓਹਨਾ ਦੇ ਘਰ ਖਾਲੀ ਪਿੰਡ ਚੋ ਨਾਮ ਹੀ ਖਤਮ, ਕਿ fyda ਜੇਨਾ ਨੇ ਕੰਮ ਕਰਨਾ ਪੰਜਾਬ ਚ ਹੀ ਬਹੁਤ ਪੈਸਾ।

    • @sp7963
      @sp7963 6 місяців тому +7

      Punjab ch karan vala hove tan sab ho sakda

  • @skkaushal257
    @skkaushal257 6 місяців тому +9

    This couple is very wise and explaining the truth, which new generation listens and keeps in mind..

  • @satpalsingh8770
    @satpalsingh8770 6 місяців тому +23

    ਬਿਲਕੁਲ ਠੀਕ ਗਲਾ ਕਰ ਰਹੇ

  • @Kiranpal-Singh
    @Kiranpal-Singh 6 місяців тому +8

    *ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ*
    ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ !
    ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!

  • @parmarrajput4430
    @parmarrajput4430 6 місяців тому +8

    ਬਹੁਤ ਵਧੀਆ ਜੀ ਆਪਾ ਤਹਾਨੂੰ ਦੇਖ ਕੇ ਹੀ ਆਉਣਾ ❤

  • @KuldeepSingh-xe5mr
    @KuldeepSingh-xe5mr 6 місяців тому +8

    ਬਹੁਤ ਵਧੀਆ ਵਿਚਾਰ ਵੈਰੀ ਗੁੱਡ ਜੋੜੀ

  • @ajmerdhillon3013
    @ajmerdhillon3013 6 місяців тому +7

    100% ਸੱਚੀਆਂ ਗੱਲਾਂ ਕੀਤੀਆਂ ਇਸ ਜੋੜੇ ਨੇ।

  • @Kisanfoodfarming
    @Kisanfoodfarming 6 місяців тому +14

    ਜਰੂਰ ਸੋਚੋ ਸਾਰੇ

  • @SSPanesar
    @SSPanesar 6 місяців тому +16

    An eye opening discussion and very genuine thoughts by the guest couple, well said.

  • @sardarsaab1007
    @sardarsaab1007 6 місяців тому +11

    22 ਜੀ ਕਹਿੰਦਾ ਜਦੋਂ ਕਨੇਡਾ ਤੋਂ ਵਾਪਿਸ ਆਉਣ ਲੱਗਿਆ ਦੇਖਣਾ ਪੈਂਦਾ ਕਿ ਟਿਕਟ ਕਿਥੋਂ ਕਰਵਾਉਣੀ 22 ਇਥੇ ਵੀ ਬਹੁਤ ਲੋਕਾਂ ਨੇ ਸਾਰੀ ਉਮਰ ਕਮਾ ਕੇ ਕੁਝ ਨਹੀਂ ਬਣਾਇਆ 22 ਜੀ ਪੰਜਾਬ ਵਿੱਚ ਮੈਂ ਟਰੱਕ ਚਲਾਕੇ ਸਾਰਾ ਕੁਝ ਬਣਾਇਆ ਘਰ ਪਲਾਟ ਦੋ ਬੱਚੇ ਕਨੇਡਾ ਭੇਜੇ ਹੁਣ ਮੇਰੇ ਪਿੰਡ ਜਿਹੜੇ ਮੇਰੇ ਨਾਲ ਦੇ ਟਰੱਕ ਚਾਲਕੇ ਘਰ ਦੇ ਦੋ ਖੱਣ ਨਹੀਂ ਬਣੇ ਪਰ ਜੇ ਪੰਜਾਬ ਦੇ ਦਲੇਰ ਲੋਕ ਪੰਜਾਬ ਤੋਂ ਬਾਹਰ ਨਾ ਨਿਕਲ ਦੇ ਫਿਰ ਇਥੇ ਵੀ ਯੂਪੀ ਬਿਹਾਰ ਵਾਲੇ ਹਲਾਤ ਹੁੰਦੇ

    • @kuldippelia2255
      @kuldippelia2255 6 місяців тому

      ਯੂਪੀ, ਬਿਹਾਰ ਅੱਜਕਲ ਭਾਰਤ ਵਿੱਚ ਸਭ ਤੋਂ ਵੱਧ ਤੇਜ਼ ਰਫਤਾਰ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਦੁਨੀਆਂ ਵਿੱਚ ਸਭ ਤੋਂ ਵੱਧ ਤਰੱਕੀ ਕਰ ਰਿਹਾ ਹੈ। ਯੂਪੀ, ਬਿਹਾਰ ਵਿੱਚ ਸੈਂਕੜੇ, ਹਜ਼ਾਰਾਂ ਕਰੋੜਾਂ ਦੇ ਪਰੋਜੈਕਟ ਬਣ ਰਹੇ ਹਨ। ਭਾਰਤ ਦੀ GDP 7% ਹੈ, ਕਨੇਡਾ ਦੀ 1% ਹੈ।

  • @jagpreetsingh5426
    @jagpreetsingh5426 6 місяців тому +13

    Eh gal kiti, canada Walia nu vapas aaun lai ticket lain lagaia maut paa jaande, ticket joge paise nahi hunde.

  • @user-mx8nz4pi8l
    @user-mx8nz4pi8l 6 місяців тому +2

    100% truth. Har gall sach hai ji. Ehna de vichaar boht wadhia ne.

  • @HarvysHotDeals
    @HarvysHotDeals 6 місяців тому +1

    Nice interview from this couple. Enjoyedit from the Uk. Hope them all the best hapiness and success in Punjab. Waheguru Ji

  • @jagdevone
    @jagdevone 6 місяців тому +14

    Wecome to Punjab ❤ son of Punjab ❤

  • @sukhimaghanian707
    @sukhimaghanian707 6 місяців тому +20

    ਬਹੁਤ ਖੂਬ਼ਸੂਰਤ ਗੱਲਾਂ

    • @user-do6ll6jn1z
      @user-do6ll6jn1z 6 місяців тому

      Pakka koi kandh karke aaye as

    • @garrydhaliwal5137
      @garrydhaliwal5137 6 місяців тому

      @@user-do6ll6jn1zCriminal will always thinks everyone else is Criminal too . Very typical of you lol

  • @amrindergill7942
    @amrindergill7942 6 місяців тому +2

    ਸਾਨੂੰ ਤੁਹਾਡੇ ਉੱਤੇ ਮਾਣ ਹੈ । 🙏🏼👍🏼👏🏼👏🏼👏🏼👏🏼💪🏼🇮🇳🇮🇳🇮🇳🇮🇳

  • @krishansharmagopal4552
    @krishansharmagopal4552 6 місяців тому +7

    Bhai Sahib 1997 de gye hoye ne te driveri kiti Canada ch , vich di chkr marde rahe Punjab ch thode thode din vaste , Enna lmma chir privar nal Canada rih k v paise vlon tngi dian glan kr rahe ne , ja tan enna ne khrche planning nal nhi kite , Jrurt ton jiyada khrcha kise na kise items te krde rahe honge , Canada ch grocery rates tan 2-3 sal ton hi vdhe ne , 1997 ton 2023 tk 26 saal bnde ne , vese Punjab apna sb kush hai , kmaaiee kr k Edhr aa hi jana chahida hai , pr 26 sal driveri kr k ticket de paisian di v chinta hove , Nirashavadi glan ne , mismanagement dian glan ne , Jo students Odhr PR ho gye ne , oh nirash na hon , Planning nal chlo , ik dm sb kush bnaan de pnge ch na paina , Sbr kr k mehnt krde raho , os Parmatma te Vishvash rkho , apnian Habits te control rkho , Sb vdhia hovega , j kush feel hove tan sorry

  • @rekhabharti7146
    @rekhabharti7146 6 місяців тому +4

    Very nice rab da shukar a mere bache di refusal lagg gyi pehla refusal to sad c but hun happy a changa hoya nahi lagya canada da visa punjab hi vadiya thoda kha lo family ch ta hai rab da shukar 🙏🏻5 refusal but🎉happy

  • @hararpreetbatth13
    @hararpreetbatth13 6 місяців тому +1

    thanks inha da inhana ne canada di sachai to dasi ai v bahut himmat da kam

  • @amanlakhayan5433
    @amanlakhayan5433 6 місяців тому +4

    welcome veerG bht vadia decission 👏🏻👏🏻😍🥰

  • @Balwindersingh-xd5hg
    @Balwindersingh-xd5hg 6 місяців тому +10

    ਸੋਲਾਂ ਆਨੇ ਸੱਚ ਗੱਲਾਂ

  • @TheParis2008
    @TheParis2008 6 місяців тому +1

    Sahi gal bilkul g.. Canadian government te apne paise bna ke tarakki de raah te hai… te asi lok loan de chakkar ch saari life .. Time has changed now. Think before coming

  • @sandeep4817
    @sandeep4817 6 місяців тому +4

    East or West ਪੰਜਾਬ India is the best

  • @positivethoughts8461
    @positivethoughts8461 3 місяці тому +1

    ਬਾਹਰ ਜਾਣ ਦੀ‌ ਜੱਦੋ ਜਹਿਦ ਸ਼ਬਦ ਸਹੀ ਨਹੀਂ ਭੇਡਚਾਲ ਕਹਿਣਾ ਸਹੀ‌ ਰਹੇਗਾ 😅

  • @smsmahal3805
    @smsmahal3805 6 місяців тому +3

    Very nice and frank experience of Canadian life.Panjabs should learn and think before sending children to foreign.

  • @DarshanSingh-ci6hu
    @DarshanSingh-ci6hu 6 місяців тому +13

    ਬਹੁਤ ਵਧੀਆ 👌

  • @SonuSingh-ve5ec
    @SonuSingh-ve5ec 6 місяців тому +2

    ਬਹੁਤ ਵਧੀਆ ਫੈਸਲਾ ਕੀਤਾ ਵੀਰ

  • @jasbirsinghpamar1787
    @jasbirsinghpamar1787 6 місяців тому +2

    Veerji welcome home.Koshish karo ki aapda pind apnao.Ik group banao te ik dooje di produce ralke market karo.Holi holi saare pind nu cover karo sab theek ho javega.

  • @Sonu-cv8ym
    @Sonu-cv8ym 6 місяців тому +6

    Very honest and true thoughts
    Organic family 💯✅
    Bai ji sach a thodi gal 👍

  • @PrabhSandhu-nh1dw
    @PrabhSandhu-nh1dw 6 місяців тому +3

    Bilkul sach ha ji Mein v huna hi aya aa ji par ghera ds ditta 5saal vad pkka vapsi aa meri jina v kamaya thik hi rahu ga I love my punjab

  • @mandeepsingh-xb2xw
    @mandeepsingh-xb2xw 13 днів тому

    Bass Punjab gov canada wala system follow kar Ke ithe vi bana deve canada Sab kuch ho sakda hai par karde nai

  • @arashsekhon7087
    @arashsekhon7087 6 місяців тому +7

    Thank you for this. Most people don’t tell the truth.

    • @harjitsran4661
      @harjitsran4661 6 місяців тому +1

      He’s not lying
      I’m here in America since 80’s

  • @rajbirkaur1218
    @rajbirkaur1218 6 місяців тому +2

    Ma uk ch haan , job theek aa per jo v salary aoundi let's say £2000 a month .675 room rent +100 transport +200 food +200ki bacheya .Sara kust ethe e thapeya janda .mere kol india job nhi c es lai aa e .PR d wait aa .I don't like here atall

    • @jatt_92
      @jatt_92 6 місяців тому +2

      Ajo wapis PR lai ke kihra swarg cha pahuch jana tusi.. skoon chyida life cha jihra sirf punjab reh ke mil skda hor kite nhi..

  • @Kiranpal-Singh
    @Kiranpal-Singh 6 місяців тому +4

    ਕਨੇਡਾ ਅਤੇ ਤਕਰੀਬਨ ਹਰ ਦੇਸ਼ ਵਿੱਚ, *ਕੋਵਿਡ ਤੋਂ ਬਾਅਦ ਮੰਦਾ ਚੱਲ ਰਿਹਾ* ਕੰਮ ਘੱਟ ਮਿਲਦੇ ਹਨ, ਸਾਲ ਕੁ ਔਖਾ ਫਿਰ ਠੀਕ ਹੋ ਜਾਵੇਗਾ, ਤਕਰੀਬਨ ਸਾਰੇ ਸੰਸਾਰ ਵਿੱਚ ਹੀ ਕੰਮ ਘਟਿਆ ਅਤੇ ਮਹਿੰਗਾਈ ਵਧੀ ਹੈ !
    ਬਾਕੀ *ਚੜ੍ਹਦੀ ਕਲਾ ਦੀ ਸੋਚ ਤੇ ਸਬਰ ਰੱਖਣ ਵਾਲੇ* ਮੁਸ਼ਕਲਾਂ ਦਾ ਸਾਹਮਣਾ ਕਰਕੇ ਪਾਰ ਹੋ ਜਾਂਦੇ ਹਨ, ਅੱਗੇ ਰੱਬ ਰਜਾ !

  • @sainiamarjeet
    @sainiamarjeet 6 місяців тому +1

    mool mantar pehle ve ohe siga hoon ve aye hega agge ve ahe rehna "5-10 saal from 18-28yr age layoo 50 lakh to 1 crore paisa bachaoo wapis aake punjab ch shuru karo MSME level ke agro processing unit"

  • @mandeepkaur7341
    @mandeepkaur7341 6 місяців тому +1

    Pardes mithi jail aa apnea to door rehn nu kehda dil krda par sare system to dukhi ho k pardes jande aa pardes ch mehnat krde aa ghato ghat aapna hakk milda te koi here feri ni nai ta punjab shaddan nu kon raaji

  • @jaswantlohat571
    @jaswantlohat571 6 місяців тому +3

    Biba 2019 ch tusi Canada shift keeta te bachey Citizen Kevey hogey ?

  • @gurjitsyan843
    @gurjitsyan843 6 місяців тому +1

    ਬਹੁਤ ਵਧੀਆ ਵਿਚਾਰ

  • @RanjeetSingh-zv9hn
    @RanjeetSingh-zv9hn 6 місяців тому +2

    Bai Jado paisa kama lainda banda fir Punjab appay hi changa lagda .

  • @johndhillon99
    @johndhillon99 6 місяців тому

    bhut vdia keeta bhaji punjab aa k, sare punjabi mud aavo punjab ❤

  • @Moga4455
    @Moga4455 6 місяців тому +1

    Bai ise ne bhoote loka de praise de ne aaa ta hi canada shadi aaa I am surprised his interview

  • @mandeepsingh-xb2xw
    @mandeepsingh-xb2xw 13 днів тому

    Canada main jo skilled jaise doctor ban Gaya ya C.A ban Gaya ya lawyer who Sab degree karne ke liye bhi bahut paisa lag ta 1 crore in Indian rupees ke Barbar jab sochte kar lenge pata Chal ta hai jab yaha ate hai then jobs problem fees nahi ho pati then pata chalta so hard here

  • @jontyrhodes4155
    @jontyrhodes4155 6 місяців тому +1

    Try to get govt. Job in Canada
    I assure you life will be very comfortable in Canada

  • @SukhjinderSingh-kb5fr
    @SukhjinderSingh-kb5fr 6 місяців тому +9

    Hun Canada vich Kujh vi nahi aa. Work permits vi stop aa

    • @Devin943
      @Devin943 6 місяців тому

      Fer kehre country jaia jave?

  • @chakassar9855
    @chakassar9855 6 місяців тому +1

    Bai Jo n Ethe 20 kile de malak ona nu kam karna Okha jis kol hai kush ni ode lai sab thik cahe Canada ya India mehnat uper hai gal sab kai lady nai kar sakriya har chiz manage na banda

  • @hazrah02
    @hazrah02 18 днів тому

    Informative& true conversation

  • @vsrana5259
    @vsrana5259 6 місяців тому +1

    Bhai sahib,very good decision,India verga koe desh nhe.❤❤

  • @ranjodhjohal2946
    @ranjodhjohal2946 6 місяців тому +5

    Very good decision

  • @punjabiyuva-1323
    @punjabiyuva-1323 6 місяців тому

    Welcome to Punjab and be courageous to face Punjab issues ..... Reverse Migration with a lot of money

  • @jaswantlohat571
    @jaswantlohat571 6 місяців тому +2

    Je veer 1997 ch Canada jakekey tusi. kamjaab nahi hoey ta te tuhada ran his rakha

  • @SatbirMehta-wq1ky
    @SatbirMehta-wq1ky 6 місяців тому +1

    Selling land in Punjab moving to Canada is not b helpful nowadays… earlier things were different…every thing is costly medical by appointment.. one can easily get medical attention in india… accommodation costly ..

  • @bobdhatt8108
    @bobdhatt8108 6 місяців тому

    I went to Canada 53 years ago I wanted to make money and come back.never did , now last 20 years I come to India 6 months every year. But my culture has changed I cannot live in India more than holidays

  • @harbeniinc
    @harbeniinc 6 місяців тому

    Jihne mehnat nhi krni ohde lyi sb thaa maadi aa
    Asi v student aye sukh naal ssbb vdia

  • @youtubepro9538
    @youtubepro9538 3 місяці тому

    Very honest sayingl bhain ji and veer ji

  • @amarjitsingh4706
    @amarjitsingh4706 6 місяців тому +1

    Don’t hesitate to make a good decision.

  • @bantyrsekhon57
    @bantyrsekhon57 3 місяці тому

    Vadia gal bat dasia y g vadia lagya

  • @sarbjeetkaur2816
    @sarbjeetkaur2816 6 місяців тому +5

    Good decision

  • @DavinderSingh-jk6gk
    @DavinderSingh-jk6gk 6 місяців тому

    ਪਿਹਲਾਂ ਸਹੀ ਸੀ ਬਾਹਰਲੇ ਦੇਸ਼ ਹੁਣ ਬਹੁਤ ਬੁਰਾ ਹਾਲ ਵਾ 25 ਲੱਖ ਲਾ ਲਈ ਦਾ ਪਰ ਉਥੇ ਜਾ ਕੇ ਪਤਾ ਚਲਦਾ ਘਰ ਦਾ ਕਰਾਇਆ ਨੀ ਨਿੱਕਲਦਾ ਹੁਣ ਇਸ ਟਾਈਮ ਤਾ 25 ਲੱਖ ਲੱਗਾ ਵੀ ਨੀ ਪੂਰਾ ਹੁੰਦਾ

  • @TheKhalsa008
    @TheKhalsa008 6 місяців тому +1

    Show me any software engineer leave Canada who works as a engineer in Canada and America. Any mechanical engineer leave who work as a engineer in Canada.. bcoz mostly of those people are leaving Canada. Who don't have skill or less communication skills. Who is proficient in technical skills and have good communication skill those don't leave Canada

    • @sunil9888819549
      @sunil9888819549 6 місяців тому

      😂 major fir software engineering kar ke pta chalju

  • @gurmukhjee
    @gurmukhjee 6 місяців тому +2

    ਕੰਮ ਵਾਲਾ ਬੰਦਾਂ ਤਾਂ ਕਿਤੇ ਵੀ ਮਹੀਨੇ ਡੇਢ ਮਹੀਨੇ ਤੋਂ ਜਿਆਦਾ ਨਹੀ ਰਹਿ ਸਕਦਾ।

  • @MrRanjitkalsi
    @MrRanjitkalsi 6 місяців тому +1

    25 lakh laake bahar jaana koee syaanap nahee ohee 10 lakh laake mahine kato kat 40 50 hajar aram naal kama sakda..

  • @jashanpreetsran8218
    @jashanpreetsran8218 6 місяців тому +1

    Brave and best decision 🙌.

  • @aksharma109
    @aksharma109 6 місяців тому +2

    salute to this couple. Canada koi ammb nahi lagge. Har cheeze punjab ch hegi. Kids like to go overseas just for dream of freedom which is totally wrong

  • @rabinderrandhawa38B68
    @rabinderrandhawa38B68 6 місяців тому

    If you are educated enough when you had to pay to the immigration Agents ..?? And two Shifts it’s those people who don’t have focus on their goal and life .. Define your Goal and become Focused . Get your Degree in Profession not in trucking.

  • @kashbassey9149
    @kashbassey9149 3 дні тому

    People in India do not want to know about the struggles
    They just want the money

  • @malkitmannmann
    @malkitmannmann 6 місяців тому +5

    Verry good taks

  • @KuldeepSingh-ns8it
    @KuldeepSingh-ns8it 2 місяці тому

    Great minds can take such steps ❤

  • @maudgomery1682
    @maudgomery1682 6 місяців тому

    Punjab vich mujdoor kehenda pehela sanu dihari mildi nuhi ja mildi a ta 8 vuja toe pehela pehela ghur a janda nuhi ta sada 500 rupia v jihra dihari toe kamai uho rusta vich lut landa

  • @mandeepbrar1979
    @mandeepbrar1979 6 місяців тому

    asin PR lai ke gaye si. Sanu kafi lokan ne keha ghar lai ke kisht banan layee. But saaf dikh reha si ki udhaar di life aa, is layee nahi kita te vapas aa gaye. Thandian rotian te time sir naa rotian vali gal ik dam sach aa. Tickets vali gal vi 100% sach aa, bahut ghat lok hain jo har saal visit kar sakde aa. vapas aa ke tasalli ho gayee bai kuch miss nahi kar rahe te sahi hi kita.

    • @user-km4df3vg7e
      @user-km4df3vg7e 6 місяців тому

      PR ho k vapis aaye tusi kch das sakte ho ki problems c … bakia layi decision easy ho jau

    • @mandeepbrar1979
      @mandeepbrar1979 6 місяців тому

      @@user-km4df3vg7e 1). Ik 1700 sqft house di keemat us time 7 lakh dollar si. Je tusin truck nahi chala rahe tan enna paise layee kafi time di kisht ban jandi aa.. mainu enna udhar lai ke ghulam nahi banna chahunda si. 2) je chhote ghar vich hi rehna tan India ki mada aa? Vadda ghar millions vich aa.. 3) Bache ethe private school vich padde aa.. uthe govt school si.. jehre lok afford kar sakde aa uh awde bachian nu uthe ci private vich hi bhejde aa.. asin uthe private nahi afford kar sakde si te sanu uthe de govt inne khas nahi lagge 3) Hospital system bahut overloaded aa... mere bete de sat lag gayee..us da kan te stitch lagge.. par uh karan layee 5 ghante wait karvayee... ik 2 saal da bacha bleeding naal enni wait kar reha... India vich eh nahi hunda 4) Brampton Punjabi aa thoda thoda.. par Montreal varge shehar vich tan culture kafi alag aa.. swimming pool vich lok apne bachian sahmne nange ho ke change kari jande aa.. 5) Thand ik. Bahut vaddi pain aa.. 6 months to jada tan qaid aa ghare..6) je bache padh vi jange uthe tan ki ban jange.. Canada vich white colored jobs enni jada nahi...7) asin India vich restaurant vagaira aam hi chale jande aa..uthe enna nahi ja sakde enna.. affordability again.. Canadian dollar di buying power enni nahi ... 8) just for record uthe 1 lakh salana di job si jis vichon tax kat ke kuch khas nahi bachda si .. ethe India vich 1 salary naal chal janda.. uthe nahi chal sakda ajj kal

    • @mandeepbrar1979
      @mandeepbrar1979 6 місяців тому

      ​@@user-km4df3vg7e 1) Real estate prices bahut jada hain uthe. Ki tusin awdi life de 20 saal ik chhote je ghar layee gehne rakhan nu tyar ho? Nale eho ji koi khas gal nahi unna de ghara vich. 2) Medical facilities bahut vahiad ne. Sada bacha 2 saal da khedda hoya sat kha gaya. kan paat gaya te lahoo vagi gaya. Hospital valian ne 5 ghante haal nahi puchya. 3) Thand bahut depressing aa. Ki tusin apni life de 7 months ghar de andar reh ke tapaon layee tyar ho 4) Culture. Asi bache naal swimming pool gaye. Gora uthe apne bache de sahmne tich nanga ho ke kapde badal reha si and its not uncommon in places like Quebec. Main apne bache nu uthe lai jan vich comfortable nahi. 5) Meri industry vich mere layee India vich bahut vadia opportunities hain. Asin ethe Canadian companies nalon kite vadia kam karde haan.. Par uh sanu Canadian experience keh ke uppar valia jobs nahi dinde. Bol ke nahi kehnde but discrimination hai. 6) Uh kehnde aa bai Canadian public education system bala vadia. But thats not true, India de private schools nalon better nahi. Canada vich vi jo afford kar sakda, uh apne bache nu private school vich padaonda. But apne lok angoor khatte keh dinde hain, kion ke private education kafi mehngi aa.

  • @KuldeepSingh-xm9pp
    @KuldeepSingh-xm9pp 6 місяців тому +1

    ਫੁਕਰਿਆ ਪਤਰਕਾਰਾਂ ਇਸ ਜੋੜੀ ਨੂੰ ਇਹ ਪੁੱਛ ਕਿ ਇਹ ਕਨੇਡਾ ਵਿੱਚ ਕੀ ਕਰਦੇ ਸੀ ਸੀ ਅਤੇ ਕਿੰਨੇ ਦਿਨ ਘਰ ਵਿੱਚ ਇਕੱਠੇ ਰਹਿੰਦੇ ਸਨ।

  • @meetokaur6000
    @meetokaur6000 6 місяців тому

    Very nice video UK you right what you saying thanks

  • @deepkahlon4078
    @deepkahlon4078 6 місяців тому +2

    6 saal hoge canada uncle bilkul shi a peace bilkul ni rhnda life ch

  • @PrabhSandhu-nh1dw
    @PrabhSandhu-nh1dw 6 місяців тому

    Paji jhera hun oda aa new munda sare hi khnda bs 5 saal tk mur jana aa wmk

  • @sarbjitkaur8968
    @sarbjitkaur8968 6 місяців тому

    Roti fridge ch kyu rakhde mainu te samaj nae aaundi... pehla te othe cool weather hai dusra ki Banda pura din ghar hi nae aaunda kya jehra har roz roti nae bana sakda...???

    • @Kiranpal-Singh
      @Kiranpal-Singh 6 місяців тому

      ਸ਼ੁਰੂਆਤ ਵਿੱਚ ਮੁਸ਼ਕਲਾਂ ਆਉਦੀਆਂ ਹਨ, ਬਾਅਦ ਵਿੱਚ ਠੀਕ ਹੋ ਜਾਂਦਾ ਹੈ, ਰੋਟੀ ਬਣਾਉਂਦੇ ਹਨ, ਵਧੀਆ ਖਾਂਦੇ ਹਨ, ਸਭ ਦਾ ਆਪਣਾ ਢੰਗ ਹੈ !

    • @parammuzic
      @parammuzic 6 місяців тому +3

      Appa ta har roj roti pka ke khayidi ❤❤❤❤

  • @tejinderkaur5820
    @tejinderkaur5820 6 місяців тому +4

    All this true ☝️🙏

  • @varinderjitsingh1997
    @varinderjitsingh1997 6 місяців тому +11

    Mukdi gal ke man di shanti nahi a india assi Malak a canada assi always naukar a 🙏

    • @Desimunda6843
      @Desimunda6843 6 місяців тому

      Bilkul sahi gal kahi

    • @kirandeepkaur2476
      @kirandeepkaur2476 6 місяців тому

      Nhin ji aidda da kuch nhin a, punjabi kite v naam bna skde a, mehnat a jithe mrzi krlo, sadde punjab ch vehle rehn ch loki apni taur smjhde, jithe ki canada lok kmm krde te busy reh ke apns din kdd de. Kuch lokaan nu ethe satisfaction kyian nu othe. Kirat taan nkrni hi chaidi jithe mrzi krlo,, nale punjabi othe v apnian companies chla rhe boht vdia. J students nu othe jake kmm v krna painda kise de thlle whde ch koii buraai nhin,, hmesha sikhna chahida bss soch agge vdhn di rkhe bnda

  • @GillSaab-th4pq
    @GillSaab-th4pq 6 місяців тому

    ਜਿਹੜਾ ਬੰਦਾ ਤੇ ਅੱਜ ਸੁਪਨਿਆ ਪਿੱਛੇ ਨਹੀ ਭੱਜਿਆ ਜਾ ਕਿਸੇ ਕਾਰਨ ਕਰਕੇ ਉ ਕਰ ਨਹੀ ਪਾਇਆ ਜੋ ੳਹ ਚਾਹੁੰਦਾ ਸੀ ੳਹਨੂੰ ਇਹ ਦੁੱਖ ਲੱਗਾ ਰਹਿਣਾ ਵੀ ਕਿ ਸਾਇਦ ਕੁਝ ਕੀਤਾ ਜਾ ਸਕਦਾ ਸੀ ਕਾਛ ਆਹ ਕਰ ਲੈਦੇ ਐਦਾ ਕਰ ਲੈਦੇ ਤੇ ਜਿਹੜਾ ਬੰਦਾ ਸੁਪਨਿਆ ਪਿਛੇ ਭੱਜ ਰਿਹਾ ਆਪਣਿਆ ਤੋ ਦੂਰ ਹੈ ਉਹਨੂੰ ਇਹ ਪਛਤਾਵਾ ਹੈ ਜਾ ਫਿਰ ਅੱਗੇ ਜਾ ਕੇ ਹੳ ਕਿ ਸਾਇਦ ਆਪਣਿਆ ਲਈ ਰੁਕਿਆ ਜਾ ਸਕਦਾ ਸੀ...✏️ਗਿੱਲ

  • @RRRR-qx7pb
    @RRRR-qx7pb 6 місяців тому

    Aaho hun te shadna c. PR ho ge. Pensions lagg gian honian ne.

  • @Kiranpal-Singh
    @Kiranpal-Singh 6 місяців тому

    ਕਾਗਜਾਂ ਤੇ ਕੰਮ ਕਰਦੇ ਹੋ ਤਾਂ $16.50 ਘੰਟੇ ਦੇ ਟੋਰੰਟੋ ਵਿੱਚ ਮਿਲਦੇ ਹਨ, ਗੈਰ-ਕਾਨੂੰਨੀ ਕੰਮ ਕਰਦੇ ਹੋ ਤਾਂ ਨਗਦ ਘੱਟ ਦਿੰਦੇ ਹਨ !

  • @ashwanigupta3093
    @ashwanigupta3093 6 місяців тому +1

    NICE. ALL SHOULD FOLLOW.

  • @jeetsfavs
    @jeetsfavs 5 місяців тому

    how about people that only one acer how can they move back

  • @GurjantSingh-jn9iu
    @GurjantSingh-jn9iu 6 місяців тому +1

    Bai ji ikk gll aa cnada vale Bai ji apni wife nu Bolan v nhi de rhe ohna di gll ctt k aap hi Bolan lgg jande ne ohna di koyi gll complete v nhi hon dende ohh vechari dekhdi hi reh jandi

  • @GurpreetKaur-pc6zp
    @GurpreetKaur-pc6zp 6 місяців тому +1

    Also main India ton hi PR gyi c , ielts ch mere 8.5 band c # koi lmia nai # koi vakeel nai.

    • @kulwindersingh8909
      @kulwindersingh8909 6 місяців тому

      Tusi v vaaps aa gye

    • @GurpreetKaur-pc6zp
      @GurpreetKaur-pc6zp 6 місяців тому

      @kulwindersingh8909 no..I am well settled in canada by God's grace and I worked hard for it.

  • @user-ur6nf4sj6s
    @user-ur6nf4sj6s 6 місяців тому +1

    Good interview true

  • @manpreetsidhu1502
    @manpreetsidhu1502 6 місяців тому

    Na work permit te paisa laya na PR hon lyi dita kise nu kde sab khud e kita chnga paya hamesha chnga khaya a..mehnat krn alya lyi sb kuj a thde wrge vhlda lyi sare kite mada haal

  • @user-zs9zj4fg3f
    @user-zs9zj4fg3f 6 місяців тому +3

    Bhaji Punjab vich ek bhoot rehnda va usda naam a Kneda (canada) Jes din ohna ne eh samaj leya ohna ne Canada jana va kneda nahi os din wapis mudan di lod nahi Paugi....padd lao bacheo fukria naa maro🙏

  • @088surjit
    @088surjit 6 місяців тому +1

    ਕੈਨੇਡਾ ਇਕ ਲਾਟਰੀ ਦੀ ਤਰ੍ਹਾਂ ਕਿਸੇ ਵਿਰਲੇ ਦੀ ਨਿਕਲ ਵੀ ਆਉਂਦੀ I

  • @GurpreetKaur-pc6zp
    @GurpreetKaur-pc6zp 6 місяців тому +2

    Gal aidan hai k har mulk de apne niyam ne. Je apan gorean nu kahiye k India vich aa k raho te ohna kol ik bohot lambi list bn jani k kyu India ohna de rehn te kamm karn de yog nai. Bahrle mulk discipline n work culture te based ne. Je appan 30 saal India ch laake kahiye Canada ik dam sanu raas a jauga ...ehnu time lagda. India ch phone te vehlian marnia, jugaad te sifarish nal kam karne, chaa de cup de behas karni, peo dadde de bnae makana ch free ch rahi jana tan eh canada ch possible nai. Mainu Canada desh bohot wadia lagda hai kyuki eithe system hai, security hai and discipline hai. Rahi gal paisean di its all about financial management. Jehna kolo kujh nai judna ohna kolo India ch v nai judna. Eho jae interviews di hami v oh bharde ne jo aap canada nai ja sakde ya zindagi ch kaam yaab nahi ne. Tusi ohna punjabian da interview lao jo bahrele mulkan ch ja k apna naam kma rahe ne te horan nu v rozgar te hallasheri de rahe ne. Kise de negative ya ik pase de views nu bilkul v promote nahi karna chahida.

    • @singhkaler4062
      @singhkaler4062 6 місяців тому

      Mera beta Brampton a main v Jake bete liye business set karna I'm an electrical & mech engineer Bina jameen ton job karke beta set kita plot laye investment kiti gal mukdi punjab ch gad ke mehnat kiti waheguru g ne full kirpa kiti waheguru g ne full rang bhag laye ne hun main 48 da hun v bharosha hai waheguru g kirpa karange ja ke beta da business stand karna hai ..... enjoy every work complete with honesty & enjoy faimly with honesty enjoy job with honesty...waheguru g sab nu success denge with honesty ❤🙏 azma ke dekho👍

    • @satinderdeepsingh72
      @satinderdeepsingh72 6 місяців тому +2

      Bai punjab ch je rehn di akal aje eh v mada nhi , ethe canada ch tere vrge dihadi krde te punjab ch pani da glass chuk ke peendea nu mout aundi , mukdi gll jihne mehnat krni oh punjab vich v kamyab aa nle poori aish v kr skda , education , etiquittee , maturity sab matter krda , punjab ch education ki hai ??? Padn lgea ta mout pendi jwaka nu te bhalde eh k asi DC de ahude te beth jaiye , asi pde likhr aa , vdia job krde aa , dream v poore krde aa , es sab lai kitaba nl dosri krni peni , fukrpune wale ganea te nchke na canada ch kamyabi milni na punjab ch

  • @kaurjas10
    @kaurjas10 6 місяців тому

    True, May waheguru Bless our Punjab