ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ

Поділитися
Вставка
  • Опубліковано 8 лип 2024
  • ਮੁਹੱਲਾ ਕਲੀਨਿਕ ਵਾਲੀਆਂ ਮੁਲਾਜ਼ਮ ਬੀਬੀਆਂ ਨੇ ਕੱਢਿਆ ਭਗਵੰਤ ਮਾਨ ਦਾ ਜਲੂਸ,
    ਅਸੀਂ 11 ਰੁਪਏ ਤੇ ਕੰਮ ਕਰਨ ਨੂੰ ਮਜਬੂਰ ਹਾਂ,
    ਸਾਡੀ ਮਾਂ ਮ"ਰ ਗਈ ਸਾਨੂੰ ਛੁੱਟੀ ਨਹੀਂ ਮਿਲੀ ਤਾਂ ਐਤਵਾਰ ਨੂੰ ਸੰਸਕਾਰ ਕਰਨਾ ਪਿਆ।
    #bhagwantmann #mohallaclinic #punjabgovt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 363

  • @kirpalsingh7687
    @kirpalsingh7687 13 днів тому +56

    ਜੁਝਾਰੂ ਭੈਣਾਂ
    ਬਿਲਕੁਲ ਸੱਚਾਈ ਹੈ ਜ਼ੋ ਬਿਆਨ ਕੀਤੀ ਜਾ ਰਹੀ

  • @sharmagirl2810
    @sharmagirl2810 13 днів тому +78

    ਸੜਕਾਂ ਤੇ ਲਿਆ ਕੇ ਰੱਖਤਾ youth ਨੂੰ ..ਇਸ ਨਾਲੋਂ ਜਿਆਦਾ ਤਾ ਪ੍ਰਾਈਵੇਟ ਅਦਾਰਿਆਂ ਚ ਤਨਖਾਹ ਮਿਲ ਜਾਂਦੀ ਸੀ....ਬੁਰਾ ਹਾਲ ਹੈ ਆਮ ਆਦਮੀ ਪਾਰਟੀ ਦਾ

    • @AjitSingh-el4gf
      @AjitSingh-el4gf 13 днів тому

      @@sharmagirl2810 For uthe naukri kr lo , kyon aunde ho ethe

  • @SarabjieetSinghh
    @SarabjieetSinghh 13 днів тому +75

    ਵੈਰੀ ਗੁਡ ਸ਼ੇਰ ਬਚੀਏ ਜਿੰਦਾਬਾਦ

  • @shamshermohi9413
    @shamshermohi9413 13 днів тому +28

    ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ।

  • @JatinderKumar-hy9mv
    @JatinderKumar-hy9mv 13 днів тому +29

    ਪੰਜਾਬ ਬਚਾਓ
    ਭੰਢ ਭਜਾਓ

    • @AjitSingh-el4gf
      @AjitSingh-el4gf 13 днів тому

      @@JatinderKumar-hy9mv KUTTA jee Bhand World Famous Comedian hai tunn tan ohde pairan vrga bhi nahi

  • @ArshdeepSingh-oh4qk
    @ArshdeepSingh-oh4qk 13 днів тому +57

    ਮਾਨ ਨੇ ਆਪਣੀਆਂ ਜੜ੍ਹਾਂ ਆਪ ਪੱਟ ਲੲਈਆ

    • @AjitSingh-el4gf
      @AjitSingh-el4gf 13 днів тому

      @@ArshdeepSingh-oh4qk Tum apniaa jaran bcha lai

  • @Davindar500
    @Davindar500 13 днів тому +31

    ਬਿਲਕੁੱਲ ਸਹੀ ਗੱਲ ਆ। ਭੰਡ ਪਾਰਟੀ ਨੇ ਚਿੱਟਾ ਰੱਜ ਰੱਜ ਕੇ ਵੇਚਿਆ। ਭੰਡ ਪੁਣਾ ਕੀਤਾ। ਹੁਣ ਝੰਡਾ ਕਿੱਕਲੀ ਕਲੀਰ ਦੀ ਵੀ ਭੁੱਲ ਗਿਆ। ਏਦਾ ਕਹੋ।ਭੰਡ ਪਾਰਟੀ। ਦਾ ਬਦਲਾਅ ਮੁਰਦਾਬਾਦ। ਬਦਲਾਅ ਆ ਗੇਆ। ਭੰਡਾ ਦਾਂ। ਏਨਾ ਦੀ ਗੱਲ ਸੁਣ ਕੇ। ਐਕ ਵੋਟ ਦੇ ਵੀ ਲਾਇਕ ਹੈਨੀ। ਕਿੱਕਲੀ ਕਲੀਰ ਦੀ।ਓ ਚਿੱਟਾ ਕੇੜੇ ਭਾਈ ਦਾ।

    • @AjitSingh-el4gf
      @AjitSingh-el4gf 13 днів тому

      @@Davindar500 Bhot tukar boch firde ne Maan muhre punchhan marde Bhand kikli World Famous Comedian hai MAAN

  • @ArshdeepSingh-oh4qk
    @ArshdeepSingh-oh4qk 13 днів тому +30

    ਜ਼ਮਾਨਤ ਜ਼ਬਤ ਐ ਸ਼ੇਰਾ ਤੇਰੀ

  • @satgurkotra2543
    @satgurkotra2543 13 днів тому +22

    ਭੰਡ ਸਰਕਾਰ ਮੁਰਦਾਬਾਦ

  • @user-Rashpalsohi55
    @user-Rashpalsohi55 13 днів тому +24

    ਜਾਇਜ ਮੰਗਾਂ ਨੇ ਇਹਨਾਂ ਵਿਚਾਰਿਆਂ ਦੀਆਂ

  • @Bhullar22
    @Bhullar22 13 днів тому +14

    ਮੁੱਖ ਮੰਤਰੀ ਦੀ ਘਰਵਾਲ਼ੀ ਤਾਂ ਡਿਊਟੀ ਤੇ ਜਾਂਦੀ ਨਹੀਂ ਹੋਣੀ ਕਿਉਕਿ ਉਹ ਮੁੱਖ ਮੰਤਰੀ ਦੀ ਜਨਾਨੀ ਆ ਉਹ ਤੇ ਘਰ ਬੈਠੀ 1,50 ਲੱਖ ਤਨਖਾਹ ਲੈਂਦੀ ਹੋਣੀਂ ਆ

    • @AjitSingh-el4gf
      @AjitSingh-el4gf 13 днів тому

      @@Bhullar22 Tere pait vich dard ho raha hai.Arusa, Balatkari Bibi kithe hai

  • @karnailchahal6833
    @karnailchahal6833 13 днів тому +21

    ਲੋਕੋ ਬੱਚ ਜੋ। ਝਾੜੂ ਵਾਲਿਆਂ ਤੋ ਨਾ ਪਾਉ ਵੋਟਾਂ ਇਹਨਾਂ ਨੂੰ

    • @AjitSingh-el4gf
      @AjitSingh-el4gf 13 днів тому

      @@karnailchahal6833 Chitte de vpari,Rait Transport, Tv Mafia nu lai aao

  • @hollywoodmoviesinhindi944
    @hollywoodmoviesinhindi944 13 днів тому +19

    ਗੁਰਦਾਸਪੁਰ ਵਾਲੇ ਸਿਆਣੇ ਨੇ ਜੋ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ

    • @AjitSingh-el4gf
      @AjitSingh-el4gf 13 днів тому

      @@hollywoodmoviesinhindi944 kavan de kaan Kan naal dangar nhi mrde

  • @JASSISINGH-hg4in
    @JASSISINGH-hg4in 13 днів тому +10

    ਇਹ ਹੈ ਜੀ ਸੱਚ

  • @simrankaur5483
    @simrankaur5483 13 днів тому +27

    ਪੰਜਾਬ ਬਚਾਓ, ਭਗਵੰਤ ਮਾਨ ਨੂੰ bhejeo

    • @AjitSingh-el4gf
      @AjitSingh-el4gf 13 днів тому

      @@simrankaur5483 congress, BJP, Akali le aao ji

  • @karansaini1244
    @karansaini1244 13 днів тому +9

    ਸਿਹਤ ਮੰਤਰੀ ਵੱਲੋਂ ਬਿਲਕੁਲ ਨਕਾਰਿਆ ਗਿਆ ਜੀ ਬਹੁਤ ਬੁਰੀ ਗੱਲ ਏ ਜਿਸ ਕੋਲ ਪੂਰੇ ਮੰਤਰਾਲੇ ਦੀ ਪਾਵਰ ਏ ਓਹੀ ਇਹਨਾ ਕਲੀਨਿਕ ਦੇ ਪ੍ਰਤੀ ਵਫ਼ਾਦਾਰ ਨਹੀਂ 😢😢

    • @AjitSingh-el4gf
      @AjitSingh-el4gf 13 днів тому

      @@karansaini1244 Who are yo u to JUDGE any Mantri.

  • @hargunseema655
    @hargunseema655 13 днів тому +11

    ਧੋਖੇਬਾਜ਼ ਆਪ ਸਰਕਾਰ

    • @AjitSingh-el4gf
      @AjitSingh-el4gf 13 днів тому

      @@hargunseema655 Akali, Congress sarkar le ao oh emandar ne

  • @LovepreetSingh-rp4ui
    @LovepreetSingh-rp4ui 13 днів тому +33

    ਮੁੱਖ ਮੰਤਰੀ ਜੀ ਮਹੱਲਾ ਕਲੀਨਿਕਾਂ ਦੇ ਨਾਂ ਤੇ ਲੋਕਾਂ ਨੂੰ ਤਾਂ ਸਹੂਲਤਾਂ ਬਹੁਤ ਦਿੱਤੀਆਂ ਨੇ ਪਰ ਕੀ ਜੋ ਉਹਨਾਂ ਮਹੱਲਾ ਕਲੀਨਿਕਾਂ ਦੇ ਵਿੱਚ ਮੁਲਾਜ਼ਿਮ ਕੰਮ ਕਰਦੇ ਨੇ ਕਿ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੈ?
    ਕੋਈ ਮੈਡੀਕਲ leave nahi
    ਕੋਈ maternity leave ਨਹੀਂ
    ਕੋਈ paid leave ਨਹੀਂ
    ਕੋਈ CL ਨਹੀਂ
    ਕੋਈ fix pay ਨਹੀ
    Regular pharmacist ਤੋਂ ਵੱਧ ਕੰਮ ਤੇ ਤਨਖਾਹ ਅੱਧ ਤੋਂ ਵੀ ਘੱਟ
    ਸ਼ਾਇਦ ਤੁਸੀਂ ਕਿਹਾ ਸੀ ਮੁਲਾਜਮ ਦੇ ਨਾਮ ਤੋਂ ਕੱਚਾ ਸ਼ਬਦ ਹਟਦਗੇ ਪਰ ਸਾਨੂੰ ਤਾਂ ਰੱਖਿਆ ਹੀ ਕੱਚੇ ਆ
    ਕੀ ਇਹ ਸਹੀ ਹੈ।
    ਸਾਡੀ ਬੇਨਤੀ ਹੈ ਕਿ ਸਾਨੂੰ ਵੀ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣਾ ਊਜ਼ਵਲ ਭਵਿੱਖ ਦੇਖ ਸਕੀਏ।

    • @simrankaur5483
      @simrankaur5483 13 днів тому +2

      ਪੰਜਾਬ ਸਰਕਾਰ ਮੁਰਦਾਬਾਦ

    • @jagdeepsingh1090
      @jagdeepsingh1090 13 днів тому

      Dekh ta leya future hor kina dekhna tu 😂😅

    • @AjitSingh-el4gf
      @AjitSingh-el4gf 13 днів тому +1

      Tan fir private hospital ch naukri kr lo.Govt Clinic ch kyon aae
      SABAR vi koe chij hundi aa.

    • @LovepreetSingh-rp4ui
      @LovepreetSingh-rp4ui 13 днів тому +2

      @@AjitSingh-el4gf apni salah apne kol rakh bai, sanu pta asi ki krna te ki nahi

    • @jasmeenkaur1451
      @jasmeenkaur1451 10 днів тому +1

      Tuc regular wang join kyu nhi kita bahut jga te ta sifarshi lge hoe... test dao regular wale.. gand pa dita punjab ch mohalla clinic ne... reports ch sab da cholestrol kdi jande ho... dubara verify lyi reports kraunia pe rhia pt dia.. duje phc mal lyia odo ta rajea wang kehnde c eh room sade aa tuhade m.o nakk te makhi nhi behen dainde... jo pehla de lge hoe ya regular aa oh ta ethe hi rehne asi v ehi soch k chup hogye c odo k jdo tak sarkaar odo tak eh

  • @parveenkaur9481
    @parveenkaur9481 13 днів тому +6

    Sham on ਪੰਜਾਬ ਸਰਕਾਰ

  • @sukhirayat7317
    @sukhirayat7317 13 днів тому +7

    ਮਾਨ ਸਾਬ ਤੂਹਾਡੀ ਸਰਕਾਰ ਨੌਕਰੀਆਂ ਦੇ ਕੇ ਫ਼ਿਰ ਬਿਨਾ ਨੋਟਿਸ ਦਿੱਤੇ ਵਾਪਿਸ ਲੈਣ ਵਾਲਿਆਂ ਚੋ ਆ , ਲੱਖ ਦੀ ਲਾਹਨਤ ਆ ਤੇਰੇ ਤੇ

    • @AjitSingh-el4gf
      @AjitSingh-el4gf 13 днів тому

      @@sukhirayat7317 Naukrian den valian Akaali Congress sarkar le ao oh tan denge

  • @jasmindersingh8535
    @jasmindersingh8535 13 днів тому +32

    ਨੱਕ ਸ਼ਰਾਬ ਵਿਚ ਡਬਉਣਾ

    • @Kiranveersingh-sb2kn
      @Kiranveersingh-sb2kn 13 днів тому +3

      😂😂

    • @AjitSingh-el4gf
      @AjitSingh-el4gf 13 днів тому

      @@jasmindersingh8535 bthere tukar boch firde ne,landu kutte bhaunkan nal HAATHI DR NHI JANDA

  • @AmandeepSingh-bu4wn
    @AmandeepSingh-bu4wn 13 днів тому +6

    ਲੱਖ ਲਾਹਨਤ ਸਰਕਾਰ ਦੇ

  • @shivanisharma5562
    @shivanisharma5562 13 днів тому +21

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @manpreetsingh1433
      @manpreetsingh1433 13 днів тому +2

      ਲੱਗਦਾ ਤੁਹਾਡਾ ਵੀ ਮਸਲਾ ਕਾਫ਼ੀ ਲੰਬੇ ਸਮੇਂ ਤੋਂ ਲੰਬਿਤ ਚੱਲਦਾ ਆ ਰਿਹਾ। ਹਰ ਵੀਡਿਉ ਤੇ ਟਿੱਪਣੀ ਹੁੰਦੀ ਤੁਹਾਡੀ

    • @AjitSingh-el4gf
      @AjitSingh-el4gf 13 днів тому

      @@shivanisharma5562 Personally ja ke kisi bhi Mantri nu Milo , hall ho ju

  • @user-yf3jl3yu7o
    @user-yf3jl3yu7o 13 днів тому +11

    Mai AAM aadmi clinic ch clinic assistant di job krdi aa mnu ena ne maternity leave nhi diti duty v 120kilometer door ena di vja krke meri beti exp.ho gyi sade staff nal bhut bora hall krta 😢

  • @amerjeetsingh833
    @amerjeetsingh833 13 днів тому +4

    ਵਾਹ ਵਾਹ ਪੰਜਾਬਣ ਮੁਟਿਆਰ ਜ਼ਿੰਦਾਬਾਦ ❤❤

  • @5911fullpower
    @5911fullpower 13 днів тому +6

    ਪੰਜਾਬ ਵਿੱਚ ਸਰਕਾਰੀ ਬਚਿਆ ਕੀ ਹੈ ਸਾਰਾ ਕੁਝ ਠੇਕੇ ਤੇ ਹੈ

  • @sukhsukhvirsingh1043
    @sukhsukhvirsingh1043 13 днів тому +9

    ਬੁਹਤ ਗ਼ਲਤ ਹੈ ਜੀ

  • @ajayheera333
    @ajayheera333 13 днів тому +13

    Shame on punjab govt

  • @harchandsingg1793
    @harchandsingg1793 13 днів тому +7

    Very nice 👍 bhravo

  • @DeepBhullar-jx2hu
    @DeepBhullar-jx2hu 13 днів тому +10

    Good 👍👍👍👍👍👍👍

  • @prxxt7368
    @prxxt7368 13 днів тому +10

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏wnjwhwheueye7e7eueueheheuysktajrajtajtwi6eo5witwiwketktwk

    • @GursarbSingh-oz1xb
      @GursarbSingh-oz1xb 13 днів тому

      Moter nal y tohnu nhi pata jamini pani khtm ho raha punjab vich eda nalo nhari pani kudarti pani lai laddi shuru karo jida nal hadd a janda oda nal kheti ho skhdi a eda lai lado a muda utho bad to bad ja jamini pani bachona ta apna bacha lai nhi 5 10 sala tak pani mul mila ga ta pani nu tarsn ga lok jhda hun khola pani nal nhonda ha fr nahon to v tadfan ga lok

  • @user-cz4hn6ty8q
    @user-cz4hn6ty8q 13 днів тому +12

    Shame on punjab govt. Shame on Bhagwant maan

    • @AjitSingh-el4gf
      @AjitSingh-el4gf 13 днів тому

      @@user-cz4hn6ty8q Curse and shame on comment.

    • @AjitSingh-el4gf
      @AjitSingh-el4gf 13 днів тому

      @@user-cz4hn6ty8q Curse and shame on Kauli chattan te

  • @user-jl4gb8ib3s
    @user-jl4gb8ib3s 13 днів тому +7

    Good job 👍

  • @simranjitsingh7839
    @simranjitsingh7839 13 днів тому +8

    Shame on govt

  • @Sarpanch.2
    @Sarpanch.2 13 днів тому +5

    ਬਾਕੀ ਸਾਰੇ ਚੈਨਲ ਵਿਕ ਗਏ ਕੱਲਾ ਪੰਜਾਬੀ ਲੋਕ ਚੈਨਲ ਦਿਖਾ ਰਿਹਾ

  • @jatinderdeol6942
    @jatinderdeol6942 13 днів тому +4

    ਆਪਣੇ ਨੋਜਵਾਨਾਂ ਨੂੰ ਪਾਸੇ ਰੱਖ ਕੇ ਬਾਹਰਲੇ ਸੂਬਿਆਂ ਤੋਂ ਆਏ ਨੋਜਵਾਨਾਂ ਨੂੰ ਭਰਤੀ ਕਰਨ ਦੇ ਨਾਲ ਰੰਗਲਾ ਪੰਜਾਬ ਨਹੀਂਓ ਬਣਨਾਂ।

  • @kulwindersinghcheema
    @kulwindersinghcheema 13 днів тому +4

    Very good 💯💯💯💯💯💯💯💯💯💯 very nice 👍👍👍👍👍👍🙂👍👍

  • @user-jq8up2mb7l
    @user-jq8up2mb7l 13 днів тому +6

    Right ji

  • @surjitsuman8817
    @surjitsuman8817 13 днів тому +6

    COMING soon kikli NO 3

  • @jassasinghsidhu2884
    @jassasinghsidhu2884 13 днів тому +8

    Hor pa lao vota

  • @jitsingh8827
    @jitsingh8827 13 днів тому +4

    Good job

  • @jaloursingh3758
    @jaloursingh3758 13 днів тому +7

    Zero kardo Jalander walio

  • @gobindsingh7272
    @gobindsingh7272 13 днів тому +6

    Very vaid

  • @sukhmindersalh4685
    @sukhmindersalh4685 День тому +1

    ਭੰਡ ਭਜਾਓ ਪੰਜਾਬ ਬਚਾਓ

  • @kashmirsingh51
    @kashmirsingh51 13 днів тому +5

    PHC change the name mohalla clinic

  • @pamajawadha5325
    @pamajawadha5325 13 днів тому +5

    Main akli nu vote pai par. Bijli bill maf 5000 baki eh gal da sanu pata nhi 11 rupe ghat to ghat 15000 hona chida

  • @sanjudeep573
    @sanjudeep573 11 днів тому +1

    ਪੰਜਾਬ ਦਾ ਗਦਾਰ ਹੈ ਭਗਵੰਤ ਮਾਨ

  • @AshaRani-lo5fr
    @AshaRani-lo5fr 10 днів тому

    Bilkul sach

  • @rajgill101
    @rajgill101 11 днів тому

    Very good ji

  • @manjitsingh96553
    @manjitsingh96553 13 днів тому +1

    WAIT KARO HO JAVA GYA SUDHAR HA

  • @user-gl3je4ik1b
    @user-gl3je4ik1b 11 днів тому

    Good 👍🏿😊

  • @user-yf3jl3yu7o
    @user-yf3jl3yu7o 13 днів тому +2

    Dr.Gurpreet maan da je mere vagh CS hoeia huda beti exp.ho jndi duty 120kilometer door hudi frr duty da koi future na huda frr pta lagda ki jdo khud te paydhi hai ta pta lagda

  • @RajinderSingh-jq5lj
    @RajinderSingh-jq5lj 12 днів тому +1

    ਇਹ ਸਰਕਾਰ ਡਰਾਮੇਬਾਜਾ ਦੀ ਹੈ ਇਸ ਤੋਂ ਕੋਈ ਆਸ ਨਾ ਰੱਖੋ

  • @VinodKumar-xw7oe
    @VinodKumar-xw7oe 13 днів тому +4

    Gupadi sarker

  • @InderjitSingh-tt7sy
    @InderjitSingh-tt7sy 13 днів тому +4

    Khichdo kam,hraao jalandhar ch

  • @preetiwalia4678
    @preetiwalia4678 13 днів тому +2

    Maternity leaves
    Sunday leave
    Gazzet holiday eh ta sariyea de hakk aa.....

  • @user-zb3el8tg4e
    @user-zb3el8tg4e 13 днів тому +3

    ਭੰਡ

  • @RajinderKaur.7604
    @RajinderKaur.7604 8 днів тому

    ਬਾਕੀ ਤਾਂ ਪਤਾ ਨਹੀਂ ਲੁਧਿਆਣਾ ਚੀਮਾ ਚੌਂਕ ਦੁੱਗਰੀ ਆਮ ਕਨਿਲ ਅਸੀ ਦਵਾਈ ਲੈਣ ਜਾਂਦੇ ਬਹੁਤ ਵਧਿਆ ਪੱਖੇ ਏਸੀ ਲੱਗੇ ਡਾਕਟਰ ਵਧਿਆ ਬਹੁਤ ਇਜਤ ਕਰਦੇ ਲੋਕ ਠੀਕ ਵੀ ਹੋ ਰਹੇ ਸੂਗਰ ਦੇ ਮਰੀਜ ਬਹੁਤ ਠੀਕ ਹੋ ਰਹੇ ਸਾਫ ਸਫਾਈ ਬਹੁਤ ਹੈ ਬਾਥਰੂਮ ਵੀ ਬਣੇ ਹੈ 🙏🏻🙏🏻

  • @DUSHMAN-bk4in
    @DUSHMAN-bk4in 13 днів тому +1

    ਭਗਵੰਤ ਤਾ ਗਈਉ

  • @baazs
    @baazs 13 днів тому +1

    Sahi keha ehna ne , eh sab corporate de hathe charriya sarkara ne ehna ne pehla pension band kitti fer regular bharti ghatt krde krde theka system chlaya fer eh sarkar ta diharriya te aggi , kive eh loka lai kuch krn ge jo bharti v regular ni kr skde , regular staff loka lai jiyada der km krda tension free hoke , app ta eh ik bar jitt ke pension sarri umar lai lagwa lende ne, paisa advertisement te loun lai nhi hunda cm shb , es thekka system da virodh ta HR punjab de hr nagrik nu Krna chahida ta hi punjab bachu , nhi ta kal nu thodde bachiya di vari v avegi 🙏

  • @KulwinderSingh-iu7ox
    @KulwinderSingh-iu7ox 12 днів тому

    ਅਸੀਂ ਰੋਪੜ ਜਿਲੇ ਚੋ ਬੋਲਦੇ ਆਂ ਇੱਥੇ ਲਾਈਟ ਦਾ ਮੋਟਰਾਂ ਦਾ ਬਹੁਤ ਬੁਰਾ ਹਾਲ ਹੈ ਇਹਦਾ ਸਾਨੂੰ ਦੱਦ ਲੱਗ ਗਿਆ

  • @mr.vsentertainment512
    @mr.vsentertainment512 13 днів тому +1

    Na kro sarkari Naukri

  • @sandeepbubbi865
    @sandeepbubbi865 13 днів тому +1

    Fail govt.

  • @sandeepdabb1996
    @sandeepdabb1996 6 днів тому

    Backround music good

  • @jschouhan4699
    @jschouhan4699 13 днів тому +2

    jalandhr cho bhjaaaooooooo aaap sarkar nuuu

  • @kuldeepkumar-jw9oh
    @kuldeepkumar-jw9oh 13 днів тому +1

    App mrdabad

  • @AshaRani-lo5fr
    @AshaRani-lo5fr 10 днів тому

    Pharmacist union jindabad

  • @sukhpalgill785
    @sukhpalgill785 13 днів тому +1

    Previous governments looted Panjab and makes their own properties but public still crying Waheguruji bakhsho 🙏🙏🙏🙏🙏👏👏👏👏

  • @davinderkaur6805
    @davinderkaur6805 13 днів тому +1

    Bhot glat ho reha..Bhohat aukha aida ta mulajma daa...galt gal aa maan sarkar di....

  • @powarpola8126
    @powarpola8126 13 днів тому +2

    kmm kita hunda cm nu aoun de ke lod c 5 mla gatt v janga 87 rah janga

  • @PRITAMSINGH-PB07
    @PRITAMSINGH-PB07 13 днів тому +2

    Ma Gujarat ch job krda 16 hjar ta sade company ch sfai wale layi jande aa nale rehna te khana free

  • @mandeepsinghdhindsa
    @mandeepsinghdhindsa 12 днів тому

    Bhale aa

  • @ruplalsehgal1117
    @ruplalsehgal1117 13 днів тому +1

    Jawani kisani bachao AAP BJP ko bhajao

  • @samandeepkaur2895
    @samandeepkaur2895 13 днів тому

    Bilkul right aa sister tuhdi gl

  • @tajinderkaur0074
    @tajinderkaur0074 13 днів тому +1

    Shai gal galat sarkaar punjab da bura hal

  • @Anirudhkanha
    @Anirudhkanha 13 днів тому

    👏👏👏

  • @jagbirsingh-jm5ny
    @jagbirsingh-jm5ny 13 днів тому +2

    Kachhe mulazam pakke karan

  • @user-hj3ww3xx2j
    @user-hj3ww3xx2j 13 днів тому +1

    Hor vota pao es sarbi thag band nu es thag makar tha supada saf karo jago jago jago jago jago jago jago jago jago

  • @ArshpreetSingh-qg4zy
    @ArshpreetSingh-qg4zy 13 днів тому +2

    Jake jalander vitch jemne chona vitch jalosh kado ena da ta jo ona looka nu dasso v ehna bhanda nu vot na poun

  • @user-rv8gk7rp5j
    @user-rv8gk7rp5j 13 днів тому +7

    ਭਗਵੰਤ ਮਾਨ ਦੀ ਮਾਂ। ਨੰਬਰਦਾਰ 😂😂😂😂😂😂

  • @amandeepmanes2052
    @amandeepmanes2052 13 днів тому +2

    Aap party nahi kuj nahi karn

  • @Newone-qd8tp
    @Newone-qd8tp 13 днів тому +1

    ਭਗਵੰਤ ਮਾਨ ਦੇ ਕਿਸੇ ਚੇਨਲ ਤੇ ਜਾ ਕੇ ਕਮੈਂਟ ਸ਼ੈਕਸ਼ਨ ਪੜਲੋ ਕਿਸੇ ਚ 2 ਕਿਸੇ ਚ 5 ਬਾਕੀ ਗਾਇਬ

  • @bittumander5891
    @bittumander5891 13 днів тому

    👍👍👍👍👍👍

  • @sukhapkaur4511
    @sukhapkaur4511 13 днів тому

    Veey good sister

  • @deshbandhusharma4043
    @deshbandhusharma4043 9 днів тому

    Australia ਤੋਂ ਵਾਪਿਸ ਕੀ ਅੰਬ ਲੈਣ ਆਇਆ

  • @manjeetchouhan1515
    @manjeetchouhan1515 13 днів тому

    👍👍👍👍

  • @sukhkaur7573
    @sukhkaur7573 13 днів тому

    Bilkul thik khy re a g

  • @krmjt
    @krmjt 13 днів тому +2

    Hun juttian fero ehde

  • @rupindersingh1001
    @rupindersingh1001 13 днів тому +1

    Chutkule sun k vote paati c sab ne hun pachta rhe😢😢

  • @rajvirkaur75
    @rajvirkaur75 13 днів тому +1

    Sun Lo aam admi party de cm ji sarm kro dream project da ki hall tusi aap ki kr rakhea ji

  • @AmanSidhu-o7r
    @AmanSidhu-o7r 13 днів тому +1

    Aam aadmi clinic staff diya manga puraya karo

  • @singhbhupinder3012
    @singhbhupinder3012 13 днів тому +1

    CM Mann Sahib Ji , What Is This , Poor People Tara Jora Ch Bathan Ga, No Vote 🗳️ AAP In Jalandhar, Very Very Bad.

  • @ruplalsehgal1117
    @ruplalsehgal1117 13 днів тому +1

    BJP AAP zero karo

  • @user-wv6cu8pd5r
    @user-wv6cu8pd5r 13 днів тому +1

    Deep Sidhu sai keh gya c duja beanta Buchad bane ga

  • @HarnishKaurKandhola
    @HarnishKaurKandhola 13 днів тому

    Right

  • @ProGaming-yq7fe
    @ProGaming-yq7fe 13 днів тому +2

    Amm. Palti. Fail

  • @sukhdeepsingh8477
    @sukhdeepsingh8477 12 днів тому

    Sada aam Aadmi clinic wale staff da v soch lao KDE Maan Saab. Sadia manga puria krooo

  • @riyamanhas80
    @riyamanhas80 13 днів тому

    🙌🙌🙌🙌👏👏👏👏👏👏

  • @user-nl9vb8db1y
    @user-nl9vb8db1y 13 днів тому

    🎉🎉🎉🎉🎉🎉

  • @kamleshkaur2919
    @kamleshkaur2919 7 днів тому

    Bhan ji Te Veer ji Sarcari Hospital Kohi Tratmant Nahi Hai Sari Medisain Bazar Too Likh ke Dinde Han ji kade AltraSound tast Bahar TooZ karvahoo ji, m