ਪ੍ਰਵਾਸੀ ਨੂੰ ਸਰਪੰਚ ਦਾ ਉਮੀਦਵਾਰ ਬਣਾਉਣ ਦੇ ਖਿਲਾਫ ਸਾਰਾ ਰੋਡੇ ਪਿੰਡ ਹੋ ਗਿਆ ਇਕੱਠਾ, ਕਹਿੰਦੇ ਸਾਰੇ ਇਲਾਕੇ ਵਿੱਚ...

Поділитися
Вставка
  • Опубліковано 10 жов 2024
  • ਪ੍ਰਵਾਸੀ ਨੂੰ ਸਰਪੰਚ ਦਾ ਉਮੀਦਵਾਰ ਬਣਾਉਣ ਦੇ ਖਿਲਾਫ ਸਾਰਾ ਰੋਡੇ ਪਿੰਡ ਹੋ ਗਿਆ ਇਕੱਠਾ,
    ਕਹਿੰਦੇ ਸਾਰੇ ਇਲਾਕੇ ਵਿੱਚ ਸਾਡਾ ਸਿਰ ਨੀਵਾਂ ਹੋ ਗਿਆ,
    ਸੰਤ ਭਿੰਡਰਾਂਵਾਲਿਆਂ ਦਾ ਪਿੰਡ ਹੋਵੇ ਤੇ ਸਰਪੰਚ ਬਣੇ ਪ੍ਰਵਾਸੀ। Sarpanch
    #punjab #sarpanchi #latestnews #viralvideo #election #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 544

  • @JasvirSingh-hw1ku
    @JasvirSingh-hw1ku 45 хвилин тому +66

    ਜੇ ਪਿੰਡ ਦੇ ਲੋਕ ਭਈਆਂ ਨੂੰ ਵੋਟ ਪਾਉਣਗੇ ਤਾਂ ਉਸ ਪਿੰਡ ਦੇ ਲੋਕਾਂ ਲਈ ਬੜੀ ਸ਼ਰਮ ਦੀ ਗੱਲ ਹੈ।

    • @KulwinderSidhu-c6d
      @KulwinderSidhu-c6d 22 хвилини тому +3

      Akalia ne punjabia khas kr sikha lai knde vije ne

    • @BhagwanSingh-ky8ep
      @BhagwanSingh-ky8ep 17 хвилин тому

      CANADA AMERICA CH TAA MLA MP MANTRI BAN JANDE NE SIKH VI TE HOR VI LAGDAI OHANA DA CALCHAR HONA NI JE HUNDA OH VI RAOLA PAONDE

    • @Gagandeepg7960
      @Gagandeepg7960 12 хвилин тому

      ਕਤੀੜੇ ਰਾਮੂਵਾਲੀਆ ਵਰਗੇ ਯੂ ਪੀ ਤੋਂ MLA ਬਣਦੇ ਨੇ

  • @gurnamsingh1404
    @gurnamsingh1404 Годину тому +144

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਹੋਵੇ ਜੱਦੀ ਅਸਥਾਨ ਤੇ ਪਿੰਡ ਦਾ ਸਰਪੰਚ ਹੋਵੇ ਪ੍ਰਵਾਸੀ ਪਿੰਡ ਰੋਡੇ ਵਿਚ ਕੋਈ ਸਿੱਖ ਨਹੀਂ ਹੈਗਾ ਬੜੀ ਸ਼ਰਮ ਵਾਲੀ ਗੱਲ ਹੈ

    • @Gagandeepg7960
      @Gagandeepg7960 11 хвилин тому

      ਭਿੰਡਰਾਂਵਾਲੇ ਨੇ ਪੰਜਾਬ ਦਾ ਨੁਕਸਾਨ ਹੀ ਕਰਵਾਇਆ, ਮਿਲਿਆ ਕੀ ਹੈ ਪੰਜਾਬ ਨੂੰ ? ਕੀ ਪ੍ਰਾਪਤੀ ਹੋਈ ਸੀ ?

  • @TarsemSingh-vn5rj
    @TarsemSingh-vn5rj 47 хвилин тому +32

    ਬਹੁਤ ਵਧੀਆ ਵੀਰ ਜਿਉਂਦੇ ਰਹੋ ਤੁਸੀਂ ਜਾਗਦੀ ਜਮੀਰ ਵਾਲੇ ਓ ❤❤

  • @Aman-by9tj
    @Aman-by9tj 2 години тому +136

    ਪ੍ਰਵਾਸੀਆਂ ਨੂੰ ਆਪਣੇ ਸਿਰ ਉਤੇ ਨਾ ਬੈਠਣ ਦਿਉ ਭਰਾਵੋ

    • @ravisran5394
      @ravisran5394 33 хвилини тому

      ਭਰਾ ਇਹ ਨੀ ਮੰਨਦੇ. ਸਾਡੇ ਲੋਕ ਕਹਿੰਦੇ ਭਈਆਂ ਤੋਂ ਬਿਨਾਂ ਨੀ ਸਰਦਾ. ਆਪਣੇ ਘਰਾਂ ਦੇ ਪਤੇ ਤੇ ਉਹਨਾਂ ਦੇ ਆਧਾਰ ਕਾਰਡ ਬਣਵਾ ਦਿਤੇ ਆ. ਇਹਨਾਂ ਨੂੰ ਪਤਾ ਓਦੋਂ ਲਗਣਾ ਜਦੋਂ ਇਹਨਾਂ ਦੀ ਬੁੰਡ ਮਾਰਨੀ ਭਈਆਂ ਨੇ. ਆਹ ਜਿਹੜੇ ਜ਼ਿਆਦਾ ਪੜੇ ਲਿਖੇ ਅਖਵਾਉਂਦੇ ਆ ਇਹਨਾਂ ਨੇ ਹੀ ਮਰਵਾਉਣਾ. ਬਾਕੀ ਸਟੇਟਾਂ ਵਿੱਚ ਤਾਂ ਪੜੇ ਲਿਖੇ ਹੈ ਨੀ. ਅੱਜ ਤੱਕ ਹਿਮਾਚਲ ਵਾਲਿਆਂ ਨੇ ਤਾਂ ਕਦੇ ਨੀ ਕਿਹਾ ਕੇ ਬਾਕੀ ਸਟੇਟਾਂ ਦੇ ਲੋਕਾਂ ਨੂੰ ਜ਼ਮੀਨ ਲੈਣ ਦੇ ਵੋਟ ਪਾਉਣ ਦੇ ਅਧਿਕਾਰ ਦਿਤੇ ਜਾਣ.

  • @tajwrsingh5990
    @tajwrsingh5990 2 години тому +98

    ਸੰਤ ਸਿਪਾਹੀ ਜਰਨੈਲ਼ ਸਿੰਘ ਭਿੰਡਰਾਂ ਵਾਲਿਆਂ ਦੇ ਪਿੰਡ ਪ੍ਰਵਾਸੀ ਨਹੀਂ ਜਿੱਤਣਾ ਚਾਹੀਦਾ ਸੰਗਤ ਜੀ 🙏🏻

  • @honeysekhon5860
    @honeysekhon5860 2 години тому +142

    ਰੋਡੇ ਪਿੰਡ ਚ ਵੀ ਫੇਰ ਤਾਂ ਖਤਮ ਪੰਜਾਬ

    • @armyloverarshdeepsinghwarwal..
      @armyloverarshdeepsinghwarwal.. 2 години тому +6

      Sahi gal hai hun jeen nu Dil nai karda adda lagda jive sara Kujh khatam ho Gaya

    • @tarsemsingh5903
      @tarsemsingh5903 Годину тому +2

      ਜੋ ਬਾਈ ਲੱਖਾ ਜੋ ਪੈਂਦਾ ਸਭ ਸੱਚ ਹੈ ਆਪ ਝੂਠ ਬੋਲ ਰਹੇ ਹੋ

  • @IqbalSingh-ve4nl
    @IqbalSingh-ve4nl Годину тому +48

    ਰੋਡੇ ਦੀ ਧਰਤੀ ਨੂੰ ਮੇਰਾ ਸਲਾਮ ਪਿੰਡ ਵਾਲੇਉ ਕਲੰਕ ਨਾ ਲਵਾ ਲਉ

  • @KuldeepSingh-nx3lc
    @KuldeepSingh-nx3lc 2 години тому +185

    ਪ੍ਰਵਾਸੀ ਨੂੰ ਵੋਟ ਨਾ ਪਾਉਣ ਆਪੇ ਹਰ ਜਾਉਗਾ ❤❤

    • @kuljeetsingh2945
      @kuljeetsingh2945 2 години тому +16

      ਸਾਰੇ ਪਿੰਡ ਦੇ ਲੋਕ ਪਰਵਾਸੀ ਨੂੰ ਵੋਟ ਨਾ ਪਾਉਣ ਆਪੇ ਹਾਰ ਜਾਊਗਾ

    • @samersingh1178
      @samersingh1178 Годину тому +11

      @@KuldeepSingh-nx3lc 22 pind ch hai hi parwasi. Poori report suno.

    • @parmindersinghjawandha3358
      @parmindersinghjawandha3358 Годину тому +14

      ਪ੍ਰਵਾਸੀ ਨੂੰ ਖੜਨ ਕਿਓਂ ਦੇਣਾ ਹਾਰਨ ਦੀ ਗੱਲ ਤਾਂ ਦੂਰ ਦੀ ਆ

    • @Rajpal-z7c
      @Rajpal-z7c 55 хвилин тому +2

      ਪੰਜਾਹ ਪੰਜਾਹ ਲੱਖ ਲਾ ਕੇ,ਸਾਰੀ ਵੈਰੀਫਿਕੇਸ਼ਨ ਚੋਂ ਲੰਘ ਕੇ, ਫੇਰ ਬਾਹਰ ਜਾ ਕੇ ਸੈੱਟ ਹੋਈਦੈ

    • @amrit.s577
      @amrit.s577 34 хвилини тому

      Jmeer mrgi teri

  • @GogiSangha-w7b
    @GogiSangha-w7b 25 хвилин тому +7

    ਪਿੰਡ ਦੇ ਲੋਕ ਏਕਾ ਕਰਨ ਧੰਨ ਧੰਨ ਆ ਰੋਡੇ ਪਿੰਡ

  • @basantkaur3196
    @basantkaur3196 Годину тому +32

    ਜਿਹੜੇ ਨੇ ਪਰਵਾਸੀ ਨੂੰ ਸ਼ਹਿ ਦਿੱਤੀ ਉਹ ਆਪ ਚੌਧਰ ਕਰਨਾ ਚਾਹੁੰਦਾ ਹੈ ਪਰ ਪਿੰਡ ਨੂੰ ਏਕਾ ਰਖਣਾ ਚਾਹੀਦਾ ਹੈ

  • @jaskaranbrar1697
    @jaskaranbrar1697 45 хвилин тому +31

    ਬਾਈ ਜੀ ਜੇ ਪ੍ਰਵਾਸੀ ਸਰਪੰਚ ਬਣ ਵੀ ਗਿਆ ਤਾਂ ਰੋਡੇ ਪਿੰਡ ਸਾਰਾ ਇਸਨੇ ਪ੍ਰਵਾਸੀਆਂ ਨਾਲ਼ ਭਰ ਦੇਣਾ ਜੀ। ਤੇ ਸਾਰੇ ਪ੍ਰਵਾਸੀਆਂ ਦੀਆਂ ਵੋਟਾਂ ਉਸ ਬ੍ਰਿਜ ਲਾਲ ਨੇ ਬਣਵਾ ਦੇਣੀਆਂ ਜੀ ਫੇਰ ਤੁਸੀਂ ਸਾਰੇ ਪਿੰਡ ਵਾਲੇ ਪਛਤਾਉਗੇ ਜੀ।

  • @Davinder-g9k
    @Davinder-g9k 2 години тому +99

    ਭਈਏ ਨੂੰ ਬਣਾਕੇ ਵੀਰੋ ਮਿਹਣਾ ਨਾਂ ਖੱਟ ਲਿਉ

  • @jaskaranbrar1697
    @jaskaranbrar1697 Годину тому +22

    ਬਾਈ ਜੀ ਪ੍ਰਵਾਸੀ ਨੂੰ ਵੋਟਾਂ ਪਾਉਣ ਦੀ ਬਜਾਏ ਮਜ਼ਦੂਰ ਭਰਾ ਨੂੰ ਵੋਟਾਂ ਪਾਉ ਪਿੰਡ ਵਾਲਿਉ ਭਰਾਵੋ

  • @NirmalsinghDhaliwal-jf1mk
    @NirmalsinghDhaliwal-jf1mk 37 хвилин тому +9

    ਜੇਹੜਾ ਬੰਦਾ ਪ੍ਰਵਾਸੀ ਦੇ ਹੱਕ ਚ ਬੋਲ ਦਾ ਉਹ ਭਾਈਏ ਨੂੰ ਜਿਤਾਕੇ ਸਰਪੰਚੀ ਆਪ ਕਰਨੀ ਚਾਹੁੰਦਾ ਸਾਰਾ ਪਿੰਡ ਏਕਾ ਕਰਲੋ ਪ੍ਰਵਾਸੀ ਨੂੰ ਵੋਟ ਨਾ ਪਾਇਓ ਆਪੇ ਹਾਰਜੂ

  • @BalwinderSinghSingh-pn3im
    @BalwinderSinghSingh-pn3im 35 хвилин тому +7

    ਆ ਮੌਨੇ ਵੀਰ ਦੀ ਵਿਚਾਰ ਨਾਲ ਮੈ 1੦੦,/, ਸਹੱਮੀਤ ਹਾ ਬੂਹੱਤ ਸੌਹਣੀਆ ਗੱਲਾ ਕਿਤੀਆ ਧੰਨਵਾਦ ਵੀਰ ਦਾ

  • @sbhullar5779
    @sbhullar5779 57 хвилин тому +19

    ਸਾਡੇ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਸ਼ਰਮ ਵਾਲੀ ਗੱਲ ਆ

  • @balleballegaming8730
    @balleballegaming8730 2 години тому +76

    ਪ੍ਰਵਾਸੀ ਨੂੰ ਤਾਂ ਨਗਰ ਪੰਚਾਇਤ ਵਿਚ ਵੀ ਨਾਂ ਆਉਣ ਦਿੱਤਾ ਜਾਵੇ ਕਿਉਂਕਿ ਇਹ ਇੱਕ ਪੰਜਾਬ ਅਤੇ ਪੰਜਾਬੀਆਂ ਲਈ ਅਣਖ਼ ਵਾਲ਼ੀ ਗੱਲ ਹੈ

  • @Vir_Ramgarhia
    @Vir_Ramgarhia 57 хвилин тому +17

    ਪਿੰਡ ਹੋਵੇ ਰੋਡੇ ਤੇ ਸਰਪੰਚ ਬਣਜੇ ਪ੍ਰਵਾਸੀ। ਫੇਰ ਤਾਂ ਕੇਜਰੀਵਾਲ ਦੇ ਬੰਦੇ ਦੀ ਸਪੀਚ ਠੀਕ ਹੈ ਕਿ ਹੁਣ 92 ਪੰਜਾਬੀਆਂ ਦੀਆਂ ਪੱਗਾਂ ਕੇਜਰੀਵਾਲ ਦੇ ਪੈਰਾਂ ਵਿੱਚ ਹਨ। ਹੁਣ ਸਿਰ ਚੁੱਕਕੇ ਗੱਲ ਨਹੀਂ ਕਰਨਗੇ ਜਿਹੜੇ ਕਹਿੰਦੇ ਸੀ ਕਿ ਪੰਜਾਬ ਵਿੱਚ ਪੱਗ ਵਾਲਾ ਹੀ ਮੁੱਖ ਮੰਤਰੀ ਬਣੇਗਾ।ਇਹ ਸ਼ਰਮ ਦੀ ਗੱਲ ਹੈ ਕਿ ਭੁੱਟੋ ਵਰਗੇ ਦੋਗਲੇ ਬੰਦਿਆਂ ਦੇ ਹੱਥਾਂ ਵਿੱਚ ਖੇਡਣ ਨਾਲੋਂ, ਅਜਿਹੇ ਬੰਦਿਆਂ ਨੂੰ ਅਪਣੇ ਲੋਕਾਂ ਵਿੱਚ ਲੈ ਕੇ ਜਾਉ। ਤਾਂ ਕਿ ਭੁੱਟੋ ਵਰਗੇ ਬੰਦਿਆਂ ਦੀ ਅਸਲੀਅਤ ਲੋਕਾਂ ਨੂੰ ਪਤਾ ਲੱਗੇ। ਮੈਂ ਅਪਣੇ ਵੀਰਾਂ ਨੂੰ ਬੇਨਤੀ ਕਰਦਾਂ ਕਿ ਭੁੱਟੋ ਵਰਗੇ ਗਦਾਰਾਂ ਨੂੰ,ਚਾਹੇ ਕੋਈ ਵੀ ਵਿਅਕਤੀ ਹੋਵੇ ਉਸਨੂੰ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰਨਾ ਚਾਹੀਦਾ ਹੈ।

  • @palak3757
    @palak3757 40 хвилин тому +11

    ਪ੍ਰਵਾਸੀ ਨੂੰ ਵੋਟਾ ਨਾਂ ਪਾਉ

  • @BaldevSinghBssandhu
    @BaldevSinghBssandhu 2 години тому +31

    ਸਾਵਧਾਨ ਪੰਜਾਬੀਓ ਅਜੇ ਵੀ ਸੰਭਲ ਜਾਓ ਇਕੱਠੇ ਹੋ ਜਾਓ ਨਹੀਂ ਜੁੱਤੀਆਂ ਖਾਓਗੇ

  • @maikonhu6073
    @maikonhu6073 2 години тому +69

    ਸੰਤ ਦੇ ਪਿੰਡ ਪ੍ਰਵਾਸੀ ਸਰਪੰਚ ਨਹੀਂ ਬਣਨਾ ਚਾਹੀਦਾ ਚਾਹੇ ਉਹ ਪੰਜਾਹ ਸਾਲ ਤੋਂ ਪੰਜਾਬ ਵਿੱਚ ਆਕੇ ਰਹਿ ਰਿਹਾ
    ਬਹੁਤ ਵੱਡੀ ਗੱਲ ਹੈ ਕੌਮ ਨੂੰ ਹਲੂਣਾ ਦੇਣ ਵਾਲੇ ਸੰਤਾਂ ਦਾ ਪਿੰਡ ਹੈ

  • @KaurSandhu-d6d
    @KaurSandhu-d6d 2 години тому +78

    ਇਹ ਪ੍ਰਵਾਸੀ ਕਤਲ ਕਰ ਕੇ ਯੂਪੀ ਬਿਹਾਰ ਭੱਜ ਜਾਂਦੇ ਸਨ ਇਹਨਾਂ ਦੇ ਘਰ ਯੂਪੀ ਬਿਹਾਰ ਵਿੱਚ ਵੀ ਪੂਰੇ ਸਨ ਤੁਸੀਂ ਆਪਣੇ ਹੱਕ ਆਪ ਗੁਣਾ ਰਹੇ ਹੋ

  • @nariansinghbajwa9921
    @nariansinghbajwa9921 24 хвилини тому +4

    ਸੁਣਿਆ ਸੀ ਵੀ ਖੱਚ ਹੁੰਦੇ ਆ ਪਰ ਇਸ ਪਿੰਡ ਨੇ ਸਾਬਤ ਕਰ ਦਿੱਤਾ ਰੋਡੇ ਪਿੰਡ ਨੂੰ ਮੇਰਾ ਸਲਾਮ ਆ ਬਾਈ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @harjitdhaliwal3689
    @harjitdhaliwal3689 2 години тому +100

    ਬਾਈ ਜੀ ਛਿਤਰ ਪਰੇਡ ਕਰੋਂ ਜਿਨ੍ਹਾਂ ਨੇ ਪ੍ਰਵਾਸੀ ਨੂੰ ਖੜਾਂ ਕੀਤਾ

    • @Davinder-g9k
      @Davinder-g9k 2 години тому +6

      ਸਹੀ ਕਿਹਾ

    • @HarpalSingh-fn6bi
      @HarpalSingh-fn6bi Годину тому +5

      ਗੁਰਜੰਟ ਕੰਜਰ ਨੇ ਖਲਾਰਿਆ

    • @amarjitpaswalsinghfarm9895
      @amarjitpaswalsinghfarm9895 17 хвилин тому

      ਵੋਟਾਂ ਵਿੱਚ ਲੱੜਕੇ ਵੇਖ ਲਵੋ ਡਰਦੇ ਕਿਉਂ ਹੋ ।ਜੇ ਇਮਾਨਦਾਰ ਹੋਣਗੇ ਤਾਂ ਲੜਕੇ ਜਿੱਤਣਗੇ ਅਗਲੇ ਨੂੰ ਮਾਰਨ ਵਾਲਾ ਕੰਮ ਕਿਉਂ ਕਰਦੇ ਹੋ ।ਗੁਰੂ ਸਹਿਬ ਦੇ ਸਰਬੱਤ ਦੇ ਭਲੇ ਬਾਰੇ ਕਿਉਂ ਭੁੱਲ ਜਾਂਦੇ ਹੋ ਕਿਉਂਕਿ ਉਹ ਪੁਰਾਣਾ ਪੰਜਾਬ ਵਿੱਚ ਰਹਿਣ ਵਾਲਾ ਪਰਵਾਸੀ ਹੈ ਤੇ ਬੰਦਾ ਵੀ ਚੰਗਾ ਲੱਗਦੈ ਪਰ ਜੱਟਵਾਦ ਲਈ ਬੰਦੇ ਜੋ ਇਮਾਨਦਾਰ ਤਾਂ ਹੈ ਨਹੀ ਤਾਂਹੀ ਡਰਦੇ ਹੋਏ ਹੋਰ ਪਾਸੇ ਗੱਲ ਖੜਦੇ ਨੇ ਪਤਾ ਪਰਵਾਸੀ ਨੇ ਹਰਾ ਦੇਣਾ

    • @Surjeetsingh-f3p
      @Surjeetsingh-f3p 15 хвилин тому

      Chawl.gundey.

  • @gurmailsingh-kl7ht
    @gurmailsingh-kl7ht 2 години тому +34

    ਨਹੀ ਬਣਨਾ ਨਹੀ ਬਣਨਾ ਪਰਵਾਸੀ ਆਪ ਸੋਚੋ ਆਪ ਸੋਚੋ🙏🏻🙏🏻🙏🏻🙏🏻🙏🏻

  • @shamshersingh988
    @shamshersingh988 Годину тому +11

    ਪਰਵਾਸੀ ਨੂੰ ਵੋਟ ਨਾ ਪਾਇਓ ਵੀਰੋ

  • @CharanjeetkaurCharanjeetka-m8c
    @CharanjeetkaurCharanjeetka-m8c Годину тому +46

    ਪਰਵਾਸੀ ਨੂੰ ਵੋਟ ਨਾ ਪਾਓ ਜੀ

  • @sajjansingh2070
    @sajjansingh2070 2 години тому +51

    ਸਾਰਾ ਪਿੰਡ ਇਕੱਠਾ ਹੋ ਗਿਆ ਇਹ ਭਈਆ ਸਰਪੰਚ ਨਹੀਂ ਬਣਨਾ ਚਾਹੀਦਾ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kaptanmusic143
    @kaptanmusic143 Годину тому +20

    ਲੱਖਾ ਸਿੰਘ ਸਿਧਾਣਾ ਨੇ ਹਮੇਸ਼ਾ ਪੰਜਾਬ ਦੀ ਗਲ ਕੀਤੀ ਹੈ। ਤਾਂ ਪਿੰਡ ਦੇ ਕੁਝ ਅਨਸਮਜ ਲੋਕਾ ਨੂੰ ਲਗਿਆ ਵੀ ਲੱਖਾ ਸਾਡੇ ਪਿੰਡ ਦੀ ਗਲ ਨਾ ਕਰੇ। ਕਿਉ ਬਾਈ ਜੀ ਸੰਤ ਕਲ਼ੇ ਪਿੰਡ ਦੇ ਸੀ ਸੰਤ ਜੀ ਸਾਰੇ ਪੰਜਾਬ ਦੇ ਸੀ। ਤਾਂ ਸਾਡੀ ਟੀਮ ਨੂੰ ਲਗਿਆ ਵੀ ਸੰਤਾ ਦੇ ਪਿੰਡ ਵਿੱਚ ਆਵੇ ਨਹੀਂ ਹੋਣਾ ਚਾਹੀਦਾ। ਇਸ ਲਈ ਬਾਈ ਲੱਖੇ ਨੇ ਆਵਾਜ਼ ਬੁਲੰਦ ਕੀਤੀ। ਪਰ ਸਰਕਾਰਾ ਦੇ ਚਮਚਿਆਂ ਨੇ ਉਲਟਾ ਪ੍ਰਵਾਸੀਆਂ ਨਾਲ ਰਹਿ ਕੇ ਪਰਵਾਸੀਆਂ ਦੀ ਗਲ ਕੀਤੀ ਤੇ ਪੰਜਾਬੀਓ ਨੂੰ ਨੀਵਾਂ। ਸੌਹ ਬੇਨਤੀ ਆ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਵੋ ਪੰਜਾਬ ਲਈ ਬੋਲੋ।

  • @shamdhiman8717
    @shamdhiman8717 Годину тому +20

    ਪ੍ਰਵਾਸੀ ਕੰਮ ਵਾਸਤੇ ਆਉਣ ਅਧਾਰ ਕਾਰਡ ਵੋਟ ਨਾ ਬਣਾਉਣ ਕੰਮ ਤੇ ਆਂਨ ਤੇ ਜਾਣ

  • @ArnavArnav-jm8vp
    @ArnavArnav-jm8vp Годину тому +36

    ਜਦੋਂ ਸੁਖਪਾਲ ਸਿੰਘ ਖਹਿਰਾ ਨੇ ਪ੍ਰਵਾਸੀਆਂ ਦਾ ਮੁੱਦਾ ਚੁੱਕਿਆ ਸੀ ਉਦੋਂ ਕਿਸੇ ਨੇ ਖਹਿਰਾ ਸਾਬ੍ਹ ਦਾ ਸਾਥ ਨਹੀਂ ਸੀ ਦਿੱਤਾ 🙏

  • @SatnamsinghBatth.s
    @SatnamsinghBatth.s 2 години тому +37

    ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਸਿੱਟਾ ਹੈ ਏ

  • @harjitdhaliwal3689
    @harjitdhaliwal3689 2 години тому +43

    ਇਥੋਂ ਭਜਉ ਬਈਆ ਨੂੰ

  • @JagdeepSingh-v8f
    @JagdeepSingh-v8f 2 години тому +48

    ਕਿਸੇ ਕੀ ਦੋਸ਼ ਦਈਏ । ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਗਏ।ਪਹਿਲਾਂ ਵੀ ਇਹ ਵੋਟਾਂ ਪਾਉਂਦੇ ਹੋਣੇ।ਕਿਹਨੇ ਬਣਾਇਆ ਇਹਨਾਂ ਦੀ ਵੋਟਾਂ ਪੰਜਾਬ ਵਿੱਚ ਼

  • @Nsdhillon-c3t
    @Nsdhillon-c3t Годину тому +16

    ਲਾਹਣਤ.ਪਿੰਡ.ਨੂੰ.ਵੀਰ.ਜੀ

  • @kashmir2445
    @kashmir2445 Годину тому +20

    ਪਰਵਾਸੀ ਦੇ ਕਾਗ਼ਜ਼ ਛੇਤੀ ਮਨਜ਼ੂਰ ਹੋ ਜਾਂਦੇ ਹਨ।

  • @GurdeepSingh-ec1fb
    @GurdeepSingh-ec1fb 36 хвилин тому +5

    ਬਾਹਰ ਕਰੋ ਪੰਜਾਬ ਬਈਆ ਨੂੰ .ਕਲਚਰ ਨਾ ਖਤਮ ਕਰੋ

  • @Davinder-g9k
    @Davinder-g9k 2 години тому +41

    ਭਈਏ ਕਿਵੇਂ ਚੌੜਾ ਹੋਇਆ ਫਿਰਦਾ।

  • @KuldipSingh-zm2ry
    @KuldipSingh-zm2ry Годину тому +17

    ਪਿੰਡ ਦੀ ਬਦਨਾਮੀ ਕਰਤੀ

  • @Astrolalkitab1956
    @Astrolalkitab1956 2 години тому +65

    ਸ਼ਾਬਾਸ਼ ਬਾਈ ਲੱਖਾ ਸਿਧਾਣਾ ਦੀਆਂ ਗੱਲਾਂ ਤੇ ਗ਼ੌਰ ਕਰੋ

    • @NarinderSingh-d3s
      @NarinderSingh-d3s 26 хвилин тому +1

      ਗੌਰ ਕਰਨਾ ਵੀ ਚਾਹੀਦਾ ਏ 👍👍👍👍👍👍👍

  • @gurchransingh5674
    @gurchransingh5674 Годину тому +12

    ਧੰਨਵਾਦ ਦਿਲੋ ਸਲੂਟ ਮਨਿੰਦਰ ਵੀਰ ਤੁਸੀ ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਹੋ ਧੰਨਵਾਦ ਪਿੰਡ ਵਾਸਿਆ ਦੀ ਅਵਾਜ ਬੁਲੰਦ ਕਰਨ ਲਈ

  • @KaurSandhu-d6d
    @KaurSandhu-d6d 2 години тому +17

    ਲੱਖਾ ਸਿਧਾਣਾਂ ਸੱਚ ਬਿਆਨ ਕਰਦਾ ਹੈ, ਸਿਧਾਣੇ ਤੋਂ ਬਿੰਨਾ ਸਾਰੀ ਸੰਗਤ ਨੇ ਦੁੱਖ ਮੰਨਿਆ ਹੈ, ਸੰਤ ਜਰਨੈਲ ਸਿੰਘ ਜੀ ਦੀ ਕੌਮ ਨੂੰ ਪਿੱਛੇ ਪਾ ਰਹੇ ਤੁਸੀਂ ਚੜਦੇ ਚੜਾਉਦੇਂ ਬੰਦੇ ਸੀ ਤੁਸੀਂ ਪ੍ਰਵਾਸੀਆਂ ਦੇ ਅੱਗੇ ਹੱਥ ਜੋੜਨੇ ਸਨ ਭੀਖ ਮੰਗੋ ਗੇ ਸਹਿਯੋਗ ਨਾਲ ਚੱਲੋ ਸਹਿਤਮਤੀ ਨਾਲ ਹੋਣਹਾਰ ਸਰਪੰਚ ਚੁਣ ਸਕਦੇ ਹੋ ਤੁਸੀ ਜਨਰਲ ਸਰਪੰਚ ਚੁਣੋਂ ਕਿਸੇ ਹੋਰ ਨੂੰ ਵੋਟ ਨਾ ਕਰੋ ਉਹਨਾਂ ਦਾ ਬਾਈਕਾਟ ਕਰੋ ਤੁਸੀ ਨਵੇਂ ਸਰਪੰਚ ਚੁਣੋਂ SC-BC ਨੂੰ ਵੀ ਛੱਡੋ ਆਪਣੇ ਸਰਪੰਚ ਚੁਣੋ

  • @gurcharanbrar3029
    @gurcharanbrar3029 2 години тому +29

    ਇਹ ਦੀ ਜੁਰਅਤ ਕਿਵੇਂ ਹੋਈ ਬਹੀਏ ਦੀ?

    • @NarinderSingh-d3s
      @NarinderSingh-d3s 24 хвилини тому

      ਅੱਛੀ ਬਾਤ ਅੱਛੀ ਬਾਤ

  • @harjitdhaliwal3689
    @harjitdhaliwal3689 2 години тому +36

    ਸੰਤਾ ਦੇ ਨਾਂ ਤੇ ਕਲੰਕ ਲਾ ਰਹੇ ਨੇ

  • @amanb5598
    @amanb5598 2 години тому +47

    ਇਹ ਸਾਬਕਾ ਸਰਪੰਚ ਚਗਲ ਲੱਗਦਾ ਹੈ ਕਿਵੇ ਕਹਿ ਰਿਹਾ ਹੈ ਕਿ ਪਰਵਾਸੀ ਪੰਚ ਬਣ ਜਾਵੇ।

    • @HarpalSingh-fn6bi
      @HarpalSingh-fn6bi Годину тому +4

      ਵੀਰ ਇਸ ਨੂੰ ਕੁਰਸੀ ਚਾਹੀਦੀ ਪਰਵਾਸੀ ਭਾਵੇਂ ਇਸ ਦੀ ਬੁੰਡ ਲੈਲੇ

  • @BaldevSingh-sq4cr
    @BaldevSingh-sq4cr 43 хвилини тому +6

    ਨੌਜਵਾਨ ਸਾਬਕਾ ਸਰਪੰਚ ਦੀ ਸੋਚ ਨੂੰ ਸਲਾਮ ਕਰਦੇ ਹਾਂ ਬਹੁਤ ਵਧੀਆ ਵਿਚਾਰ ਨੇ

  • @gursewakbuttar6371
    @gursewakbuttar6371 58 хвилин тому +7

    ਭਿੰਡਰਾਂਵਾਲੇ ਜਿੰਦਾਬਾਦ

  • @sajjansingh2070
    @sajjansingh2070 Годину тому +27

    ਰੋਡੇ ਪਿੰਡ ਵਾਲਿਓ ਇਕੱਠੇ ਹੋ ਜਾਓ ਬਾਈ ਨਹੀਂ ਤਾਂ ਬਹੁਤ ਬੇਇਜਤੀ ਹੋ ਜਾਣੀ ਆਪਣੀ

  • @brarbrar6884
    @brarbrar6884 2 години тому +31

    ਰੋਡਿਆਂ ਆਲਿਓ ਹਰਾ ਦਿਓ ਯਾਰ ਲਾਹਨਤ ਨਾ ਖੱਟ ਲਿਓ ਜਿਤਾ ਕੇ

    • @kuljeetsingh2945
      @kuljeetsingh2945 2 години тому +2

      ਰੋਡਿਆ ਵਾਲਿਆਂ ਹਰਾ ਦਿਓ ਪਰਵਾਸੀ ਨੂੰ

  • @vinylRECORDS0522
    @vinylRECORDS0522 2 години тому +29

    ਇੱਕ ਚਵਲ ਗੁਰਜੰਟ ਸਿੰਘ ਦੇ ਪਿੱਛਵਾੜੇ ਨੂੰ ਜਿਆਦਾ ਅੱਗ ਲੱਗੀ ਹੈ। ਸ਼ਾਇਦ ਰਿਸ਼ਤੇਦਾਰੀ ਵੀ ਪਾਊ।

    • @HarpalSingh-fn6bi
      @HarpalSingh-fn6bi Годину тому +1

      ਪਰਵਾਸੀ ਦਾ ਭਰਾ ਕੁਵਾਰਾ ਹੈ ਲਡ਼ਕੀ ਗੁਰਜੰਟ ਦੀ ਵੀ ਜਵਾਨ ਹੈ

    • @kisantv7230
      @kisantv7230 Годину тому +1

      ਹੋ ਸਕਦਾ ਐ ਕਿ ਅੰਦਰ ਖਾਤੇ ਰਿਸ਼ਤਾ ਕਰੀ ਬੈਠਾ ਹੋਵੇ!

    • @h.s.gill.4341
      @h.s.gill.4341 38 хвилин тому

      😢​@@HarpalSingh-fn6bi

    • @HarpalSingh-fn6bi
      @HarpalSingh-fn6bi 22 хвилини тому

      @@kisantv7230 ਹਾ ਵੀਰ

  • @jasvirsinghjasvirsingh4510
    @jasvirsinghjasvirsingh4510 2 години тому +24

    ਵੀਰ ਜੀ ਤੁਹਾਡੇ ਪਿੰਡ ਦਾ ਮਸਲਾ ਹੈ ਲੋਕ ਤੇ ਤਮਾਸ਼ ਗੀਰ ਨੇ ਜੀ ਤੁਸੀ ਆਪਸ ਵਿੱਚ ਹੀ ਹਲ ਕਰੋ ਜੀ ਧੰਨਵਾਦ

  • @sewakbrar8169
    @sewakbrar8169 Годину тому +19

    ਸਾਰੀ ਸੰਗਤ ਨੂੰ ਹੱਥ ਜੋੜਕੇ ਬੇਨਤੀ ਹੈ ਪਿੰਡ ਰੋਡੇ ਬਾਰੇ ਗਲਤ ਸ਼ਬਦਵਾਲੀ ਨਾ ਵਰਤਾਉ ਕਿਉਂਕਿ ਰੋਡੇ ਪਿੰਡ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦਾ ਪਿੰਡ ਹੈ ਤੇ ਸਾਰੀ ਦੁਨੀਆ ਵਿੱਚ ਵੱਸਦੇ ਸਿੱਖ ਸੰਤਾਂ ਦਾ ਬਹੁਤ ਸਤਿਕਾਰ ਕਰਦੇ ਹੈ ਤੇ ਸੰਤ ਦੀ ਸ਼ਹੀਦੀ ਬਹੁਤ ਵੱਡੀ ਤੇ ਸੰਤਾ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ

  • @amarjitpaswalsinghfarm9895
    @amarjitpaswalsinghfarm9895 16 хвилин тому +1

    ਉਹ ਪਰਵਾਸੀ ਬਹੁੱਤ ਪੁਰਾਣਾ ਹੈ ਪੰਜਾਬ ਵਿੱਚ ਪਰ ਲੱਗਦਾ ਏ ਡਰਦੇ ਨੇ ਉਹ ਬੰਦਾ ਚੰਗਾ ਤੇ ਇਮਾਨਦਾਰ ਹੋਵੇਗਾ ਤਾਂ ਲੋਕ ਉਸਦੇ ਨਾਲ ਲੱਗਦੇ ਨੇ ਤੇ ਏ ਡਰਦੇ ਨੇ ਸਾਡੇ ਪੱਲੇ ਪੈਣਾ ਕੁੱਝ ਨਹੀ ਇਸ ਲਈ ਸੰਤਾਂ ਦਾ ਨਾਂਮ ਵਰਤ ਰਹੇ ਨੇ ਪਰ ਗੁਰੂ ਸਹਿਬ ਦੇ ਸਰਬੱਤ ਦੇ ਭਲੇ ਦੇ ਕੰਸੈਪਟ ਬਾਰੇ ਭੁੱਲ ਜਾਂਦੇ ਨੇ ਅਸਲ ਵਿਚ ਏ ਸੰਤਾਂ ਦੇ ਨਹੀ ਜੱਟਵਾਦ ਸੋਚ ਦੇ ਮਾਰੇ ਹੋਏ ਨੇ ਤੇ ਉਂਗਲ ਲੱਖੇ ਨੇ ਲੱਗਾ ਦਿੱਤੀ ।ਜੇ ਸੰਤਾਂ ਦੇ ਏ ਵੱਡੇ ਮੰਨਣ ਵਾਲੇ ਹੋ ਤਾਂ ਲੜਾਈ ਲੜੋ ਐਵੇਂ ਲੇਲੜੀਆਂ ਨਾ ਕੱਡੋ ਜੇ ਹਾਰ ਗਏ ਮਤਲਬ ਤੁਸੀ ਬੇਈਮਾਨ ਹੋ ਤੇ ਉਹ ਪਰਵਾਸੀ ਇਮਾਨਦਾਰ ਪਰ ਲੱਗਦਾ ਤੁਸੀ ਉਹੀ ਗੱਲ ਤੋ ਲੱੜਦੇ ਹੋ

  • @ManminderAulakh
    @ManminderAulakh Годину тому +9

    ਸੰਤਾ ਦੀ ਸੋਚ ਤੇ ਚਲਦੇ ਹੋ ਤਾ ਅਮ੍ਰਿਤ ਸਕੋ ਸਿੰਘ ਸਜੋ

  • @bajwa4032
    @bajwa4032 Годину тому +13

    ਸੰਤਾਂ ਦੇ ਬਚਨ ਸੀ ਮੈ ਬੰਦੇ ਦੀ ਜਮੀਰ ਮਰ ਗਈ ਨੂੰ ਮੌਤ ਮੰਨਦਾ ਹਾਂ ਕੁੱਝ ਕੋ ਦੱਲੇ ਬੰਦੇ ਹਰ ਪਿੰਡ ਵਿੱਚ ਹੁੰਦੇ ਹਨ ਜੋ ਏਹੋ ਜਿਹੇ ਦੱਲੇ ਕੰਮ ਕਰਦੇ ਹਨ

  • @JashandeepSingh-r3y
    @JashandeepSingh-r3y Годину тому +9

    ਸ਼ਰਮ ਕਰੋ ਰੋਡੇ ਵਾਲਿਉ

  • @IqbalSingh-fy6hn
    @IqbalSingh-fy6hn 2 години тому +14

    ਉਹ ਵੀਰ ਜਦੋਂ ਇਹਨਾਂ ਲੋਕਾਂ ਦੀਆਂ ਵੋਟਾਂ ਬਣਦੀਆਂ ਉਦੋਂ ਸੁੱਤੇ ਸੀ

  • @bahadursingh9718
    @bahadursingh9718 58 хвилин тому +11

    ਪੱਤਰਕਾਰ ਵੀਰੇ ਇਹ ਸ਼ਰਮ ਵਾਲੀ ਗੱਲ ਹੈ ਹੁਣ ਪੰਜਾਬ ਵਿੱਚ ਪਰਵਾਸੀ ਸਰਪੰਚ ਬਨਣ ਲੱਗ ਪਏ ਉਹ ਦਿੱਨ ਦੂਰ ਨਹੀਂ ਜਦੋਂ ਇੰਨ੍ਹਾਂ ਦੇ ਐਮਐਲਏ ਬਨਣ ਲੱਗ ਜਾਣਗੇ। ਉਹ ਵੀ ਸੰਤਾਂ ਦੇ ਪਿੰਡ ਵਿੱਚ ਪਰਵਾਸੀ ਸਰਪੰਚ ਬਣ ਗਿਆ।

  • @balvirsingh5810
    @balvirsingh5810 2 години тому +14

    ਪੰਜਾਬ ਪੰਜਾਬੀਆਂ ਦਾ ਖਾਲਿਸਤਾਨ ਪੰਜਾਬ ਦੇਸ ਹੈ ਇਹਨੂੰ ਦਿੱਲੀ ਨੇ ਸੂਬਾ ਬਣਾ ਛੱਡਿਆ ਚੰਡੀਗੜ ਰਾਜਧਾਨੀ ਖੋਹ ਕੇ,

  • @honeysekhon5860
    @honeysekhon5860 2 години тому +36

    ਪਰਵਾਸੀ ਮੇਲ ਮਿਲਾਪ ਵਾਹ ਧੋਡੇ ਆਜੋ ਢੋਲੇਵਾਲ ਲੁਧਿਆਣੇ ਔਕਾਤ ਪਤਾ ਲੱਗ ਜੂ ਪੰਜਾਬੀਆ ਨੂੰ ਆਪਣੀ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਨਜਾਰੇ ਜਦੋ ਲੱਖੇ ਵਰਗੇ ਬੋਲਦੇ ਫੇਰ ਮਾੜੇ

    • @HardeepSingh-r9e
      @HardeepSingh-r9e Годину тому

      Al😅

    • @TR__k
      @TR__k 31 хвилина тому

      ਖੁੱਲ ਕੇ ਦੱਸੋ ਬਾਈ ਗੱਲ ਲੱਖੇ ਤੱਕ ਪਹੁੰਚਾ ਦਿਆਗੇ

  • @Davinder-g9k
    @Davinder-g9k 2 години тому +15

    ਜੇ ਇਹ ਸਰਪੰਚ ਬਣ ਗਿਆ ਜਦ ਕਿਸੇ ਰੌਲੇ ਤੇ ਜਾਵੇਗਾ ਪੰਜਾਬੀਆਂ ਦੇ ਵਿਹੜੇ ਚ ਬਹਿਕੇ ਸਿਗਰਟ ਲਾਊ।ਊਈਂ ਮਰਨ ਹੋਜੂ ਸਾਡਾ ਤਾਂ।

  • @shamdhiman8717
    @shamdhiman8717 Годину тому +18

    ਜਾਗੋ ਲੋਕੋ ਜਾਗੋ ਜਾਗੋ ਜਾਗੋ ਕੰਮ ਵੀ ਆਪ ਕਰੋ ਜੈ ਪ੍ਰਵਾਸੀ ਸਿਰਫ ਕੰਮ ਕਰਨ ਤੇ ਜਾਣ

  • @mukhtiarsingh5364
    @mukhtiarsingh5364 Годину тому +13

    ਸਾਰੇ ਵੀਰਾਂ ਤੇ ਬਜੁਰਗਾਂ ਨੇ ਸਹੀ ਗਲ ਕੀਤੀ ਹੈ।ਰੋਸ ਸਾਰੇ ਸੰਸਾਰ ਵਿੱਚ ਪਹੁੰਚ ਗਿਆ

  • @BabbuTyer
    @BabbuTyer Годину тому +7

    ਬਹੁਤ ਸੋਹਣਾ ਕੰਮ ਕੀਤਾ ਬਾਈ ਜੀ ਪਿੰਡ ਵਾਲਿਆਂ ਨੇ ਇਦਾਂ ਹੀ ਇੱਕ ਰੱਖੋ ਕਿਸੇ ਆਪਣੇ ਭਾਈਚਾਰੇ ਨੂੰ ਬਣਾ ਦੋ ਬੈਲ ਵਿਰੋਧ ਤੋਂ ਪੰਜਾਬੀ ਭਾਈ ਨੂੰ ਬਣਾ ਦਿਓ

  • @jodhsingh9078
    @jodhsingh9078 2 години тому +18

    ਏਹ ਤਾਂ ਸ਼ੁਰੂਆਤ ਹੈ

  • @BabbuTyer
    @BabbuTyer Годину тому +14

    ਜੇ ਮਹਾਂਪੁਰਸ਼ਾਂ ਦੇ ਪਿੰਡਾਂ ਚ ਇਹ ਕੰਮ ਅਲੱਗ ਹੋਇਆ ਹੁਣ ਬਾਈ ਫਿਰ ਤਾਂ ਪੰਜਾਬੀਅਤ ਖਤਮ ਆ ਪੰਜਾਬ ਖਤਮ ਆ

  • @nirmalsingh3217
    @nirmalsingh3217 25 хвилин тому +2

    ਇਨ੍ਹਾਂ ਦੀਆਂ ਵੋਟਾਂ ਬਨਾਉਣ ਤੋਂ ਪਹਿਲਾਂ ਸੋਚਣਾ ਸੀ। ਅਜੇ ਵੀ ਵਕਤ ਹੈ ਕਿ ਪੰਜਾਬੀਓ ਸਮਝ ਜਾਓ ਪਰਵਾਸੀਆਂ ਦੀਆਂ ਵੋਟਾਂ ਅਤੇ ਆਧਾਰ ਪੰਜਾਬ ਵਿੱਚ ਨਹੀਂ ਬਨਾਉਣੇ ਚਾਹੀਦੇ। ਇਰ ਆਪਣੀਆਂ ਵੋਟਾਂ ਤੇ ਆਧਾਰ ਕਾਰਡ ਇਨ੍ਹਾਂ ਦੇ ਆਪਣੇ ਪਿੰਡ ਦੇ ਹੀ ਰੱਖਣੇ ਚਾਹੀਦੇ ਹਨ।

  • @harmanxbrar9842
    @harmanxbrar9842 Годину тому +13

    ਇਹ ਪਰਵਾਸੀ ਕਤਲ ਕਰਕੇ ਬਿਹਾਰ ਭੱਜ ਜਾਂਦੇ ਹਨ ਇਹ ਕੀ ਮਸਲੇ ਹੱਲ ਕਰਨਗੇ ਪਿੰਡ ਦੇ

  • @AkashAkash-r9f
    @AkashAkash-r9f 2 хвилини тому

    ਫਲ ਸਥਾਨ ਦੀ ਗੱਲ ਵੀ ਰੋਡੇ ਪਿੰਡ ਤੋਂ ਸ਼ੁਰੂ ਹੋਈ ਸੀ ਪ੍ਰਵਾਸੀ ਸਰਪੰਚ ਬਣਨਗੇ ਰੋਡੇ ਪਿੰਡ ਤੋਂ ਸ਼ੁਰੂ ਹੋਈ ਬਹੁਤ ਸੋਹਣੀ ਸੋਚ ਹੈ ਕਿ ਪਰਵਾਸੀਆਂ ਨੂੰ ਸਰਪੰਚ ਬਣਨਾ ਚਾਹੀਦਾ

  • @RanjitsinghSingh-rn5hp
    @RanjitsinghSingh-rn5hp Годину тому +8

    ਜਿਹਨਾਂ ਨੇ ਪਿੱਛੇ ਰੈਹ ਕੇ ਖੜਾ ਕੀਤਾ ਓਹਨਾ ਪੱਗੜਾ ਦੀ ਪਿੰਡ ਤੇ ਇਲਾਕੇ ਚੋਂ ਬਾਈਕਾਟ ਕੀਤਾ ਜਾਵੇ

  • @Major.Singh69
    @Major.Singh69 Годину тому +16

    ਬਾਈ ਗੁਰਜੰਟ ਕੰਜਰ ਦੇ ਮੁੰਡੇ ਨੂੰ ਸ਼੍ਰੋਮਣੀ ਕਮੇਟੀ ਵਿਚੋ ਨੋਕਰੀ ਤੋਂ ਕੱਢੋ , ਸਾਲੇ ਖਾਦੇ ਸੰਗਤ ਦਾ ਨੇ , ਪਰ ਸਿੱਖ ਲਾਈ ਜ਼ਹਿਰ ਚੱਕੀ ਫੇਰਦੇ ਆ , ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਆ ਗਰਜੰਟ ਦੇ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਿਆ ਜਾਵੇ ਅਤੇ ਮੁੰਡੇ ਨੂੰ ਵੀ ਨੋਕਰੀ ਤੋਂ ਬਾਹਰ ਕੱਢੋ , ਇਹ ਸੱਪ ਪਾਲੈ ਹੋਏ ਨੇ ਪੰਥ ਨੇ

    • @HardeepSingh-zi7bn
      @HardeepSingh-zi7bn Годину тому +2

      Sahi keha

    • @Cherry-wg6hr
      @Cherry-wg6hr 10 хвилин тому

      Major singh.....ekathe hove.....kado.....esh bande nu sgpc vicho.......takde hovo

  • @TejSandhu-l5g
    @TejSandhu-l5g 2 години тому +11

    Lakha veer jindabad

  • @harbanslalamandep7991
    @harbanslalamandep7991 2 години тому +11

    Good

  • @PrabhjotSingh-yw7ft
    @PrabhjotSingh-yw7ft 31 хвилина тому

    ਪਤਰਕਾਰ ਜੀ ਲੱਖੇ ਸਧਾਨੇ ਨੇ ਸਹੀ ਕਿਹਾ

  • @rooplal7836
    @rooplal7836 Годину тому +4

    ਬਿਲਕੁਲ ਸਹੀ ਹੋਇਆ ਹਰ ਕਿਸੇ ਦੀ ਅੰਦਰਲੀ ਸੋਚ ਦਾ ਪਤਾ ਲੱਗਦਾ ਵੋਟਾਂ ਵਿੱਚ ਲੋਕਤੰਤਰ ਦੀ ਕੌਣ ਕੌਣ ਕਦਰ ਇਹ ਵੀ ਦਿਖਾਈ ਦੇ ਰਿਹਾ ਗੁਰੂ ਵਾਲੇ ਸਾਰੇ ਹੋ ਵੋਟਾਂ ਪਾਕੇ ਜਤਾਓ ਜਾਤਪਾਤ ਤੇਰਾ ਨਾਸ਼ 🎤✍🚶🚶‍♀️👩‍🎓👨‍🎓❤🙏👏

  • @jathedarharnathsinghjalalp7604
    @jathedarharnathsinghjalalp7604 2 години тому +20

    ਇਹ ਜਿਹੜਾ ਰੋਡੇ ਪਿੰਡ ਦਾ ਸਾਬਕਾ ਸਰਪੰਚ ਬੋਲ ਰਿਹਾ ਹੈ ਇਸ ਵਿੱਚ ਅਤੇ ਪਰਵਾਸੀ ਵਿੱਚ ਕੀ ਫਰਕ ਹੈ ?

    • @harkanwalsingh8061
      @harkanwalsingh8061 Годину тому +2

      @@jathedarharnathsinghjalalp7604 sahi kiha tusi.. eh tn bhaiye to v mada.. odo eh sant ji da pind ni c jdo ehje khussre nu panch sarpanch ban k rakhya 5saal .??

  • @HarpreetSidhu-b7z
    @HarpreetSidhu-b7z 27 хвилин тому

    ਪਿੰਡ ਵਿੱਚੋ ਕੱਡੋ ਸੰਤਾ ਦਾ ਪਿੰਡ ਹੋਵੇ

  • @kirpasingh9050
    @kirpasingh9050 Годину тому +6

    ਸੰਤਾਂ ਦੇ ਪਿੰਡ ਵਿੱਚ ਪੰਜਾਬੀ ਸਿੱਖ ਮੋਨੇ ਹੋ ਸਕਦੇ ਹਨ ਤਾਂ ਇਹਨਾਂ ਦਾ ਬਿਹਾਰੀਆਂ ਨਾਲੋਂ ਕਿੰਨਾ ਕੁ ਫਰਕ ਹੈ?

  • @daljitsinghwadala3072
    @daljitsinghwadala3072 Годину тому +3

    ਲੱਖ ਦੀ ਲਾਹਨਤਾਂ ਪ੍ਰਵਾਸੀ ਨੂੰ ਸਰਪੰਚ ਬੰਨਾਊਦਾ ਸੰਤਾ ਦਾ ਪਿੰਡ ਵਾ ਸਰਪੰਚ ਅੰਮ੍ਰਿਤ ਧਾਰੀ ਸਿੰਘ ਬੰਨੇ ਗਾ

  • @jaggisingh5187
    @jaggisingh5187 Годину тому +6

    ਬਾਈ ਜੀ ਜਿਹਨੇ ਵੀ ਖੜ੍ਹਾ ਕਰ ਆੳਹਦਾ ਬਾਈ ਕਾਟ ਕਿਤਾ ਜਾਵੇ

  • @Laddidon302
    @Laddidon302 Годину тому +3

    ਵੋਟ ਹੀ ਨਾ ਪਾਓ ਆਪੇ ਭੁੱਲੇ ਪੈ ਜਾਣ ਗੇ ਖੱਚ

  • @jaspalbangguharrybanggu8645
    @jaspalbangguharrybanggu8645 37 хвилин тому

    ਬਾਈ ਜੀ ਇਹ ਬਹੁਤ ਸੋਚਣ ਵਾਲੀ ਗੱਲ ਹੈ ਦੇਖੇਉ ਕਿਤੇ ਇਹ ਕੰਮ ਬਹੁਤ ਗਲਤ ਹੋਜੇਗਾ ਬਹੁਤ ਕੋਝੀ ਚਾਲ ਹੈ ਵਾਹਿਗੁਰ ਜੀ ਮੇਹਰ ਕਰਨ ਸਮੱਤ ਬਖਸ਼ਣ ਬਹੁਤ ਸ਼ਰਮ ਵਾਲੀ ਗੱਲ ਹੈ

  • @JasvirSingh-hw1ku
    @JasvirSingh-hw1ku 50 хвилин тому +2

    ਵੋਟਾਂ ਵਿੱਚ ਖੜ੍ਹਾ ਹੋਣਾ ਪ੍ਰਵਾਸੀ ਦਾ ਅਧਿਕਾਰ ਹੈ ਪਰ ਤੁਸੀਂ ਆਪਣਾ ਵੋਟ ਵਾਲਾ ਅਧਿਕਾਰ ਵਰਤੋਂ ਕਰਕੇ ਪ੍ਰਵਾਸੀ ਨੂੰ ਸਰਪੰਚ ਨਾ ਬਣਨ ਦਿਉ।

  • @HarsimranSingh-si5mg
    @HarsimranSingh-si5mg Годину тому +7

    ਵੀਰੇ ਮੈਂ ਇੱਕ ਦਿਹਾੜੀ ਦਾਰ ਹਾਂ ਛੇ ਸੌ ਰੁਪਏ ਵਿੱਚ ਮੈ ਖੁਸ਼ੀ ਹਾਂ ਕੋਈ ਇੱਕ ਪੈਸੇ ਦਾ ਐਬ ਨਹੀਂ ਜਦੋਂ ਪੰਜਾਬ ਨੂੰ ਛੱਡ ਕੇ ਬਹਾਰ ਜਾਵਾਂਗੇ ਤਾਂ ਪਿਛੇ ਤਾਂ ਪ੍ਰਵਾਸੀਆਂ ਦੀਆਂ ਵੀ ਵੋਟਾਂ ਜਾਂਦਿਆਂ ਹੋਣੀਆਂ ਨੇ ਜਦੋਂ ਤੱਕ ਅਸੀ ਆਪਣੇ ਦਿਮਾਗ ਵਿੱਚ ਇਹ ਗੱਲ ਨਹੀਂ ਪਾਵਾਂਗੇ ਉੱਦੋ ਤੱਕ ਕੋਈ ਵੀ ਪੱਕਾ ਹੱਲ ਨਹੀਂ ਹੁਣ ਤਾਂ ਹੱਲ ਹੋ ਜਾਣਾ ਪਰ ਆਉਂਣ ਵਾਲਾ ਟਾਇਮ ਸਾਫ ਦਿਖਾਈ ਦੇ ਰਿਹਾ ਹੈ

  • @SimranKaur-ch9wy
    @SimranKaur-ch9wy 5 хвилин тому

    Veer ਜੀ ਪ੍ਰਵਾਸੀਆਂ ਨੂੰ ਭੱਜਾ diyo veer ਜੀ, ik ਜੁਟ ਹੋਜੋ veer🙏

  • @GurwinderSingh-ys5ic
    @GurwinderSingh-ys5ic 21 хвилина тому

    ਇਹਨਾਂ ਪਰੀਵਾਸੀਆ ਨੂੰ ਪਿੰਡ ਵਿਚੋਂ ਬਾਹਰ ਕੱਢੋ

  • @gurpreetkaur-zl2ie
    @gurpreetkaur-zl2ie 30 хвилин тому

    Bilkul agree

  • @Funny_Buddy-o8o
    @Funny_Buddy-o8o 51 хвилина тому +2

    ਸਾਡੇ ਪੰਜਾਬੀ ਮਜਦੂਰ ਭਰਾਞਾ ਦੇ ਜਮੀਰ ਮਰ ਚੁਕੇ ਹਨ ਜੋ ਸਰਪੰਚੀ ਲਈ ਕਾਗਜ ਨਹੀ ਭਰ ਸਕੇ, ਜਾਂ ਫਿਰ ੲੈ ਸਾਰੇ ਵਿਕਾਊ ਹੋ ਗਏ

  • @SukhwinderSingh-dy2bj
    @SukhwinderSingh-dy2bj 19 хвилин тому

    ਬਾਈ ਬ਼ਈਏ ਭਜਾਉ ਪੰਜਾਬ ਬੱਚਾਉ

  • @KarnailSingh-j4u
    @KarnailSingh-j4u Годину тому +2

    ਬਾਈ ਜੀ 84 ਤੋਂ ਬਾਅਦ ਅਸੀਂ ਆਪਦੀਆਂ ਅੱਖਾਂ ਦੇ ਨਾਲ ਦੇਖਿਆ

  • @SukhwinderSingh-yy4wl
    @SukhwinderSingh-yy4wl 2 години тому +5

    ਪਰਵਾਸੀ ਲਾਇ ਗਲਤ ਕਾਮ ਹੈ

  • @JasvirSingh-ec3hr
    @JasvirSingh-ec3hr 55 хвилин тому +1

    ਪਹਿਲਾਂ ਮੋਹਾਲੀ ਦੇ ਲਾਗੇ ਜਗਤਪੁਰੇ ਪਿੰਡ ਵਿੱਚ ਵੀ ਪ੍ਰਵਾਸੀ ਸਰਪੰਚ ਬਣ ਗਿਆ ਹੈ। ਕੋਸ਼ਿਸ਼ ਕਰੋ ਭਰਾਵੋ ਪ੍ਰਵਾਸੀ ਨੂੰ ਸਰਪੰਚ ਨਾਂ ਬਣਨ ਦਿਓ ਸੰਤਾਂ ਦੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ ?

  • @MangalSingh-yu5qh
    @MangalSingh-yu5qh 46 хвилин тому +1

    ਪਿੰਡ ਵਾਸੀ ਵੀਰੋ ਨਾ ਲਾਲ ਨੂੰ ਨਾ ਪਾਲ ਨੂੰ ਵੋਟ ਪਾਓ ਐਸਸੀ ਸਿੰਘ ਨੂੰ

  • @beantsohi9690
    @beantsohi9690 Годину тому +4

    ਬਾਈ ਜੀ ਪਹਿਲਾਂ ਤਾਂ ਆਪਣੀਆਂ ਗਲਤੀਆਂ ਇਹ ਨੇ ਕਿ ਆਪਾਂ ਇਹਨਾਂ ਦੀਆਂ ਵੋਟਾਂ ਕਿਉਂ ਬਣਾਈਆਂ

  • @SukhwinderSingh-yy4wl
    @SukhwinderSingh-yy4wl Годину тому +8

    ਲਖਾ ਸਿਦਾਨਾ ਤਾ ਸੁਤੇ ਲੋਕਾ ਨ ਜਾਗੋਦਾ ਹੈ

  • @CharanjeetkaurCharanjeetka-m8c
    @CharanjeetkaurCharanjeetka-m8c Годину тому +6

    ਬਾਈ ਜੀ ਇਹ ਬਹੁਤ ਗਿਹਰਾਈ ਨਾਲ ਸੋਚਣ ਵਾਲੀ ਗੱਲ ਹੈ ਜਾਗ ਜਾਓ ਪੰਜਾਬੀਓ ਬੇੜਾ ਗਰਕ ਕਰ ਰਹੀਆਂ ਨੇ ਸਰਕਾਰਾ ਸਾਡੀ ਅਣਖ ਨੂੰ ਵਂਗਾਰ ਰਹੇ ਹਨ ਇਹ ਉਠ ਜਾਓ ਬਾਈ ਪਛਤਾਉਣਾ ਪੈਣਾ

  • @SomRaj-gs5qn
    @SomRaj-gs5qn Годину тому +2

    ਜੇ ਕਰ ਰੋਡੇ ਪਿੰਡ ਵਾਲੀਆਂ ਨੂੰ sc ਨੂੰ ਨਹੀ ਬਨਾਉਣਾ ਚਾਹੁੰਦੇ ਤਾ ਇਹ ਗੱਲ ਗਲਤ ਹੈ ਜੇ ਕਰ sc ਨੂੰ ਬਨਾਉਦੇ ਹੈ ਤਾ ਕੋਈ ਨਹੀ ਪਰਵਾਸੀ ਨੂੰ ਵੀ ਖੜਾ ਰਹਿਣ ਦਿਉ ਆਪ ਪਰਵਾਸੀ ਨੂੰ ਵੋਟ ਹੀ ਨਾ ਪਾਞੋ ਆਪ ਹੀ ਹਾਰ ਜਾਵੇਗਾ ਤਾ sc ਮੁੰਡਾ ਆਪ ਹੀ ਸਰਪੰਚ ਬਣ ਜਾਉਗਾ ਜੇ ਕਰ ਆਪ ਨੇ sc ਵੀ ਨਹੀਂ ਸਰਪੰਚ ਬਨਾਉਣਾ ਤਾ ਕੋਈ ਜੱਟ ਹੀ ਬਣੇ ਫਿਰ ਤਾ ਗਲਤ ਹੈ

  • @ParamjitBhullar-jr8sz
    @ParamjitBhullar-jr8sz 43 хвилини тому +1

    ਵੀਰ ਪਿੰਡ ਵਾਲਿਉ ਤੁਹਾਨੂੰ ਬੇਨਤੀ ਹੈ ਆਹ ਘੜੰਮ ਚੌਧਰੀਆਂ ਦੇ ਪਿੱਛੇ ਨਾ ਲੱਗੋ ਜੇ ਸੀਟ ਅਰਜਰਬ ਹੋ ਗਈ ਤਾਂ ਆਪਣੇ ਪਿੰਡ ਦੇ SE ਪਰਿਵਾਰਾਂ ਵਿੱਚੋਂ ਬੰਦਾ ਖੜ੍ਹਾ ਕਰੋ ਬਾਈ ਜੀ ਕਈ ਵਾਰ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈ ਜਾਂਦੀਆਂ ਨੇ

  • @surjitkaur4037
    @surjitkaur4037 Годину тому +2

    ਪਹਿਲਾਂ ਸਰਪੰਚ ਜੀ ਮੁੱਡਾ ਵੋਟਾਂ ਪੈਂਦੀਆਂ ਸੀ ਜਦ ਸਾਰੇ ਪਿੰਡ ਦੀ ਇੱਕ ਵੋਟ ਪੈਂਦੀ ਹੁੰਦੀ ਸੀ ਹੁਣ 62 ਬਾਦਲਾਂ ਦੀ ਬੇਲਾ ਬੈਠਾ ਇਹਨਾਂ ਨੇ ਵਾਰਡ ਬਣਾ ਤੇ ਲੋਕਾਂ ਨੂੰ ਲੜਾਉਣ ਲਈ

  • @arshdeepSingh-mj9ex
    @arshdeepSingh-mj9ex 23 хвилини тому

    ਲੱਖੇ ਸਿਧਾਣੇ ਦੀ ਵੀਡਿਓ ਨੂੰ ਬੂਰ ਪਿਆ ਅੱਜ ਜੀਨੇ ਇਹ ਮੁੱਦਾ ਅੱਗੇ ਲਿਆਂਦਾ ਲੋਕਾਂ ਦੇ ਜਿਉਂਦਾ ਰਹਿ ਬਾਈ